Shehbaz Dhoorkot in Heere Punjab De with Happy Randev||ਸਹਿਬਾਜ ਧੂੜਕੋਟ॥ਹੀਰੇ ਪੰਜਾਬ ਦੇ॥

Поділитися
Вставка
  • Опубліковано 8 жов 2024
  • Shehbaz Dhoorkot in Heere Punjab De with Happy Randev||ਸਹਿਬਾਜ ਧੂੜਕੋਟ॥ਹੀਰੇ ਪੰਜਾਬ ਦੇ॥
    #shehbaz
    #HeerePunjabDe

КОМЕНТАРІ • 122

  • @rizwan_manhas
    @rizwan_manhas 8 місяців тому +2

    Bohut Vadiya Song likhe ne bhai ji tussi main ajj v sunda haan hamesha playlist ch rehnde aa thode likhe geet !!❤ Khat Morh k Kehni Aein Harbhajan shera da sabton fav song hai mera !!

  • @jagdeepsidhu1313
    @jagdeepsidhu1313 2 роки тому +12

    ਵਾਹਿਗੁਰੂ ਇਹੋ ਜਿਹੇ ਹੀਰੇ ਬੰਦਿਆਂ ਨੂੰ ਕੋਈ ਰੋਗ ਨਾ ਲਾਇਆ ਕਰ ਦੋਨੋਂ ਭਾਈ ਅੱਗੇ ਪਿੱਛੇ ਤੁਰ ਗਏ ਪਰਵਾਰ ਲਈ ਨਾ ਸਹਿਣ ਯੋਗ ਸੱਟ ਵੱਜੀ ਹੈ 😭😭

  • @sardarsaAb-fv1bx
    @sardarsaAb-fv1bx 9 місяців тому +1

    ਸਤਿ ਸ੍ਰੀ ਆਕਾਲ ਜੀ ਲਖਵਿੰਦਰ ਮਾਨ ਮਰਾੜ੍ਹਾਂ ਵਾਲੇ ਜੀ ਦੀ ਇੰਟਰਵਿਊ ਵੀ ਕਰੋ ਜੀ, ਨਵੇਂ ਗੀਤਕਾਰਾਂ ਦੇ ਲਈ ਟਿਪਸ ਜ਼ਰੂਰ ਪੁੱਛਣਾ ਜੀ 👏

  • @dsdhillonpunjab3552
    @dsdhillonpunjab3552 3 роки тому +30

    ਗਾਮਾ ਕਬੱੜੀ ਦਾ ਅਤੇ ਗੀਤਕਾਰ ਬਹੁਤ ਵਧੀਆ ਸੀ ਸਹਿਬਾਜ ਵੀਰ ਵੀ ਬਹੂਤ ਅੱਛੇ ਗੀਤਕਾਰ ਸੀ

  • @lovelydhuri
    @lovelydhuri 19 днів тому

    ਇਹ ਦੋਹਾ ਭਰਾਵਾਂ ਦੇ ਗੀਤ ਗਾ ਕੈ ਬਹੁਤ ਗਾਇਕ ਅੱਜ ਵੀ ਅੰਬਰਾਂ ਚ ਉਡਾਰੀਆ ਮਾਰ ਰਹੇ ਪਰ ਇਹਨਾਂ ਦਾ ਪਰਿਵਾਰ ਅੱਜ ਰੂਲ ਰਿਹਾ ਹੈ ਬਹੁਤ ਜਲਦੀ ਵਿਛੋੜਾ ਦੇ ਗਏ ਦੋਵੇਂ ਭਰਾ। ਵਾਹਿਗੁਰੂ ਜੀ ਇਹਨਾਂ ਨੂੰ ਚਰਨਾਂ ਨਾਲ ਜੋੜ ਕੇ ਰੱਖਣਾ

  • @KuldeepSingh-xo1ey
    @KuldeepSingh-xo1ey 3 роки тому +18

    ਸ਼ਹਿਬਾਜ਼ ਤੇ ਗੁਰਨਾਮ ਬਾਰੇ ਜਾਨਣ ਦੀ ਬੜੀ ਦਿਲੀ ਇੱਛਾ ਸੀ। ਬੜੀ ਖੁਸ਼ੀ ਹੋਈ ਕਿ ਇਸ ਮੁਲਾਕਾਤ ਨੇ ਇਹ ਰੀਝ ਪੂਰੀ ਕਰ ਦਿੱਤੀ ਹੈ।
    ਪਰ ਇਸ ਮੁਲਾਕਾਤ ਨਾਲ ਹੀ ਮਸਲਾ ਹੱਲ ਨਹੀਂ ਹੋਣਾ , ਸ਼ਹਿਬਾਜ਼ ਦੀਆਂ ਲਗਾਤਾਰ ਚਾਰ ਪੰਜ ਮੁਲਾਕਾਤਾਂ ਨਸ਼ਰ ਕਰੋ।
    ਧੰਨਵਾਦ ਰੰਦੇਵ ਜੀ।

  • @davindersinghlucky
    @davindersinghlucky 2 місяці тому +1

    Rip Gama veer g te sehbaz veer g 😢😢😢

  • @SinghGill7878
    @SinghGill7878 2 роки тому +8

    ਬਹੁਤ ਵਧੀਅਾ ਗੀਤਕਾਰ ਸੀ ਸਹਿਬਾਜ ਜੀ

  • @balwindersinghjattana5770
    @balwindersinghjattana5770 2 роки тому +4

    ਗੀਤ ਕਾਰ ਵੀਰਾਂ ਲੲਈ ਵੀ ਦੁਆ ਕਰੋ ਕਿਸਾਨਾ ਤੋਂ ਬਾਅਦ ਇਸ ਤਬਕੇ ਨਾਲ ਵੀ ਬਡ਼ਆ
    ਧੱਕਾ ਂਹੋਇਆਂਂ

  • @jagtarsingh1186
    @jagtarsingh1186 3 роки тому +12

    ਪਰਮਾਤਮਾ ਬਾਈ ਸਹਿਬਾਜ ਨੂੰ ਤੰਦਰੂਸਤ ਰਖੇ

  • @chamkaursinghthandewala828
    @chamkaursinghthandewala828 3 роки тому +11

    ਬਾਈ ਹੈਪੀ ਜੀ ਬਹੁਤ ਹੀ ਵਧੀਆ ਲੱਗਿਆ ਸ਼ਹਿਬਾਜ਼ ਜੀ ਬਾਰੇ ਜਾਣ ਕੇ Great Work

  • @jagtarsingh1186
    @jagtarsingh1186 3 роки тому +9

    ਗੀਤ ਲਿਖੋ ਪੇਸੈ ਪੂਰੇ ਲੳਊ ਜੀ

  • @amanatwal7728
    @amanatwal7728 2 роки тому +3

    Balkar ankhila g ne gaya 22 da gana bahoot sohna lagda

  • @jindaginama9322
    @jindaginama9322 3 роки тому +14

    ਰੰਦੇਞ ਸਾਹਿਬ ਸਲਾਮ ਹੈ ਜੀ ਤਹਾਨੂੰ ਜੋ ਤੁਸੀਂ ਅਣਮੁੱਲੇ ਹੀਰਿਆ ਦੇ ਦਰਸ਼ਨ ਕਰਵਾਉਂਦੇ ਰਹਿੰਦੇ ਹੋ ਜੀ,ਇਕ ਨਿਮਰਤਾ ਸਹਿਤ ਬੇਨਤੀ ਹੈ ਕਿ ਇੰਟਰਵਿਊਆ ਦਾ ਸਮਾਂ ਹੌਰ ਵਧਾਓ ਜੀ, ਧੰਨਵਾਦ ਸਹਿਤ ਜੀ

  • @jagtarchahal2541
    @jagtarchahal2541 2 роки тому +5

    ਹੈਪੀ ਜੀ ਇਹ ਤੁਹਾਡੀ ਵੀਡੀਓ ਪਹਿਲਾਂ ਦੀ ਐ ਇਹ ਬਾਈ ਜੀ ਵੀ ਨੀ ਰਹੇ ਦੁਨੀਆਂ ਚ,ਕਿੱਡਾ ਸੋਹਣਾ ਜੁਆਨ ਐ ਜਰ ਇਹ ਵੀ ਦੁਨੀਆਂ ਤੇ ਨਹੀਂ ਰਿਹਾ।

  • @KhaliDogFarm
    @KhaliDogFarm 3 місяці тому +1

    ਦੋਹੇ ਭਰਾ ਹੀਰੇ ਸੀ ਉਦਾਸ ਗੀਤਾਂ ਦਾ ਸਰਤਾਜ ਸੀ ਸ਼ਹਿਵਾਜ

  • @manpreetsinghpurba7867
    @manpreetsinghpurba7867 3 роки тому +5

    Bohut vadia geet dete veer Gurnaam gama veer te sehbaaz veer ne

  • @jagmeetteona6186
    @jagmeetteona6186 3 роки тому +9

    ਬਹੁਤ ਵਧੀਆ ਇੰਟਰਵਿਊ ਜੀ 🙏🙏🙏🙏

  • @AshokKumar-mp1mb
    @AshokKumar-mp1mb 3 роки тому +16

    R. I. P ਬਾਈ . ਵਾਹਿਗੁਰੂ ਪਰਿਵਾਰ ਨੂੰ ਭਾਣਾ ਮਨਣ ਦਾ ਬੱਲ ਬਖਸ਼ੇ

  • @itz_western_panduzwp2416
    @itz_western_panduzwp2416 3 роки тому +9

    ਦਿਲ ਖੁਸ਼ ਕਰਤਾ ਵੀਰ ਜੀ

  • @ksmahlaproduction5003
    @ksmahlaproduction5003 3 роки тому +5

    Bahut vadia Sahbaj nal intervew lagiji

  • @itz_western_panduzwp2416
    @itz_western_panduzwp2416 3 роки тому +8

    ਬਹੁਤ ਵਧੀਆ ਹੈਪੀ ਵੀਰ ਜੀ

  • @Pargatsinghmarar
    @Pargatsinghmarar 3 роки тому +6

    ਬਹੁਤ ਹੀ ਵਧੀਆ ਵੀਰ

  • @samralamusicstudio550chann9
    @samralamusicstudio550chann9 3 роки тому +5

    ਗੁਰੂ ਜੀ ਮਲੇਰਕੋਟਲਾ ਸ਼ਹਿਰ ਵਾਲੇ ਗੀਤਕਾਰ ਹਸੀਬ ਦਰਦ ਦੀ ਇੰਟਰਵਿਊ ਕਰ ਲਵੋ ਕਿੰਨੀ ਵਾਰ ਦਿਲਬਾਗ ਹੁੰਦਲ ਨੂੰ ਵੀ ਕਿਹਾ

  • @harbhjannandayli3304
    @harbhjannandayli3304 3 роки тому +8

    Gurnam gama shehbaz dono veer Heere ne pr bahut afsos veer gurnam gama parmatama nu pyare ho giya parmatama mehar kre sare pariwar te waheguru

  • @sukhwinder2508
    @sukhwinder2508 3 роки тому +22

    ਗਾਮਾ ਤੇ ਸਹਿਬਾਜ ਗੀਤਕਾਰੀ ਦੇ ਸਟਾਰ ਤਾਰੇ ਨੇ । ਬਹੁਤ ਵਧੀਅਾ ੲਿਨਾ ਨੇ ਸਾਨੂੰ ਗੀਤ ਦਿੱਤੇ ਨੇ ।

  • @sarbjit1979
    @sarbjit1979 3 роки тому +6

    menu rodh ke kehndi e mere pichhe na aavi ..................... siraaaaaa...

  • @JagpalSingh-lh3mu
    @JagpalSingh-lh3mu Місяць тому

    ਮਿਸ ਯੂ ਗਾਮਾ ਤੇ। ਸਹਿਬਾਜ। ਵੀਰ ਜੀ

  • @harpreetdhaliwal3204
    @harpreetdhaliwal3204 3 роки тому +8

    ਬਲਕਾਰ ਅਣਖੀਲੇ ਨੂੰ ਬੜੇ ਗਾਣੇ ਹਿੱਟ ਦਿੱਤੇ

  • @gursewakkalsi5279
    @gursewakkalsi5279 3 роки тому +9

    ਵੀਰ ਹੈਪੀ ਜੀ ਹੱਥ ਜੋੜ ਕੇ ਬੇਨਤੀ ਹੈ ਕਿ
    ਇੱਕ ਗਾਇਕ ਦੀਪ ਦਵਿੰਦਰ ਦੀ ਵੀਡੀਓ ਕਰੋ।
    ਬਹੁਤ ਸਾਰੇ ਗੀਤ ਲੋਕਾਂ ਦੀ ਝੋਲੀ ਵਿਚ ਪਾਏ ਆ
    ਪਰ ਹਾਲਾਤ ਕੁੱਝ ਖਰਾਬ ਦੱਸਦੇ ਅਸੀ ਵੀ ਜਾਵੇਗੇ
    ਤੁਸੀਂ ਵੀ ਜਰੂਰ ਜਾਓ ਦੀਪਾ ਘੋਲੀਆ ਬੂਟਾ ਭਾਈ ਰੂਪਾ ਨਾਲ ਐਗਰੀਮੈਂਟ ਕਰਕੇ ਗਾਈਆਂ ਵੀਰ ਹੁਣ ਮੋਗੇ ਸਹਿਰ ਵਿੱਚ ਕੱਪੜੇ ਸੀਉਣ ਦੀ ਦੁਕਾਨ ਕਰੀ ਹੋਈ ਹੈ । ਮੈਨੂੰ ਖਾਸ ਮਿੱਤਰ ਨੇ ਦੱਸਿਆ ਸੀ । ਏ ਬੇਨਤੀ ਛੇਤੀਂ ਪੂਰੀ ਕੀਤੀ ਜਾਵੇ ਬਹੁਤ ਬਹੁਤ ਧੰਨਵਾਦ ਹੋਵੇਗਾ ।🙏🙏🙏

    • @Kulwantsingh-od3tc
      @Kulwantsingh-od3tc 2 роки тому

      Mera dost aa ji pakka.
      Deep dawinder .
      Lakha.
      Vpo Bhodipura. Deep dawinder da.

  • @msidhu3601
    @msidhu3601 3 роки тому +6

    Good interview

  • @gurjantsingh7870
    @gurjantsingh7870 3 роки тому +8

    ਬੇਦਿਲ ਬਾਈ ਜੀ ਮੇਰੇ ਪਿੰਡ ਦੇ ਹਨ

  • @jagtarsingh1186
    @jagtarsingh1186 3 роки тому +5

    ਭਾਜੀ ਤੂਸੀ ਗਾਣੇ ਕਿਉ ਨੀ ਲਿਖਦੇ ਹੂਣ

  • @ramannabha364
    @ramannabha364 2 роки тому +5

    Forever lyrics gurnam & Shebaaz

  • @lakhwinderlakha6590
    @lakhwinderlakha6590 3 роки тому +5

    Bhut jyada badiya g

  • @punjabiyoutuberchauhan
    @punjabiyoutuberchauhan 3 роки тому +6

    ਬਾਈ ਦੀ ਘਾਟ ਕਦੇ ਪੂਰੀ ਨੀ ਹੋਣੀ .....

  • @Rohitkumar-ol8lg
    @Rohitkumar-ol8lg 3 роки тому +5

    Shehbaz De jaan bachion PUNJAB plz plz plz ???

  • @Gurkeertan_singh_mohanpuria
    @Gurkeertan_singh_mohanpuria 3 роки тому +4

    Bhut wdiya

  • @RanjitSingh-nq1dk
    @RanjitSingh-nq1dk 3 роки тому +4

    Bhut vadia riter shabaz

  • @banger2563
    @banger2563 3 роки тому +4

    Nyc interview

  • @maanvicky1606
    @maanvicky1606 2 роки тому +4

    I.miss you 22sehwaj.... Mana badhni khurd moga.

  • @karanbraich6667
    @karanbraich6667 3 роки тому +7

    Waheguru ji mehar kare

  • @satnampunjabwala8010
    @satnampunjabwala8010 3 роки тому +5

    Shehbaz Bai g,de sare hit song c

  • @rupinderdhillon9990
    @rupinderdhillon9990 3 роки тому +5

    Great brother

  • @shivdeepkartik5032
    @shivdeepkartik5032 3 роки тому +5

    very nice

  • @jagroopsingh9869
    @jagroopsingh9869 3 роки тому +4

    Very nice ji

  • @jagroopsingh9869
    @jagroopsingh9869 3 роки тому +2

    Hallo sir ji AK baba Kirtpur may iss bimari kidawyi dyta hai ji. Bahut log teek huy ji..

  • @GurcharanSingh-ol7uu
    @GurcharanSingh-ol7uu 3 роки тому +4

    Bahut wadhia happy 22 g

  • @preetsinghshrffo4379
    @preetsinghshrffo4379 2 роки тому

    Bahut vadiya bhaji sira karvayi tusi

  • @Gaggu_Dhukot
    @Gaggu_Dhukot 3 роки тому +5

    Very good

  • @nimmapakhi1835
    @nimmapakhi1835 3 роки тому +5

    🙏🙏👌👌👍👍

  • @s.pgamingx1854
    @s.pgamingx1854 3 роки тому +5

    I miss you 22gimai

  • @gurdeepsingh4322
    @gurdeepsingh4322 3 роки тому +4

    Wish u speedy recovery well health

  • @parminderbhullar8283
    @parminderbhullar8283 3 роки тому +5

    ਦੋਵੇਂ ਹੀਰੇ ਚਲੇ ਗਏ

  • @gurcharnsinghkhiali5731
    @gurcharnsinghkhiali5731 3 роки тому +5

    Wahiguru bai te mehar kare

  • @kulwantsidhu3699
    @kulwantsidhu3699 3 роки тому +3

    Vinod saier lyrics nal interview karvavo

  • @balwindersinghjattana5770
    @balwindersinghjattana5770 2 роки тому +2

    ਗਰੇਟ ਵੀਰ ਜੀ

  • @ksmahlaproduction5003
    @ksmahlaproduction5003 3 роки тому +5

    Sahbaj ji da mob no dena Happy vir ji

  • @jaspalbraich1435
    @jaspalbraich1435 3 роки тому +2

    Miss you

  • @KulwinderSingh-pw8mx
    @KulwinderSingh-pw8mx 3 роки тому +3

    My favorite righter

  • @shanbrar2714
    @shanbrar2714 3 роки тому +3

    Hor v gane kro release apne te game bai de

  • @karanbraich6667
    @karanbraich6667 3 роки тому +3

    V.nice

  • @Apna-punjab.
    @Apna-punjab. 3 роки тому +5

    @ HOLLAND USA 🌷🌷🌷🙏🙋📯📯📯📯📯📯📯📹📹📹📹📹📹@ BAPLA BALDEV

  • @ghaintvideo7649
    @ghaintvideo7649 3 роки тому +8

    Sahbaz bhaji mere supna c 🙏🙏🙏 aap nu dekhna ajj waheguru ne kai saal baad pura krya.. mai google te search maar maar.. mar gia 🙏🙏🙏🙏

  • @amanatwal7728
    @amanatwal7728 2 роки тому +1

    🙏🙏🙏🙏🙏🙏

  • @cheemacheema108
    @cheemacheema108 3 роки тому +3

    31 8 2021

  • @narendrakumar5507
    @narendrakumar5507 15 днів тому

    ❤❤❤❤❤❤❤❤❤❤❤❤❤❤❤❤❤❤❤❤

  • @narendrakumar5507
    @narendrakumar5507 15 днів тому

    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @pawansandhu8581
    @pawansandhu8581 3 роки тому +5

    ਬਹੁਤ ਵਧੀਆ

  • @harmandeepsinghsekhon2318
    @harmandeepsinghsekhon2318 3 роки тому +4

    Nice

  • @jassuram234
    @jassuram234 3 роки тому +2

    👍🏻

  • @Ranjitsingh-bm9fw
    @Ranjitsingh-bm9fw 2 роки тому +1

    🙏👌

  • @ramannabha364
    @ramannabha364 2 роки тому

    Very nice

  • @SurjeetSingh-ib2fx
    @SurjeetSingh-ib2fx 3 роки тому +5

    ਬਾਈ ਜੀ ਪ੍ਰੀਤ ਕਾਲਝਰਾਣੀ ਨੂੰ ਵੀ ਮਿਲੋ

  • @harpreetkaur584
    @harpreetkaur584 3 роки тому +7

    Dono bro sira ne

  • @BalvirSingh-lq5ze
    @BalvirSingh-lq5ze 2 роки тому +1

    🙏

  • @gollugill4285
    @gollugill4285 3 роки тому +7

    shebaj and gamma jindabad

  • @brar6006
    @brar6006 2 роки тому +1

    Mere papa nu v hoea c kala peelia 🥺🥺🥺but o jma theek hogye c

  • @shanbrar2714
    @shanbrar2714 3 роки тому +2

    Bai ardas a rab age tusi tandrust rho.bai game de jan da hi bht dukh a

    • @AppleRecords
      @AppleRecords  3 роки тому

      Veer ji sehnaz di vee death ho gayee aa

  • @satpalsingh-qp6co
    @satpalsingh-qp6co 2 роки тому +1

    Mis you bhi gunam gama 😭😭😭😭

  • @cheemacheema108
    @cheemacheema108 3 роки тому +2

    Bai ajj Bai de deth ho gi

  • @sunnyboyal3672
    @sunnyboyal3672 3 роки тому +4

    Bai Ji Shehbaz Bai Da Phone Number Mill Sakda? 🙏🏻🙏🏻

  • @gurpeetsinghgagga2197
    @gurpeetsinghgagga2197 3 роки тому +5

    Shahbaz Bai Sardar Ban Gaya Ganja Ho Gaya Se

  • @jassgurm3792
    @jassgurm3792 3 роки тому +3

    Rip 🙏

  • @karanbraich6667
    @karanbraich6667 3 роки тому +4

    Bai Heppy ji Raju Pathowala te Dharampreet di femily nu vi milawo

  • @gurlalsinghbrar111
    @gurlalsinghbrar111 2 роки тому

    Jive tu rahi rave ga ma ove karagi song

  • @yadwinderdhaliwal3352
    @yadwinderdhaliwal3352 3 роки тому +1

    'Mere bete da nam Sehbaz hi a ji tuhde gittan nu sun ke rakheya asi vi dhaliwal han veer ji

  • @pardeeppsiingh7068
    @pardeeppsiingh7068 3 роки тому +3

    Shehbaz huraan da number mil sakda bhaaji

  • @rajveermanjitpuri6183
    @rajveermanjitpuri6183 3 роки тому +5

    Rip shehbaz

  • @Sikhiseeker
    @Sikhiseeker 2 роки тому +1

    Ki gurnam game shebaz
    Real
    Brother ahh ??

  • @singerparmeetdhaliwal8735
    @singerparmeetdhaliwal8735 3 роки тому +5

    Pehla coment mera

  • @gurmeetbrar2819
    @gurmeetbrar2819 3 роки тому +2

    RIP

  • @mandeepneelon4248
    @mandeepneelon4248 3 роки тому +3

    Rest in peace bro😭😭😭

  • @Sidhu-pbx-1-0008
    @Sidhu-pbx-1-0008 3 роки тому +4

    Rip bhaji

  • @brar6006
    @brar6006 2 роки тому +1

    Kala peelia da ilaz Budladha Disrtict Mansa ch Pind Boha hunda ae pkka

  • @jinder582
    @jinder582 3 роки тому +2

    Rip..🙏🙏🙏

  • @luckysidhu4760
    @luckysidhu4760 2 роки тому

    MAA TE BAPU DE HERE GAMA TE SEHBAJ SADE KOLO DONO DIMOND RAB KHOO KE LEA GEA BABA JI BLESS ALL FAMLIYS GAMA & SEHBAJ

  • @shere-punjabsinghshergill3257
    @shere-punjabsinghshergill3257 2 роки тому +1

    Veer liver transplant ho sakda. India ch vi hunda howega. Kisse doctor to patta karo. Ithe USA ch kai lok transplant karva k normal life ji rahe ne. Punjabi geeta de shaukina nu kharch mil k jhalna chaihada hey. Kafi expensive treatment hunda e. Problem iho hey k Koi Changa geet ga k fame te paisa singer le jande ne te likhan wala fullia patasia ch rehnda e. Loka nu sochna chahida, j changge bol nahi ta singer kitho ga lau.

  • @faqirsingh4723
    @faqirsingh4723 2 роки тому +1

    Nice. Ok

  • @cheemacheema108
    @cheemacheema108 3 роки тому +2

    Accident ho giya ji