Ibadat Kar | Satinder Sartaaj | New Devotional / Sufi Punjabi | Lyrical Video

Поділитися
Вставка
  • Опубліковано 3 січ 2025

КОМЕНТАРІ • 959

  • @jnland
    @jnland  4 роки тому +325

    ਇਬਾਦਤ ਕਰ ! 🤲✨ (ਇਬਾਦਤ ਮਤਲਬ - ਪੂਜਾ , ਭਗਤੀ , ਰੱਬ ਦਾ ਨਾਮ ਜਪਣਾ)
    ਰੱਬ ਜੀ ਸਭ ਨੂੰ ਸਲਾਮਤ ਰੱਖਣ 🙏
    Do subscribe For upcoming videos and press Like button if you like this video 😊🙏
    Satinder Sartaaj's Other Songs Lyrics videos playlist link ;- ua-cam.com/play/PLOypjrcafMjww6XG7F3B1zY9a9_ZK3G9r.html

    • @Shankerku
      @Shankerku 4 роки тому +9

      Nice

    • @Shankerku
      @Shankerku 4 роки тому +3

      Hi of

    • @SinghPB71
      @SinghPB71 4 роки тому

      Ikk purane Punjabi song di new video dekho👉👉 ua-cam.com/video/ltpWA9aUxRc/v-deo.html ,Eho jehe Lyrics ajkal de songs vich nahi milde..old is Gold..je video and song vadhia lagge ta plz Subscribe jarur kar deo☺👆

    • @haidarbutt4561
      @haidarbutt4561 4 роки тому +2

      Sir Sartaaj, Sartaaj veer You are the Gem in the house. Nayaab cheez kisi kisi ko myasar ati ha so the views are not unexpected here. You have a #Level that unable to reach for most listeners living in illusions.

    • @haidarbutt4561
      @haidarbutt4561 4 роки тому +2

      Hasde wasde raho #big fan of you

  • @mannaplwan
    @mannaplwan 11 місяців тому +18

    ਮੈਂ ਹਰ ਰੋਜ਼ ਸਾਢੇ ਵਜੇ ਵਰਜਿਸ਼ ਕਰਨ ਦੇ ਨਾਲ ਨਾਲ ਸਤਿੰਦਰ ਸਰਤਾਜ ਦੇ ਗਾਣੇ ਸੁਣਦਾ ਹਾਂ ਤੇ ਰੂਹ ਧੰਨ ਧੰਨ ਹੋ ਜਾਂਦੀ ਹੈ 💪🙏

  • @sukhasingh4382
    @sukhasingh4382 4 роки тому +130

    ਆਹ ਕਿਹੜੇ ਮੂਰਖ ਨੇ ਜੋ ਏਸ ਨੇਕ ਦਿਲ ਇਨਸਾਨ ਨੂੰ ਵੀ ਡਿਸਲਾਈਕ ਕਰੀ ਜਾਂਦੇ ਆ,,,ਦਿਲੋਂ ਸਿਜਦਾ ਆ ਵੀਰ ਸਰਤਾਜ ਨੂੰ

    • @saritachib3802
      @saritachib3802 3 роки тому +1

      Sachi gll kuch sadan wale bi hunde a na

  • @RajuSingh-dw6px
    @RajuSingh-dw6px Рік тому +20

    ਬਹੁਤ ਵਧੀਆ ਕਲਾਕਾਰ ਬਹੁਤ ਵਧੀਆ ਫ਼ਨਕਾਰ ਬਹੁਤ ਵਧੀਆ ਗੀਤਕਾਰ। ਕੀ ਕੀ ਸਿਫ਼ਤ ਕਰਾਂ ਸਰਤਾਜ ❤❤❤

  • @hakambahadarpuria776
    @hakambahadarpuria776 4 роки тому +38

    ਜਦੋਂ ਨੂੰ ਲੋਕ ਮਸਹੂਰ ਹੋਣਗੇ ਸਰਤਾਜ ਮਹਾਨ ਹੋ ਚੁੱਕਿਆ ਹੋਵੇਗਾ

  • @laddijhokewala2182
    @laddijhokewala2182 4 роки тому +69

    ਕਾਸ਼! ਕਿਤੇ ਮੇਰੇ ਕੋਲ ਕੁਝ ਲਫ਼ਜ਼ ਹੁੰਦੇ ਤਾਂ ਇਸ ਦੀ ਤਾਰੀਫ਼ ਵਿਚ ਕੁਝ ਲਿਖਦਾ,
    ਦਿਲੋਂ ਸਲੂਟ ਏ ਰੱਬ ਵਰਗੇ ਵੱਡੇ ਵੀਰ ਸਤਿੰਦਰ ਸਰਤਾਜ ਜੀ ਤੁਹਾਨੂੰ, ਲੰਮੀਆਂ ਉਮਰਾਂ ਹੰਢਾਓ 🙏 ਜੀ

  • @royalmahi963
    @royalmahi963 4 роки тому +170

    ਦੇ ਗੁੜਤੀ ਸਰਤਾਜ ਸਿਹਾਂ ਆਉਦੀਆ ਕੁਲਾ ਨੂੰ ਸਭਿਆਚਾਰਕ ਗੀਤਾਂ ਦੇ ਭਾਗ ਲੱਗ ਜਾਣ

  • @charanjeetsinghbhandal8909
    @charanjeetsinghbhandal8909 4 роки тому +119

    ਮੈਨੂੰ ਤਾ ਸ਼ਬਦ ਨਹੀ ਮਿਲਦੇ ਰੱਬ ਦੇ ਬੰਦੇ ਸਤਿੰਦਰ ਸਿੰਘ ਸਰਤਾਜ ਦੀ ਸਿਫਤ ਲਿਖਣ ਲਈ 🙏🏻🙏🏻

    • @SinghPB71
      @SinghPB71 4 роки тому +1

      Ikk purane Punjabi song di new video dekho👉👉 ua-cam.com/video/ltpWA9aUxRc/v-deo.html ,Eho jehe Lyrics ajkal de songs vich nahi milde..old is Gold..je video and song vadhia lagge ta plz Subscribe jarur kar deo☺

    • @OneHope303
      @OneHope303 4 роки тому +2

      ਸਤਿੰਦਰ ਸਿੰਘ ਸੈਣੀ 🌹

    • @OneHope303
      @OneHope303 4 роки тому

      ਤੁਸੀ ਇਸ ਤਰਾ ਦੇ ਸਟੇਟਸ ਮੇਰੇ ਚੈਨਲ ਤੇ ਦੇਖ ਸਕਦੇ ਹੋ
      ਹਰਮਨਜੀਤ ( ਰਾਣੀ ਤੱਤ ) ਅਤੇ ਸਤਿੰਦਰ ਸਰਤਾਜ ਹੁਰਾ ਦੇ

    • @gopalg7122
      @gopalg7122 3 роки тому +1

      Right

  • @Nanikirasoi478
    @Nanikirasoi478 2 роки тому +15

    ਸਾਰੇ ਦਿਨ ਦੀ ਥਕਾਵਟ ਉੱਤਰ ਜਾਂਦੀ ਐ , ਬੁਹਤ ਹੀ ਸਕੂਨ ਦੇਣ ਵਾਲੇ ਸ਼ਬਦ ਤੇ ਮਿੱਠੀ, ਜਾਦੂਮਈ ਆਵਾਜ਼ ,,,ਸਰਤਾਜ

  • @raaziroohofficial
    @raaziroohofficial 4 роки тому +154

    ਪਿਆਰੇ ਵੀਰ ਸਰਤਾਜ! ਤੁਸੀਂ ਮਹਾਨ ਕਲਾਕਾਰ ਹੋ। ਤੁਸੀਂ ਜੋ ਕਿਹਾ ਕਿ ਤੁਸੀਂ ਪਾਕਿਸਤਾਨੀਆਂ ਸਾਹਮਣੇ ਗਾਉਂਦੇ ਹੋ।ਅਸਲ ਵਿਚ ਜੋ ਮਹਾਨ ਕਲਾਕਾਰ ਪਾਕਿਸਤਾਨ ਵਿਚ ਹੋਏ ਹਨ ਉਹ ਵੀ ਉਸੇ ਮਿੱਟੀ ਦੀ ਦੇਣ ਹਨ ਜਿਸ ਮਿੱਟੀ ਦੀ ਤੁਸੀਂ ਦੇਣ ਹੋ, ਅਰਥਾਤ ਸਾਡਾ ਸਾਂਝਾ ਪੰਜਾਬ। ਉਸਤਾਦ ਨੁਸਰਤ ਫ਼ਤਹਿ ਅਲੀ ਖ਼ਾਨ ਜੀ ਦੇ ਪਿਤਾ ਜਲੰਧਰ ਵਿੱਚ ਜਨਮੇ ਸਨ। ਜਿਉਂਦੇ ਰਹੋ ਜੀ!

    • @jashanpreet427
      @jashanpreet427 4 роки тому +10

      👌🏻👌🏻🇮🇳🤝🇵🇰👌🏻👌🏻

    • @satnamsinghsatnamsingh8572
      @satnamsinghsatnamsingh8572 2 роки тому +7

      Jio.vir g

    • @devinderkhalsa5378
      @devinderkhalsa5378 Рік тому +2

      Is ਵਿਚ ਸ਼ਕ ਨਹੀਂ
      ਸਰਤਾਜ ਜੀ ਤੁਸੀ ਮਹਾਨ ਹੋ

    • @harpreetsinghsodhi9222
      @harpreetsinghsodhi9222 Рік тому +1

      ਸਤਿੰਦਰ ਸਰਤਾਜ ਜੀ ਵਰਗਾ ਕਲਾਕਾਰ ਸਾਇਦ ਹੀ ਕੋਈ ਹੋਵੇ ਕਿਦਾ ਲਿਖਦੇ ਨੇ ਪ੍ਰਮਾਤਮਾ ਦੀ ਕਿੰਨੀ ਕਿਰਪਾ ਹੈ ਜਿਉਂਦਾ ਰਹੇ ਸਾਡਾ ਵੀਰ

    • @RanjitSingh-df4mz
      @RanjitSingh-df4mz 7 місяців тому

      allah paak kisi kisi ko haidat deta hai 🙌🙌🙌

  • @vandanasharma7892
    @vandanasharma7892 3 роки тому +57

    ਵਾਹਿਗੁਰੂ ਜੀ ਸਰਤਾਜ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ🙏

  • @harmindersingh7843
    @harmindersingh7843 4 роки тому +218

    ਸਰਤਾਜ ਜੀ
    ਤੁਹਾਡਾ ਗਾਣਾ ਸੁਣਨ ਤੋਂ ਪਹਿਲਾਂ ਹੀ like ਹੋ ਜਾਂਦਾ ਹੈ.
    ਜਿਊੁਂਦੇ ਵੱਸਦੇ ਰਹੋ I
    ਪੰਜਾਬੀ ਮਾਂ-ਬੋਲੀ ਦੀ ਸੇਵਾ ਕਰਦੇ ਰਹੋ

    • @SinghPB71
      @SinghPB71 4 роки тому

      Ikk purane Punjabi song di new video dekho👉👉 ua-cam.com/video/ltpWA9aUxRc/v-deo.html ,Eho jehe Lyrics ajkal de songs vich nahi milde..old is Gold..je video and song vadhia lagge ta plz Subscribe jarur kar deo☺

    • @balkranbhatti1277
      @balkranbhatti1277 4 роки тому +2

      So gud sir gud job 👌👌👌👌

    • @gopalg7122
      @gopalg7122 3 роки тому +2

      Right

    • @sychoman6823
      @sychoman6823 3 роки тому

      22 sartaj ji ma boli di seva kan chh vi koi kasar nahi shad de😍😍

    • @satnamsinghsatnamsingh8572
      @satnamsinghsatnamsingh8572 2 роки тому

      Jio Vira g

  • @GharuSaab-tq4de
    @GharuSaab-tq4de 9 місяців тому +6

    ਕੀ ਲਿਖਾਂ ਸਤਿੰਦਰ ਸਰਤਾਜ ਜੀ ਲਫ਼ਜ਼ ਹੀ ਨਹੀਂ ਮਿਲ ਰਹੇ ਉਸਤਤ ਲਈ ਬਾਹਕਮਾਲ ਕਲਮ ਅਗੇ ਸਿਰ ਝੁਕਦਾ ਜਾਂਦਾ 🙇❤

  • @ravinderkaur2766
    @ravinderkaur2766 4 роки тому +64

    ਜਿਊਂਦਾ ਰਹਿ ਨਿੱਕੇ ਵੀਰ।ਜਦ ਤੱਕ ਤੁਹਾਡੇ ਵਰਗੇ ਕਲਾਕਾਰ ਨੇ, ਪੰਜਾਬੀ ਕਦੀ ਮਰ ਨਹੀਂ ਸਕਦੀ।ਜਦ ਤੁਹਾਡਾ ੲਿਹ ਗੀਤ ਪਹਿਲੀ ਵਾਰ ਆਇਆ ਸੀ ਉਦੋਂ ਤੋਂ ਹੀ ੲਿਹ ਮੇਰੇ ਫੋਨ ਦਾ ਸਟੇਟਸ ਲਿਖਿਆ ਹੋਇਆ ਹੈ। ਮੈਨੂੰ ਪਤਾ ਸੀ ਕਿ ਇਹ ਦੁਬਾਰਾ ਜ਼ਰੂਰ ਆਵੇਗਾ। ਤੁਹਾਡੇ ਪ੍ਰਸ਼ੰਸਕ ਬਿਨਾਂ ਸੁਣੇ ਹੀ ਲਾਇਕ ਕਰ ਦਿੰਦੇ ਹਨ।ਸਾਡਾ ਵਿਸ਼ਵਾਸ ਟੁੱਟਣ ਨਾ ਦਿਉ।

  • @jagatkamboj9975
    @jagatkamboj9975 Рік тому +9

    ਵਾਹ ਵਾਹ ਵਾਹ ਲਵ ਯੂ ਬਾਬਾ ਜੀ 👏👏
    ਸੰਗੀਤ ਦਾ ਡਾਕਟਰ ਸਤਿੰਦਰ ਸਰਤਾਜ ਜੀ ❤❤

  • @punjab-np9mc
    @punjab-np9mc Рік тому +12

    ਜਿਉਦਾ ਵੱਸਦਾ ਰਹਿ ਰੱਬ ਦੇ ਬੰਦਿਆ

  • @punjabi-ae-zubane9708
    @punjabi-ae-zubane9708 4 роки тому +75

    ਕਿਸੇ ਦੀ ਅੱਜ ਬਣਦੀ ਹੈ ਕਿਸੇ ਦੀ ਕੱਲ ਬਣਦੀ ਹੈ। ਬਹੁਤ ਖੂਬ👌👌👌👌

  • @parmgurm2475
    @parmgurm2475 3 роки тому +1

    ਹਮ ਉਲਝੇ ਰਹੇ ਤੇਰੀ ਇਬਾਦਤ ਮੇਂ,,ਔਰ ਕਿਸੀ ਨੇ ਪਾ ਲੀਆ ਤੁਝੇ ਦੁਆਓ ਸੇ,,,Parm*

  • @GurtejSingh-bn6jy
    @GurtejSingh-bn6jy 4 роки тому +31

    Sartaj मिया जी
    ....🤗🤗🤗🤗🤗🤗.....
    सुरों के बादशाह हो आप.
    आप की गायिकी खुदा से जोड़ देती है.
    🤗🤗🤗🤗🤗🤗🤗🤗🤗
    खुदा आपको सलामत रखे..
    खुदा ऐसा मोका भी दे के हमारे जैसे गुनाह - गारो की आप जैसी महान शख्सियत से मुलाकात कराए.... 🤗🤗🤗🤗
    💐💐💐💐💐💐💐

  • @priyabhatia6203
    @priyabhatia6203 2 роки тому +13

    ਜਿਨਾ ਨੂੰ ਪਿਆਸ ਹੋਵੇ ਓ🍁 ਪਾਣੀ ਮਾਰੂਥਲ ਚੋ ਲੱਭ ਲੈਂਦੇ...🔥❤️

  • @amritsingh-hr6ve
    @amritsingh-hr6ve 4 роки тому +9

    ਕੀ ਕਰਾਂ ਮੈਂ ਸਿਫਤ ਸਰਤਾਜ ਸਿੰਘਾ ਤੇਰੀ ਕਲਮ ਐ ਤਿੱਖੀ ਤਲਵਾਰ ਜਿਹੀ,,
    ਜਦ ਸੁਣਾ ਮੈਂ ਗੀਤ ਦਿਲ ਖੁਸ਼ ਹੋ ਜਾਂਦਾ ਤੇਰੀ ਲਿਖਣ ਦੀ ਰੀਤ ਹੈ ਸਤਿਕਾਰ ਜਿਹੀ 🙏

  • @gurveerdhaliwal7215
    @gurveerdhaliwal7215 4 роки тому +161

    ਵਾਹ ਉਸਤਾਦ ਜੀ । ਮੈਂਨੂੰ ਤੁਹਾਡੀ ਗਾਇਕੀ ਬਹੁਤ ਪਸੰਦ ਵਾ ਜਿਨ੍ਹਾਂ ਤੱਕ ਮੈਂ ਆਪ ਜੀ ਦਾ ਦਿਨ ਵਿਚ ਕੋਈ ਗੀਤ ਨਹੀਂ ਸੁਣ ਲੈਂਦਾ ਮੇਰੇ ਮੰਨ ਨੂੰ ਸ਼ਾਂਤੀ ਨਹੀਂ ਮਿਲਦੀ

  • @Crane_with_brain.
    @Crane_with_brain. 4 роки тому +43

    ਏ ਇਕੱਲਾ ਸਰਤਾਜ ਨਹੀਂ ਸਾਡੀਆਂ ਰੂਹਾਂ ਦਾ ਤਾਜ ਵੀ ਏ।

  • @zameerathar5586
    @zameerathar5586 3 роки тому +41

    Dr Satinder Sartaj is a great poet , composer and singer and a superb human being.
    His work is beyond borders and religions.
    May Allah bless him. Amen.

  • @kuldeeplail4986
    @kuldeeplail4986 4 роки тому +68

    ਵਾਹ ਉਸਤਾਦ ਜੀ। ਮਨ ਨੂੰ ਬਹੁਤ ਸਕੂਨ ਮਿਲਦਾ ,ਤੁਹਾਡੀ ਅਵਾਜ਼ ਸੁਣ ਕੇ ਤੁਹਾਡੀ ਜਗਾ ਨਾਂ ਕਿਸੇ ਤੋਂ ਲਈ ਗਈ ਹੈ ਅਤੇ ਨਾਂ ਹੀ ਲੈ ਸਕਦਾ।🙏

  • @arshsaidpur8443
    @arshsaidpur8443 3 роки тому +7

    ਕਾਦਰ ਕੁਦਰਤ🌿🍃 ਸਰਤਾਜ ਜੀ ਦੇ ਗਲੇ ਵਿੱਚ ਵਸਦਾ ਹੈ 🌿🌹🌿💞💞👌👌ਸਦਾ ਵਸਦਾ ਰਹੇ।

  • @JasbirSingh-vj1gq
    @JasbirSingh-vj1gq 4 роки тому +13

    ਰੱਬ ਸਤਿੰਦਰ ਸਿੰਘ ਸਰਤਾਜ ਜੀ ਨੂੰ ਲੰਮੀਆਂ ਉਮਰਾਂ ਬਖਸੇ

  • @gurindersingh3352
    @gurindersingh3352 4 роки тому +8

    ਕਿਤੇ ਬਖਸ਼ ਪਿਆਲਾ ਸ਼ਬਦਾਂ ਦਾ,
    ਮੈਂ ਕਰਾਂ ਸਿਫਤ " ਸਰਤਾਜ " ਦੀ
    🌹🌹🌹👏👏👏👏🌹🌹👌👌

  • @lovepreetsinghsingh2755
    @lovepreetsinghsingh2755 3 роки тому +4

    ਪਰਮਾਤਮਾ ਸਤਿੰਦਰ ਸਰਤਾਜ ਜੀ ਨੂੰ ਤਰੱਕੀਆਂ ਬਕਸਨਾ data g mehar karo

  • @Prabhneet.kaur13
    @Prabhneet.kaur13 Місяць тому +1

    ਇਬਾਦਤ ਹੀ ਨੇੜੇ ਕਰੇ ਉਸ ਸਾਈਂ ਦੇ
    ਦੂਰ ਓਦੋ ਹੀ ਮਹਿਸੂਸ ਹੁੰਦਾ ਸਜਨ ☝️ਭੁੱਲ ਕੇ ਬੰਦਾ ਉਸਨੂੰ ਜਦੋ ਦੁਨੀਆਦਾਰ ਹੋ ਜਾਵੇ✍️

  • @Harpreetsingh-zz6sl
    @Harpreetsingh-zz6sl 4 роки тому +8

    ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਵਿਚਾਰ ਨੇ

  • @ranjeetkaur3971
    @ranjeetkaur3971 3 роки тому +28

    💥तुम्हारी दिलकश आवाज़ मुझे मेरे रब से मिलाती है । "इबादत " वो जो आत्मा को परमात्मा से मिलाती है ।🙏🏻🙏🏻🙏🏻🙏🏻

  • @WhisperingMeadows1
    @WhisperingMeadows1 3 роки тому +18

    ਸਤਿ ਸ੍ਰੀ ਅਕਾਲ ਜੀ, ਬਹੁਤ ਸੱਚਾ ਗਾਣਾ ... ਦਿਲ ਨੂੰ ਛੂਹਣ ਵਾਲਾ

  • @SurinderKumar-g6m
    @SurinderKumar-g6m 22 дні тому

    ਸਰਤਾਜ ਕਲਾ ਦਾ ਸਰਤਾਜ ਹੈ,, ਸਲੂਟ ਐਸੇ ਫ਼ਨਕਾਰ ਨੂੰ

  • @gurjantsingh9823
    @gurjantsingh9823 4 роки тому +9

    ਵਾਹ ਜੀ ਵਾਹ ਉਸਤਾਦ ਜੀ ❤️❤️❤️❤️❤️
    ਗੁਰੂ ਸਾਹਿਬ ਤੁਹਾਡੀ ਚੜ੍ਹਦੀ ਕਲਾ ਰੱਖਣ

  • @gurukirpa4212
    @gurukirpa4212 4 роки тому +18


    ਪ੍ਰੇਮ ਕਰ ਪ੍ਰੇਮ ਕਰਨ ਨਾਲ ਹਰ ਗੱਲ ਬਣਦੀ ਏ

    • @RanjitSingh-df4mz
      @RanjitSingh-df4mz Рік тому

      ਜਿਨ ਪਰੇਮ ਕਿਅਾ ਤਿਨ ਪਰਬ ਪਾੲਿਅਾ

  • @kamalsharma1520
    @kamalsharma1520 2 роки тому +4

    Sartaj Sada sanjha Hai Sartaj Di Koi Jaat Naal Vasta nahi hai Sartaj Sab Nu Manda hai Sartaj best of luck

  • @priyabhatia6203
    @priyabhatia6203 2 роки тому +5

    ਇਬਾਦਤ ਕਰ ਇਬਾਦਤ ਕਰਨ ਦੇ ਨਾਲ ਗੱਲ ਬਣ ਦੀ ਆ ਕਿਸੇ ਦੀ ਅੱਜ ਬਣਦੀ ਆ ਕਿਸੇ ਦੀ ਕਲ ਬਣਦੀ ਆ🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @HUNDAL_GAMER
    @HUNDAL_GAMER 4 роки тому +19

    I study in ninth class
    I am big fan of Dr. Satinder Sartaaj sir
    I wanna meet him in my life

    • @shellysharma205
      @shellysharma205 3 місяці тому

      Beta iss age ch je tusi sartaj ji de fan ho ta tusi life ch bhut agge jaoge👍👍

  • @mannaplwan
    @mannaplwan 2 роки тому +2

    Mae 4. Am te every day tuade song 🎧 lae kae waitexerise karda haaaa-roj d routine aaaaaa

  • @nishangrewalgrewal2975
    @nishangrewalgrewal2975 4 роки тому +5

    ਰੂਹ ਨੂੰ ਸਕੂਨ ਮਿਲਦਾ ਸੁਰਿੰਦਰ ਸਰਤਾਜ ਦਾ ਗਾਣਾ ਸੁਣ ਕੇ

  • @amanpreetkaur4539
    @amanpreetkaur4539 2 роки тому +2

    mrng mere din d shuruaat hi es Sufi song naal hundi aa.chahe roti pkava chahe hor koi kmm kra repeat and repeat chlda ji.Sartaaj bro Edda hi gaunde raho rehndi duniya takk suni jaaayie

  • @harmanpreetsingh5072
    @harmanpreetsingh5072 3 роки тому +9

    ਧੰਨ ਆ ਸਤਿੰਦਰ ਸਰਤਾਜ brilliant song 🙏🙏

  • @pawandeep8618
    @pawandeep8618 4 роки тому +4

    ਬਹੁਤ ਖੂਬਸੂਰਤ ਗੀਤ ਜੀ

  • @Atsha_kahlon
    @Atsha_kahlon 3 роки тому +9

    A real sufi doesn't follow traditional roads to God and let his soul to find own route (pagdandi). You are a real Sufi Satindar, may Lord help your soul and you find the truth.

    • @gurupunjabi625
      @gurupunjabi625 3 роки тому +2

      Very true..

    • @garysahi100
      @garysahi100 3 роки тому +2

      Very sensible comment. May the Almighty bless you

  • @leehasingh6670
    @leehasingh6670 3 роки тому +35

    i always listen this song because this song gives me lots of peace and love created by god shower i feel .. Aakal purakh waheguru ji kirpa bnai rkhna sir sartaaj ji tae , ohna dae geeta nu sun k ehda lgda jivae schi asi us Aakal purakh waheguru ji naal gl kr rhae va.... Rab tuhanu chardi kla ch rkhae hmaesha @satinder sartaaj ji.❤❤🙌

  • @HarjeetSingh-xl4xo
    @HarjeetSingh-xl4xo 4 роки тому +5

    ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖਣ

  • @KaurJi11
    @KaurJi11 4 роки тому +12

    ਬਹੁਤ ਖ਼ੂਬਸੂਰਤ ਗੀਤ ........

  • @MrNarindersaini
    @MrNarindersaini 3 роки тому +2

    ਵਾਹ ਵਾਹ ਸਰਤਾਜ ਦੀ ਵਾਹ

  • @rajbirsinghnkhals8989
    @rajbirsinghnkhals8989 Рік тому +5

    ❤Mere Dil di awaaj.....
    Stinder Sartaaj❤

  • @ranjeevkumar8584
    @ranjeevkumar8584 2 роки тому

    ਜੋ ਲਿਖਿਆ ਗਿਆ ਬਾ ਕਮਲ਼ ਹੈ ਤੇ ਗੲੀਅਾਂ ਵੀ ਬਾ ਕਮਲ਼ ਹੈ ਬਾਈ ਸਰਤਾਜ਼ ਜੀ ਰੂਹ ਨੀਹਾਂ ਹੋ ਗਈ ਜੀ ਜੋਦੇ ਰਹੋਂ ਪ੍ਰਮਾਤਮਾ ਤੁਹਾਨੂੰ ਲੱਬੀ ਜ਼ਿਦਗੀ ਬਖ਼ਸ਼ੇ ਆਮੀਨ

  • @gurtejsingh9005
    @gurtejsingh9005 4 роки тому +49

    🙏🙏🙏 ਬਹੁਤ ਹੀ ਸੋਹਣੇ ਢੰਗ ਨਾਲ ਪੇਸ਼ ਕੀਤਾ ਹੈ।

  • @ravipassi2782
    @ravipassi2782 3 роки тому +1

    😱😱😱😱 ਵਾਹ ਸਰਤਾਜ ਜੀ ,, ਇ‌ਟਾ ਨੇ ਤਾਂ ਵੇਖਿਆ ਆਪ ਹਲਾਤਾਂ ਨੂੰ,,,, kon kon smjeya a gall nu ji

  • @binderjitkaur1129
    @binderjitkaur1129 2 роки тому +3

    ਕਿਉ ਹੰਕਾਰ ਕਰਦਾਏ ਕੇ ਇਕ ਦਿਨ ਖਾਕ ਹੋ ਜਾਣਾ ਕਿਆ ਬਾਤ ਹੈ।

  • @rajanarora9525
    @rajanarora9525 4 роки тому +15

    🔝#Darvesh ਗਾਉਂਦਾ ਦੇਖਿਆ ਅੱਜ ਮੈਂ ਸਖਿਓ... ਜਿਹਦਾ ਨਾਂ #ਸਰਤਾਜ ਨੀ ਸਖੀਓ 🛐

  • @pargatsinghhakuwala8578
    @pargatsinghhakuwala8578 4 роки тому +9

    ਉਸਤਾਦ ਬੱਬੂ ਮਾਨ ਸਾਬ, ਡਾ.ਸਰਤਾਜ ਸਾਬ ,ਜੱਸਲ ਤੇ ਉਸਤਾਦ ਦੇਬੀ ਸਾਬ 😘😘👌🏻👌🏻👌🏻👌🏻👌🏻👌🏻👌🏻👌🏻👌🏻👌🏻

  • @hurttouchingintertainment1211
    @hurttouchingintertainment1211 4 роки тому +1

    ਬਹੁਤ ਬਹੁਤ ਦੁਆਵਾਂ ਵੀ ਸ਼ਰਤਾਜ

  • @chandanpassi1934
    @chandanpassi1934 4 роки тому +203

    Bina sune kis kis ne like kita?

    • @shahbazjutt140
      @shahbazjutt140 4 роки тому +4

      Me 🥰😭😍

    • @gsbhatti2905
      @gsbhatti2905 4 роки тому +4

      🖐️

    • @lovepreetkaurkaur6565
      @lovepreetkaurkaur6565 4 роки тому +5

      @@gsbhatti2905 me

    • @user-gs9nb1vx6u
      @user-gs9nb1vx6u 4 роки тому +3

      Mee

    • @SinghPB71
      @SinghPB71 4 роки тому +1

      Ikk purane Punjabi song di new video dekho👉👉 ua-cam.com/video/ltpWA9aUxRc/v-deo.html ,Eho jehe Lyrics ajkal de songs vich nahi milde..old is Gold..je video and song vadhia lagge ta plz Subscribe jarur kar deo☺

  • @harjinderalfaaz6423
    @harjinderalfaaz6423 Місяць тому

    ਬਾਕੀ ਸਰਤਾਜ ਉਹਨਾਂ ਦੀ ਕਿਆ ਗੱਲਬਾਤ ਆ, ਜਿਉਂਦੇ ਵੱਸਦੇ ਰਹਿਣ

  • @harmandhillon1629
    @harmandhillon1629 4 роки тому +8

    No words for you sardar Satinder saab ji🙏🙏🥰🥰🥰🥰😇😇😇👍👍👍👌👌👌👌👌👌👌👌👌👌👌👌👌👌👌👌👌👌👌👌👌

  • @HardeepSinghIlahi
    @HardeepSinghIlahi 18 днів тому

    ਬਾਬਾ ਤੈਨੂੰ ਤਾਂ ਜੰਤ ਮਿਲ਼ ਗਈ ❤️👍

  • @haidarbutt4561
    @haidarbutt4561 4 роки тому +29

    I LOVE YOUR VOICE PERSONALITY EVERYTHING IS JUST EDUCATES A PUNJABI NOBEL CHARACTER. YOU ARE THE REAL PUNJABIAN
    I CON EVEN IN 2021. THANKS FOR YOUR WORDS MAY ALLAH BLESSE YOU STAY BLESSED

    • @bizrro9465
      @bizrro9465 4 роки тому +1

      Ameen.
      Love your name pahji.

    • @bizrro9465
      @bizrro9465 4 роки тому +1

      💚

    • @bhangu-
      @bhangu- 3 роки тому +1

      WAHEGURUJI

    • @sukhwindersharma2780
      @sukhwindersharma2780 3 роки тому +1

      Sir tuhada role meri life vich ik Guru di taran hai,apne Guru ji taran hi tuhade lai respect hai dil vich
      ,Rab da roop ho tusi g

    • @haidarbutt4561
      @haidarbutt4561 3 роки тому +3

      @@sukhwindersharma2780 Brother rab da rup shabd dharti te maa to ilawa kisi insan da ni so be careful tusi a alfaz na v bolo te bhai bolo ta asi ik dujay ne bhai bol k v greetings and respect show kra sakdy han, Stay Blessed

  • @DavinderKaur-ow4fk
    @DavinderKaur-ow4fk 4 роки тому +7

    Speechless Sartaj ਵੀਰੇ ਜਿਉਂਦਾ ਵਸਦਾ ਰਹਿ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ❤️

  • @GURMEETSINGH1313-n9f
    @GURMEETSINGH1313-n9f 2 роки тому +5

    Kya baat Bhaji tuhadi awaaz sunn ke is tarah lagda hai jiwe uss AKAAL PURAKH de Laage ho jana ha chad di kalla vich rakhan Waheguru ji tuhanu

  • @samarpreetsingh2974
    @samarpreetsingh2974 Рік тому +2

    Manny singh super star bro raab teinu sda khush rakhee veer Ji satinder sartaj ji my brother ji

  • @DamanParmarStatus
    @DamanParmarStatus 4 роки тому +5

    ਵਾਹ ਵਾਹ 👌👌👌👌👌
    ਸਿਰਾ ਈ ਆ

  • @lovepreetsinghinnocent4546
    @lovepreetsinghinnocent4546 2 роки тому +2

    Sartaj addicted
    Manzil tak pahuchan layi motivation di lor pendi hi a
    Sartaj sab ne apni fankari vich esa jaddu gholeya hai ki admi nirashta nu chad k positivity val tur painda hai
    May be we will succeed soon 🥺

  • @waiskhtana135
    @waiskhtana135 2 роки тому +5

    Kalakar da koi Watan koi dharm ni hunda Sartaj always great

  • @manpreetsidhu9351
    @manpreetsidhu9351 4 роки тому +7

    ਬਹੁਤ ਵਧੀਆ ਜੀ👌👌👌❤❤

  • @MrTariqgujjar
    @MrTariqgujjar 2 роки тому +15

    Thank u my frind Sunny Bain from Brampton for sending the link... Really great message of spiritually for Punjabis struggling to regain their peaceful integrity they lost somewhere way back in history
    Lots of love for Sartaj of Punjabiat 💓💔💓

  • @khalikuzzaman8729
    @khalikuzzaman8729 4 роки тому +19

    MashaAllah 💕💕💕

  • @rishavrai3713
    @rishavrai3713 4 роки тому +2

    कागज़ और कलम का सही उपयोग करना कोई आपसे सीखे ।
    अविश्वसनीय उस्ताद जी ❤❤❤🌻🌻

  • @gurindersingh4339
    @gurindersingh4339 4 роки тому +4

    ਵਾਹ ਜੀ ਵਾਹ ❤️

  • @jagatkamboj9975
    @jagatkamboj9975 4 місяці тому +1

    ਇਬਾਦਤ ਕਰ ਇਬਾਦਤ ਕਰਨ ਦੇ ਨਾਲ ਗੱਲ ਬਣਦੀ ਏ ❤

  • @mandeepkaurmandeepkaur316
    @mandeepkaurmandeepkaur316 3 роки тому +4

    Kya baat h...sikh history da jikr...🙏🙏

  • @amritkaur2089
    @amritkaur2089 7 місяців тому +1

    Bahut khoob ibadat hai 👍👍👏👏

  • @ManpreetKaur-uu7sq
    @ManpreetKaur-uu7sq 3 роки тому +6

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਵੀਰ ਜੀ ਤੁਸੀਂ ਬਹੁਤ ਵਧਿਆ ਗੀਤ ਗਾਇਆ

    • @OneHope303
      @OneHope303 3 роки тому

      ua-cam.com/video/6c22Ik817JU/v-deo.html

  • @sarojsaran9979
    @sarojsaran9979 3 роки тому +2

    इबादत इवादत कर बहुत ही बडिया गीत 🌺🌺🙏🙏🙏🌺🌺🌺🌺🙏🙏🙏🙏🌺

  • @Deep.52525
    @Deep.52525 4 роки тому +3

    ਵਾਹਿਗੂਰੂ ਜੀ🌼💮

  • @futurestarcars
    @futurestarcars 8 місяців тому +1

    Sir love you from Pakistan 🇵🇰

  • @annipaul2905
    @annipaul2905 4 роки тому +9

    Bohot sone shabd Sartaj g
    Wahe Guru ji
    🌺🌺🌺🙏Dam na birtha jaye 🙏ibadat kar ibadat kar 🙏🌺🌺🌺

    • @GurpreetKaur-ob5ml
      @GurpreetKaur-ob5ml 4 роки тому

      Koi shabad nahi is rachna di sifat waste sun ke apne maa baap yaad aa gaye jo kuch ise tarah samjande c

  • @miansarwar7568
    @miansarwar7568 Рік тому +2

    Beautiful Sartaj your recpect for ISLAM and SUFISM is a great gesture for us. That's how BABA GURU NANNAK SAHIB JI wanted to see the world.

  • @nisharani7013
    @nisharani7013 3 роки тому +2

    Ap da ibadat song sun ke rab de darshan hode ne

  • @innocentrajpoot4833
    @innocentrajpoot4833 3 роки тому +14

    Love it
    Love it
    Love it
    My words are nothing I'm speechless
    The massage you convey is great salute you from West Punjab overseas
    Your counttbeaution for Punjabi music is remarkable Love you stay blessed

  • @shabadras1964
    @shabadras1964 3 роки тому +2

    ਬਹੁਤ ਖੂਬ

  • @__AB_Kadir_Khan
    @__AB_Kadir_Khan 4 роки тому +13

    Mashallah

  • @punjabivirsaartlokgeet1983
    @punjabivirsaartlokgeet1983 7 місяців тому

    ਰੱਬ ਦੀ ਇਬਾਦਤ ਸਰਤਾਜ ਜੀ ਦੇ ਅਲਫਾਜ🌹🌹🌹🌹🌹

  • @HardeepSingh-zo6qq
    @HardeepSingh-zo6qq 3 роки тому +4

    ਸੁਪਰ ਹਿੱਟ ਸੋਗ2021

  • @mukeshdogra2991
    @mukeshdogra2991 4 роки тому +2

    Ustaad Satinder Sartaaj di koi rees nahi
    Baat khatm.!!

  • @HARPREETKAUR-yw7tf
    @HARPREETKAUR-yw7tf 3 роки тому +5

    Wah ji...Waheguru ji thude te eda hi maher krn🙏🏻😇

  • @Gurvinderromana007
    @Gurvinderromana007 2 роки тому +1

    ਇੱਕੋ ਇੱਕ ਫਨਕਾਰ ਜਿਹਨੂੰ ਸੁਣ ਕੇ ਰੂਹਾਨੀ ਅਹਿਸਾਸ ਹੁੰਦਾ ਏ🤲, ਜੀਓ

  • @DavinderSingh-cd6cq
    @DavinderSingh-cd6cq 4 роки тому +11

    Roooh nu skooon milda ea .. really really nice wording, 💕💕💕💕

  • @pardyumanduman8766
    @pardyumanduman8766 4 роки тому +1

    Really mind changing song ਸਰਤਾਜ ਜੀ

  • @kulwinderbhullar8173
    @kulwinderbhullar8173 4 роки тому +8

    Wah Wah Wah Wah 👏

  • @hardeepilahi
    @hardeepilahi Рік тому +1

    Best job 100 vicho 100 number
    Deep ILahi Guru Nanak Guru Gobind Singh Ji daa sapaahee

  • @sukhadevbadgal8696
    @sukhadevbadgal8696 4 роки тому +18

    ਠੇਠ ਪੰਜਾਬੀ ਭਾਸ਼ਾ

  • @binderjitkaur1129
    @binderjitkaur1129 3 роки тому +2

    ਵਾਹਜੀ ਕਿਨੀ ਮਿਠੀ ਆਵਾਜ ਤੋ ਕਿਨਾ ਵਧੀਆ ਆਨਦਾਜ ਲਫਜਾ ਦਾਸੁਮੇਲ ਕੰਨਾ ਦੇ ਵਿਚ ਰਸ ਘੋਲ ਜਾਦੇ ਨੇ

  • @kuljinderkaur5587
    @kuljinderkaur5587 2 роки тому +4

    Satinder Sartaj is the best singer of the world no one compete you God, s grace on you 🙏 ever time

  • @Mfaisalahmad-lj2pj
    @Mfaisalahmad-lj2pj 5 місяців тому

    ❤❤❤❤❤❤❤❤its realistic poetry and the felling of Dr.satender sartaj efect a human hair to nail .well done.....

  • @ballisingh523
    @ballisingh523 4 роки тому +6

    ਬਸ ਸਿਜਦਾ ਬਸ ਸਿਜਦਾ