ਦਿਵਾਲੀ ਦਾ ਸਮਾਨ • Diwali Da sman । New Punjabi Comedy Movies 2020 | Punjabi Short Movie 2020 |

Поділитися
Вставка
  • Опубліковано 14 січ 2025

КОМЕНТАРІ • 1,3 тис.

  • @Dharnatjhinjer
    @Dharnatjhinjer 4 роки тому +395

    ਦੇਸੀ ਮਸਤੀ ਪਿੰਡਾਂ ਵਾਲੇ ਆ ਵਲੋਂ ਦਿਵਾਲੀ ਦੀਆਂ ਸਾਰੇ ਦੂਰ ਨੇੜੇ ਵਸਦੇ ਸੱਜਣ ਮਿਤਰਾਂ ਨੂੰ ਮੁਬਾਰਕਾਂ ਜਿਉਂਦੇ ਵਸਦੇ ਰਹੋ ਸਾਨੂੰ ਐਨਾਂ ਪਿਆਰ ਦੇਣ ਲਈ ਲਵ ਯੂ ਟਰਾਲੀ ਭਰ ਕੇ
    ਵਿਡੀਉ ਕਿਵੇਂ ਲੱਗੀ ਦੱਸਿਓ ਜ਼ਰੂਰ

    • @lakhwindermander3254
      @lakhwindermander3254 4 роки тому +19

      ਤੈਨੂੰ ਵੀ ਮੁਬਾਰਕਾ ਵਾਈ ਜੀ ਦੀਵਾਲੀ ਦੀਆ

    • @imransuleman9445
      @imransuleman9445 4 роки тому +12

      Dharant Ah Teri Sachi Muchi De Janani te Nai 😁😆😁😆😁🌺🌹🌹🌹

    • @pritpalsinghsidhuadv7488
      @pritpalsinghsidhuadv7488 4 роки тому +4

      ਜਿਉਂਦੇ ਵੱਸਦੇ ਰਹੋ 👌

    • @sukhmandeepkaur8324
      @sukhmandeepkaur8324 4 роки тому +5

      bhut vadia g tuhaadiya saariya video hundiya ne

    • @sukhwinderlalru9564
      @sukhwinderlalru9564 4 роки тому +6

      ਧਰਨਾਹਟ ਵੀਰ ਸਿਰਾ ਗੱਲ ਬਾਤ

  • @rangduniyade525
    @rangduniyade525 4 роки тому +2

    ਬਹੁਤ ਹੀ ਵਧੀਆ ਵੀਡੀਓ ਬਣਾਈ ਹੈ ਵੀਰ ,ਆਪ ਦੀ ਪੂਰੀ ਟੀਮ ਨੂੰ ਦੀਵਾਲੀ ਦੀਆਂ ਲਖ ਲਖ ਵਧੀਆ ਜੀ

  • @AvtarSingh-tc5mz
    @AvtarSingh-tc5mz 4 роки тому +64

    ਧਰਨਾਟ ਵੀਰ ਮੈ ਅਮਰੀਕਾ ਰਹਿਨਾ ਵਰਕ ਪਰਮਿੰਟ ਹੀ ਆ ਮੇਰੇ ਕੋਲ 11 ਸਾਲ ਹੋ ਗਏ ਜਦੋ ਤੂੰ ਆਵਦੇ ਭਾਈ ਨੂੰ ਜੱਫੀ ਪਾਕੇ ਮਿਲੇਆ ਤਾ ਥੋਨੂੰ ਦੇਖਕੇ ਮੇਰੀ ਭੁੱਬ ਨਿਕਲ ਗਈ ਮੇਰਾ ਬਹੁਤ ਜੀ ਕਰਦਾ ਘਰਦੇਆ ਨੂੰ ਮਿਲਣ ਲਈ

    • @jattikaur1601
      @jattikaur1601 4 роки тому +4

      India ajo fr milan lei

    • @MandeepKaur-zv9ko
      @MandeepKaur-zv9ko 4 роки тому

      Very nicevideo

    • @AjitSingh-zm3kd
      @AjitSingh-zm3kd 4 роки тому

      @@jattikaur1601 ss

    • @butagrariproduction2661
      @butagrariproduction2661 4 роки тому

      [11/12, 4:47 PM] Buta Brar: [11/12, 4:45 PM] Buta Brar: ua-cam.com/video/cxdhILVvDB4/v-deo.html
      [11/12, 4:45 PM] Buta Brar: ਦੇਖੋ ਦੋਸਤੋ ਸਾਡੀ ਕੋਸਿ਼ਸ਼ ਫ਼ਿਲਮ ਗਰੀਬ ਦੀ ਦੀਵਾਲੀ
      [11/12, 4:47 PM] Buta Brar: ਦੇਖੋ ਗਰੀਬ ਦੀ ਦੀਵਾਲੀ

    • @gagandeepsinghmehra546
      @gagandeepsinghmehra546 4 роки тому

      @@butagrariproduction2661 up in my

  • @Charund-2Mami
    @Charund-2Mami 3 роки тому +1

    1 million kar wa do ji plz
    Love you tralli bhar ke🥰🥰🥰

  • @gurmitsingh7537
    @gurmitsingh7537 4 роки тому +29

    ਧਰਨਾਟ ਬਾਈ ਜੀ , ਆਪਸੀ ਪਰੇਮ-ਪਿਆਰ ਦਾ ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ, ਸੋ ਤੁਸੀਂ ਵਧਾਈ ਦੇ ਪਾਤਰ ਹੋਂ।

  • @kirankaur380
    @kirankaur380 2 роки тому +1

    ਬਹੁਤ ਵਧੀਆ ਵੀਰੇ ਵਾਹਿਗੁਰੂ ਜੀ ਤੈਨੂੰ ਤੇ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @manojkaushal5042
    @manojkaushal5042 4 роки тому +8

    ਪੰਜਾਬੀ ਭਾਸ਼ਾ ਨੂੰ ਲਿਖਣ ਵਿੱਚ ਕੋਈ ਗਲਤੀ ਹੋਵੇ ਤਾਂ ਮਾਫ ਕਰਨਾ, ਸਕੂਲ ਟਾਈਮ ਤੋ ਬਾਅਦ ਅੱਜ ਲਿਖਣ ਲੱਗਾ 1998 ਤੋਂ ਬਾਅਦ। ਵਧੀਆ ਲਗਾ ਲਿਖਣਾ।

  • @jagseersingh8084
    @jagseersingh8084 3 роки тому +1

    ਵਾਹ ਜੀ ਵਾਹ ! ਬਹੁਤ ਈ ਵਧੀਆ ਤੇ ਇੱਕ ਬਹੁਤ ਵੱਡੀ ਸਿਖਿੱਆਦਾਇਕ ਵੀਡੀਓ ਬਣਾਈ ਐ। ਮੇਰੇ ਵੱਲੋ ਸਾਰੀ ਟੀਮ ਨੂੰ ਮੁਬਾਰਕਾ ਵੀਰ ਜੀ। ਇਹ ਵੀਡੀਓ ਦੇਖ ਕੇ ਜੇਕਰ ਇੱਕ ਘਰ ਵੀ ਵਸ ਗਿਆ ( ਦੋ ਅਲੱਗ ਹੋਏ ਪਰਿਵਾਰ ਇੱਕ ਹੋ ਕੇ ਵਰਤਣ ਲੱਗ ਜਾਣ ) ਤਾ ਇਹ ਵੀਡੀਓ ਬਣਾਉਣ ਦਾ ਮਂਕਸਦ ਪੂਰਾ ਹੋ ਜਾਉਗਾ। ਵੀਡੀਓ ਉਹ ਸੋਹਣੀ ਹੁੰਦੀ ਜਿਸ ਵਿੱਚ ਆਉਣ ਵਾਲੇ ਸਮੇ ਜਾ ਸਮਾਜ ਨੂੰ ਕੋਈ ਵੀ ਸਿੱਖਿਆ ਦੇਣ ਦਾ ਪੱਖ ਪੂਰਦੀ ਹੋਵੇ
    ਧੰਨਵਾਦ
    ਜਗਸੀਰ ਸੋਨੀ ਪਿੰਡ ਜੀਦਾ ਬਠਿੰਡਾ

  • @avtarsinghsandhu7009
    @avtarsinghsandhu7009 4 роки тому +27

    ਸਭ ਤੋਂ ਪਹਿਲਾਂ ਸਾਰੀ ਟੀਮ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਮੇਰੇ ਵੱਲੋਂ ।। ਬਹੁਤ ਵਧਿਆ ਮੈਂਸੀਜ ਦਿੱਤਾ ਏ ਵੱਖ ਵੱਖ ਹੋਏ ਪਰਿਵਾਰਾਂ ਨੂੰ।। ਇਕੱਠੇ ਰਹਿਣ ਵਿੱਚ ਹੀ ਬਰਕਤ ਏ ।। Love u bro ਸੋਨੂੰ ਅਜਨਾਲਾ ਤੋਂ ।।

  • @JaswinderSingh-mo9cu
    @JaswinderSingh-mo9cu 3 роки тому +1

    ਵੀਡੀਓ ਵਿੱਚ ਸਾਰੇ hero heroine ਸਿਰਾਂ ਨੇ ਵਾਹਿਗੁਰੂ ਸਾਰੀਆਂ ਨੂੰ ਚੜ੍ਹਦੀ ਕਲਾ ਵਿਚ ਰੱਖੇ 🙏

  • @simrankaursidhuphulka9770
    @simrankaursidhuphulka9770 4 роки тому +5

    Very nice and happy diwali ਅਤੇ ਏਸ ਦਿਵਾਲੀ ਨੂੰ ਅਸੀ ਸਾਰੇ ਗੁੱਸੇ ਗਿਲੇ ਦੂਰ ਕਰਕੇ ਆਪਣਿਆ ਦੇ ਨਾਲ ਮਨਾਵਾਂਗੇ ਅਤੇ ਪਟਾਕੇ ਨਹੀ ਚਲਾਵਾਂਗੇ ਤੇ ਪ੍ਦੂਸ਼ਣ ਰਹਿਤ ਆਲੇ ਦੁਆਲੇ ਨੂੰ ਬਣਾਵਾਂਗੇ ਇੱਕ ਵਾਰੀ ਹੋਰ Happy diwali .......😊😊😊😊

  • @gurmeetsinghgill9910
    @gurmeetsinghgill9910 2 роки тому

    ਬਹੁਤ ਵਧੀਆ ਹੁੰਦੀਆਂ ਫ਼ਿਲਮਾਂ ਵੀਰ ਤੁਹਾਡੀਆ

  • @yadwindersingh2253
    @yadwindersingh2253 4 роки тому +102

    ਬੱਬੂ ਇਕ ਦਿਨ ਅਸਮਾਨ ਤੇ ਤਾਰੇ ਵਾਂਗ ਚਮਕੂਗੀ

  • @manjitpeoriphotographygidd371
    @manjitpeoriphotographygidd371 3 роки тому +1

    ਬਾਈ ਜੀ ਬਹੁਤ ਹੀ ਵਧੀਆ ਸਿਖਿਆਦਾਇਕ ਅਤੇ ਇਮੋਸਨਲ ਵਿਡੀਉ ਨਾਲ ਸਾਰੇ ਕਲਾਕਾਰ ਵੀ ਵਧਾਈ ਦੇ ਹੱਕਦਾਰ ਨੇ

  • @avtarsinghmararha8839
    @avtarsinghmararha8839 4 роки тому +16

    ਬਹੁਤ ਵਧੀਆ ਵੀਡੀਓ ਧਰਨਾਟ ਬਾਈ ਜੀ ਸਾਰੀ ਟੀਮ ਨੂੰ। LOVE YOU ਟਰਾਲੀ ਭਰਕੇ

  • @khushisandhu5856
    @khushisandhu5856 Рік тому

    Bhutt vadia vedio ji👍👍😁👍❤❤

  • @AmritDhanoa.93
    @AmritDhanoa.93 4 роки тому +23

    ਵਾਹ ਓਏ ਧਰਨਾਟ ਬਾਈ ਰੋਣਾ ਆ ਗਿਆ ਜਦੋਂ ਦੋਨੋਂ ਭਾਈ ਮਿਲੇ ਸੀ। ਬਾਕੀ ਵੀਡੀਓ ਵਧੀਆ ਸੀ ਅਖ਼ੀਰ ਚ ਹਾਸਾ ਵੀ ਆਇਆ

  • @shamshersingh8827
    @shamshersingh8827 3 роки тому

    ਧਰਨਾਟ ੨੨ ਜੀ ਕਮਾਲ ਕਰਤੀ ਲਵਪਰੀਤ ਤੇ ਬਬੂ ਨੇ ਸਾਰੀ ਟੀਮ ਨੇ ਵਧੀਆ👍💯 ਬੇਟਾ ਲਵਪਰੀਤ ਘੁੰਡ ਵਿਚ ਤਾਂ ਪਹਿਚਾਣ ਨਹੀਂ ਆ ਰਿਹੀ ਸੀ 🙏🙏🙏🙏🙏

  • @j.sdhindsasinghsardar523
    @j.sdhindsasinghsardar523 4 роки тому +7

    ਬਹੁਤ ਬਹੁਤ ਹੀ ਵਧੀਆ ਲੱਗੀ ਬਾਈ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ

  • @sukcharnjitsingh9321
    @sukcharnjitsingh9321 3 роки тому +1

    ਬਾਈ ਜੀ ਤੁਹਾਡੀਆਂ ਫਿਲਮ ਬਹੁਤ ਹੀ ਵਧੀਆ ਹੁੰਦੀਆ ਨੇ,, ਮੈ ਤੁਹਾਡਾ ਫੈਨ ਆ, ਵਾਹਿਗੁਰੂ ਜੀ ਵੀਰਾ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਲੰਮੀਆ ਉਮਰਾ ਬੱਖਸਣਾ ਚੜਦੀ ਕਲਾ ਚ ਰੱਖਣਾ,,,,, ਜੱਗੀ ਹਸਨਪੁਰੀ,, ਲੁਧਿਆਣਾ

  • @pihusharma1429
    @pihusharma1429 4 роки тому +29

    Love you veere 😘😘😘❤❤

  • @kamaljitsingh4997
    @kamaljitsingh4997 4 роки тому +1

    ਬੱਲੇ ਭਰਾਵੋ ਜਿੳੁਦੇੇ ਰਹੋ ਦਿਲ ਖੁਸ ਕਰਤਾ
    ਨਹੀ ਰੀਸਾ ਰੱਬ ਚੜਦੀ ਕੱਲਾ ਰੱਖੇ🙏🙏

  • @manjeetsingh2901
    @manjeetsingh2901 4 роки тому +7

    ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋ ਇਸ ਤਰ੍ਹਾਂ ਮੇਰਾ ਵੱਡਾ ਭਰਾ ਵੀ ਮੈਨੂੰ ਗੱਲ ਸਮਝਦਾ ਹੁੰਦਾ ਹੈ ਬਹੁਤ ਵਧੀਆ

  • @JaswinderSingh-mo9cu
    @JaswinderSingh-mo9cu 3 роки тому

    ਕੀਤੇ ਨੀ ਤੂੰ ਮੋਦੀ ਨੂੰ ਮਿਲਨ ਚਲੀਆਂ 😀😀😀😀😀ਬੱਬੂ ਤੇ ਧਰਣਾਟ ਜੋੜੀ ਸਿਰਾਂ 🔥🔥👍🙏

  • @surinderkumar3842
    @surinderkumar3842 4 роки тому +3

    Dharnat bai tanu te tere sare team nu dewali deyan lakh lakh mubarka, good video 👍

  • @jatindersinghsingh2673
    @jatindersinghsingh2673 4 роки тому +1

    Very nice video ਧਰਨਾਟ ਵੀਰ ਜੀ ਬਹੁਤ ਵਧੀਆ ਵੀਡਿਓ ਸੀ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਤੁਸੀਂ ਰੱਬ ਤੁਹਾਨੂੰ ਹਮੇਸ਼ਾਂ ਤਰੱਕੀਆਂ ਬਖਸੇ ਵੀਰ 👍☝️☝️☝️☝️☝️👌👌👌❤️❤️❤️❤️

  • @ritikakathuria1550
    @ritikakathuria1550 4 роки тому +4

    Mind blowing video 👌🥰 Dharnaat ji tusi ta mind blowing ho ji always mere fevruit ❣️💖

  • @mithusingh4401
    @mithusingh4401 4 роки тому +2

    ਬਾਈ ਜੀ ਜਦੋਂ ਗਲ ਲਗ ਕੇ ਮਿਲੇ ਸੀ ਮੇਰਾ ਵੀ ਰੋਣਾ ਆ ਗਿਆ ਬਹੁਤ ਹੀ ਵਧੀਆ ਸੁਨੇਹਾ ਹੈ ਵਿਡੀਓ ਵਿੱਚ

  • @lakhwindersinghdhaliwal3349
    @lakhwindersinghdhaliwal3349 4 роки тому +11

    ਲਵ ਯੂ ਟਰਾਲੀ ਭਰ ਕੇ ਧਰਨਾਟ ਬਵਲੀ ❤❤

  • @rathikalakendar6173
    @rathikalakendar6173 4 роки тому +1

    ਮੇਰੇ ਵੀਰ ਧਰਨਾਟ ਸਿੰਘ ਨੂੰ ਸਲਾਮ ਰਾਠੀ ਦੀ ਬਹੁਤ ਹੀ ਚੰਗਾ ਮੈਸਜ ਦਿੱਤਾ ਹੈ ਅੱਜ ਦੇ ਸਮਾਜ ਨੂੰ

  • @inderjitbhatti3288
    @inderjitbhatti3288 4 роки тому +8

    ਧਰਨਾਟ ਸਿਰਾ ਤੇਰੀ ਵੀਡੀਓ ਬਹੁਤ ਜਿਅਾਦਾ ਸੋਹਣੀ ਸਿਖਿਅਾਵਾਲੀ, ਸਾਰੀ ਟੀਮ ਦਾ ਕੰਮ ਬਹੁਤ ਘੈਟ ਹੈ ਸਭ ਨੂੰ ਲਵ ਯੂ ਤਿੰਨ ਟਰਾਲੀ ਭਰ ਕੇ ੳੁਡੀਕ ਬੇਸਬਰੀ ਹੋਰ ਲੲੀ

  • @BalbirMaan-se7jb
    @BalbirMaan-se7jb 2 роки тому

    Dhrnat.Bai.tanu.dekh.ruh.khus.jo.jani.h.
    Love.u.all.team.ai.o
    Canada

  • @balkaransinghgill9880
    @balkaransinghgill9880 4 роки тому +41

    God bless you

  • @MalkitSingh-rm3xy
    @MalkitSingh-rm3xy 4 роки тому +1

    ਧਰਾਨਾਟ ਬਾਈ ਜੀ ਤੁਹਾਡੀਆਂ ਵੀਡੀਓਜ਼ ਬਹੁਤ ਵਧੀਆ ਹੁੰਦੀਆਂ ਨੇ ਅੱਖਾ ਪੱਕ ਜਾਦੀਆਂ ਨੇ ਤੁਹਾਡੀ ਵੀਡੀਓ ਦੀ ਉਡੀਕ ਕਰਦਿਆਂ ਕਰਦਿਆਂ ਦੀ ਬਾਈ ਜੀ

  • @sukhjinderdhillon2589
    @sukhjinderdhillon2589 4 роки тому +3

    ਬਹੁਤ ਵਧੀਆ ਸਨੇਹਾ ਦਿੱਤਾ ਬਾਈ ਜੀ👌👌👌👌👌👌👌👌👌♥️♥️♥️♥️♥️♥️

  • @ShaanBranded-fl6zx
    @ShaanBranded-fl6zx 4 роки тому +2

    Siiiiirrrrraaaaaa Dharnat bro ..👌👌👌🙏🙏👍👍

  • @dildiyasadran2582
    @dildiyasadran2582 4 роки тому +6

    ਧਨਾੜ ਵੀਰੇ ਤੈਨੂੰ ਵੀ ਦੀਵਾਲੀ ਦੀ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਚੱੜਦੀ ਕਲਾ ਵਿੱਚ ਰੱਖੇ 🙏🙏🙏🙏🙏

  • @manbirsidhu4789
    @manbirsidhu4789 3 роки тому

    Dharnat veer sau rabb di yara mera rona nikal gya 9.35 dovan veeran nu ess tra milde dekh k sachi bhajian bahan gal nu aundyan love you yara sirra video menu 2 saal toh oper ho gya tuhadyan video dekh de nu God bless you veer 🥰🥰🥰🥰🥰🥰🥰🥰🥰🥰🥰🥰

  • @rajinderdhaliwal4277
    @rajinderdhaliwal4277 4 роки тому +9

    ਦਿਵਾਲੀ ਦੀਆਂ ਲੱਖ ਲੱਖ ਵਧਾਈਆਂ ਜੀ ਤੁਹਾਡੀ ਪੂਰੀ ਟੀਮ ਨੂੰ ਬਾਕੀ ਰਹੀ ਵੀਡੀਓ ਦੀ ਬਹੁਤ ਵਧੀਆ ਕੲੀ ਮੈਸੇਜ ਸੀ ਵੀਡੀਓ ਵਿੱਚ ਬਹੁਤ ਹੀ ਵਧੀਆ ਵੀਡੀਓਜ ਹੁੰਦੀਆਂ ਨੇ ਵੇਟ ਰਹਿੰਦੀ ਆ

  • @gurmeetsingh5799
    @gurmeetsingh5799 3 роки тому +1

    Y menu sari Aaa video bhaut vida lagi aa 👌👌👌👌

  • @sukhmaansaab1963
    @sukhmaansaab1963 4 роки тому +1

    ਅੱਜ ਕੱਲ ਹੁਣ ਰਿਹਾ ਨਹੀਂ ਇਦਾ ਕੀ ਸਾਰੇ ਇਕੱਠੇ ਰਹਿਣ ਸਬ ਨੂੰ ਅਾਪਦਾ ਬੱਸ ਬਹੁਤ ਹੀ ਵਧੀਆ ਵਿਸ਼ੇ ਤੇ ਬਣਾਈ ਵੀਡੀਉ ਹਮੀਰਗੜ ਵਾਲਿਓ ,, ਧੰਨਵਾਦ ਤੁਹਾਡਾ ਇਕ ਚੰਗੀ ਸਿਹਤ ਦੇਣ ਲਈ ਵੀਡੀਉ ,, ਰੋਪੜ ਤੋ

  • @surmukhsingh6513
    @surmukhsingh6513 4 роки тому +7

    ਧਰਨਾਟ ਬਾਈ,,, ਜਿਉਂਦਾ ਰਹੇ,, ਹੁਣ ਤੱਕ ਦੀ ਸਭ ਤੋਂ
    ਵੱਧੀਆ ਵੀਡੀਓ,,, ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ,,,

  • @keshavverma7059
    @keshavverma7059 5 місяців тому

    Tanot rab sode lbe umer kare❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Sukhgaming157
    @Sukhgaming157 4 роки тому +12

    Hor galaa diya galaa dharnat yaara suru jjj Motorcycle aalaa seen CiraaAaaa he la ta kaint 👌👌

  • @jarnailsigh8643
    @jarnailsigh8643 4 роки тому +1

    ਓ ਵਾਹ ਓ ਧਰਨਾਟ ਵਾਕਿਆ ਹੀ ਫੱਟੇ ਚੱਕਤੇ।ਰੱਬ ਸਾਰੀ ਟੀਮ ਨੂੰ ਤਰੱਕੀਆਂ ਦੇਵੇ।ਜਰਨੈਲ ਸਿੰਘ ਵਜੀਦਪੁਰ

  • @madhumaan1546
    @madhumaan1546 4 роки тому +18

    ਬਹੁਤ ਵਧੀਅਾਂ ਵੀਰ ਜੀ ਥੋਡੀ ਵੀਡੀੳੁ ਧਰਨਾਟ ਵੀਰ ਜੀ ਤੁਸੀ ਬਹੁਤ ਹੱਸਾੳੁਂਦੇ ਓ ਬਹੁਤ ਵਧੀਅਾਂ ? 👍👍👍👍

  • @SukhwinderSingh-mv7rd
    @SukhwinderSingh-mv7rd 4 роки тому +1

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ

  • @jakharmodel6563
    @jakharmodel6563 4 роки тому +23

    Nice 👍👍

  • @gulbaharsinghshahpuria3682
    @gulbaharsinghshahpuria3682 6 місяців тому +1

    Very very Movie ❤❤❤❤❤❤❤😂😂😂😂😂😂😂💯💯💯💯💯

  • @yudhveeraulakhyt3688
    @yudhveeraulakhyt3688 4 роки тому +6

    ਧਰਨਾਟ ਸਿਆਂ ਦਿਵਾਲੀ ਦੀਆਂ ਲੱਖ ਲੱਖ ਮੁਬਾਰਕਾਂ

  • @paramjitsingh3125
    @paramjitsingh3125 3 роки тому

    ਬਹੁਤ ਵਧੀਆ ਹੈ ਸਾਰੇ ਪਰਿਵਾਰ ਇਸ ਤੋਂ ਸਿੱਖਿਆ ਲਵੋ । ਧੰਨਵਾਦ

  • @jalwindersingh3949
    @jalwindersingh3949 4 роки тому +4

    ਬਹੁਤ ਵਧੀਆ ਸੁਨੇਹਾ ਵੀਰੋ
    ਜਿਓੰਦੇ ਰਹੋ

  • @JagdishSingh-yp2pc
    @JagdishSingh-yp2pc 4 роки тому +1

    ਰੂਹ ਖੁਸ਼ ਕਰਤੀ ਬਾਪੂ ਦੀ ਤੂੰ ।।
    ਬਹੁਤ ਖੁਸ਼ੀ ਹੋਈ ਦੋਵੇਂ ਪਰਵਾਰ ਮਿਲਗੇ ॥

  • @Eman_nagra
    @Eman_nagra 4 роки тому +4

    ਘੈਂਟ👌

  • @HarishKumar-vu3zn
    @HarishKumar-vu3zn Місяць тому

    Betti video lovepreet baut vadhia he Mari Dhai lovepreet

  • @akashsidhu8437
    @akashsidhu8437 4 роки тому +8

    Veer g 7:25 te ਰੇਹਡੀ ਦੀ ਡਹੀ apne app hi chaki gyi 😂😂
    But big fan sir g

  • @makplahy
    @makplahy 3 роки тому +2

    Bahut vadia Paji,,,just from 1 month I started watching it all videos.i love it..🙏👏🎉🥳

  • @overseersinghbhullaroverse9716
    @overseersinghbhullaroverse9716 4 роки тому +4

    ਬਹੁਤ ਵਧੀਆ ਵੀਡੀਓ ਆ ਬਾਈ ਧਰਨਾਟ ਤੇ ਭੋਲੇ ਜੀ 👌🌹🌹✌️✌️👌👌👌

  • @sofigurdaspuri
    @sofigurdaspuri 3 роки тому

    ਵਾਹ ਜੀ ਵਾਹ ਧਰਨਾਟ ਬਾਈ ਭਰਾਵਾਂ ਦੇ ਮਿਲਾਪ ਨੇ ਤਾ ਰਵਾ ਕੇ ਰਖਤਾ।

  • @jujhdapunjab2030
    @jujhdapunjab2030 4 роки тому +4

    Nice video#ਐ "ਮਤਲਬ"
    ਤੇਰਾ ਸ਼ੁਕਰੀਆ
    🙏
    ਇਨਸਾਨਾਂ ਨੂੰ ਜੋੜ 🤝 ਕੇ ਰੱਖਿਆ ਤੂੰ |#lakhadhillonbheiniwala

  • @parminderkaur4944
    @parminderkaur4944 4 роки тому

    Mai te eh doosri vedieo dekhi hai tuadi bye god bout hi wadhyia lagi her vedieo ch ek lesson hunda👌👌👌👌👌

  • @Jagga-Uddat
    @Jagga-Uddat 4 роки тому +3

    Bahut khoob vr waheguru meher rakhe sab te

  • @khanshab9135
    @khanshab9135 3 роки тому

    Dharnat bhai good message and 15.43 seen 100% right ✅

  • @sharankhangura7607
    @sharankhangura7607 4 роки тому +5

    🙏We all family love all your clips . We enjoy every day 👍

  • @HarpalSingh-xg1nl
    @HarpalSingh-xg1nl 3 роки тому

    ਜਿਉਂਦੇ ਵਸਦੇ ਰਹੋ ਬਹੁਤ ਵਧੀਆ ਵੀਡੀਓ

  • @jaggakotli4799
    @jaggakotli4799 4 роки тому +4

    ਬਹੁਤ ਵਧੀਆ ਬਾਈ ਤੁਹਾਡੀਆਂ ਵੀਡੀਓ ਸੇਧ ਦੇਣ ਵਾਲੀਆਂ

  • @GurdevSingh-fv4hd
    @GurdevSingh-fv4hd 3 роки тому

    ,,,, ਝਰਨਾਹਟ ਲਾਡਲੇ ਵੀਰ ਤੇਰੀ ਵੀਡੀਓ ਬੜੀ ਘੈਂਟ ਹੈ ਤੇਰੇ ਬੋਲਾਂ ਅਤੇ ਐਕਸ਼ਨਾਂ ਨੇ ਹੀ ਸਾਨੂੰ ਮੋਹ ਲਿਆ ਹੈ ਪਰਮਾਤਮਾ ਤੈਨੂੰ ਅਤੇ ਤੇਰੀ ਟੀਮ ਨੂੰ ਤਰਕੀਆਂ ਬਖਸ਼ੇ,,,,,,, ਨਵੀਂ ੍ਰ ਅਗਲੀ ਵੀਡੀਓ ਦੀ ੳ ਡੀ ਕ ਵਿਚ,,,, ਗੁਰਦੇਵ ਸਿੰਘ ਗੁਰਦੇਵ,,,,,,,,,,,,,,,,,,,,,,,

  • @pubgtv8559
    @pubgtv8559 4 роки тому +9

    att y love from dudian🤗❤️

  • @jodhbir848
    @jodhbir848 2 роки тому

    Bahut vdiya bai jiyunde vasde rho❤❤

  • @kaltarsingh8957
    @kaltarsingh8957 4 роки тому +29

    भाई जी ते वहिन जी विडियो बहुत ही चंगी लगी है। इस वीडियो में बहुत ही प्यार दिखाया है। देवरानी व जेठानी ने आपस में एक प्यार की मिसाल पेश की है। दोनों की आबाज बहुत ही मिठास भरी है। इस वीडियो में एक प्यार की 🚎 ट्राली भरी भराई है। जो भी कोई भाई-वहिन इस वीडियो को देखेगा। उसका प्यार बढ़ेगा। 👍 शाबाश धरनाट भाई।

  • @hsingh9904
    @hsingh9904 4 роки тому +1

    Diwali dian bohut bohut vadhai hobe ji app di sari team nu te sare pariwara nu❤️🙏🙏

  • @Kabaddi4v
    @Kabaddi4v 4 роки тому +3

    Dharnat Veera❤️🔥😘

  • @SatpalSingh-t2g6c
    @SatpalSingh-t2g6c 2 місяці тому

    ਬਹੁਤ ਵਧੀਆ ਬਾਈ ਜੀ

  • @mehaksaini8565
    @mehaksaini8565 4 роки тому +30

    मेरा veer भी कल नू आऊगा दीपावली दा सदारा ले के

  • @parminderkaur4944
    @parminderkaur4944 4 роки тому

    . Bout mast vedieo lagdi tuadi bayi g sachi ch full entertanement

  • @jarnailbenipal5668
    @jarnailbenipal5668 4 роки тому +4

    ਧਰਨਾਟ ਵੀਰ ਵੀਡੀਓ ਬਹੁਤ ਵਧੀਆ ਬਣਾਈਆਂ

  • @dilbaghsingh9667
    @dilbaghsingh9667 3 роки тому

    ਧ੍ਹਰਨੲਟ ਬਾਈ ਜੀ ਬਹੁਤ ਵਧੀਆ ਵਲੋਂ ਐਕਸ ਹੌਲਦਾਰ ਦਿਲਬਾਗ ਸਿੰਘ ਪਿੰਡ ਘੁੜਿਆਣਾ

  • @sbentertainment1763
    @sbentertainment1763 4 роки тому +3

    ਧਰਨਾਟ ਬਾਈ।ਕਿਆ ਬਾਤ ਹੈ

  • @jackiearmy7727
    @jackiearmy7727 4 роки тому +1

    y bhut vdya video bnauneo tusi dil khush ho jnda veere te pind di v bhut yaad auundi jdd video dekhi di sodi waheguru ji 🙏 sonu hamesha khush rakhn veere hor video banao veere jo roj new te new dekhn nu mile mere waloo te mere dosta waloo saari team nu happy diwali veere 🙏🙏🌹🌹🌹

  • @mandeepgarcha6662
    @mandeepgarcha6662 4 роки тому +3

    ਬੱਬੂ ਮੈਡਮ ਤੋਂ ਬਿਨਾਂ ਮੂਵੀ ਵੀ ਅਧੂਰੀ ਆ

  • @jassisingh8544
    @jassisingh8544 4 роки тому +2

    ਧਰਨੇਟ ਬਾਈ ਬਾਪੁ ਤੇ ਭਰਜਾਈ ਦਾ ਰੋਲ ਵਧੀਆ

  • @mahindersingh688
    @mahindersingh688 4 роки тому +6

    Muy buen vídeo, desde España ( Spain), Mahinder Singh.

  • @tezrecords
    @tezrecords 4 роки тому

    ਘੈਂਟ ਬਾਈ ਬਹੁਤ ਗੁੰਡ ਸੁਨੇਹਾ ਜੀਓ

  • @paramjitkaur6270
    @paramjitkaur6270 4 роки тому +5

    ਸਚੀ ਰੋਣਾ ਆ ਗਿਆ😢😢😢😢😢

  • @Aman_2233
    @Aman_2233 4 роки тому +1

    Nicccceee bro 👍👍👌🏻love u train bhar ke😍❤️

  • @gagankamalsidhu9262
    @gagankamalsidhu9262 4 роки тому +4

    ਕੀਆ ਬਾਤ ਹੈ 👍

  • @tanveerbhatti6040
    @tanveerbhatti6040 4 роки тому +1

    Bahot wadia massage si sake sake hi honde ne .love you all tralli bhar ka. God bless you all

  • @harjinder245
    @harjinder245 4 роки тому +4

    ਵੀਡੀਓ ਵਿੱਚ ੯:੧੦ ਤੋਂ ਬਾਦ ਵਾਲੇ ਸੀਨ ਦਿਲ ਨੂੰ ਲਗ ਗਏ ਜੀ। ਬਹੁਤ ਵਧੀਆ ਸੇਧ ਦਿੱਤੀ ਜੀ। 💕🙂🙏

  • @infficicenttech5719
    @infficicenttech5719 4 роки тому +1

    Kya baat a 1 milion a haunge atttttttttttttttttttttttttttttttttttttttttttttttttttttttttttttttttttttt video

  • @ਇੰਦਰਜੀਤਸਿੰਘਵੜੈਚ

    ਬਹੁਤ ਹੀ ਵਧੀਆ👍💯

  • @tariveer4605
    @tariveer4605 4 роки тому +2

    ਬਹੁਤ ਵਧੀਆ ਵੀਡੀਉ ਹੈ ਜੀ ਸਿਰਾ ਗੱਲ ਬਾਤ..

  • @deshraj441
    @deshraj441 3 роки тому

    ਵਾਹ ਵਾਹ ਬੲੀ Video ਬਹੁਤ ਬਹੁਤ ਵਧੀਅਾ ਸੀ ਧੰ ਨਞਾਦ ਜੀ

  • @avtarbaidwan2285
    @avtarbaidwan2285 4 роки тому +4

    ਕਮਾਲ ਬਹੁਤ ਵਧੀਆਂ

  • @harpreetmattu435
    @harpreetmattu435 4 роки тому +1

    Wish you very happy Diwali and Bht hi sohni video aa brother 😊😊

  • @lakhwindermander3254
    @lakhwindermander3254 4 роки тому +7

    ਬੁਹਤ ਵਧੀਆ ਵੀਡੀਓ ਜੀ

  • @bhupinderkumar6853
    @bhupinderkumar6853 3 роки тому

    Very nice video
    Babbu di acting original lgdi bht vadiya hundi

  • @satveersingh5438
    @satveersingh5438 4 роки тому +3

    ਨਾਈਸ ਵੀਡੀਓ ਵੀਰ ਧਰਨਾਟ

  • @hardeepaulakh3890
    @hardeepaulakh3890 4 роки тому +2

    Vry nice jii👌👌👌👌😍😍😍😍😝😝😝

  • @gamechangerjatt0794
    @gamechangerjatt0794 4 роки тому +6

    Dharnat acting 🔥

  • @kulwindertoor80
    @kulwindertoor80 4 роки тому +2

    ਸਿਰਾ ਬਾਈ ਧਰਨਾਟ ਯਾਰ ਪਿੰਡ, ਭਰਾ, ਰਿਸ਼ਤੇ ਯਾਦ ਕਰਾ ਦਿੱਤੇ, ਪਰਦੇਸ ਦੇ ਵਿੱਚ ਬੈਠਿਆਂ ਸਭ ਯਾਦ ਆਏ , ਪਹਿਲੀ ਵਾਰ ਲਿਖਿਆ ਕਿਸੇ ਨੂੰ ਕੁਮੈਂਟ ਕੋਈ ਗਲਤੀ ਹੋਈ ਤਾਂ ਮੁਆਫੀ