Part 4 ਤਪਾ ਮਾਰਿਆ ਸਾਰਾ ਟੱਬਰ ਪ੍ਰੌਹਣੇ ਨੇ ll ਰੱਬਾ ਏਹੋ ਹਿਜਾ ਪ੍ਰੋਹਣਾ ਕਿਸੇ ਨੂੰ ਨਾ ਦੇਮੀ ll

Поділитися
Вставка
  • Опубліковано 22 сер 2019
  • Veero video nu like share and comment krke jrur daseya kro video kime di laggi
    Daily diya update dekhan lyi Sade Instagram page nu follow kro -
    jatt___sauda?ig...
    Facebook Page - / jatt-sauda-47137251993...
    #jattsauda #jattsauda new video
    Contact - 6280551010
    sidhuharjinder922@gmail.com

КОМЕНТАРІ • 984

  • @harshdeepsinghsaini774
    @harshdeepsinghsaini774 4 роки тому +14

    ਪੁਰਾ ਕਿਲਾ ਗੱਡ ੳੲੇ ਜਿੱਦਰਾ,ਸਿਰਾ ਵੀਰ , ਜੱਟ ਸੌਦਾ ਦੀ ਸਾਰੀ ਟੀਮ ਨੂੰ Love you, 😝

  • @bakshishsinghjuj9950
    @bakshishsinghjuj9950 4 роки тому +36

    ਲਾਡੀ bro super ਕਲਾਕਾਰ ਹੈ ਚਲਦੇ ਰਹੇ ਸਦਾ ਹੈਪੀ ਰਹੋ ਤੰਦਰੁਸਤ ਰਹੋ ਐਸੇ ਹੀ aschi ਵੀਡੀਉ ਦਿਓ ਤਾਂ ਜੋਂ ਬੱਚਿਆਂ ਨੂੰ ਸਮਜ ਆ ਸੱਕੇ ਅਤੇ ਨਸੇ ਤੋ ਬਚੇ ਰਹਣ ਬੈਸਟ ਆਫ ਲੱਕ bro

  • @harcharansingh1737
    @harcharansingh1737 2 роки тому +2

    ਜਿੰਦਰ ਸਾਰੀ ਟੀਮ ਦੀ ਐਕਟਿੰਗ
    ਬਲੇ ਬਲੇ ਬਲੇ
    ਤੂ ਭੀਡਰੀ ਵੀ ਬਹੁਤ ਵਧੀਆ ਬਾਈ
    ਪਹਿਲਾਂ ਇਹ ਸਕੂਟਰੀਆ ਹੀ ਅਜ ਦੇ ਬੁਲਿਟ ਵਾਂਗ ਸੀ
    ਬਹੁਤ ਹਾਸੇ ਵਾਲੀ ਵੀਡੀਓ ਹੈ
    ਧੰਨਵਾਦ ਜਿੰਦਰ ਬਾਈ
    ਅਤੇ ਸਾਰੀ ਟੀਮ ਦਾ

  • @nardeepdhimanjilasangrursa2230
    @nardeepdhimanjilasangrursa2230 2 роки тому +1

    ਬਹੁਤ ਵਧੀਆ ਵੀਡੀਓ ਸਿਰਾ ਕਰਤਾ ਜਿੰਦਰਾ ਅਤੇ ਵੱਡੀ❤️❤️❤️❤️❤️❤️👍👍👍👍👍👍😆😆😆😆😆😆👌👌👌👌👌

  • @sukhasandhu3148
    @sukhasandhu3148 4 роки тому +4

    ਕਿਦਾ ਜਿੰਦਰ ਬਾਈ ਬਹੁਤ ਵਧੀਆ ਸੂਨੈਹਾ ਦਿੱਤਾ ਲੋਕਾਂ ਨੂੰ ਜਿਹੜੇ ਜਵਾਈ ਆਪਣੇ ਸਹੁਰਿਆਂ ਨੂੰ ਤੰਗ ਕਰਦੇ ਨੇ ਵਿਡਿਊ ਦੇਖ ਕੇ ਉਹਨਾਂ ਨੂੰ ਅਕਲ ਆਵੇ ਗੀ ।ਜਿੰਦਰ ਬਾਈ ਅਸੀਂ ਪੂਛਣਾ ਸੀ ਕੇ ਦੇਸੀ ਪਿੰਡਾਂ ਵਾਲੇ ਧਰਨਾਟ ਹੁਣਾਂ ਦਾ ਪਿੰਡ ਵੀ ਤੂਹਾਡੇ ਲਾਗੇ ਆ ਧਨਵਾਦ

  • @SuLTan-mt8kz
    @SuLTan-mt8kz 4 роки тому +58

    Jo jinder nu pyar karde a like hit

  • @neesharana8639
    @neesharana8639 4 роки тому +2

    ਹੱਡ ਬੀਤੀ
    ਛੋਟਾ ਸੀ, ਲਾਡਲਾ ਸੀ, ਉੱਤੋਂ ਆ ਗਿਆ ਨਾਨਕੇ। 8-9 ਕੁ ਸਾਲ ਦਾ ਹੋਵਾਂਗਾ। ਨਾਨੀ ਜੀ ਇੱਕ ਸ਼ਾਮ ਕੱਦੂ ਦੀ ਸਬਜ਼ੀ ਨਾਲ ਰੋਟੀ ਲੈ ਆਏ। ਮੈਂ ਵਿੱਟਰ ਬੈਠਾ ਅਖੇ ਮੈਂ ਨੀ ਖਾਣੀ ਕੱਦੂ ਦੀ ਸਬਜ਼ੀ , ਆਖ ਥਾਲੀ ਨੂੰ ਲੱਤ ਮਾਰ ਪਰੇ ਧੱਕ ਦਿੱਤਾ। ਨਾਨਾ ਜੀ ਕੋਲ ਹੀ ਬੈਠੇ ਸਨ। ਉਹਨਾਂ ਥਾਲੀ ਚੁੱਕ ਨਾਨੀ ਜੀ ਨੂੰ ਫੜਾ ਦਿਤੀ ਅਤੇ ਕਿਹਾ ਕਿ ਜਦੋਂ ਉਸ ਨਹੀਂ ਖਾਣੀ ਤਾਂ ਧੱਕਾ ਕਿਉਂ ਕਰਦੇ ਓ। ਨਾਨੀ ਜੀ ਥਾਲੀ ਲੈ ਗਏ ਅਤੇ ਮੈਂ ਚੁੱਪ ਚਾਪ ਸੜਿਆ ਬਲਿਆ ਸੌਂ ਗਿਆ। ਰਾਤ 10 ਕੁ ਵਜੇ ਸਾਰੇ ਸੌਂ ਗਏ ਪਰ ਮੈਂ ਭੁੱਖਾ ਪਾਸੇ ਮਾਰੀ ਜਾਵਾਂ। ਏਨੇ ਨੂੰ ਲਾਈਟ ਜਗੀ ਅਤੇ ਨਾਨਾ ਜੀ ਹੱਥ ਚ ਰੋਟੀ ਵਾਲਾ ਥਾਲ ਚੁੱਕੀ ਖੜੇ ਸਨ, ਓਹੀ ਕੱਦੂ ਦੀ ਸਬਜ਼ੀ ਨਾਲ। ਮੈਂ ਚੁੱਪ ਚਾਪ ਸਾਰੀਆਂ ਰੋਟੀਆਂ ਨਬੇੜ ਦਿੱਤੀਆਂ। ਨਾਨਾ ਜੀ ਨੇ ਪਿਆਰ ਨਾਲ ਸਿਰ ਤੇ ਹੱਥ ਫੇਰਦਿਆਂ ਪੁੱਛਿਆ," ਕਿਉਂ ਪੁੱਤ ਸਬਜ਼ੀ ਸਵਾਦ ਸੀ ਨਾ?"
    "ਹੂੰ ",ਮੈਂ ਸਹਿਮਤੀ ਚ ਸਿਰ ਮਾਰ ਦਿੱਤਾ।
    "ਪੁੱਤ ਸਵਾਦ ਰੋਟੀ ਚ ਨਹੀਂ ਭੁੱਖ ਚ ਹੁੰਦੈ" ਏਨਾ ਕਹਿ ਨਾਨਾ ਜੀ ਥਾਲੀ ਚੁੱਕ ਕੇ ਲੈ ਗਏ। ਉਸ ਦਿਨ ਤੋਂ ਬਾਦ ਮੈਂ ਕਦੇ ਰੋਟੀ ਖਾਂਦਿਆਂ ਨਖ਼ਰਾ ਨਹੀਂ ਕੀਤਾ। ਹੁਣ ਵੀ ਜੋ ਮਿਲੇ ਸ਼ੁਕਰ ਕਰ ਖਾ ਲਈਦੈ ।

  • @gurpreetmaan3614
    @gurpreetmaan3614 4 роки тому +2

    Bhut vdia videosss....sade ghr sara din ahi videos chaldiya...great mgs.......acting👌 waheguru khush rakhe tuhanu👌😊😊😊😊😊😊😊

  • @ajayjethi1743
    @ajayjethi1743 4 роки тому +8

    Laddi good job veer god bless you

  • @geekay9775
    @geekay9775 4 роки тому +6

    Video sariya sira hunde a ne veer jinder sabh to vadiya comedy krda baapu da rool v siraaa kra reha munda👌👌👌👌👌👍

  • @akashdeepdhaliwal7945
    @akashdeepdhaliwal7945 2 роки тому +1

    Sari team gbu ☺️ love you both ❤️ bhut vadea video bna onda hu verra ❤️

  • @bakshishsinghjuj9950
    @bakshishsinghjuj9950 4 роки тому +1

    ਬਾਈ ਜਿੰਦਰ ਯਾਰ ਮਜਾ ਹੀ ਆ ਗਿਆ ਮੈ ਪਤਾ ਨਹੀਂ ਕਿੰਨੇ ਵਾਰ ਦੇਖ ਲਏਆ ਵੀਡੀਉ ਨੂੰ ਬੁਹਤ ਹੀ ਸੋਹਣੀ ਵੀਡੀਉ ਹੈ

  • @deepdeepdeep8148
    @deepdeepdeep8148 4 роки тому +4

    Jinder brother bhoot bhoot ee vadiya waheguru ji app di sarri team te har pal apna mehar wala hath rakhi rakhan ji we love you

  • @Amritsidhukotduna
    @Amritsidhukotduna 4 роки тому +4

    Jinder and ladi di acting sira

  • @hi-fisalon7658
    @hi-fisalon7658 4 роки тому

    ਪਰੋਹਣਾ ਬੋਲਦਾ ਬਹੁਤ ਸੋਹਣਾ ਹੈ I like it and good good is good

  • @user-el4ys7ok8f
    @user-el4ys7ok8f 2 роки тому +1

    ਬਹੁਤ ਵਧੀਆ

  • @kulwinderkaur4320
    @kulwinderkaur4320 4 роки тому +13

    Very funny....all team members are doing good work... GOD bless u

  • @bakshishsinghjuj9950
    @bakshishsinghjuj9950 4 роки тому +23

    ਸੁਪਰ ਸਟਾਰ ਹੋ ਆਪ bro mera vlo ap and ap di puri ਟੀਮ ਨੂੰ ਬੁਹਤ ਬੁਹਤ ਮੁਬਾਰਕ bro

  • @babydiksha8842
    @babydiksha8842 4 роки тому +1

    Vry nyc video all team members doing 👍well

  • @gurnamsingh3141
    @gurnamsingh3141 2 роки тому +1

    Very nice 👌 video 👍 yaar God bless you 🙏 thanks

  • @laddiladdisingh1905
    @laddiladdisingh1905 4 роки тому +4

    👌👌👌

  • @malkitsandhu5747
    @malkitsandhu5747 4 роки тому +2

    ਬਹੁਤ ਵਧੀਆ ਬਾਈ ਜਿੰਦਰ

  • @gurlalsinghgurisingh8809
    @gurlalsinghgurisingh8809 4 роки тому +1

    ਬਹੁਤ ।ਵਧੀਆ ।ਜੀ

  • @lovepreetlovely5424
    @lovepreetlovely5424 4 роки тому +5

    Vadiya video bro siraaa kr ta far aik War 😵😵

  • @satpalsingh1155
    @satpalsingh1155 4 роки тому +31

    ਹਰਜਿੰਦਰ ਵੀਰ ਮੈ ਤੇਰਾ ਬਹੁਤ ਵੱਡਾ ਫੈਨ ਹਾ ਮੈਂ ਤੇਰੀ ਹਰ ਇੱਕ ਵੀਡੀਓ🎥 ਦੇਖ ਦਾ ਹਾ ਵੀਰ ਜੀ ਮੇਰੀ ਇੱਕ ਇੱਛਾ ਹੈ ਮੈਂ ਤੈਨੂੰ ਮਿਲਣਾ ਚਾਹੁੰਦਾ ਹਾਂ

  • @jaswindersingh3179
    @jaswindersingh3179 4 роки тому +2

    Baiiii yrrr sera hi la denay ho ......Aahi apna asli purana pendu sabyavhaar aa veer jiii....Waheguru jiii mehar karn thode sab te☝️☝️☝️👏👏👏

  • @crazygamers1756
    @crazygamers1756 2 роки тому

    ਜਿਦਰ ਵੀਰ ਜੀ ਆਪ ਬਹੁਤ ਵਧੀਆ ਐਕਟਰ ਹੋ ਆਪ ਦੀ ਆਵਜ ਬਹੁਤ ਸੋਹਣੀ ਆ

  • @bindiisrubenipal2100
    @bindiisrubenipal2100 4 роки тому +7

    wow kaya baat a ne jinder Nice video best wishes all team members

  • @satpalsingh1155
    @satpalsingh1155 4 роки тому +9

    ਵੀਡੀਓ🎥 ਬਹੁਤ ਵਧੀਆ👍💯 ਹੈ ਵੀਰ ਜੀ love you all team jatt Sauda

  • @jarnaillalka9531
    @jarnaillalka9531 4 роки тому +1

    ਬਹੁਤ ਵਧੀਆ ਬਾਈਁ ਜੀ ਸਰਿਆਂ ਲਾ ਦਿੱਤੀ ਲਾਡੀ ਫਰੀਦਕੋਟੀਆ

  • @rinkugujjranrinkugujjran9365
    @rinkugujjranrinkugujjran9365 4 роки тому +2

    Jeonde vasde raho veero waheguru ji chardi kla ch rakhan

  • @gurirambo5993
    @gurirambo5993 4 роки тому +4

    Craaàaaaaa gllbaat jinder bro
    Keep it up

  • @bakshishsinghjuj9950
    @bakshishsinghjuj9950 4 роки тому +55

    ਜਿੰਦਰ ਬਾਈ ਆਪ ਦੀ ਅਵਾਜ ਬੁਹਤ ਵਦਿਆ ਹੈ bro

  • @sonyRajgarhia
    @sonyRajgarhia 4 роки тому +1

    ਬਹੁਤ ਸਾਰੀਆਂ ਵਧੀਆ

  • @amanpreetsingh4129
    @amanpreetsingh4129 4 роки тому +1

    Gal ni batt ni haigi😂😂, favorite dialogue

  • @SinghRajinder-xv3bc
    @SinghRajinder-xv3bc 4 роки тому +7

    ਬਹੁਤ ਵਧੀਆ ਵੀਡੀਓ 😂😂😂😂

  • @Kml_toor_02
    @Kml_toor_02 4 роки тому +7

    Jinder actor siraaa jmi

  • @premram812
    @premram812 2 роки тому +1

    Ghaint veere jinder bro

  • @kalsisingh7090
    @kalsisingh7090 2 роки тому

    Super hit. funny great job jindar. bai ji 👌👌👍👍😜😜😜😜😜

  • @atozvlog1300
    @atozvlog1300 4 роки тому +7

    Verr hun time ni video dekn da par sara din yadd andi hrni video di samm nu aa k pakka dekhu ga

  • @gaggibuggar4342
    @gaggibuggar4342 4 роки тому +4

    Good video

  • @harmailsingh627
    @harmailsingh627 2 роки тому +1

    ਬਹੁਤ ਵਧੀਆ 👍🙏🙏💕

  • @preetkularvlogger204
    @preetkularvlogger204 4 роки тому +2

    Siraaa,y acting v siraaa,jiunde raho

  • @tarnaujla9883
    @tarnaujla9883 4 роки тому +5

    Nic video bro chak ke rakho km

  • @pindersandhu8008
    @pindersandhu8008 4 роки тому +4

    Baji tuhade har ek video bht vdia hunde hai veer ji👌👌👌👌👌👌👌👌👌👌❤👌👌👌👌👌👌

  • @malkitsinghdhaliwal2029
    @malkitsinghdhaliwal2029 3 роки тому

    ਬਹੁਤ ਵਧੀਆ ਵਿਡੀਉ ਹੁੰਦੀ ਹੈ ਵਾਈ ਜੀ ਤੁਹਾਡੀ

  • @boharsingh7725
    @boharsingh7725 2 роки тому +1

    ਬਹੁਤ ਵਧੀਆ ਬਾਈਁ

  • @jaskarandhaliwal8748
    @jaskarandhaliwal8748 4 роки тому +3

    Bhaut vidiaa bro very nic video keep it up $$##

  • @parminderraju9253
    @parminderraju9253 4 роки тому +6

    Thank

  • @ohibhullar22
    @ohibhullar22 4 роки тому +2

    Love you veere sareya nu Rbb ji thonu chardikla ch rkhn hmesha

  • @manjinderkaur9697
    @manjinderkaur9697 4 роки тому +1

    Wow awosme sir.acting is suprb
    .naturl lgdi fulll..haahaa soo nic

  • @BAMBIHEWALE
    @BAMBIHEWALE 4 роки тому +11

    ਬਹੁਤ ਵਧੀਆ ਵੀਡੀਓ ਬਾਈ
    Keep it up brother

  • @sukhpalsingh7819
    @sukhpalsingh7819 4 роки тому +4

    💯💯💯💯💯💯💯

  • @ParminderSingh-nl4hx
    @ParminderSingh-nl4hx 4 роки тому +1

    Good thinking bro and keep it up

  • @official_vijayrai
    @official_vijayrai 3 роки тому +1

    Siraa bai ji

  • @bakshishsinghjuj9950
    @bakshishsinghjuj9950 4 роки тому +5

    ਜਿੰਦਰ ਵੀਰ ਏਕ ਵਾਰ ਤਾਂ reply kr Dena

  • @rajwindersingh9106
    @rajwindersingh9106 4 роки тому +4

    👌👌👌👌👌👌👌👌👌👌👌🙏🙏🙏

  • @hashimkhan4054
    @hashimkhan4054 3 роки тому

    ਬਹੁਤ ਵਧੀਆ ਵੀਡੀਓ ਬਾਈ ਜੀ

  • @harishsinghsidhu7082
    @harishsinghsidhu7082 4 роки тому +1

    Att video

  • @nijjarmodernfarming4110
    @nijjarmodernfarming4110 4 роки тому +3

    Sirrrrrrrrrrrrrrrrraaaaaaaaa💣💣💣💣💣💣🔥🔥🔥🔥🔥🔥🔥🔥🔥🔥

  • @amargill6398
    @amargill6398 4 роки тому +7

    Siraaaaaaaaaaaaaaaaa jva veer 👌 raab tuhadi mehnt nu din dugni raat chogni traki bakshe.god bless u

  • @jaspreetdhindsa3966
    @jaspreetdhindsa3966 4 роки тому +3

    💯💯💯

  • @bhupindernirman3480
    @bhupindernirman3480 4 роки тому +6

    I m Ur biggest fan...god bless u...tuc bhut achievements earn kroge

  • @Kairon_Pariwar
    @Kairon_Pariwar 2 роки тому

    ਬਹੁਤ ਵਧੀਆ ਵੀਡੀਉ . ਬਾਕੀ ਬਹੁਤ ਵਧੀਆ ਮੈਸੇਜ ਵੀਡੀਉ ਦਾ , ਬੱਸ ਵੇਖਣ ਦਾ ਨਜ਼ਰੀਆ ਆਪਣਾ ਆਪਣਾ ਹੁੰਦਾ

  • @ManjotSingh-id4ui
    @ManjotSingh-id4ui 4 роки тому

    VERRRE BAHUT KAINT VIDEO...👌👌👌👌👌👌👌👌

  • @sidhumalwinder
    @sidhumalwinder 4 роки тому +37

    Sheti upload kreya krr video mai tenu dsa 😀

  • @HardeepSingh-js6ke
    @HardeepSingh-js6ke 4 роки тому +3

    sorry for says but u r all videos volume is too low..vdo is good.Jindra mai tenu dassan

  • @reshamsingh1706
    @reshamsingh1706 4 роки тому

    ਬਹੁਤ ਵਧੀਆ ਜੀ ਵੀਡਿਉ

  • @mandeepsinghgollikabbadi2348
    @mandeepsinghgollikabbadi2348 4 роки тому +1

    Nyc Laddi

  • @tejindersinghdhindsasabb2584
    @tejindersinghdhindsasabb2584 4 роки тому +3

    Part 5

  • @JagtarSingh-bi3ke
    @JagtarSingh-bi3ke 4 роки тому +4

    Phlaa wale part bhhht sohne a veer video de eh v poora ghaint hi hona 🥰🥰

  • @rattandullay1031
    @rattandullay1031 Рік тому

    Jinder bro tusi best ho all team ne bhut vadiya km Kita pr jinder bro da rol sb to best hai all video's very very very very Nice 👍👌❤️

  • @kuldeepbrar477
    @kuldeepbrar477 4 роки тому +2

    Jmaaa endd y ji👏👏👏👏

  • @GurwinderSingh-gj3ki
    @GurwinderSingh-gj3ki 4 роки тому +3

    Video sira 👍👍👍👍👍jinder vir g nice ho Puri team OK bay g

  • @sukhpalsingh7819
    @sukhpalsingh7819 4 роки тому +5

    Atttttt first comment

  • @user-zy1yu8ls3y
    @user-zy1yu8ls3y 4 роки тому +1

    Jinder y siraa 😂😂😂
    Good job guys )

  • @angrejmaur4377
    @angrejmaur4377 4 роки тому +1

    Bhut vadia rol kita vr funny 😝 jinder vr siraa aa 👌🏼👌🏼👌🏼👌🏼

  • @insankulwant
    @insankulwant 4 роки тому +5

    Amazing Performance

  • @babbu624
    @babbu624 4 роки тому +5

    ਗੇੜਾ ਤੀਜਾ ਫॅੜਲੋ 😂😂😂

  • @sheerakhan968
    @sheerakhan968 4 роки тому

    ਬਹੁਤ ਹੀ ਵਧੀਆ ਵੀਡੀਓ ਜਿਦਰਾ

  • @avtardhillon8468
    @avtardhillon8468 4 роки тому +2

    bhaut vdiya veer g, nice

  • @amrishbhattuk013
    @amrishbhattuk013 2 роки тому

    ਬਹੁਤ ਵਧੀਆ ਵੀਡਿਓ ਹੈ ਭਾਈ ਜੀ

  • @mandeepchahal5630
    @mandeepchahal5630 3 роки тому

    Bhut sohni all video aw vere thodi. Yr bhut kuj sikhn lyi milda yr tuadiya video vco. Love u all veer.

  • @ranidhaliwal6001
    @ranidhaliwal6001 4 роки тому +1

    Bro bht he vadia vedio bht hassi aoundi a bro waheguru tuhanu tarakki bakhse

  • @harpreetkaur6337
    @harpreetkaur6337 4 роки тому +2

    Ji very nice and funny, kyamm, sirra, video and sab actors di acting bhi sirra 👍👍👍👍👍👍. God bless you all Jatt sauda team.

  • @angrejmaur4377
    @angrejmaur4377 4 роки тому +2

    Jinder vr siraa lata video ch ta veer👌🏼👌🏼👌🏼👌🏼

  • @daljeetdhiman5852
    @daljeetdhiman5852 4 роки тому

    Kya baat h supperbbbbb.......

  • @jattjatt2591
    @jattjatt2591 3 роки тому +1

    ਡੈਡੀ ਜੀ ਮੈਂ ਕੀ ਪੁੱਗ ਵਾਲਿਆ ਨਾਲ ਕੰਮ ਕਰਦਾ rea 😁😁😁😁😁😁

  • @rachhpalsingh78466
    @rachhpalsingh78466 Місяць тому

    ਦੇਖੋ ਸ਼ਰਾਬ ਦੇ ਕਾਰੇ । ਘਰ ਪੱਟਦੀ ਐ ਇਹ ਜਿਹੜੇ ਵਰਤਦੇ ਨੇ ।

  • @prshtmch837
    @prshtmch837 4 роки тому +2

    Veer ji jad tusi video vich alcohol di use show krde ho ta plz naal text v dea karo like drinking is injurious to health ta jo es naal hor koi drinking di taraf encouraged na howe,very enjoyable video thanx

  • @raikaranjit
    @raikaranjit 4 роки тому +1

    Oh praahvon, baut nazara lyaata. Jeonde rho te ese taran hor videos bnonde rho. Bless u all

  • @dillderag8557
    @dillderag8557 4 роки тому +2

    Veere bhut vadiya hundiya ne vedio jeene phali bar kha like and share kardeo eh os Bande Li like ji👌👌👌👌

  • @bindunangal4072
    @bindunangal4072 4 роки тому +2

    Babbe bauth sirrrrrrra video bnode o tusi....best of luck oll team....waheguru mehr kre agge hor trackian kro🙏🙏🙏🙏🙏🙏

  • @arshbrar8806
    @arshbrar8806 4 роки тому +1

    Y sira video bnaaneo y tuci

  • @karamjeetsingh7399
    @karamjeetsingh7399 4 роки тому +1

    ਵਹੁਤ ਵਧੀਆ ਬਾਈ ਜੀ

  • @urmildevi5169
    @urmildevi5169 2 роки тому +1

    Hi harjinder best comedy

  • @upkarsingh8553
    @upkarsingh8553 3 роки тому

    Boht badia video c thanks.

  • @angrejmaur4377
    @angrejmaur4377 4 роки тому +2

    siraaa bro 👌🏼👌🏼jinder 😘😘😘

  • @navdeepsingh3344
    @navdeepsingh3344 3 роки тому

    Y acting bohat vadia tohadi sarea di Gud talanet aa carry on