Rutba | Satinder Sartaaj | Kali-jota | New Panjabi Songs| Lyrical Video.

Поділитися
Вставка
  • Опубліковано 30 лис 2024

КОМЕНТАРІ • 2,1 тис.

  • @darshankaur8894
    @darshankaur8894 Рік тому +869

    Song ta aeda a jive body vich jaan , rooha da ehsaash , per movie , movie ta aeni att k ki dasa , mere kol ta koi word hi nai hege , aene vadiya , emotional, roohdariya , de sache suche seen paye hoye a ,

  • @ballubarwar6613
    @ballubarwar6613 Рік тому +11

    Music ਤੇ ਗੀਤ ਦੇ ਬੋਲ ਦਿਲ ਨੂੰ ਅੰਦਰ ਤਕ touch ਕਰਦੇ ਆ,,,,,,ਸਰਤਾਜ ਬਾਈ ਦੀ ਲੇਖਣੀ ਦਾ ਬਹੁਤ ਵੱਡਾ ਫੈਨ ਆ ਮੈਂ,,,,,ਜਜ਼ਬਾਤਾਂ ਨੂੰ ਬਹੁਤ ਵਧੀਆ ਢੰਗ ਨਾਲ ਪੇਸ਼ ਕਰਦੇ ਨੇ ਬਾਈ,,,,,,ਤੇ ਬਹੁਤ ਵੱਡੀ ਗੱਲ ਅਸੀਂ ਇਹਨਾਂ ਦੇ song ਪੂਰੇ ਪਰਿਵਾਰ ਨਾਲ ਇਕੱਠਾ ਬੈਠ ਕੇ ਦੇਖ ਸਕਦੇ ਹਾਂ,,,,,god bless you sartaaj ਬਾਈ

  • @amritpalsinghrajpal3891
    @amritpalsinghrajpal3891 Рік тому +145

    ਬਹੁਤ ਹੀ ਪਿਆਰਾ ਗੀਤ, ਇਸ ਤੋਂ ਪਹਿਲਾਂ ਕਦੇ ਵੀ ਇਨ੍ਹਾਂ ਵਧੀਆ ਗੀਤ ਨਹੀਂ ਆਇਆ ਕਦੀ, ਸਰਤਾਜ ਜੀ ਦਾ ਕੋਈ ਸਾਨੀ ਨਹੀਂ । ਸਲੂਟ ਹੈ ਸਰਤਾਜ ਜੀ ਨੂੰ। ਲਵ ਯੂ

  • @shammithorsrud8837
    @shammithorsrud8837 Рік тому +10

    Kede kede jazbaat jga ditte ne tere gane ne Sartaj.Dil de kehde kehde konya chh kede kede armaan ate yadaan chupitan hoiyan se, ghud nu bi ahsaas nhi si. Tuhaade gaane ne saariyan taaza kar ditiyan. God bless you Sartaj.

    • @FatimaBatool-sc9jn
      @FatimaBatool-sc9jn 2 місяці тому

      ua-cam.com/video/l5sgIqzlPXc/v-deo.htmlsi=mvyeOYNZQ0rQoRhh

  • @wildvibes4740
    @wildvibes4740 Рік тому +7

    Mujhe punjabi nhi aati na hi mai punjabi song sunta hu lekin jabse ye song suna ye mera favorite song ho gya❤❤love you satinder broh❤❤

  • @Kaur291
    @Kaur291 11 місяців тому +33

    Love voice ❤kon kon var var sunda eh song bhot skoon milda sun k ❤️❤️❤️

  • @kaybenipal
    @kaybenipal Рік тому +14

    ਕਈ ਵਾਰ ਸ਼ਬਦ ਨਹੀਂ ਹੁੰਦੇ ਕਿ ਕੁਝ ਸੁਣਕੇ ਤੁਸੀਂ ਇਹ ਦੱਸ ਸਕੋ ਕਿ ਤੁਸੀਂ ਕੀ ਮਹਿਸੂਸ ਕੀਤਾ ਬਸ ਇੱਕੋ ਲਫਜ਼ ਵਾਹ ਬਾ-ਕਮਾਲ 🙏

  • @bobbychannu6769
    @bobbychannu6769 Рік тому +20

    Sartaj ji ਤੁਹਾਨੂੰ ਅਤੇ ਤੁਹਾਡੀ ਕਲਮ ਨੂੰ ਸਲਾਮ
    ਤੁਹਾਡੀ ਕਲਮ ਦਾ ਕੋਈ ਜਵਾਬ ਨਹੀਂ

  • @sanjaykkr3769
    @sanjaykkr3769 Рік тому +196

    ਸਰਤਾਜ ਦੀ ਤਾਰੀਫ਼ ਜਿੰਨੀ ਵੀ ਕੀਤੀ ਜਾਏ ਘੱਟ ਹੈ ਅੱਖਰ ਮੁੱਕ ਜਾਂਦੇ ਨੇ ਸ਼ਾਇਰ ਦੀ ਤਾਰੀਫ਼ ਲਈ
    No poet in any language repeat any language of the world can write so interesting and intelligently.Dr Satinder Sartaj ਨੂੰ ਸੌ ਵਾਰੀ ਸਲਾਮ ਕਰਦਾ ਹਾਂ।

  • @lotusksharma7764
    @lotusksharma7764 Рік тому +23

    Itna pyara song h ye jitna marji suno mann nhi bharta❤

  • @tariqaura4493
    @tariqaura4493 Рік тому +6

    Jb sunty hai na yeh song o my god bht sakoon milta hai Kuch hai is voice mai dard ' ehsaas ' jazba mind blowing 👍❤️🥰🌸🤗

  • @satinderjitkaur9729
    @satinderjitkaur9729 Рік тому +9

    ਬਹੁਤ ਹੀ ਦਿਲ ਨੂੰ ਟੁੰਬਣ ਵਾਲਾ ਗੀਤ
    ਜੇ ਇਸ ਤੇ ਅਮਲ ਕੀਤਾ ਜਾਵੇ ਤਾਂ ਜਿੰਦਗੀ ਹੁਸੀਨ ਹੋ ਜਾਵੇ ।

  • @HARMAN_LAADI_WRITER
    @HARMAN_LAADI_WRITER Рік тому +22

    ਮੇਰੇ ਵਾਲੀ ਪਿਆਰ ਤਾਂ ਕਰਦੀ ਹੈ ਇਜ਼ਹਾਰ ਵੀ ਕਰਦੀ ਹੈ ਪਰ ਕੁਝ ਮਜਬੂਰੀਆਂ ਨੇ ਉਹਦੀਆਂ ਜਿਸ ਕਰਕੇ ਉਹ ਗੱਲ ਤਾਂ ਕਰਦੀ ਹੈ ਮਿਲਦੀ ਵੀ ਹੈ ਪਰ ਵਿਆਹ ਨਹੀਂ ਹੁੰਦਾ ਸ਼ਾਇਦ ਹੋ ਵੀ ਨਾਂ ਸਕੇ
    ਉਹ ਪਿਆਰ ਜਤਾਉਂਦੀ ਨਹੀਂ ਪਰ ਕਰਦੀ ਬਹੁਤ ਆ ਰੋਹਬ ਵੀ ਮਾਰਦੀ ਹੈ
    ਇਹ ਗੀਤ ਓਹਦੇ ਉੱਤੇ ਢੁਕਦਾ ਹੈ ਸਰਤਾਜ ਵੀਰੇ ਤੁਹਾਡੀ ਕਲਮ ਦਾ ਕੋਈ ਮੁੱਲ ਨਹੀਂ
    ਦਿਲ ਨੂੰ ਸ਼ੌਹ ਜਾਂਦੀ ਹੈ

  • @HarpreetSingh-vr8tj
    @HarpreetSingh-vr8tj Рік тому +12

    ,, ਬਹੁਤ ਸੋਹਣਾ ਗਇਆ ਸਰਤਾਜ ਸਾਬ ਨੇ ਸੱਚ ਕਹਾਂ ਸਰਤਾਜ ਸਾਬ ਨੇ ਕਈ ਲੋਕ ਆਕੜ ਚ ਜ਼ਿੰਦਗੀ ਜੀ ਰਹੇ ਨੇ ਓਹਨਾ ਲਈ ਸ਼ੀਸ਼ਾ ਹੈ ਇਹ ਗਾਣਾ

  • @RELAX-mf5bw
    @RELAX-mf5bw Рік тому +8

    Punjabian te Punjabi di shaan vakhri from Love from Punjab Pakistan

  • @parjapativerma2582
    @parjapativerma2582 Рік тому +4

    Yr baie ne har ik Dil di khani snaie aa
    Enne wadiya tarike nall ki aa ganna sun k rooh to awaj aondi aaa 😢kya batt aaa love you baie

  • @deepakarora4896
    @deepakarora4896 Рік тому +8

    सरताज सरताज क्या बोलुं भाई शब्द ही नही है मेरे पास ,,,,,,,,कैसे लिखते हो आप आपके गाने मे डुब जाने को मन करता है ,,,,,,सारी रात सुना इंटरनेट भी ख़तम हो गया पर मन नही भरा,बा कमाल बा कमाल बा कमाल बस और शब्द नही है मेरे पास कहने को जीऔ सरताज

  • @tarsemsidhu5472
    @tarsemsidhu5472 Рік тому +11

    ਗੁਰੂ ਜੀ ਦੇ ਉਹਨਾਂ ਗੀਤਾ ਚੋ ਇੱਕ ਜਿਨਾ ਨੂੰ ਹਜ਼ਾਰਾਂ ਵਾਰ ਸੁਣਿਆ🙏🏾🙏🏾🙏🏾🙏🏾🙏🏾🙏🏾🙏🏾 love you

  • @sanjaykkr3769
    @sanjaykkr3769 Рік тому +7

    No words ! ਕਿੱਥੋਂ ਲਆਂਦੇ ਹੋ ਇਹੋ ਜਹੇ ਬੋਲ ਸਲਾਮ .

    • @surindersingh5380
      @surindersingh5380 Рік тому +2

      ਅਸੀਂ ਵੀ ਵਿਉਂਤ ਜਿਹੀ ਬਣਾਈ ਹੋਈ ਹੈ ,,
      ਗੀਤਾਂ ਦੇ ਭਾਂਡਿਆਂ ਪਾ ਕੇ ਵੰਡਣੀ,,,,,
      ਅੰਬਰੋਂ ਖੁਮਾਰੀ ਜਿਹੜੀ ਆਈ ਹੋਈ ਹੈ,,,,,

  • @manjuyadav8729
    @manjuyadav8729 16 днів тому

    ਸਰਤਾਜ ਜੀ ਦੇ ਕਲਾਮ, ਸੁਨਣ ਵਾਲੇ ਨੂੰ ਕਿਤੇ ਹੋਰ ਈ ਰੁਹਾਨੀ ਦੁਨਿਆਂ ਵਿੱਚ ਲੈ ਜਾਂਦੇ ਨੇ, ਸਿਰਫ਼ ਲੈ ਹੀ ਨਹੀਂ ਜਾਂਦੇ ਨਾਲੇ ਉਸ ਦੁਨਿਆਂ ਦੇ ਅਲੋਕਿਕ ਨਜ਼ਾਰੇ ਵੀ ਵਿਖਾ ਦਿੰਦੇ ਨੇ❤❤❤

  • @sunainadevi2861
    @sunainadevi2861 Рік тому +1

    Bhut peyara song hai sir jehda time ek baar nikal janda oh kade mud wapis ni aonda te jdo sanu eh gl smj aondi oh time nikal pashtane da koi fayda ni hunda

  • @parmdeepkaur7718
    @parmdeepkaur7718 Рік тому +183

    ਪੰਜਾਬੀ ਕਿੰਨੀ ਸੋਣੀ ਭਾਸ਼ਾ ❤❤❤❤ ਮੁੜ ਆਓ ਪੰਜਾਬੀਆਂ ਆਪਣੇ ਪੰਜਾਬ ਤੇ ਪੰਜਾਬੀ ਭਾਸ਼ਾਂ ਕੋਲ ❤❤

    • @ManjeetSingh-ed2gp
      @ManjeetSingh-ed2gp Рік тому +5

      Mud auo Punjabio

    • @munishkumar7867
      @munishkumar7867 Рік тому +2

      Sahi keha

    • @peetalidder934
      @peetalidder934 Рік тому +2

      Shi gl aa ji 🙏🙏

    • @SunilKumar-jz9jr
      @SunilKumar-jz9jr Рік тому +2

      This is super smooth awesome singing

    • @user-xc8xo8vk4k
      @user-xc8xo8vk4k Рік тому +2

      Eh ni mudne hun ena nu dollar ponda Di chamak khich k le gai. Ambitious Ho gae punjabi rishte shike te tangte. Sirf pese Te fake standard pishe dode pae ghara to

  • @gurmeetsingh-q7i4e
    @gurmeetsingh-q7i4e Рік тому +86

    ਸਰਤਾਜ ਬਹੁਤ ਵਧੀਆ ਲਿਖਾਰੀ ਹੈ ਸਲਾਮ ਹੈ ਇਹੋ ਜਿਹੀ ਕਲਾਕਾਰੀ ਨੂੰ ਬਹੁਤ ਬਹੁਤ ਮੁਬਾਰਕਾਂ ਬਾਈ ਜੀ

    • @SidraDanish-m1w
      @SidraDanish-m1w 6 місяців тому +2

      Gfhyfvi😮😮😮

    • @SidraDanish-m1w
      @SidraDanish-m1w 6 місяців тому

      Okgfwg video c but you know I am your yd😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😮😊😊😂

  • @gurwindersingh-xj4ew
    @gurwindersingh-xj4ew Рік тому +22

    ਬਹੁਤ ਡੂੰਘੇ ਸਾਗਰ ਵਿੱਚ ਡੁੱਬ ਕੇ ਲਿਖੇ ਹੋਏ ਬੋਲ ਆ,❤️ਸਲਾਮ ਸਰਤਾਜ ਨੂੰ

  • @SarbjeetAulkh-yl2cw
    @SarbjeetAulkh-yl2cw Рік тому +5

    Very nice song ਇਸ ਨੂੰ ਪਸੰਦ ਕੀਤਾ ਹੈ

  • @Manpreettkaur20
    @Manpreettkaur20 Рік тому +15

    “Chira bad jado ehsaas hon ge, udo dildaar nahio pass hon ge” koi koi hi samaj sakda es gal di gehrayi nu 😢

  • @jaspalsandhu7142
    @jaspalsandhu7142 Рік тому +21

    ਮੈਂ ਤਾਂ ਰਿਪੀਟ ਤੇ ਲਾਇਆ ਹੋਇਆ, ਬਹੁਤ ਵਧੀਆ ਗੀਤ ਗਾਇਆ ਸਰਤਾਜ ਸਾਹਿਬ ਨੇ

  • @BalwantSingh-jf2hx
    @BalwantSingh-jf2hx Рік тому +6

    ਖ਼ੂਬਸੂਰਤ ਸ਼ਬਦਾਵਲੀ ਰਾਹੀਂ ਪਿਆਰ ਭਰੇ ਜ਼ਜ਼ਬਾਤਾਂ ਦੀ ਪੇਸ਼ਕਾਰੀ, ਬਹੁਤ ਸੋਹਣਾ ਗੀਤ।
    ਪਿਆਰੀ ਆਵਾਜ਼ ਟਿਕਾਊ ਰਸਦਾਇਕ ਮਿਊਜ਼ਿਕ। ਬਹੁਤ ਖੂਬ।

  • @harpreet257
    @harpreet257 Рік тому +27

    Tears of happiness rolled out of my eyes due to secration of dopamine that is the level of his writings I wonder somebody could write such beautiful lines meaning so deep. No words I am speechless. ਰੱਬ ਦਾ ਲੱਖ ਲੱਖ ਸ਼ੁਕਰ ਗੁਜ਼ਾਰ ਹਾਂ ਜੋ ਉਸਨੇ ਮੈਂਨੂੰ ਸਰਤਾਜ ਦੇ ਲਿਖੇ ਤੇ ਗਾਏ ਗੀਤਾਂ ਨੂੰ ਸੁਨਣ ਦੀ ਬਖਸ਼ਿਸ਼ ਦਿੱਤੀ ਮੇਰਾ ਤਾਂ ਰੱਬ ਵੀ ਸਰਤਾਜ ਹੀ ਹੈ

  • @4walakandyaara978
    @4walakandyaara978 2 місяці тому +3

    ਚੀਰਾ ਪਿੱਛੋ ਜਦੋ ਅਹਿਸਾਸ ਹੋਣ ਗੇ ਉਦੋ ਦਿਲਦਾਰ ਨੀ ਪਾਸ ਹੋਣ ਗੇ 😢😢 ਸੱਚੀ ਅੱਜ ਸੱਜਣ ਪਾਸ ਹੈਨੀ 😭 heart touching 😭

  • @saritakapoor5619
    @saritakapoor5619 Рік тому +1

    Ki likh ka tarif Kara sun ka ruh bi khush ho gai 55 di hi lagda 25 di ho gai

  • @surjitsingh4461
    @surjitsingh4461 Рік тому +159

    ਸਰਤਾਜ਼ ਜੀ ਨੇ ਆਪਣੀ ਕਲਮ✒ ਨਾਲ ਗੁਲਾਬ 🌹🌹🌹🌹ਉਸਾਰੇ ਨੇ ਜਿੰਨੀ ਵਾਰ ਵੀ ਸੁਣੋ ਘੱਟ ਆ । ਦਿਲ ਨੂੰ ਸਕੂਨ ਦੇਣ ਵਾਲੇ ਲਫ਼ਜ਼ ਆ....... ਦਿਲੋਂ ਸਲਾਮ ਆ ਵੀਰ ਨੂੰ ਐਵੇਂ ਹੀ ਰੱਬ ਤੁਹਾਨੂੰ ਤਰੱਕੀ ਬਖਸ਼ੇ। ..... ....... ਭੱਟੀ ਸਾਬ....

    • @bhatti0_786
      @bhatti0_786 Рік тому +3

      🤙♥️

    • @bittusingh1786
      @bittusingh1786 Рік тому +2

      Jini var v suno Dil nu sakun mill da ,,,💓💓💓💓💓💓💓💓💓💓👌👌👌👌👌

    • @tahreemnasir9317
      @tahreemnasir9317 Рік тому +2

      Lovely song

  • @jaswindersinghturban
    @jaswindersinghturban Рік тому +11

    ਕਿਆ ਬਾਤਾਂ ਜੀ।
    ਜਿੰਨੀਆਂ ਸਿਫਤਾਂ ਕਰੀਏ। ਥੋੜੀਆਂ ਨੇ❤

  • @SadikKhan-lm4sk
    @SadikKhan-lm4sk Рік тому +6

    Kitni baar sunu iss song ko .
    Mann hi nhi bhartaa.
    Dil se gayaa h bhai ne.
    Love u.

  • @Amankundu001
    @Amankundu001 Рік тому +10

    Roop tere sanu ta hairan karde... Aankhan pake dekhe jado ek tak v.. 😅😇

  • @harshdeep-l6w
    @harshdeep-l6w 5 місяців тому +3

    ਵਾਹ ਵਾਹ ਇਹ ਗਾਣਾ ਸੁਣ ਕੇ ਮਜ਼ਾ ਆ ਗਿਆ ❤❤❤❤❤❤❤❤❤❤ ਸਤਿੰਦਰ ਸਰਤਾਜ ਬੱਲੇ ਬੱਲੇ😎😎

  • @navpreetmehmi3815
    @navpreetmehmi3815 Рік тому +11

    ਅੱਜ ਦੇ ਸਮੇਂ ਦੀ ਲੋੜ ਆ ਇਹ ਗੀਤ,ਸੱਚੀ ਅਸੀ ਤਾ ਕਿਸੇ ਨੂੰ ਬੁਲਾ ਕੇ ਵੀ ਨਈ ਰਾਜ਼ੀ ਅੱਜ ਕੱਲ ਦੀ ਦੌੜ ਭੱਜ ਦੀ ਜ਼ਿੰਦਗੀ ਚ ਸਾਡੇ ਕੋਲ ਟਾਈਮ ਨਈ ਹੁੰਦਾ ਕਿਸੇ ਦੀ ਗੱਲ ਸੁਨਣ ਦਾ ਅਸੀ ਭੱਜਦੇ ਆ ਲੋਕਾਂ ਤੋਂ ਅਤੇ ਬਹੁਤ ਵਾਰੀ ਤਾਂ ਸਾਨੂੰ ਆਪਣੇ ਰੁਤਬੇ ਦੀ ਏਨੀ ਆਕੜ ਆ ਜਾਂਦੀ ਆ ਕਿ ਅਸੀ ਆਪਣੇ ਨਾਲ ਦੇ ਜੰਮਿਆ ਨੂੰ ਨਈ ਪਹਿਚਾਣਦੇ

  • @ninder1984
    @ninder1984 Рік тому +9

    Sachi shabad khatm ho jande aa es song de agge🙏🙏 ik ajeeb jeha skoon aa ehde ch👍👍

  • @hadeesakhan2481
    @hadeesakhan2481 Рік тому +12

    ਬਹੁਤ ਸੋਹਨਾ ਗੀਤ ਸਰਤਾਜ ਜੀ

  • @NAIMATALI-n1h
    @NAIMATALI-n1h 9 місяців тому

    Geo baba g

  • @JD-yu3jl
    @JD-yu3jl Рік тому +26

    I am a marathi .. i heard this song when i was in bus travelling from Chandigarh to Shimla.. didn't understand.. but lovely song.. getting addicted

    • @deepgumaan
      @deepgumaan 8 місяців тому +1

      You can translate the lyrics in english and then you read and understand
      This Song is a Masterpiece ❤

    • @JD-yu3jl
      @JD-yu3jl 8 місяців тому

      @@deepgumaan yes .. I did it .. truly a masterpiece.. i am even a big fan of sajjan razzi

    • @raja_waqas
      @raja_waqas 6 місяців тому

      PC lb😊 ​@@deepgumaan

    • @najamtemur2265
      @najamtemur2265 3 місяці тому

      Music 🎶 has a beautiful dancing rhythm .❤
      👨‍🎤 🎤 singer fine

  • @NeelamRani-cu7ob
    @NeelamRani-cu7ob Рік тому +19

    ਦਿਲ ਨੂੰ ਛੂੰਹਦੀ ਸ਼ਬਦਾਵਲੀ 👌👌👌👌👌👌😌

  • @parulsingh8609
    @parulsingh8609 Рік тому +9

    Sudh shabd,sudh gayeki,sudh sur,sudh aawaz,sufiyana tarzaan, sidhian dil de ander wadh jandian ne.salute to Sartaj pazi

  • @JaswinderSingh-gg9iq
    @JaswinderSingh-gg9iq Рік тому +39

    ਅਸੀ ਬੋਹਤ ਭਾਗਾਂ ਵਾਲੇ ਆ ਜੋ ਸਾਨੂੰ ਇਹੋ ਜੇ ਅਣਮੁੱਲੇ ਸ਼ਾਇਰ ਦੇ ਬੋਲ ਸੁਣਨ ਨੂੰ ਮਿਲ ਰਹੇ ਨੇ ਪਰਮਾਤਮਾ ਚੜਦੀ ਕਲਾ ਬਖਸ਼ੇ ❤️❤️

  • @JassiGuru-i4v
    @JassiGuru-i4v 2 місяці тому +2

    ਤਾਰੀਫ਼ ਲਈ ਸ਼ਬਦ ਈ ਹੈਨੀ ❤

  • @manmohansingh7426
    @manmohansingh7426 Рік тому

    ਕਯਾ ਸ਼ਾਇਰ ਔਰ ਕਿਆ ਸ਼ਾਇਰੀ ਐ।
    ਵੱਖਰਾ ਅੰਦਾਜ਼ ਆਵਾਜ਼ ਵੀ ਪਿਆਰੀ ਹੈ।
    ਸਰਤਾਜ ਦੀ ਤਾਂ ਹਰ ਅਦਾ ਨਿਆਰੀ ਹੈ।

  • @rohitsethi9410
    @rohitsethi9410 Рік тому +255

    ਨਾ ਲੱਚਰਪੁਣਾ, ਨਾ ਬੰਦੂਕਾਂ🔫,ਨਾ ਫੁਕਰੀ ਬਾਜੀ,ਨਾ ਦਾਰੂ 🍺ਨਾ ਕੋਈ ਹੋਰ ਨਸ਼ਾ। ਬੱਸ ਰੂਹ ਨੂੰ ਛੂਹਣ ਵਾਲੀ ਗਾਇਕੀ ❤️❤️.। ਇੱਕ ਇੱਕ ਅੱਖਰ ਕੀਲਦਾ ਜਾਂਦਾ🙌🏻

  • @Rameshsingh-hq5qg
    @Rameshsingh-hq5qg Рік тому +48

    ਬਹੁਤ ਸੋਹਣੀ ਆਵਾਜ਼ ਵੀਰ ਜੀ ਰੱਬ ਸਦਾ ਖੁਸ਼ ਰੱਖੇ ਜਿਹੜੇ ਮਾ ਬੋਲੀ ਪੰਜਾਬੀ ਨੂੰ ਪਿਆਰ ਕਰਦੇ ਹਨ

  • @viveksaini6973
    @viveksaini6973 Рік тому +824

    100 ਵਾਰ ਸੁਣ ਕੇ ਵੀ ਅਹਿਸਾਸ ਪੁਕਾਰਦੇ ਨੇ ਇੱਕ ਵਾਰ ਹੋਰ ,ਜੀਅ ਕਰਦਾ ਗਲਵਕੜੀ ਵਿੱਚ ਲੈ ਲਵਾਂ ਮਹਿਫੂਜ਼ ਜਹੀ ਸ਼ਬਦਾਵਲੀ, ਇਹੀ ਦਰਦ ਹੰਢਾ ਰਹੇ ਹਾਂ 😢😢

    • @KarmaEverywhere
      @KarmaEverywhere Рік тому +25

      Right saying

    • @jasssandhu9610
      @jasssandhu9610 Рік тому +28

      ਬਿਲਕੁਲ ਜੀ

    • @paramcanadawale
      @paramcanadawale Рік тому +15

      ਬਿਲਕੁਲ ਸਹੀ ਕਿਹਾ ਜੀ

    • @accountbranchamritsar5353
      @accountbranchamritsar5353 Рік тому +4

      ਬਿਲਕੁਲ ਸਹੀ ਕਿਹਾ ਵੀਰ 👍

    • @surindersingh5380
      @surindersingh5380 Рік тому +15

      ਪੰਜ ਦਿਨਾਂ ਤੋਂ ਲਗਾਤਾਰ,,,,, ਚਾਰ ,ਪੰਜ ,ਵਾਰ ਸੁਣ ਹੀ ਲਈ ਦਾ , ,ਵਾਹ ,ਵਾਹ ,ਸਰਤਾਜ ,
      , ਦਿਲਾਂ,ਵਿ ਚ , ਖਿਂਚ,,ਪਾਉਣ ਵਾਲੀ ਆਵਾਜ਼,,,

  • @Rishav410
    @Rishav410 Рік тому +2

    ਸੁਣ ਕੇ ਬਹੁਤ ਸਕੂਨ ਮਿਲਿਆ, ਇਕ ਬੇਨਤੀ ਹੈ ਮੇਰੇ ਦੋਸਤ ਵੱਲੋਂ, ਕਹਿ ਰਹੇ ਸਨ ਇਕ‌ ਗਾਣਾ ਉਪਰ ਦੇ ਸੁਰ ਵਿਚ ਸੁਣਨ ਦੀ ਚਾਹਤ ਹੈ ਤੁਹਾਡੀ ਆਵਾਜ ਵਿਚ।

  • @ishavdeepsidhu2886
    @ishavdeepsidhu2886 Рік тому +1

    ਬਹੁਤ ਖੂਬਸੂਰਤ ਅਵਾਜ ਵਾਰ ਵਾਰ ਸੁਣਨ ਨੂੰ ਮਨ ਕਰ ਰਿਹਾ

  • @satwinderchalaki2694
    @satwinderchalaki2694 Рік тому +6

    ਬਹੁਤ ਸੋਹਣਾ ਜੀ ਵਾਰ ਵਾਰ ਸੁਣਨ ਨੂੰ ਦਿਲ ਕਰਦਾ

  • @gagandeepkaurdeep9441
    @gagandeepkaurdeep9441 Рік тому +4

    Kuj shabad jo sadi rooh tak nu skoon dinde ne o tuhde ne sade pyre sartaj g 👌👌👌💕💕💕👍👍👏👏👏👏👏👏👏hmesha e dil jitt lainde o tusi dear
    Jug jug jioo Waheguru trakki denn hasde wasde rho 💕💕💕💕💕❤💖💖

  • @surindermehindwani9287
    @surindermehindwani9287 Рік тому +4

    ਬਹੁਤ ਖੂਬ ਸਰ ਜੀ

  • @bihariladkiritu
    @bihariladkiritu Рік тому +7

    I don't understand punjabi language ...bt I love this song ❤️....wat a voice ...hrt touchable...❤️❤️

  • @pradeeprajbhar1300
    @pradeeprajbhar1300 Рік тому +1

    Gaane su ke dil bhar aaya bhai ♥️♥️
    Mujhe nhi pta tha aap itna khubsurat Gaane Gaate ho
    ♥️♥️♥️Love you bhai

  • @jaswindersandhu3470
    @jaswindersandhu3470 Рік тому +5

    Daily sun ke v man nhi bhrda a song sun k...my favourite singer...Dr.Satinder Sartaaj ❤️❤️

  • @Arshdeepsingh-12
    @Arshdeepsingh-12 Рік тому +5

    Bahut wait hundi baai tuhaade songs di ❣️❣️💐💐 te Sukoon mil jaanda sun ke bss dil krda suni jaao bss

  • @hassannaqvi1891
    @hassannaqvi1891 Рік тому +47

    Mai Pakistan se Hun sartaaj ji k Sufi song sunta hu
    Allah Pak NY inki awaaz Mai kashish raki hai jo apni taraf khainchti hai

  • @Attitude-boy416
    @Attitude-boy416 11 місяців тому +1

    Very nice song ❤️😍 Kiya baat hai is song ki aur awaz mn Kitna sakoon hai awaz tou Dil ko lagti hai ❤❤❤

  • @vivekkakkar6550
    @vivekkakkar6550 Рік тому +1

    ❤❤❤100 ਵਾਰ ਭੀ ਸੁਨਾ ਹਰ ਵਾਰ ਨਵਾ ਲਗਤਾ ਹੈ

  • @punjabitwinsgirlsvlogger4375
    @punjabitwinsgirlsvlogger4375 Рік тому +21

    ਬਹੁਤ ਸੋਹਣੀ ਗਾਇਕੀ ਹੈ ਤੁਹਾਡੀ ਵੀਰ ਜੀ ਜਿਹੜੀ ਕਿ ਅਸੀਂ ਆਪਣੇ ਬੱਚਿਆਂ ਨਾਲ ਬੈਠ ਕੇ ਵੀ ਸੁਣ ਸਕਦੇ ਹਾਂ 🙏

  • @jagdeepsinghjagdeep1304
    @jagdeepsinghjagdeep1304 Рік тому +9

    Song bot sohna a vir..par Sidhu moosewala sada bhra hmesha dilan ch rhega..tuhade vi respect krda si te asi vi kde usda ghata kde pura ne kr skde..sohna song a brother 👍❤️

  • @jairaj6275
    @jairaj6275 Рік тому +4

    ਬਹੁਤ ਬਹੁਤ ਬਹੁਤ ਸੋਹਣਾ ਗੀਤ ਸਰਤਾਜ ਜੀ !

  • @kulwindermaan4423
    @kulwindermaan4423 Рік тому +7

    ਰੂਹ ਦੀ ਖੁਰਾਕ,ਸੱਚੇ ਸੁੱਚੇ ਗੀਤ!💖💞

  • @ParmatmadeenKushwaha-q5m
    @ParmatmadeenKushwaha-q5m 8 місяців тому

    🥀💞💞Kitani baar sunu iss song ko man hi nhi bharta. 🙏😍
    Dil se gaya hai bhai ne ❤❤

  • @rahulchhura4930
    @rahulchhura4930 Рік тому +25

    This is called song , no vulgarity,great song ,touched my ❤️,wonderful lyrics,simply great

  • @lovepreetsingh-js9py
    @lovepreetsingh-js9py Рік тому +5

    ਕੋਈ ਗਾਇਕ ਤਾ ਹੈ ਜੋ ਪੰਜਾਬੀ ਬੋਲੀ ਸਾਬ ਕਿ ਰੱਖਦਾ ਸੁੱਕਰ ਆ ਵਾਹਿਗੁਰੂ ਦਾ ,,,,,,

  • @Dharam_vir
    @Dharam_vir Рік тому +14

    ਸਾਡੇ ਸ਼ਹਿਰ ਹੁਸ਼ਿਆਰਪੁਰ ਦਾ ਮਾਣ ਡਾ.ਸਤਿੰਦਰ ਸਰਤਾਜ

    • @surindersingh5380
      @surindersingh5380 Рік тому +2

      ਵਾਰਿਸ ,,,ਤੇ ,,,ਬੁੱਲ੍ਹੇ ,, ਰੂਹ ਹੈ,, ਸੂਫ਼ੀਸਰਤਾਜ,,ਇਹ, ਰੂਹ ਕਿਸੇ ਇਕ ਸ਼ਹਿਰ ਦੀ ਨਹੀਂ, ਪੂਰੇ ਪੰਜਾਬ ਦਾ ਮਾਣ ਏ,,, ਤੇ ਜਿੱਥੇ ਜਿੱਥੇ ਵੀ ਪੰਜਾਬੀ ਵੱਸਦੇ ਨੇ
      ਦਿਲ ਨੂੰ ਸਕੂਨ ਦੇਣ ਵਾਲ਼ੇ, ਅਲਫਾਜ,,,,

    • @BalramSingh-c2v9o
      @BalramSingh-c2v9o 7 місяців тому

      ਕਿਸੇ ਨੇ ਕਹਿਣਾ ਸਾਡੇ ਘਰ ਦਾ ਮਾਣ ਕਿਸੇ ਗਲੀ ਦਾ ਕਿਸੇ ਨੇ ਪੱਤੀ ਦਾ ਕਿਸੇ ਨੇ ਪਿੰਡ ਦਾ ਕਿਸੇ ਨੇ ਸ਼ਹਿਰ ਦਾ ਤੇ ਕਿਸੇ ਨੇ ਪੰਜਾਬ ਦਾ ਮਾਣ ਆ ਕਹਿਣਾ ਏ

  • @RamanMotto
    @RamanMotto 10 місяців тому

    Wah sartaj veere pta ni kinni var sunde aa eh song❤❤❤❤❤❤❤❤❤❤❤❤❤❤

  • @kananpreetkour1158
    @kananpreetkour1158 Рік тому +1

    Eh song jini vaar sunde ha hr vaar lagda hai ik vaar hor sun lyie Inna pyara song hai

  • @rohitSingh-fg8td
    @rohitSingh-fg8td Рік тому +4

    Bohot sundar gaana lga ❤
    Bohot kuch seekhna baaki h punjabi singers ko sartaj ji se ....thanks for this type of song 🎵
    🙏 big fan of sir sartaj

  • @Aman_collection002
    @Aman_collection002 Рік тому +4

    Wah wah sartaz veer ji jini vari v suna geet nu ohni vri nawa lagda he💓💓

  • @sheheryarkhan5459
    @sheheryarkhan5459 Рік тому +38

    I am from Pakistan 🇵🇰 Peshawar . I almost listen 🎧 this 20 times but still I want to listen 🎧 a lot really love it 😍 ❤❤❤❤❤Lots of love 🇵🇰❤🇮🇳

  • @ahmedlodhi7796
    @ahmedlodhi7796 Місяць тому

    Wah wah Kada Acha song hy. Katy ni Tara rutba kat da jy hass my bula LV kidray. Wah . Beautiful poetry . Sartaj veer weldone .

  • @Sawraj-ki4wx
    @Sawraj-ki4wx Рік тому +1

    ਸਰਤਾਜ ਦੀ ਤਰੀਫ਼ ਚੋਂ ਬੋਲਣ ਲਈ ਕੋਈ ਲਫਜ਼ ਹੀ ਨਹੀਂ ਹਨ ਰੂਹ ਨੂੰ ਸਕੂਨ ਦੇਣ ਵਾਲ਼ੇ ਸ਼ਬਦ

  • @madhubanger478
    @madhubanger478 Рік тому +32

    ਮਾਲਕ ਵੀਰ ਜੀ ਦੀ ਉਮਰ ਵਿੱਚ ਵਾਧਾ ਕਰਨ,ਵੀਰ ਜੀ ਨੂੰ ਖੁਸ਼ ਰੱਖਣ,ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ,love you verr ji kinna sarra 🥰❤️

    • @deepakvaid8194
      @deepakvaid8194 Рік тому

      Sunday nu felam dekhi family bahut vadya lagya patiala

  • @navigaminga2z304
    @navigaminga2z304 Рік тому +8

    ਹਸਦੇ ਹਸਦੇ ਦਿਲ ਚ ਵੱਸ ਗਏ ਕਿੱਧਰੇ
    ਪਤਾ ਨਹੀਂ ਹੋਲੀ ਹੋਲੀ ਛੱਡ ਗਏ ਕਿੱਧਰੇ
    ਰੱਬਾ ਇੱਕ ਵਾਰੀ ਮਿਲਾ ਦੇ ਕਿੱਧਰੇ
    ਰੋ ਰੋ ਆਪਣਾ ਹਾਲ ਸੁਣਾ ਦਾ ਕਿੱਧਰੇ
    Navi FZR Layrics

  • @jashish5238
    @jashish5238 Рік тому +4

    ਬਾਹ ਕਮਾਲ ਜੀ 🙏🏻🙏🏻🙏🏻👌👌❤️❤️❤️

  • @khushpreetkaur6002
    @khushpreetkaur6002 Рік тому +3

    Dil nu skoon milda aa gana son k jine var suna dil ni parda ❤❤❤❤😍😍😘😘🥰🥰👌🌹👌👌🌹👌🌹👌🌹👌🌹👌

  • @sadafmohsin2529
    @sadafmohsin2529 Рік тому

    Rangle jahan dian ronqan ch vi
    Dil kisi gal te udas hon ge
    Heart touching awsome love from pakistan

  • @salmanhaider2777
    @salmanhaider2777 Рік тому +26

    Satinder jee dil jeet lya tusi.....
    Love from Islamabad, Pakistan......😍

  • @amritkaur8061
    @amritkaur8061 Рік тому +6

    Bahut sundar song 👍👌👌❤️

  • @cnk7757
    @cnk7757 Рік тому +8

    ਪੰਜਾਬ ਦਾ ਮਾਣ ਸਰਤਾਜ ਜੀ

  • @realrocketsingh7180
    @realrocketsingh7180 9 місяців тому +3

    This Song is forever

  • @ranajyoti6856
    @ranajyoti6856 2 місяці тому

    Eh song Dil nu chuu janda ..h JD vi sundiyaan ... Mnuu vadiyaaa lgdaaya

  • @deepikachaudhary1403
    @deepikachaudhary1403 Рік тому +10

    Ruhh nu thand paun wle words ❤️

  • @harnaiksingh8512
    @harnaiksingh8512 Рік тому +4

    ਹਾਏ ਕਿਨਾ ਵਧੀਆ ਗੀਤ ਆ

  • @GurpreetSingh-dw3kq
    @GurpreetSingh-dw3kq Рік тому +5

    Baut pyara geet
    Baut sohne lyrics
    Ek pyar di baut sohni story a 👍

  • @ਸਤਪਾਲਸਿੰਘਫੂਲੇਵਾਲੀਆ

    ਵਾਹ ਸੋਹਣਿਆਂ ਵਾਹ ਖੁਸ ਰਹਿ

  • @swetabishnoi6015
    @swetabishnoi6015 Рік тому +6

    bahot pyara song.. wording beautiful ❤️ God bless you sartaaj🎉you are the second Gurdas Maan of beautiful and meaningful singing ❤

  • @DrwaheedDrwaheed-mp4pk
    @DrwaheedDrwaheed-mp4pk Рік тому +4

    I am from Pakistan Punjab this song tuch my soul and heart ❤ amazing amazing amazing ❤❤

  • @shubham_8946
    @shubham_8946 Рік тому +3

    ਸੁਰ ਦਾ ਤਾਜ ਸਤਿੰਦਰ ਸਰਤਾਜ ❣️❣️❣️

  • @Mazhersanghera
    @Mazhersanghera Рік тому +4

    Paa jee tuse great oo
    Always love you
    From Pakistan 💚

  • @muhammadumer-yv5vu
    @muhammadumer-yv5vu Рік тому +2

    Love from Pakistan 🇵🇰 ....

  • @RakeshKumar-ry9oj
    @RakeshKumar-ry9oj Рік тому

    Bahut hi melodious song hai. Aur Satinder Sartaj ne gaya bhi bahut dil ate mithhas naal hai. Ajkal aise khoobsurat ate mithhe gane sunan nu kithe milde hann. Gane de bol bhi bahut meaningful ate dil nu chhuhan wale hann. Satinder ji nu bahut bahut pyaar ate satkar inna khoobsurat gana gaun aur likhan vaaste. Rakesh Sharma Baroda (Vadodara -Gujarat)

  • @madhabkharel4426
    @madhabkharel4426 Рік тому +21

    I don't understand punjabi language but i big fan of your voice 👌👌❣️❣️

    • @SidraDanish-m1w
      @SidraDanish-m1w 6 місяців тому

      And miss you soo ❣️😗 you want gosh 💖💖💖💖 j

  • @matharuassociates54
    @matharuassociates54 Рік тому +11

    love you brother......no words to praise you satinder.....God bless you 💕💕💕💕💕💕

  • @daljeetsinghmeho593
    @daljeetsinghmeho593 Рік тому +8

    God Bless You Satinder Sartaaj

  • @arvinderkaur270
    @arvinderkaur270 Рік тому

    ਗੁਰਦਾਸ ਮਾਨ ਜੀ ਦੇ ਸ਼ਬਦਾਂ ਦੀ ਕਾਇਲ ਹਾਂ ਪਰ ਸਰਤਾਜ ਦੇ ਅੱਖਰਾਂ ਵਿੱਚਲਾ ਸੂਫੀਆਨਾ ਰੰਗ ਰੂਹ ਤੱਕ ਨੂੰ ਤ੍ਰਿਪਤ ਕਰ ਜਾਂਦਾ ਹੈ ❤