Manukhta ਯੂਪੀ ਤੋਂ ਚੱਕ ਕੇ ਭਾਈ ਭਗਤੇ ਦੇ ਆਏ ਮਾਂ ਦਾ ਲਾਡਲਾ ਪੁੱਤ ਕਿਉਂ ਬੰਨਦੇ ਸੀ ਸੰਗਲ ਨਾਲ - spmediapunjab

Поділитися
Вставка
  • Опубліковано 6 жов 2024

КОМЕНТАРІ • 173

  • @ajaibsingh3873
    @ajaibsingh3873 21 день тому +8

    ਇਹ ਯੂਪੀ, ਬਿਹਾਰ ਵਾਲਿਆ ਦਾ ਹੀ ਕੰਮ ਹੈ, ਓਹੀ ਲਿਆਏ, ਉਹੀ ਕਮਾਈ ਖਾਂਦੇ ਰਹੇ। ਉਹਨਾਂ ਨੂੰ ਫਾਂਸੀ ਦੀ ਸਜਾ ਹੋਣੀ ਚਾਹੀਦੀ ਹੈ। ਸਰਪੰਚ ਸਹਿਬ ਨੇ ਬਹੁਤ ਵਧੀਆਂ ਕੰਮ ਕੀਤਾ ਹੈ।

  • @gdhanoa7393
    @gdhanoa7393 Рік тому +26

    ਲੋਕੋ ਸ਼ਰਮ ਕਰੋ , ਸਲਾਮ ਗੁਰਪ੍ਰੀਤ ਵੀਰ ਨੁੰ ❤❤

  • @ArshDeep-em4zt
    @ArshDeep-em4zt Рік тому +21

    ਪਰਚਾ ਦਰਜ ਜਰੂਰ ਕਰਾਇਆ ਕਰੋ ਸਾਰੇ ਹੀ ਸੰਸਦਾਂ ਵਾਲੇ ਵੀਰਾ ਨੂੰ ਬੇਨਤੀ ਹੈ ਫਿਰ ਇਹੋ ਜਿਹੇ ਲੋਕੀ ਫਿਰ ਇਹਨਾਂ ਨੂੰ ਸੱਡਣਗੇ

  • @BalvirSingh-kz3uf
    @BalvirSingh-kz3uf Рік тому +14

    ਇਸ ਬੱਚੇ ਨੂੰ ਜਲਦ ਤੋਂ ਜਲਦ ਇਨਸਾਫ ਮਿਲਣਾ ਚਾਹੀਦਾ ਹੈ ਬੱਚੇ ਦੇ ਅਗਵਾਹ ਕਾਰਾ ਨੂੰ ਸਖ਼ਤ ਤੋਂ ਸਖਤ sਸਜਾਮਿਲਣੀ ਚਾਹੀਦੀ ਜੈ

  • @rashpalsingh8767
    @rashpalsingh8767 Рік тому +27

    ਗੁਰਪ੍ਰੀਤ, ਸਰਪੰਚ ਸਾਹਿਬ, ਦੂਜੇ ਸਾਰੇ ਸਹਿਯੋਗੀ ਬਹੁਤ ਸ਼ਲਾਘਾਯੋਗ ਕੰਮ ਕਰ ਰਹੇ ਹੋ।ਵਧਾਈ ਦੇ ਪਾਤਰ ਹੋ।ਇਸ ਨਾਲ ਦਰਿੰਦਗੀ ਕਰਨ ਵਾਲਿਆਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ।

    • @HarpalSingh-uv9ko
      @HarpalSingh-uv9ko Рік тому

      ਵਾਹਿਗੁਰੂ ਜੀ ਮੇਹਰ ਕਰਨ ਇਸ ਵੀਰ ਤੇ ਇਹਨਾਂ ਦੇ ਪਰਿਵਾਰ ਤੇ ਮੇਹਰ ਕਰਨਾਂ ਜੀ ।

  • @KuldeepSingh-vv6dm
    @KuldeepSingh-vv6dm Рік тому +51

    ਇਸ ਬੱਚੇ ਨੂੰ ਇਨਸਾਫ ਜਰੂਰ ਮਿਲਣਾ ਚਾਹੀਦਾ ਹੈ ਉਸ ਇਨਸਾਨਾ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦੇਣੀਆਂ ਚਾਹੀਦੀਆਂ ਹਨ ਵਹਿਗੁਰੂ ਜੀ ਮੇਹਰ ਕਰੋ

    • @shivanisharma5562
      @shivanisharma5562 Рік тому +2

      ਇਨਸਾਨੀਅਤ ਖ਼ਤਮ ਹੋ ਗਈ ਹੈ ਲੋਕਾਂ ਦੀ,😢 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😢

    • @JagseerSingh-ig6jg
      @JagseerSingh-ig6jg Рік тому

      ​@@shivanisharma5562😅

  • @joginderkaur2775
    @joginderkaur2775 Рік тому +14

    ਸਾਡੇ ਸੁਣਦਿਆਂ ਦੇ ਹੰਝੂ ਵਗਣ ਲੱਗ ਪਏ ਹਨ ਜਿਸ ਨੇ ਭੁਗਤਿਆ ਓਸ ਦਾ ਦਰਦ ਬਿਆਨ ਨਹੀਂ ਕੀਤਾ ਜਾ ਸਕਦਾ

  • @jitsinghsingh1153
    @jitsinghsingh1153 Рік тому +11

    ਬਾਈ ਜੀ ਇਨਾਂ ਬੰਦਿਆਂ ਦਾ ਪਤਾ ਕਰ ਕੇ ਇਨਾਂ ਦੇ ਪੱਕੀ ਨੱਥ ਪਾਉਣੀ ਚਾਹੀਦੀ ਹੈ। ਨਹੀਂ ਤਾਂ ਕੱਲ ਨੂੰ ਕਿਸੇ ਹੋਰ ਬੱਚੇ ਨੂੰ ਚੱਕ ਕੇ ਦੇ ਆਉਣ ਗੇ।

  • @protejasinghdhandra8025
    @protejasinghdhandra8025 21 день тому +4

    ਇਹ ਆ ਪੰਜਾਬ ਦਾ ਅਸਲ ਹੀਰਾ, ਜੋ ਲੋਕਾਈ ਦਾ ਦਰਦ ਸਮਝਦਾ। ਜਿਆਦਾਤਰ ਲੋਕ ਤਾਂ "ਸਾਨੂੰ ਕੀ" ਫਾਰਮੂਲਾ ਅਪਨਾ ਕੇ ਖਹਿੜਾ ਛੁਡਾ ਲੈੰਦੇ ਨੇ। ਕੋਟਿ ਕੋਟਿ ਪ੍ਰਣਾਮ ਵੀਰ ਗੁਰਪ੍ਰੀਤ ਸਿੰਘ ਮਿੰਟੂ ਨੂੰ।

  • @jasvirsanghera2759
    @jasvirsanghera2759 Рік тому +27

    ਮੇਰੀ ਹੱਥ ਜੋੜਕੇ ਬੇਨਤੀ ਹੈ ਬੱਚੇ ਨੂੰ ਹੁਣ ਜੁਗਨੂੰ ਨਾਮ ਨਾਲ ਨਾਂ ਬਲਾਓ ਨਤੀਸ਼ ਹੀ ਕਹੋ ਵਾਹਿਗੁਰੂ ਨਤੀਸ਼ ਕੁਮਾਰਦਾ ਪਰਿਵਾਰ ਮਿਲਾਵੇ ਤੇ ਬੱਚੇ ਨੂੰ ਚੜਦੀ ਕਲਾ ਬਖਸ਼ੇ

    • @shivanisharma5562
      @shivanisharma5562 17 днів тому +1

      ਜੇ ਇਸ ਨੂੰ ਜੂਗਨੂੰ ਕਹੋਗੇ ਤਾਂ ਇਹ ਮੂਖ ਮੰਤਰੀ ਬਣ ਜਾਵੇਗਾ ਪੰਜਾਬ ਦਾ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼,ਆਮ ਆਦਮੀ ਪਾਰਟੀ ਸੂਤੀ ਪੲਈ ਹੈ ਇਸ ਗੂੰਡੇ ਗੋਲਡੀ ਤੋਂ ਰੱਬ ਵੀ ਡਰਦਾ ਹੈ,

  • @surindergill9090
    @surindergill9090 Рік тому +32

    ਸਲਾਮ ਇਨ੍ਹਾਂ ਵੀਰਾਂ ਤੇ ਸਰਪੰਚ ਦੀ ਸੋਚ ਨੂੰ ਜਿਉਂਦੇ ਵਸ਼ਦੇ ਰਹੋ ਧੰਨਵਾਦ

  • @piararam7662
    @piararam7662 Рік тому +6

    ਕਿਆ ਬਾਤਾਂ ਜੀ
    ਜਾਂਬਾਜ ਭਾਈ ਗੁਰਪ੍ਰੀਤ ਸਿੰਘ ਜੀ।

  • @sanjogtarani3997
    @sanjogtarani3997 17 днів тому +1

    ਜਿਹੜੇ ਵੀ ਗ਼ੁਲਾਮ ਬਣਾ ਕੇ ਰੱਖ ਦੇ ਹਨ ਇਹਨਾਂ ਦੇ ਬੱਚੇ ਭੁਗਤਣਗੇ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ

  • @surindergill9090
    @surindergill9090 Рік тому +19

    ਵਾਹਿਗੁਰੂ ਜੀ ਸਭ ਦਾ ਭਲਾ ਕਰੇ ਗੁਰਪ੍ਰੀਤ ਸਿੰਘ ਵੀਰੇ ਜੳਂਦੇ ਵਸ਼ਦੇ ਰਹੋ ਧੰਨਵਾਦ ਵੀਰੇ

  • @barinderkaurhundal9856
    @barinderkaurhundal9856 Рік тому +11

    ਵਾਹਿਗੁਰੂ ਮੇਹਰ ਕਰੇ ਇਸ ਬੱਚੇ ਤੇ ਇਸ ਬੱਚੇ ਦਾ ਪਰਿਵਾਰ ਮਿਲ ਜਾਵੇ 🙏🙏🙏🙏

  • @GusavkSidhu-d9h
    @GusavkSidhu-d9h День тому

    ਜਿਨ੍ਹਾਂ ਦੇ ਘਰੋਂ ਲਿਆਂਦਾ ਹੈ ਉਨ੍ਹਾਂ ਲੋਕਾਂ ਤੇ ਪਰਚਾ ਕਰਵਾਇਆ ਜਾਵੇ ਜੀ। 🙏🙏

  • @GurdialSingh-u7s
    @GurdialSingh-u7s 19 днів тому

    ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ

  • @ajaibsingh3873
    @ajaibsingh3873 Рік тому +6

    ਸਰਦਾਰ ਸਾਹਿਬ ਜੀ u r great।

  • @protejasinghdhandra8025
    @protejasinghdhandra8025 21 день тому +1

    ਸਰਪੰਚ ਸਾਬੵ ਤੇ ਨਾਲ ਆਏ ਨੌਜਵਾਨ ਵੀਰਾਂ ਨੁੰ ਦਿਲੋੰ ਸਲਾਮ।

  • @Manjitsingh-ve5dv
    @Manjitsingh-ve5dv Рік тому +7

    ਵੀਰ ਇਸ ਬੱਚੇ ਦਾ ਵਿਆਹ ਇਨ੍ਹਾਂ ਦੀ ਕੁੜੀ ਨਾਲ ਕਰਵਾਦਿਓ ਇਨਸਾਫ਼ ਮਿਲ ਜਾਊ

    • @protejasinghdhandra8025
      @protejasinghdhandra8025 21 день тому +1

      ਵਿਆਹ ਕਰਵਾ ਕੇ ਦੋਵਾਂ ਨੂੰ ਬਿਹਾਰ ਭੇਜ ਦਿੱਤਾ ਜਾਵੇ।

    • @sanjogtarani3997
      @sanjogtarani3997 17 днів тому

      ਜਿਹੜੇ ਗੁਲਾਮ ਬਣਾਉਣਦੇ ਹਨ ਇਹੀਂ ਇਹਨਾਂ ਦੇ ਬੱਚੇ ਬਣਨ ਗਏ ਰੱਬ ਛੇਤੀ ਬਦਲਾਂ ਲਵੇਗਾ

  • @sewaksidhu5620
    @sewaksidhu5620 Рік тому +15

    ਧਨਵਾਦ ਸਰਪੰਚ ਸਾਹਿਬ ਜੀ ਦਾ

  • @jagdevkaur3144
    @jagdevkaur3144 Рік тому +9

    ਰਾਮ ਨਗਰ ਪਿੰਡ ਕਿਤੇ ਉਹ ਤਾਂ ਨੀ ਜਿਸ ਨੂੰ ਕਸਾਈਆੜਾ ਵੀ ਕਹਿੰਦੇ ਹਨ ਮੌੜ ਮੰਡੀ ਕੋਲ ਐ 🙏🏿 ਬਹੁਤ ਬਹੁਤ ਧੰਨਵਾਦ ਪੰਚਾਇਤ ਅਤੇ ਸਾਰੇ ਨੌਜਵਾਨਾਂ ਦਾ ਜਿੰਨਾ ਨੇ ਨਰਕ ਦੀ ਜਿੰਦਗੀ ਵਿਚੋਂ ਕੱਢ ਕੇ ਲਿਆਂਦਾ ਐ

    • @karmjeetkaur474
      @karmjeetkaur474 Рік тому

      Haa ji o hi pind hai

    • @karanjf
      @karanjf Рік тому

      ​@@karmjeetkaur474Very. Good Job Village Ram nagar. Sarpanch Good. Man

    • @GurpreetSingh-it5el
      @GurpreetSingh-it5el Рік тому

      ʜᴀ ᴊɪ ᴍᴇʀᴀ ᴩɪɴᴅ

  • @harafangle9473
    @harafangle9473 Рік тому +9

    ਵਾਹਿਗੁਰੂ ਜੀ ਪਾਪੀ ਲੋਕ ਵਾਹਿਗੁਰੂ ਜੀ ਸਜਾ ਦੇਣਗੇ🙏🙏🙏🙏🙏

  • @dulichand9604
    @dulichand9604 10 місяців тому +2

    ਜੁਗ ਜੁਗ ਜੀ ਗੁਰਪ੍ਰੀਤ ਸਿੰਘ ਬਾਈ ਜੀ ਮੇਰੀ ਉਮਰ ਵੀ ਤੁਹਾਨੂੰ ਲੱਗ ਜਾਵੇ ਤਾਂ ਜੋ ਤੁਸੀਂ ਮਨੁੱਖਤਾ ਦੀ ਭਲਾਈ ਵਾਸਤੇ ਹਰ ਪਲ ਡਟੇ ਰਹੋ

  • @jagmohankumarsahnan5416
    @jagmohankumarsahnan5416 Рік тому +3

    हैलो सर ,रब रुप तुहाडे चेहरे ते झलकदा है,लोगो गोर से देखो,,सर आपने आपना अगा सुवार लिया परमात्म वाहेगुरु आपके बच्चों को इसका फल मिलेगा,

  • @SukwindersinghSanger-du1tm
    @SukwindersinghSanger-du1tm 4 місяці тому +1

    ਬਹੁਤ ਧੰਨਵਾਦ ਇਹਨਾਂ ਵੀਰਾਂ ਦਾ ਤੇ ਸਰਪੰਚ ਸਾਬ ਜੀ ਦਾ, ਮਿੰਟੂ ਭਾਜੀ ਰੱਬ ਮੇਹਰ ਕਰੇ, ਬਿੱਲਾ ਸਿਹਾਲਾ ਲੁਧਿਆਣਾ

  • @GurnamSingh-pj4pv
    @GurnamSingh-pj4pv 18 днів тому +1

    ਗੁਰਪ੍ਰੀਤ ਸਿੰਘ ਅਸਲ ਵਿੱਚ ਬਾਬੇ ਨਾਨਕ ਵਲੋਂ ਚਲਾਈ ਸਿਖੀ ਦੇ ਬੂਟੇ ਨੂੰ ਅਪਣੀ ਜਿੰਦਗੀ ਦਾ ਪਾਣੀ ਪਾ ਕੇ ਪ੍ਰਫੁੱਲਿਤ ਕਰ ਰਹੇ ਨੇ।।

  • @harjinderkaur3869
    @harjinderkaur3869 Рік тому +3

    ਵਾਹਿਗੁਰੂ ਸੁਮਿਤ ਬਖਸ਼ੇ

  • @zubirali4876
    @zubirali4876 Рік тому +10

    Only Manuktha Di Sewa Society led by Veer Gurpreet Singh Ji is capable of solving such problems, 👏👏👏

    • @shivanisharma5562
      @shivanisharma5562 Рік тому

      ਸਹੀ ਕਿਹਾਂ ਹੈ ਵਿਰੇ 😢, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😢😢

  • @Bakhshishsingh-sn6hh
    @Bakhshishsingh-sn6hh 26 днів тому +1

    Sarpanch. Sahib. Te. Pind. De. Naojwana. Nu. Salute. Ha. Eh. Guru. De. Sikhan. Ne. Punjab. Da. Nam. Ucha. Keeta. Ha. Te. Bherhiyan. Di. Chugal. Ton. Azad. Keeta. Ha. Very. Nice

  • @SukhwinderKaur-yd7qt
    @SukhwinderKaur-yd7qt Рік тому +3

    Thank you sarpanch ji.God bless young beta ❤️

  • @HarpreetSingh-n1c
    @HarpreetSingh-n1c 21 день тому

    ਧੰਨਵਾਦ ਰਾਮਨਗਰ ਪਿੰਡ ਵਾਲਿਆਂ ਦਾ

  • @chamkaursandhu6603
    @chamkaursandhu6603 Рік тому +4

    ਬਹੁਤ ਵਧੀਆ ਕੰਮ ਕਰਦੇ ਸਰਪੰਚ ਸਾਹਬ

  • @skaur3370
    @skaur3370 23 години тому

    Mintoo ਵੀਰੇ F. I. R. ਜਰੂਰ ਕਟਾੳ ।ਸਖਤ ਤੋ ਸਖਤ ਸਜਾ ਦੇਵਾਂਉ। God Bless You Bro. ❤❤🙏🏻 🙏🏻 🙏🏻

  • @surjitkaur1895
    @surjitkaur1895 Рік тому +6

    ਵਾਹਿਗੁਰੂ ਜੀ ਬੱਚੇ ਨੂੰ ਪਰਿਵਾਰ ਨਾਲ ਮਿਲਾ ਦਿਓ ਜੀ। ਮੇਹਰ ਕਰੋ ਜੀ।

    • @hakamgir3472
      @hakamgir3472 Рік тому

      ਵਾਹਿਗਰੂ ਪਿੰਡ ਦੇ ਸਰਪੰਚ ਅਤੇ ਪੱਤਵੰਤੇ ਸੱਜਣਾ ਨੂੰ ਚੜ੍ਹਦੀ ਕਲਾ ਬਖ਼ਸ਼ੇ
      ਨਿਤੀਸ਼ ਕੁਮਾਰ ਨੂੰ ਮਾਪਿਆਂ ਨਾਲ਼ ਮਿਲਾਉਣ ਵਿੱਚ ਵਾਹਿਗੁਰੂ ਆਪ ਜੀ ਮਦਦ ਕਰੇ

    • @karanjf
      @karanjf Рік тому

      Ha. Ji. Parivar. KoL. JaLdi. Hi. Chala. Jana. Ah. Bacha. Ji

  • @HarbhajanSingh-ep1ne
    @HarbhajanSingh-ep1ne 10 днів тому

    ਧੰਨਵਾਦ ਮਿੰਟੂ ਵੀਰ ਜੀ

  • @SurinderKaur-jo4ee
    @SurinderKaur-jo4ee Рік тому +2

    Waheguru ji rab bhala karey is mondey noo papian kolou shadoney daa tohada rab sab da bhalla karey bachey noo b rab sukh devey

  • @nks4832
    @nks4832 21 день тому

    ਧੰਨਵਾਦ ਪੰਚਾਇਤ ਦਾ ਜੀ। ਮਿੰਟੂ ਵੀਰ ਪਰਚਾ ਜਰੂਰੀ ਕਰਾਓ

  • @shamverinderpaul9492
    @shamverinderpaul9492 20 днів тому

    Dookh bhog kai rab milya beta har preet singh manukhta de sewa❤❤❤❤❤

  • @SatnamSingh-su3kq
    @SatnamSingh-su3kq Рік тому +3

    Waheguru ji

  • @jashanvloges149
    @jashanvloges149 Рік тому +4

    Waheguru waheguru waheguru waheguru waheguru waheguru

  • @gurbhajankaur3281
    @gurbhajankaur3281 Рік тому +4

    Waheguru ji mehar karan 🙏 dhan o khalsa ji aap sare

  • @SKaur_multani
    @SKaur_multani Рік тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੋ ਜੀ

  • @PremLal-jd5db
    @PremLal-jd5db Рік тому +2

    Satnam shri wAhegur g

  • @paramjitkaur6791
    @paramjitkaur6791 Рік тому +2

    Waheguru ji mehar kriyo ji

  • @pavgill6449
    @pavgill6449 Рік тому +4

    Waheguru mehar kare Rabb de bande es veer di koshish kar k koie b bachcha gulam na rahe 😢

  • @rajinderkumar2950
    @rajinderkumar2950 Рік тому +2

    Satnam whaguru ji🙏

  • @SimranKaur-th8lf
    @SimranKaur-th8lf Рік тому +2

    Waheguru Sahib Ji Maher kare🙏🙏🙏🙏🙏

  • @ajaibsingh3873
    @ajaibsingh3873 21 день тому +2

    ਤੁਸੀਂ ਕਹਿ ਰਹੇ ਹੋ ਝੁੱਗੀਆਂ ਵਾਲ਼ੇ, ਤੇ ਨਾਲੇ ਕਹਿ ਰਹੇ ਹੋ ਪੰਜਾਬ ਵਾਲ਼ੇ, ਇਹ ਗ਼ਲਤ ਹੈ।

  • @jaswantkahlon2595
    @jaswantkahlon2595 23 дні тому +1

    ਬਾਈ ਜੀ ਰਬ ਤੁਹਾਡਾ ਭਲਾ ਕਰੇ ਜੀ ਮਾੜੇ ਕਮ ਕਰਨ ਵਾਲੇ ਕਦੇ ਸੁਖ ਨਹੀਂ ਪਾ ਦੇ ਕੂਤੇ ਦੀ ਮੋਤ ਮਰਦੇ ਨੇ

  • @sarbjitkaur4559
    @sarbjitkaur4559 Рік тому +3

    Waheguru Ji 🙏 Mehr karn is Buche Te ❤

  • @HardeepSingh-xq2jh
    @HardeepSingh-xq2jh 20 днів тому

    ਇਹੋ ਜਿਹੇ ਬੰਦਿਆਂ ਨੂੰ ਲਗਾਮ ਲਗਾਉਣੇ ਪਊਗੀ ਆਪ ਆਪਦਾ ਢਿੱਡ ਭਰਨ ਦਾ ਜਰੀਆ ਬਣਾ ਲਿਆ ਦੂਜੇ ਦਾ ਬੱਚਾ ਪਰੇ ਕਰਕੇ

  • @tarsemlal9356
    @tarsemlal9356 19 днів тому

    Inna bhrama da bohut dhanwad jinnna ne shudwaya

  • @lakhpreetlakhy9462
    @lakhpreetlakhy9462 Рік тому +3

    Waheguru ji🙏

  • @maninderkaur2
    @maninderkaur2 Рік тому +3

    Waheguru ji Waheguru ji 🙏 😳 😢 😢😔🙏

  • @AkashAkash-r9f
    @AkashAkash-r9f 21 день тому

    ਲੱਖਾਂ ਹੀ ਲੋਕ ਆਜ਼ਾਦ ਹੋ ਜਾਣ ਲੱਖਾਂ ਲੋਕਾਂ ਨੂੰ ਰੁਜ਼ਗਾਰ ਮਿਲ ਸਕੇ ਭੇੜੀਏ ਇਨਾ ਪਾਗਲਾਂ ਦੀ ਕਮਾਈ ਖਾਈ ਜਾ ਰਿਹਾ

  • @MeetSomal-d3t
    @MeetSomal-d3t Рік тому +2

    Wmk ji🙏

  • @SurjitSingh-qq2qu
    @SurjitSingh-qq2qu Рік тому +2

    Veer di Help Karn wale Satkar zog veera da Very very Thanks, God bless you 🙏♥️

  • @anushpreetkaur4344
    @anushpreetkaur4344 Рік тому +2

    Sarpanch sahib g rabb thunu hr Khushi dewe.bache ne apne kol rakho ,o pappi fir a skde ne

  • @jangsingh3512
    @jangsingh3512 Рік тому +1

    Dhanyavaad Sarpanch sahib nal Verra da

  • @balwinderarora650
    @balwinderarora650 Рік тому +2

    Dhan hai Gurpreet veer g great ho tusi

  • @chamkaursingh-zq6me
    @chamkaursingh-zq6me Рік тому +4

    Waheguru

  • @bhindajatt5081
    @bhindajatt5081 Рік тому +1

    Thanbad bro waheguru ji chardi kala rakhne

  • @manjitkaur5642
    @manjitkaur5642 Рік тому +2

    ❤❤❤❤❤❤❤❤wahe guru ji😊

  • @shamverinderpaul9492
    @shamverinderpaul9492 Рік тому +2

    Sarai rab da admi thanks

  • @BalvirSingh-bf1gz
    @BalvirSingh-bf1gz Рік тому +1

    Thanks gurpreet singh

  • @deepaksidana7664
    @deepaksidana7664 Рік тому +2

    Wahaguru ji mahar Karen

  • @hsrania8345
    @hsrania8345 Рік тому +3

    Wahe guru Chardi Kla Bakhse Ji

  • @sukhmandersingh9655
    @sukhmandersingh9655 Рік тому +1

    Good work Veer ji salute A

  • @smartphonedoctor1242
    @smartphonedoctor1242 Рік тому +2

    Waheguru ji kirpa kro is bahche te ji

  • @iqbalsinghdhaliwal4666
    @iqbalsinghdhaliwal4666 Рік тому +2

    Gurpreet Singh ji You are very nice person.

  • @jarnailsingh6276
    @jarnailsingh6276 23 дні тому

    ਧੰਨਵਾਦਮੇਰੇਗੁਆਂਢੀਪਿੰਡਰਾਮਨਗਰਦੀਸਮੁੱਚੀਪੰਚਾਇਤਦਾਜਿੰਨਾਂਨੇਚੰਗੇਇੰਨਸਾਨਹੋਣਦਾਸਬੂਤਦਿੱਤਾਧੰਨਵਾਦਬਾਈਮਿੰਟੂਜੀਦਾ
    ਜਰਨੈਲਸਿੰਘਕੁੱਤੀਵਾਲਕਲਾਂਬਠਿੰਡਾ

  • @inderjeetsinghgrewal6979
    @inderjeetsinghgrewal6979 Рік тому +6

    ਅੱਜ ਦੇ ਲੋਕਾਂ ਚ ਦਿਆ ਹੈਨੀ ਲੋਕ ਵਾਲੇ ਗੰਦੇ ਹੋਗੇ ਲੋਕੋ ਛਰਮ ਮੰਨੋ

    • @gurusargill8109
      @gurusargill8109 25 днів тому

      ਛਰਮ ਇਉਂ ਨੀ ਪੈਂਦੀ ਭਰਾ ਇਉਂ ਪੈਂਦੀ ਆ ਸ਼ਰਮ

  • @charanjitsingh4388
    @charanjitsingh4388 21 день тому

    ਸਾਰੇ ਪਾਸੇ ਕੂੜਿ ਦਾ ਪਸਾਰਾ ਹੈ ।। ਕੂੜਿ ਫਿਰੇ ਪਰਧਾਨ ਵੇ ਲਾਲੋ । ਵਾਹਿਗੁਰੂ ਜੀ ਮੇਹਰ ਕਰੋ ਜੀ । ਕੂੜਿ ਨਿਖੁਟੇ ਨਾਨਕਾ ਓੜਕਿ ਸਚਿ ਰਹੀ ।

  • @MandeepSingh-rv1wn
    @MandeepSingh-rv1wn Рік тому +2

    ਏਦਾਂ ਦੇ ਹੋਰ ਵੀ ਹੀ ਸਕਦੇ ਉਨ੍ਹਾਂ ਕੋਲ ਬੱਚੇ ਚੰਗੇ ਤਰੀਕੇ ਨਾਲ ਕਾਰਵਾਈ ਹੋਣੀ ਚਾਹੀਦੀ ਉਨ੍ਹਾਂ ਤੋਂ ਪੁੱਛਗਿੱਛ ਕਰ ਕੇ

  • @RajuShah-zr3om
    @RajuShah-zr3om 20 днів тому

    ਰਾਜੂ ਸਾਹ ਸਾਨੀਪੁਰ 🌹🙏🙏🌹🙏🙏🌹🕋🤲🤲🌹👏👏🌹❤👍

  • @RanjitsinghSidhu-zh4qn
    @RanjitsinghSidhu-zh4qn 22 дні тому

    ਵਾਹਿਗੁਰੂ ਮੇਹਰ ਕਰੇ

  • @ManpreetSingh-r6v
    @ManpreetSingh-r6v 19 днів тому

    ਪਰਚਾ ਦਰਜ ਹੋਣਾ ਚਾਹੀਦਾ

  • @rachhpalgill1180
    @rachhpalgill1180 Рік тому +3

    So touching story 😊

  • @surindergarg-lq9np
    @surindergarg-lq9np Рік тому +2

    Nice.brother.waheguru.mehar.kare

  • @sangeetathakur5354
    @sangeetathakur5354 Рік тому +3

    Waheguru Ji Mehar karna ji

  • @jaswantkaur5880
    @jaswantkaur5880 Рік тому +4

    Waheguru ji Maher karo .

    • @palwindersingh3731
      @palwindersingh3731 24 дні тому

      GURPREET VEERE RABB TANDRUSTY BAKHASHAN AAP NU JIONDE RAHO . UHNA CHORRAN DE KIRRE PEHNGE. JO BACHE DA JINDGI KHRAB KARR DITI. RABBA KISS TARH DE BANDE DHARTY TE PADDA KAR DITTE

  • @baljinderkaler1713
    @baljinderkaler1713 23 дні тому

    Waheguru ji kirpa kro ji sari team and Bache te

  • @sukhmandergill5896
    @sukhmandergill5896 Рік тому +2

    ਸਾਰਿਆ ਤੇ ਸਖ਼ਤ ਕਾਰਵਾਈ ਕਰਵਾਓ।

  • @modify_mekhma_5911
    @modify_mekhma_5911 Місяць тому

    Waheguru ji mher krn nitsh bai nu

  • @shamverinderpaul9492
    @shamverinderpaul9492 5 місяців тому

    Wah rab de bandia permatma tuhadi ayu lami kare❤❤❤❤

  • @mohitgamer5368
    @mohitgamer5368 Рік тому +2

    ਇਸ ਨੂੰ ਭਲਾਂ ਕਰਨਾ ਕਹਿੰਦੇ ਹਨ।

  • @narinderkaur1121
    @narinderkaur1121 Рік тому +1

    Whaguro ji mehar Karn ji 🙏🙏

  • @anitarani7561
    @anitarani7561 Рік тому +1

    Bahut vadiya veer ji

  • @SurinderKour-ku5sl
    @SurinderKour-ku5sl 22 дні тому

    Please Punjab de pviter dhrti to ehojihe loka nu baher kd deo. Es bache de tears ohna nu jeen nhi denge. Bhut dukh hoya dekh ke gurpreet singh tussi bhut bhale mnukh ho waheguru app nu lmbi umer den.😢😢

  • @travelwithavtar4940
    @travelwithavtar4940 Рік тому +3

    Video jari kro sade pind bhagta bhai di jina kol c

  • @Bakhshishsingh-sn6hh
    @Bakhshishsingh-sn6hh 26 днів тому +1

    Mintu. Veer. Ji. Police. Nu. Nal. La. Ke. Sare. Doshi. Andir. Karvao. Nahi. Tan. Eh. Julam. Vadh. Jave. Ga

  • @WelcomeEntertainment-nd8dg
    @WelcomeEntertainment-nd8dg Рік тому +1

    Gurprit bai god bless u

  • @JashanPreet-me3oz
    @JashanPreet-me3oz Рік тому +1

    💯

  • @rupindergrewal5306
    @rupindergrewal5306 Рік тому +1

    Culprits must be punished severely who destroyed boy's whole life

  • @HappyKalyan-jo6wi
    @HappyKalyan-jo6wi Рік тому +1

    🙏🙏🙏🙏🙏🙏🙏❤❤❤❤❤

  • @deepaman7040
    @deepaman7040 Рік тому +1

    Waheguru ji 🙏🥲

  • @GaganInsan-c7h
    @GaganInsan-c7h 22 дні тому

    ❤❤❤❤❤❤

  • @Darshansingh-fs4hn
    @Darshansingh-fs4hn 11 місяців тому

    Waheguru. Ji

  • @balbirkumar4349
    @balbirkumar4349 22 дні тому

    Rabba Mere gurpreet bhaji di umar lambi hove