Bhole Baba: Hathras ਵਿੱਚ ਹੋਏ ਹਾਦਸੇ ਤੋਂ ਬਾਅਦ ਚਰਚਾ ਵਿੱਚ ਆਏ Surajpal Jatav ਕੌਣ ਹਨ | 𝐁𝐁𝐂 𝐏𝐔𝐍𝐉𝐀𝐁𝐈

Поділитися
Вставка
  • Опубліковано 3 жов 2024
  • ਜੁਲਾਈ ਮਹੀਨੇ ਦੇ ਪਹਿਲੇ ਮੰਗਲਵਾਰ ਨੂੰ ਹੋਣ ਵਾਲੇ ਪਹਿਲੇ ਸਮਾਗਮ ਨੂੰ ਮਾਨਵ ਮੰਗਲ ਮਿਲਨ ਕਿਹਾ ਗਿਆ ਸੀ ਅਤੇ ਉਸਦੇ ਪ੍ਰਬੰਧਕ ਦੇ ਨਾਮ ਵਜੋਂ ਮਾਨਵ ਮੰਗਲ ਮਿਲਨ ਸਦਭਾਵਨਾ ਸਮਾਗਮ ਕਮੇਟੀ ਦਾ ਨਾਮ ਹੈ।
    ਅੱਗੇ ਜਾਣਦੇ ਹਾਂ ਕਿ ਹਾਥਰਸ ਜ਼ਿਲੇ ਦੀ ਤਹਿਸੀਲ ਸਿਕੰਦਰਾਊ ਦੇ ਪਿੰਡ ਮੁਗਲਗੜ੍ਹੀ ਵਿੱਚ ਹੋ ਰਿਹਾ ਇਹ ਸਮਾਗਮ ਕੀ ਸੀ ਅਤੇ ਆਖ਼ਿਰ ਇਹ 'ਭੋਲੇ ਬਾਬਾ' ਕੌਣ ਹੈ ?
    #hathras #uppolice #uttarpradesh
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

КОМЕНТАРІ • 44

  • @KULDEEPSINGH-cc1jt
    @KULDEEPSINGH-cc1jt 3 місяці тому +12

    ਇਹਨਾਂ ਬਾਬਿਆਂ ਦੇ ਡੇਰਿਆਂ ਵਿੱਚ ਤੁਰੇ ਫਿਰਨਾਂ ਭੇਡਚਾਲ ਹੈ ਆਪਣੇ ਮਾਂ ਬਾਪ ਦੀ ਸੇਵਾ ਕਰੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆਪ ਪੜੋ ਵਾਹਿਗੁਰੂ ਜੀ ❤❤

  • @gurinderjitnagra7199
    @gurinderjitnagra7199 3 місяці тому +9

    ਲੱਖ ਲਾਹਣਤ ਸਾਡੇ ਤੇ ਜੋ ਇਹਨਾਂ ਬਾਬੇਆ ਕੋਲ ਜਾਂਦੇ ਹਾਂ

  • @Straighttalk075
    @Straighttalk075 3 місяці тому +24

    BJP ਬੋਲੋ ਝੂਠ ਪਾਰਟੀ, ਸ਼ਰਮ ਆਉਣੀ ਚਾਹੀਦੀ ਹੈ ਇਹੋ ਜਿਹੇ ਰੱਖਿਆ ਮੰਤਰੀ ਨੂੰ ਜੋ ਸ਼ਰੇਆਮ ਝੂਠ ਬੋਲ ਰਹੇ ਹਨ...

  • @VikramSingh-nu7uk
    @VikramSingh-nu7uk 3 місяці тому +9

    ਉਦਾਂ ਸਰਕਾਰ ਸੈਂਟਰ ਇੰਨੇ ਕਾਨੂੰਨ ਬਣਾ ਰਹੀ ਹੈ ਇਦਾਂ ਦੇ ਬਾਬਿਆਂ ਤੇ ਕੋਈ ਕਾਨੂੰਨੀ ਇਹਨਾਂ ਕੋਲੋਂ ਬਣਦਾ ਇਹਨਾਂ ਨੂੰ ਵੋਟਾਂ ਚਾਹੀਦੀਆਂ ਇਹ ਸਾਰੀਆਂ ਕਰਪਟ ਪਾਰਟੀਆਂ ਇਹਨਾਂ ਦਾ ਬਾਈਕਾਟ ਕਰੋ ਆ ਬੀਜਪੀ ਤਾਂ ਖਾਸ ਕਰਕੇ ਜਿਆਦਾ ਧਰਮ ਦੀ ਰਾਜਨੀਤੀ ਕਰਦੀ, ਬਾਬੇ ਤੇ ਕੋਈ ਕਾਰਵਾਈ ਨਹੀਂ ਕੀਤੀ ਜਿਹੜੇ ਚੇਲੇ ਆ ਉਹਨਾਂ ਤੇ ਪਹਿਲਾਂ ਕਰਤੀ

  • @ManRaizOfficial71
    @ManRaizOfficial71 3 місяці тому +4

    ਸਾਡੇ ਭਾਰਤ ਦੇ ਲੋਕਾਂ ਨੂੰ ਮੂਰਖ ਬਣੋਨਾਂ ਬਹੁਤ ਆਸਾਨ ਹੈ

  • @SarbjitSingh-ed1el
    @SarbjitSingh-ed1el 3 місяці тому +1

    Easy Job of being a Baba, no reporting, no time bound target pressure, only huge wealth.

  • @kohlinarinder77
    @kohlinarinder77 3 місяці тому +5

    ये लोग अपनी मौत के खुद जिम्मेदार है,

  • @inderdeepsingh8646
    @inderdeepsingh8646 3 місяці тому +2

    ਜਦ ਇਹੋ ਜਿਹੇ ਪਖੰਡੀਆਂ ਦੇ ਡੇਰੇ ਵਿੱਚ ਜਾਓਗੇ ਤਾਂ ਏਹੀ ਹਾਲ ਹੋਣਾ। ਇੰਡੀਆ ਦੇ ਲੋਕਾਂ ਨੂੰ ਨੀ ਅਕਲ ਆਉਣੀ। ਜੇ ਰੱਬ ਦਾ ਸ਼ਰੀਕ ਬਣੂਗਾ ਉਹਨਾਂ ਨੇ ਕੀ ਬਚਾਉਣਾ ਆਪਣੇ ਭਗਤਾਂ ਨੂੰ।

  • @naunihal1450
    @naunihal1450 3 місяці тому +5

    Modi ji bhi bhagwan k Avtar bol rhe ha apne ko😅

  • @kohlinarinder77
    @kohlinarinder77 3 місяці тому +4

    जो प्रधान मंत्री खुद अंध विश्वास फैला रहा हो उसके राज्य में यही कुछ होगा, जो प्रधान मंत्री खुद को कह रहा हो, कि मुझे भगवान ने भेजा है....बताओ ऐसा प्रधान मंत्री क्या ऐसे पाखंडी लोगों को रोकेंगे

  • @JaswinderSingh-87
    @JaswinderSingh-87 3 місяці тому +5

    Hun kahto ronde ho babe de chelio katha suno bhole di😅

  • @karamjeetsingh2352
    @karamjeetsingh2352 3 місяці тому +4

    ਹੋਰ ਬਾਬਿਆਂ ਵਾਂਗੂ ਇਹਦੇ ਵੀ ਗੋਗਲੁ ਫੜ ਲਓ

  • @PardeepSingh-vo8hz
    @PardeepSingh-vo8hz 3 місяці тому +7

    Yeh Modi aur Yogi ke andhvishwas ka natija hai. BJP government is fully responsible for this incident.

  • @PrinceKumar-cf7ek
    @PrinceKumar-cf7ek 3 місяці тому +1

    🙏🏻💐💐💐💐💐💐💐

  • @cpgill1988
    @cpgill1988 3 місяці тому +3

    shedkhani nhi Rape. bbc kdo to galti krn lg pya ?

  • @baldishkaur9953
    @baldishkaur9953 3 місяці тому +3

    Babe ta dekho 😂😂😂😂😂 sàde.desh di janta kini moorakĥ he

  • @Nickpatwari
    @Nickpatwari 3 місяці тому +1

    Thik aa na suspend hunda te na eh ajj problem hundi

  • @Rainbow..7
    @Rainbow..7 3 місяці тому

    ਅੰਧਭਕਤੀ ਕਰਨ ਤੋਂ ਇਹ ਲੋਗ ਬਾਜ ਨਹੀਂ ਆਉਣਗੇ ਚਾਹੇ ਜਾਨ ਮਾਲ ਦੀ ਹਾਨੀ ਹੁੰਦੀ ਰਹੇ।

  • @narindersingh1708
    @narindersingh1708 3 місяці тому

    128 का गुज़ारना बोहत शोक जनक हे
    लोग घर मे बैठके भी भगवान नु याद kar सकदे हे आयोजका नु भीड़ नु कंट्रोल करना ते one वे करना बोहत ज़रूरी हे
    नही ता ऐसे हादसे हुन्दे रेंगे ते निर्दोष अपनी जान गुवादे रेंगे
    Pehla भी ऐसा हादसा हुवा था करीब 70 लोग गुजर गये थे

  • @RajvirSingh-qm6eo
    @RajvirSingh-qm6eo 3 місяці тому

    Hay ram

  • @d.r.....sabbbb8135
    @d.r.....sabbbb8135 3 місяці тому

    Sabsa jada kasor janta kaa haa ju kisa ku Baba bana deta haa

  • @ravsharma7214
    @ravsharma7214 3 місяці тому +5

    Baba Gurmeet Singh Ram Rahim ji😅😂

  • @ShonkiSardar-x6y
    @ShonkiSardar-x6y 3 місяці тому

    Parwana nu 20 20 lakh 1 member nu job diti javo

  • @malkitsingh-cl3wb
    @malkitsingh-cl3wb 3 місяці тому

    ਇੰਨਾ ਕੰਜਰਾ ਕੋਲ ਜਾਂਦੇ ਹੀ ਕਿਉ ਆ ਇੰਨਾ ਕੋਲ ਕੀ ਆ ਜਿਹੜਾ ਲੈਣ ਜਾਦੇ ਆ।

  • @kulwanthitler1212
    @kulwanthitler1212 3 місяці тому

    Eh kam lot e ,hun app jadhia n chedkani karon

  • @sunnyguru7006
    @sunnyguru7006 3 місяці тому

    Andh Bhagat hi jimewar hai !

  • @deepdhillon7336
    @deepdhillon7336 3 місяці тому

    Andh vishwas te andh bhakti da result maut ya beda gark e aa

  • @happyrana3
    @happyrana3 3 місяці тому

    ਚੌਰ ਡੇਰਾ

  • @sukhwant690
    @sukhwant690 3 місяці тому +1

    Intelligence Baba VHP ,RSS ?

  • @rakeshkataria9290
    @rakeshkataria9290 3 місяці тому

    ਲੋਕੋ ਅੰਧ ਭਗਤੀ ਚੋਂ ਬਾਹਰ ਨਿਕਲੇ ।