ਮੈਨੂੰ Sidhu Moose Wala ਨਾਲ ਬੜਾ ਗੁੱਸਾ ਸੀ ਕਿ ਮੇਰੇ ਨਾਲ ਕੰਮ ਨੀ ਕਰਦਾ Baaghi Interview Il Bittu Chak Wala

Поділитися
Вставка
  • Опубліковано 9 тра 2024
  • #dailyawaz #bittuchakwala #sidhumoosewala
    ਮੈਨੂੰ Sidhu Moose Wala ਨਾਲ ਬੜਾ ਗੁੱਸਾ ਸੀ ਕਿ ਮੇਰੇ ਨਾਲ ਕੰਮ ਨੀ ਕਰਦਾ Baaghi Interview l New Song l Bittu Chak Wala
    Host - Bittu Chak Wala
    Editor- Harpreet Singh
    Cameramen - Bhupinder Singh Dhaliwal, Rupinderpal Singh Dhaliwal ,Harpreet Singh & Jasveer Singh
    Guest- Baagi
    Digital Producer- Bittu Chak Wala
    Location- Punjab
    Label - Daily Awaz
  • Розваги

КОМЕНТАРІ • 741

  • @paramsandharVlogs
    @paramsandharVlogs 26 днів тому +142

    ਕੀਨੂੰ ਕੀਨੂੰ ਬਾਗੀ ਵੀਰ ਘੈਂਟ ਲਗਦਾ

    • @vs_boys
      @vs_boys 25 днів тому +1

      pehla lgda c chnga hun jdo da ehde shoot te giya main udo da smj giya k bnde kol ghmnd aa jnda jdo madi moti pehchan bn jndi aa bnde di

    • @virpalkaur5509
      @virpalkaur5509 18 днів тому

      Nice Singer

    • @IqbalSingh-ys8hb
      @IqbalSingh-ys8hb 18 днів тому

      ਬਿੱਟੂ ਵੀਰ ਅਜ ਤੱਕ ਦੀ ਸਭ ਤੋ ਵਧੀਆ ਇੰਟਰਵਿਊ

    • @baljitkhehra340
      @baljitkhehra340 17 днів тому

      Siraa gall aa bai di

  • @SukhdevSingh-qm3gg
    @SukhdevSingh-qm3gg 26 днів тому +395

    ਬਾਗੀ ਨੂੰ ਪਿਆਰ ਕਰਨ ਵਾਲੇ ਲਾਇਕ ਕਰੋ ਚੜਦੀ ਕਲਾਂ ਬਖਸ਼ੇ ਵੀਰ ਨੂੰ

    • @SinghBh-mu8wv
      @SinghBh-mu8wv 25 днів тому +11

      ਬਾਗੀ ਕਦੇ ਨਾ ਹੋਵੀ ਦਾਗੀ ਪਾਤਸ਼ਾਹ ਚੜੀ ਦੀ ਕਲਾ ਰੱਖਣਗੇ

    • @rupinderuppal9094
      @rupinderuppal9094 25 днів тому +3

      👍👍👍👍👍🙏🙏🙏

  • @MOHIEWALA
    @MOHIEWALA 23 дні тому +41

    ਖਾਲਸੇ ਰਾਜ਼ ਤੇ ਬਾਗੀ ਜ਼ਰੂਰ ਲਿਖੀ ਵੀਰੇ ਗੀਤ 🙏🙏⛳

  • @ramanvlogs36
    @ramanvlogs36 25 днів тому +68

    ਝੋਟਾ ਪੁੱਤ ਸ਼ਿੰਦੇ ਦਾ 🔥❤️‍🔥

  • @NavjotSingh-dz1yg
    @NavjotSingh-dz1yg 26 днів тому +102

    ਗੁਰੂ ਰਾਮਦਾਸ ਪਿਤਾ ਜੀ ਬਾਗੀ ਵੀਰ ਨੂੰ ਚੜਦੀਕਲਾ ਬਖਸ਼ਣ ❤❤

    • @RajwinderSingh-mb8om
      @RajwinderSingh-mb8om 23 дні тому

      Goood
      .

    • @RajwinderSingh-mb8om
      @RajwinderSingh-mb8om 23 дні тому

      ❤❤

    • @paramjitsandhar4550
      @paramjitsandhar4550 23 дні тому

      ਫਿਰ ਤਾਂ ਡੇਰੇ ਤੇ ਜਾਦਾ ਬਾਈ

    • @vikramjitsingh4939
      @vikramjitsingh4939 14 днів тому

      ​@@paramjitsandhar4550 sach da saath den wala hi asal vich rabb nu mannan wala hunda ha,
      feir bhave oh kise v roop ch rabb nu mannda hove ,
      rabb nu mannan da paakhand karn valea to bacho🙏

  • @gurjantkohali1387
    @gurjantkohali1387 24 дні тому +33

    ਜਿਦਾਂ ਬਾਈ ਮੂਸੇ ਵਾਲਾਂ ਜੁਰਤ ਨਾਲ ਗੀਤ ਗੋਂਦਾਂ ਸੀਂ।ਉਸੇ ਤਰ੍ਹਾਂ ਬਾਗ਼ੀ ਵੀਰ ਦੀ ਕ਼ਲਮ ਗੀਤ ਲਿਖਦੀ ਆ।👍

  • @user-qn2ei1fo8p
    @user-qn2ei1fo8p 24 дні тому +23

    ਬਾਗ਼ੀ ਪੁੱਤਰ ਤੂੰ ਕੌਮੀ ਯੋਧਿਆਂ ਦੀਆਂ ਗੱਲਾ ਕਰਦਾ ਤੇ ਕੌਮੀ ਯੋਧਿਆਂ ਦੇ ਗੀਤ ਗਾਉਂਦਾ ਵਾਹਿਗੁਰੂ ਜੀ ਤੇਰੀ ਸਦਾ ਚੜ੍ਹਦੀ ਕਲਾ ਰੱਖਣ ਜੀ

  • @gholiasandhu5700
    @gholiasandhu5700 26 днів тому +38

    ਪੁੱਤਰ ਜੀ ਦੁਨੀਆਂ ਤਾਂ ਦਮੂਹੀ ਹੈ ਜੋ ਦਿਲ ਕਰਦਾ ਏ ਕਰੋ ਰੱਬ ਭਲੀ ਕਰੇ

  • @user-lz9fc7he3r
    @user-lz9fc7he3r 26 днів тому +98

    ਇੰਟਰਵਿਊ ਤੋ ਵਾਦ ਫੈਨ ਹੋ ਗਿਆ

    • @sonumann9291
      @sonumann9291 26 днів тому +4

      ਮੈਂ ਵੀ ਵੀਰਾ ਇੰਟਰਵਿਊ ਤੋਂ ਬਾਅਦ ਫੈਨ ਹੋਇਆ

  • @Manjinder0096
    @Manjinder0096 26 днів тому +49

    ਵਾਹਿਗੁਰੂ ਜੀ ਜੱਸੀ ਬਾਗੀ ਨੂੰ ਹਮੇਸ਼ਾ ਚੜ੍ਹਦੀਕਲਾ ਬਖ਼ਸ਼ਣ 🙏❤️⛳💯

  • @hardeepsinghsandhu8321
    @hardeepsinghsandhu8321 26 днів тому +42

    ਅੱਖਾਂ ਨਮ ਹੋ ਜਾਂਦੀਆ ਸਿੱਧੂ ਵੀਰ ਦੀ ਕੋਈ ਗੱਲ ਸੁਣ ਕੇ legend never Dies bhagi veer n ਪੂਰੀ support

  • @laddinijjer4992
    @laddinijjer4992 26 днів тому +112

    5ਸ ਕਲਾਕਾਰ ਤੁਰਿਆ ਫਿਰਦਾ ਪਰ ਜੁਰਤ ਵਾਲੇ ਕਲਾਕਾਰ ਇੱਕ ਦੋ ਹੀ ਨੇ ਜਿਨਾਂ ਵਿੱਚ ਬਾਗੀ ਯੋਧਾ ਬੰਦਾ ਹੈ ਬਾਗੀ ਵਰਗੇ ਕਲਾਕਾਰਾਂ ਨੂੰ ਸਪੋਰਟ ਕਰਨੀ ਚਾਹੀਦੀ ਆ ਸਾਰੇ ਪੰਜਾਬੀਆਂ ਨੂੰ ਜਿਹੜਾ ਸੱਚ ਬੋਲਦਾ ਤੇ ਸੱਚ ਲਿਖਦਾ ਚੜ੍ਹਦੀ ਕਲਾ ਵਿੱਚ ਰੱਖੇ ਬਾਗੀ ਵੀਰ ਨੂੰ ਮੇਰੇ ਵੱਲੋਂ ਫੁੱਲ ਸਪੋਰਟ ਆ ਵੀਰ ਬਾਗੀ ਨੂੰ

  • @gillmanpreetsingh1990
    @gillmanpreetsingh1990 23 дні тому +11

    ਬਾਗੀ ਵੀਰੇ ਤੁਸੀਂ ਬਹੁਤ ਹੀ ਚੰਗਾ ਲਿਖਦੇ ਹੋ ਵਾਹਿਗੁਰੂ ਤੁਹਾਨੂੰ ਇਸੇ ਤਰਾਂ ਬਲ ਬਖਸ਼ ਦੇ ਰਹਿਣ ਅਤੇ ਤੁਸੀਂ ਇਸੇ ਤਰ੍ਹਾਂ ਵਧੀਆ ਗੀਤ ਲਿਖਦੇ ਰਹੋ ਚੜ੍ਹਦੀ ਕਲਾ ਵਿੱਚ ਰਹੋ❤

  • @kuljitkanda1276
    @kuljitkanda1276 26 днів тому +32

    ਬਾਈ ਬਿੱਟੂ ਕੀ ਹਾਲ ਨੇ ਬਾਈ ਬਾਗੀ ਦੀਆ ਗੱਲਾਂ ਸੱਚਿਆ ਘੈਟ ਬੰਦਾ ਬੋਹਤੇ ਪਰਿਵਾਰਾਂ ਦੇ ਹਲਾਤ ਹੀ ਕ਼ੱਲਮ ਨਾਲ ਤੇ ਅਵਾਜ ਨਾਲ ਦੱਸਦਾ

  • @goodvibesyes
    @goodvibesyes 26 днів тому +16

    ਯੁਰਤ ਨਾਲ ਗਾਓਦਾ ਬਾਗੀ ਤੇ ਪੰਥ ਦੇ ਸ਼ਹੀਦਾਂ ਦੀ ਗੱਲ ਕਰਦਾ ਸੱਚ ਦਾ ਸਾਥ ਦਿੰਦਾ

  • @user-oq9yx7zt4z
    @user-oq9yx7zt4z 25 днів тому +19

    ਬਾਗੀ ਵੀਰ ਬਹੁਤ ਸੋਹਣਾ ਲਿਖਦਾ ਅਤੇ ਗਾਉਂਦਾ ਹੈ, ਬਾਕਮਾਲ ਕਲ਼ਮ ਦਾ ਮਾਲਕ ਏ ਬਾਗੀ ਵੀਰ ( ਰਵਿੰਦਰ ਬਟਾਲਵੀ )

  • @chahatveersingh1991
    @chahatveersingh1991 26 днів тому +10

    ਬਾਗੀ ਬਹੁਤ ਵਧੀਆ ਬੰਦਾ ਹੈ। ਪਰਮਾਤਮਾ ਵੀਰ ਉ ਪਰ ਮਿਹਰ ਕਰਨ।

  • @S.P0295
    @S.P0295 26 днів тому +16

    ਬਾਗੀ ਦੀ ਸਾਰੀ interview ਸੁਣੀ ਆ ਬਹੁਤ ਵਧੀਆ ਲੱਗਿਆ ਸੁਣਕੇ❤

  • @RanjeetSingh-ek2zi
    @RanjeetSingh-ek2zi 25 днів тому +9

    ਬਿੱਟੂ ਵੀਰ ਜੀ ਬਾਗੀ ਵੀਰ ਨਾਲ ਬਹੁਤ ਵਧੀਆ ਗੁਫਤਗੂ ਕੀਤੀ ਤੁਸੀ ਬਹੁਤ ਵਧੀਆ ਲੱਗਾ ਜੀ ਜਿਉਦੇ ਰਹੋ ਪੂਰੀ ਟੀਮ ਨੂੰ ਢੇਰ ਸਾਰੀਆ ਮਬਾਰਕਾਂ ਜੀ❤❤❤ * ਮਾੜੀਵਾਲਾ ਭੱਟੀ ਰਣਜੀਤ*

  • @ChinaGarewal
    @ChinaGarewal 22 дні тому +5

    ਬਾਗੀ ਵੀਰੇ ਫੁੱਲ ਸਪੋਟ ਆ ਤੇਰੇ ਨਾਲ ਖਿੱਚ ਕੇ ਰੱਖ ਕੰਮ ਨੂੰ

  • @prabhjotkhalsa5318
    @prabhjotkhalsa5318 26 днів тому +26

    ਦੋਗਲਾ ਨਾ ਬਣ ਮੇਰਾ ਵੀਰ ਜਦੋਂ ਤੇਰਾ ਮਾਂ ਪੀਓ ਸਿੱਖ ਏ ਭਰਾ ਤੂੰ ਵੀ ਓਨਾ ਦੇ ਰਾਸਤੇ ਤੇ ਹੀ ਚੱਲ 🙏

  • @Akash-gilll2s786
    @Akash-gilll2s786 24 дні тому +6

    ਬਾਗ਼ੀ ❤️ ਵੀਰ ਨੂੰ ਪਿਆਰ ਕਰਨ ਵਾਲੇ ਲਵਾਊ ਹਾਜੜੀ ❤❤❤❤

  • @SatnamSingh-zi8kj
    @SatnamSingh-zi8kj 24 дні тому +6

    ਬਾਗੀ ਬਹੁਤ ਵਧੀਆ ਬੰਦਾ ਹੈ ਪਰਮਾਤਮਾ ਵੀਰ ਉਪਰ ਮਿਹਰ ਕਰਨ❤❤❤❤❤

  • @user-to9qd7mx1p
    @user-to9qd7mx1p 26 днів тому +15

    ਬਾਗ਼ੀ ਬਾਗ਼ੀ ਹੋਈ ਪਈ ਆ❤

  • @surindersinghuppal2892
    @surindersinghuppal2892 26 днів тому +16

    ਬੰਦੇ ਦੀ ਤਰੱਕੀ ਸਾਰੇ ਵੇਖ ਲੈਂਦੇ ਆ ਉਹਦੀ ਮਿਹਨਤ ਕੋਈ ਨੀ ਵੇਖਦਾ ਕਿੰਨੀ ਮਿਹਨਤ ਕੀਤੀ ਆ

  • @BaljitSingh-ee1dz
    @BaljitSingh-ee1dz 25 днів тому +20

    ਅੱਜ ਪਹਿਲੀਵਾਰ ਕਿਸੇ ਸਿੰਗਰ ਦੀ ਪੂਰੀ ਇੰਟਰਵਿਉ ਸੁਣੀ👌

  • @user-fl2sp2gr2v
    @user-fl2sp2gr2v 26 днів тому +5

    ਬਹੁਤ ਵਧੀਆ ਮੁਲਾਕਾਤ, ਸੱਚੀਆਂ ਤੇ ਸੱਚੀ ਗੱਲ ਕਰਨ ਵਾਲਾ, ਬਾਗ਼ੀ ਬਹੁਤ ਬਹੁਤ ਧੰਨਵਾਦ ਜੀ, ਵਹਿਗੁਰੂ ਚੱੜਦੀ ਕਲਾ ਵਿੱਚ ਰੱਖਣ, ਤੁਹਾਨੂੰ ਸ਼ਬਦ ਮਿਲ਼ਦੇ ਰਹਿਣ, ਤੇ ਵਧੀਆ ਲਿਖਦੇ ਰਹੋ।❤

  • @navriar3068
    @navriar3068 26 днів тому +6

    ਬਹੁਤ ਹੀ ਵਧੀਆ ਤੇ down to earth ਬੰਦਾ ਹੈ ਸਾਡਾ ਭਰਾ ਬਾਗੀ. ਵਾਹਿਗੁਰੂ ਏਦਾ ਹੀ ਚੜਦੀ ਕਲਾ ਵਿੱਚ ਰੱਖੇ ਭਰਾ ਨੂ

  • @EkamdeepSingh-ci2pq
    @EkamdeepSingh-ci2pq 26 днів тому +8

    ਬਹੁਤ ਹੀ ਜਰੁਅਤ ਨਾਲ ਅਣਖ ਨਾਲ ਗਾਉਂਦਾ

  • @rsawan4992
    @rsawan4992 26 днів тому +11

    ਸੱਚਾ ਬੰਦਾ ਬਾਈ।

  • @MOHIEWALA
    @MOHIEWALA 23 дні тому +7

    ਬਾਗੀ ਵੀਰ ਨੇ ਸਾਡੇ ਨੋਜਵਾਨਾਂ ਦੇ ਹੋਏ ਕਤਲੋਗਾਰਤ ਜੋ ਕਿ ਭਾਰਤ ਸਰਕਾਰ ਵੱਲੋਂ ਲੱਖਾ ਜਵਾਨ ਗੋਲੀ ਦਾ ਸ਼ਿਕਾਰ ਬਣਾਏ ਉਹਨਾਂ ਸ਼ਹੀਦਾਂ ਨੂੰ ਯਾਦ ਰੱਖਿਆ ਬਾਗੀ ਨੇ ਵਾਹਿਗੁਰੂ ਸੋਚ ਬਾਗ਼ੀ ਹੀ ਰੱਖੇ 💯⛳ 🙏👍

  • @RanjitRai-ps5zq
    @RanjitRai-ps5zq 26 днів тому +19

    Mai apni life vich 2 singra nu pyaar kita pehla, Sidhu moosewala doja, apna Baggi bhra

  • @RamGopal-cc6oi
    @RamGopal-cc6oi 25 днів тому +6

    ਬਾਈ ਸਿੱਧੂ ਦੇ ਹੁੰਦੇ ਸਾਰੇ ਕਲਾਕਾਰ ਲੁਕੇ ਪਏ ਸੀ sidhu sidhuਹੋਈ ਪਈ ਤੀ ਹਜੇ ਮੁੱਕਿਆ ਨਹੀਂ ਬਾਗੀ ਦੇ song v vdia

  • @SukhwinderSingh-wq5ip
    @SukhwinderSingh-wq5ip 25 днів тому +6

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @user-dl1js4sp6g
    @user-dl1js4sp6g 26 днів тому +8

    ਬਹੁਤ ਟਾਈਮ ਪਹਿਲਾ ਸੁਣਿਆ ਸੀ ਵੀਰ ਤੈਨੂੰ ਸਾਈ ਸੁਰਿੰਦਰ ਸਾਹ ਜੀ ਦੇ ਗਾਇਆ ਸੀ ਤੁਸੀਂ ❤❤🙏

  • @user_jatt_5911
    @user_jatt_5911 24 дні тому +5

    Sidhu bai legend ❤❤❤❤❤

  • @avtarsidhu5776
    @avtarsidhu5776 4 дні тому

    ਬਾਗ਼ੀ ਵੀਰ ਦੀ ਅਵਾਜ਼ ਤੇ ਗੀਤ ਬਹੁਤ ਘੈਟ ਆ ਰੱਬ ਚੜਦੀ ਕਲਾ ਰੱਖੇ ਵੀਰ ਨੁੰ

  • @ManjinderKaur-qp4gx
    @ManjinderKaur-qp4gx 24 дні тому +5

    ਬਾਗ਼ੀ ਤੇ ਫਿਰ ਬਾਗ਼ੀ ਏ ❤❤❤❤

  • @NaunihalSinghBhullar
    @NaunihalSinghBhullar 26 днів тому +6

    ਬਹੁਤ ਵਧੀਆ ਗੀਤ ਨੇਂ ਵਾਹਿਗੁਰੂ ਚੜ੍ਹਦੀ ਕਲਾ ਕਰੇਂ ਬਾਈ ਜੀ ਤੇ

  • @jainderrandhawa2209
    @jainderrandhawa2209 24 дні тому +7

    ਵਿਰ ਜੱਟ ਬੂਟ ਬੰਦਾ ਦਲੇਰੀ ਮੁਸੇ ਵਾਲੇ ਵਰਗੀ ਸਿਖੀ ਨਾਲ ਪਿਆਰ ਕਰਦਾ ਬਾਗ਼ੀ ਪਰ ਵਿਰੇ ਪੰਜਾਬ ਨੂੰ ਤੇਰੀ ਲੋੜ ਆ ਇਜੈਸੀਆ ਤੋ ਬਚਕੇ ਕਿਓਕੀ ਸਿਖ ਕੌਮ ਦੀ ਕਰਨ ਵਾਲੀਆਂ ਨੂੰ ਐਕਸੀਡੈਂਟ ਗੋਲੀਆਂ ਜੈਹਰ ਹੀ ਮਿਲਦਾ

  • @PrabhjotSingh-we3cb
    @PrabhjotSingh-we3cb 24 дні тому +5

    ਬਾਗ਼ੀ ਤਾ ਫਿਰ ਬਾਗ਼ੀ ਆ ❤

  • @GHUM4N
    @GHUM4N 23 дні тому +5

    SidhuMoosewala4ever #justiceforSidhuMooseWala 🦁✊🇵🇰🐐💎❤️🕊️

  • @user-hw4rg3xd1s
    @user-hw4rg3xd1s 19 днів тому +2

    ਖਿੱਚ ਕੇ ਰੱਖ ਬਾਈ ਵਾਹਿਗੁਰੂ ਚੜਤੀ ਕਲਾ ਬਖਸ਼

  • @SSingh-vs9js
    @SSingh-vs9js 26 днів тому +4

    ਬਾਗ਼ੀ ਤਾਂ ਬਾਗ਼ੀ ਆ ਤੇ ਬਿੱਟੂ ਵੀ ਤਾਂ ਬਿੱਟੂ ਆ ਦੋਵੇਂ ਘੈਟ ਜੱਟ ❤🙏

  • @pappuikwan2355
    @pappuikwan2355 25 днів тому +4

    ਬਾਗ਼ੀ ਬਾਗ਼ੀ ਹੀ ਹੈ ਬਾਈ ਜੀ

  • @gholiasandhu5700
    @gholiasandhu5700 26 днів тому +5

    ਬਹੁਤ ਵਧੀਆ ਵਿਚਾਰ ਹੈ ਜੀ ਜਿਉਂਦਾ ਵਸਦਾ ਰਹਿ ਪੁੱਤਰ ਜੀ

  • @karmitakaur3390
    @karmitakaur3390 26 днів тому +20

    ਰੱਬ ਬੰਦਾ ਰੱਬ ਲੈ ਗਿਆ 😭😭ਬੜਾ ਦੁੱਖ ਲੱਗਦਾ ਜਦੋਂ ਕੋਈ ਗੀਤ ਵੀਰ ਦਾ ਸੁਣੀਦਾ 😭😭😭😭😭ਰੱਬ ਭੇਜ ਦੀ ਮੁੜਕੇ Sidhu ਵੀਰ ਨੂੰ ਨਿੱਕਾ ਹੀ ਬਣਾ ਕੇ ਭੇਜ ਦੇ 🙏😭😭❤ੳਹਦੇ ਮਾਪੇ ਵੀ ਉਡੀਕ ਰਹੇ ਰਾਹਾਂ ਦੇਖਦੇ 😭😭

  • @sahibdeep9526
    @sahibdeep9526 21 день тому +3

    💯girl power

  • @swarnsinghsandhu4108
    @swarnsinghsandhu4108 21 день тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਿਓ

  • @user-ii5bm7mu2v
    @user-ii5bm7mu2v 26 днів тому +7

    ਬਾਗੀ ਵੀਰ ਨੂੰ ❤❤ 👌💪

  • @RupinderSingh-wv7vb
    @RupinderSingh-wv7vb 26 днів тому +6

    ਬੰਦਾ ਵਧਿਆ ਬਹੁਤ ਆ ਤਾਹਿ ਬਾਗੀ neam ਰੱਖਿਆ ਖੁਸ ਰਹੇ

  • @Amritpalsingh-hn4rw
    @Amritpalsingh-hn4rw 19 днів тому +2

    Bagghi love ❤

  • @user-ji5tu9wx1e
    @user-ji5tu9wx1e 24 дні тому +9

    ਬਹੁਤ ਲੋਕ ਇੱਦੇ ਦੇ ਜੇੜੇ ਹਰੇਕ ਥਾਂ ਮੱਥੇ ਟੇਕੀ ਜਾਂਦੇ ਪਰ ਸਿੱਖੀ ਨਾਲੋ ਨੀ ਟੁੱਟਦੇ ਪੀਰਾਂ ਦੇ ਵੀ ਜਾਂਦੇ ਸਿਸਰੇ ਵਾਲੇ ਦੇ ਜਾਂਦੇ ਬਿਆਸ ਵੀ ਜਾਂਦੇ ਪਰ ਸਿੱਖੀ ਨਾਲੋ ਨੀ ਟੁੱਟੇ

    • @SukhwinderSingh-dq1cb
      @SukhwinderSingh-dq1cb 23 дні тому +3

      ਇਹ ਤਾਂ ਵੀਰ ਫਿਰ ਦੋ ਬੇੜੀਆਂ ਵਿਚ ਪੈਰ ਰੱਖਣ ਵਾਲੀ ਗੱਲ ਆ ਪਾਸਾ ਇੱਕ ਕਰਨਾ ਚਾਹੀਦਾ ਇਧੱਰ ਜਾਂ ਉਧੱਰ , ਆਰ ਜਾਂ ਪਾਰ ਦੋਗਲੇ ਕਿਰਦਾਰਾਂ ਵਾਲੇ ਨੂੰ ਤਾਂ ਦੁਨੀਆਂ ਦੁਰਕਾਰ ਦੀ ਆ

  • @Gurmeetsinghmeet01
    @Gurmeetsinghmeet01 21 день тому +2

    22ਸਾਡਾ ਪਿੰਡ ਸਤਲੁਜ ਦਰਿਆ ਦੇ ਕੰਢੇ ਤੇ ਟਿੱਬੀ ਰੰਗਾ ਆ ਤੇ ਸਾਡੀ ਜ਼ਮੀਨ ਵੀ ਦਰਿਆ ਵਿਚ ਆ ਕਲਮ ਤੇ ਆਵਾਜ਼ ਨੂੰ ਸੁਣ ਕੇ ਤੁਸੀਂ ਜ਼ਰੂਰ ਜਾਇਓ

  • @gurpreetjangiana5236
    @gurpreetjangiana5236 20 днів тому +1

    ਬਾਗ਼ੀ ❤❤

  • @Jaskaransingh-on2bo
    @Jaskaransingh-on2bo 21 день тому +1

    ਬਹੁਤ ਵਧੀਆ ਜੀ 👍👍👍👍👌👍👌👍👌

  • @harnetchoudhary1782
    @harnetchoudhary1782 21 день тому +1

    ❤ ਬਹੁਤ ਜ਼ਿਆਦਾ ਘੈਂਟ ਭਰਾ ਬਾਗੀ ਵੀਰ ❤

  • @gurchransingh5674
    @gurchransingh5674 26 днів тому +2

    ਧੰਨਵਾਦ ਦਿਲੋ ਸਲੂਟ ਵੀਰ ਬਹੁਤ ਵਧੀਆ ਵਿਚਾਰ ਜੀ

  • @gillvikramjitsingh427
    @gillvikramjitsingh427 17 днів тому +1

    ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਜਿਉਦੇ ਵਸਦੇ ਰਹੋ ਪਰਮਾਤਮਾ ਤੰਦਰੁਸਤੀ ਬਖਸ਼ਣ ਤੁਹਾਨੂੰ

  • @SunnyCheema-qb6vx
    @SunnyCheema-qb6vx 26 днів тому +6

    ਬਾਗੀ ਬਾਗੀ he ik gl ajj de ajj rekhi veer a gl lekh la baba tanu appna veer sidhu veer to baad ik tu he aa jo veer ਜੂਰਤ ਰੱਖਦਾ। Nhi koi ne veer baba tanu ਚੜਦੀਕਲਾ ਚ ਰੱਖੇ

  • @malkeetkhehra8864
    @malkeetkhehra8864 21 день тому +2

    Balle Oye jatta Waheguru tenu hamesa khuss rakhe 🙏

  • @JitendraSingh-wj7mu
    @JitendraSingh-wj7mu 23 дні тому +1

    ਬਹੁਤ ਵਧੀਆ ਵੀਰ ਖਿੱਚ ਕੇ ਰਖ

  • @user-nl2oz1ii7j
    @user-nl2oz1ii7j 22 дні тому +1

    ਵਹਿਗੁਰੂ ਮਿਹਰ ਰੱਖੇ ਜੀ

  • @singhyoutube
    @singhyoutube 22 дні тому +1

    ਭਾਊ ਜੀ ਬਹੁਤ ਨਜ਼ਾਰਾ ਆਇਆ

  • @kabalsinghbhojiankabalsing2470
    @kabalsinghbhojiankabalsing2470 26 днів тому +2

    ਬਾਗੀ ਵੀਰ ਜੀ ਵਾਹਿਗੁਰੂ ਜੀ ਚੱੜਦੀ ਕੱਲਾ ਵਿੱਚ ਰੱਖੇ 🙏🙏🚩🚩⚔️⚔️

  • @deepbuttar8593
    @deepbuttar8593 20 днів тому +1

    ਬਾਗ਼ੀ ਬਾਈ ਮੁੱਛਾਂ ਰੱਖੋ ਯਰ

  • @Avvisandhu0067
    @Avvisandhu0067 19 днів тому +1

    ਬਾਗੀ ਬਾਗੀ ਆ ਘੈੰਟ ਬੰਦਾ ਆ

  • @vickysinghvicky2618
    @vickysinghvicky2618 26 днів тому +5

    ਬਹੁਤ ਵਧੀਆ ❤

  • @sehajMehra-no9fd
    @sehajMehra-no9fd 26 днів тому +1

    Baaghi veer ta bagghi a koi tor nhi a sade baaghi veer da love you bro jinoda vasda reh waheguru ji baaghi veer nu trakiya bakshe hor ❤

  • @Manveer_pc_5911
    @Manveer_pc_5911 26 днів тому +2

    ਦਿਲ ਖੁਸ਼ ਕਰਤਾ ਬਿੱਟੂ ਵੀਰ ❤❤

  • @amitkoundal412
    @amitkoundal412 26 днів тому +2

    Baaghi bhut kaint bnda h ...or sidhu leyi gl krda ....baaghi bhai love u❤

  • @ramansandhu_7
    @ramansandhu_7 26 днів тому +4

    ਬਾਗ਼ੀ ਜੀ ❤❤🤘🤘

  • @babalbajwaphotography947
    @babalbajwaphotography947 26 днів тому +3

    down to earth baaghi veer har gal nal waheguru da shukrana krda veer

  • @ustaadmoosewalajatt5911
    @ustaadmoosewalajatt5911 26 днів тому +1

    Waah oyee baaghi jatta dillo pyar jaane bhut respect jatta♥️🙏🏻🤗

  • @13_ammy
    @13_ammy 21 день тому +1

    ਬਾਗ਼ੀ ਤੇ ਫਿਰ ਬਾਗ਼ੀ ਆ ⛳️❤️

  • @BalvinderKour-dr2fc
    @BalvinderKour-dr2fc 26 днів тому

    Waheguru ji Waheguru ji Waheguru ji justicia for sidhu moosewala miss you legend never die ❤❤❤❤❤❤❤

  • @gurmitkaur1165
    @gurmitkaur1165 26 днів тому +2

    Thanku
    Bagi beta
    God bless you ❤

  • @user-qj2sv5mf3h
    @user-qj2sv5mf3h 26 днів тому +1

    Bdi vdhiya interview ohde to vdhiya location bahut changiya Galla ❤

  • @Swggersandhu.5753
    @Swggersandhu.5753 26 днів тому +2

    Ghaint galbat kiti bittu veer

  • @djsharry5730
    @djsharry5730 21 день тому +2

    Sidhu to bad Raka and Baaghi my favourites singers aa. ❤❤❤❤❤

  • @user-wl7ss3ox5d
    @user-wl7ss3ox5d 24 дні тому +2

    ਬਾਗੀ ਤਾਂ ਬਾਗੀ ਏ♥️♥️♥️♥️♥️

  • @STARLIVE1
    @STARLIVE1 18 днів тому +1

    Legend sidhu moose wala love y bagi dabi rakh km sidhu nu yaad kra deya kri y khushi bauhut mildi aa

  • @ManjinderKaur-qp4gx
    @ManjinderKaur-qp4gx 24 дні тому

    ਬਹੁਤ ਵਧੀਆ ਜੀ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਬਹੁਤ ਤਰੱਕੀ ਬਖਸ਼ਣ ਬਾਗ਼ੀ ਜੀ ❤❤❤❤❤❤❤❤

  • @rajveergill6036
    @rajveergill6036 24 дні тому +1

    Sidhu toh badh baghi 1st singer aa jehra pure sach bolda.. best of luck bro

  • @NIRMALSINGH-yb8hn
    @NIRMALSINGH-yb8hn 24 дні тому +2

    ਬਾਗ਼ੀ ਤਾਂ ਫਿਰ ਬਾਗ਼ੀ ਆ ❤

  • @SukhButtar-sn7lp
    @SukhButtar-sn7lp 26 днів тому +2

    ਬਾਗੀ❤❤❤❤

  • @vanindersinghhundal9495
    @vanindersinghhundal9495 26 днів тому

    Sachi good bnda eh veer Baagi..Apne baapu da naam har song ch paunda veer...respect and regards for such people ...

  • @aadijatt-cx7km
    @aadijatt-cx7km 24 дні тому +1

    1st....Moose
    2nd...Baagi
    Sidhu jaan tey Baagi ❤

  • @vikramjeet1346
    @vikramjeet1346 9 днів тому

    Baaghi 22 di puri interview ch ik gall boht vdia lggi ki 22 hmesha waheguru de bhane ch reh k har gal krda...❤

  • @user-um3dl6zh2h
    @user-um3dl6zh2h 26 днів тому +2

    Sira hai bagi bhai jindabad 💪💪💪 Sidhu Musa Veer jindabad 💪💪💪

  • @SukhgillSukhgill-gk2fc
    @SukhgillSukhgill-gk2fc 23 дні тому

    Aj tan rooh khush ho gyi dk k interview bhut wt kiti es din d

  • @manibhatthal734
    @manibhatthal734 26 днів тому +3

    ਬਾਗੀ❤

  • @ahsanjattdayalpuria
    @ahsanjattdayalpuria 26 днів тому +1

    Bhaagi 22 legend Punjabi industry support from Pakistan

  • @daljindersumra3473
    @daljindersumra3473 26 днів тому

    Waheguru g ❤️ 💖 ♥️

  • @LoveHayer-oj4rw
    @LoveHayer-oj4rw 24 дні тому

    Baghi bhut vdiya insaan sikhi lyi bhut vdiya bolda bnda jigre wala dil da saaf aa ❤️🙏🏻

  • @ff_king_rocky7
    @ff_king_rocky7 26 днів тому

    Baaghi nal pyar menu thoda thoda jigre ch pyar si fer yaka jaga daku album aai te pka fan bna lya ustaad ne❤❤

  • @yanketerry
    @yanketerry 25 днів тому

    Nice interview Baggi, bittu veer

  • @AmandeepGill-mw3xg
    @AmandeepGill-mw3xg 26 днів тому +1

    ਬਹੁਤ ਵਧੀਆ

  • @SatnamSingh-rh9kj
    @SatnamSingh-rh9kj 23 дні тому +1

    ਬਾਗੀ ਬਾਈ ਤੇਰੇ ਪੱਕੇ ਫੈਨ ਆ

  • @karanjeetsingh-rt8ed
    @karanjeetsingh-rt8ed 26 днів тому +1

    bro bhot dill krda tere nl video cl te gal karn nu really miss you bro rabb tinu khus rakhe meri umr v tinu lg jave