Manukhta ਸਕੀਆਂ ਭੈਣਾਂ ਨੇ ਰੋਲਤਾ ਭਰਾ ਧੀ ਤੇ ਪਤਨੀ ਕਨੇਡਾ ਤੜ'ਫਦੀਆਂ bhai Gurprit Singh ji - spmediapunjab

Поділитися
Вставка
  • Опубліковано 24 лип 2024
  • Manukhta di seww ਸਕੀਆਂ ਭੈਣਾਂ ਨੇ ਰੋਲਤਾ ਭਰਾ ਧੀ ਤੇ ਪਤਨੀ ਕਨੇਡਾ ਤ'ੜਫਦੀਆਂ bhai Gurprit Singh ji
    Manukhta di sewa society
    Vill.. hasanpur.. Ludhiana
    With tnx.. bhai Gurprit Singh ji
    Any info or SEWA..whatsapp..97803-00071 82848-00071
    #spmediapunjab #piticlive #manukhtadisewa

КОМЕНТАРІ • 271

  • @satpalsingh369
    @satpalsingh369 10 днів тому +2

    ਵਾਹਿਗੁਰੂ ਜੀ ।
    ਵਾਹਿਗੁਰੂ ਜੀ।
    ਬਹੁਤ ਹੀ ਦਰਦਨਾਕ ਹਾਲਤ ਹੈ ਬਜੁਰਗਾਂ ਦੇ।
    ਵਾਹਿਗੁਰੂ ਆਪ ਗੁਰਪ੍ਰੀਤ ਸਿੰਘ ਜੀ ਮਨੁਖਤਾ ਦੀ ਸੇਵਾ ਲੁਧਿਆਣਾ ਵਾਲਿਆਂ ਦੀ ਧੰਨ ਕਮਾਈ ਹੈ ਜੋ ਅੱਜ ਦੇ ਇਸ ਯੁੱਗ ਵਿੱਚ ਵੀ ਸਮਾਜ ਸੇਵਾ ਕਰ ਰਹੇ ਹੋ।
    ਵਾਹਿਗੁਰੂ ਜੀ ਆਪਨੂੰ ਹੋਰ ਵੀ ਚੜਦਿਆਂ ਕਲਾਂ ਬਖਸ਼ੀ ਰਖਣ ਜੀ ।
    ਵਾਹਿਗੁਰੂ ਸਰਬੱਤ ਦਾ ਭਲਾ ਕਰਨ ਜੀ।
    🙏❤️🙏❤️🙏❤️🙏

  • @Seerat1213
    @Seerat1213 Рік тому +14

    ਕੋਹੜ ਪੈਣਾਂ ਇਹੋ ਜਿਹੀਆਂ ਕਮੀਨੀਆਂ ਭੈਣਾਂ ਨੂੰ ਕਦੇ ਜਨਮ ਨਹੀ ਮਿੰਲਣਾ ਇਨਸਾਨ ਦਾ ਲਾਹਨਤ ਹੈ ਇਹੋ ਜਿਹੇ ਲੋਕਾਂ ਨੂੰ ਵਾਹਿਗੁਰੂ ਜੀ ਜਿਸ ਪਰਿਵਾਰ ਨੇ ਬਾਪੂ ਨੂੰ ਆਸਰਾਂ ਦਿੱਤਾ ਚੱੜ੍ਹਦੀ ਕਲਾਂ ਕਰਨੀ ਜੀ

    • @jsb7660
      @jsb7660 8 місяців тому

      ਬਿਲਕੁਲ ਜੀ 😢

  • @rattandhaliwal
    @rattandhaliwal Рік тому +29

    ਜਿਹੜੇ ਵੀਰ ਤੇ ਬੀਬੀ ਜੀ ਨੇ ਇਹਨਾਂ ਨੂੰ ਆਪਣੇ ਘਰ ਰੱਖਿਆ ਸੀ ਰੱਬ ਉਹਨਾ ਰੱਬ ਰੂਪੀ ਜੀਆਂ ਨੂੰ ਲੰਮੀ ਉਮਰ ਬਖ਼ਸ਼ੇ।

  • @sumandeepkaur7405
    @sumandeepkaur7405 6 місяців тому +2

    ਕਿਦਾ ਦੀਆ ਭੈਣਾਂ ਕਲਯੁਗੀ ਅਸੀਂ ਵੀ ਭੈਣਾ ਆਪਣੇ ਭਰਾ ਤੇ ਜਾਨ ਦਿੰਦੀਆਂ ਅਸੀਂ। ਉਨੂੰ ਕੁਛ ਹੋਵੇ ਜਾਨ ਸਾਡੀ ਨਿੱਕਲ ਜਾਂਦੀ। 🥹🥹

  • @ashurana9507
    @ashurana9507 4 місяці тому +1

    ਵੀਰ ਜੀ ਬਹੁਤ Vadeya ਕੰਮ ਕਰਦੇ ਹੋ ਵਾਹਿਗੁਰੂ ਖੁਸ਼ ਰਖੇ

  • @pledgetoknowledge8695
    @pledgetoknowledge8695 10 місяців тому +8

    ਵੀਰ ਜੀ ਤੁਸੀਂ ਮਨੁੱਖਤਾ ਦੀ ਸੇਵਾ ਕਰਦੇ ਹੋ ਬਹੁਤ ਵਧੀਆ ਲਗਦਾ ਹੈ। ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ। 🙏🙏

  • @jaskarnsingh2815
    @jaskarnsingh2815 10 місяців тому +3

    ਅੱਜ ਦੇ ਸਮੇਂ ਚ ਕੋਈ ਭੈਣ ਭਾਈ ਨਹੀ ਸਭ ਖਾਣ ਵਾਲੇ ਈ ਆ ਭੈਣ ਸਾਰੀ ਪਰਾਪਰਟੀ ਖਾ ਗੀ ਬਾਪੂ ਦੀ ਸੇਵਾ ਸੰਭਾਲ ਕਰਦੀ ਵਾਹਿਗੁਰੂ ਜੀ ਬਖਸ਼ ਲਿਉ

  • @balbirsakhon6729
    @balbirsakhon6729 Рік тому +20

    ਵਾਹਿਗੁਰੂ ਜੀ ਇਹੋ ਜਿਹੀਆਂ ਭੈਣਾਂ ਤਾਂ ਨਾਂ ਹੀ ਦੇਵੀਂ ਰੱਬਾ ਵਾਹਿਗੁਰੂ
    ਵਾਹਿਗੁਰੂ ਗੁਰਪ੍ਰੀਤ ਵੀਰੇ
    ਨੂੰ ਵੀਰੇ ਦੇਨਾਲ ਦੀ ਸਾਰੀ ਟੀਮ ਨੂੰਤੰਦਰੁਸਤੀਆਂ ਲੰਬੀਆਂ ਉਮਰਾਂ ਬਖਸੇ
    ਬਾਪੂ ਨੂੰ ਵੀ ਤੰਦਰੁਸਤੀਆਂ
    ਬਖਸ਼ੇ

  • @BaljitChahal16
    @BaljitChahal16 Рік тому +13

    ਮੇਰੀ ਭੈਣ ਵੀ ਇਹੋ ਜਹੀ ਈ ਐ..ਮੈਂ ਕਿੰਨਾ ਕਰਦਾ ਰਿਹੈ ਓਸਦਾ ਪਰ ਓਹਨੇ ਇੱਕ ਨੀ ਜਾਣੀ...

    • @jagmohansingh6445
      @jagmohansingh6445 10 місяців тому +2

      Veere ajkal Paisa hi sb kuchh hai.kai bhaina apna share vi property vicho nhi landia phir vi bhra nhi puchhde.

    • @Harpreetsingh-wz6zq
      @Harpreetsingh-wz6zq 8 місяців тому

      Meri v same hi aa

  • @rattandhaliwal
    @rattandhaliwal Рік тому +55

    ਅੱਜ ਦੀਆਂ ਕਈ ਭੈਣਾਂ,ਭੈਣਾਂ ਨਹੀਂ ਡੈਣਾਂ ਹਨ।ਗੁਰਪ੍ਰੀਤ ਜੀ ਰੱਬ ਤੁਹਾਨੂੰ ਲੰਮੀ ਉਮਰ ਬਖ਼ਸ਼ੇ।

  • @MAABOLIPUNJABII
    @MAABOLIPUNJABII 9 місяців тому +6

    ਭੈਣ ਨੂੰ ਤਾਹ ਦੂਜੀ ਮਾਂ ਆਖਿਆ ਜਾਂਦਾ ਸੀ 😓😭 ਵਾਹਿਗੁਰੂ ਜੀ ਕਲਯੁੱਗ ਆ ਆਵਦੇ ਵੀ ਇਸ ਕੰਮਾ ਤੇ ਆਗੇ🥺 ਲੋਕਾਂ ਨੂੰ ਚਾਹੀਦਾ ਆਵਦੇ ਬੱਚਿਆ ਨੂੰ ਵਧ ਤੋਂ ਵਧ ਸੇਵਾ ਤੇ ਲਾਉਣ ਵੀਰ ਜੀ ਨਾਲ🥺🙏🏻

  • @rajsandhra7173
    @rajsandhra7173 Рік тому +19

    ਵਾਹਿਗੁਰੂ ਜੀ ਭਾਈ ਗੁਰਪ੍ਰੀਤ ਸਿੰਘ ਜੀ ਨੂੰ ਤਦਰੁਸਤੀ ਵਕਸੇ ਵਾਈ ਜੀ ਨੂੰ ਬਹੁਤ ਬਹੁਤ ਧੰਨਵਾਦ ਜੀ ਵਾਈ ਜੀ ਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏🙏🙏🙏🙏🙏🙏🙏🙏🙏🙏🙏👏

  • @jasvirsanghera2759
    @jasvirsanghera2759 Рік тому +12

    ਵਾਹਿਗੁਰੂ ਜੀ ਮਕਾਨ ਮਾਲਕ ਦਾ ਵੀ ਬਹੁਤ ਤਹਿ ਦਿਲੋਂ ਧੰਨਵਾਦ ਜੋ ਥੁਹਾਡੇ ਨਾਲ ਖੰਡੇ ਹਨ

  • @surindergill9090
    @surindergill9090 Рік тому +17

    ਸਧਾਰ ਪਿੰਡ ਦੀਆਂ ਤਾਂ ਸਾਰੀਆਂ ਕੁੜੀਆਂ ਹੀ ਇਹੋ ਜਹੀਆਂ ਨੇ ਵੀਰੇ ਆਪਣੇ ਭਰਾਵਾਂ ਤੇ ਭਰਜਾਈਆਂ ਨੂੰ ਵਸ਼ਣ ਨਹੀਂ ਦਿੰਦੀਆਂ ਡੈਣਾ ਨੇ ਭੈਣਾਂ ਨਹੀਂ

  • @amarjitkaur4333
    @amarjitkaur4333 Рік тому +8

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰਖਿਆ ਵਾਹਿਗੁਰੂ ਜੀ ਬਾਪੂ ਜੀ ਠੀਕ ਠਾਕ ਹੋ ਜਾਵਣ ਵਾਹਿਗੁਰੂ ਜੀ ਤੰਦਰੁਸਤੀ ਬਖਸ਼ੇ ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ

  • @ravindergill2180
    @ravindergill2180 2 місяці тому +1

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru 🙏

  • @surjitkaur1895
    @surjitkaur1895 Рік тому +17

    ਧੰਨ ਧੰਨ ਵਾਹਿਗੁਰੂ ਜੀ। ਧੰਨ ਗੁਰਪ੍ਰੀਤ ਸਿੰਘ ਧੰਨ ਨਾਲ ਦੀ ਟੀਮ। ਵਾਹਿਗੁਰੂ ਜੀ ਘਰ ਘਰ ਇਹੋ ਜਿਹੇ ਪੁੱਤਰ ਦੇਵੈ।

  • @sukhmanjotsingh7427
    @sukhmanjotsingh7427 Рік тому +9

    ਵਾਹਿਗੁਰੂ ਜੀ ਮੇਹਰ ਕਰਨ ਤਦਰੁਸਤੀ ਬਖਸ਼ੇ ਚੜ੍ਹਦੀ ਕਲਾ ਵਿਚ ਰੱਖਣ

  • @634shy
    @634shy 6 місяців тому

    Hey Rabba ki ho gya dunia da. Salute to manukhta di seva

  • @asharani6758
    @asharani6758 Рік тому +6

    Dhan aa gurprit uncle tusi. Kida de loka nu nrk cho kd de. Tuanu ki dena ena loka ne kina jigra tuada. Rabb tandrusti deve

  • @makingyourlifeparwanaji7811
    @makingyourlifeparwanaji7811 Рік тому +4

    ਬਾਪੂ ਜੀ ਨੂੰ ਵਾਹਿਗੁਰੂ ਜੀ ਸਿਹਤਯਾਬ ਬਣਾਉਣ ਅਤੇ ਵੀਰ ਮਿੰਟੂ ਜੀ ਨੂੰ ਅਤੇ ਪਰੀਵਾਰ ਨੂੰ ਸੇਵਾ ਦਾ ਬਲ਼ ਬਖਸ਼ਣ ਜੀ।

  • @jagdevkaur3144
    @jagdevkaur3144 9 місяців тому +3

    ਭੈਣਾਂ ਤਾਂ ਭਰਾਵਾ ਨੂੰ ਮੁੜਕਾ ਨੀਂ ਆਓਣ ਦਿੰਦੀਆਂ ਇਹ ਪਤਾ ਨਹੀਂ ਕਿਹੋ ਜਿਹੀਆਂ ਕਲਯੁਗੀ ਭੈਣਾਂ ਹੋਣਗੀਆਂ😢😢

  • @Mindibal1313
    @Mindibal1313 Рік тому +5

    Eho jahiya Bhenna to rab hi bchave

  • @gurvipankaur6058
    @gurvipankaur6058 Рік тому +7

    ਵਾਹਿਗੁਰੂ ਭਲੀ ਕਰੇ ਬਾਪੂ ਜੀ ਨੂੰ ਤੰਦਰੁਸਤੀ ਬਖਸ਼ੇ 🙏🙏

  • @hardeepkumar1181
    @hardeepkumar1181 4 місяці тому

    Satnam shiri waheguru ji mehar rakhan ji sab te ji 😢😢

  • @user-xk6gh6nh2e
    @user-xk6gh6nh2e 8 місяців тому

    ਸਾਡੀ ਜੁਬਾਨ ਬੰਦ ਹੋ ਗਈ, ਵੀਰੇ ਤੁਹਾਡਾ ਕਿਹਰੇ ਸਬਦਾ ਨਾਲ ਧੰਨਵਾਦ ਕਰੀਏ।

  • @jasssran7237
    @jasssran7237 Рік тому +5

    ਵਾਹਿਗੁਰੂ ਜੀ ਮੇਹਰ ਕਰਨ ਬਾਪੂ ਜੀ ਨੂੰ

  • @jassibagri6575
    @jassibagri6575 Рік тому +3

    ਵਾਹਿਗੁਰੂ ਜੀ ਗੁਰਪ੍ਰੀਤ ਸਿੰਘ ਵੀਰ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ

  • @RanjeetSandhu-ne4wr
    @RanjeetSandhu-ne4wr 24 дні тому

    ਵਾਹਿਗੁਰੂ

  • @mohansingh509
    @mohansingh509 Рік тому +4

    ਹੇ ਵਾਹਿਗੁਰੂ ਇਹੋ ਜੇਹਾ ਟਾਈਮ ਨਾ ਕਿਸੇ ਤੇ ਪਾਈ

  • @gursewaksingh8299
    @gursewaksingh8299 Рік тому +6

    ਵਾਹਿਗੁਰੂ ਜੀ ਮੇਹਰ ਕਰੇ ਏਸ ਬਜ਼ੁਰਗ ਬਾਪੂ ਜੀ ਨੂੰ ਤੰਦਰੁਸਤੀ ਤੇ ਚੜਦੀਕਲਾ ਬਖਸ਼ਣ ਜੀ। ਸ਼ੁਕਰ ਹੈ ਜੀ ਵਾਹਿਗੁਰੂ ਜੀ ਦਾ ਜਿਹਨਾਂ ਦੀ ਕਿਰਪਾ ਨਾਲ ਇਹ ਵੀਰ ਰੱਬ ਦਾ ਰੂਪ ਧਾਰਨ ਕਰ ਕੇ ਬਜੁਰਗ ਬਾਪੂ ਜੀ ਦੀ ਸੁੱਧ ਬੁੱਧ ਲਈ ਪਹੁੰਚੇ ਹੋਏ ਹਨ। ਬਹੁਤ ਮਿਹਰਬਾਨੀ ਜੀ।

  • @sukhwindergrewal1356
    @sukhwindergrewal1356 6 місяців тому

    Satnam Shri Waheguru ji Mehar Kario ji

  • @KulwinderKaur-no3fu
    @KulwinderKaur-no3fu Рік тому +5

    wah oye rabba...saah chl rahe jehde es bjurg de...bhaana bn gya...ehna diya bhena de kite paap aone c duniaa agge...kehnde hunde c paap kita agge jroor aonda aj dekh vi lya....waheguru g..🙏🙌🙏

  • @charanjitsingh4388
    @charanjitsingh4388 Рік тому +7

    ਵਾਹਿਗੁਰੂ ਜੀ ਮੇਹਰ ਕਰੋ ਜੀ।

  • @ashurana9507
    @ashurana9507 4 місяці тому

    Salam h veere tenu

  • @harjinderkaur8841
    @harjinderkaur8841 Рік тому +2

    ਤੁੱਸੀ ਵੀ,ਲੱਮੀਆ,ਉਮੱਰਾਮਾਨੌ,ਇਨੀ,ਸੇਵਾ,ਵੀਰਾ,

  • @jasnoorsingh6457
    @jasnoorsingh6457 7 днів тому

    Waheguru ji

  • @rajjoshah1846
    @rajjoshah1846 Рік тому +4

    ਰਾਜੂ ਸ਼ਾਹ ਸੋਢਾ ਹੈਡ ਵਾਹਿਗੁਰੂ ਵਾਹਿਗੁਰੂ ਜੀ ❤️🌹🙏🙏🌹👏👏🌹🕋🤲🤲🌹❤️

  • @herdeepkaur7341
    @herdeepkaur7341 Рік тому +2

    ਵਾਹਿਗੁਰੂ ਜੀ ਤੁਰਦਿਆ firdiya ਨੂੰ chk ly iho j din na dikhavy kisy nu

  • @pritamvirk1850
    @pritamvirk1850 Рік тому +7

    Waheguru ji waheguru ji 🙏🙏🙏🙏🙏

  • @harmeetkaur4226
    @harmeetkaur4226 7 місяців тому

    Bahut vaddi seva hai.Satguru ji sarya nu tadrusti bakshey.❤ ❤❤❤❤

  • @gulshanjitkaur7743
    @gulshanjitkaur7743 Рік тому +3

    Waheguru ji Gurpreet Singh ji nu hamesha chardi kalan vich rakhan tandrusti bakhshan din dugni rat chugani taraki den

  • @ranbirvirk0013
    @ranbirvirk0013 Рік тому +4

    ਵਾਹਿਗੁਰੂ ਜੀ ਮੇਹਰ ਕਰਨਾ🙏🙏

    • @ranjitkaur2699
      @ranjitkaur2699 Рік тому

      Waheguru waheguru waheguru waheguru waheguru g 🙏🙏🙏🙏🙏🙏🙏🙏🙏🙏🙏

  • @Seerat1213
    @Seerat1213 Рік тому +1

    ਗੁਰਪ੍ਰੀਤ ਸਿੰਘ ਵੀਰ ਜੀ ਤੁਹਾਡੇ ਉਪਰ ਬਹੁਤ ਕਿਰਪਾ ਵਾਹਿਗੁਰੂ ਜੀ ਦੀ ਅਤੇ ਸਦਾ ਕਿਰਪਾ ਬਣੀ ਰਹੇ ਜੀ

  • @palwindertohra
    @palwindertohra 9 місяців тому +1

    ਪਰਮਾਤਮਾ ਭਾਗ ਲਾਵੇ ਵੱਡੇ ਵੀਰ ਥੋਨੂੰ 🙏🏻🙏🏻🙏🏻

  • @bobbiecheema4833
    @bobbiecheema4833 Рік тому +5

    Very sad and disheartening.
    ਘੋਰ ਕਲਯੁਗ।
    Thanks Vir for all your efforts and help. Waheguru ji bless you all. 🙏🙏

  • @poojarani3041
    @poojarani3041 Рік тому +10

    Dhan dhan satguru tera hi aasra ji

  • @MandeepKaur-zt9xi
    @MandeepKaur-zt9xi 8 місяців тому

    ਸਤਨਾਮ ਵਾਹਿਗੁਰੂ ਜੀ ਜਰੂਰ ਇਨਸਾਫ਼ ਕਰੂ

  • @jagdevkaur3144
    @jagdevkaur3144 9 місяців тому

    ਗੁਰਪ੍ਰੀਤ ਸਿੰਘ ਬੇਟੇ ਪਰਮਾਤਮਾ ਤੁਹਾਨੂੰ ਲੰਬੀ ਉਮਰ ਬਖਸ਼ੇ ਹਮੇਸ਼ਾ ਤੰਦਰੁਸਤੀ ਬਖ਼ਸ਼ੇ ਰੋਣਾ ਆ ਗਿਆ ਤੁਹਾਡੀ ਸਾਰੀ ਟੀਮ ਨੂੰ ਇਸ ਤਰ੍ਹਾਂ ਸੇਵਾ ਕਰਦੇ ਦੇਖ ਕੇ

  • @harisinghgill1225
    @harisinghgill1225 8 місяців тому

    ਵਾਹਿਗੁਰੂ ਜੀ,ਭਲੀ ਕਰੇ। ਸਰਬੱਤ ਦਾ ਭਲਾ।

  • @sangeetathakur5354
    @sangeetathakur5354 Рік тому +1

    Parmatma sari team no tandurusti Bachchan WaheGuru Ji ka Khalsa WaheGuru Ji ki Fateh

  • @VarinderDhembiwalshorts
    @VarinderDhembiwalshorts 9 місяців тому +1

    ਵੀਰੇ ਤੈਨੂੰ ਸਲੂਟ ਹੈ

  • @satgurutransport5212
    @satgurutransport5212 7 місяців тому

    Good job gurpreet veer ji

  • @manpreetsinghbrar3869
    @manpreetsinghbrar3869 9 місяців тому

    ਜਦੋ ਬਾਈ ਚੰਗਾ ਭਲਾ ਸੀ ਮੁਛਕ ਤਾਂ ਉਦੋਂ ਵੀ ਆਉਂਦਾ ਸੀ

  • @KulwinderKaur-no3fu
    @KulwinderKaur-no3fu Рік тому +2

    Rabb thik kre ehna nu dilo duaa ehna lyi...🙏🙌🙏

  • @jagdishbahia9162
    @jagdishbahia9162 Рік тому +4

    Waheguru ji Bapu ji te Maher kareo ji 🙏❤️🙏❤️🙏❤️🙏❤️

  • @SatpalSingh-lr1ec
    @SatpalSingh-lr1ec Рік тому +3

    Waheguru ji Mehar kro phapu ji te 🙏🏻🙏🏻😘

  • @parmeetkaur6487
    @parmeetkaur6487 Рік тому

    Gurpreet Singh veer ND all parti nu salam🙏🏽🙏🏽🙏🏽🙏🏽❤️

  • @kirandeep2037
    @kirandeep2037 Рік тому

    ਭੈਣਾਂ ਇਸ ਤਰ੍ਹਾਂ ਦੀਆਂ ਨਾ ਹੀ ਹੋਣ ਬਹੁਤ ਵੱਡਾ ਧੋਖਾ ਕੀਤਾ ਗਿਆ ਇਸ ਇਨਸਾਨ ਨਾਲ ।
    ਇਸਦੀ ਪਤਨੀ ਇਸ ਨੂੰ ਲੈਣ ਆਈ ਸੀ ਉਸ ਨਾਲ ਇਹ ਬਾਪੂ ਨੀ ਗਿਆ ਬਾਪੂ ਜੀ ਦਾ ਵੀ ਕਸੂਰ ਹੈ ਸੋਚ ਦਾ ‌ਫਰਕ ਹੈ।
    ਸੱਚੇ ਪਾਤਸ਼ਾਹ ਜੀ ਮੇਹਰ ਭਰਿਆ ਹੱਥ ਰੱਖਣ ਬਾਪੂ ਜੀ ਤੇ।
    । ,, ਬੱਲੂ ਰਟੈਂਡਾ,,।

  • @darshansingh4293
    @darshansingh4293 Рік тому +2

    GOD will help those who will help this person. Great great appreciated who helped him.

  • @darshanlalgoyal2146
    @darshanlalgoyal2146 8 місяців тому

    Dhan ho Gurpreet Singh ji,parmatma aapdi Umar lambi kare

  • @kashifchaudhary8971
    @kashifchaudhary8971 Рік тому +2

    Love you sardar G from Pakistan

  • @manjotsaggu8304
    @manjotsaggu8304 Рік тому +4

    Waheguru ji 🙏🙏

  • @gurbaxcheema9899
    @gurbaxcheema9899 Рік тому

    ਧੰਨ ਉ ਵੀਰ ਜੀ ਤੁਸੀ ਪਰਮਾਤਮਾ ਲੰਬੀ ਉਮਰ ਦੇਵੇ

  • @ramankaur4530
    @ramankaur4530 Рік тому +3

    Waheguru ji mehar kro bappu tey🙏🙏🙏

  • @JaswinderKaur-xq9fm
    @JaswinderKaur-xq9fm Рік тому +2

    Waheguru mehar krn tuhade sb te 🙏

    • @balrajmaan3634
      @balrajmaan3634 Рік тому +1

      ❤🙏🏽🙏🏽🙏🏽🙏🏽🙏🏽

  • @kulvinderkaurkalyan7709
    @kulvinderkaurkalyan7709 Рік тому +3

    Wahaguru ji mehar karen bapu te🙏🙏🙏🎂🙏

    • @AmarjeetKaur-jv6zf
      @AmarjeetKaur-jv6zf Рік тому

      ओओओओओओओ़ओओओओओओओओओओओओओओओओओओओओओओओओओओओओओओओओओओओओओओओओओओओओओओओओओओओओओंओओओओओओओओओओओओओओओओओओओओओओओओओओओओओओओओओओओओओओओओ़ओओओओओओओओओओओओओओओओओओओओओओओओओओओओओओओओओओओओओओओओओओओओओओओ़़ओओओ़ओओओओओओओओओओओओओओओओ़ओओओओओओओओओओओ़ओओओओओओओ

  • @gurdarshansingh5586
    @gurdarshansingh5586 Рік тому +3

    Waheguru g waheguru Maher karo baapu g te

  • @_NOTY_BOY_1m
    @_NOTY_BOY_1m 9 місяців тому

    Dhan a tusi her dhrum to uper hai tuhadi seva

  • @lauleenbhalla9773
    @lauleenbhalla9773 Рік тому +3

    God bless you ❤️.You are Live God on this rotten system ( earth )

  • @jkpanesar
    @jkpanesar Рік тому +4

    ਅਜਿਹਾ ਤਾਂ ਵਾਹਿਗੁਰੂ ਜੀ ਕਦੇ ਕਿਸੇ ਨਾਲ ਨਾ ਹੋਵੇ

  • @jagtarsingh5518
    @jagtarsingh5518 Рік тому +1

    Gurpreet veere bahut Changa kam kar r rahe

  • @harjinderkaur8841
    @harjinderkaur8841 Рік тому +2

    ਇਥੇ,ਤੇ,ਆਪਣੇ,ਨਹੀਂ,ਪੁੱਛਦੇ,ਤੇ,ਤੁੱਸੀ,ਤਾਂ,ਰੱਬਹੀਹੋ

  • @barinderkaurhundal9856
    @barinderkaurhundal9856 Рік тому +3

    ਵਾਹਿਗੁਰੂ ਜੀ ਮੇਹਰ ਕਰੋ ਇਸ ਬਾਪੂ ਜੀ ਤੇ

    • @KuldeepKaur-ye6zp
      @KuldeepKaur-ye6zp Рік тому

      Waheguru ji

    • @sunitarani7801
      @sunitarani7801 Рік тому

      ਵਹਿਗੁਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ। ਬੂਬੋ। ਤਦਰੁਸਤੀਰਖੇ

  • @subhashheer7841
    @subhashheer7841 Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @jasvirkaursidhu1627
    @jasvirkaursidhu1627 Рік тому +1

    Waheguru ji mehr Karn bapu Ji te 🙏🏻🙏🏻🙏🏻🙏🏻🙏🏻

  • @jandoriya81
    @jandoriya81 7 місяців тому

    Paisa hi ho geya paji sahi gal hai g

  • @saabsingh3736
    @saabsingh3736 Рік тому +1

    Gurpreet.veere.jio.1000.saal

  • @kuldipkaurkalsi923
    @kuldipkaurkalsi923 Рік тому

    ਵਾਹਿਗੁਰੂ ਸਤਿਨਾਮ ਜਿਹਨਾ ਨੇ ਇਸ ਵੀਰ ਨੁ ਦਖਾਇਆ ਉਹਨਾ ਦਾ ਕੀ ਹਲ ਹੋਵੇਗਾ

  • @Kisan-tz3pj
    @Kisan-tz3pj Рік тому +1

    ਕਿਤੇ ਭਰਾ ਬੁਰੇ ਕਿਤੇ ਭੈਣਾਂ ਕਿਤੇ ਘਰਵਾਲਿਆਂ bss krma de ਖੇਡ

  • @JagrajSingh-dm2th
    @JagrajSingh-dm2th 6 місяців тому

    ਭੈਣਾਂ ਨੂੰ ਲਹਾਤਣ ਹੈ ਜਿਹੜੀਆਂ ਪੈਸੇ ਤੇ ਮਰ ਗਈਆਂ ਪੁਤਾਂ ਨੇ ਕਿਹੜਾ ਮੜੀ ਤੇ ਦੀਵਾ ਰਖਣਾ

  • @harpreetchahal995
    @harpreetchahal995 Рік тому

    ਧੰਨ ਹੋ ਗੁਰਪ੍ਰੀਤ ਵੀਰ ਜੀ
    🙏🙏❤️❤️❤️

  • @sonyvalu6137
    @sonyvalu6137 10 місяців тому

    ਵਾਹਿਗੁਰੂ ਜੀ, ਮੇਹਰ ਕਰੇ🙏🙏

  • @deepsaini761
    @deepsaini761 Рік тому +1

    Waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @dadijivilloger6453
    @dadijivilloger6453 Рік тому +1

    Wahegurujl waheguru wahegurujl wahegurujl wahegurujl

  • @nikadirba4405
    @nikadirba4405 Рік тому

    God bless you Big Brother Gurpreet Singh ji 🙏🙏🙏🙏🙏🙏🙏 Satnam Waheguru ji 🙏🙏🙏🙏🙏🙏

  • @poojarani3041
    @poojarani3041 Рік тому +5

    Veer दी बैक ठीक कर दो पिता जी

  • @kamleshbains3034
    @kamleshbains3034 Рік тому

    God bless dekh ke bahut dukh hoya dekh nahin hoya ji waheguruji 🙏🙏

  • @jagmeetsinghkhalsa1645
    @jagmeetsinghkhalsa1645 6 місяців тому

    😢Rishte kde kde dhokha de jande ne

  • @beantdeol9324
    @beantdeol9324 Рік тому +2

    ਵਾਹਿਗੁਰੂ.ਜੀ.🙏🙏

  • @paramjitkaur6791
    @paramjitkaur6791 Рік тому +2

    Waheguru ji mehar kriyo ji

  • @Saroopsingh102
    @Saroopsingh102 Рік тому +3

    Waheguru ji bapu te kirpa karo ji

  • @karmandeepsingh6916
    @karmandeepsingh6916 Рік тому

    Waheguru g gurpreet veer nu chardia klan ch rekhe

  • @jessiahuja1487
    @jessiahuja1487 Рік тому +1

    Waheguru Satnam waheguru Satnam ji 🙏

  • @narenderpalsingh4401
    @narenderpalsingh4401 Рік тому +2

    Good job done 🙏

  • @charanjitkaurdeol8890
    @charanjitkaurdeol8890 Рік тому

    ਵਾਹਿਗੁਰੂ ਜੀ ਮੇਹਰ ਕਰੋ ਬਾਪੁ ਜੀ ਤੇ

  • @harmanbarnala5215
    @harmanbarnala5215 Рік тому

    ਵਾਹਿਗੂਰੁ,ਵਾਹਿਗੂਰੁ,ਸਤਨਾਮ

  • @rrr.r3333
    @rrr.r3333 Рік тому +2

    Waheguru ji Mehar Karo 🙏🙏

  • @rajrani4314
    @rajrani4314 10 місяців тому

    Veer ji veheguru ji aap ji te kirpa karan ji 🙏🙏

  • @krishnadevi4382
    @krishnadevi4382 Рік тому +2

    Waheguru mehar kari