ਛੜੇ ਨੇ ਭਰਜਾਈ ਨੂੰ ਤਪਾ ਮਾਰਿਆ। ਸਾਰੇ ਕਰੇ ਦੁਖੀ latest comedy video

Поділитися
Вставка
  • Опубліковано 17 гру 2020
  • Instagram page nu follow kro - jatt___sauda?ig...
    Facebook Page - / jatt-sauda-47137251993...
    #jattsauda #jattsauda new video

КОМЕНТАРІ • 683

  • @jattsauda
    @jattsauda  3 роки тому +93

    ਸਾਰੇ ਵੀਰਾਂ ਨੂੰ ਬੇਨਤੀ ਅਾ ਵਿਡੀਉ ਨੂੰ ਲਾਈਕ ਕਰੋ ਤੇ ਕਮੈਂਟਾਂ ਵਿੱਚ ਦੱਸੋ ਵਿਡੀਉ ਕਿਮੇ ਲੱਗੀ 🙏🙏 ਵਟਸਐਪ ਤੇ ਸ਼ੇਅਰ ਕਰ ਦੀਆ ਕਰੋ

  • @sanjayKumar-fv6dj
    @sanjayKumar-fv6dj 3 роки тому +16

    ਇਸ ਵਿਡੀਓਜ ਵਿੱਚ ਇੱਕ ਕਮੀ ਸੀ ਹਰਜਿੰਦਰ ਦੀ ਬਾਕੀ ਵਿਡੀਓਜ ਬਹੁਤ👍💯👍💯👍💯👍💯👍💯 ਵਧੀਆ ਸੀ।

  • @charnacharna9431
    @charnacharna9431 3 роки тому +5

    ਸੋਹਣੀ ਵੀਡੀਓ ਐ ਬੱਬੂ ਵੀ ਬਹੁਤ ਸਿਰਾ ਕਰਵਾਉਂਦੀ ਹੈ

  • @SagarSingh-zq9sy
    @SagarSingh-zq9sy 3 роки тому +1

    ਬੱਬੂ ਜੀ ਸਿਆਣੇ ਬੰਦਿਆਂ ਦੀ ਗੱਲ ਮੰਨ ਲਿਆ ਕਰੋ

  • @gurbakshsingh1386
    @gurbakshsingh1386 2 роки тому +1

    3 ਇਸ ਦੀ ਬੁੱਡ ਤੇ ਇਸ ਕਹਿੜੇ 50 ਕਿਲੇ ਆਉਦੇ ਹਨ 🙏

  • @kakadhaliwal1457
    @kakadhaliwal1457 3 роки тому +1

    ਬਾੲੀ ਨੂੰ ਕਹੋ ੲਿੱਕ ਪੱਦ ਹੋਰ ਮਾਰੇ

  • @Harpal7653
    @Harpal7653 3 роки тому +9

    👌👌👌👌👌👌ਮਨੋਰੰਜਨ ਦੇ ਨਾਲ ਨਾਲ ਵਧੀਆ ਸਨੇਹਾ ਸੇਹਤ ਪ੍ਰਤੀ ।

  • @harcharansingh1737
    @harcharansingh1737 2 роки тому

    ਹਰਦੀਪ ਕੌਰ ਅਤੇ ਜੇਠ ਦੀ ਐਕਟਿੰਗ ਬਾ ਕਮਾਲ ਹੈ

  • @amanbrar7370
    @amanbrar7370 3 роки тому +3

    ਹਰਜਿੰਦਰ ਨੂੰ ਹੋਇਆ ਕੀਆ

  • @lakhvirsingh2451
    @lakhvirsingh2451 2 роки тому

    ਕਹਿੰਦੀ ਆ ਕਿਨੇ ਸਿਆਣੇ ਹੋ ਗਏ ਤੁਸੀ।ਪੁੱਛਣ ਵਾਲਾ ਹੋਵੇ ਤੁ ਨਾ ਸਿਆਣੀ ਹੌਜੀ 😂😂😂

  • @amanbrar7370
    @amanbrar7370 3 роки тому +1

    ਸਿਰਾਂ ਆ ਵੀਰ ਆਹ ਵੀਡੀਓ ਸਾਰੇ ਇਸ ਦੇ ਕੀ ਕਲਾਕਾਰ ਬਣਾਇਆ ਕਰੋ ਵੀਡੀਓ ਨਮੀ ਹੋਰ

  • @GagandeepSingh-qy9tp
    @GagandeepSingh-qy9tp 3 роки тому +5

    ਬਹੁਤ ਵਧੀਆ ਵੀਡੀਓ ਬੱਬੂ ਨੇ ਸਿਰਾ ਕਰਤਾ 👍👍👍👌👌👌🌴🌴💞💞🌹🌴🌴

  • @hardeepkaurbabbu326
    @hardeepkaurbabbu326 3 роки тому +41

    Good

  • @deepchahal6
    @deepchahal6 3 роки тому +1

    Bahut badhiya ❣️❣️❣️❣️💓💓💓💓❣️❣️❣️❣️❣️🌸💥💥💥💥💥💥💥❣️❣️❣️❣️❣️❣️🥰🥰😅🥰

  • @JaggaDirba
    @JaggaDirba 3 роки тому +1

    ਬੱਬੂ ਜਮਾਂ ਅੱਤ ਕਰਤਾ

  • @HarjinderBhullar6076
    @HarjinderBhullar6076 3 роки тому +6

    ਇਹਨੂੰ ਜੱਜ ਵੀ ਨੀ ਰੋਕ ਸਕਦਾ ਮਾਂ ਨੂੰ ਸਮਝਾਉ ਬਹੁਤ ਕੱਬੀ ਤੀਵੀਂ ਆ ਤੈਨੂੰ ਤਾਂ ਸਾਰੇ ਜਾਣਦੇ ਆ ਬੱਬੋ

  • @hardeepkaurbabbu326
    @hardeepkaurbabbu326 3 роки тому +21

    Good job

  • @hartejchahal4770
    @hartejchahal4770 3 роки тому +2

    ਬੱਬੂ ਮੈਡਮ ਤਾ ਜਮਾ ਵੀਡੀਓ ਦੀ ਅੱਤ ਕਰਾ ਦਿੰਦੀ ਐ

  • @jaskaranlande3714
    @jaskaranlande3714 3 роки тому +2

    ਬਹੁਤ ਵਧੀਆ ਹੈ ਜੀ ਬੱਬੂ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਹੈ। ਜਸਕਰਨ ਲੰਡੇ

  • @rachhpalsingh78466

    ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ ਜੀ ।