Prime Vlog (44) || Canada ਦਾ ਲੁਕਿਆ ਸੂਬਾ, ਲੋਕ ਥੋੜੇ ਤੇ ਮੌਕੇ ਬਹੁਤ, ਪੰਜਾਬੀਆਂ ਨੂੰ ਮਾਰੇ ਹਾਕਾਂ

Поділитися
Вставка
  • Опубліковано 7 лют 2025
  • #PrimeAsiaTv #GurpreetSandhawalia #ParmvirBaath #AmanKhatkar #UnseenCanada #ExploringCanada #vlog
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 529

  • @gurinderjitnagra7199
    @gurinderjitnagra7199 Рік тому +26

    ਅਮਨ ਖਟਕੜ ਜੀ ਨੂੰ ਸਲਾਮ ਪੰਜਾਬੀਆਂ ਦੀ ਦੁਨੀਆਂ ਭਰ ਚ ਇਕੱਠ ਕਰਨ ਲਈ ਇਕ ਸੱਥ ਦੇ ਦਿਤੀ ਹੈ

  • @narinderpalsingh5349
    @narinderpalsingh5349 Рік тому +100

    ਬਹੁਤ ਹੀ ਵਧੀਆ ਉਪਰਾਲਾ ਹੈ,,,,ਪੰਜਾਬ ਦੇ ਪੁੱਤਰੋ,,,,ਕਰਵਾ ਦਿਓ ਪੰਜਾਬ ਖਾਲੀ 😢 ,,,,ਤੁਹਾਡੇ ਵਰਗੇ ਲੋਕਾਂ ਨੇ ਸਾਡੇ ਬੱਚਿਆਂ ਨੂੰ ਗੁੰਮਰਾਹ ਕਰਨ ਚ ਕੋਈ ਕਸਰ ਨਹੀਂ ਛੱਡੀ,,,ਅੱਜ ਹਰ ਘਰ ਚ ਮਾਂ ਪਿਓ ਇਕੱਲੇ ਰੁਲ ਰਹੇ ਹਨ,,,,ਪੰਜਾਬ ਵਿੱਚ,,, ਗੁਸਤਾਖੀ ਮਾਫ।

    • @anandpreetsingh8573
      @anandpreetsingh8573 Рік тому +7

      Tusi galt akh rahe ho ,

    • @sawrajs.tamkot3567
      @sawrajs.tamkot3567 Рік тому +4

      Ehna da v darad aa ji Punjab prati.

    • @sukhwinderkaur2372
      @sukhwinderkaur2372 Рік тому

      Asi V Dono Hi Ha

    • @sukhmansanghavlogs6617
      @sukhmansanghavlogs6617 Рік тому +12

      ਕੁਮੈਂਟ ਕਰਨਾ ਬਹੁਤ ਸੌਖਾ ਵੀਰ ਤੇਰੇ ਮੇਰੇ ਵਰਗੇ ਨੂੰ ਪਰ ਜੋ Prime Asia Tv ਵਾਲੇ ਪੰਜਾਬ ਤੇ ਪੰਜਾਬੀ ਪ੍ਰਤੀ ਜੋ ਫਰਜ਼ ਨਿਭਾ ਰਹੇ ਆ ਉਹ ਬਹੁਤ ਵਧੀਆ

    • @kanwaljitkaur1529
      @kanwaljitkaur1529 Рік тому +9

      Punjab ch jobs lagwa deo bachian nu kisnu apne bache duur bhejne change lagde

  • @jaspalsingh9068
    @jaspalsingh9068 Рік тому +8

    ਅਸੀਂ ਧਰਮ ਵਿਚ fasio ਹੈ ਅਸੀਂ ਅਪਣਾ ਬੇੜਾ ਗਰਕ ਕੀਤਾ ਹੋਇਆ ਹੈ ਅਸੀਂ ਇਕ ਦੂਜੇ ਨੂੰ ਨੀਵਾਂ ਦਿਖਾਉਣ ਵਿਚ ਖੁਸ਼ ਹੁੰਦੇ ਹਾਂ ਪਰ ਇਹ ਲੋਕ ਇਸ ਤਰ੍ਹਾਂ ਦੀਆ ਗੱਲਾ ਤੋਂ ਦੂਰ ਹੈ

  • @progressive1313
    @progressive1313 Рік тому +15

    ਜੀ ਕਰਦਾ ਐ ਬਾਈ ਜੀ ਪੁੱਟ ਕੇ ਪੰਜਾਬ ਲੈ ਜਾਈਏ ਇਸ ਨੂੰ। ਨਾ ਰਹੂ ਪਾਣੀ ਦੀ ਕਿੱਲਤ ਨਾ ਗਰਮੀ!

    • @singhnirbhai4776
      @singhnirbhai4776 Рік тому +4

      ਨਾਹ ਜੀ ਨਾਹ ਭਾਰਤ ਪੰਜਾਬ ਵਿੱਚ ਤਾਂ ਉਹ ਹੀ ਹਾਲ ਰਹਿਣਾ ਜੋ ਪਹਿਲਾਂ ਸੀ ਅਸੀਂ ਨਾ ਪਾਣੀ ਹਵਾ ਮਿੱਟੀ ਹਰਿਆਵਲ ਤਾਂ ਪਹਿਲਾਂ ਹੀ ਨਹੀਂ ਛੱਡੀ ਹੁਣ ਕਨੇਡਾ ਦੀ ਹਰਿਆਵਲ ਕਿਵੇਂ ਲਿਆ ਕਿ ਸਾਂਭ ਲਵਾਂਗੇ

    • @sultansingh7138
      @sultansingh7138 10 місяців тому

      ਬਿਲਕੁਲ ਸਹੀ 👍​@@singhnirbhai4776

  • @avatarsingh4202
    @avatarsingh4202 Рік тому +9

    ਸੰਧਾਂਵਾਲੀਆ ਸਾਬ ਜੀ ਮੇਰਾ ਬੇਟਾ ਹੈਲੀਫੈਕਸ ਵਿਚ ਰਹਿੰਦਾ ਹੈ p r ਦੀ ਫਾਇਲ ਲਾਈ ਹੋਈ ਹੈ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @amanbrar273
    @amanbrar273 Рік тому +12

    ਅਮਨ ਖਟਕੜ ਦੀ ਹਲੀਮੀ ਕਿਆ ਬਾਤਾ ਨਾਲ ਤੁਹਾਡੀ ਟੀਮ ਨੂੰ ਸਲਾਮ ਆਸਟ੍ਰੇਲੀਆ ਤੋ

  • @bhagwansidhu7826
    @bhagwansidhu7826 Рік тому +1

    ਬਹੁਤ ਵਧੀਆ ਜਾਣਕਾਰੀ ਦਿੱਤੀ ਆ ਜੀ ਬਾਠ ਸਾਬ੍ਹ ਤੇ ਪ੍ਰਾਇਮ ਏਸ਼ੀਆ ਦੀ ਪੂਰੀ ਟੀਮ ਦਾ ਧੰਨਵਾਦ

  • @bhawantsingh142
    @bhawantsingh142 Рік тому +78

    ਪੰਜਾਬ ਦਾ ਬੇੜਾ ਗਰਕ ਸਿੱਖੀ ਵਿਚਲੇ ਧਾਰਮਿਕ ਸਿੱਖ ਪੁਜਾਰੀਆਂ ਨੇ ਕਰ ਦਿੱਤਾ, ਗੁਰਬਾਣੀ ਨੂੰ ਪੂਜੀ ਜਾਂਦੇ ਹਨ ਅਸਰ ਕੋਈ ਨਹੀਂ, ਇਹ ਅੰਗਰੇਜ਼ ਗੋਰੇ ਲੋਕ ਹੀ ਅਸਲ ਵਿਚ ਰਬ ਨੂੰ ਮੰਨਣ ਵਾਲੇ ਹਨ ਜੋ ਮਨੁੱਖਤਾ ਨੂੰ ਪਿਆਰ ਕਰਦੇ ਹਨ ,ਵਧੀਆ ਇਨਸਾਨਾਂ ਦੁਵਾਰੀ ਬਣਾਈ ,ਬਹੁਤ ਵਧੀਆ ਵੀਡੀਓ।

    • @narinderpalsingh5349
      @narinderpalsingh5349 Рік тому +15

      ਜਦੋਂ ਘਰ ਵਿੱਚ ਕੋਈ ਸਮੱਸਿਆ ਹੋਵੇ ਤਾ ਕੀ ਘਰ ਵਾਲੇ ਸਮੱਸਿਆਵਾਂ ਦਾ ਹੱਲ ਕਰਨ ਲਈ ਘਰ ਛੱਡ ਦਿੰਦੇ ਹਨ ????

    • @onlysingh7587
      @onlysingh7587 Рік тому +6

      Self guilt ਤੋਂ ਇਲਾਵਾ ਕੁੱਝ ਪੱਲੇ ਰਹਿ ਗਿਆ ਥੋਡੇ??

    • @mamatpalsingh3652
      @mamatpalsingh3652 Рік тому +2

      Best comment bro

    • @khalsa7332
      @khalsa7332 Рік тому +8

      ਤੇਰੇ ਵਰਗੇ ਦੇ ਗੈਂਡ ਚ ਗੋਲੀ ਮਾਰਨ ਵਾਲੀ ਐ ਗੱਦਾਰ ਦੇ---ਕੁੱੜੀ ਪਾ ਦੇ ਅੰਗਰੇਜ਼ਾਂ ਦੇ ਥੱਲੇ ---ਉਹ ਕੁੱਤੀ ਦੇ ਬੱਚਿਆ ਖਬਰਦਾਰ ਜੇ ਸਿੱਖੀ ਬਾਰੇ ਵੱਧ-ਘੱਟ ਬੋਲਿਆ ---ਮੈਂ England ਚ ਪਿਛਲੇ 18yrs ਦਾ ਰਹਿ ਰਿਹਾ ਤੇ ਹੁਣ ਅੱਸੀ ਵਾਪਸ ਜਾ ਚੁੱਕੇ ਹਾਂ ਪਿੰਡ ---ਹਾਲਾਂਕਿ ਸਾਡੇ ਕੋਲ ਦੋ ਘਰ ਹਨ UK ਚ -850,000£ ਦੇ -!! ਅਪਣੇਂ ਪਿੰਡ ਵੱਰਗਾ ਕੋਈ ਖਿੱਤਾ ਨਹੀਂ ਕੋਈ ਸਰਦਾਰੀ ਨੱਹੀਂ--ਸਾਡੀ ਮਾਣਮੱਤੀ ਸਰਜ਼ਮੀਂਨ ਹੈਂ ਪੰਜਾਬ ਤੇ ਅਸੀਂ ਅਪਣੇ ਬੇਟੇ ਨੂੰ ਪੰਜਾਬ University ਚ graduation ਕਰਵਾ ਰਹੇ ਹਾਂ( ਅਸੀਂ ਆਪ graduation PU ਤੋਂ ਕਰੀ ਸੀ) ਬੇਟਾ ਸਾਡਾ ਬੜਾ happy ਐ Punjab ਮੁੱੜ ਕੇ-!!
      Proud to be Sikh & love the great great warrior motherland of Punjab...& our warrior ethnicity ਜੱਟ ਸਿੱਖ

    • @khalsa7332
      @khalsa7332 Рік тому +4

      ​@@narinderpalsingh5349ਬਿਲੱਕੁਲ ਸਹੀ ਕਿਹਾ ਤੁੱਸੀਂ -! ਇਹ ਲੋਕ ਮਾਨਸਿਕ ਤੌਰ ਤੇ ਗੁਲਾਮ ਨੇ ਵੀਰ ਜੀ

  • @jugrajsingh9152
    @jugrajsingh9152 Рік тому +11

    ਸਾਂਤਿ ਸ੍ਰੀ ਅਕਾਲ ਵੀਰ ਜੀ 🌹🙏🙏 ਵੀਰ ਸੰਧਾਵਾਲੀਆ ਜੀ ਜੇ ਕਰ ਇਹ ਪੁਲ ਪੰਜਾਬ ਵਿੱਚ ਹੁੰਦਾ ਕਿਲੋਮੀਟਰ ਦੂਰ ਹੀ ਲਿਖਿਆ ਹੋਣਾ ਬੱਚ ਕੇ ਜੀ ਅੱਗੇ ਪੁਲ ਟੁੱਟਿਆਂ ਹੋਇਆ ਹੈ ਜੀ 🙏 ਦੇਖ ਕੇ ਬਹੁਤ ਵਧੀਆ ਲੱਗਿਆ ਵੀਰ ਜੀ ਆਪ ਜੀ ਦਾ ਧੰਨਵਾਦ ਜੀ 🌹🙏🙏🙏🙏🙏♥️♥️♥️♥️♥️

  • @sultansingh7138
    @sultansingh7138 10 місяців тому +1

    ਭਾਈ ਸਾਬ ਜੀ ਕੋ ਈ ਵੀ ਬੰਦਾਂ ਜਿਥੇ ਜਨਮ ਲੈਂਦਾ ਉਸ ਨਾਲ ਪਿਆਰ ਕਰਨ ਲੱਗ ਜਾਂਦਾ ਪਰ ਜਨਮ ਕਿਸੇ ਵੀ ਧਰਮ ਜਾਤ ਵਿਚ ਕੋਈ ਆਪਣੀ ਮਰਜੀ ਨਾਲ ਨਹੀਂ ਆਉਂਦਾ ਕੋਈ ਵੀ ਧਰਮ ਬੁਰਾ ਨਹੀਂ ਹੈ ਪਰ ਹਰ ਧਰਮ ਵਿਚ ਕੁਸ਼ ਬੰਦੇ ਬੁਰੇ ਹੁੰਦੇ ਹਨ ਜੋ ਲੋਕਾਂ ਨੂੰ ਧਰਮ ਦੇ ਨਾ ਤੇ ਭੜਕਾਉਂਦੇ ਹਨ ਸਭ ਤੋਂ ਵੱਡਾ ਧਰਮ ਇਨਸਾਨੀਅਤ ਹੈ

  • @gurinderpalsingh1046
    @gurinderpalsingh1046 Рік тому +22

    ਸੰਧਾਂਵਾਲੀਆਂ ਸਾਹਿਬ ਅਤੇ ਬਾਠ ਸਾਹਿਬ ਇਹ ਜਾਣਕਾਰੀ ਦਿੰਦਿਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖੇ ਗੋਂਡ ਬਲੈਸ ਯੂ ਡਰਾਈਵਰ ਮਹਿਕਮਾ ਜਿਦਾਵਾਦ ਲਵ ਯੂ ਵਾਈ ❤❤❤❤

  • @SukhwinderSingh-wq5ip
    @SukhwinderSingh-wq5ip Рік тому +27

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @Youtobe_40
    @Youtobe_40 Рік тому +7

    ਇਹ ਉਹ ਚੈਨਲ ਹੈ ਜੋ ਪੰਜਾਬ ਨੂੰ ਭੰਡ ਭੰਡ ਇਸ ਮੁਕਾਮ ਤੇ ਅਇਆ ਹੈ।
    ਇਹਨਾਂ ਨੂੰ ਪੰਜਾਬੀ ਬੋਲਦੇ ਸਮੇਂ ਸ਼ਰਮ ਮਹਿਸੂਸ ਕਿੳ ਨਹੀਂ ਹੁੰਦੀ। ਪੰਜਾਬੀ ਵੀ ਪੰਜਾਬ ਦੀ ਭਾਸ਼ਾ ਹੈ।

  • @GurbuxSidhu
    @GurbuxSidhu Рік тому +46

    ਸੰਧਾਂਵਾਲੀਆਂ ਅਤੇ ਬਾਠ ਸਾਹਿਬ ਵਾਹ ਜੀ ਵਾਹ ਇਥੇ ਤਾਂ ਇਹ ਕਹਿਣਾ ਪ ਉਗਾ ਮੇਰੇ ਮਾਉਲਾ ਤੇਰੇ ਰੰਗ ਨੇ ਨਿਆਰੇ ਦੁਨੀਆਂ ਦੇ ਵਿਚ ਗੱਲਾਂ ਹੁੰਦੀਆਂ ਤੁਹਾਡੀਆਂ ਧੰਨਵਾਦ

  • @sukhdevsingh8051
    @sukhdevsingh8051 Рік тому +8

    ਬਹੁਤ ਵਧੀਆ ਜੀ ਬਾਈ ਜੀ,ਬਾਠ ਸਾਹਿਬ ਤੇ ਸੰਧਾਵਾਲੀਆ ਸਾਹਿਬ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ, ਬਹੁਤ ਪਸੰਦ ਆਇਆ ਤੁਹਾਡਾ ਏ ਪ੍ਰੋਗਰਾਮ ਬਹੁਤ ਸ਼ਾਨਦਾਰ,ਹੋਰ ਵੀ ਖੂਬਸੂਰਤ ਹੋ ਜਾਂਦਾ ਤੁਹਾਡੀਆਂ ਗੱਲਾਂ ਨਾਲ,

  • @rajwindersingh9334
    @rajwindersingh9334 Рік тому +9

    ਜੇਕਰ ਬਾਠ ਅਤੇ ਖਟਕੜ ਸਾਹਿਬ ਤੁਸੀਂ ਸਚੇ ਪੰਜਾਬੀ ਹੋ ਤਾਂ ਗੁਸਾ ਨਹੀਂ ਕਰਨਾ ਬੇਨਤੀ ਪ੍ਰਵਾਨ ਕਰੋ । ਜਿਹੜੇ ਬੱਚੇ ਪਕੇ ਹੋਣ ਲਈ ਸੰਘਰਸ਼ਸ਼ੀਲ ਨੇ ਬਰੈਂਪਟਨ ਵਿੱਚ ਕਿਰਪਾ ਕਰਕੇ ਬਚਿਆ ਦੀ ਸਹਾਇਤਾ ਕਰੋ ਮੇਰੇ ਪਿਆਰੇ ਵੀਰ ।

    • @parwazsingh9959
      @parwazsingh9959 6 місяців тому

      ਕਿੱਕਣਾ ਕਰਨ ਦੱਸੋ ਵੀਰ ਜੀ

  • @jiwanjotsingh2145
    @jiwanjotsingh2145 Рік тому +13

    ਸਿਰਾ ਗੱਲਬਾਤ ਹੋਈ ਬਾਈ ਜੀ ਵਾਹਿਗੁਰੂ ji 🙏🙏🙏ਚੜਦੀ ਕਲਾ ਚ ਰੱਖੇ

  • @khushsangha2562
    @khushsangha2562 Рік тому +6

    ਬਹੁਤ ਵਧੀਆ ਉਪਰਾਲਾ ਜੀ ਤੇ ਸੱਚੀ ਸੁੱਚੀ ਸਲਾਹ
    ਜਿਉਂਦੇ ਵੱਸਦੇ ਰਹੋ

  • @universaltruth8652
    @universaltruth8652 6 місяців тому

    ਸਵਾਹ ਦਾ ਸੂਬਾ ਆ , ਜਿਹੜੇ ਰੋਣ ਡਏ ਲੱਤਾਂ ਚ ਸਿਰ ਦੇ ਕੇ ਉਹਨਾਂ ਨੂੰ ਤਾਂ ਚੁੱਪ ਕਰਵਾ ਲਓ ਏਥੇ, ਪੰਜਾਬੀ ਤਾਂ ਪਹਿਲਾਂ ਹੀ ਬੜ੍ਹੇ ਝੁਢੂ ਆ ... ਨਰਕ ਦਾ ਦੂਜਾ ਨਾਮ ਪ੍ਰਦੇਸ ...ਜਿਉਂਦੇ ਜੀ ਪਰਿਵਾਰ ਤੋਂ ਦੂਰ ....ਆ ਥੂ ਹੀ ਆ ਇਹੋ ਜਿਹੇ ਲੋਕਾਂ ਤੇ, ਤੇ ਇਹੋ ਜਿਹੀ ਜਿੰਦਗੀ ਤੇ ...

  • @Gobinderkaurmaan
    @Gobinderkaurmaan Рік тому +12

    ਜਿੰਨਾ ਅੱਗੇ ਜਾਈ ਜਾਂਦੇ ਹੋਰ ਚੰਗੀ ਜਾਣਕਾਰੀ ਦੇਈ ਜਾਂਦੇ ਬਾਠ ਸਾਹਿਬ ਤੁਸੀ ਦਿਲ ਕਰਨ ਲਾ ਦਿੱਤਾ ਸਾਡਾ ਵੀ ਘੁੰਮਣ ਲਈ ਹੁਣ ਤੁਸੀ ਦੱਸੋ ਕੀ ਕਰੀਏ 🙏🙏

  • @sartajsidhu6986
    @sartajsidhu6986 Рік тому +28

    ਵੀਰ ਜੀ ਜਿੰਨਾ ਪੰਜਾਬੀ ਲੋਕਾਂ ਨੂੰ ਮਿਲਦੇ ਓ ਓਹ ਪੰਜਾਬ ਤੋਂ ਕਿੱਥੋਂ ਨੇ ਇਹ ਵੀ ਪੁੱਛ ਲਿਆ ਕਰੋ,ਧੰਨਵਾਦ

  • @inderdeepism
    @inderdeepism Рік тому +5

    Dono Bai ji di gal baat sunke, Gurdas Maan Saab ji da geet yaad aa gaya ki lakh pardesi hoyiae apna desh ni bhandi da.....

  • @rajwindersingh9334
    @rajwindersingh9334 Рік тому +1

    All Prime Asia TV Team ਦਾ ਜਾਣਕਾਰੀ ਦੇਣ ਲਈ ਬਹੁਤ-ਬਹੁਤ ਧੰਨਵਾਦ ਜੀ।

  • @mohindersidhu4659
    @mohindersidhu4659 Рік тому +7

    ਬਾਠ ਸਾਹਿਬ ਅਤੇ ਸੰਧਾਵਾਲੀਆ ਸਾਹਿਬ ਜੀ ਨਵੇਂ ਇਲਾਕੇ ਦੀ ਸੈਰ ਕਰਵਾਈ। ਬਹੁਤ ਹੀ ਵਧੀਆ ਜਾਣਕਾਰੀ ਦੇਣ ਲਈ ਦਿਲੋਂ ਧੰਨਵਾਦ ਕਰਦੇ ਹਾਂ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ।

  • @gurwinderkaur9760
    @gurwinderkaur9760 Рік тому +18

    ਬਹੁਤ ਸੋਹਣਾ ਕੁਦਰਤ ਦਾ ਨਜ਼ਾਰਾ ਧੰਨਵਾਦ ਜੀ prime asia ਟੀਮ ਦਾ 🙏

  • @NirmalSingh-hf3pi
    @NirmalSingh-hf3pi 10 місяців тому +2

    ਜਿਹਦੀ ਕੋਠੀ ਦਾਣੇ ਓਹਦੇ ਕਮਲੇ ਵੀ ਸਿਆਣੇ

  • @Amarjeetsingh-lb9fn
    @Amarjeetsingh-lb9fn Рік тому +4

    ਬਾਠ ਜੀ ਤੁਸੀਂ ਇੰਨਾ ਘੁੰਮ ਕੇ ਵੇਖ ਲਿਆ। ਇਹ ਤਾਂ ਹੀ ਸੰਭਵ ਹੋ ਸਕਿਆ ਤਾਂ ਜੋ ਤੁਸੀ ਪਰਾਈਮ ਏਸ਼ੀਆ ਦੇ ਮਾਲਾਜਮ ਹੋ। ਬਹੁਤ ਵਧੀਆ ਜਾਣਕਾਰੀ ਦੇ ਰਹੇ ਓ

  • @BinduMavi-rq8zh
    @BinduMavi-rq8zh Рік тому +2

    ਸੰਧਾਂਵਾਲੀਆਂ ਮਿਸਲ ਹੂੰਓਦੀ ਸੀ ਬਹੁਤ ਵੱਡਾ ਇਤਿਹਾਸ ਸੋਧਾਵਾਲੀਆ ਦਾ ਪੰਜਾਬ ਵਿੱਚ

  • @kiransingh596
    @kiransingh596 Рік тому +3

    ਧੰਨਵਾਦ ਵੀਰ ਜੀ ਤੁਹਾਡੀ ਗੱਲ ਵਾਤ ਬਹੁਤ ਹੀ ਵਧੀਆ ਲੱਗਿਆ

  • @Wrestlar_372
    @Wrestlar_372 10 місяців тому +1

    ਹਾਏ ਨੀ ਇਹਤਾ ਓ ਸੀ ,ਸਾਰੇ ਵਿਹਲੇ ਸਿੰਗੜ ਸਿਗਲੀਗਰ ਪੱਤਰਕਾਰ।।ਰੱਖਤਾਂ ਗਾਲ ਕੇ prime asia ਤੁਸੀਂ,ਕਿਵੇਂ ਸੇਲ ਭਕਾਈ ਮਾਰਦੇ ਮਿੰਟੀ ਸੀਰੀਅਸ ਹੋਗੇ ਦੱਲੇ,ਵੱਡਾ ਦੱਲਾ ਸਵਰਨ ਕਲੇਂਹਣਾ।ਚੈਨਲ ਬਚਜੂ ਜੇ ਥੋਡੀ ਛੁੱਟੀ ਹੋਜੇ,ਹੋਈ ਲੈ ਹਾਲਾਤ ਦੱਸਦੇ ਆ

  • @anokhsingh5530
    @anokhsingh5530 Рік тому +3

    ਸੰਧਾਵਾਲੀਆ ਸਾਹਿਬ ਜੀ ਤੇ ਬਾਠ ਸਾਹਿਬ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ।
    ਧੰਨਵਾਦ ਜੀ

  • @rajwindersingh9334
    @rajwindersingh9334 Рік тому +1

    ਇਹ ਵੀ ਦੱਸਣ ਦੀ ਕਿਰਪਾਲਤਾ ਕਰੋ ਕਿ ਪੰਜਾਬ ਵਿੱਚ ਕਿਸ ਏਰੀਏ ਤੋਂ ਹੋ ਤੁਸੀਂ ਮਾਹਿਲਪੁਰ ਦੀ ਗੱਲ ਕੀਤੀ ਸੀ।

  • @gurpreetmaangurpreetmaan2226
    @gurpreetmaangurpreetmaan2226 Рік тому +3

    Satshri akal ਸੰਧਾਵਾਲੀਆ ਵੀਰ ਜੀ ਪਰਮਵੀਰ ਬਾਠ ਵੀਰ ਜੀ ਅਤੇ prime asia ਵੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ❤🎉💯✅👍🇮🇳🇨🇦

  • @ajitsinghsohal526
    @ajitsinghsohal526 Рік тому +10

    ਕਮਾਲ ਦੀ ਜਾਣਕਾਰੀ ਭਰਪੂਰ ਪੋਸਟ,ਖਾਸਕਰ ਨਵੇਂ ਆਉਣ ਵਾਲੇ ਇੰਮੀਗਰਾਂਟਸ ਲਈ,ਚਾਹੇ ਸਟੂਡੈਂਟਸ ਨੇ ਚਾਹੇ ਪੱਕੇ ਤੌਰ ਆਉਣ ਵਾਲੇ,ਬਹੁਤ ਬਹੁਤ ਧੰਨਵਾਦ ਸੰਧਾਵਾਲੀਆ ਸਾਹਿਬ ਬਾਠ ਸਾਹਿਬ 🙏

  • @manjitkaur8135
    @manjitkaur8135 Рік тому +1

    ਹਾਂ ਜੀ ਬਹੁਤ ਵਧੀਆ ਸੂਬਾ ਐ ਨਿਊ ਬਰਾਂਸਵਿਕ

  • @AmarjitKaur-rq2ok
    @AmarjitKaur-rq2ok Рік тому +4

    ਅਸਲ ਕਨੇਡਾ ਤਾਂ ਅੱਜ ਵੇਖਿਆ ਬਹੁਤ ਧਨਵਾਦ ਪ੍ਰਾਈਮ ਏਸ਼ੀਆ ਟੀਮ....

  • @dhillonboys630
    @dhillonboys630 Рік тому +6

    ਵੀਰ ਜੀ ਬਾਬੇ ਦੀ ਮਿਹਰ ਨਾਲ ਜਲਦੀ ਹੀ ਆ ਰਹੇ ਹਾਂ ਇਸ ਇਲਾਕੇ ਵਿੱਚ

  • @gurpreetmaangurpreetmaan2226
    @gurpreetmaangurpreetmaan2226 Рік тому +4

    ਬਾਠ ਵੀਰ ਮੇਰੀ ਬੇਟੀ ਵੀ ਉਂਟਰੀਓ ਵਿਁਚ ਰਹਿੰਦੀ ਆ ਜੀ ਬਹੁਤ ਵਧੀਆ ਲਁਗਿਆ ਪੰਜਾਬ ਵਿਁਚ ਬੈਠੇ ਵੇਖ ਰਹੇ ਹਾਂਜੀ ਬੇਟੀ ਵੀ ਸਟੂਡੈਂਟ ਆ ਜੀ ਓਸ਼ਵਾ ਵਿਁਚ ਦੁਰਹਮ ਕਾਲਜ ❤🎉💕💯👍✅🇮🇳🇨🇦🙏🙏🙏🙏🙏🙏🙏🙏

  • @NirmalSingh-gl9fh
    @NirmalSingh-gl9fh 9 місяців тому +2

    ਵੀਰ ਜੀਓ ਬਹੁਤ ਵਧੀਆ ਧੰਨਵਾਦ

  • @varinderkhaira8430
    @varinderkhaira8430 Рік тому +6

    🙏ਪੁਤਰੋ, ਨਕੋਦਰ ਬੈਠਿਆਂ ਨੂੰ ਕੇਨੇਡਾ ਦਾ ਇਹ ਹਿੱਸਾ ਵਿਖਾਉਣ ਲਈ ਧੰਨਵਾਦ

  • @balwinderkaur4287
    @balwinderkaur4287 Рік тому +6

    Veerji meri beti 6 month pahla hi 12th ker ke gai hai bahut beautiful hai new Brunswick kaam di bhi koi kami nahi shanti hai gurdwara sahib di bahut jarurt hai

  • @BaljitSingh-bu1no
    @BaljitSingh-bu1no Рік тому +4

    ਵੀਡੀਓ ਵੇਖਕੇ ਬਹੁਤ ਵਧੀਆ ਜਾਣਕਾਰੀ ਮਿਲੀ ਐ। ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ।

  • @devinderkaur2971
    @devinderkaur2971 Рік тому +3

    ਬਹੁਤ ਵਧੀਆ ਉਪਰਾਲਾ ਜਾਨਕਾਰੀ ਦੇਣ ਬਾਰੇ

  • @ajmersingh3905
    @ajmersingh3905 Рік тому +8

    ਅੱਜ ਤਾ ਨਾਲ ਨਾਲ ਤੁਰ ਕੇ ਮਜ਼ਾ ਲਿਆ ..thanks

  • @shinderpalsingh3645
    @shinderpalsingh3645 Рік тому +5

    ਵਾਹ ਜੀ ਬਾਠ , ਸੰਧਾਵਾਲੀਆ ਜੀ ਬਹੁਤ ਵਧੀਆ ਜਾਣਕਾਰੀ ਜੀ

  • @amanbrar273
    @amanbrar273 Рік тому +6

    ਅਸਲ ਗਲ ਏ ਵੀਰ ਜੀ ਬਚਿਆ ਦੇ ਦਿਮਾਗਾ ਵਿਚ ਕੀੜਾ ਵੜਿਆ ਜੀ ਉਹ ਨਵੇ ਬਚੇ ਮੰਨਣ ਨੂੰ ਤਿਆਰ ਸਾਤ ਜਗਾ ਹੈਰੀ ਭਾ

  • @ਮਨਦੀਪਕੌਰ-ਥ3ਗ

    Soo beautiful place real nature Tan ਇਥੇ ਦੇਖਣ ਨੂੰ ਮਿਲਦੀ ਆ Greenery soo beautiful 😊😊😊

  • @shivdevsingh3626
    @shivdevsingh3626 Рік тому +16

    ਇੱਥੇ ਆ ਕੇ ਵੀ ਪੰਜਾਬੀਆਂ ਨੇ ਘਰ ਅਤੇ ਹੋਰ ਸਭ ਕੁੱਝ ਮਹਿੰਗਾ ਕਰ ਦੇਣੈ |

  • @ramankang8105
    @ramankang8105 8 місяців тому

    Bahut vadhia,tusi hamesha apni community te international students nu bahut sohne treeke naal guide krde ho

  • @jogasingh9872
    @jogasingh9872 Рік тому +2

    ਗਿੱਲ ਸਰ ਤੁਸੀ ਸਹੀ ਕਿਹਾ ਫ਼ਤਿਹ ਕੋਈ ਨਹੀ ਬੁਲਾੳਦਾ ਸਰੀ ਦੇ ਨੇੜੇ ਬਾਈਟ ਰੌਕ ਸੀ

  • @DharamSingh-d3h
    @DharamSingh-d3h 9 місяців тому

    ਬਹੁਤ ਹੀ ਵਧੀਆ ਜਾਨਕਾਰੀ।ਮੈ ਇਥੇ ਐਡਮਿੰਟਨ ਵਿਚ ਹਾ ਖੇਤੀ ਦੀ ਜ਼ਮੀਨ ਬਾਰੇ ਵੀ ਦੱਸੋ ਜੀ ਧਨਵਾਦ ਜੀ ਬਹੁਤ ਬਹੁਤ ਜੀ

  • @hardeepdharni8697
    @hardeepdharni8697 7 місяців тому

    ਕਿਊਬਾ ਏ ਵੀਰ ਜੀ ਅਵਾਜਾ ਬਹੁਤ ਆਉਂਦੀ ਵੀਰ ਜੀ ਕਿਹੋ ਜਿਹਾ ਏ ਕਿਊਬਾ ਕੰਮ ਹੈਗਾ ਵੀਰ ਜੀ❤❤❤❤❤🎉🎉🎉

  • @BhupinderSingh-tt9ox
    @BhupinderSingh-tt9ox Рік тому +16

    "ਐਥੇ ਕਿਹੜਾ ਕੋਈ ਸੁਣਦਾ....!!!"🤫🤫🤔👌
    ਲਫੰਡਰ ਪੰਜਾਬੀ ਮੰਢੀਰ ਨੇ ਹੀ ਗੰਦ ਪਾ ਤਾ ਸਾਰੇ ਕੈਨੇਡਾ ਚ....। ਰੱਬ ਸੁਮੱਤ ਦੇਵੇ ਸਾਡੀ ਕੌਮ ਨੂੰ...🙏
    It's Hartland...not Heartland..❤️👍

  • @tarnjeetkaur5138
    @tarnjeetkaur5138 Рік тому +1

    ਬਹੁਤ ਵਧੀਆ ਨਵੇਂ ਥਾਂ ਦਖਾਉਣ ਲੲਈ

  • @rajneeshbishnoi2717
    @rajneeshbishnoi2717 Рік тому +3

    Nice work u do
    Aap di gal बहुत अच्छा लga
    Thanks for this

  • @rajwindersingh9334
    @rajwindersingh9334 Рік тому +1

    ਇਕ ਗੱਲ ਸਚ ਦੱਸਿਓ ਤੁਸੀਂ ਕਹਿ ਰਹੇ ਹੋ ਕਿ ਇਥੇ ਠੀਕ-ਠਾਕ ਹੈ ਫਿਰ ਸਟੂਡੈਂਟ ਨੂੰ ਕੀ ਦਿੱਕਤ ਹੈ। ਸਟੂਡੈਂਟ ਤਾਂ ਸਾਰੇ ਹੀ ਪਕੇ ਹੋਣ ਲਈ ਔਖੇ ਨੇ।

  • @OfficialJasSingh
    @OfficialJasSingh Рік тому +3

    ਅਸੀਂ New Brunswick Scientific ਦੇ equipment ਬਹੂਤ ਵਰਤੇ ਨੇ ਜੀ। ਬੜੇ advance instriments ਬਣਾਉਂਦੇ ਨੇ। ਹੁਣ ਇਹ ਤੁਸੀਂ ਪਤਾ ਕਰਕੇ ਦੱਸੋ ਕੇ ਕਿ ਇਹ ਉਹੀ ਆ।

  • @kashmirsingh7509
    @kashmirsingh7509 Рік тому +1

    ਵਾਹਿਗੁਰੂ ਜੀ ਬਿਲਕੁਲ ਸਹੀ ਬਹੁਤ ਬਹੁਤ ਧੰਨਵਾਦ

  • @sukhpreetsinghbassi7318
    @sukhpreetsinghbassi7318 Рік тому +6

    Hanji ਬਾਠ Saab ਤੇ ਸੰਧਾਵਾਲੀਆ Saab ਬਹੁਤ ਵਧੀਆ ਉਪਰਾਲਾ hats off ਤੇ ਸਲਾਹ ਵੀ ਬਹੁਤ ਵਧੀਆ ne

  • @rajwindersingh4962
    @rajwindersingh4962 Рік тому +11

    ਬਹੁਤ ਵਧੀਆ ਸੂਬਾ ਲੱਗਿਆ ਅੱਜ-ਕੱਲ੍ਹ ਬੱਚੇ ਪੜ੍ਹਨ ਕਰਕੇ ਕਈਪੰਜਾਬੀ ਜਾਣਦੇ ਆ ਬਾਕੀ PR ਲੈਣ ਵਾਲੇ ਵੀ ਏਧਰ ਨੂੰ ਮੂੰਹ ਕਰਦੇ ਆ

  • @kamprointerior
    @kamprointerior 9 місяців тому

    you are right , jina kol chaar paise hage ne oh lok new loka nu ghar kharidan da moka den benati h ji.

  • @damandeepsingh3828
    @damandeepsingh3828 Рік тому +1

    Too advancement and positive thinking of those peole..

  • @tejindersingh5748
    @tejindersingh5748 Рік тому +3

    Brother you both are the best reporter of the world god bless you jodi bni rhy

  • @navdeepsingh6166
    @navdeepsingh6166 9 місяців тому +1

    ਵੈਰੀ ਗੁੱਡ ਬਾਠ ਸਾਬ ❤

  • @arvindersingh9812
    @arvindersingh9812 Рік тому +4

    ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ 🙏🙏

  • @gurcharanmaan4390
    @gurcharanmaan4390 6 місяців тому

    Menu boht vadia gal laggi bhai saab bs loka da manobal bn na chahinda apne punjabia da

  • @JarnailSingh-ef5ir
    @JarnailSingh-ef5ir Рік тому +13

    ਵਾਹਿਗੁਰੂ ਜੀ ਮੇਹਰ ਕਰਨ ਸਭ ਤੇ ਜੀ

  • @ajmersingh3905
    @ajmersingh3905 Рік тому +20

    ਬਾਈ ਜੀ ਬਹੁਤ ਮਜ਼ਾ ਆ ਗਯਾ ਸਾਰਾ ਕਨੇਡਾ ਦਿਖਾਤਾ

    • @BinduMavi-rq8zh
      @BinduMavi-rq8zh Рік тому +1

      ਼਼਼਼਼
      ਬਹੁਤ ਵਧੀਆ ਜਾਣਕਾਰੀ ਬਹੁਤ ਮੇਹਨਤ ਵਧਿਆ ਸੋਚ
      ਵੱਡੈਏ ਸ਼ਹਿਰ ਟ੍ਰੈਫਿਕ ਮਹਿੰਗੇ ਪ੍ਰਾਪਰਟੀਆਂ ਘਰ, 2 ਘੰਟੇ ਰੋਜ਼ਾਨਾ ਟ੍ਰੈਫਿਕ ਵਿੱਚ ਬਰਬਾਦ, ਪ੍ਰਦੂਸ਼ਣ, ਰੋਜ਼ਾਨਾ ਦਾ ਸਾਮਾਨ ਮਹਿੰਗਾ, ਛੋਟੇ ਪਿੰਡ ਸ਼ਹਿਰ ਪ੍ਰਾਪਰਟੀਆਂ ਸਸਤੀਆ ਰੋਜ਼ਾਨਾ ਦਾ ਸਾਮਾਨ ੍ਰਸਸਤਾ, ਪ੍ਰਦੂਸ਼ਣ ਮੁਕਤ ਸਿਹਤ ਤੰਦਰੁਸਤ,

  • @kakabullethomeroyalenfield7297
    @kakabullethomeroyalenfield7297 5 місяців тому

    ਦੂਜੇ ਦੇਸ਼ ਬਣਾਈ ਜਾਉ ਪੰਜਾਬ ਉਜਾੜੀ ਜਾਉ 😢 ਪੱਤਰਕਾਰੋ

  • @parammusicdrawing4903
    @parammusicdrawing4903 Рік тому +5

    ਬਹੁਤ ਵਧੀਆ ਭਾਜੀ ❤

  • @AvtarSingh-tj1vt
    @AvtarSingh-tj1vt Рік тому +4

    Bahut hi sohney tarekey naal samjhaya hai,thanks prime Asia team nu.🙏

  • @jagtarsingh6090
    @jagtarsingh6090 Рік тому +2

    Bahut wadhia janhkari de rahe ho prme Asia Team da dhanywad. Waheguru mehar Karan.

  • @mamatpalsingh3652
    @mamatpalsingh3652 Рік тому +1

    Sandawalia paa ne mountain warehouse di jacket payi canada di thand harrju jacket ni hardi 🔥🔥🔥🔥🔥🔥🔥🔥🔥🔥🔥

  • @reet9230
    @reet9230 Рік тому +3

    I once did across Canada Trip from Coast to Coast. Canada is so beautiful.

  • @jasvirsinghsadhra3857
    @jasvirsinghsadhra3857 10 місяців тому

    ਬਾਠ ਸਾਬ ਧੰਨਵਾਦ ਵਧੀਆ ਜਾਣਕਾਰੀ ਦਿੱਤੀ।ਜੇਕਰ ਹਾਰਟਲੈਂਡ ਦਾ ਕੋਈ ਫ਼ੋਨ ਨੰਬਰ ਦੇ ਸਕੋ ਤਾਂ ਬਹੁਤ ਧੰਨਵਾਦ।

  • @sskhattar5035
    @sskhattar5035 Рік тому +6

    Really nice place and presentation. I m from London, UK and been to canada on 2017 mainly Ottawa , Toronto & Windsor . Again coming next month primarily Niagra & around but after watching ur vlogs I really feel like visiting where u guys are .. v nice to se wu all along with Aman

  • @Kaur.1981
    @Kaur.1981 10 місяців тому +1

    Veere sanu v Nall le jo ❤❤❤❤❤

  • @arvinderjitratia6249
    @arvinderjitratia6249 Рік тому +1

    ਟਾੳਉਣ.ਹਾਰਟ
    ਲੈਨਡ

  • @BinduMavi-rq8zh
    @BinduMavi-rq8zh Рік тому +1

    ਬਹੁਤ ਵਧੀਆ ਟਰੋਫਕ ਮੂਕਤ ਏਰਿਆ

  • @ChardaPunjab-p6e
    @ChardaPunjab-p6e Рік тому

    ਇਹ ਪੁਲ਼ ਚੀਲ ਦਾ ਲੱਗਦਾ। ਉਹ ਬਹੁਤ ਪੱਕੀ ਹੁੰਦੀ ਹੈ। ਆਪਣੇ ਤਾਂ ਹੁਣ ਰੋਕ ਲੱਗੀ ਆ ਕੱਟਣ ਲਈ

  • @gurindersidhu1625
    @gurindersidhu1625 Рік тому +1

    Bath sahib sandawalyan sahib thanks jolly man from sahib singh sidhu algon kothi amritsar punjab

  • @baljinderkumarsharma3988
    @baljinderkumarsharma3988 Рік тому +7

    Very good Brothers. Doing fantastic for the people. Giving free good advice. It is really important for foreigners like us. One of the most important thing you mentioned to keep up with moral values which we believe and got from our forefathers to live with to become a good citizen in canada 🇨🇦.

  • @anukaushik1176
    @anukaushik1176 Рік тому +1

    Both are u very good anchor ji god bless you

  • @msrayat6409
    @msrayat6409 Рік тому +7

    ਵਾਹਿਗੁਰੂ ਜੀ ਮੇਹਰ ਰੱਖਣ

  • @RR-oq6lq
    @RR-oq6lq Рік тому +3

    Beautiful place nd nice presentation thanku prime Asia team

  • @pritpalsingh7180
    @pritpalsingh7180 Рік тому +1

    ਬਹੁਤ ਵਧੀਆ ਵੀਡੀਓ ਬਣਾ ਈ ਏ ਬਾਈ ਜੀ

  • @RanjeetSingh-bl6ry
    @RanjeetSingh-bl6ry Рік тому +1

    Marvelous video. Go on. I watched Nova Scotia Video first but never new about this lovely endeavor.

  • @NXT_APEX-69
    @NXT_APEX-69 Рік тому +1

    Bahut vadia lagia bhaji thuhadia gala sunn k te Canada da view dheek k

  • @DiljitSinghPurewal
    @DiljitSinghPurewal 6 місяців тому

    Bhaji eh vdia shehr aa.. par ithe dil usda hi lagda jehda Pind wali life jeeni chanda. Jihna nu toronto da chaska aa, ohna da dil ni lgna.. asi v PEI rehnde aa te boht sasta hai te vdia hai.. ghuman layi toronto chal jayida hafte layi par rehn nu east side vdia hai

  • @rajwindersingh9334
    @rajwindersingh9334 Рік тому

    ਬਾਠ ਸਾਹਿਬ ਅਤੇ ਖਟਕੜ ਸਾਹਿਬ ਕੋਈ ਜਵਾਬ ਤਾਂ ਦੇ ਦਿਓ ਵੀਰ ਜੀ

  • @funnychannel3546
    @funnychannel3546 Рік тому +1

    Good 👍 sir ji.. bahut vadiya jaan kari thx

  • @baljitsingh4894
    @baljitsingh4894 Рік тому +2

    ਅਸੀ fredericton ਵਿੱਚ ਹਾਂ। ਬਹੁਤ ਨੇਕ ਲੋਕ ਨੇ ਏਥੋ ਦੇ।

    • @Abcs346
      @Abcs346 Рік тому

      How can u contact you ?

    • @SinghSingh-o8s
      @SinghSingh-o8s 11 місяців тому

      Mera beta v fredicton aea ha pr lae plz contact no mil sak da?

  • @amanbrar273
    @amanbrar273 Рік тому +6

    ਬਾਠ ਵੀਰ ਸਾਨੂੰ ਰਲਾ ਲੳ ਨਾਲ ਅਸੀ ਵੀ ਕਨੇਡਾ ਘੁੰਮਣਾ

  • @mahindersingh7136
    @mahindersingh7136 5 місяців тому

    ਬਾਠ ਅਤੇ ਸੰਧਾਵਾਲੀਆ ਸਾਹਿਬਾਨ ਇਥੇ ਜ਼ਮੀਨ ਦਾ ਕੀ ਰੇਟ ਹੈ ਦਸੋ ਜੀ

  • @kanwaljitkaur6223
    @kanwaljitkaur6223 Рік тому +2

    Bhut vdiya vedio veerji
    Good information
    Gld bless both you
    🙏🙏👌👌

  • @harvindersingh8705
    @harvindersingh8705 Рік тому +1

    26:48 Wikipedia according 1898 ch construction start ho k 1901 ch end hoyi c.. and eh covered bridge 1901 ch inaugurated hoya c ji

  • @bhupinderchhabra8411
    @bhupinderchhabra8411 Рік тому +2

    Canada is a beautiful country - no dearth of job opportunities- international students need to learn job hunting techniques-
    Plenty of job opportunities in Canada.

  • @ManjitSingh-cl4ur
    @ManjitSingh-cl4ur Рік тому +1

    Bohat Bohat dhanwad ji 🙏❤❤

  • @narinderpannu5640
    @narinderpannu5640 Рік тому +1

    ਗੁਰਪ੍ਰੀਤ ਸੰਧਾਵਾਲੀਆ ਸਤਿ ਸ੍ਰੀ ਆਕਾਲ

  • @hema7062
    @hema7062 Рік тому +2

    ਤੁਸੀਂ ਦੋਨੋ ਬਹੁਤ ਵਧੀਆ ਹੋ sir