Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਵਾਹਿਗੁਰੂ ਮਿਹਰ ਕਰੇ ਜੀ
ਵਾਹਿਗੁਰੂ ਪਰਵਾਨਾ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ
Waheguru mehar kree y ...Boht shonaa kamm krr raheo tuc saare jo ess traa de ensannna nu sab de roohbruhh krr raheoo ....Waheguru kirpaa kree thodi team te aur es baba jii te🙏🙏🙏
Waheguru mehar. Kare g
Waheguru mehar ker 🙏
Anchor kina handsome a, i really like him
Waheguru
ਯਾਰ ਤੁਸੀ ਹੋਰਾ ਨੂੰ ਕਿਉ ਮਾੜਾ ਕਹਿੰਦੇ ਆ, ਗਲਤੀ ਬੰਦਾ ਆਪ ਕਰਦਾ ਜਦੋਂ ਪੈਸਾ ਹੁੰਦਾ ਉਦੋਂ ਰੱਬ ਯਾਦ ਨੀ ਹੁੰਦਾ ਲੋਕਾ ਦੇ, ਕਹਿੰਦੇ ਹੁੰਦੇ ਆ ਨਾ ਜਦੋਂ ਰੱਬ ਮਾਰਦਾ ਤਾਂ ਮਤ ਮਾਰਦਾ ਉਹ ਗੱਲ ਸਹੀ ਆ, ਪੈਸਾ ਪਨਪੜ ਵੀ ਕਮਾ ਲੈਂਦਾ ਤੇ ਪੈਸਾ ਪੜਿਆ ਲਿਖਿਆ ਵੀ ਕਮਾ ਲੈਂਦਾ ਫ਼ਰਕ ਸਿਰਫ ਇਹਨਾਂ ਕੁ ਹੁੰਦਾ ਅਨਪੜ ਨੂੰ ਪੈਸਾ ਵਰਤਣਾ ਨਹੀਂ ਆਂਦਾ ਤੇ ਪੜ੍ਹਿਆ ਲਿਖਿਆ ਬੰਦਾ ਪੇਸੇ ਨੂੰ ਸਹੀ ਜਗਹ ਵਰਤ ਜਾਂਦਾ ਜਿਸ ਨਾਲ ਤਾਹ ਉਮਰ ਉਸਨੂੰ ਦਿੱਕਤ ਨਾ ਆਵੇ
Right
Right ji pr kaei actors v ni kdr krde pease di.jo pare likhe c jive Satish koial di halt c
@@aulakhaulakh8872 ਨਾਨਕ ਦੁਖੀਆਂ ਸਭ ਸੰਸਾਰ, ਲੋਕਾਂ ਨੇ ਬੇਵਜ੍ਹਾ ਅਪਣੇ ਦੁੱਖ ਹੀ ਏਨੇ ਵਧਾ ਲਏ ਹੋਰਾਂ ਵਲ ਕਿਸੀ ਦਾ ਧਿਆਨ ਹੀ ਨਹੀਂ ਜਾਂਦਾ
🙏 🙏 🙏 🙏
Eco na lgaea kro as was bot bhiry lagdi hai
Very good👍👍
Miss Pooja
HMV,,ਦਾ,,ਫੂਫੜ,,ਪਰਵਾਨਾ,1960
ਸ਼ਰਾਬ ਲੈ ਬੈਠੀ ਬਾਬੇ ਨੂੰ ਜੇ ਨਾ ਪੀਂਦਾ ਜਾ ਸਮੇਂ ਸਿਰ ਛੱਡੀ ਹੁੰਦੀ ਤਾਂ ਹਾਲਾਤ ਕੁਝ ਹੋਰ ਹੋਣੇ ਸੀ ਪਰ ਜੇ ਕਿਸੇ ਨੇ ਵਿਆਹੀ ਨੀ ਕਹਿੰਦੇ ਆ ਸਿਆਣੇ ਨਵੀਂ ਪਨੀਰੀ ਨੂੰ ਸੇਧ ਲੈਣ ਦੀ ਲੋੜ ਆ
ਯਾਰ ਇਹ ਵੀ ਗੱਪ ਜਿਹੀ ਲਗਦੀ ਹੈ ਕਿ ਗਾਣਿਆਂ ਦੀ ਲਿਸਟ ਦਸਣ ਲਈ ਤਿੰਨ ਚਾਰ ਘੰਟੇ ਲਗਣਗੇ। ਬਾਕੀ ਪ੍ਰੋਗਰਾਮ ਵਧੀਆ ਸੀ।
Bai shi ਗੱਲ ਏਹ ਕਿਸੇ time att
es bapu de geeta nu record hi krva dio ji koi
ਵਾਹਿਗੁਰੂ ਮਿਹਰ ਕਰੇ ਜੀ
ਵਾਹਿਗੁਰੂ ਪਰਵਾਨਾ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ
Waheguru mehar kree y ...
Boht shonaa kamm krr raheo tuc saare jo ess traa de ensannna nu sab de roohbruhh krr raheoo ....
Waheguru kirpaa kree thodi team te aur es baba jii te🙏🙏🙏