Warning signs of stroke! ਇਹ ਲੱਛਣ ਪਾਸਾ ਮਾਰੇ ਜਾਣ ਤੋਂ ਬਚਾ ਸਕਦੇ ਹਨ ! ਰਤਾ ਪਛਾਣੋ ! (302)

Поділитися
Вставка
  • Опубліковано 20 гру 2024

КОМЕНТАРІ • 178

  • @RoopSingh-jz1gz
    @RoopSingh-jz1gz 7 годин тому +1

    ਸਤਿ ਸ਼੍ਰੀ ਅਕਾਲ ਜੀ ਦੋਨੋਂ ਡਾਕਟਰ ਸਾਹਿਬ ਨੂੰ । ਬਹੁਤ ਹੀ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ 🙏

  • @JasvirSingh-il3xx
    @JasvirSingh-il3xx 6 годин тому +1

    ਪਰਮਾਤਮਾ ਸਿਰ ਉੱਤੇ ਹੱਥ ਰੱਖੇ

  • @manjeetkaurwaraich1059
    @manjeetkaurwaraich1059 День тому +2

    ਦੋਨਾਂ ਡਾਕਟਰ ਸਾਹਿਬਾ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਰੱਖੂ ਬਹੁਤ ਬਹੁਤ ਵਧੀਆ ਜਾਣੂ ਦਿਤੀ ਹੈ ਅਧਰੰਗ ਰੋਗ ਹੋ ਣ ਦੇ ਕਾਰਨ ਬਾਰੇ

  • @balbirsakhon6729
    @balbirsakhon6729 День тому +5

    ਵਾਹਿਗੁਰੂ ਜੀ ਇਸ ਬਹੁਤ ਹੀ ਸਤਿਕਾਰਯੋਗ
    ਜੋੜੀ ਲਈ ਢੇਰ ਸਾਰੀਆਂ
    ਤੰਦਰੁਸਤੀ ਆਂ ਲਈ
    ਅਰਦਾਸ ਕਰਦੇ ਹਾਂ ❤

  • @BalwinderSingh-ug2mf
    @BalwinderSingh-ug2mf 2 дні тому +4

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਧੰਨਵਾਦ ਜੀ ਦੋਵੇਂ ਡਾਕਟਰ ਸਾਹਿਬਾਨਾਂ ਦਾ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ

  • @G.S.Sidhu13
    @G.S.Sidhu13 День тому +7

    ਸਾਬਾਸ਼ ਏਨੀ ਮਿਹਨਤੀ ਜੋੜੀ ਨੂੰ ਵਾਹਿਗੁਰੂ ਚੜਦੀ ਕਲਾ ਬਖਸ਼ੇ ਆਸਟ੍ਰੇਲੀਆ

  • @narinderkaur8246
    @narinderkaur8246 День тому +3

    ਬਹੁਤ ਬਹੁਤ ਵਧੀਆ ਡਿਟੇਲ ਵਿੱਚ ਜਾਣਕਾਰੀ ਦਿੱਤੀ। ਤੁਹਾਡੀਆਂ ਦੁਆਵਾਂ ਦੇ ਨਾਲ ਸਾਡੀਆਂ ਦੁਆਵਾਂ ਵੀ ਤੁਹਾਡੇ ਨਾਲ
    🎉

  • @kuldeeptakher4503
    @kuldeeptakher4503 День тому +2

    ਵਾਹਿਗੁਰੂ ਸੱਚੇ ਪਾਤਸ਼ਾਹ ਜੀ ਚੜ੍ੜ ਕਲਾ ਵਿੱਚ ਰੱਖਣ

  • @ministories_narinder_kaur
    @ministories_narinder_kaur 2 дні тому +4

    ਸਤਿ ਸ੍ਰੀ ਆਕਾਲ ਡਾਕਟਰ ਸਾਹਿਬ ਜੀ
    ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ

  • @ParmatmaSingh-so1cd
    @ParmatmaSingh-so1cd День тому +3

    ਤੁਹਾਡਾ ਅਸੀਸਾਂ ਸਹਿਤ ਧੰਨਵਾਦ ਹੋਵੇ ਜੀ।

  • @jagjitsingh9160
    @jagjitsingh9160 2 дні тому +2

    ਭੈਣ ਜੀ ਤੇ ਭਾਈ ਜੀ ਤੁਸੀ ਦੋਵੇ ਬਹੁਤ ਚੰਗੇ ਹੋ ਵਾਹਿਗੁਰੂ ਆਪ ਜੀ ਨੂੰ ਚੜਦੀਕਲਾ ਚ ਰੱਖਣ

  • @naranjansingh8808
    @naranjansingh8808 2 дні тому +12

    ਡਾਕਟਰ ਸਹਿਬਾਨ ਜੀ ਦੀ ਜੋੜੀ ਨੂੰ ਸਤਿ ਸਿਰੀ ਆਕਾਲ ਜੀ, ਬਹੁਤ ਵਧੀਆ ਜਾਣਕਾਰੀ ਤੇ ਬਹੁਤ ਬਹੁਤ ਭਲਾਈ ਵਾਲੀ ਜਾਣਕਾਰੀ ਸਾਂਝੀ ਕਰ ਰਹੇ ਹੋ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ

  • @SurinderKaur-i8d
    @SurinderKaur-i8d День тому +2

    Thanku Sade family Dr veh kuj hi dasde c ji thanku

  • @RajinderKaur-on1uk
    @RajinderKaur-on1uk День тому +3

    दीदी भी प्यारे लगते है लेकिन जीजा जी हम को बहुत बहुत प्यारे लगते हैं ❤❤

  • @dladhar-cf9dh
    @dladhar-cf9dh День тому +2

    Dr. ਗੁਰਪਾਲ ਸਿੰਘ ਦੇ ਬੋਲਚਾਲ ਦਾ ਢੰਗ ਬਹੁਤ ਪਿਆਰਾ ਲਗਦਾ ਹੈ

  • @satpalprashar7570
    @satpalprashar7570 День тому +2

    Bahut achhi information thanks dr.

  • @manjitkaur8762
    @manjitkaur8762 2 дні тому +2

    ਬਹੁਤ ਬਹੁਤ ਧੰਨਵਾਦ ਭੈਣ ਜੀ ਤੇ ਵੀਰ ਜੀ 🙏🏻

  • @HARMESHMANAV1
    @HARMESHMANAV1 2 дні тому +2

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ, ਧੰਨਵਾਦ ਡਾ,ਸਾਹਿਬਾਨ ਜੀਓ ❤

  • @RanbirSingh-e9o
    @RanbirSingh-e9o День тому +1

    ਬਹੁਤ ਵਧੀਆ ਉਪਰਾਲਾ ਜੀ ਧੰਨਵਾਦ

  • @narindermohansharma2250
    @narindermohansharma2250 День тому +1

    YOUR PRESENTATION IS GOD AND YOUR VOICE IS ALSO SWEET.GOD BLESS YOU.

  • @amritpalmalhi1267
    @amritpalmalhi1267 2 дні тому +1

    ਵਾਹਿਗੁਰੂ ਜੀ ਬਹੁਤ ਵਧੀਆ ਜਾਣਕਾਰੀ ਮੇਰੇ ਤੇ ਵੀ ਅੱਟੇਕ ਹੋਇਆ ਜੀ

  • @harnekmalhans7783
    @harnekmalhans7783 День тому +1

    Sat Sri Akal Doctor Harshinder Kaur Doctor Gurpal Singhji

  • @harjinderchahal-5971
    @harjinderchahal-5971 15 годин тому

    Hello doctors! You are imparting very useful information/ education about our medical health. You are doing yeoman service to the humanity at large.God bless both of you.

  • @Ashwanikumar-il1kc
    @Ashwanikumar-il1kc 2 дні тому +2

    So many thanks for struggle helping for healthy life.

  • @jasvirkaur-ql8we
    @jasvirkaur-ql8we День тому +1

    Bahut hi important jankari diti ji hmesha hasde vsde rvo ji sanu es tra vdia vdia jankaria dinde rvo ❤🙏🏼

  • @baljinderpalkaur5621
    @baljinderpalkaur5621 День тому +1

    Ssa ji.Thanks for vadhia jankari.Malak lami Umar kare

  • @chamandeepsandhu5298
    @chamandeepsandhu5298 День тому +2

    ਸ਼ਤ ਸ਼੍ਰੀ ਆਕਾਲ ਜੀ

  • @dmann9072
    @dmann9072 День тому +2

    Buhat badeya jankari deti ha ji

  • @surindersingh7094
    @surindersingh7094 День тому +1

    God bless you very good information and hard for village guys because they have no hospital USA

  • @harmanjeetsingh8308
    @harmanjeetsingh8308 День тому +2

    ਬਹੁਤ ਬਹੁਤ ਧੰਨਵਾਦ ਦੋਨਾਂ ਡਾਕਟਰ ਸਹਿਬਾਨਾਂ ਦਾ ਤੁਸੀਂ ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ

  • @jaswindersingh6776
    @jaswindersingh6776 2 дні тому +1

    ਏਨੀ ਮਿਹਨਤੀ ਜੋੜੀ ਨੂੰ ਮੇਰੇ ਵਲੋਂ ਬਹੁਤ ਬਹੁਤ ਬਹੁਤ ਧੰਨਵਾਦ ਜੀ ਮਿਸਜ ਸੰਧੂ

  • @parmjitkaur1255
    @parmjitkaur1255 2 дні тому +3

    Good morning mam thanks for awareness about warning signs of stroke .Hard working couple.Save time from your busy life and try to help the people.Thanks again 🙏🙏

  • @ManjitKaur-po6nq
    @ManjitKaur-po6nq День тому +1

    Bahot vadiya jankari,Dr.sahib SSA g🙏

  • @surinderkumar2125
    @surinderkumar2125 2 дні тому +3

    Very good information, Thanks ji, may god bless you

  • @harnekmalhans7783
    @harnekmalhans7783 День тому +1

    Many Thanks for valuable health talks

  • @ShamsherSingh-ex3bh
    @ShamsherSingh-ex3bh 2 дні тому +1

    Thanks Dr sahib bahut badiya jankari lae dhanwad

  • @ashaRani-nb8yh
    @ashaRani-nb8yh День тому +1

    Bahut badiya jankari, dr.sahib . thanks ❤

  • @sukhvindergrewal1233
    @sukhvindergrewal1233 День тому +1

    ਡਾ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ🙏🙏🙏🙏🙏

  • @bharpursingh6919
    @bharpursingh6919 День тому +1

    Very good Dr Sahib ji jindabad.

  • @GurpreetKaur-lx9tp
    @GurpreetKaur-lx9tp День тому

    Very good informations Thanks ji 🙏🇩🇪♥️

  • @HarpreetKaur-en8tt
    @HarpreetKaur-en8tt День тому +1

    Great job ji I am grateful to you for ur tremendous efforts for taking care of health of millions U both r pure souls God bless you both always

  • @gurmailkaur4112
    @gurmailkaur4112 День тому +1

    Bahut badhiya jankari doctor sahib

  • @UshaRani-om8nz
    @UshaRani-om8nz День тому +1

    Sat shree akal ji bahut vadia ji. ❤

  • @charanjitgill215
    @charanjitgill215 День тому

    Life saving information thank u ji

  • @harnekmalhans7783
    @harnekmalhans7783 День тому +1

    Wonderful Nature S work

  • @baljitratol2981
    @baljitratol2981 День тому +2

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ 🙏 ਮੈਨੂੰ ਕਈ ਗੱਲਾਂ ਮੈਚ ਕੀਤੀਆਂ ਮੇਰਾ ਕਲੈਸਟਰੋਲ 400 ਹੈ ਜੀ। ਬੀ ਪੀ ਵੱਧ ਜਾਂਦਾ 😢 ਤੁਹਾਨੂੰ ਕਿਥੇ ਮਿਲ ਸਕਦੇ ਹਾ ਕੀ ਟਾਈਮ🙏

    • @drharshinder
      @drharshinder  День тому

      Sunday morning 9am to 1 pm patiala

    • @baljitratol2981
      @baljitratol2981 День тому

      @drharshinder ਪਟਿਆਲਾ ਚ ਕਿਸ ਅਸਥਾਨ ਤੇ ਜੀ 🙏

  • @ParmjitKaur-x3q
    @ParmjitKaur-x3q День тому +1

    SSA Dr shaib ji Wahaguru ji bless you with happiness always ❤🙏🙏🏻

  • @maninderpal8733
    @maninderpal8733 День тому +1

    Respected dr. Madam and sir ji s.s akal ji very good information of paralysis yesterday I hear your talk on women's rights te vi bhoot vadia si ji aap ji da faithfully maninder thoba

  • @kewalsran6104
    @kewalsran6104 2 дні тому +1

    You’re great Waheguru bless your doing good

  • @pritpalsinghdhillon6770
    @pritpalsinghdhillon6770 2 дні тому +2

    Dr. Sahib , Thanks !!! 🙏🙏🙏🎊🎊💐💐🌸🌸

  • @gurcharanbhullar4518
    @gurcharanbhullar4518 День тому +1

    Nice to know
    .God bless the Dr,s .

  • @kawaljeetkaurtherapist6076
    @kawaljeetkaurtherapist6076 2 дні тому +1

    SSA SIR MAAM mein AAP ji di videos de notes bna lendi han te sab nu dasdi firdi han ji mein acupuncture practice kardi han te diet aap ji di hundi hai n khas kar ke Bp alun mithha soda te aj video kamaal hai bilkul sahi ki body phele hi dasdi I hai tonque diagnosis Hara diagnosis scalp etc ,,,,

  • @BEANTKAUR-w5p
    @BEANTKAUR-w5p 2 дні тому +1

    Bohat bohat thanks g

  • @mehakdeepkaur6966
    @mehakdeepkaur6966 23 години тому

    ਬਹੁਤ ਸਾਰੀਆਂ ਦੁਆਵਾਂ

  • @harnekmalhans7783
    @harnekmalhans7783 День тому +1

    Wise warning Thanks

  • @jaswindersangha7865
    @jaswindersangha7865 16 годин тому

    ਧੰਨਵਾਦ ਕੀ ਕਰੋਨਾ ਦੇ ਟੀਕਿਆਂ ਨਾਲਵੀ ਹੋ ਸਕਦਾ

  • @paramjitkaur8122
    @paramjitkaur8122 2 дні тому +2

    Sat shri akal ji

  • @bachittersingh4925
    @bachittersingh4925 День тому +1

    Thanks doctor, Long live 🙏

  • @jagirlit7851
    @jagirlit7851 День тому

    Thank you so much❤

  • @xizedd
    @xizedd День тому

    Waheguru ji ka Khalsa waheguru ji ki fateh ji

  • @jasminekainth1234
    @jasminekainth1234 День тому

    Doctor ji Diebeties bare daso Bohat care kardey hi .

  • @baljindersingh-sf8gb
    @baljindersingh-sf8gb 2 дні тому +2

    Sat shri akal ji CISF Delhi

  • @tangradharambir4566
    @tangradharambir4566 День тому +1

    Very nice,good knowledge

  • @harpaldhaliwal8044
    @harpaldhaliwal8044 День тому +1

    Dr sahib ji 🙏

  • @manjitkaurhundal5018
    @manjitkaurhundal5018 День тому +1

    15:07 Ssa dr mam nd sir ji. Gbu both long life.good in formation for us❤❤🎉🎉

  • @gurvindersingh9760
    @gurvindersingh9760 День тому +1

    Very good information

  • @sardoolsinghmaan903
    @sardoolsinghmaan903 День тому +2

    ਡਾਕਟਰ ਜੀ ਕਿਰਪਾ ਕਰਕੇ ਦੱਸਣਾ ਅਸੀਂ ਅਤਿਆਤ ਦੇ ਤੌਰ ਤੇ ਤੁਰੰਤ ਇਲਾਜ ਵਾਸਤੇ ਕੋਈ ਦਵਾਈ ਘਰ ਰੱਖ ਸਕਦੇ ਹਾਂ ਉਮਰ ਸਿਆਣੀ ਹਾਂ ਘਰ ਕੋਈ ਨਹੀਂ ਹੁੰਦਾ ਐਮਰਜੰਸੀ ਵਿਚ medicines ਲੈ ਸਕੇ ਕਿਰਪਾ ਕਰਕੇ ਦਵਾਈ ਦਾ ਨਾਮ ਲਿਖ ਦੇਣਾ ਮੈ foreign ਰਹਿ ਰਿਹਾ ਹਾਂ
    ਧੰਨਵਾਦ 🙏

  • @surindersidana1653
    @surindersidana1653 День тому +2

    Very Nice Sir Ji 🙏🙏🙏🙏🙏🙏🙏🙏🙏🙏🙏🙏🙏

  • @jagroopsingh2360
    @jagroopsingh2360 2 дні тому +1

    Very Nice information 👍👍

  • @KulwinderKaur-d4o
    @KulwinderKaur-d4o День тому

    Sat sri akal ji 🙏 👌

  • @dr.paramjitsinghsumra179
    @dr.paramjitsinghsumra179 День тому +1

    ਡਾ:ਹਰਸ਼ਿੰਦਰ ਕੌਰ ਪਟਿਆਲਾ ਯੂਟਿਊਬ ਚੈਨਲ ਦੇ ਸਮੁੱਚੇ ਪਰਵਾਰ ਵਾਲਿਓ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਦੀ ਬਖਸ਼ਿਸ਼ ਪ੍ਰਾਪਤ ਗੁਰੂ ਫ਼ਤਿਹੇ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ। ਸਤਿ ਸ੍ਰੀ ਅਕਾਲ।
    ਅਧਰੰਗ ਦਾ ਸਰੀਰ ਤੇ ਹਮਲਾ ਹੋਣ ਤੋਂ ਪਹਿਲਾਂ ਤੁਹਾਡਾ ਆਪਣਾ ਸਰੀਰ ਸੂਚਿਤ ਕਰ ਦਿੰਦਾ ਹੈ ਪਰ ਮਨੁੱਖ ਦੀ ਲਾਪ੍ਰਵਾਹੀ ਉਸ ਨੂੰ ਬਿਮਾਰੀ ਨਾਲ ਪੀੜਤ ਕਰਵਾ ਦੇਣ ਸਹਾਈ ਹੋ ਜਾਂਦੀ ਹੈ।

  • @harpalrana4042
    @harpalrana4042 День тому +1

    Very nice info 👍 👌

  • @sukhjindertiwana7761
    @sukhjindertiwana7761 День тому +1

    Nice.viedo.ji

  • @paramjitsingh4662
    @paramjitsingh4662 День тому +2

    I am 61 year, no suger , no BP. Mean all parameters are within limit. Can I eat Panjiri , normally eat in winter.

  • @nirmalkaur8236
    @nirmalkaur8236 День тому +1

    thnxx ji

  • @ManjitKaur-dj1jj
    @ManjitKaur-dj1jj День тому +1

    Thank you i need help for vertigo

  • @AjitSingh-eu2yv
    @AjitSingh-eu2yv День тому +1

    Vare..v..nice 🎉 .

  • @manjitkaur-gq5vu
    @manjitkaur-gq5vu День тому +1

    🎉🎉❤❤sat shri Akal ji

  • @JorawarSingh-wz4qz
    @JorawarSingh-wz4qz День тому +1

    Sir madam sat shri Akal ji Ma'am mera beta Italy hea os dea peat vich bhuat dard hotta hea tea Jalen hundi hea os da khina hea gurde vich pathri hea

  • @satwindershergill5339
    @satwindershergill5339 2 дні тому +2

    ❤🙏mai thora thora karke programe dekh laindi hundi aa❤😊

  • @kahansingh2348
    @kahansingh2348 День тому +1

    Thanks ji

  • @NinaKaur-e6z
    @NinaKaur-e6z День тому

    Thanks

  • @dasvirsingh7565
    @dasvirsingh7565 День тому +1

    ਡਾਕਟਰ ਜੀ ਕਿ ਖਾਣਾ ਚਾਹਿਦਾ ਹੈ ਪਾਸੇ ਖੜੇ ਜਾਣ ਤੇ ਖਾਣ ਹੈ

  • @ravinderbrar6647
    @ravinderbrar6647 День тому +1

    Dr sahib russian cancer vaxine bare v dastan please.thanks for your programs

  • @rubychahalamrit
    @rubychahalamrit День тому +1

    V nice❤❤❤❤❤

  • @SurinderKaur-i8d
    @SurinderKaur-i8d День тому +1

    Dr Sahiba madam and sir ji Sade relative de 23 sal de bache da muh es tarah two month lag gai theek hunde

  • @BalwinderSingh-g8o9r
    @BalwinderSingh-g8o9r 2 дні тому +1

    Sat. Sri. Akal. Ji

  • @kuldeeptakher4503
    @kuldeeptakher4503 День тому +1

    ❤❤❤❤❤❤❤❤❤🎉🎉🎉🎉🎉🎉🎉🎉🎉good information

  • @HarinderjeetBhandal
    @HarinderjeetBhandal 22 години тому

    Dr sahib..eh saare symptoms mere vich haan..but mai kadi kachha egg nhi khandi..mainu ki karna chahida..

  • @dasvirsingh7565
    @dasvirsingh7565 День тому +1

    ਕੋਈ ਕਹਿੁੰਦਾ ਹੈ ਅਫ਼ੀਮ ਲੈ ਜਾਣੀ ਚਾਹਿਦਾ ਹੈ ਉਸ ਟਾਇਮ ਖਾ ਲੇਵੇ

  • @SukhwinderKaur-jy5vt
    @SukhwinderKaur-jy5vt 2 дні тому +1

    Ssa ji good information mam ad sir

  • @jassaroffical2051
    @jassaroffical2051 День тому +1

    ਡਾਕਟਰ ਸਾਹਿਬ ਕੀ ਇਸ ਦੇ ਕੋਈ ਬਲੱਡ ਟੈਸਟ ਨਹੀਂ ਹਨ ਜਾਂ ਕੋਈ ਹੋਰ ਮੈਡੀਕਲ ਟੈਸਟ

  • @BhupinderChopra-bl1qm
    @BhupinderChopra-bl1qm День тому +1

    Garlic ware b dasio ess wich koi fyda hai.

  • @lovishkumar2489
    @lovishkumar2489 День тому +1

    Docter sahib Injection da name vi daso ji thanks

    • @drharshinder
      @drharshinder  День тому

      Can’t take on your own . Has to be given in hospital

  • @SukhwinderKaur-lw2qc
    @SukhwinderKaur-lw2qc День тому +1

    ਡਾਕਟਰ ਸਾਹਿਬ ਜੇ ਏ ਲਸ਼ਨ ਹੋਣ ਤਾ ਕਿਸ ਡਾਕਟਰ ਕੋਲ ਜਾਣਾ ਚਾਹੀਦਾ ਜੇ ਏਨਾ ਵਿੱਚੋ ਕੋਈ ਵੀ ਲਸ਼ਨ ਹੋਣ ਤਾ 🙏

  • @surinderpalsingh4064
    @surinderpalsingh4064 День тому

    Good

  • @barjindermalhi3978
    @barjindermalhi3978 День тому +1

    Thanxx

  • @dr.paramjitsinghsumra179
    @dr.paramjitsinghsumra179 День тому

    ਬਿਮਾਰੀ ਦੇ ਲੱਛਣ ਹੁੰਦੇ ਹਨ ਲਸ਼ਨ,ਲਸਨ,ਲਸਣ ਇਕ ਸ਼ਬਜੀ ਹੁੰਦੀ ਹੈ। ਇਸ ਚੈਨਲ ਦੇ ਸ਼ੂਝਵਾਨ ਸਰੋਤਿਓ ਸ਼ੁੱਧ ਪੰਜਾਬੀ (ਗੁਰਮੁਖੀ) ਲਿਖਣ ਲਈ ਸ਼ੁੱਧਤਾ ਦਾ ਧਿਆਨ ਰੱਖਿਆ ਕਰੋ। ਇਹ ਸ਼ਬਦ ਲਿਖਣ ਲਈ ਧੰਨਵਾਦ ਸਹਿਤ ਮੁਆਫ਼ੀ ਮੰਗਦਾ ਹਾਂ।

  • @HarjinderSandhu-z1e
    @HarjinderSandhu-z1e 2 дні тому +2

    Hlo mam sir mainu kuj year to ik akh to 5 10 mit lyi dikhna band ho janda fr jdo dikhn LG je fr sirr ik dum dard krn LG janda fr vomiting hon LG jandi a plz mainu ds do eda kyu hunda ??? Kl tuhada main flog dekhea c k B12 di kami ho skhdi a k ehi waja mere bimar hon di plz ds do mam sir 🙏????

  • @Ss-ey7wy
    @Ss-ey7wy День тому +1

    How we recovered this deseg... Plz tell about recovery I thank ful plZ