Modern House Design 2023 | Low budget house design | new house design

Поділитися
Вставка
  • Опубліковано 28 вер 2024
  • Modern Style House | Low budget house design | new house design
    #housedesign2023
    #interiordesign
    #modernhouse
    #housedesign
    how to save money while making new house?
    20 ਲੱਖ ਚ ਵੀ ਸਾਨਦਾਰ ਕੋਠੀ ਤਿਆਰ ਕਰ ਸਕਦੇ ਹੋ ਸ਼ੇਅਰ ਕਰਦਿਉ
    𝐅𝐨𝐫 𝐚𝐧𝐲 𝐪𝐮𝐞𝐫𝐲 𝐨𝐫 𝐬𝐮𝐠𝐠𝐞𝐬𝐭𝐢𝐨𝐧
    𝐩𝐥𝐞𝐚𝐬𝐞 𝐟𝐞𝐞𝐥 𝐟𝐫𝐞𝐞 𝐭𝐨 𝐦𝐚𝐢𝐥 𝐮𝐬 𝐚𝐭 👉 gurigharangna410@𝗴𝗺𝗮𝗶𝗹.𝗰𝗼𝗺 👈 Whats app-98780-06703
    call - 83607-68971,70093-86359
    guri,guri gharangna,guri gharangna all video,नया घर कैसे बनाए,न्यू हाउस,न्यू हाउस डिजाइन,न्यू हाउस वीडियो,modern house design,modern house,home design,low cost house design 2 bedroom,low cost house design,low cost house construction methods,how to make new house,interior design ideas,best interior design house in punjab,house design under 20 lakhs,kothi design in punjab,kothi design in village,new house design 2023,new house design 2022 low budget

КОМЕНТАРІ • 446

  • @tarsemjattana2069
    @tarsemjattana2069 Рік тому +35

    ਘਰ ਲੋਕਾਂ ਨੂੰ ਦਿਖਾਉਣ ਲਈ ਨਹੀਂ ਆਪਾਂ ਅਪਣੇ ਲਈ ਬਣਾਉਣਾ ਏ! ਆਹ ਗੱਲ ਤਾਂ ਭਰਾ ਜੀ ਦਿਲ ਨੂੰ ਛੂਹ ਗਈ।
    beautiful thought👍

  • @sukh_29
    @sukh_29 Рік тому +5

    Comment kare to bina mere to reha ni gaya, 22 ne bade dimag naal apni mehnat di kamai use kiti a, mere walo salute 22 ji

  • @jawandhasaab9643
    @jawandhasaab9643 Рік тому +14

    A ghar dekh k rooh khus ho gyi guri brother

  • @amrindergill7942
    @amrindergill7942 Рік тому +14

    Proud of you Punjab de Shera 👏🏼👏🏼👏🏼👏🏼💪🏼🇮🇳🇮🇳🇮🇳🇮🇳🇮🇳🇮🇳🇮🇳

  • @AnkhiRajput242
    @AnkhiRajput242 Рік тому +2

    Bahut ghaint kothi colour bhi ghaint bahut safayi nal hoya kam Dil khush ho gya dekh ke 💞💞💞👌👌👌👌👌

  • @SukhwinderSingh-wq5ip
    @SukhwinderSingh-wq5ip Рік тому +6

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @surjitkaur1895
    @surjitkaur1895 Рік тому

    ਬਹੁਤ ਬਹੁਤ ਵਧੀਆ। ਡਿਜ਼ਾਇਨ ਵਾਹ।

  • @BLUESKY-ye2ti
    @BLUESKY-ye2ti Рік тому +3

    ਮੱਝ ਨੂੰ ਨਾ ਭੋਰਾ ਖੁੱਲ੍ਹਾ ਵਾਤਾਵਰਨ ਮਿਲ ਜੇ
    ਬੰਨਣੀ ਮੱਝ ਆ
    ਕਮਰੇ ਚੋਂ ਬੱਕਰੀ ਨੀ ਮੁੜਦੀ

  • @ਮੰਡੇਰਨਾਵਾਲੇ

    ਬਹੁਤ ਸੋਹਣਾ ਲੱਗਿਆ ਬਾਈ👌👌

  • @KulwinderSingh-ts1hg
    @KulwinderSingh-ts1hg Рік тому +10

    ਬਾਈ ਜੀ ਗੱਪ ਘੱਟ ਮਾਰੋ ਅੱਜ ਕੱਲ ਸਾਰੀ ਦੁਨੀਆਂ ਸਿਆਣੀ ਹੋ ਗਈ। 2200 ਸਕੇਅਰ ਫੁੱਟ 30 ਤੋਂ 35 ਲੱਖ ਮੰਨ ਸਕਦੇ ਇਸ ਤੋਂ ਘੱਟ ਨਹੀਂ ਦੁਨੀਆਂ ਤੈਨੂੰ ਬੇਵਕੂਫ ਸਮਝੂ

  • @SatnamSingh-fe3tg
    @SatnamSingh-fe3tg Рік тому +5

    So Sweet Cute beautiful 👌👌👌👌👌

  • @jagrajpunia7388
    @jagrajpunia7388 Рік тому +2

    Very nice nd beautiful ji...👍🙏❤️

  • @sikhtraveller8860
    @sikhtraveller8860 Рік тому +2

    Salute bha sohna ghar

  • @GurjitSingh-sl2rk
    @GurjitSingh-sl2rk Рік тому +3

    ssa pajji ma uk ton kothi da marle vich dasyia karo kini area (than )ha

  • @MsBablusharma
    @MsBablusharma Рік тому +1

    Bohat wadiya kothi veer ji.j Nal nakshe di permission malak deve ta zarur attach kar daya karo🎉

  • @americanandpunjabilifevlog3951

    Beautiful house 🏡

  • @sugansinghsugansingh4567
    @sugansinghsugansingh4567 Місяць тому

    Very good bai ji

  • @Sandeepdhaliwal94
    @Sandeepdhaliwal94 8 місяців тому

    Bai tusi mere Sahar to tiles leke gye menu boot vadia lgya tiles aithe sachi vadia quality ch mildiya h❤❤

  • @karansimer8601
    @karansimer8601 Рік тому

    Bnda bhoot nice aw yar love vere parmatma trakiya bskse

  • @kawaljeetmahlakawaljeetmah1016

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋਂ

  • @vishavmahalinsta
    @vishavmahalinsta Рік тому +1

    👌🏻👌🏻

  • @Armananmolvlogs
    @Armananmolvlogs 7 місяців тому

    Superb❤

  • @madara251
    @madara251 Рік тому

    Bhut vdia

  • @Cnhsohansingh
    @Cnhsohansingh Рік тому +1

    Awesome house ❤

  • @karanpalbrar1625
    @karanpalbrar1625 Рік тому +27

    ਬਾਈ ਪਸ਼ੂਆਂ ਵਾਸਤੇ ਤਾਂ ਜੇਲ ਬਣਾ ਰੱਖੀ ਆ, ਕੱਚਾ ਥਾਂ ਬਹੁਤ ਜਰੂਰੀ ਆ , ਬੇਜੁਬਾਨ ਨੂੰ ਬਾਹਰ ਦੀ ਹਵਾ ਵੀ ਚਾਹੀਦੀ ਹੁੰਦੀ ਆ😢

  • @makhansingh3002
    @makhansingh3002 Рік тому +11

    ਵੀਰ ਜੀ ਮੈਂ ਘਰ ਬਣਾਉਣਾ 20 ਲੱਖ ਦੇਣਾ ਮੈਨੂੰ ਇਸ ਤਰ੍ਹਾਂ ਦਾ ਘਰ ਬਣਵਾਦੋ

    • @purewalji5979
      @purewalji5979 Рік тому +5

      ਵੀਰੇ ਬਣ ਜਾਣਾ ਥੋੜੀ ਆਪ ਮਿਹਨਤ ਕਰ ਲਓ ਜੇ ਕੋਈ ਹੋਰ ਬਣਾਵੇਗਾ ਫਿਰ ਭਾਵੇਂ ਚਾਲੀ ਲੱਖ ਲਾ ਦਿਓ ਫਿਰ ਵੀ ਨਹੀਂ ਬਣਨਾ

    • @purewalfarmingnewsfrompure6057
      @purewalfarmingnewsfrompure6057 28 днів тому

      ​@@purewalji5979😅

  • @chaudharyfarmbugawalauttra7966

    Kuch colour sute nhi kar rahe kuch trails baki simple best banaya hai

  • @Shubdeep_singh_sandhu
    @Shubdeep_singh_sandhu Рік тому +1

    18 min di video te 18 lakh da house 1 min 1 lakh da va

  • @LudhianaPunjabto
    @LudhianaPunjabto Рік тому

    Baki sab thik but camera bhut fast rotate kr rehe ho is cheej nu thuda slow dakaho

  • @ChikkiRajput
    @ChikkiRajput Рік тому

    Bhot bdiya ghr aa👌👌

  • @harmindergill6488
    @harmindergill6488 Рік тому +1

    Beautiful house

  • @Gkaur284
    @Gkaur284 Рік тому

    Very nice

  • @ArshdeepDhaliwal-pt4cx
    @ArshdeepDhaliwal-pt4cx Рік тому

    ❤❤

  • @robbysandhu4425
    @robbysandhu4425 Рік тому +7

    20 lakh wala tan gapp ja lagda Bai

  • @satwantpannu9784
    @satwantpannu9784 Рік тому

    👍 siraaaaa 👍

  • @harpreetjawandha4299
    @harpreetjawandha4299 Рік тому +1

    Bai ghar bahut sohna baniya tuhada
    Par bai 20 lakh ali gal hajam ni hundi
    Ene ghat rate vich muskil ena vadia banana

  • @thegreenplanetnurseryandma8805

    The green planet nursery and maintenance group

  • @ranbirsingh7088
    @ranbirsingh7088 Рік тому +5

    Mobile number of floor tile shopkeeper. It will benefit a lot. ❤❤

  • @gurinderkaur1593
    @gurinderkaur1593 Рік тому

    Nice.

  • @varindergrewal5113
    @varindergrewal5113 Рік тому

    Nice veerji 👌👌👌🙏🏻

  • @rinkufouji3344
    @rinkufouji3344 Рік тому

    🎉 good veer g

  • @balbirkaur862
    @balbirkaur862 Рік тому

    V beautiful

    • @devilking99900
      @devilking99900 Рік тому

      ਕੀ ਹਾਲ ਨੇ ਬਲਬੀਰ ਕੌਰ ਜੀ

  • @navjotsidhu7174
    @navjotsidhu7174 Рік тому +1

    Ek lakh subscribers laye mubaraka 22 g

  • @MLMGyanmlm
    @MLMGyanmlm Рік тому

    Kafi time pahla da bnia es lai 18-20 lakh hona hun 2200 ft simple ghar bina jodia to 20 lakh ch janda

  • @guljarsingh1974
    @guljarsingh1974 Рік тому

    Good👍

  • @jverma83
    @jverma83 Рік тому

    Great video...😀

  • @sarabsingh6906
    @sarabsingh6906 Рік тому

    Very cute

  • @nihalsingh9658
    @nihalsingh9658 Рік тому

    Wao v. Beautiful home new and unique looking so vry good 👍👍👍👍👍👍👍👍👍👍🥳🥳🥳🥳

  • @majornwhomes2278
    @majornwhomes2278 Рік тому

    Bai camera Ik tha te ni tika k rakh sakda ? The camera is in wrong persons hand who doesn’t know how to handle it! You’re moving too fast boy

  • @tiwanasingh1505
    @tiwanasingh1505 Рік тому

    Veer di soch same mere wali aa podi main b ni chdai

  • @bootadreger4540
    @bootadreger4540 Рік тому

    ਬਾਈ ਜੀ ਨਕਸ਼ਾ ਕਿਸ ਨੇ ਤਿਆਰ ਕੀਤਾ ਕਿੰਨੇ ਪੈਸੇ ਲਏ

  • @AmanDeep-u8e
    @AmanDeep-u8e Рік тому

    Veer ji ban Jada Ghar 18 lakh Bach Jay tusi Sara saman aap la ka aude aa. Jad tusi thaka day dade aa ta thake daar but pase rakh da

  • @Khalsa938
    @Khalsa938 Рік тому

    Bahot sohna grrr

  • @mannsingh5299
    @mannsingh5299 Рік тому

    Shishe bi kito purane lite Hain 22

  • @KaranSingh-m8o
    @KaranSingh-m8o Місяць тому

    Bhai Gg Iska map send kr do

  • @sukhrai4075
    @sukhrai4075 Рік тому +1

    ਸਵਾਦ।ਆਗਿਆ।ਕੋਠੀ।।ਵੈਖਕੇ।

  • @pitasingh2745
    @pitasingh2745 Рік тому +1

    20 lakh wala gap y bad lagya

  • @nikkudhillon1962
    @nikkudhillon1962 Рік тому

    Koka eea veer

  • @sandeepsinghsandhu9476
    @sandeepsinghsandhu9476 Рік тому

    Paji address kith da plz dso

  • @Albertpinto_4225
    @Albertpinto_4225 3 місяці тому

    Sarkar ne subsidy be ditti a 😅😅

  • @billsingh75
    @billsingh75 Рік тому

    Very bad symmetrical design on front gable

  • @Rajeshsharma-le1tp
    @Rajeshsharma-le1tp Рік тому

    Bhai di feem khadhi 😂😅 lagdi wa

  • @RamSingh-ev1ts
    @RamSingh-ev1ts Рік тому

    Ki kabadh dikhi jana

  • @Writerpreet123
    @Writerpreet123 Рік тому

    Meri krde bai 25lakh ch

  • @satnamsatnamsingh3586
    @satnamsatnamsingh3586 Рік тому

    Bai ji boht jhooth bol rhe aap ji view's lain de li

  • @rajivsharma4663
    @rajivsharma4663 Рік тому +81

    ਬਹੁਤ ਵਧੀਆ ਤੇ ਸਮਝਦਾਰੀ ਨਾਲ ਬਣਾਇਆ ਹੋਇਆ ਘਰ

  • @robbyaulakhaulakh3989
    @robbyaulakhaulakh3989 Рік тому

    Very good veer Ji

  • @Parramfantasyteams
    @Parramfantasyteams Рік тому +3

    ਜੇ 20 ਲੱਖ ਚ ਬਣੀ ਆ ਤਾਂ ਮੈਂ 25 ਲੱਖ ਦੇਣ ਨੂ ਦੇਣ ਨੂੰ ਤਿਆਰ ਆ ਪੈਸੇ ਲੈ ਲਓ ਤੁਸੀ 20 ਚ ਹੋਰ ਬਣਾ ਲਿਓ

    • @jaswantsingh-uq8ps
      @jaswantsingh-uq8ps Рік тому

      ਬੇਈਮਾਨੀ ਨਾਲ ਬਣ ਗਈ ਕਿਸੇ ਦੀ ਮਿਹਨਤ ਨਪ ਕੈ

  • @GurlalSingh76200
    @GurlalSingh76200 Рік тому +21

    ਬਹੁਤ ਹੀ ਸੋਹਣੀ ਕੋਠੀ ਰੂ ਬ ਰੂ ਕਰਵਾਈ ਗੁਰੀ ਵੀਰੇ ਬਹੁਤ ਬਹੁਤ ਧੰਨਵਾਦ 🙏
    ਬਾਈ ਜੀ ਦੀ ਸੋਚ ਵੀ ਬਹੁਤ ਚੰਗੀ ਬਹੁਤ ਹੀ ਨੇਕ ਦਿਲ ਇਨਸਾਨ ਸਲਾਮ ਆ ਬਾਈ ਜੀ ਨੂੰ ਵੀ

    • @jaswantsingh-uq8ps
      @jaswantsingh-uq8ps Рік тому

      ਕਿਸੈ ਦੀ ਮੇਹਨਤ ਨੱਪ ਕੇ ਦਿਖਾਵਾ ਕਰਨ ਦਾ ਕੀ ਫਾਇਦਾ

  • @harsandhu7627
    @harsandhu7627 Рік тому +10

    ਬਹੁਤ ਕੁੱਝ ਸਿੱਖਣ ਨੂੰ ਮਿਲਿਆ, ਏਸ ਤਰਾ ਘਰ ਬਣਾ ਕੇ ਅਸੀਂ ਵੱਡੀ ਬੱਚਤ ਕਰ ਸਕਦੇ ਹਾਂ ❤

  • @gurdeepsinghpindbagrianusa4550
    @gurdeepsinghpindbagrianusa4550 Рік тому +18

    ਬਹੁਤ ਬਹੁਤ ਵਧੀਆ ਘਰ 22 ਜੀ ਦਾ. Congratulations ਜੀ. ਵਾਹਿਗੁਰੂ ਖੁਸ਼ ਰੱਖੇ 🙏🙏

  • @JarnailSingh-ut5bw
    @JarnailSingh-ut5bw Рік тому +47

    ਬਿਲਕੁੱਲ ਸਹੀ ਢੰਗ ਨਾਲ ਬਣਿਆ ਘਰ ਹੈ। ਜਿਸ ਚੀਜ ਦੀ ਲੋੜ ਹੈ ਉਹੀ ਬਣਾਈ ਗਈ ਹੈ। ਮੈਂ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਆਪਣੀ ਲੋੜ ਮੁਤਾਬਕ ਘਰ ਬਣਵਾਉਣ , ਐਵੇਂ ਆਰਕੀਟੈਕਟਾਂ ਦੀਆਂ ਗੱਲਾਂ ਵਿਚ ਆ ਕੇ ਫਾਲਤੂ ਕੰਸਟਰਕਸ਼ਨ ਨਾ ਕਰਾਇਆ ਕਰੋ।

    • @user67125
      @user67125 Рік тому +1

      ryt

    • @sunilkumar-ch1ze
      @sunilkumar-ch1ze 5 місяців тому

      ਵੀਰ ਜੀ ਵੀਹ ਲੱਖ ਨਾਲ ਕੁਝ ਨਹੀ ਬਣਦਾ ਅੱਜ ਕੱਲ ਮੈਨੂੰ ਨੀਂਹਾ ਭਰਨ ਦਾ ਹੀ ਦਸ ਲੱਖ ਦੱਸ ਦਿੱਤਾ ਸੀ।

  • @sunilkumar-ch1ze
    @sunilkumar-ch1ze 5 місяців тому +1

    ਬਾਈ ਜੀ ਪੁਰਾਣੀਆ ਛਤੀਰੀਆਂ ਦੋ ਚੁਗਾਠ ਕਿੱਦਾ ਬਣ ਜਾਉਗੀ।

  • @sarbjeetsingh4415
    @sarbjeetsingh4415 Рік тому +88

    18 ਮਿੰਟਾ ਦੀ video ਤੇ 18 ਲੱਖ ਦਾ ਘਰ, ਇਹਦਾ ਮੱਤਲੱਬ ਇੱਕ ਇੱਕ ਮਿੰਟ ਇੱਕ ਲੱਖ ਦਾ ਮਿੱਤਰੋ। 🎉🎉ਬਹੁਤ ਸੋਹਣਾ ਘਰ ਬਾਈ ਦਾ👌

    • @navsahilpreetsingh8281
      @navsahilpreetsingh8281 Рік тому +3

      😂😂 kya baat aa bai

    • @millionaireboy1786
      @millionaireboy1786 Рік тому +1

      ਦਿਲ ਖੁਸ਼ ਕਰਤਾ ਬਾਈ ਜੀ ਨੇ ❤❤❤❤

    • @sandeepkumarsingh8627
      @sandeepkumarsingh8627 10 місяців тому

      मुझे ऐसा घर बनवाना है किससे संपर्क करू कोई बताये

    • @karanvirsingh1663
      @karanvirsingh1663 3 місяці тому

      Jida hun tusi msg dekhya tuhada 1 lakh gaya 😂

    • @ManjitKaur-jt7dt
      @ManjitKaur-jt7dt 3 місяці тому

      Ki asi Bhai nu mil skde bhi da no send kareo

  • @Jack68
    @Jack68 7 місяців тому +9

    ਲਗਭਗ 1-1.5 ਲੱਖ ਦੀ ਟਾਇਲਾਂ ਦੀ ਬੱਚਤ, 2-3 ਲੱਖ ਦੇ ਕਰੀਬ ਲੱਕੜ ਅਤੇ 2 ਲੱਖ ਦੇ ਕਰੀਬ ਹੀ ਪੌੜੀਆ ਵਿੱਚ ਬਚਾਏ।
    ਇੱਕੋ ਮੰਜਿਲ ਬਣਾਉਣ ਕਰਕੇ ਨੀਹਾਂ ਵਿੱਚ ਵੀ ਕਰੀਬ 50000 ਦੀ ਬੱਚਤ ਕੀਤੀ।
    ਜੋ ਵੀ ਬਣਾਇਆ ਆਪਣੀ ਲੋੜ ਮੁਤਾਬਿਕ ਬਣਾਇਆ। ਵੀਰ ਦੀ ਸੋਚ ਬਹੁਤ ਵਧੀਆ ਹੈ।

  • @Vicky98153
    @Vicky98153 Рік тому +14

    12 ਮਿੰਟ ਦੀ ਵੀਡੀਓ ਦੇਖ ਲਈ ਘਰ ਹੀ ਦੇਖ ਰਿਹਾ ਸੀ , ਜਦੋਂ ਹੋਰ ਧਿਆਨ ਨਾਲ ਦੇਖਿਆ ਏਸ ਘਰ ਦਾ ਮਾਲਕ ਤਾਂ ਮੇਰਾ ਜਮਾਤੀ ਹੈ , ਬਹੁਤ ਖੁਸ਼ੀ ਹੋਈ,
    ਮੁਬਾਰਕਬਾਦ ਵੀਰ 💐🎊💐

    • @Vicky98153
      @Vicky98153 Рік тому

      @Reetinder Dhaliwal ਆਹੋ ਜੀ 😊

  • @jatindersinghsaini5818
    @jatindersinghsaini5818 Рік тому +3

    25 LAKH CH SAME BNA KE DEDO MAINU . 18 LAKH NOT possible BAI JI

  • @gurmeetsingh0295
    @gurmeetsingh0295 Рік тому +3

    20 lakh?? Fr ta bht vdia
    15 lakh ta mera neeh(foundation) ch hi lag gya 4200 sqf

  • @MohitSharma-tc4zy
    @MohitSharma-tc4zy Рік тому +3

    Paji ghr bhut sohna bnaya……pr paji 18 lakh ch kadi ni bn skda…..main 4200sq ft bnaya aap…..hun tak 98 lakh lag gya te haale lakkad da kaam te sheesha, grill, paint baaki hai

  • @PartapSingh-sq1bv
    @PartapSingh-sq1bv Рік тому +13

    ਮਾਲਕ ਖੁਸ਼ ਰੱਖੇ ਵੱਡੇ ਭਾਈ 😊

  • @makhansingh3002
    @makhansingh3002 Рік тому +1

    ਸਭ ਝੂਠ ਮਾਰੀ ਜਾਂਦੇ ਵੀਰ ਜੀ ਟਾਟਾ ਦਾ ਸਰੀਆ 8000 ਨੂੰ ਕੁਆਂਟਲ ਆ ਕਿਨਾਂ ਸਰੀਆ ਲੱਗਾਂ ਪੱਛੋਂ

  • @harbansbadesha
    @harbansbadesha 3 місяці тому +1

    ੪੦ਦਿਨਾਂ ਬਣਾ ਦੇਵੋ ਸਲਾ ਗੱਪੀ

  • @gurjantsandhu1740
    @gurjantsandhu1740 Рік тому +2

    ਵੀਰ ਜੀ ਨੰਬਰ ਦੱਸੋ ਇਹਨਾਂ ਦਾ ਕਿਰਪਾ ਕਰਕੇ

  • @ranbirsingh7088
    @ranbirsingh7088 Рік тому +5

    Good job vir g. Love from kurushetra. Can you please give us the Mobil number of floor tile shopkeeper. ❤❤

  • @jawandhasaab9643
    @jawandhasaab9643 Рік тому +4

    Guri brother edaa de ghar diyan hor videos bnaaiyo plz

  • @gamerbaba123
    @gamerbaba123 Рік тому +11

    ਬਹੁਤ ਹੀ ਵਧੀਆ ਸੋਚ ਹੈ ਵੀਰ ਦੀ, ਆਪਣੇ ਦਿਮਾਗ਼ ਨਾਲ ਹਰ ਚੀਜ਼ ਨੂੰ ਬਹੁਤ ਹੀ ਵਧੀਆ ਢੰਗ ਨਾਲ ਤਿਆਰ ਕਰਵਾ ਲਿਆ

  • @amitkapoor9149
    @amitkapoor9149 Рік тому +4

    😂😂😂ihni vaddi gapp

  • @tiwanasingh1505
    @tiwanasingh1505 Рік тому +1

    Veer main v 2100 foot 21 lakh ch Pura tyar Kita 2022 ch bn janda koi badi gall ni ap sman Lana panda tur fir k

  • @dhaliwalgurgit0174
    @dhaliwalgurgit0174 Рік тому +2

    ਬਾਈ ਜੀ ਮਿਸਤਰੀ ਦੇ ਪਿੰਡ ਤੇ ਫੋਨ ਨੰਬਰ ਵੀ ਦੱਸੋ

  • @radhakrishanji2355
    @radhakrishanji2355 Рік тому +2

    जो इस मकान का मालिक है वह बहुत अच्छा दिल का मकान बहुत अच्छा बनाया और सब कुछ सच बताया कि कहां से कैसे मटेरियल लिया और जानवरों का भी बड़ा ध्यान रखा इस मकान मालिक को सैल्यूट

  • @ranveersinghparihar7817
    @ranveersinghparihar7817 Рік тому +1

    गुरी भाई आप पुछ कर बताना नोहर के कोनसे डिलर से खरिदी है टाइल्स इतना कष्ट जरूर करना भाई

  • @gaggimanana9740
    @gaggimanana9740 Рік тому +1

    Y ji impossibile a 20 lakh ch Aida da kde ni

  • @HarjinderSingh-b4i
    @HarjinderSingh-b4i 2 місяці тому

    ਬਾਈ ਜੀ ਲੇਬਰ ਖਰਚਾ ਕਿੰਨਾ ਹੋਇਆ ਇਹ ਵੀ ਦੱਸਿਆ ਕਰੋ

  • @rajindermann6230
    @rajindermann6230 Рік тому +6

    Hne tkk di sb toh sohni video a g ❤

  • @KarajSidhu-z7s
    @KarajSidhu-z7s 7 місяців тому +1

    ਜੇ ਪੰਜਾਬ ਦਾ ਹਰ ਕਿਸਾਨ ਐਨਾ ਸਮਝਦਾਰ ਹੋ ਜਾਵੇਂ ਤਾਂ ਕਿਸੇ ਵੀ ਕਿਸਾਨ ਦੇ ਸਿਰ ਤੇ ਕਰਜ਼ਾ ਨਾ ਹੋਵੇ

  • @Panjgrain
    @Panjgrain Рік тому +17

    ਬਹੁਤ ਜ਼ਿਆਦਾ ਸੋਹਣਾ ਘਰ ❤

  • @GurpreetSingh-bp4qm
    @GurpreetSingh-bp4qm Рік тому +1

    😂😂😂😂😂😂

  • @Waheguruthecreator
    @Waheguruthecreator Рік тому +1

    Shukar a menu mere plan de hisaab nal ghar dikhaya koi. Asi australia rehne an te Punjab Ch ghar bnauna. Ghar ghat kharche Ch hi bnaun da soch rhe c

  • @sandeepsinghmanmangat
    @sandeepsinghmanmangat Рік тому +1

    Sadda ghr crod ch Ni bnya..eh ja ta jhut bolde ja sman nakli ah

  • @HarjinderSingh-b4i
    @HarjinderSingh-b4i 2 місяці тому

    ਘਰ ਬੁਹਤ ਸੋਹਣਾ ਬਣਾਇਆ ਗਿਆ ਵੀਰ ਮੈ ਵੀ ਗਿਅਰਾ ਜਾ ਬਾਰਾਂ ਸੋ ਸਕੇਅਰ ਫੁੱਟ ਵਿਚ ਘਰ ਬਣਾਉਣਾ ਕਿਨਾ ਖਰਚ ਆਵੇਗਾ ਜਰੂਰ ਦੱਸਿਆ ਜਾਵੇ ਬਹੁਤ ਬਹੁਤ ਧੰਨਵਾਦੀ ਹੋਵਾਗਾ