Manukhta di sewa ਹੁਣੇ ਢਾਬੇ ਤੇ ਪਿਆ ਛਾ ਪਾ ਮੁੰਡੇ ਨਾਲ ਕਰਦੇ ਸੀ ਦੁ ਸ਼ਕਰਮ bhai Gurprit Singh spmediapunjab

Поділитися
Вставка
  • Опубліковано 10 січ 2025

КОМЕНТАРІ • 676

  • @DharmpalSuman-b6c
    @DharmpalSuman-b6c 2 місяці тому +6

    ਗੁਰਪ੍ਰੀਤ ਵੀਰ ਨੂੰ ਵੀ ਅੱਜ ਗੁੱਸਾ ਆ ਗਿਆ ਗੁਰਪ੍ਰੀਤ ਵੀਰ ਜੀ ਧੰਨ ਹੋ ਤੁਸੀਂ ।।

  • @parmjeetkaur5256
    @parmjeetkaur5256 3 місяці тому +5

    ਗੁਰਪ੍ਰੀਤ ਵੀਰ ਰੱਬੀ ਰੂਹ ਨੂੰ ਸਲਾਮ ਵਾਹਿਗੁਰੂ ਸੁਪਨਿਆ ਦੇ ਘਰ ਦੇ ਸਾਰੇ ਪ੍ਰੀਵਾਰ ਨੂੰ ਚੜਦੀਕਲਾ ਬਖਸੇ ❤

  • @GurnamSingh-tz2kv
    @GurnamSingh-tz2kv 4 місяці тому +5

    ਧੰਨ ਹੋਉ ਉਹ ਮਾਂ। ਜਿਸ ਨੇ ਮੇਰੇ ਵੀਰ ਸਰਦਾਰ ਗੁਰਪ੍ਰੀਤ ਸਿੰਘ ਨੂੰ ਜਨਮ ਦਿੱਤਾ

  • @ਸ਼ਿੰਗਾਰਖਾਲਸਾ
    @ਸ਼ਿੰਗਾਰਖਾਲਸਾ 2 роки тому +58

    ਭਰਾ ਮੇਰੀਆਂ ਤੇ ਅੱਖਾਂ ਭਰ ਆਉਂਦੀਆਂ ਯਾਰ ਤੁਹਾਡੀਆਂ ਵੀਡੀਓ ਵੇਖ ਕੇ ,ਕੋਈ ਸ਼ਬਦ ਈ ਨਹੀ ਹੁੰਦੇ ਧੰਨਵਾਦ ਕਰਨ ਵਾਸਤੇ ।। ਗੁਰੂ ਨਾਨਕ ਦੇਵ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਆਪ ਜੀ ਸਾਰੀ ਟੀਮ ਨੂੰ।।

  • @DavinderSingh-zm5yx
    @DavinderSingh-zm5yx 2 роки тому +93

    ਪਰਉਪਕਾਰ ਇਹ ਸਰਦਾਰ ਗੁਰਪਰੀਤ ਸਿਘ ਭਾਜੀ। ਵਾਹਿਗੁਰੂ ਜੀ।।

  • @satveersingh5438
    @satveersingh5438 2 роки тому +42

    ਗੁਰਪਰੀਤ ਸਿੰਘ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ ਧੰਨਵਾਦ ਵੀਰ ਜੀ

  • @GurjeetSingh-ux4dx
    @GurjeetSingh-ux4dx 2 роки тому +92

    ਗੁਰਪ੍ਰੀਤ ਸਿੰਘ ਬਾਈ ਜੀ ਸੱਚੀ ਸੇਵਾ ਨੂੰ ਸਲਾਮ ਸਾਰੀ ਟੀਮ ਦਾ ਧੰਨਵਾਦ ਵਾਹਿਗੁਰੂ

  • @parmjitsingh1341
    @parmjitsingh1341 2 роки тому +43

    ਸ੍ਰ ਗੁਰਪ੍ਰੀਤ ਸਿੰਘ ਜੀ ਏਸ ਕਲਯੁੱਗ ਦੇ ਵਿੱਚ ਬਹੁਤ ਚੰਗੇ ਇਨਸਾਨ ਵੀ ਹੁੰਦੇ ਨੇ ਜੋ ਮਨੁੱਖਤਾ ਨੂੰ ਹੀ ਸਮਰਤ ਹੁੰਦੇ ਨੇ ਆਪ ਉਹਨਾਂ ਹੀ ਇਨਸਾਨਾ ਚੋਂ ਇੱਕ ਗੁਰੂ ਦੇ ਪਿਆਰੇ ਇਨਸਾਨ ਹੋ ਤੁਹਾਡੀ ਸੇਵਾ ਅੱਗੇ ਸਿਰ ਝੁੱਕਦਾ ਹੈ ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ 🙏🏾

  • @anshsanamsisters3929
    @anshsanamsisters3929 2 роки тому +119

    ਗੁਰੂ ਰਾਮਦਾਸ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ ਤੇ ਤੁਸੀਂ ਜੀਉਂਦੇ ਵੱਸਦੇ ਰਹੋ।

  • @saabsingh5644
    @saabsingh5644 2 роки тому +32

    ਵਾਹਿਗੁਰੂ ਤੁਹਾਨੂੰ ਚਡਦੀ ਕਲਾ ਬਕਸੇ ਵੀਰ ਜੀ ਬਹੁਤ ਵਡੀ ਸੇਵਾ ਵੀਰ ਜੀ ਤੁਹਾਡੀ

  • @angrejsingh1490
    @angrejsingh1490 8 місяців тому +3

    ਗੁਰਪ੍ਰੀਤ ਸਿੰਘ ਵੀਰ ਬਹੁਤ ਵਧੀਆ ਸੇਵਾ ਕਰ ਰਹੇ ਹੋ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਤੰਦਰੁਸਤੀ ਆ ਬਖਸ਼ਣ

  • @fatehsingh6688
    @fatehsingh6688 2 роки тому +50

    ਬਹੁਤ ਵਧੀਆ ਆਪ ਜੀ ਦੀ ਟੀਮ ਪਰਉਪਕਾਰ ਕਰ ਰਹੀ ਹੈ ਵਾਹਿਗੁਰੂ ਆਪ ਜੀ ਨੂੰ ਅਤੇ ਬਹਾਦਰ ਪੁਰੀ ਟੀਮ ਨੂੰ ਵਾਹਿਗੁਰੂ ਵਧੇਰੇ ਬਲ ਬਖਸ਼ੇ।

  • @satveersingh5438
    @satveersingh5438 2 роки тому +24

    ਵੀਰ ਗੁਰਪਰੀਤ ਸਿੰਘ ਜੀ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ ਧੰਨਵਾਦ ਵੀਰ ਜੀ

  • @gorapunjabi2505
    @gorapunjabi2505 2 роки тому +80

    ਗੁਰਪ੍ਰੀਤ ਸਿੰਘ ਜੀ ਰੱਬ ਦੇਖਿਆ ਤਾ ਹੈਨੀ ਪਰ ਜੇ ਹੈ ਤਾ ਉਹ ਤੁਹਾਡੇ ਵਰਗਾ ਹੋਉ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਬਹੁਤ-ਬਹੁਤ ਧੰਨਵਾਦ ਵੀਰ ਦਾ

  • @jashandeep6452
    @jashandeep6452 2 роки тому +34

    ਰੱਬ ਕਿਹਨੇ ਦੇਖਿਆ ਤੁਸ਼ੀ ਰੱਬ ਦਾ ਰੂਪ ਹੀ ਹੋਇਹ ਇਨਸ਼ਾਨ ਆਪਣੇ ਮਾਂ ਬਾਪ ਨੂੰ ਨਹੀਂ ਸ਼ਾਭਦੇ ਤੁਸ਼ੀ ਲੋਕਾਂ ਲਈ ਏਨਾ ਕੁਝ ਰੱਬ ਦਾਹੀ ਰੂਪ ਹੋ ਤੁਸ਼ੀ

  • @hardeepgill3105
    @hardeepgill3105 2 роки тому +19

    ਗੁਰਪ੍ਰੀਤ ਬਾਈ ਜੀ ਤੁਸੀ ਤੇ ਤੁਹਾਡੀ ਟੀਮ ਬਹੁਤ ਹੀ ਵਧੀਆ ਸੇਵਾ ਕਰ ਰਹੇ ਹੋ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਬਾਈ ਜੀ ਮੇ ਵੀ ਆਊ ਤੁਹਾਡੇ ਸੁਪਨਿਆ ਦੇ ਘਰ ਚ ਸੇਵਾ ਕਰਾਉਣ

  • @gursewaksingh8299
    @gursewaksingh8299 2 роки тому +65

    ਵਾਹਿਗੁਰੂ ਜੀ ਮੇਹਰ ਕਰੇ ਏਸ ਬੱਚੇ ਦੇ ਪਰਿਵਾਰ ਵਾਲੇ ਮਾਤਾ ਪਿਤਾ ਮਿਲ ਜਾਣ ਅਤੇ ਇਕ ਵਧੀਆ ਅਤੇ ਤੰਦਰੁਸਤੀ ਭਰਿਆ ਜੀਵਨ ਬਤੀਤ ਕਰ ਸਕਣਗੇ।

  • @sudeepsharma2105
    @sudeepsharma2105 Рік тому +8

    ਵੀਰ ਜੀ ਤੁਹਾਡੇ ਲਈ ਕੋਈ ਸ਼ਬਦ ਨਹੀਂ ਸਾਡੇ ਕੋਲ
    ਤੁਹਾਨੂੰ ਅਤੇ ਤੁਹਾਡੀ ਟੀਮ ਨੂੰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏🙏

  • @bablasekhon1044
    @bablasekhon1044 11 місяців тому +2

    ਰੱਬ ਗੁਰਪ੍ਰੀਤ ਬਾੲੀ ਵਰਗਾ ਹੀ ਹੋੳੁ ਗੁਰਪ੍ਰੀਤ ਤੇ ਸਾਰੀ ਟੀਮ ਨੂੰ ਹਮੇਸਾ ਚੱੜਦੀ ਕਲਾ ਵਿੱਚ ਰੱਖਣ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ ਦਾ

  • @GurwinderSingh-ic8fx
    @GurwinderSingh-ic8fx 2 роки тому +56

    ਵਾਹਿਗੁਰੂ ਮਿਹਰ ਕਰੇ ਜੀ ਧੰਨ ਹੋ ਭਾਈ ਸਾਹਿਬ ਜੀ

  • @satpalmehta741
    @satpalmehta741 2 роки тому +11

    ਵਾਹਿਗੁਰੂ ਜੀ ਬੁਹਤ ਵਧੀਆ ਕੰਮ ਕਰ ਰਹੇ ਹੋ ਜੀ ਧੰਨਵਾਦ। ਇਹਨਾਂ ਉਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ

  • @mohinderkaur6283
    @mohinderkaur6283 2 роки тому +10

    ਗੰਜੇ ਤੇ ਵੀ ਪਰਚਾ ਦਰਜ ਕਰਾ ਪੁੱਤ। ਇਹ ਵੀ ਗਲਤ ਕੰਮ ਕਰਦਾ ਹੋਊ। ਇਹ ਗਲਤ ਬੰਦਿਆਂ ਨੂੰ ਸ਼ਹਿ ਦੇ ਰਿਹਾ ਹੈ

  • @sukhasinghpunjabiboy33322
    @sukhasinghpunjabiboy33322 2 роки тому +8

    ਸਤਨਾਮ ਵਾਹਿਗੁਰੂ ਜੀ ਪ੍ਰਮਾਤਮਾ ਇਸ ਬੱਚੇ ਤੇ ਮਹਿਰ ਭਰੀਆਂ ਹੱਥ ਰੱਖੇ ਵਾਹਿਗੁਰੂ ਜੀ ਇਸ ਬੱਚੇ ਦੇ ਪਰਿਵਾਰ ਨਾਲ ਇਸ ਨੂੰ ਮਿਲਾਹ ਦੇਵੋ ਜੀ ਸਤਿਨਾਮ ਵਾਹਿਗੁਰੂ

  • @GusavkSidhu-d9h
    @GusavkSidhu-d9h 3 місяці тому +1

    ਇਸ ਤਰ੍ਹਾਂ ਦੇ ਲੋਕਾਂ ਦੇ ਤਤਾਂ ਕਰ ਕੇ ਖੁਰਚਨਾ ਲਾਉ ਜੀ। ਇਸ ਬੱਚੇ ਦੇ ਨਾਲ ਬਹੁਤ ਹੀ ਗਲਤ ਕੰਮ ਕਰ ਰਹੇ ਹਨ। ਫਰੀ ਦੇ ਵਿਚ ਕਮ ਕਰਵਾ ਰਹੇ ਹਨ। ਇਸ ਬੱਚੇ ਨੂੰ ਜਿਹੜਾ ਇਸ ਨੇ ਕੰਮ ਕਿਤਾ ਹੈ ਦਿਹਾੜੀ ਦੀਵਾਉ ਜੀ। 🙏🙏

  • @khushpalchahal3824
    @khushpalchahal3824 2 роки тому +24

    ਬਹੁਤ ਵਧੀਆ ਉਪਰਾਲਾ ਵੀਰ 🙏

  • @armansingh7826
    @armansingh7826 Рік тому +13

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ 🙏🙏🙏🙏

  • @championgamemap6485
    @championgamemap6485 2 роки тому +9

    ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਵੀਰ ਨੂੰ ਸਲਾਮ ਵਾਹਿਗੁਰੂ ਜੀ

  • @narinderkumar7960
    @narinderkumar7960 2 роки тому +23

    ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ,
    ਵਧੀਆ ਉਪਰਾਲਾ ਕਰ ਰਹੇ ਹੋ, ਧੰਨਵਾਦ

  • @harnamsinghsran80
    @harnamsinghsran80 2 роки тому +23

    ਵੀਰ ਗੁਰਪਰੀਤ ਸਿੰਘ ਜੀ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਤੁਹਾਨੂੰ ਦੂਸਰੇ ਬੱਚੇ ਵੀ ਮੰਗਵਾਓ ਇਸ ਤੋ ਪੁਲਿਸ ਨੂੰ ਨਾਲ ਲੈ ਕਿ ਕਾਰਵਾਈ ਕਰਾਓ ਇਨ੍ਹਾਂ ਤੇ

  • @jasskaur4806
    @jasskaur4806 2 роки тому +17

    ਵਾਹਿਗੁਰੂੂ ਜੀ🙏 ਚੜਦੀ ਕਲਾ ਵਿੱਚ ਰੱਖਣ ਵੀਰ ਜੀ ਤੁਹਾਨੂੰ ਤੇ ਸਾਰੀ ਟੀਮ ਨੂੰ🤲

  • @HarwinderSingh-r7s
    @HarwinderSingh-r7s Рік тому +2

    ਬਹੁਤ. .ਵਧੀਆ. ਵੀਰ. ਧੰਨਵਾਦ. ਤੁਹਾਡਾ. ..❤❤❤

  • @ale-cj6ls
    @ale-cj6ls 2 роки тому +41

    ਗੁਰਪ੍ਰੀਤ ਸਿੰਘ ਵੀਰੇ ਦੀ ਪ੍ਰਮਾਤਮਾ ਲੰਮੀ ਉਮਰ ਕਰੇ

  • @GurpreetSingh-fq7di
    @GurpreetSingh-fq7di 2 роки тому +128

    ਗੁਰਪ੍ਰੀਤ ਵੀਰ ਜੀ ਬਹੁਤ ਹੀ ਵਧੀਆ ਸੇਵਾ ਕਰ ਰਹੇ ਹੋ । ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਤੰਦਰੁਸਤੀਆਂ ਬਖ਼ਸ਼ਣ ❤️👍🙏🙏

    • @nirmalsekhon5310
      @nirmalsekhon5310 2 роки тому +2

      ਧੰਨ ‌ਗੁਰੂ ਰਾਮਦਾਸ ਜੀ ਗੁਰਪ੍ਰੀਤ ਵੀਰ ਤੇ ਸਾਰੀ ਟੀਮ ਤੇ ਮਿਹਰ ਭਰਿਆ ਹੱਥ ਰੱਖਿਓ 🙏🙏🙏🙏🙏

    • @bannigill5128
      @bannigill5128 2 роки тому +2

      Waheguru ji 👏

    • @SurinderSingh-yq9fr
      @SurinderSingh-yq9fr 2 роки тому +1

      @@bannigill5128
      In
      Hi to hiBut no

    • @gurdevkaur1209
      @gurdevkaur1209 2 роки тому

      ਗੁਰਪ੍ਰੀਤ ਸਿੰਘ ਵੀਰ ਜੀ ਤੁਸੀਂ ਬਹੁਤ ਹੀ ਨੇਕ ਕੰਮ ਕਰਦੇ ਹੋ ਜੀ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਦੇਣ ਜੀ ਜੁਗ ਜੁਗ ਜੀਓ ਵੀਰ ਜੀ

    • @jyotijatinderkaur4996
      @jyotijatinderkaur4996 2 роки тому +1

      👍

  • @ParwinderSingh-iu1zx
    @ParwinderSingh-iu1zx 2 роки тому +6

    ਵੀਰ ਗੁਰਪ੍ਰੀਤ ਸਿੰਘ ਜੀ ਜਿਹੜੇ ਢਾਬੇ ਰਾਜਪੁਰਾ ਤੋ ਦਿੱਲੀ ਤੱਕ ਢਾਬੇ ਦੀ ਚੈਕ ਕੀਤੀ ਜਾਵੇ ਬਹੁਤ ਹੀ ਇਹ ਬੱਚੇ ਬਹੁਤ ਹੀ ਮਿਲਣ ਦੇ ਜੀ

  • @mehrjitindersinghbrar7557
    @mehrjitindersinghbrar7557 Рік тому +5

    ਬਾਈ ਗੁਰਪਰੀਤਸਿੰਘ ਜੀ ਇਨਾ ਦੁਕਾਨ ਵਾਲਿਆ ਤੋ ਇਸ ਦੇ ਪਰੀਵਾਰ ਨੂੰ ਪੈਸੇ ਜਰੂਰ ਦਿਵਾਉ ਜੀ ਰੱਬ ਤੁਹਾਡੀ ਉਮਰ ਲੰਬੀ ਕਰੇ ਜੀ

  • @angrejsingh1490
    @angrejsingh1490 8 місяців тому +2

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰਖਣਾ ਜੀ

  • @ਬਰਾੜਫਿਲਮਪ੍ਰਡੱਕਸ਼ਨ

    ਪ੍ਰਮਾਤਮਾ ਤੁਹਾਨੂੰ ਚੱੜਦੀ ਕਲਾ ਵਿਚ ਰੱਖੇ ਬਹੁਤ ਵਧੀਆ ਕੰਮ ਕੀਤਾ ਹੈ ਜੀ

  • @rattandhaliwal
    @rattandhaliwal 2 роки тому +19

    ਵਾਹਿਗੁਰੂ ਸਭ ਦਾ ਭਲਾ ਕਰੇ।

  • @PritamSingh-og4hz
    @PritamSingh-og4hz 2 роки тому +7

    ਵੀਰ ਜੀ ਤੁਹਾਡੀ ਸੰਸਥਾ ਬਹੁਤ ਵਧੀਆ ਕੰਮ ਕਰਦੀ ਹੈ ਮਾਲਕ ਚੜ੍ਹਦੀ ਕਲਾ ਬਖਸੇ🙏🙏🙏

  • @kakanjassi
    @kakanjassi Рік тому +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @sarabjitkaurkhalsa478
    @sarabjitkaurkhalsa478 2 роки тому +3

    ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਲੰਬੀਆਂ ਉਮਰਾਂ ਬਖਸ਼ੇ ਤਰੱਕੀਆਂ ਬਖਸ਼ੇ ਚੜਦੀ

  • @pindaale7499
    @pindaale7499 2 роки тому +49

    ਵੀਰ ਪ੍ਰਸ਼ਾਸਨ ਨੂੰ ਵੀ ਨਾਲ ਲੈ ਕੇ ਜਾਇਆ ਕਰੋ ਜੁੱਤੀਆਂ ਤੋਂ ਡਰਦਿਆਂ ਸਭ ਦੱਸਣਗੇ

  • @HansRaj-zg7hb
    @HansRaj-zg7hb 2 роки тому +56

    ਮਰੀ ਜ਼ਮੀਰ ਵਾਲੇ ਲੋਕ ਕਿਵੇਂ ਨਿਮਾਣੇ ਨਿਤਾਣੇ ਮੰਦਬੁੱਧੀ ਬੱਚਿਆਂ ਨਾਲ ਕਿਵੇਂ ਜ਼ਿਆਦਤੀਆਂ ਕਰਦੇ ਹਨ, ਰੱਬ ਦਾ ਭੋਰਾ ਵੀ ਡਰ ਨਹੀਂ। ਬਚਾਉਣ ਵਾਲੇ ਵੀਰਾਂ ਨੂੰ ਬਹੁਤ ਧੰਨਵਾਦ, ਵਾਹਿਗੁਰੂ ਤੁਹਾਨੂੰ ਸਦਾ ਚੱੜਦੀ ਕਲਾ ਬਖਸ਼ੇ

  • @sardarnirmalsingh4989
    @sardarnirmalsingh4989 2 роки тому +2

    ਵੀਰ ਜੀ ਇਹ ਢਾਬੇ ਵਾਲੇ ਯਾਦ ਰੱਖਣ ਇਸ ਬੱਚੇ ਦਾ ਹਿਸਾਬ ਵਾਹਿਗੁਰੂ ਜੀ ਲੈਣਗੇ। ਉਸ ਦੇ ਘਰ ਦੇਰ ਜਰੂਰ ਹੈ ਅੰਦੇਰ ਨਹੀਂ।

  • @sukhapurewal1632
    @sukhapurewal1632 2 роки тому +3

    ਬਾਈ ਜੀ ਗੁਰਪ੍ਰੀਤ ਸਿੰਘ ਜੀ ਸਲਾਮ ਹੈ ਇਨ੍ਹਾਂ ਲੋਕਾਂ ਤੇ ਕਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ

  • @beinghimachalindn2893
    @beinghimachalindn2893 2 роки тому +13

    गुरप्रीत भाई जी आप बहुत सराहनीय काम करते हैं मैं भी आपको देख कर हेल्प करता हूं दूसरों की
    लेकिन भारत में 33 करोड़ नहीं 33 कोटि (प्रकार) के देवता हैं

  • @ruhani_darbar
    @ruhani_darbar 2 роки тому +16

    रब्ब कदे सीधा नही आंदा।। किसे न किसे रूप च मिलदा है।। वाहेगुरू जी का खालसा वाहेगुरू जी की फतेह

  • @lakhvirsingh-zr6mm
    @lakhvirsingh-zr6mm Рік тому +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਗਰੀਬਾਂ ਦੀ ਮਦਦ ਕਰ ਰਹੇ ਹਨ 🎉❤🎉❤🎉❤

  • @jagtarsidhu191
    @jagtarsidhu191 2 роки тому +5

    ਵਾਹਿਗੁਰੂ ਜੀ ਮੇਹਰ ਕਰਨ ਬਾਈ ਜੀ ਤੇ ਧੰਨ ਹੈ ਸੇਵਾ ਬਾਈ ਜੀ ਦੀ

  • @gurpindersingh8405
    @gurpindersingh8405 3 місяці тому +1

    ਛੋਟੇ ਵੀਰ ਗੁਰਪ੍ਰੀਤ ਸਿੰਘ ਲੇਖਾ ਅੱਗੇ ਨਹੀਂ ਇੱਥੇ ਦੇਣਾ ਪੈਣਾ ਰੱਬ ਤੂਹਾਨੂੰ ਤੰਦਰੁਸਤੀ ਬਖ਼ਸ਼ਣ

  • @GurinderpalsinghBawa
    @GurinderpalsinghBawa Рік тому +2

    ਗੁਰਪ੍ਰੀਤ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੁਹਾਨੂੰ ਅਤੇ ਤੁਹਾਡੀ ਟੀਮ ਨੂੰ ਪਰਮਾਤਮਾ ਹਮੈਸਾ ਹੀ ਚੜਦੀ ਕਲਾ ਵਿੱਚ ਰੱਖੇ ਗੈਡ ਬਲੈ੍ਸ ਯੂ ❤❤

  • @DavinderSingh-jv9qf
    @DavinderSingh-jv9qf 2 роки тому +2

    ਵੀਰ ਜੀ ਤੁਸੀਂ ਬਹੁਤ ਹੀ ਵਧੀਆ ਢੰਗ ਨਾਲ ਵਿਛੜੇ ਨੀਰਾਂ ਨੂੰ ਅਪਣੇ ਘਰ ਭੇਜ ਦਿੱਤਾ ਜਾਂਦਾ ਹੈ ਕੋਈ ਸ਼ਬਦ ਨਹੀਂ ਕਿਵੇ ਧੰਨਵਾਦ ਕਰਾਂ

  • @rubysingh861
    @rubysingh861 2 роки тому +12

    Gurpreet Singh bai ji Baba Nanak ji tuhada te hamesha kirpa rakhan

  • @sukhmanjotsingh7427
    @sukhmanjotsingh7427 2 роки тому +31

    ਵਾਹਿਗੁਰੂ ਜੀ ਮੇਹਰ ਕਰਨ ਤਦਰੁਸਤੀ ਬਖਸ਼ੇ ਚੜ੍ਹਦੀ ਕਲਾ ਵਿਚ ਰੱਖਣ

  • @HarpalSingh-uv9ko
    @HarpalSingh-uv9ko 2 роки тому +2

    Bht vadia vadia veer Gurpreet WAHEGURU JI chardikala ch rakhan lambia ummra bakshan ji.

  • @taranpreetkaur6680
    @taranpreetkaur6680 2 роки тому +17

    mere gurpreet vir nu hamesha khush rakhi

  • @ਮਾਨਬੇਈਮਾਨ-ਜ9ਖ
    @ਮਾਨਬੇਈਮਾਨ-ਜ9ਖ 2 роки тому +2

    ਕਿੰਨੀ ਵਧੀਆ ਗੱਲ ਕਹੀ ਵੀਰ ਨੇ ਰੱਬ ਸਭ ਦੇ ਅੰਦਰ ਆ ਰੱਬ ਨਾਲ ਏਦਾ ਦਾ ਸਲੂਕ ਕਰਦੇ ਆ ਵਾਹ ਵੀਰ ਪਰ ਇਥੇ ਸਮਝਦਾਰ ਲੋਕ ਵੀ ਮਤਬੁਧੀ ਨੇ ਰੱਬ ਨੂੰ ਪਥਰਾ ਵਿਚ ਲਭਦੇ ਆ ਇਨਸਾਨ ਵਿਚ ਨਹੀਂ🙏

  • @manpreetkaur7346
    @manpreetkaur7346 2 роки тому +13

    Veerji waheguru ji ka khalsa te waheguru ji ki fateh ji....bahut vadiya kamm kr rhe ho tusi!!!!!

  • @jagdishbahia9162
    @jagdishbahia9162 2 роки тому +8

    Waheguru ji bless Gurpreet veer ji and Manukhta Di Sewa Society and all volunteers who are supporting🙏🙏🙏🙏🌹🌹🌹🌹❤️❤️❤️❤️

  • @ਗੁਰਦੀਪਸਿੰਘਟਿਵਾਣਾ

    ਵਾਹਿਗੁਰੂ ਜੀ🙏 ਮੇਹਰ ਕਰੋ ਇਹੋ ਅਜਿਹੇ ਲੋਕਾਂ ਤੇ ਮੱਤ ਬਖਸੋ ਸਤਿਨਾਮ🙏 ਵਾਹਿਗੁਰੂ ਜੀ

  • @amandeepsingh-yk4nt
    @amandeepsingh-yk4nt 2 роки тому +7

    ਗੁਰਪ੍ਰੀਤ ਸਿੰਘ ਵੀਰ ਜੀ ਤੁਸੀ ਰੱਬ ਹੋ,

  • @jasssran7237
    @jasssran7237 Рік тому +3

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮੇਹਰ ਕਰਨ ਸਭਨਾਂ ਤੇ ਵਾਹੇਗੁਰੂ ਜੀ ਰੋਣ ਨਿਕਲ਼ ਜਾਂਦਾ ਵਹਿਗੁਰੂ ਜੀ ਵਾਹਿਗੁਰੂ ਜੀ

  • @balvindersidhu2204
    @balvindersidhu2204 2 роки тому +12

    Waheguru ji mehar kre bache da ghar labb je sheti 🙏🙏🙏manukhta di seba parivar te mehar bhrya hath rkhe🙏🙏🙏🙏 dhan waheguru ji🙏🙏🙏

  • @desduaaba1385
    @desduaaba1385 2 роки тому +1

    ਗੁਰਪ੍ਰੀਤ ਵੀਰ ਜੀ ਮਜਲੂਮਾਂ ਦਾ ਜਿਹੜਾ ਭਲਾ ਤੁਸੀਂ ਕਰ ਰਹੇ ਹੋ , ਰੱਬ ਇਹਦਾ ਸਿਲਾ ਦੇਵੇਗਾ ਤੁਹਾਨੂੰ । ਬੇਈਮਾਨ ਬੰਦਿਆਂ ਨੂੰ ਰੱਬ ਪਛਾਣੂੰ ਆਪੇ

  • @rickmaan1733
    @rickmaan1733 2 роки тому +6

    ਹੇ ਬਾਬਾ ਨਾਨਕ ਜੀ ਬੇੜਾ ਬੈਠਿਆ ਪਿਆ ਦੁਨੀਆ ਦਾ। ਵਾਹਿਗੁਰੂ ਜੀ ਭਲੀ ਕਰੇ।

  • @jagdevbrar6100
    @jagdevbrar6100 2 роки тому +3

    ਗੁਰਪ੍ਰੀਤ ਸਿੰਘ ਵੀਰ ਜੀ ਬਾਬਾ ਰਾਮ ਦਾਸ ਜੀ ਆਪ ਜੀ ਉਪਰ ਮੇਹਰ ਭਰਿਆ ਹਥ ਰੱਖੇ ਜੀ ਅਤੇ ਲੰਬੀ ਉਮਰ ਬਖਸ਼ੇ ਜੀ ਮਨੁੱਖਤਾ ਦੀ ਸੇਵਾ ਨਿਰਸਵਾਰਥ ਕਰ ਰਹੇ ਹੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @baljeetsidhu3550
    @baljeetsidhu3550 2 роки тому +9

    Dhan Dhan Sri Guru Nanak Dev Ji Mehar Karn Veer Gurpreet Singh Ji Ta Sri Waheguru Ji

    • @gurmeetsingh-zb6vv
      @gurmeetsingh-zb6vv 2 роки тому

      ਵੀਰ ਜੀ ਮੇਰੇ ਬਹੁਤ ਹੀ ਜਿਆਦਾ ਸਤਿਕਾਰ ਯੋਗ ਵੀਰ ਜੀ ਆਪ ਜੀ ਜੋ ਮਨੁੱਖਤਾ ਦੀ ਜਹਿੜੀ ਸੇਵਾ ਕਰ ਰਹੇ ਹੋ ਸਾਡੇ ਵਰਗੇ ਲੌਕ ਆਪ ਜੀ ਦਾ ਲੇਖਾ ਜੋਖਾ ਕਿਸ ਤਰਾਂ ਦੇਵਾਗੇ ਗੁਰੂ ਰਾਮਦਾਸ ਸਾਹਿਬ ਜੀ

  • @sukhdeepdhaliwal9570
    @sukhdeepdhaliwal9570 4 місяці тому

    ਬਾਈ ਜੀ ਐਂਡੀ ਵੱਡੀ ਸੇਵਾ ਤੁਹਾਡੀ ਲਿਖੀ ਹੋਵੇ ਸ਼ਬਦ ਮੁੱਕ ਜਾਣ ਵਾਹਿਗੁਰੂ ਜੀ ਤੁਹਾਨੂੰ ਸਾਰੇ ਨੂੰ ਚੜ੍ਹਦੀ ਕਲਾ ਬਖਸ਼ੇ ਖੁਸ਼ੀ ਮੰਨੋ 🙏🙏🙏

  • @narinderkour4820
    @narinderkour4820 2 роки тому +2

    ਵਾਹਿਗੁਰੂ ਜੀ ਮੇਹਰ ਕਰਨ ਬੱਚੇ ਦਾ ਪਤਾ ਮਿਲ਼ ਜਾਵੇ

  • @SohailKhan-cp8to
    @SohailKhan-cp8to 2 роки тому +3

    Gurpreet y Allah tenu te Teri team nu hamesa khuss rakhe kde v tathi waah na lagge.....

  • @kindajawandajawanda1068
    @kindajawandajawanda1068 2 роки тому +15

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @jasvirsingh23734
    @jasvirsingh23734 Рік тому

    ਵੀਰ ਜੀ ਵਾਹਿਗੁਰੂ ਜੀ ਮੇਹਰ ਰੱਖਣ ਤੁਹਾਡੇ ਤੇ❤❤🙏🙏🌹🌹

  • @sunnykumarsunny8478
    @sunnykumarsunny8478 2 роки тому +9

    bagwan apko hamesha tathrusti de .app hamesha khush raho.

  • @JaspalSingh-fo9hh
    @JaspalSingh-fo9hh 2 роки тому +6

    Very nice 👍👍waheguruji ka khalsa waheguruji ki fateh 🙏🙏🙏🙏💐💐💐❤❤

  • @harbanskaur8146
    @harbanskaur8146 2 роки тому +11

    Dhabe ਵਾਲੇ ਤੇ ਕਾਨੂੰਨੀ ਕਾਰਵਾਈ ਹੋਣੀ ਜਰੂਰੀ ਹੈ

  • @amarjeetsinghbajwa4285
    @amarjeetsinghbajwa4285 2 роки тому +6

    Bhaji eho jihe lokan di schitrran nal sewa kariya karo ji.waheguru ji 🙏

  • @Jasmaan279
    @Jasmaan279 2 роки тому +17

    Waheguru mehar kren bache te ❤️❤️❤️👍🙏🙏

  • @naazpreetkaur9305
    @naazpreetkaur9305 2 роки тому +10

    Great work veer g waheguru g bless you nd your team ....🙏🙏

  • @kulbirsingh721
    @kulbirsingh721 2 роки тому +2

    ਗੁਰਪ੍ਰੀਤ,ਵੀਰੇ,ਬਹੂਤ,ਚੰਗਾ,ਕੀਤਾ

  • @deepsingh1408
    @deepsingh1408 2 роки тому +3

    ਵਹਿਗੁਰੂ ਜੀ ਮਿਹਰ ਰੱਖਣ

  • @AnjaliSharma-og9ez
    @AnjaliSharma-og9ez 2 роки тому +12

    Waheguru waheguru waheguru waheguru Ji Maharaj Ji Mehar kro Ji,,,

  • @sukhjitsingh1916
    @sukhjitsingh1916 2 роки тому +1

    ਬੋਤ ਵਦੀਅਾ ਗੋਲਡੀ ਵੀਰ ਵਾਹਿਗੁਰੂ ਚੜਦੀ ਕਲਾਂ ਚ ਰੱਖੇ

  • @vandemattaram
    @vandemattaram 2 роки тому +2

    Salute to you Dil se parmatma tuhanu har oah Kushi deve Jo vee tuhanu chahidi hai

  • @kaurmaninderjit6366
    @kaurmaninderjit6366 2 роки тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @joot247
    @joot247 2 роки тому +3

    Veer g tusi bilkul sahi kr reha ho ...waheguru ji mehar krn thuda ta

  • @narinderkaur7175
    @narinderkaur7175 2 роки тому +13

    Waheguru ji sarbat da bhala krna ji 🙏

  • @piararam7662
    @piararam7662 2 роки тому +9

    ਭਾਈ ਕਨ੍ਹਈਆ ਜੀ ਦੇ ਵਾਰਿਸ।

  • @daneshparbhakar2784
    @daneshparbhakar2784 Рік тому

    Bahut vadhiya veer ji .tusi bahut vadhiya kamm kar rahe.

  • @sonuduggal2190
    @sonuduggal2190 2 роки тому +2

    Bht vadia kam kr rahe hor vadde veer. Ji waheguru kirpa kare tuhade te

  • @ParwinderSingh-iu1zx
    @ParwinderSingh-iu1zx 2 роки тому

    ਵਾਹਿਗੁਰੂ ਜੀ ਕਿਰਪਾ ਕਰਨ ਵੀਰ ਗੁਰਪ੍ਰੀਤ ਸਿੰਘ ਤੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਾਹਾਰਾਜ ਜੀ ਕਿਰਪਾ ਕਰਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @MANPREETSINGH-bv2vz
    @MANPREETSINGH-bv2vz 2 роки тому +4

    I watched this kind act and instantly subscribed.

  • @amaritkaur3364
    @amaritkaur3364 2 роки тому +15

    Eh shave wale nu saza honi chahidi aa , fer de bache nu insaf milega !!! Dhan hai ap ji de manukhta de sewa parivar de sewa 🙏Waheguru ji meher kareo ehna de sewa te 🙏

  • @HAPPY_TALKS_00
    @HAPPY_TALKS_00 2 роки тому +14

    Vichara tars aye janda munday te waheguruji mehar bharia hath rakhn 🙏🙏

  • @Junaid-mw4hy
    @Junaid-mw4hy 2 місяці тому

    Well done brothers. 👍
    Allah Ta’allah / Waheguru ji
    Mehar kare. 🙏🏼

  • @charanjitsingh4388
    @charanjitsingh4388 Рік тому +2

    ਵਾਹਿਗੁਰੂ ਜੀ ਮੇਹਰ ਕਰੋ ਜੀ

  • @saminadauddaud8411
    @saminadauddaud8411 Рік тому

    insaniyat ki chalti phirti shakal hai aap main very well done salute u bohat khob garbo ko itna sahara aur woh b jab blood b white ho chuka aaj k time main b essay log dharti pe insaniyat ki chalti phirti masalay rab kitna khosh hai essay logo pe jo mzlum gariboo ka sath de rahay hain once again salute u

  • @SourbhGoyal-eh2ye
    @SourbhGoyal-eh2ye Рік тому

    Gurpreet bai ji tusi Sacha rab dye rupe hoye waheguru thonu hameshe kush rakha

  • @kamaljitsingh118
    @kamaljitsingh118 2 роки тому +2

    Waheguru hmesha chad diya kla wich rkhe ji 🙏

  • @paramjitdhaliwal399
    @paramjitdhaliwal399 2 роки тому +2

    Waheguru mere gurpreet veer nu chardi kla ch rakhe 🙏🙏🙏

  • @narinderkaur7175
    @narinderkaur7175 2 роки тому +3

    Waheguru ji sare sansar nu apne chrna nal jodi rkhna ji 🙏