20 ਸਾਲ ਤੋਂ ਹਵਾ ਚ ਉੱਡ ਰਹੀ ਇਹ ਕੋਠੀ ਨਾ ਕੋਈ ਕੰਧ - ਨਾ ਕੋਈ ਬੀਮ - ਨਾ ਕੋਈ ਨੀਂਹ || ਸ਼ਬਦ Shabad

Поділитися
Вставка
  • Опубліковано 8 гру 2024

КОМЕНТАРІ • 859

  • @official_ShabadChannel
    @official_ShabadChannel  2 роки тому +19

    ਵੀਡੀਓ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਕਰੋ ਜੀ ਚੈਨਲ subscribe ਕਰੋ

    • @GurwinderSingh-cz6tl
      @GurwinderSingh-cz6tl 2 місяці тому

      Dakha ta do

    • @Kamal-Nagra
      @Kamal-Nagra 2 місяці тому

      ਯਰ ਬੇਸ਼ਰਮ ਦੀ ਉਦਾਹਰਣ ਆ ਇਹ ਚੈਨਲ, ਸ਼ਰੇਆਮ ਕੁਫਰ ਤੋਲਿਆ ਜਾਂਦਾ,ਹਰ ਇੱਕ ਵੀਡੀਓ ੯੯% ਝੂਠ ਆ

    • @JedtaSingh
      @JedtaSingh 2 місяці тому

      Kio😂😂😂😂😂😂

  • @sarabjitkaur4424
    @sarabjitkaur4424 2 роки тому +34

    ਵਾਹਿਗੁਰੂ ਜੀ ਧੰਨ ਸ੍ਰੀ ਰਾਮਦਾਸ ਸਾਹਿਬ ਜੀ ਧੰਨ ਸ੍ਰੀ ਰਾਮਦਾਸ ਸਾਹਿਬ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ❤🚩🌹⚔🗡❤⛳🙏🙏🙏🙏

  • @JaswinderSingh-io7uo
    @JaswinderSingh-io7uo 2 роки тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਗਈ ਹੈ🚩🚩ਸਿੰਘ ਇੰਜ ਕਿੰਗ🚩🚩🚩ਫੋਜੀ ਸਾਹਿਬ🚩🚩🚩👌👌👌👌👌

  • @JasvirSingh-mr5lg
    @JasvirSingh-mr5lg 2 роки тому +29

    ਕਿੰਨਾ ਚੰਗਾ ਹੁੰਦਾ ਜੇ ਕੈਮਰਾਮੈਨ ਨੇ ਚਾਰੇ ਐਂਗਲ ਤੋਂ, ਦੂਰ ਨੇਡੀਓ ਦਿਖਾਇਆ ਹੁੰਦਾ
    ਹੁਣ ਮੇਰਾ ਗੇੜਾ ਲੱਗੂ ਲੁੱਧਿਆਣੇ ਦਾ, ਤੇ ਬੋਲੂ ਮੇਰਾ ਕੈਮਰਾ 👍

    • @baiji4923
      @baiji4923 2 роки тому

      Near Gilla wali nehr , Ishar nagar , ludhiana , fauji haddiyan wala

  • @avtarsingh2531
    @avtarsingh2531 2 роки тому +26

    ਇਸ ਪੱਤਰਕਾਰ ਭੈਣ ਦਾ ਕਿਸਾਨ ਅੰਦੋਲਨ ਦੇ ਵਿਚ ਬਹੁਤ ਵਡਾ ਯੋਗਦਾਨ ਹੈ, ਅਸੀਂ ਇਨ੍ਹਾਂ ਤੋਂ ਪ੍ਰਭਾਵਤ ਹੋ ਕੇ ਅੰਦੋਲਨ ਵਿਚ ਕੁੱਦੇ ਸੀ, ਵਾਹਿਗੁਰੂ ਇਨ੍ਹਾਂ ਨੂੰ ਲੰਮੀ ਉਮਰ ਬਖਸ਼ੇ ਜੀ।

  • @ghaintjatt4701
    @ghaintjatt4701 3 роки тому +6

    ਜਿਸ ਦੀ ਗੱਲ ਕੀਤੀ ਉਹ ਪੂਰੀ ਵਿਖਾਈ ਨਹੀਂ ਗੱਲਾਂ ਚ ਟਾਇਮ ਟਪਾ ਤਾਂ

  • @jamnaofficialgurveer5301
    @jamnaofficialgurveer5301 2 роки тому +5

    ਕਿਆ ਬਾਤ ਹੈ ਸ਼ੌਕ ਦਾ ਮੁੱਲ ਕੋਈ ਨਾ ਵਾਹਿਗੁਰੂ ਮੇਹਰ ਕਰੇ ਜੀ

  • @jaspaltalwandi2612
    @jaspaltalwandi2612 2 роки тому +54

    ਕਿੰਨਾ ਚੰਗਾ ਹੁੰਦਾ ਜੇ ਐਂਕਰ ਨਾਲ ਬੈਠ ਕੇ ਗੱਲ ਕੀਤੀ ਗਈ ਹੁੰਦੀ , ਬਾਅਦ ਵਿਚ ਜਾਂ ਪਹਿਲਾਂ ਪੂਰੀ ਚੰਗੀ ਤਰ੍ਹਾਂ ਘਰ ਦਿਖਾਇਆ ਹੁੰਦਾ ।

  • @punjabilishkaratv5351
    @punjabilishkaratv5351 3 роки тому +1

    ਮੇਰਾ ਲਾਇਕ ਫੌਜੀ ਸਾਬ ਦੀ ਫਤਿਹ ਨੂੰ ਆ

  • @GurvinderSingh-rq2yf
    @GurvinderSingh-rq2yf 3 роки тому +144

    ਬਹੁਤ ਹੀ ਵਦੀਆ ਫੋਜੀ ਸਾਹਿਬ ਵਾਹਿਗੁਰੂ ਜੀ ਚ੍ਡ੍ਹਦੀ ਕਲਾ ਵਿੱਚ ਰੱਖਣ

  • @nanaksinghbareh8779
    @nanaksinghbareh8779 2 роки тому +89

    #army 🔥ਕਿਧਰ ਗਏ ਜਿਹੜੇ ਆਪ ਬਾਰਾਂ ਵਜੇ ਰਜਾਈ ਚੋਂ ਨਿਕਲਦੇ ਨੇ ਤੇ ਫੋਜੀਆਂ ਨੂੰ ਕਲੱਨ ਆਖਦੇ ਨੇ

    • @manimangat5533
      @manimangat5533 2 роки тому +3

      ਤੂੰ ਹੀ ਕਹੀ ਚੱਲ ਅਸੀ ਤਾਂ ਕੋਈ ਦੇਖਿਆ ਨੀ ਅੱਜਕੱਲ ਕੋਈ ਇਹ ਸ਼ਬਦ ਇਹਨਾਂ ਯੋਧਿਆਂ ਲਈ ਕਹਿੰਦਾ ।।

    • @balwirsingh727
      @balwirsingh727 2 роки тому +1

      @@manimangat5533 right veere.. Aj tkk suneya ni kde v.. A veer ne Pta ni kithe suneya..

    • @karan_0786
      @karan_0786 2 роки тому +2

      Vre boht kehnde aa fojia nu klun yr..

    • @balwirsingh727
      @balwirsingh727 2 роки тому +1

      @@karan_0786 hadd hogi yrr.. Thde wali... Kera kehnda dso... Tusi ta shrm kro likhan lge mere veer... Jai hind

    • @RoyalLife-oo4ji
      @RoyalLife-oo4ji 5 місяців тому

      ਕਦੇ ਆਹਮੋ ਸਾਹਮਣੇ ਮਿਲ ਕੇ ਦੇਖਿਓ ਫੌਜੀ ਨੂੰ ਇੰਟਰਵਿਊ ਚ ਬੰਦੇ ਦਾ ਸੁਭ ਨੀ ਸਾਹਮਣੇ ਆਉਂਦਾ ਮਸ਼ਹੂਰ ਬੰਦਾ ਇਹ ਇਹਨੇ ਕਿਸੇ ਨੂੰ ਸਿੱਧਾ ਜਵਾਬ ਦੇਣਾ ਤਾਂਸਿੱਖਿਆ ਨੀ ਇਹਨੂੰ ਕੀਹਨੇ ਪੂਛਨਾ ਕੀ ਬਣ ਰਿਹ ਬਾਹਲਾ ਅੜਬ ਬੰਦਾ
      ਕਦੇ ਇਹਨੂੰ ਫੋਨ ਕਰ ਕੇ ਹੀ ਸਣ ਲਿਓ ਕਿੰਨਾ ਸ਼ਹਦ ਚੋਂਦਾ ਜੁਬਾਨ ਚੋ ਘਰ ਵਾਕਿਆ ਹੀ ਦੇਖਨ ਯੋਗ ਆਂ ਬਣਿਆ ਸੋਹਣਾ

  • @jaskaran5914
    @jaskaran5914 3 роки тому +49

    ਸੱਭ ਤੋ ਵੱਡੀ ਗੱਲ ਪੈਸਾ ਹੋਣਾ ਚਾਹਿੰਦਾ ਦਮਾਕ ਆਪੈ ਕੰਮ ਕਰਦਾ ਕਈਆ ਕੋ ਦਮਾਕ ਬਹੂਤ ਪਰ ਪੈਸਾ ਨਹੀ। ਪਰ ਉਹ ਵਿਚਾਰੈ ਕੂਝ ਨਹੀ ਕਰ ਸਕਦੈ

    • @AmandeepKaur-fe3ts
      @AmandeepKaur-fe3ts 3 роки тому +3

      Bilkul shi gal aa

    • @deepmahey7776
      @deepmahey7776 3 роки тому +2

      @@AmandeepKaur-fe3ts hnji ji

    • @namdevballuana1299
      @namdevballuana1299 3 роки тому +1

      Right

    • @Official_musafir_jaggi_84
      @Official_musafir_jaggi_84 3 роки тому +1

      ਜਿਵੇੰ ਕੀ ਆਪ ਪੰਜਾਬੀ ਸੁਧਾਰ ਨਹੀ ਕਰ ਸਕਦੇ 😂😂

    • @user-yj7xn2ty2k
      @user-yj7xn2ty2k 3 роки тому +4

      ਤੁਹਾਡੀ ਗੱਲ ਬਿਲਕੁੱਲ ਸਹੀ ਹੈ ਵੀਰ ਜੀ ਬਹੁਤ ਵਧੀਆ ਗੱਲ ਕਹੀ ਆਪ ਜੀ ਨੇ ਬਹੁਤ ਵਧੀਆ ਮੇਰੇ ਦਿਲ ਤੇ ਲੱਗੀ ਇਹ ਗੱਲ

  • @caurparm3483
    @caurparm3483 2 роки тому +6

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਹੀ ਵਧੀਆ ਘਰ ਬਣਾਇਆ ਤੁਹਾਡੀ ਬਹੁਤ ਹੀ ਵਧੀਆ ਢੰਗ ਸੋਚ ਸਮਝ ਤੇ ਵਿਚਾਰ ਤੇ ਬਹੁਤ ਮਿਹਨਤ ਕੀਤੀ ਹੈ ਤੁਸੀਂ ਬਹੁਤ ਕੁਝ ਨਵਾਂ ਕਰ ਬਣਾ ਸਕਦੇ ਹੋ ਵਹਿਗੁਰੂ ਜੀ ਤੁਹਾਨੂੰ ਹੋਰ ਚੜ੍ਹਦੀ ਕਲਾ ਬਖਸ਼ਣ ਇਸ ਘਰ ਪਰਿਵਾਰ ਤੇ ਕਿ੍ਪਾ ਬਖਸ਼ਣ ਜੀ

  • @manpreetmaan7051
    @manpreetmaan7051 3 роки тому +14

    ਮੈਂ ਮੈ ਕਰੀ ਜਾਨਾ ਦਿੱਤਾ ਸਭ ਵਾਹਿਗੁਰੂ ਦਾ, ਇਸਤੋਂ ਚੰਗਾ ਸਾਦਾ ਘਰ ਬਣਾ ਲੈਂਦਾ ਤੇ ਜੋ ਪੈਸੇ ਇਸ ਤੇ ਖਰਚ ਕੀਤੇ ਆ ਉਸ ਨਾਲ ਕਿਸੇ ਗਰੀਬ ਦਾ ਘਰ ਬਣਾ ਦਿੰਦਾ। ਫਿਰ ਸਿਆਣਪ ਹੁੰਦੀ, ਪੈਸੇ ਦੇ ਸਿਰ ਤੇ ਗੱਲਾਂ ਆਉਂਦੀਆਂ, ਪਰ ਗੱਲਾਂ ਵਿੱਚ ਤੰਤ ਕੋਈ ਨਹੀਂ, ਸਿਰਫ਼ ਹਾਉਮੈਂ ਦਾ ਰੋਗ ਲੱਗਿਆ ਹੋਇਆ। 😏😏😏

    • @Aman-cw2rt
      @Aman-cw2rt 3 роки тому +1

      Bilkul sahi keha

    • @gamechanger6438
      @gamechanger6438 5 місяців тому

      Right jive fouj v hai hi chlode c saari is nu madan ch ferna c jang de hai fouji sara kujh hi kr lende alrounder hai😅😅😅😅😅

    • @DavinderSingh-vp1zr
      @DavinderSingh-vp1zr 4 місяці тому

      👍

  • @rajuraikot955raju2
    @rajuraikot955raju2 2 роки тому

    ੲਿਹਦੇ ਚ ਕੀ ਕੋੲੀ ਵੱਡੀ ਗੱਲ ਹੈ ੲਿਨਸਾਨ ਕੋਲ ਦਿਮਾਗ ਦੀ ਕਲਾ ਹੋਣੀ ਚਾਹੀਦੀ ਹੈ ਜਿਸ ਨੇ ਦਿਮਾਗ ਵਰਤ ਲਿਅਾ ੳੁਸ ਨੇ ਸਭ ਕੁਝ ਹੀ ਕਰ ਲਿਅਾ ੲਿਸ ਗੱਲ ਦੀਅਾ ਬਹੁਤ ੳੁਦਾਹਰਣਾਂ ਨੇ ੲਿਹ ਕੋੲੀ ਹੈਰਾਨੀਜਨਕ ਨੀ ੲਿੰਡੀਅਾਂ ਚ ੳੁਹ ਵੀ ਪੁਲ ਨੇ ਜੋ ਨਦੀਅਾਂ ਤੇ ਬਣੇ ਨੇ ਅੌਰ ੳੁਹਨਾਂ ਥੱਲੇ ਕੋੲੀ ਬੀਮ ਵੀ ਨਹੀ ਅਾਖਿਰ ੳੁਹ ਵੀ ੲਿਨਸਾਨ ਹੀ ਨੇ ਬਣਾੲੇ ਨੇ, ੲਿਹ ਕਿਹੜਾ ਕੋੲੀ ਦੁਨੀਅਾ ਤੋਂ ਅਲੱਗ ਬੰਦਾਂ ਹੈ ਜਿਸ ਨੇ ਕੁਝ ਕਰਤਾ ਪਰ ਚੈਨਲ ਵਾਲਿਅਾ ਨੂੰ ਮਸ਼ਹੂਰੀ ਦੀ ਲੋੜ ਹੈ ਬਾੲੀ।

  • @satwinderbains2414
    @satwinderbains2414 3 роки тому +23

    ਜੈ ਹਿੰਦ ਫੌਜੀ ਸਾਹਬ , ਤੁਸੀਂ ਸਾਰੇ ਫੌਜੀਆਂ ਦੀ ਬੱਲੇ-ਬੱਲੇ ਕਰਾਤੀ,(ਸੱਤਾ ਫੌਜੀ) ਕੁਝ ਏਦੋਂ ਵਧੀਆ ਹੋਜੇ,ਜੈ ਹਿੰਦ।

  • @indersdreams4471
    @indersdreams4471 3 роки тому +8

    ਦਿਖਾਇਆ ਤਾਂ ਕੁੱਝ ਨਹੀਂ

  • @manjeetkaurrani1947
    @manjeetkaurrani1947 3 роки тому +37

    ਬਹੁਤ ਵिਦਅਾ ਵੀਰ ਜੀ 👏👏👏👍👍🙏💪💜👑🌾

  • @davygrup1717
    @davygrup1717 3 роки тому +3

    ਇਕ੍੍ਕਮਰਾ‌ ਏ ਜੀ ਪੂਰਾ ਘਰ ਨਹੀ

  • @HarvinderSingh-ke8iz
    @HarvinderSingh-ke8iz 3 роки тому +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @ਮਨਜੀਤਸਿੰਘਚੱਢਾ

    ਵਾਕਿਆ ਈ ਫੌਜੀ ਸਾਬ ਸਹੀ ਕਿਹਾ ਤੁਸੀ

  • @balkardhanoa3024
    @balkardhanoa3024 3 роки тому +13

    ਵਾਹ ਜੀ ਵਾਹ good 22 ji

  • @tannuaviraj521
    @tannuaviraj521 2 роки тому +2

    Satnam Shri Waheguru ji Waheguru ji 🙏🏻

  • @sahabsinghmistawinkalchabr3625
    @sahabsinghmistawinkalchabr3625 2 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @user-yj7xn2ty2k
    @user-yj7xn2ty2k 3 роки тому

    ਬਸ ਇਹ ਹੀ ਸੋਚੇਗਾ ਹੀ ਜਾਇਉ ਤੁਹਾਨੂੰ ਕੋਈ ਪੰਜਾਬ ਦਾ ਦਰਦ ਹੈ ਪੰਜਾਬ ਅੱਜ ਕਲਾਂ ਦੇ ਬੁੱਚੜਖ਼ਾਨੇ ਤੁਸੀਂ ਬਸ ਗੱਲ੍ਹਾਂ ਦੇ ਉੱਤੇ ਸ਼ੋਸ਼ੇਬਾਜ਼ੀਆਂ ਹੀ ਕਰੀ ਜਾਊਗੀ ਹੂਰ ਕੁਝ ਕਰ ਲਓ ਪੰਜਾਬ ਬਹੁਤ ਬੁਰੇ ਹਾਲਾਤਾਂ ਵਿੱਚੋਂ ਗੁਜ਼ਰ ਰਿਹਾ ਹੈ

  • @sharanjitkaur728
    @sharanjitkaur728 2 роки тому

    Wah,__Wah kitey mauka milia tan ASLI darshan krangay ji***

  • @JaspreetSingh-wo4xr
    @JaspreetSingh-wo4xr 3 роки тому +51

    ਬਹੁਤ ਸਹੋਣੀ ਕੋਠੀ ਬਾਈ ਜੀ👌👌👌👌👌👌

  • @gurbhindersandhu8654
    @gurbhindersandhu8654 4 місяці тому

    ਬਹੁਤ ਵਧੀਆ ਜੀ

  • @gurmeetkaur-zw7pi
    @gurmeetkaur-zw7pi 3 роки тому +170

    ਗੱਲਾਂ ਜਿੱਥੇ ਮਰਜੀ ਕਰੀ ਜਾਇਆ ਕਰੋ ,ਪਰ ਕੈਮਰਾ ਉਸ ਚੀਜ਼ ਤੇ ਘੁੰਮਾਇਆ ਕਰੋ ,ਜਿਸ ਬਾਰੇ ਗੱਲ ਕਰ ਰਹੇ ਹੋ।

    • @gurpreetgrewal6610
      @gurpreetgrewal6610 3 роки тому +2

      Hanji jo asi dekhna chahundey c uh tan dikhayeaa ee nhi

    • @bgmiliveindia
      @bgmiliveindia 3 роки тому +1

      😂😂😂😂

    • @MR_RID0897
      @MR_RID0897 2 роки тому +1

      sahi gl hai jo asi dekhna cahude c dikya ni sir di gl ta dheek hai pr chhanel valo ny sir ki mehnat acchi tra nahi dikhaye

    • @Gillshorts29
      @Gillshorts29 2 роки тому

      sahi gal khyi h

    • @gurnoor8673
      @gurnoor8673 2 роки тому

      Right👍👍

  • @rampaldhammu1118
    @rampaldhammu1118 3 роки тому

    ਬਹੁਤ ਵਧੀਆ ਅੱਕਲ। ਜੀ

  • @baldevsinghbuttar8293
    @baldevsinghbuttar8293 2 роки тому

    ਵੈਰੀ ਨਾਈਸ, ਸ਼ਬਦ, ਚੈਨਲ ਜੀ। ਅਤੇ, ਫੌਜੀ, ਸਾਹਿਬ ਜੀ। ਸਲਿਓਟਜੀ, ਲੁਧਿਆਣਾ ਜੀ ਬੁੱਟਰ ਬਠਿੰਡਾ ਤੋਂ।

  • @manijatana7779
    @manijatana7779 3 роки тому +2

    ਫੌਜੀ ਸਾਬ ਇਹਨਾਂ ਨਾਲ ਇੰਟਰਵਿਊ ਹੇਠਾਂ ਹੀ ਕਰ ਲਿਆ ਕਰੋ। ਜੇ ਇਹ ਮੈਡਮ ਇੱਕ ਦੋ ਵਾਰ ਹੋਰ ਆ ਗਈ ਤਾਂ ਖਤਰਾ

  • @jyotisharmaphysicszonejyot1187
    @jyotisharmaphysicszonejyot1187 2 роки тому

    ਬਾਪੂ ਜੀ ਨੇ ਬਹੁਤ ਵੱਡਾ ਪੰਗਾ ਲਿਆ ਹੋਇਆ। ਪੰਜਾਬੀ ਇਹੋ ਜਿਹੇ ਹੁੰਦੇ,ਜਿੱਥੇ ਅੜ ਗੇ ਤਾਂ ਅੜ ਗਏ।

  • @HARMANPREETSINGH-nw4tm
    @HARMANPREETSINGH-nw4tm 3 роки тому +2

    ਕੈਮਰਾਮੈਨ ਬਦਲੋਂ ਤੁਸੀ ਘਰ ਬਿਲਕੁਲ ਦਿਖਾਇਆ ਈ ਨਹੀਂ ਜੋ ਕਿ ਦਿਖਾਉਣਾ ਸੀ ਜ਼ਰੂਰੀ

  • @Harjit0364
    @Harjit0364 2 роки тому +1

    Oh ਫੌਜੀ ਸਾਬ ਹੱਡੀਆਂ wske

  • @rajveermander3217
    @rajveermander3217 2 роки тому +2

    Wmk Ji Maharaj Ji Mashaallah Ji God Bless You Ji 🙌🙌🙌🙌🙌❤❤❤❤❤❤❤

  • @SURJITSINGH-fz4ie
    @SURJITSINGH-fz4ie 2 роки тому

    Bahut vdia lga saab ji Jai Hind Jai Bharat

  • @babusinghbhullar9855
    @babusinghbhullar9855 2 роки тому

    ਬਹੁਤ ਵਧੀਆ ਹੈ ਜੀ

  • @darshanSingh-qc1ho
    @darshanSingh-qc1ho 2 роки тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਨਹੀਂ ਰੀਸਾਂ ਕਾਰੀਗਰਾਂ ਦੀ ਰਾਮਗੜ੍ਹੀਆਂ ਸਰਦਾਰਾ ਦੀ

  • @MrSam-mg5ut
    @MrSam-mg5ut 3 роки тому +236

    ਅਸਲ ਚ ਇਥੇ ਗੁਰੂ ਹਰਗੋਬਿੰਦ ਸਾਹਿਬ ਹੁਣ ਨੇ ਵਰ ਦਦਿਤਾ ਸੀ ਇਕ ਸ਼ਰਧਾਲੂ ਨੂੰ ਕੇ ਜੇ ਤੇਰੇ ਕੋਲ ਜਾਦਾ ਮਾਇਆ ਨਹੀਂ ਤੂੰ ਦੋ ਪਿਲਰ ਉਥੇ ਛੱਤ ਲੈ ਕੋਠਾ ਨਹੀਂ ਢਹਿਣਾ

    • @punjabdidhee3340
      @punjabdidhee3340 3 роки тому +13

      Fer ta Guru sahib de bchna da sadak a kothi khadi a shi slaamt dhan Guru hargobind sahib ji Guru sahib de bachan jugo jug attal rehan ge

    • @ambersariyavlogs
      @ambersariyavlogs 3 роки тому

      Veer kedi jagah eh

    • @amansidhu2647
      @amansidhu2647 3 роки тому +1

      @@ambersariyavlogs Ludhiana ..esar nagar

    • @riverday5580
      @riverday5580 3 роки тому +1

      ਸਿੱਖ ਨਹੀਂ ਪੂਜਦੇ ਤੂੰ ਪੂਜਣ ਲੱਗਜਾ ਜਾ ਕੇ ਗੱਧਾ

    • @inderjit1145
      @inderjit1145 2 роки тому

      @@ambersariyavlogs qàa

  • @SurjitSingh-lp3cu
    @SurjitSingh-lp3cu 2 роки тому

    Fojui sahib bai kamal karta tusi 👍👍

  • @kuldeepsinghdhaliwal4469
    @kuldeepsinghdhaliwal4469 2 роки тому +1

    ਧੱਕ ਨਾ ਕਰੋ ਵੀਰ ਜੀ ਧੱਕ ਨਾ ਕਰੋ

  • @yashshrivloging8590
    @yashshrivloging8590 2 роки тому +7

    Khushdil bndaa 👌👌👌 always happy mood in

  • @preetgopi8929
    @preetgopi8929 3 роки тому +86

    ਮੈਡਮ ਨੂੰ ਕਰਸੀ ਦੇ ਦੋ ਵਿਚਾਰੀ ਤੰਗ ਹੁੰਦੀ ਐ mike ਨਾਲ ਹੱਥ ਮਸਾ pouch ਦਾ

  • @lovelyboy486
    @lovelyboy486 3 роки тому +144

    ਲੋਕ ਐਵੀ ਕਹੀ ਜਾਦੇ ਫੋਜੀ ਕਲੱਨ ਹੁੰਦੇ ਆ ਆ ਦੇਖੋ ਤੋਹਡਾ ਬਾਪ ਦਿਮਾਗ ਲਾ ਗਿਆ , ਦੇਸ ਦੀ ਸੇਵਾ ਕਰਨ ਵਾਲਿਆ ਨੂੰ ਇੱਜਤ ਦਿਆ ਕਰੋ

    • @mandyvlogs7917
      @mandyvlogs7917 2 роки тому +1

      😂

    • @kajlasaab5909
      @kajlasaab5909 2 роки тому +1

      very nice I like ur comment bro

    • @gurshanshorts3328
      @gurshanshorts3328 2 роки тому +2

      Assi ta ni kanda tu app kata

    • @manimangat5533
      @manimangat5533 2 роки тому +1

      ਕਿਸੇ ਨੇ ਤਾਂ ਕਿਹਾ ਨੀ ਫਿਲਹਾਲ ਤੂੰ ਹੀ ਕਹਿ ਰਿਹਾ ਤੇ ਬਾਪ ਤਾਂ ਤੇਰਾ ਹੋਊ ਸਾਡਾ ਨੀ ...

  • @MSingh-ue5wf
    @MSingh-ue5wf 3 роки тому +59

    ਬਹੁਤ ਵਧੀਆ ਫੌਜੀ ਸਾਬ ਜੀ 👌👌👌🙏🙏

    • @malaksingh884
      @malaksingh884 2 роки тому

      Foji saab g apna number do tusi main apne daddy ji di disk bare gal karni hai ji

  • @sheh_baaz302
    @sheh_baaz302 2 роки тому

    Sira fauji sahib ji waheguru kirpa kre agge hor tarakki kro

  • @rachhpalsingh8442
    @rachhpalsingh8442 3 роки тому +14

    ਦੁੱਧ ਮੱਖਣਾਂ ਨਾਲ ਪਲੀ ਜੱਟੀ

  • @sukhrajsandhu2250
    @sukhrajsandhu2250 3 роки тому +13

    👍kya baat ae very good sir

  • @gurumehra8086
    @gurumehra8086 2 роки тому

    Love it next video di wait rahu

  • @sunnynabha593
    @sunnynabha593 2 роки тому

    ਫੋਜੀ ਨੇ ਜੰਗ ਜਿੱਤ ਲਈ ਵਧਾਈ ਦਿੰਦੇ ਹਾਂ

  • @lovehairsalon
    @lovehairsalon 3 роки тому +2

    ,good Fozi sabb

  • @allraundergroup3635
    @allraundergroup3635 2 роки тому

    Sahi gall koi hairane wale gall nahi a

  • @ajaydhod6131
    @ajaydhod6131 2 роки тому

    Wah ji wah engr dimag

  • @AvtarSingh-fr7vh
    @AvtarSingh-fr7vh 2 роки тому

    Bahut vadiya fojji sab

  • @SandeepKaur-so5hz
    @SandeepKaur-so5hz 3 роки тому +12

    Waheguru ji tuhanu hamesha khush rakhe 🙏

  • @sandeep209
    @sandeep209 2 роки тому

    Donya ch wowt kuz. ,,As tu v hatke,,,, Dubai 🇰🇼🇰🇼 ah jaeo Dekha deva ge ,,. Bahut bahut badhiya building ਹਵਾ ਚੋਂ ਲਟਕਦੀਆਂ ਹੋਈਆਂ

  • @balbirsakhon6729
    @balbirsakhon6729 2 роки тому

    ਬਹੁਤ ਵਧੀਆ ਕੋਠੀ ਲੱਗਦੀ ਹੈ

  • @paramjitsingh7423
    @paramjitsingh7423 3 роки тому +18

    ਸਿਰਾ,,,,,ਆ ਬਾਈ ਜੀ

  • @omkarsingh3054
    @omkarsingh3054 2 місяці тому

    ਬਕਵਾਸ ਮਾਰੀ ਜਾਂਦੇ ਸਾਰੀ side ਤੋਂ ਦਿਖਾਉਂਦੇ ਨਹੀਂਕਿੰਨੀ ਮੋਟੀ ਕੁੜੀ ਬੀਬਾ ਆਪਣੀ ਸਿਹਤ ਦਾ ਖਿਆਲ ਰੱਖੋ ਸਾਹ ਚੜਿਆ ਪਿਆ

  • @gursewakladdu6303
    @gursewakladdu6303 3 роки тому +1

    ਪੌੜੀਆ ਚੜਦੀ ਹੋਈ ਦਾ ਸਾਹ ਚੜ੍ਹ ਗਿਆ ਸਿਸਟਰ ਦਾ

  • @Raman-Deep-273
    @Raman-Deep-273 2 роки тому

    Salute hai sir tuhanu

  • @gurimehra1552
    @gurimehra1552 3 роки тому +2

    Foji sahib tusi great ho 😎😎😎😎😎

  • @kumargoyal2850
    @kumargoyal2850 2 роки тому +1

    𝓖𝓸𝓸𝓭 𝓼𝓲𝓻 𝓿𝓮𝓻𝓪 𝓷𝓲𝓬𝓮👍👏😊

  • @gurindersingh6809
    @gurindersingh6809 2 роки тому

    V.good FOUJISAAB

  • @BaljinderSingh-ch9nc
    @BaljinderSingh-ch9nc 3 роки тому +1

    Very nice Fauji Saab

  • @mandymtharu3470
    @mandymtharu3470 2 роки тому

    nice fouji saab ji

  • @riverday5580
    @riverday5580 3 роки тому

    ਦਿਮਾਗ ਦੀ ਕਾਢ ਫ਼ੌਜੀ ਵੀਰ ਜੀ ਬਹੁਤ ਚੰਗਾ ਕੰਮ ਕੀਤਾ ਹੈ ਜੀ

  • @jugshergill182
    @jugshergill182 3 роки тому +7

    ਫ਼ੌਜੀ ਸਾਬ੍ਹ ਆਹ ਪੱਤਰਕਾਰ ਤਾਂ ਮੈਨੂੰ ਦਿਮਾਗੋਂ ਪੈਦਲ ਹੀ ਲੱਗਦੀ ਹੈ ਜਿੰਨੀ ਆਪ ਮੋਟੀਆ ਉਨ੍ਹਾਂ ਹੀ ਦਿਮਾਗ ਮੋਟਾ ਲੱਗਦਾ

  • @GurjantSingh-sb9nz
    @GurjantSingh-sb9nz 3 роки тому

    Bahut vdiaa soch hai faujii saab di k shounk da koi mull nahi hunda te roti msaa jud di koi aida faltu paisa lgounda nahi na kade rishtedaar pushya jma sacha banda hai rabb roop nahi te jhut bol denda hnji mainu bhut lok khnde sanu naksha bna k dao ja a koi bna nahi sakda jma sach bolea k mai ta aam jya bnda ha vde vde engineer baithe jo kuj v bna skde do mint da kam ohna da but tusi aam bnde nahi ho fauji saab waheguru thodi lambi umar kare 🙏🙏🙏🙏and disk di mainu prblm hai g vaise ta thk rhndi but jdo weight vgehra chukda ha ja kite long drive te janda ha ta hjee v back pain hon lag jandi hai mai jarur thuade kol aavanga g 🙏🙏

  • @resputin8012
    @resputin8012 3 роки тому +13

    ਸਾਰੀ ਖੇਡ balance ਦੀ ਏ।

  • @daljitkaur8827
    @daljitkaur8827 3 роки тому +9

    Bht vdya interview nd nice answers 👍👍👍

  • @unitedcolors2920
    @unitedcolors2920 3 роки тому +29

    ਹੈ ਤਾਂ ਇੱਕ ਕਮਰਾ, ਨਾਂ ਕੋਠੀ ਦਾ, ਕਮਰੇ ਤੇ ਕੋਠੀ ਵਿੱਚ ਕੋਈ ਫਰਕ ਨੀ ਹੁੰਦਾ ਦੱਸੋ, ਫੌਜੀ ਸਾਬ੍ਹ ਤਾਂ ਸੱਚ ਬੋਲ ਰਹੇ ਨੇ, ਪਰ ਇਹ ਚੈਨਲ ਵਾਲੇ ਕੱਲੇ ਗੱਪਾ ਤੇ ਸ਼ਰਮ ਆਉਣੀ ਚਾਹੀਦੀ ਆ, ਕੋਠੀ ਤਾਂ ਵਿਖਾਈ ਨੀ

  • @mohinderkaur7867
    @mohinderkaur7867 2 роки тому

    Thanks ji

  • @prabhjotjassal1232
    @prabhjotjassal1232 2 роки тому

    ਮੈਡਮ ਜੀ ਨੂੰ ਪਾਣੀ ਫੌਜੀ ਸਾਬ ਇਕ ਵਾਰ ਜਰੂਰ ਪਲਾਦਿਉ ਸਾਹ ਬਹੁਤ ਚੜਿਆ ਆ ਧੰਨਵਾਦ 🙏🙏

  • @vaninder.
    @vaninder. 2 роки тому

    ਕੋਠੀ ਸਾਰੀ ਚੰਗੀ ਤਰ੍ਹਾਂ ਵਿਖਾਉਣੀ ਚਾਹੀਦੀ ਸੀ। ਵੈਸੇ ਕੰਮ ਵਧੀਆ ਕੀਤਾ।

  • @kuldeepsidhu1149
    @kuldeepsidhu1149 3 роки тому +1

    Top Bai

  • @amarjitsingh3555
    @amarjitsingh3555 2 роки тому

    Very nice ex Army 🌹

  • @harrybainz6153
    @harrybainz6153 2 роки тому

    bahut vdiya ji

  • @lucifermorningstar6950
    @lucifermorningstar6950 2 роки тому

    Great Sardar Ji God Bless You 🙏🙏

  • @JaswinderSingh-ik3mj
    @JaswinderSingh-ik3mj 2 роки тому

    Good 🙏🙏🇮🇳❤️

  • @rajuhandwara4521
    @rajuhandwara4521 2 роки тому

    Waheguru ji

  • @atheist4083
    @atheist4083 3 роки тому +5

    ਕੋਠੀ ਦਖਈ ਨੀ ਗੱਲਾ ਤੇ ਜ਼ੋਰ

  • @PalaDriver-m3m
    @PalaDriver-m3m 5 місяців тому

    ਫੌਜੀ ਵਾਲੀ ਗਲ ਸੱਚੀ ਆ,, ਯਾਰ,,

  • @jaggiguru3127
    @jaggiguru3127 2 роки тому

    Great foji ji

  • @lovepreetkaur6433
    @lovepreetkaur6433 3 роки тому +2

    Wah wahh

  • @All_rounder_Kang
    @All_rounder_Kang 2 роки тому

    Fozi sahb da subah bhut sohna

  • @mundaambersariya5404
    @mundaambersariya5404 2 роки тому

    Ghainttt

  • @bai474
    @bai474 3 роки тому

    ਬਹੁਤ ਪੁਲ ਇਸ ਤਰਾਂ ਦੇ ਨੇ

  • @prabhsohal1194
    @prabhsohal1194 2 роки тому

    Siraa Fauji Saab

  • @janakraj9925
    @janakraj9925 2 роки тому

    Bahut soch badiyas rakhde Sardar sahib Fouji

  • @Sardars001
    @Sardars001 2 роки тому

    ਗੱਲਾਂ ਦੀ ਭੈਣ ਹੀ ਗੜੀ ਗਏ । ਬਿਲਡਿੰਗ ਦਿਖਾਈ ਹੀ ਨਹੀਂ ।😃❌🏠।।

  • @ashnisharma3810
    @ashnisharma3810 2 роки тому

    ਕੋਈ ਜਾਂਦਾ ਮਜਬੂਤੀ ਵਾਲੀ ਗੱਲ ਨੀ ਹੈਗੀ

  • @garrysingh1025
    @garrysingh1025 3 роки тому

    ਬੰਦਾ ਬਹੁਤ ਵਧੀਆ ਲੱਗਾ ਬੋਲ ਚਾਲ ਤੋਂ

  • @LearnwithRohit_r
    @LearnwithRohit_r 2 роки тому

    Nyc fauji sabb ji spoke very truly (straightley)without buttering

  • @swarnsingh6145
    @swarnsingh6145 5 місяців тому

    ਕੋਈ ਖਾਸ ਗੱਲ ਨਹੀਂ ਇੱਕ ਪੀਲਰ ਤੇ ਕੋਠੀ ਖੜੀ ਹੋ ਜਾਂਦੀ ਹੈ।

  • @akbaraalamsinger7572
    @akbaraalamsinger7572 2 роки тому

    Gudjob hema

  • @GaganKumar-my5vn
    @GaganKumar-my5vn 2 роки тому

    Bhut sohni kothi

  • @tejindersingh1081
    @tejindersingh1081 2 роки тому

    Jai Ho fouji bhai .

  • @baljeetkaur6440
    @baljeetkaur6440 2 роки тому +1

    Very nice 🏘️🏘️🙏👌👌