ਕਾਲ਼ੇ ਰੰਗ ਦੇ ਅੰਬਾਂ ਵਾਲ਼ੇ ਬੂਟੇ;ਇੱਕ ਅਮਰੂਦ ਚੋਂ ਦੋ ਤਿੰਨ ਤਰ੍ਹਾਂ ਦੇ ਫ਼ਲਾਂ ਦਾ ਸਵਾਦ ਆਉਂਦਾ|Harbhej Sidhu|Tree

Поділитися
Вставка
  • Опубліковано 7 лют 2025
  • #harbhejsidhu #gulistannursery #plants #nursery #trees #mangotrees #guava

КОМЕНТАРІ • 41

  • @SekhonBorawal
    @SekhonBorawal Рік тому +8

    ਵੀਡੀਓ ਸਚਾਈ ਨਾਲ਼ੋਂ ਬਹੁਤ ਦੂਰ ਹੁੰਦੀ ਐ ਵੀਰ

  • @bhindersran2170
    @bhindersran2170 Рік тому +3

    ਬਹੁਤ ਵਧੀਆ ਜਾਨਕਾਰੀ ਹੁੰਦੀ ਹੈ ਬਾਈ ਦੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਵੀਰ ਨੂੰ ਸਾਰੀ ਗੱਲ ਬਾਤ ਬਹੁਤ ਵਧੀਆ ਹੁੰਦੀ ਹੈ ਜੀ

  • @jagwindersingh1025
    @jagwindersingh1025 Рік тому +9

    ਹਰ ਭੇਜ.ਸਿੱਧੂ.ਬਾਈ.ਜੀ.ਤੁਹਾਡੀ.ਪਹਿਲਾ.ਵਾਲੀ.ਵੀਡੀਊ.ਦੇਖਕੇ.ਮੈਂ.ਇਹਨਾ.ਤੋੰ.ਆਲੀਮ.ਬੱਚੇ.ਤੋਜਨਵਰੀ.ਵਿਚ.ਅੰਬਾ.ਦੇ.ਅੱਤੇ.ਹੋਰ.ਕਾਫੀ.ਵੂਟੇ.ਲੈ ਗਿਆ.ਸੀ.ਵੂਟੇ.ਪੂਰੀ.ਕਵਾਲਟੀ.ਵਾਲੇ.ਹਨ.ਹੋਰ.ਸੱਭ.ਠੀਕ.ਹੈ.ਲੇਕਿਨ.ਮੋਹਮਦ.ਆਲੀਮ.ਨਾਲ.ਬਹੁਤ.ਪਿਆਰ.ਪੈਗਿਆ.ਹੈ.ਬਹੁਤ.ਪਿਆਰਾ.ਬੱਚਾ.ਹੈ.ਵਾਈ.ਜੀ.ਮੈ ਵੀ.ਜੱਗਾ.ਸਿੱਧੂ.ਹਾਂ.ਦੋਰਾਹੇ.ਵਾਲੀ.ਨਹਿਰ.ਦੇ.ਨਾਲ.ਮੇਰਾ.ਪਿੰਡ.ਅਜਨੋਦ.ਹੈ.ਨਹਿਰ.ਵਿਚ.ਸੋਲਰ.ਪਲਾੰਟ.ਲਗਿਆ.ਹੈ.ਕਦੇ.ਇਧਰ.ਨਗਦੇ.ਹੋਏ.ਸਾਡੇ.ਗਰੀਬ.ਖਾਨੇ.ਵਿਚ.ਆਉ.ਪ੍ਸਾ਼ਦਾ.ਚਾਹ.ਸ਼ਕੇ.ਜਾਵੋ.ਧੰਵਾਦ.ਵਾਈ. ਜੀ.ਬਹਤ.ਵਦੀਆ.ਵੀਡੀਉ.ਬਣਾਉੰਦੇ.🎉🎉

  • @mrsmusafirsingh6671
    @mrsmusafirsingh6671 Рік тому +6

    ਬਹੁਤ ਵਧੀਆ ਵੀਡੀਓ ਜੀ
    ਪਰ ਦੇਸੀ ਨਸਲਾਂ ਵੀ ਜਰੂਰ ਲਗਾਓ, ਅਸੀਂ ਦੇਖਾ ਦੇਖੀ ਪੰਜਾਬ ਦੇ ਅਸਲ ਰੁੱਖ ਖੋ ਰਹੇ ਹਾਂ

  • @sarbansandhu5658
    @sarbansandhu5658 Рік тому +4

    Bahut vadia jankari harbhej sidhu

  • @SukhwinderSingh-wq5ip
    @SukhwinderSingh-wq5ip Рік тому +2

    ਬਹੁਤ ਵਧੀਆ ਬਾਈ ਜੀ

  • @KishanSingh-om8vl
    @KishanSingh-om8vl 7 місяців тому +1

    Good

  • @SatnamSingh-fe3tg
    @SatnamSingh-fe3tg Рік тому +3

    Very good 👍👍

  • @dukhihirdamansamjaona1557
    @dukhihirdamansamjaona1557 Рік тому +3

    ਵਾਹਿਗੁਰੂ ਜੀ

  • @sukhmandirsingh5931
    @sukhmandirsingh5931 Рік тому +5

    Thug nursery

  • @KuldeepSingh-dy7um
    @KuldeepSingh-dy7um 10 місяців тому +1

    Ehna de rate bahut jyada ne jehda plant 1500 and 2500 da kehde c mein 500 da leya same variety same size online amerkunja nursery bangal to genuine plant ❤❤❤ eh Banda vadia ehna da jamai aa ik dhaddi aala oh Banda ni vadia 😮😮

    • @avtar3211
      @avtar3211 8 місяців тому

      Veer Bangal nursery da contact number send kreo

  • @parmjitlegha9892
    @parmjitlegha9892 Рік тому +3

    ਅੰਬਾਂ ਦੀਆਂ ਦੋ ਨਸਲਾਂ ਦੱਸ ਕੇ ਸਿੱਧਾ ਅਮਰੂਦ ਤੇ ਪਹੁੰਚ ਗਏ, ਪੌਦੇ ਦਾ ਰੇਟ ਨਾਲ ਹੀ ਦੱਸ ਦਿਆ ਕਰੋ ਤਾਂ ਚੰਗਾ ਹੈ

  • @gurindersingh1038
    @gurindersingh1038 Рік тому +5

    इस नर्सरी से मैं 60बेर के पौधे लिए थे जिसमें 40कशमीरी लाल बेरी तथा 20 थाई ग्रीन बेरी कह कर दिये थे पर सभी बैरियों को लाल बेर लगे जो अप्रैल में पके आधी बैरियों के बेर गले को पकड़ते थे उन्हें उखाड़ना पड़ा मैं इन पर विश्वास करके पौधे ले गया था पर आप समझ सकते हैं कि एक साल पौधों की सेवा करने के बाद आपको पता चले कि आपके साथ धोखा हुआ है तो आप पर क्या बीतेगी जरा सोचो नर्सरी वालो

  • @PardeepSingh-mj6um
    @PardeepSingh-mj6um Рік тому +4

    ਪੱਟੂ ਰੇਟ ਕਿਸੇ ਦਾ ਵੀ ਨਹੀਂ ਪੁੱਛਦਾ, ਯੱਧਾ ਇੰਟਰਵਿਊ ਦਾ

  • @manjeetchahil
    @manjeetchahil Рік тому +5

    ਕਿਸੇ ਨੂੰ ਪੈਸੇ ਦੇ ਕੇ ਵੀਡੀਓ ਪਾਉਆ ਲੈਂਦਾ ਹੈ ਪਤਾ ਨਹੀਂ ਕੀ ਬਣ ਗਿਆ ਇਹਨਾਂ ਮਗਰ ਨਾ ਲਗੋ ਹੋਰ ਬਹੁਤ ਸਾਰੀਆਂ ਨਰਸਰੀਆਂ ਹਨ।

  • @KuldeepSingh-iv4dy
    @KuldeepSingh-iv4dy 10 місяців тому +1

    Bai ji price jaroor pucheya karo bai koi door ton aunda hunda ohnda bòote len

  • @kanwaljeetsingh4812
    @kanwaljeetsingh4812 Рік тому +2

    🙏🙏👍 sat Sri akal ji 🙏🙏👍

  • @baljindershergill8011
    @baljindershergill8011 Рік тому +2

    👌👌

  • @lallimalik7781
    @lallimalik7781 Рік тому +3

    Sade pind saroud de kol hai eh nursery gulstan nursery Saroud Road

  • @KuldeepSingh-dy7um
    @KuldeepSingh-dy7um 10 місяців тому +1

    Alfanso Goa di variety aa😊

  • @reenalamba1868
    @reenalamba1868 3 місяці тому

    Miss india

  • @JagpalSingh-rd2dp
    @JagpalSingh-rd2dp Рік тому +3

    ਮੈ ਇਸ ਤੋ ਕਈ ਵਾਰ ਬੂਟੇ ਲਏ ਨੇ ਸਾਰੇ ਵੇਕਾਰ ਕਿਸੇ ਬੂਟੇ ਨੂੰ ਫਲ ਨਹੀਂ ਆਇਆ

  • @jdsstudios4499
    @jdsstudios4499 Рік тому +2

    👍👍👍👍

  • @THiNDNATureLover
    @THiNDNATureLover 7 місяців тому +1

    Bai yaar rate bahut jyada hai ehna di nursery da

  • @lavibadrukhan1742
    @lavibadrukhan1742 Рік тому +2

    👍👍

  • @DeepSingh-pg7vu
    @DeepSingh-pg7vu Рік тому +3

    Bahut jayada rate ha Ina da

  • @BALDEVSINGH-uf1po
    @BALDEVSINGH-uf1po Рік тому

    ਫਲਦਾਰ ਬੂਟੇ ਹਮੇਸ਼ਾਂ ਸਰਕਾਰੀ ਨਰਸਰੀ ਤੋਂ ਵਾਜਬ ਰੇਟ ਤੇ ਖਰੀਦੋ।

  • @jarnailsingh5460
    @jarnailsingh5460 Рік тому

    harbej ji ਮਾਝੇ area ch v koi es ਤਰਾਂ ਦੀ nursery ਹੈ ji ਜਾਂ ਕੋਈ ਨੇੜਲੇ ਕਿਸੇ district ਚ ਜੀ

  • @singhjass8319
    @singhjass8319 Рік тому +2

    Rate yada y harpej asi phla wali video pai c jdo odo video dekh k dabwali ton gae c aena kol ana ne nibu da 450 da butta dita te amb da 500 da 4000 de butte bna te asi keha y harpej y kar ke aye a mere salyan ne koi discount ni ditta

  • @prabhjinderSinghdhillo
    @prabhjinderSinghdhillo Рік тому +4

    rait bhot jade a ehna da

  • @ਸੁਖਵਿੰਦਰਕੌਰਮੋਗਾ

    ਇਹ ਨਰਸਰੀ ਕਿੱਥੇ ਹੈ।

  • @Malwa_Gharat
    @Malwa_Gharat Рік тому

    Bai miyazaki da grafted buta 250 rupees da milda.

  • @karamjitsingh2583
    @karamjitsingh2583 6 місяців тому

    Oh bhai rate kyo nhi dsda

  • @davindersingh3828
    @davindersingh3828 Рік тому +5

    Thagg ne saale

  • @NaveenSharma-nd7bz
    @NaveenSharma-nd7bz 11 місяців тому

    Price bhi bataya karo nahi te taim kharab mat karaya karo

  • @harjeetkharoud575
    @harjeetkharoud575 Рік тому

    Mango Mia jaake da price veer bahut jiada DSS reha😅😅

  • @Gill.-466
    @Gill.-466 9 місяців тому

    ਅੱਜਰੇਟਦੱਸੋ

  • @tarnjeetkaur5138
    @tarnjeetkaur5138 Рік тому

    ਬੱਗੂ ਗੋਸਾ ਹੈ ਜਾ ਂ ਨਹੀਂ

  • @HarchandSingh-g3n
    @HarchandSingh-g3n 2 дні тому

    Price to bina fudu bandya di fudu video