ਸਵਾਰੀਆਂ ਵਾਲੇ ਟੈਂਪੂ ਦੀ ਵਜਾ ਨਾਲ ਕਿਵੇਂ ਸੁਪਰਹਿੱਟ ਹੋਏ ਪੰਜਾਬ ਦੇ ਦਰਜਨਾਂ ਗਾਇਕ

Поділитися
Вставка
  • Опубліковано 26 січ 2025

КОМЕНТАРІ • 1,5 тис.

  • @lyrice_meetghurka7956
    @lyrice_meetghurka7956 5 років тому +233

    ਦਿਲ ਕਰਦਾ ਸੀ ਲਾਲ ਅਠੋਲੀਵਾਲਾ ਵੇਖਣ ਨੂੰ ਪਰ ਤੁਸੀਂ ਉਸ ਮਹਾਨ ਸ਼ਕਸ ਨਾਲ ਮਿਲਾ ਹੀ ਦਿਤਾ thank you sir ji

    • @harjitdauwaljeetu7443
      @harjitdauwaljeetu7443 5 років тому +1

      💯🙏💐💖👏

    • @jeetabeimaan4292
      @jeetabeimaan4292 5 років тому +1

      Bohut hi Sohni Rooh de malik aa Laal phaji mai v ehna nu ek baar Phagware Sehar mileya c phaji apna tempu v Phagware bas adde de samne khada karde

    • @lyrice_meetghurka7956
      @lyrice_meetghurka7956 5 років тому

      @@jeetabeimaan4292 hanji bro.bilkul

    • @lyrice_meetghurka7956
      @lyrice_meetghurka7956 5 років тому +1

      @@jeetabeimaan4292 hanji bro. Main vi song writter ha. Main lal guru nu follow krda ha.

    • @kindersingh9466
      @kindersingh9466 5 років тому +1

      @@lyrice_meetghurka7956 fer tempoo Lena payena je ehna warga ban na.

  • @sippydhaliwal7184
    @sippydhaliwal7184 5 років тому +113

    ਯਾਰ ਐਡਾ ਵੱਡਾ ਗੀਤਕਾਰ ।
    '''ਐਂਨੇ ਹਿੱਟ ਗੀਤ ਯਾਰ ।

  • @kulwindersekhon5397
    @kulwindersekhon5397 5 років тому +59

    ਮੈਂ 23ਸਾਲ ਟੈਂਪੂ ਚਲਾਇਆ ਹੈ ।ਟੈਪੂ ਦੀ ਐਵਰੇਜ ਬਹੁਤ ਹੈ ਜਾਨ ਵੀ ਬਹੁਤ ਹੈ ।ਬਹੁਤ ਵੱਧੀਆ ਗੀਤ ਲਿੱਖੇ ।ਧੰਨਵਾਦ ਵੀਰ ਜੀ ਦਾ ਮੀਡੀਆ ਵਾਲੇ ਵੀਰ ਦਾ ਵੀ 👍

  • @ilovekabaddi9509
    @ilovekabaddi9509 4 роки тому +1

    ਬਹੁਤ ਹੀ ਸੁਪਰਹਿੱਟ ਗਾਣੇ ਲਿਖੇ ਨੇ ਬਾਈ ਜੀ ਨੇ
    ਬਾਈ ਜੀ ਦੀ ਅਵਾਜ ਦੇਬੀ ਮਖਸੂਸਪੁਰੀ ਬਾਈ ਦੀ ਅਵਾਜ ਵਰਗੀ ਏ

  • @aishmaan3824
    @aishmaan3824 5 років тому +91

    ਇਹ ਇਸ਼ਕ ਕਿਸੇ ਦਾ ਨਹੀ ਹੋਇਆ ਇਹਨੂੰ ਮੂੰਹ ਨਾ ਲਾਵੀਂ ਰਾਤਾਂ ਨੂੰ ਉੱਠ ਉੱਠ ਰੋਵੇਂਗਾ ਦਿਲਾ ਪਿਆਰ ਨਾ ਪਾਵੀਂ.......love u ustad ji

  • @kindersingh9466
    @kindersingh9466 5 років тому +3

    ਲਾਲ ਅਠੋਲੀਵਾਲ ਜੀ ਤੁਹਾਨੂੰ ਸਲੂਟ ਜੀ। ਬਹੁਤ ਵਧੀਆ ਗਾਉਂਦੇ ਹੋ ਤੁਸੀਂ ਆਪਣੇ ਗਾਣੇ ਤੁਸੀਂ ਆਪ ਗਾਇਆ ਕਰੋ। ਬਹੁਤ ਵਧੀਆ ਆਦਮੀ ਹੋ ਜੋ ਆਪਣੇ ਤੇ ਕੋਈ ਮਾਣ ਨਹੀਂ। ਤੁਹਾਡੀ ਗੱਲ਼ਾਂ ਸੁਣ ਬਹੁਤ ਵਧੀਆ ਲੱਗਾ ਤੇ ਤੁਹਾਡੀ ਸੋਚ ਬਹੁਤ ਚੰਗੀ ਹੈ। ਪਹਿਲੀ ਵਾਰ ਕਿਸੇ ਨੁੰ ਮੈਂ ਦਿਲੋਂ ਧੰਨਵਾਦ ਕਰਦਾ।

  • @aishmaan3824
    @aishmaan3824 5 років тому +144

    ਮੇਰਾ ਇਕ ਲਾਈਕ ਵੀ ਥੋੜਾ ਤੇ ਹਜਾਰਾਂ ਲਾਈਕ ਵੀ ਥੋੜੇ ਆ।।। love u

  • @maansaab8717
    @maansaab8717 5 років тому +49

    ਸਵਾਦ ਆ ਗਿਆ interview ਦੇਖ ਕੇ, ਸਲਾਮ ਐ ਇਹਨਾਂ ਦੀ ਸੋਚ ਤੇ ਲਿਖਾਈ ਨੂੰ। 👌👌

  • @SurinderSingh-co6tc
    @SurinderSingh-co6tc 5 років тому +126

    ਬਹੁਤ ਵਧੀਆ ਸੁਭਾ ਦੇ ਮਾਲਕ ਹੋ ਲਾਲ ਜੀ ਤੁਸੀਂ ਜੋ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਰੱਖਦੇ

  • @RajKumar-yf8zc
    @RajKumar-yf8zc 5 років тому +34

    ਬਹੁਤ ਵਧੀਆ ਗੀਤਕਾਰ ਆ ਨਾਮ ਤਾ ਸੁਣਿਆ ਸੀ ਬਹੁਤ ਪਰ ਦਰਸ਼ਣ ਅੱਜ ਹੋਏ ਆ ਧੰਨਵਾਦ ਚੈਨਲ ਵਾਲਿਆਂ ਦਾ

  • @maninderpandher
    @maninderpandher 5 років тому +139

    ਚੱਲ ਆਖ ਤਾਂ ਦਇਦਾ ਜੇ ਕੋਈ ਪੁੱਛਦਾ ਸਾਡਾ ਵੀ ਇੱਕ ਯਾਰ ਹੁੰਦਾ ਸੀ 👌👌
    ਮੱਖਣ ਤੇਰੇ ਗੀਤਾਂ ਕਰਕੇ ਹਿੱਟ ਹੋਇਆ ਬਾਈ

  • @GurjantSingh-ou1si
    @GurjantSingh-ou1si 5 років тому +123

    ਕਿਸੇ ਕਿਸੇ ਬੰਦੇ ਚ ਗੁਣ ਬਹੁਤ ਹੁੰਦੇ ਨੇ ਪਰ ਕਿਸਮਤ ਸਾਥ ਨਹੀ ਦਿੰਦੀ ਰੌਣਾ ਅਾ ਗਿਅਾ ਸੱਚੀ ਬਾੲੀ ੲਿੰਨਾ ਸੱਚ ਦਿਲ ੲਿਨਸਾਨ ਸਲੂਟ ਜੀ

  • @majersingh5886
    @majersingh5886 5 років тому +63

    "ਇਹ ਐ ਮਾਂ ਦਾ ਲਾਲ ,ਪਰ ਬੰਦਾ ਹੈ ਬੜਾ ਕਮਾਲ"। ਪਹਿਲੀ ਵਾਰ ਅਠੌਲੀ ਵਾਲਾ ਲਾਲ ਵੇਖਣ ਦਾ ਮੌਕਾ ਮਿਲਿਆ ਪਰ ਹੈ ਵਾਕਿਆ ਹੀ ਲਾਲ (ਹੀਰਾ) ਐਨੇ ਸੋਹਣੇ ਗੀਤ ਲਿਖ ਕੇ ਲਾਲ ਨੇ ਆਪਣੇ ਗੀਤਾ ਦੇ ਨਾਲ ਨਾਲ ਟੈਪੂ ਨੂੰ ਵੀ ਤਰੱਕੀਆ ਤੇ ਲਿਆ ਖੜ੍ਹਾ ਕੀਤਾ ਵਾਹ ਲਾਲ ਵਾਹ

    • @gillsaab2821
      @gillsaab2821 5 років тому +1

      Very good veer ji Lal veer ji thinks app ji de sare hi geet super hit han 🙏🙏🙏

    • @ramannabha364
      @ramannabha364 5 років тому

      Great Man LAL ATHOLI WALA

    • @SurinderSingh-yb9px
      @SurinderSingh-yb9px 5 років тому

      Lal ji rab tuhanu sada chardicala ch rakhey

  • @bittualkara1519
    @bittualkara1519 4 роки тому +3

    ਸ਼ਾਇਦ ਅਜਿਹੀ ਇੰਟਰਵਿਊ ਪਹਿਲੀ ਵਾਰ ਸੁੰਨਣ ਨੂੰ ਮਿਲੀ।

  • @ManmeetSandhu.46
    @ManmeetSandhu.46 5 років тому +91

    ਬਹੁਤ ਹੀ ਸੋਹਣੇ ਗੀਤ ਲਿਖੇ ਲਾਲ ਭਾਜੀ ਨੇ ਪਰਿਵਾਰ ਵਿੱਚ ਬੈਠ ਕੇ ਸੁਣਨ ਵਾਲੇ ਵਾਹਿਗੁਰੂ ਮੇਹਰ ਕਰੇ ਤਰੱਕੀਆਂ ਬਖਸ਼ੇ ਸਾਰਿਆ ਨੂੰ 🙏

  • @saabbhainiwalalyrics4832
    @saabbhainiwalalyrics4832 5 років тому +9

    ਬਹੁਤ ਵਧੀਆ ਗੀਤ ਕਾਰ ਦੇ ਅੱਜ ਦਰਸ਼ਨ ਕਰਨ ਦਾ ਮੌਕਾ ਮਿਲਿਆ ਵਾਹਿਗੁਰੂ ਜੀ ਮੇਹਰ ਕਰੇ

  • @BeantSingh-db4oj
    @BeantSingh-db4oj 5 років тому +171

    ਮੈਨੰ ਅੱਜ ਪਤਾ ਲੱਗਿਆ ਲਾਲ ਜੀ ਦਾ,ਇਨੇ ਸੁਪਰ ਹਿਟ ਗੀਤਾ ਦਾ ਰਾਜਾ

  • @ਗੁਰਦੀਪਸਰੋਏ
    @ਗੁਰਦੀਪਸਰੋਏ 5 років тому +3

    ਲਾਲ ਅੱਠੋਲੀ ਵਾਲੇ ਦੇ ਗੀਤਾਂ ਤੇ ਸਖਸ਼ੀਅਤ ਦੀ ਤਾਰੀਫ਼ ਸ਼ਬਦਾਂ ਵਿੱਚ ਬਿਆਨ ਕਰ ਪਾਉਣਾ ਸੰਭਵ ਨਹੀਂ ਲੱਗ ਰਿਹਾ
    ਅੱਜ ਪਹਿਲੀ ਵਾਰ ਚਿਹਰਾ ਵੇਖਣ ਦਾ ਮੌਕਾ ਡੇਲੀ ਪੋਸਟ ਵਾਲਿਆਂ ਨੇ ਦਿੱਤਾ ਬਹੁਤ ਬਹੁਤ ਧੰਨਵਾਦ

  • @lakhveerchahal23
    @lakhveerchahal23 5 років тому +229

    ਕੇ ਐਸ ਮੱਖਣ ਦੇ ਗੀਤਾ ਵਿਚ ਇਸ ਦਾ ਨਾਮ ਸੁਣੀਆ ਲਾਲ ਅਠੋਲੀਵਾਲਾ ।ਬਹੁਤ ਵਧੀਆ 👍👍👍

  • @mohammadakram539
    @mohammadakram539 5 років тому +2

    ਮਿਹਰਬਾਨੀ , ਐਨੇ ਅਨਮੋਲ ਹੀਰੇ ਨਾਲ ਰੂਬਰੂ ਕਰਵਾਉਣ ਲਈ....... ' ਨਾ ਜਾਇਓ ਪਰਦੇਸ ਓਥੇ ਨੀਂ ਮਾਂ ਲੱਭਣੀ ' ਸਦਾਬਹਾਰ ਗੀਤ ਹੈ। ਤਕਰੀਬਨ ਰੋਜ਼ ਈ ਸੁਣਦੇ ਹਾਂ।

  • @kalachahal832
    @kalachahal832 5 років тому +125

    ਬਾਈ ਜੀ ਜਿਓਦੇ ਰਹੋ ਤੁਸੀਂ ਆਪ ਵੀ ਬਹੁਤ ਵਧੀਆ ਗਾਉਂਦੇ ਹੋ ਮਨ ਬਹੁਤ ਖੁਸ਼ ਹੋ ਗਿਆ

  • @baljindersingh3031
    @baljindersingh3031 4 роки тому +1

    ਹਾਂ ਜੀ ਲਾਲ ਜੀ ਨਾਲ ਮੁਲਾਕਾਤ ਬਹੁਤ ਵਧੀਆ ਲੱਗੀ ਬਹੁਤ ਵਧੀਆ ਲੱਗਾ ਕਿ ਉਹ ਉਹ ਅੱਜ ਵੀ ਆਪਣੇ ਉਨ੍ਹਾਂ ਹੀ ਪੈਰਾਂ ਤੇ

  • @er.sarbjitsinghvirdi4782
    @er.sarbjitsinghvirdi4782 5 років тому +74

    ਸੱਚਾ ਬੰਦਾ ਆ ਪਿਆਰ ਦਾ ਪ੍ਰਤੀਕ ਹੈ ਰੱਬ ਦੇ ਨਾ ਵਾਲਾ ਬੰਦਾ love you aa ustad g

  • @charanjitprashar2485
    @charanjitprashar2485 4 роки тому +6

    ਜੋ ਵੀ ਲਾਲ ਭਾਜੀ ਦੇ ਗੀਤ ਅੱਜ ਵੀ ਸੁਣਦਾ ਹੈ ਉਹ ਲਾਈਕ

  • @simransinghbatth6841
    @simransinghbatth6841 5 років тому +81

    ਕਿਅਾ ਬਾਤ ਜੀ
    ਘੈਂਟ ਗੀਤਕਾਰ ਤੇ ਇਨਸਾਨ 👌 👌

  • @chetandhunna5
    @chetandhunna5 4 роки тому +2

    ਮੈਂ ਪਹਿਲੀ ਵਾਰ ਲਾਲ ਉਠਾਲੀ ਸਾਬ ਦਾ ਲਿਖਿਆ ਗੀਤ ਸੁਣਿਆ ਸੀ, ਜੋ ਕਿ ਖਾਨ ਸਾਬ ਨੇ ਬੜੀ ਖੂਬਸੁਰਤੀ ਨਾਲ ਨਿਭਾਇਆ ।
    ਇਕੱਲਾ-ਇੱਕਲਾ ਸ਼ਬਦ ਗੀਤ ਦਾ ਰੂਹ ਖੜੀ ਕਰ ਦਿੰਦਾ ।
    ਇਹਨਾਂ ਡੂੰਗਾ ਸੋਚਣਾ ਹਰ ਕਿਸੇ ਦੇ ਵੱਸ ਦਾ ਕੰਮ ਨਹੀਂ, ਆਸ ਕਰਦੇ ਹਾਂ ਏਦਾਂ ਦੇ ਗੀਤ ਹੋਰ ਆਉਣ ।

  • @ਜਗਤਾਰਸਿੱਧੂ
    @ਜਗਤਾਰਸਿੱਧੂ 5 років тому +4

    ਬਹੁਤ ਹੀ ਖੁਸ਼ਨਸੀਬ ਵੀਰ ਕਲਮ ਦਾ ਧਨੀ ਕਿਸੇ ਪ੍ਰਤੀ ਚੇਹਰੇ ਤੇ ਕਿਸੇ ਤਰਾਂ ਦਾ ਕੋਈ ਮਲਾਲ ਨਹੀ।

    • @giansingh2585
      @giansingh2585 4 роки тому

      I’m from mehtan very nice ji ba kamall

  • @og_crew0001
    @og_crew0001 4 роки тому

    ਮੈਂ ਦਿਲ ਵਿੱਚ ਸੋਚਦਾ ਸੀ ਕਿ ਲਾਲ ਅਠੌਲੀ ਵਾਲਾ ਜੀ ਨੂੰ ਫਰੇਡ ਰੁਕਵੇਸਟ ਭੇਜਾਂ ਫੇਸਬੁੱਕ ਤੇ ਪਰ ਤੁਸੀਂ ਮਿਲਾ ਦਿੱਤਾ ਬਹੁਤ ਹੀ ਵਧੀਆ ਕੀਤਾ

  • @Rinkukumar-mf7wj
    @Rinkukumar-mf7wj 5 років тому +152

    ਉਸਤਾਦ ਦੇਬੀ ਮਖਸੂਸਪੁਰੀ ਵਰਗੀ ਅਵਾਜ ਹੈ ਬਾਈ ਜੀ ਦੀ👌👌💐💐💐

  • @prneetlegha5938
    @prneetlegha5938 5 років тому +141

    ਵੀਰ ੲਿੰਟਰਵਿੳੂ ਵਧੀਆ ਲੱਗੀ, ਸੋਚਿਅਾ ਸੀ ਥੋੜਾ ਜਿਹਾ ਸੁਣਕੇ ਬੰਦ ਕਰ ਦੇਵਾਂਗਾ ਪਰ ਬੰਦ ਕਰ ਨਹੀਂ ਸਕਿਅਾ ਪੂਰੀ ੲਿੰਟਰਵਿੳੂ ਸੁਣਨੀ ਪਈ।
    Nice gee.

    • @GurdeepSingh-su4ro
      @GurdeepSingh-su4ro 4 роки тому +1

      Sahi gal aw veer Mere nal v same ee hoyea band kar nu Dil ee Ni kitta 👌👌👌👌👌👌👏👏👏👏👏👏

    • @gurwinder_singh49
      @gurwinder_singh49 4 роки тому +1

      ਬਹੁਤ ਵਧੀਆ ਮੁਲਾਕਾਤ

    • @ajitgrewal9053
      @ajitgrewal9053 4 роки тому

      Bilkul

    • @mohammedbutta5112
      @mohammedbutta5112 4 роки тому

      Bai Mai b Ida hi shochya c pr band ni kar sakiya sago 46mint di vedio nu dekhan ek ghanta laga gya kio ke kush gla eniya changiya lagiya jina nu bar suna nu dil karda c

    • @PB-ql1ns
      @PB-ql1ns 4 роки тому

      Same bai

  • @SandeepSingh-rb3eu
    @SandeepSingh-rb3eu 5 років тому +48

    ਦੇਬੀ ਵਰਗੀ ਅਵਾਜ਼ ਆ ਜਮਾਂ ਬਾਈ ਲਾਲ ਤੇਰੀ,,,,

  • @rinkubudhabaria6729
    @rinkubudhabaria6729 5 років тому +1

    ਇੰਟਰਵਿਊ ਲੈਣ ਵਾਲੇ ਭਾਜੀ ਨੇ ਸਹੀ ਕਿਹਾ , ਸੁਣ ਕੇ ਸੱਚੀ ਲੱਗ ਰਿਹਾ ਕਿ ਆ ਸਾਰੇ ਗੀਤ ਲਾਲ ਭਾਜੀ ਦੇ ਲਿਖੇ ਆ, ਸਾਰੇ ਗੀਤ ਹਿੱਟ ਸੀ ਤੇ ਸੁਣੇ ਵੀ ਸੀ , ਅੱਜ ਪਤਾ ਲਗਾ ਏ ਗੀਤਕਾਰ ਨੇ ਲਿਖੇ ਆ, ਬਹੁਤ ਵਧੀਆ ਬਾਈ ਜੀ

  • @baljeetbk6245
    @baljeetbk6245 5 років тому +18

    ਬਹੁਤ ਵੱਡਾ ਗੀਤਕਾਰ ਏ ਲਾਲ ਅਠੌਲੀ ਵਾਲਾ,ਸਲਾਮ ਏ ਬਾਈਜੀ ਨੂੰ

  • @aryanrajivsinghal4517
    @aryanrajivsinghal4517 5 років тому

    ਬਿਲਕੁੱਲ ਸਹੀ, ਸਾਦੀ ਅਤੇ ਵਧੀਆ ਇੰਟਰਵਿਊ। ਪਿੱਛੇ ਬੋਲ ਰਹੇ ਪੰਛੀ, ਇੰਟਰਵਿਊ ਨੂੰ ਹੋਰ ਵੀ ਵਧੀਆ ਰੰਗ ਵਿੱਚ ਰੰਗ ਗਏ।

  • @HarvinderSingh-od1gf
    @HarvinderSingh-od1gf 5 років тому +263

    ਲਾਲ ਬਾਈ ਜੇ ਗਾ ਲੈਂਦਾ,ਤਾਂ ਸੁਪਰ ਸਟਾਰ ਹੋਣਾ ਸੀ

  • @ranjitsinghkalabula
    @ranjitsinghkalabula 5 років тому

    ਬੱਲੇ! ਕਿਆ ਬਾਤ ਐ ਜੀ ਲਾਲ ਅਠੌਲੀ ਵਾਲਾ ਨੂੰ ਸੁਣਕੇ ਖੁਸ਼ੀ ਹੋਈ !

  • @gurdeepsarao5
    @gurdeepsarao5 5 років тому +341

    ਹੀਰੇ ਰੁਲ ਰਹੇ ਨੇ, ਕੱਚ ਚਮਕ ਰਹੇ ਨੇ

  • @harpalthind8173
    @harpalthind8173 5 років тому

    ਪਹਿਲੀ ਵਾਰ ਦੇਖਿਆ ਲਾਲ ਅਠੌਲੀ ਵਾਲਾ ਛੋਟੇ ਹੁੰਦੇ ਸੁਣਦੇ ਸੀ ਵਾਹਿਗੁਰੂ ਲੋਕ ਗੀਤ ਜਿੰਨੀ ਉਮਰ ਲੰਬੀ ਕਰੇ ਲਾਲ ਅਠੌਲੀ ਵਾਲੇ ਦੀ

  • @sidhukuljinder1472
    @sidhukuljinder1472 5 років тому +29

    *ਚੱਲ ਆਖ ਤਾਂ ਦਈ ਦਾ ਸਾਡਾ ਵੀ ਇੱਕ ਯਾਰ ਹੁੰਦਾ ਸੀ* 😔😔 soo nyc bai ji

  • @rummyhaiderwala789
    @rummyhaiderwala789 5 років тому +33

    ਅੱਖਾਂ ਬੰਦ ਕਰਕੇ ਸੁਣੀਏ ਤਾਂ ਲੱਗਦਾ ਦੇਬੀ ਮਖਸੂਸਪੁਰੀ ਸਾਬ ਗਾ ਰਹੇ ਨੇ।
    ਲਾਲ ਤੇਰਾ ਗਾਉਣਾ ਬਣਦਾ ਹੈ👌✌

  • @UdhamSingh-hm3wh
    @UdhamSingh-hm3wh 5 років тому +36

    ਸਹੀ ਗੱਲ ਅੰਕਲ ਜੀ ਰੇਸ ਦੱਬ ਕੇ ਜਦ ਜਾਂਦੇ ਜਾਂਦੇ ਗਾਉਂਦੇ ਨੂੰ ਜੋ ਸਰੂਰ ਮਿਲਦਾ ਹੈ ਉਹਦੇ ਵਰਗਾ ਸਰੂਰ ਨੀ ਕਿਤੋਂ ਮਿਲਦਾ

  • @AshokKumar-wf1tg
    @AshokKumar-wf1tg 5 років тому +18

    ਵੀਰ ਲਾਲ ਅਠੌਲੀ ਵਾਲੇ ਜੀ ਬਹੁਤ ਵਧੀਆ ਗੀਤਕਾਰ ਨੇ

  • @harmalsingh7401
    @harmalsingh7401 4 роки тому

    ਲਾਲ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @prabhjot638
    @prabhjot638 5 років тому +40

    ਬਾਈ ਦੀ ਆਵਾਜ਼ ਤੋਂ ਦੇਬੀ ਮਖਸੂਸਪੁਰੀ ਬਾਈ ਦੀ ਝਲਕ ਪੈਂਦੀ ਆ

  • @ApnaPunjab794
    @ApnaPunjab794 4 роки тому

    ਵਾਹਿਗੁਰੂ ਜੀ ਲਾਲ ਅਠੌਲੀ ਵਾਲੇ ਨੂੰ ਚੱੜਦੀ ਕਲਾ ਵਿਚ ਰੱਖਣ ਜੀ

  • @yourchoicehere7065
    @yourchoicehere7065 5 років тому +5

    ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਤੁਸੀਂ ਅੱਜ ਰੱਬ ਰੂਪ ਰੂਹ ਦੇ ਦਰਸ਼ਨ ਦੀਦਾਰ ਕਰਾਏ ,👌👌👌👌👌👌

  • @jorasingh8071
    @jorasingh8071 5 років тому

    ਸੱਤ ਸ੍ਰੀ ਅਕਾਲ ਜੀ ਲਾਲ ਹਠੋਲੀ ਵਾਲਾ ਜੀ ਨਾਲ ਮੁਲਾਕਾਤ ਬਹੁਤ ਵਧੀਆ ਲੱਗਿਆ ਧੰਨਵਾਦ

  • @gurdevballdev3611
    @gurdevballdev3611 5 років тому +9

    ਬਹੁਤ ਵਾਧੀਆ ਲਾਲ ਜੀ ਪ੍ਰਮਾਤਮਾ ਚੜ੍ਹਾਦੀ ਕਲਾਂ ਰੱਖ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਵਾਕੱਛੇ

    • @ਦੋਆਬੇਵਾਲਾ-ਯ3ਬ
      @ਦੋਆਬੇਵਾਲਾ-ਯ3ਬ 5 років тому

      ਭਾਜੀ ਇਹ ਮੁਸਲਮਾਨ ਹੈ ਇਹਨਾਂ ਦੇ ਤਾਂ ਰਾਤ ਚੋਗਣੀ ਤਰੱਕੀ ਆਪਣੇ ਆਪ ਹੋ ਜਾਂਦੀ ਹੈ

  • @gursewaksinghbrar79
    @gursewaksinghbrar79 4 роки тому

    ਬਹੁਤ ਹੀ ਸੋਹਣੀ ਕਲਮ ਲਿਖਦੀ ਆ ਬਾਈ ਜੀ ਤੁਹਾਡੀ👌👌

  • @laddichumber1310
    @laddichumber1310 5 років тому +51

    ਰਿੰਮ ਜੰਮ ਰਿੰਮ ਜਿੰਮ ਪੈਦੀਆ ਕਣੀਆ ਸੱਜਣਾ ਜਾਨ ਮੇਰੀ ਤੇ ਬਣੀਆ. ਬਹੁਤ ਵਧੀਆ ਗੀਤਕਾਰ ਲਾਲ ਅਠੋਲੀਵਾਲਾ ਜੀ.

  • @SurinderSingh-ln3pv
    @SurinderSingh-ln3pv 5 років тому +1

    ਚਰਨਜੀਤ ਆਹੂਜਾ ਜੀ ਨੂੰ ਮੈ ਤਹਿ ਦਿਲੋਂ ਸਲੂਟ ਕਰਦਾ ਹਾਂ

  • @SherSingh-ht7me
    @SherSingh-ht7me 5 років тому +17

    ਬਹੁਤ ਵਧੀਆ ਗੀਤਕਾਰ ਕੋਈ ਲੱਚਰਤਾ ਨਹੀਂ ਕਿਸੇ ਗੀਤਾਂ ਚ

  • @tarsemchand8661
    @tarsemchand8661 4 роки тому

    ਲਾਲ ਜੀ ਬਹੁਤ ਖੂਬਸੂਰਤ ਅੰਦਾਜ਼ ਵਿਚ ਇੰਟਰਵਿਊ ਦਿੱਤੀ।

  • @Mandeeproyal497
    @Mandeeproyal497 5 років тому +30

    ਲਾਲ ਅਠੋਲੀਵਾਲਾ ਸਾਬ ਜੀ ਦੇ ਬਹੁਤ ਵੱਡੇ ਫੈਨ ਆ ਜੀ ਅੱਜ ਇੰਟਰਵਿਊ ਸੁਣਕੇ ਬਹੁਤ ਰੂਹ ਨੂੰ ਸਕੂਨ ਮਿਲੀਆਂ . ਹਮੇਸ਼ਾ ਖੁਸ਼ ਰਹੋ ਜੀ .

  • @KulwantSingh-ff4ju
    @KulwantSingh-ff4ju 4 роки тому

    ਲਾਲ ਅਠੋਲੀ ਵਾਲੇ ਦੀਆਂ ਗੱਲਾਂ ਸੁਣ ਕੇ ਦਿਲ ਭਰ ਆਈਆਂ ਹੀਰਾਂ ਬੰਦਾ ਹੈ ਜਿਹੜਾ ਹੀਰੇ ਦੀ ਕਦਰ ਨਹੀਂ ਕਰਦਾ ਉਹ ਰੁਲ ਕੇ ਮਰਦਾ ਸਮਝਣ ਵਾਲੇ ਸਮਝ ਗੇ ਹੋਣੇ

  • @chopra_273
    @chopra_273 5 років тому +47

    ਵਾਹਿਗੁਰੂ ਜੀ ਇਸ ਬੰਦੇ ਤੇ ਆਪਨਾ ਮੇਹਰ ਭਰਿਆ ਹੱਥ ਬਣਾਈ ਰਖਿਓ ਜੀ

  • @jagpalkhan5799
    @jagpalkhan5799 5 років тому +1

    AA gal atholi Saab tuhadi bahut vadhia laggi k tusi kisey singer nu marra nahi keha,nahi ta geet kar Rosey gilaye hi karde sune ne channela te ,per tuhadi SOCH nu Salam AA G , UR apna PAPPI MAHOLI 🇮🇳🇮🇳🇮🇳🙏🙏🙏🙏🙏

  • @gagan22281
    @gagan22281 5 років тому +4

    Fan ho gya ਤੁਹਾਡਾ... Super 👌

  • @sidhuanoop
    @sidhuanoop 4 роки тому

    ਬਹੁਤ ਵਧੀਆ ਮੁਲਾਕਾਤ

  • @venusfurniturebarnala1905
    @venusfurniturebarnala1905 5 років тому +27

    ਦਿਲ ਖੁਸ਼ ਕਰ ਤਾ

  • @dilpreet5135
    @dilpreet5135 5 років тому +1

    ਸੱਚਾ ਬੰਦਾ ਲਾਲ ਬਾਈ ਸਹੀ ਗੱਲਾਂ ਪੈਸਾ ਲੈਣਾਂ ਚੰਗੀ ਗੱਲ ਗੀਤਕਾਰ ਨਿਮਾਂ ਲੁਹਰਕੇ ਵਾਲੇ ਮਾੜਾ ਹਾਲ ਮਾਨਦਾਰ ਗੀਤਕਾਰ ਦਾ ਉਸ ਨੇ ਬਹੁਤ ਵਧੀਆ ਗੀਤ ਲਿਖੇ ਨੇ ਨਿਮੇ ਦਾ ਕਿਸੇ ਗਾਇਕ ਨੇ ਉਸ ਦਾ ਹੱਥ ਨਹੀ ਫੜੀਆਂ ਨਿਮਾਂ ਬਾਈ ਕਹਿੰਦਾ ਪਹਿਲਾਂ ਪੈਸੇ ਲਈਆ ਕਰੇ ਗਏ ਸਹੀ ਗਲਾਂ ਨੇ ਸਹੀ ਗੱਲਾਂ ਲਾਲ ਜੀ ਵਹਿਗੁਰੂ ਸਾਥ ਦੇਵੇ ਕੰਮ ਸਾਰੇ ਵੱਡੇ ਹੁੰਦੇ ਨੇ

  • @BeantSingh-db4oj
    @BeantSingh-db4oj 5 років тому +31

    ਮਾ ਬਾਪ ਵਾਲਾ ਗੀਤ ਸੁਪਰ ਡੁਪਰ ਹਿਟ ਹੋਵੇਗਾ ਲਾਲ ਜੀ ਵਧਾਈਆ ਜੀ

  • @SukhpalSingh-zp3kr
    @SukhpalSingh-zp3kr 5 років тому +1

    ਧੰਨਵਾਦ ਵੀਰ ਲਾਲ ਜੀ ਨਾਲ ਮੁਲਾਕਾਤ ਕਰਾਉਣ ਲਈ

  • @samralamusicstudio550chann9
    @samralamusicstudio550chann9 5 років тому +85

    ਜੀ ਕਰਦਾ ਗੀਤ ਬਣਾਵਾਂ ਖਿੜ ਖਿੜ ਹੱਸਦੀ ਦਾ, ਨੀਂਦਰਾਂ ਨਾ ਆਉਣ ਰਾਤ ਨੂੰ ਏਹ ਵੀ ਏਸੇ ਗੀਤਕਾਰ ਦੇ ਨੇ

  • @harbirsingh7372
    @harbirsingh7372 4 роки тому

    ਬਹੁਤ ਵਧੀਆ ਇਨਸਾਨ ਨੇ ਬਾਈ ਲਾਲ ਅਤੇ ਬਹੁਤ ਹੀ ਸੋਹਣਾ ਲਿਖਦੇ ਨੇ

  • @arshdeep1800
    @arshdeep1800 5 років тому +54

    ਭਰਾ ਤੁਸੀ ਇਕ ਗੇੜਾ ਬਿੰਦੀ ਹੁਸੈਨਾਵਾਦ ਦੇ ਘਰ ਵੀ ਜਰੂਰ ਜਾਉ ਜਿਹਦੇ ਕਰਕੇ
    ਕੰਠ ਕਲੇਰ 22 ਹਿੱਟ ਹੋਇਆ

    • @GurdeepSingh-su4ro
      @GurdeepSingh-su4ro 4 роки тому +1

      Ryt veer

    • @princehangi4527
      @princehangi4527 4 роки тому

      Pa

    • @jaggasingh8833
      @jaggasingh8833 4 роки тому +1

      Bai mere moh di galll keh ti tooon

    • @shergilltv316
      @shergilltv316 4 роки тому +1

      Bai tusi I'kk geda Ranu mandal de ghar vi layio jeede Karan Teri Meri Teri Meri hoyi pyi eww Bollywood 🎥 Vich 😂😂😂😂🤣🤣

  • @cahibbaali2563
    @cahibbaali2563 5 років тому

    ਦਿਲ ਦਾ ਰਾਜਾ ਲਾਲ ਅਠੌਲੀ ਵਾਲਾ ਪਰ ਸਵਾਲ ਇਹ ਗੀਤਕਾਰ ਰੁਲ ਕਿਉ ਰਹੇ ਸਾਰੇ ।

  • @gurbindersingh2816
    @gurbindersingh2816 5 років тому +29

    ਧੰਮ ਗੀਤਕਾਰ ਹੈ ਜੀ 👌🏻👍👍👍👍

  • @funny_509
    @funny_509 5 років тому

    ਸਾਡਾ ਵੀ ਇੱਕ ਯਾਰ ਹੁੰਦਾ ਸੀ। NYC lal ji

  • @ramandeepsinghsandhu5019
    @ramandeepsinghsandhu5019 5 років тому +69

    ਚਰਨਜੀਤ ਅਹੂਜਾ ਸਾਹਿਬ ਨੇ ਥੋਡੇ ਤੋਂ ਗਵਾਇਆ 🎻ਕਿਉਂ ਨਹੀਂ ।

  • @parmjitsinghsidhu0016
    @parmjitsinghsidhu0016 2 роки тому

    Bahut khoobsurat video 👌...
    Selut aa Ji Geetkaar 22 Ji nu jisne Eho jihe khoobsurat Geet likhe Dhanbad patrakar veer Ji 🙏🌹

  • @pandatji5008
    @pandatji5008 5 років тому +148

    ਕੰਮ ਨੀ ਛॅDੀਆ ਬੰਦੇ ਨੇ ਪॅਕੀ ਦੇਖ ਕॅਚੀ ਨੀ ਢਾਈ ਵਾਹ ਜੀ ਵਾਹ ਕੀਆ ਬਾਤ ਐ

  • @devbains4260
    @devbains4260 5 років тому

    ਬਹੁਤ ਸੋਹਣਾ ਸੁਭਾ ਲਾਲ ਜੀ ਦਾ ਤੇ ਐਂਕਰ ਵੀ ਬਹੁਤ ਸੁਲਝਿਆ ਹੋਇਆ ਏ।।

  • @jattbaadtv9024
    @jattbaadtv9024 5 років тому +17

    ਸਲੂਟ ਆ ਉਸਤਾਦ ਜੀ

  • @sidhuanoop
    @sidhuanoop 4 роки тому +1

    ਕਰੋੜਾਂ ਵਾਰ ਸਲੂਟ ਏਸ ਮਹਾਨ ਗੀਤਕਾਰ ਨੂੰ ।

  • @aishmaan3824
    @aishmaan3824 5 років тому +17

    ਮੈਨੂੰ ਵੀ ਬਹੁਤ ਸ਼ੌਂਕ ਆ ਜੀ ਲਿਖਣ ਦਾ 🙏

    • @sunilshelu8183
      @sunilshelu8183 5 років тому

      Virpal Singh veer mere kol aa song 9815938232

    • @Punjabireports
      @Punjabireports 4 роки тому

      Mai ta app likhda songs

    • @sursirtaz9506
      @sursirtaz9506 4 роки тому

      Yr Meri 🙏🙏help kro ma geet recording karuna caunda

  • @rajwinderraunta8763
    @rajwinderraunta8763 4 роки тому

    ਭਾਜੀ ਲਾਲ ਅਠੋਲੀ ਵਾਲਾ ਨੂੰ ਸਲਾਮ ਸਤਕਾਰ। ਪਤਰਕਾਰ ਜੀ ਨੂੰ ਵੀ ਧੰਨਵਾਦ।

  • @gurmindersingh5433
    @gurmindersingh5433 5 років тому +52

    ਸਭ ਤੋਂ ਹਿੱਟ ਗੀਤ ਸਾਬਰ ਕੋਟੀ ਦਾ :- ਪੀਂਘ ਚੜਾਉਦੀ ਦਾ

  • @madanmadhar4052
    @madanmadhar4052 5 років тому

    Great lyricist. ਬਹੁਤ ਵਧੀਆ ਗਲਬਾਤ, ਵਧੀਆ ਸੋਚ

  • @touch5687
    @touch5687 5 років тому +8

    िਦਲੋਂ ਸਲੂਟ ਅਾ ਓਸਤਾਦ ਜੀ 😍😍😍😍

  • @GagandeepSingh-dg2lm
    @GagandeepSingh-dg2lm 5 років тому

    ਬਾਈ ਜੀ ਗੀਤ ਤਾਂ ਬਹੁਤ ਸੋਹਣੇ ਲਿਖੇ ਨੇ ।।ਸਾਨੂੰ ਪਤਾ ਨਹੀਂ ਸੀ ਇਹਨਾਂ ਹਿੱਟ ਗੀਤਾਂ ਦੇ ਪਿੱਛੇ ਤੁਸੀਂ ਹੋਂ

  • @rajukaleruppal3359
    @rajukaleruppal3359 5 років тому +24

    ਧੰਨਵਾਦ ਸਾਰਿਆਂ ਦਾ ਪੰਜਾਬੀ ਵਿਚ ਕੁਮੈਂਟ ਕਰਨ ਲਈ 🙏👍

  • @balluklairballuklair332
    @balluklairballuklair332 5 років тому

    ਲਾਲ ਬਾਈ ਜੀ ਸੇਲੁਟ ਹੈ ਤੁਹਾਨੂੰ ਜੀ
    ਬਹੁਤ ਹੀ ਵਧੀਆ ਲਿਖੇ ਤੁਸੀਂ ਗੀਤ ਜੀ
    ਅਜ ਵੀ ਸੁਣੋ ਤਾਂ ਬਹੁਤ ਚੰਗੇ ਨੇ ਤੁਹਾਡੇ ਗੀਤ
    ਪਰ ਮੈਨੂੰ ਤੁਹਾਡੀ ਗਲ ਤੋਂ ਹਾਸਾ ਆਇਆ ਕਿ
    ਤੁਸੀਂ ਟੈਂਪੂ ਵਾਲੇ ਮਾਲਕ ਨੂੰ 20 ਰੁਪਏ ਦੀ ਕੁੰਡੀ
    ਲੋਦੇਂ ਰਿਹੇ ਤੁਸੀਂ ਬਹੁਤ ਸੱਚੇ ਇਨਸਾਨਂ ਹੋ ਜੀ
    ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹਥ ਰੱਖਣ ਜੀ 🙏

  • @hardeepdhaliwal9469
    @hardeepdhaliwal9469 5 років тому +46

    ਵਾਹ ਓ ਬਾਈ ਜੀ, ਵੱਡਾ ਦਿਲ ਆ ਲਾਲ ਦਾ, ਰੱਬ ਦਾ ਆਸ਼ਕ, ਸਵਾਦ ਆ ਗਿਆ ਗੱਲਬਾਤ ਸੁਣਕੇ

  • @labhsingh777
    @labhsingh777 5 років тому +1

    Haye oye kina swad ayia lal bai ji di interview sunke. Bhut vdiya insan ho tusi ji. God bless you and your family and friends

  • @mandybareta2221
    @mandybareta2221 5 років тому +17

    Rim jhim sun ke lagda c kise young ne likhea a PR evergreen man ne likhea a luv u sir

  • @VarinderSingh-rt8tc
    @VarinderSingh-rt8tc 4 роки тому +1

    ਅਵਾਜ ਬਹੁਤ ਵਧਿਆ ਹੈ ਜੀ

  • @jaggisalemgarhia2935
    @jaggisalemgarhia2935 5 років тому +43

    ਲਾਲ ਤਾਂ ਲਾਲ ਹੈ ਪ੍ਰਮਾਤਮਾ ਤਰੱਕੀ ਬਖਸ਼ੇ ਲਵਜੂ ਟਰਾਲੀ ਭਰਕੇ

  • @akashdeep8519
    @akashdeep8519 5 років тому +65

    ਕਮਾਲ ਆ ਯਾਰ ਬੰਦੇ ਦੇ ਗੀਤ ਬਹੁਤ ਸੁਣੇ ਬੰਦਾ ਅੱਜ ਦੇਖਿਆ।

  • @realityoflife43
    @realityoflife43 4 роки тому +1

    Laal ji tuhadi vi awaaj bahut sohni aaa..kise singer nu bura ni keha ehna ne...♥️♥️♥️👍👍👍👍👍

  • @TheKhella
    @TheKhella 5 років тому +85

    ਹੀਰਾ ਬੰਦਾ, ਕਿਸੇ ਤੇ ਕਿਸੇ ਤੇ ਕੋਈ ਇਲਜ਼ਾਮ ਨੀ ਲਾਇਆ। ਨਹੀ ਤੇ ਗੀਤਕਾਰ ਭੈਣਦੇਣੇ ਰੋਂਦੇ ਰਹਿੰਦੇ ਆ

    • @jasdeepsingh3389
      @jasdeepsingh3389 5 років тому +3

      ਤੈਨੂ ਘੰਟਾ ਪਤਾ ਇਉਂ ਨਹੀ ਕੋਈ ਰੋਂਦਾ ਰੋਣ ਵਾਲਿਆ ਨੂ ਪੁੱਛਿਆ ਜਾਕੇ ਕੱਲ ਨੂ ਕੋਈ ਝੁੱਡੂ ਕਹਿਦੂ ਗੀਤ ਕਾਰ ਖੁਦਕੁਸ਼ੀ ਕਿੳਂ ਕਰਦੇ ਨੇ

    • @TheKhella
      @TheKhella 5 років тому +4

      ਆਪ ਅੱਗੇ ਕਰੇਗਾ ਨੰਗੀ ਕਰਕੇ ਫੇਰ ਤੇ ਤੇਰੀ ਬਿਨਾਂ ਤੇਲ ਲਾਇਆ ਦੋ ਫਾੜ ਕਰੂ ਈ, ਤੇਰੀ ਬੁੰਡ ਭਾਊ ਤੈਨੂੰ ਈ ਬਚਾਉਣੀ ਪੈਣੀ ਆ। ਬਾਕੀ ਘੂਸਮਦੀਂਨ ਓਹ ਆ ਜਿੰਨਾ ਮੁਫਤ ਬੁੰਡ ਲੰਨ ਕੋਲ ਕੀਤੀ। ਤੂੰ ਵੀ ਨਾ ਕਰੀ ਨਹੀਂ ਤੇ ਅਗਲੇ ਮਿੰਟ ਨੀ ਲਾਉਦੇ ਲੁੱਲਾ ਧੁੰਨ ਤੱਕ ਕਰਦਿਆਂ।

    • @TheKhella
      @TheKhella 5 років тому +1

      @@jasdeepsingh3389 ਆਪ ਅੱਗੇ ਕਰੇਗਾ ਨੰਗੀ ਕਰਕੇ ਫੇਰ ਤੇ ਤੇਰੀ ਬਿਨਾਂ ਤੇਲ ਲਾਇਆ ਦੋ ਫਾੜ ਕਰੂ ਈ, ਤੇਰੀ ਬੁੰਡ ਭਾਊ ਤੈਨੂੰ ਈ ਬਚਾਉਣੀ ਪੈਣੀ ਆ। ਬਾਕੀ ਘੂਸਮਦੀਂਨ ਓਹ ਆ ਜਿੰਨਾ ਮੁਫਤ ਬੁੰਡ ਲੰਨ ਕੋਲ ਕੀਤੀ। ਤੂੰ ਵੀ ਨਾ ਕਰੀ ਨਹੀਂ ਤੇ ਅਗਲੇ ਮਿੰਟ ਨੀ ਲਾਉਦੇ ਲੁੱਲਾ ਧੁੰਨ ਤੱਕ ਕਰਦਿਆਂ।

    • @diljitvirk1757
      @diljitvirk1757 4 роки тому

      Sahi gal aa bro

  • @harinderjassi330
    @harinderjassi330 4 роки тому +1

    ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ 🙏🙏🙏

  • @maanjass1233
    @maanjass1233 5 років тому +5

    ਦਿਲ ਤਾਂ ਮੇਰਾ ਵੀ ਕਰਦਾ ਮੈ ਉਨੂਂ ਪਿਆਰ ਕਰਾਂ ਯਾਰੋ

  • @bilal-is2ez
    @bilal-is2ez 4 роки тому

    Baut baut shukriya Heera Lal Ratholi wale nu sadiyan akhan sahmanhe liyaan lyee.

  • @balkarsingh9400
    @balkarsingh9400 5 років тому +3

    Badha na sunea Lal ji Da par ajj vekh vi Liya very nice

  • @nirmalnimma3473
    @nirmalnimma3473 5 років тому

    ਦੁਰਗਾ ਰੰਗੀਲਾ ਦੇ ਗੀਤਾਂ ਵਿੱਚ ਉਸਤਾਦ ਜੀ ਦਾ ਜਿਕਰ ਸੁਣਦੇ ਸੀ
    ਅੱਜ ਦਰਸਣ ਕਰਕੇ ਦਿਲ ਖੁਸ਼ ਹੋ ਗਿਆ

  • @Chak_mander
    @Chak_mander 5 років тому +5

    ਬਹੁਤ ਹੀ ਵਧੀਆ ਗੀਤਕਾਰ ਤੇ ਚੰਗੀ ਸੋਚ ਦਾ ਮਾਲਕ ਜੀ ਚੜ੍ਹਦੀ ਕਲਾ ਚ ਰਹੋ ਧੰਨਵਾਦ ।

  • @GurpreetSingh-kx3cj
    @GurpreetSingh-kx3cj 3 роки тому

    ਉਸਤਾਦ ਜੀ ਬਹੁਤ ਬਹੁਤ ਧੰਨਵਾਦ ਜੀ

  • @cyberhub2019
    @cyberhub2019 5 років тому +4

    ਬਹੁਤ ਵਧੀਆ ਜੀ

  • @Gurpappa8461
    @Gurpappa8461 5 років тому +1

    ਬਹੁਤ ਵਧੀਆ ਬਾਈ ਲਾਲ ਅਠੌਲੀ ਜੀ