Prime Discussion (2731) || ਅਕਾਲੀ ਲੀਡਰਾਂ ਦੀ ਧਾਰਮਿਕ ਸਜ਼ਾ ਪੂਰੀ, ਹੁਣ ਅੱਗੋਂ ਕੀ...

Поділитися
Вставка
  • Опубліковано 11 гру 2024

КОМЕНТАРІ • 74

  • @User.YouTube_creaters
    @User.YouTube_creaters 4 години тому +27

    ਕਿਸਾਨਾਂ ਦਾ ਅਹਿਮ ਮੁੱਦਾ msp ਉਠਾਉਣ ਲਈ ਸ. ਜਗਜੀਤ ਸਿੰਘ ਡੱਲੇਵਾਲ ਜੀ ਦੀ ਸਿਹਤਯਾਬੀ ਲਈ ਅਰਦਾਸ
    *ਵਾਹਿਗੁਰੂ ਜੀ ਅਪਣਾ ਮਿਹਰ ਭਰਿਆ ਹੱਥ ਹੱਕ ਸੱਚ ਲਈ ਲੜ ਰਹੇ ਯੋਧਿਆਂ ਦੇ ਸਿਰ 'ਤੇ ਰੱਖਿਓ*

    • @daljitsingh7980
      @daljitsingh7980 4 години тому +5

      ਵਹਿਗੁਰੂ ਡੱਲੇਵਾਲ ਸਾਬ ਨੂੰ ਤੰਦਰੁਸਤੀ ਬਖਸ਼ਣ 🙏

  • @User.YouTube_creaters
    @User.YouTube_creaters 4 години тому +18

    ਮਤਲਬੀ ਇਨਸਾਨ ਦੀ ਹਮਦਰਦੀ ...
    *ਦੁਸ਼ਮਣ ਦੀ ਤਲਵਾਰ ਨਾਲੋਂ ਜ਼ਿਆਦਾ ਖਤਰਨਾਕ ਹੈ*

  • @morsandhu3119
    @morsandhu3119 2 години тому +3

    ਠੀਕ ਗੱਲ ਆ ਪਨੂੰ ਸਾਹਿਬ

  • @tejpalpannu2293
    @tejpalpannu2293 Годину тому +1

    Waheguru ji 🙏 🙏 🙏 🙏 🙏

  • @User.YouTube_creaters
    @User.YouTube_creaters 4 години тому +15

    ਦੁਸ਼ਮਨੀ ਸਿਰਫ਼ ਲੜਾਈ ਕਰਨ ਨਾਲ ਹੀ ਨਹੀਂ ਸਗੋਂ ਕਈ ਵਾਰ
    *ਸੱਚ ਬੋਲਣ ਤੇ ਵੀ ਲੋਕ ਤੁਹਾਡੇ ਦੁਸ਼ਮਣ ਬਣ ਜਾਂਦੇ ਹਨ*

  • @reshamlalbittu3948
    @reshamlalbittu3948 2 години тому +2

    Sat shiri Aakal to all prime Asia team members

  • @HarrySingh-ug5hi
    @HarrySingh-ug5hi 2 години тому +4

    ਜਿੰਨਾ ਚਿਰ ਅਨਪੜ੍ਹਤਾ ਦੂਰ ਨਹੀ ਹੁੰਦੀ, ਉਨਾ ਚਿਰ ਇਸ ਦੇਸ਼ ਦਾ ਸੁਧਾਰ ਨਈ ਹੋਣਾ,ਜੋ ਮਰਜੀ ਕਰ ਲਉ।

    • @RavinderKumar-bf8hv
      @RavinderKumar-bf8hv 2 години тому

      ਅੱਜ ਤੋਂ 30 ਸਾਲ ਪਹਿਲਾਂ ਆਬਾਦੀ ਤੇ ਅਨਪੜਤਾ ਬਾਰੇ ਸੋਚਣਾ ਚਾਹੀਦਾ ਸੀ ਜਿਸ ਦਾ ਰਿਜ਼ਲਟ ਸਾਨੂੰ ਹੁਣ ਮਿਲਦਾ ਜੇ ਅਸੀਂ ਇਹ ਅੱਜ ਸੋਚਾਂਗੇ ਤਾਂ ਇਹਦਾ ਰਿਜਲਟ 30 ਸਾਲਾਂ ਬਾਅਦ ਮਿਲੇਗਾ

    • @gurpreetchandi9038
      @gurpreetchandi9038 Годину тому

      Eh jruri ni hunda ke unpar insan hi puthe sidhe kmm karda ethe parhe likhe ho ke vi loki unpar insan to jada badsluki karde aa

  • @RavinderKumar-bf8hv
    @RavinderKumar-bf8hv 3 години тому +2

    ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਸੀਵਰੇਜ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਹੈ
    ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਅਫਸਰਸ਼ਾਹੀ ਤੇ ਠੇਕੇਦਾਰਾ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
    ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ

  • @daljitsingh7980
    @daljitsingh7980 4 години тому +5

    ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏

  • @rajinderpaul5397
    @rajinderpaul5397 4 години тому +3

    Satsriakal

  • @gurcharnsingh-n2p
    @gurcharnsingh-n2p 4 години тому +4

    ਨਵਜੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ

  • @kuldeepsingh-xh6jv
    @kuldeepsingh-xh6jv 3 години тому +4

    ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਆਕਾਲ ਜੀ ❤❤❤🎉🎉🎉

  • @kulwantKalra-u6r
    @kulwantKalra-u6r 4 години тому +12

    ਪਨੂੰ ਸਾਹਿਬ ਨਵਜੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਹੋਵੇ ਜੀ।

    • @shinderbrar
      @shinderbrar 2 години тому +1

      ❤❤❤❤🤙🤙🤙🤙🤙❤👌👌👌✌✌✌ 0:27 0:27 0:27 0:28 0:29 0:29 0:30 0:30 0:30 0:30 0:30

    • @nickchahal5358
      @nickchahal5358 Годину тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏

  • @Karmjitkaur-gk1xq
    @Karmjitkaur-gk1xq 4 години тому +3

    ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ
    ਅਤੇ ਨਵਜੀਤ ਜੀ 🙏🏼♥️🙏🏼♥️🙏🏼🌷🌷🌷🌷👌

  • @HARSHDEEPHarshDeep-o4p
    @HARSHDEEPHarshDeep-o4p 4 години тому +3

    ਜਤਿੰਦਰ ਪੰਨੂ ਜੀ ਸਤਿ ਸ੍ਰੀ ਅਕਾਲ

  • @Hardeepsingh-ow3ix
    @Hardeepsingh-ow3ix 4 години тому +3

    🙏🙏 22 ਜੀ

  • @abhayjit3847
    @abhayjit3847 2 години тому +1

    Navjet ਪੰਨੂ saab sat ਸ੍ਰੀ ਅਕਾਲ ❤❤ਭਿੱਖੀਵਿੰਡ tarn taran punjab tu ❤❤❤

  • @bhupindergill6629
    @bhupindergill6629 4 години тому +3

    ਸਤਿ ਸ੍ਰੀ ਆਕਾਲ ਜੀ

  • @kanwarbirsingh1159
    @kanwarbirsingh1159 3 години тому +1

    Excellent 👌

  • @mohinderjhajj3315
    @mohinderjhajj3315 4 години тому +2

  • @ParmjeetKaur-o1e
    @ParmjeetKaur-o1e 3 години тому +1

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤

  • @kanwarbirsingh1159
    @kanwarbirsingh1159 4 години тому +2

    🌹

  • @Gurdeep1977
    @Gurdeep1977 30 хвилин тому

    ਪੰਨੂ ਸਾਬ, ਇਕ ਦੇਸ਼ ਇਕ ਚੋਨ ਬਿਲਕੁਲ ਸਹੀ ਗਲ ਹੈ ਸਾਡਾ ਮੁਲਖ 5 ਸਾਲ ਚੋਣ ਕਰਵਉਨ ਵਿਚ ਹੀ ਲਗਾ ਰਾਹੀਦਾ ਹੈ ਜਿਸਦਾ ਭਾਰ ਆਮ ਲੋਕਾ ਦੀ ਜੇਬ ਉਪਰ ਪੇਂਦਾ ਹੈ ਤੇ ਮੁਲਾਜ਼ਿਮ ਵੀ ਅਪਨੀਆ ਨੋਕਰੀਆ ਛਡ ਕੇ ਚੋਣ ਕਰਵਾਂਦੇ ਰਹਿਦੇ ਨੇ ਤੁਸਿ ਤਾ ਵਿਰੋਧ ਇਸ ਕਰਕੇ ਵੀ ਕਰਨਾ ਹੈ ਕਿਓਕੀ ਏਹ ਫੈਸਲਾ ਭਾਜਪਾ ਦੀ ਸਰਕਾਰ ਨੇ ਕਿਤਾ ਹੈ ਜੇਕਰ ਤੁਸੀ ਸਾਲਾਹ ਹੀ ਦੇਣੀ ਹੈ ਤਾ ਏਹ ਦੇਵੋ ਕੀ
    ਸਬ ਕੋਲ ਸਮਾਰਟ ਫ਼ੋਨ ਹਾਂ ਤੇ ਵੋਟ ਵੀ ਬਾਇਓਮੈਟ੍ਰਿਕ ਤਾਰੀਕੇ ਨਾਲ ਪਾਈ ਜਾਨੀ ਚਾਹਦੀ ਹੈ ਤਾ ਜੋ ਕੀਮਤੀ ਸਮਾ ਵੀ ਬਚ ਸਕੇ ਤੇ ਜਨਤਾ ਦਾ ਪੈਸਾ ਵੀ।

  • @BittuChambal-vl4hr
    @BittuChambal-vl4hr 4 години тому +2

    Good job sir ji 👍👍👍👍👍

  • @gumitgill6406
    @gumitgill6406 2 години тому

    Sat sri aakal pannu sahib and navjit

  • @KanwaljitSingh-n5e
    @KanwaljitSingh-n5e 30 хвилин тому

    ਇਲੈਕਸ਼ਨ ਪ੍ਰਕਿਰਿਆ ਮੁਤਾਬਿਕ ਇਹ ਇੱਕ ਵਾਰ ਵਿੱਚ ਸਾਰੇ ਦੇਸ਼ ਵਿੱਚ ਵੋਟਾਂ ਪੈਣਗੀਆਂ ਠੀਕ ਲੱਗਦਾ ਹੈ ਜੀ ਕਿਉਂਕਿ ਪੰਜ ਸਾਲਾਂ ਦੀ ਵੋਟ ਪ੍ਰਕਿਰਿਆ ਵਿੱਚ ਇੱਕ ਵੀ ਦਿਨ ਖਾਲੀ ਨਹੀਂ ਜਦੋਂ ਦੇਸ਼ ਦੇ ਕਿਸੇ ਹਿੱਸੇ ਵਿੱਚ ਵੋਟਾਂ ਨਾ ਪੈਂਦੀਆਂ ਹੋਣ। ਬਹੁਤ ਵੱਡਾ ਫਜ਼ੂਲ ਖਰਚਾ ਜਿਸ ਤੋਂ ਇਕੋ ਸਮੇਂ ਵੋਟਾਂ ਪਾਉਣ ਨਾਲ ਬਚਿਆ ਜਾ ਸਕਦਾ ਹੈ ਜੀ। ਬਾਕੀ ਰਹੀ ਗੱਲ ਸ਼੍ਰੋਮਣੀ ਅਕਾਲੀ ਦੱਲ ਬਾਦਲ ਦੀ ਪੱਚਵੰਜਾ ਸਾਲ ਪੰਜਾਬ ਦੀ ਜਨਤਾ ਤੇ ਸਿੱਖ ਕੌਮ ਦਾ ਮਜ਼ਾਕ ਬਣਾ ਕੇ ਆਪਣੇ ਘਰ ਮਾਇਆ ਨਾਲ ਭਰਦੇ ਰਹੇ। ਹੁਣ ਜ਼ਿਆਦਾ ਝੂਠ ਅਤੇ ਥੋੜ੍ਹਾ ਸੱਚ ਬੋਲ ਕੇ ਅਕਾਲ ਤਖ਼ਤ ਸਾਹਿਬ ਨੂੰ ਹੰਕਾਰੀ ਧਮਕੀਆਂ ਨਾਲ ਗੁਮਰਾਹ ਕਰ ਰਹੇ ਹਨ ਜੀ। ਹਰਮੰਦਿਰ ਸਾਹਿਬ ਦੇ ਅੰਦਰ ਬੈਠੈ ਵੀ ਝੂਠੀਆਂ ਸਾਜਸ਼ਾਂ ਘੱੜਕੇ ਹਰਿਮੰਦਿਰ ਸਾਹਿਬ ਦੇ ਮਾਹੋਲ ਨੂੰ ਗੰਦਲਾ ਕਰਕੇ ਆਪ ਸਾਫ਼ ਸੁਥਰਾ ਬਣਨਾ ਚਾਹੁੰਦੇ ਹਨ ਜੀ।ਬਾਦਲਾਂ ਬਤੰਗੜ ਬਣਾਉਣ ਵਾਲੀਆਂ ਅਕਾਲੀ ਟੋਲੇ ਦੀਆਂ ਸਾਜ਼ਿਸ਼ੀ ਨੀਤੀਆਂ ਅਕਾਲੀ ਦੱਲ ਨੂੰ ਕਾਮਯਾਬ ਨਹੀਂ ਹੋ ਹੋਣ ਦੇਣਗੀਆਂ ਜੀ।

  • @narinderjeetkaur2918
    @narinderjeetkaur2918 3 години тому +1

    🙏🙏

  • @ManjitSingh-ey5gv
    @ManjitSingh-ey5gv 3 години тому +1

    ਸਤਿ ਸ੍ਰੀ ਆਕਾਲ ਜੀ 🌹🙏

  • @GurdevSingh-xj5eo
    @GurdevSingh-xj5eo 2 години тому

    Very good 💯

  • @HardeepSingh-m9g2t
    @HardeepSingh-m9g2t 3 години тому +1

    ❤❤❤

  • @JasvirSingh-ed5yz
    @JasvirSingh-ed5yz 2 години тому

    Nice

  • @ProfessorSKVirk
    @ProfessorSKVirk 53 хвилини тому

    Justice For Kisaan.

  • @bashamberbhatoa7908
    @bashamberbhatoa7908 2 години тому +2

    ਪੰਨੂੰ ਸਾਹਿਬ ਪਹਿਲਾਂ 13 ਦਿਨ ਦੂਜੀ 13 ਮਹੀਨੇ ਤੀਜੀ ਪੂਰਾ ਸਮੇ ਚੱਲੀ ਸੀ ਸਰਕਾਰ ਵਾਜਪਾਈ ਜੀ ਦੀ ।

  • @VarinderSingh-he7wo
    @VarinderSingh-he7wo 4 години тому +3

    ਧਾਰਮਿਕ ਸਜਾ ਪੂਰੀ ਹੋ ਗਈ
    ਹੁਣ ਸਭ ਨੂੰ ਕਲੀਨ ਚਿੱਟ ਮਿਲਣੀ ਹੈ। ਵਾਹਿਗੁਰੂ ਸਾਰਿਆਂ ਨੂੰ ਸੁਮਤ ਬਖਸ਼ਣ।

  • @SukhdevSingh-bp6yf
    @SukhdevSingh-bp6yf Годину тому

    Pannu ji SSA 🙏

  • @baldevsinghkular3974
    @baldevsinghkular3974 3 години тому

    ਮੈਂ ਨੇ ਮਾਰਲੇ

  • @jasmersingh3942
    @jasmersingh3942 4 години тому

    Over loading must be checked vigorously.

  • @baldevsinghkular3974
    @baldevsinghkular3974 3 години тому

    ਰੱਬ ਜਾਣੇ ਕਿਉੰ

  • @baldevsinghkular3974
    @baldevsinghkular3974 3 години тому

    ਪਨੂੰ ਸਰ ਸਾਨੂੰ ਇਕੱਠੇ ਹੋਣ ਦੀ ਅਕਲ ਹੈਨੀ

  • @bhagwandass1070
    @bhagwandass1070 3 години тому

    Supream court ne is vale jihrha faisla ditta oh theek hei.

  • @narinderjeetsingh3994
    @narinderjeetsingh3994 3 години тому

    Sat Sri akaal to all 🙏🎈

  • @GurdeepSingh-xd8fo
    @GurdeepSingh-xd8fo 2 години тому

    ਪੰਨੂੰ ਜੀ ਬਾਘਾਂ ਪੁਰਾਣੇ ਵੇਲਿਆਂ ਦੀ ਵੀ ਗੱਲ ਕਰੋ ਜੀ ਜਿਨ੍ਹਾਂ ਨੂੰ ਆਪ ਪਾਰਟੀ ਨੇ ਕਾਗਜ਼ ਨਹੀਂ ਭਰਨ ਦੀਤੇ

  • @KulwantSingh-eo8uz
    @KulwantSingh-eo8uz 2 години тому

    In USA, election are held only after two years, no midterm elections are held there. This should be done here.

    • @daljitschahal
      @daljitschahal 2 години тому

      No Sir ji you are Wrong they’re is every year in November first Tuesdays

  • @satnamsinghsatnamsingh5217
    @satnamsinghsatnamsingh5217 2 години тому +2

    ਝੋਨੇ ਦੀ ਖਰੀਦ ਮੌਕੇ ਕੇਵਲ ਡਲੇਵਾਲ ਸਾਬ ਹੀ ਮੰਡੀਆ ਵਿੱਚ ਕਿਸਾਨਾਂ ਕੋਲ ਪਹੁੰਚੇ ਸਨ ਬਾਕੀ ਕਿਸਾਨ ਲੀਡਰ ਬਾਹਰ ਨਹੀਂ ਸਨ ਨਿਕਲੇ

  • @BoharDhillon-hw3uc
    @BoharDhillon-hw3uc 3 години тому

    🙏🙏🙏🙏🙏

  • @BakilChand-iv7oc
    @BakilChand-iv7oc 3 години тому

    Navjeevan aur punnu Ji ko sat shri kal aapko Punjab ki galiyon ke batane ke liye dhanyvad Punjab ki video video ke batane ke liye dhanyvad

  • @Bajwasukhwindersingh84
    @Bajwasukhwindersingh84 Годину тому

    Mony Bajwa

  • @boharsingh7725
    @boharsingh7725 3 години тому

    ✅✅✅ 🙏🙏🙏🙏🙏

  • @Naseemahmed619
    @Naseemahmed619 37 хвилин тому

    Praim aysya tv ke aynkr izt mab jtendr pnno je ka tbsra ba kmal hq sch sun kr dil ko skon tslle hote he mere khais he ke is program ko hinde me bhe nsr kitta jawe program ka taim bdha diya jave dhnwad ❤❤❤❤❤❤❤❤❤❤❤

  • @jagjitsingh627
    @jagjitsingh627 3 години тому

    Pannu sahib g,navpreet g,sat shri akal g,jagjit randhawa mimsa dhuri

  • @sukhdevsinghbhatti3235
    @sukhdevsinghbhatti3235 3 години тому +1

    ਚਲਾਕ ਪੰਧੇਰ ਮਰਨ ਵਰਤ ਤੇ ਕਿਉ ਨਹੀਂ ਬੈਠਾ।ਏਕ ਬਜੁਰਗ ਨੂੰ ਬਰਤ ਕੇ ਲੀਡਰੀ ਚਮਕਾਉਣੀ ਚੰਗੁ ਗਲ ਨਹੀਂ।

  • @baldevsinghkular3974
    @baldevsinghkular3974 3 години тому

    ਚਰਖੀ ਦਾਦਰੀ ਦੀ ਕਿਸਮਤ ਮਾੜੀ

  • @gurdipsingh8232
    @gurdipsingh8232 3 години тому

    Akalis end politics and start Welfare of Sikhism and Chardikala of Gurdwaras.

  • @bhagwandass1070
    @bhagwandass1070 3 години тому

    Kissana noo bilkull ik merchandise lagaouna chahida,nahin taan bjp sarkar tan pehlan heelokan noo parh ke Marche dee bhavna noo Texas nehas karn lai tiar hei.

  • @navraj4969
    @navraj4969 Годину тому

    ਕੀ ਤੁਸੀਂ ਰਸ ਸ ਦੇ ਹੋ

  • @mandeepsandhu7811
    @mandeepsandhu7811 3 години тому

    Tusi das do pannu saab hun. Akalia nu ke karna chaeda hai

    • @jagtarbrar7236
      @jagtarbrar7236 24 хвилини тому

      [[[ AKAAL DAL NU CHAAHEDA HAI KE BADAL PARVAR CHALBAZ TREKE NAAL AKALI DAL TE KABIJ NAHI REH SKAKDA 90% SANGAT SGPC AKAL TAKHAT AKALI DAL TE KABJA SIKH KOUM DA MANGDI HAI BADAL.PARVAR NE BHUT BHUT BHUT LUT LIYA HUN PAASE HO JAAYE BADAL LANA SHAANTI HO SAKDI HAI

  • @jagtarbrar7236
    @jagtarbrar7236 59 хвилин тому

    [[[ PANNU SAAB TUSI AKAL TAKHAT DE MASLE TE MULAKAN KITA BHUT HI SLAAGAYOG HAI ]]] baaki tusi acedent jo ho ryhe han theek kiha social media te movie bna ke paouni chaahedi hai ho ryi firing te chetan hon di lod hai

  • @shafimohammad7859
    @shafimohammad7859 3 години тому

    Excellent 👍

  • @ArvinderRandhawa-q9t
    @ArvinderRandhawa-q9t 2 години тому

    🙏🏻🙏🏻

  • @HariSingh-sx3vq
    @HariSingh-sx3vq Годину тому +1

    🙏🙏