Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਬਾਈ ਪਿੰਡ ਦੇ ਲੋਕ ਬਹੁਤ ਸਿਆਣੇ ਅਤੇ ਸੂਝਵਾਨ ਹਨ ਗੱਲ ਕਰਨ ਦੀ ਪੂਰੀ ਲਿਆਕਤ ਹੈ ਇਹਨਾਂ ਦੇ ਵਿੱਚ ਬਾਈ ਸਵਾਦ ਆ ਗਿਆ ਗੱਲਾਂ ਸੁਣ ਕੇ
ਸਹੀ ਗੱਲ ਹੈ ਬਾਈ ਜੀ ਗੱਪ ਹੀ ਗੱਪ ਨੇ
ਫੇਲ ਸਰਕਾਰ ਐ
ਏਵੇਂ ਬਣਾ ਲਿਆ C. M
ਬਾਈ ਯਾਰ ਸੱਚੀ ਜਮ੍ਹਾਂ ਘੂਸਾ ਮੁੱਖ ਮੰਤਰੀ ਬਣਾ ਲਿਆ
ਮੰਡੀਰ ਤੇ ਐਨ ਆਰ ਆਈ ਜ਼ਿਆਦਾ ਜ਼ਿੰਮੇਵਾਰ
ਸਲੂਟ ਵੀਰ ਜੀ ਤੁਹਾਨੂੰ ਬਹੁਤ ਸੋਹਣੀ ਗੱਲ ਕੀਤੀ @@yadwindergill914
ਝੋਨੇ। ਦੀ। ਖਰੀਦ। ਦਾ ਮਸਲਾ। ਕਿਸਾਨ। ਪ੍ਰੇਸ਼ਾਨ। ਨਾ। ਡੀ ਏ ਪੀ। ਨਾ। ਪਰਾਲੀ। ਦਾ। ਕੋੲਈ। ਹੱਲ। ਹੋਇਆ। ਸਰਕਾਰ। ਧਿਆਨ। ਦੇਵੇ। ਨਹੀਂ। ਨਹੀਂ। ਤਾਂ। ਕਿਸਾਨੀ। ਖਤਮ
ਸਹੀ ਗੱਲ ਹੈ ਬਾਈ ਜੀ ਗੱਪ ਮਾਰਨ ਤੋ ਸਵਾਏ ਹੋਰ ਕੁਝ ਵੀ ਨਹੀਂ
Beda garak krta maan ne punjab da aj pstawa horea isto chnge ta akali hi c fasal ta time te vik jandi c
@@Truetalkerukਵੀਰ ਸਾੜਕਾ, ਸਕੂਲ, ਤਹਿਸੀਲਾ, ਯਾਦਗਾਰਾ, ਸਗਨ ਸਕੀਮ, ਆਟਾ ਦਾਲ, ਹੋਰ ਪਤਾ ਨਹੀਂ ਕੀ ਕੁਸ਼ ਸੀ ਅਕਾਲੀ ਸਰਕਾਰ ਵਿਚ. ਕਰਜ਼ਾ ਸਾਬ ਤੋਂ ਖੱਟ ਤੇ ਸਹੂਲਤਾਂ ਸਾਬ ਤੋਂ ਵਡ ਸੀ.
ਡੀ ਏ ਪੀ ਕਿਸਾਨਾ ਨੂੰ ਮਿਲਦੀ ਨੀ ਪਰ ਬਲੈਕ ਚੋ 1800 ਨੂੰ ਮਿਲਦੀ ਐ
ਸਰਪੰਚ ਸਾਬ ਨੇ ਨਾਮ ਬਿਲਕੁਲ ਸਹੀ ਰੱਖਿਆ ਹੈਂ ਜੀ ""ਗੱਪ ਮੰਤਰੀ""...
ਸਾਰੇ ਲੋਕ ਏਸੇ ਤਰ੍ਹਾਂ ਖੁੱਲ ਕੇ ਇਹਨਾਂ ਦੀਆ ਕਮੀਆਂ ਦੱਸਣ ਤਾਂ ਵਧੀਆ
ਪਿੰਡ ਪਿੰਡ ਦੀ ਕਹਾਣੀ ਐ ਨਸਾ ਸਬਜੀ ਵਾਗ ਵਿਕਦਾ ਪਿੰਡ ਚੋ ਕੋਈ ਹਾਲ ਨੀ ਕਿਸਾਨ ਮੰਡੀਆ ਚੋ ਰੁਲਦਾ ਡੀ ਏ ਪੀ ਮਿਲਦੀ ਨੀ ਕੀ ਕਰੀਏ
Main eh video Halka #Dasuya ton dekh rehan han.Mainu #Sarpanch Saab di Speech bhut wadia lggi.Bhut sahi keha #Sarpanch Saab ne👍👍
ਸਵਾਲ ਇਹ ਕਰੋ 2500 ਪੈਨਸ਼ਨ 1000 ਰੁਪਏ ਬੁਡੀਆ ਮਾਵਾਂ ਭੈਣਾਂ ਦੇ ਦਿਓ ਪਹਿਲਾਂ
ਮਾਨ ਸਾਹਬ ਨਾ ਕਿਹਾ ਕਰੋ ਇਹ ਸਾਹਬ ਕਹਾਉਣ ਦੇ ਕਾਬਲ ਨਹੀਂ 😂
ਫੈਲ ਸਰਕਾਰ
ਵੋਟ ਮੈ ਵੀ ਭਗਵੰਤ ਮਾਨ ਸਰਕਾਰ ਨੂੰ ਹੀ ਪਾਈ ਆ, ਭਗਵੰਤ ਮਾਨ ਖੁਦ ਕਹਿੰਦਾ ਹੁੰਦਾ ਸੀ ਕੇ ਕੈਪਟਨ ਬਾਦਲ ਐਨੀ ਸਕਿਊਰਟੀ ਕਿਉਂ ਲਈ ਫਿਰਦੇ ਆ,ਪਰ ਮੈਂ ਬਾਈ ਜੀ ਤੁਹਾਨੂੰ ਦੱਸਣਾ ਚਾਹੁੰਦਾ ਆ ਕੇ ਏ ਪ੍ਰੋਟੋਕਾਲ ਹੁੰਦਾ ਆ, ਭਗਵੰਤ ਮਾਨ ਸੁਖਬੀਰ ਬਾਦਲ ਜਾਂ ਕੈਪਟਨ ਦਾ ਇਸ ਵਿੱਚ ਕੋਈ ਕਸੂਰ ਨਹੀਂ ਆ, ਏ ਸਕਿਊਰਟੀ ਮੁੱਖ ਮੰਤਰੀ ਦੇ ਨਾਲ ਚੱਲਣੀ ਹੀ ਚੱਲਣੀ ਆ,ਪਰ ਮੈਂ ਖੁਦ ਮੰਨਦਾ ਕੇ ਭਗਵੰਤ ਮਾਨ ਦੇ ਮੂੰਹ ਨੂੰ ਵੋਟ ਪਾ ਤੇ ਦਿੱਤੀ,ਪਰ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਆ
ਮਰਾਸੀ ਭੰਡ ਕੋਲੇ ਗਪ ਈ ਗਪ ਹੇ ਮਹਿੰਦਰ ਮਾਸਟਰ ਵੀ ਰਬ ਕੋਲੇ ਰੋਦਾ ਹੋਣਾ ਸ਼ਰਾਬੀ ਕਿਥੋ ਜੰਮ ਲਿਆ
ਸਹੀ ਗੱਲ ਹੈ ਗੱਪਾ ਹੀ ਹਨ
ਬਿਲਕੁਲ ਸੱਚ ਬੋਲਿਆ ਸਰਪੰਚ ਗੁਰਪ੍ਰੀਤ ਸਾਬ ਜੀ।ਸਾਨੂੰ ਤੁਹਾਡੇ ਤੇ ਮਾਣ ਹੈ।ਬਾਈ ਮਨਿੰਦਰਜੀਤ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੇਰੇ ਪਿੰਡ ਹਰੀ ਕੇ ਕਲਾਂ ਸ਼੍ਰੀ ਮੁਕਤਸਰ ਸਾਹਿਬ ਪੁਹੰਚਣ ਜਿਨ੍ਹਾਂ ਨੇ ਸਾਡੇ ਪਿੰਡ ਦੀਆਂ ਸਮੱਸਿਆਂਵਾਂ ਆਪਣੇ ਲੋਕ ਆਵਾਜ਼ ਚੈਨਲ ਰਾਹੀਂ ਸਰਕਾਰ ਅਤੇ ਦੁਨੀਆ ਸਾਹਮਣੇ ਲਿਆਂਦੀਆਂ।
ਕਿਸਾਨ ਮਜਦੂਰ ਏਕਤਾ ਜਿੰਦਾਬਾਦ ਮੋਦੀ ਭਾਜਪਾ ਮਾਨ ਸਰਕਾਰ ਮੁਰਦਾ ਬਾਦ
Modi sahb jindabaad,, Amit Shah ji jindabad ❤
BJP ta Punjab de nede tede v ni, oh kiu murdabaad
🍆@@vellyveer2554
🍆
@vellyveer2554😂Modi de bander🐒🙊🙉🙈🐵🐖🐖🦉🐮🐗🐺🐕te amit diyaa behda🐑🐑🐑🐏🐏🐏🐏🐏ne tusi lok sale bander 🐒🐵🐒sena wale😂😂😂😂😂😂😂😂😂😂😂😂😂😂😂💯'/.❓
ਭਗਵੰਤ ਮਾਨ ਨੇ ਲੋਕਾਂ ਨੂੰ ਕਿਹਾ ਸੀ ਲੋਕ ਲੀਡਰਾਂ ਦੇ ਡਲੇ ਮਾਰਨ ਗੇ।ਹੁਣ ਲਗਦਾ ਖੁਦ ਡਰ ਰਿਹਾ ਕਿਤੇ ਲੋਕ ਮੇਰੀ ਗੱਲ ਤੇ ਮੇਰੇ ਨਾ ਮਾਰਨ ਲੱਗ ਜਾਣ।😂😂😂😂😂😂😂😂😂
ਆਪਣੀਆਂ ਜ਼ਮੀਨਾਂ, ਕਿਸਾਨੀ, ਫ਼ਸਲਾਂ ਅਤੇ ਆਉਣ ਵਾਲੀਆਂ ਨਸਲਾਂ ਬਚਾਉਣੀਆਂ ਹਨ ਤਾਂ ਸਿੱਧੂਪੁਰ ਜਥੇਬੰਦੀ ਦੇ ਸੂਬਾ ਪ੍ਰਧਾਨ ਸ੍ ਜਗਜੀਤ ਸਿੰਘ ਡੱਲੇਵਾਲ ਵਰਗੇ ਆਗੂਆਂ ਦਾ ਸਾਥ ਦਿਓ ਜੀ 🙏
So Nice 💯 🎉
ਸਿਤਰਾਂ ਦਾ ਹਾਰ ਬਣਾ ਲਓ ਇਹਨਾਂ ਦੇ ਪਾਉਣ ਵਾਸਤੇ
ਬਾਈ ਮਨਜਿੰਦਰ ਜੀ ਤੁਹਾਡਾ ਚੈਨਲ ਬਹੁਤ ਵਧੀਆ ਹੈ ਸੱਚ ਪੇਸ਼ ਕਰਦਾ ਕਿਰਪਾ ਕਰਕੇ ਸਮਾਣਾ ਜਾਉ ਜਿਹੜਾ ਵਿਅਕਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਕਨੂੰਨ ਲਈ ਟਾਵਰ ਤੇ ਬੈਠਾ ਉਹ ਬੰਦੇ ਦੀ ਇੰਟਰਵਿਊ ਕਰੋ ਕੋਈ ਵੀ ਚੈਨਲ ਵਾਲਾ ਨਹੀਂ ਗਿਆ
ਮਨਜਿੰਦਰ ਸਿੰਘ ਬਹੁਤ ਵਧੀਆ ਪੱਤਰਕਾਰ ਹੈ ਜੀ
@kuljeetsingh2945 ਸਮਾਣਾ ਕੋਈ ਪਤਰਕਾਰ ਨਹੀਂ ਗਿਆ
Sarpanch sahib is speaking truly, thanks ji
ਜੇ ਇਹੋ ਹਾਲ ਰਿਹਾ ਲੋਕਾਂ ਨੇ ਲੁੱਟਾਂ ਸ਼ੁਰੂ ਕਰ ਦੇਣੀਆਂ ਇੰਡਾ ਖੱਚ ਮੁੱਖ ਮੰਤਰੀ ਨਹੀਂ ਵੇਖਿਆ ਆਪਣੀ ਸੁੱਰਤ ਵਿੱਚ
ਵੈਸੇ ਬਾਈ ਵਿੱਚ ਲੋਕਾਂ ਝਾੜੂ ਨੂੰ ਅਜਿਹੀ ਮੱਲਮ ਸਮਝ ਲਿਆ ਸੀ ਜਿਹੜੀ ਪੰਜਾਬੀਆਂ ਤੇ ਪੰਜਾਬ ਤੇ ਹੋਏ ਸਾਰੇ ਜਖਮ ਭਰ ਦੇਵੇਗੀ ਪਰ ਹੋਇਆ ਉਲਟ ਇਸ ਮੱਲਮ ਨੇ ਤਾਂ ਉਨਾਂ ਜ਼ਖਮਾਂ ਨੂੰ ਨਸੂਰ ਬਣਾ ਦਿੱਤਾ ਹੈ ਜਿਸਦਾ ਸ਼ਾਇਦ ਇਲਾਜ ਹੀ ਨਾ ਹੋਵੇ
22 ਜੀ ਮੈਨੂੰ ਇਹ ਸਮਝ ਨਹੀਂ ਆਈ ਜੇ ਪਿੰਡ ਵਿੱਚ ਕੋਈ ਇੱਕ ਬੰਦਾ ਸ਼ਰਾਬੀ ਹੋਵੇ ਨਾਲ ਦੇ ਚਾਰ ਪੰਜ ਪਿੰਡਾਂ ਵਿੱਚ ਕੋਈ ਵਿਸ਼ਵਾਸ ਨਹੀਂ ਕਰਦਾ ਪੰਜਾਬ ਦੇ ਲੋਕਾਂ ਨੇ ਪੁਰਾ ਪੰਜਾਬ ਹੀ ਸੋਂਪ ਦਿੱਤਾ
ਬੇੜਾ ਗ਼ਰਕ ਕਰ ਕੇ ਰੱਖ ਦਿੱਤਾ ਇਹ ਸਰਕਾਰ ਨੇ ਪੰਜਾਬ ਦਾ
ਉਹੀ ਸਰਕਾਰਾਂ ਕੱਲਾ ਲੋਗੋ ਹੋਇਆ ਚੇਜ
ਮੈ ਆਨਾ ਪਿੰਡ ਆਲੇ ਆਪੋ ਆਪਣੇ ਘਰਾ ਅੱਗੇ ਜੁਤੀਆ ਟੰਗ ਦਿਉ ਅਤੇ ਦਰਵਾਜਿਆ ਅੱਗੇ ਗੋਆ ਖਲਾਰ ਦਿਉ ਆਪੇ ਭੰਡ ਬੇਸਰਮ ਹੋਉਗਾ
ਗੱਪੀ ਆ ਪੂਰਾ ਸਿਰੇ ਦਾ,CM,
ਭਰਾਵੋ ਗੱਪੀ ਚੁਟਕਲੇ ਬਾਜ਼ ਨੇ ਕੱਖ ਨਹੀ ਕਰਨਾ।
Salute you sarpanch Saab
ਕਿੱਸਾਨ ਪਰਾਲੀ ਨੂੰ ਅੱਗ ਲਾ ਆਪਣੇ ਤੇ ਐਵੇਂ ਪਰਚੇ ਪਾਵਾ ਰਹੇ ਏਦੂ ਤਾ ਪੰਜਾਬ ਵਿਚ ਸਰਕਾਰੀ ਜਮੀਨ ਤੇ ਸਰਕਾਰੀ ਦਫਤਰ ਬਹੁਤ ਯਾ ਉਧੇ ਪਰਾਲੀ ਸੂਟ ਦਓ ਆਪੇ ਸਰਕਾਰ ਸਾਂਬੂਗੀ ਜਾਦ ਤਕ ਕੋਈ ਹਾਲ ਨਹੀਂ ਕਰਦੇ
ਜਦੋਂ ਤਾਂ ਆਖਦੇ ਸੀ ਦੱਬਦਾ ਕਿੱਥੇ ਆ ਹੁਣ ਜੁਤੀਆਂ ਵੀ ਗਿਣੀਆ ਵੀ ਨਹੀਂ ਜਾਂਦੀਆਂ
ਕਿੱਸਾਨ ਮੰਡੀਆ ਵਿਚ ਰੁਲ ਰਹੇ ਬਜ਼ੁਰਗ ਦਵਾਈ ਨੂੰ ਤਰਸ ਰਹੇ. ਨਾ ਕਿੱਸਾਨਾਂ ਦਾ ਨਾ ਜੋਣਾ ਵਿਕਿਆ ਨਾ ਬਜ਼ੁਰਗਾਂ ਦੀ ਬੁਢਾਪਾ ਪੈਨਸ਼ਨ ਆਈ ਇਸ ਬਾਰ ਇਹ ਹਾਲ ਯਾ ਮਾਣ ਸਰਕਾਰ ਦਾ. ਲੋਕ ਤ੍ਰੈ ਤ੍ਰੈ ਕਰ ਰਹੇ ਤੇ ਇਹ ਹਾਲੇ ਭੀ ਕੇਜਰੀਵਾਲ ਨੂੰ ਖੁਸ਼ ਕਰਨ ਤੇ ਲਗੇ ਯਾ. ਬੇੜਾ ਬੇੜਾ ਗਰਕ ਕਰਤਾ ਇਸ ਬਦਲਾ ਦੀ ਸਰਕਾਰ ਨੇ. ਸਰਪੰਚਾ ਦਾ ਨਾਮ ਲਾਕੇ 1500 ਕੋਰੋਡ ਰੁਪਇਆ ਕੇਜਰੀਵਾਲ ਲਈ ਲਾ ਰਹੇ
ਲੈਲੋ ਬਦਲਾਅ
V good sarpanch Sab salute tahanu
Very good Sarpanch Sahab
Good
ਆਜ ਮੌਕਾ ਸਾਰੀਆਂ ਖਾਦਾ ਬਦਲਾ ਲੈਣ ਲਈ ਆਜ ਝਾੜ ਤੇਬੀਜੇਪੀ ਦੇ ਖਿਲਾਫ ਵੱਟਾ ਪਾ ਕੇ ਲਿਆ ਜਾ ਸਕਦਾ ਸੁਏ ਪੱਕੇ ਕਰਨ ਦੇ ਤੰਗ ਕਰ ਦਿਤੇ ਜਿਨਾ ਪਾਣੀ ਕੱਚਿਆਂ ਸੂੲਇਾਇ ਆ ਵਿੱਚ ਆ ਰਿਹਾ ਸੁਪਰਪੱਕਕਿਆਾ ਸੁੲਇਾਆ ਵਿਚ ਤੀਜਾ ਹਿਸਾ ਪਾਣੀ ਘਟ ਆ ਰਿਹਾ ਨਰੇਗਾ ਦਾ ਕੰਮ ਸੈਟਰ ਨੇ ਘਟਾ ਦਿਤਾ ਸੂਬਾ ਸਰਕਾਰਾਂ ਛਪ ਹੈ ਮੋਦੀ ਤੇ ਮਾਨ ਰਲੇ ਹੌਲੇ ਹੈ ਪੰਜਾਬ ਤਬਾਹ ਹੋ ਰਿਹਾ ਵੱਟਾ ਵਿਚ ਪਿੰਡਾ ਵਿੱਚ ਸਰਕਾਰ ਦੇ ਪਤਲੇ ਬਣਕੇ ਆਜ ਕਿਥੇ ੳਗਰਾਹਾ ਯੂਨੀਅਨ ਲੌਕੌਸੌਚੌ ਸੱਚ ਹੀ ਸਭ ਕਝ ਦਿਲੀਵਾਲੇ ਸਰਕਾਰ ਚਲਾ ਰਹੇ ਹੈ ਲੰਕਾ ਵਿਰੋਧ ਕਰਨ???
ਕਿੱਨੇ ਲੋਕ ਵਿਚਾਰੇ ਚੜਾਈ ਕਰੀ ਜਾਂਦੇ ਹਨ ਇਹ ਕੱਜਰ ਮੱਰਦੇ ਵੀ ਨਹੀਂ ਹਨ ਜੇ ਮਰ ਮੁਰ ਜਾਣ ਤਾਂ ਲੋਕ ਸੋਖੇ ਹੋ ਜਾਣ
ਸੁਖਬੀਰ ਤੋਂ ਵੀ ਉੱਪਰ ਦੀ ਨਿਕਲਿਆ
ਲਮਹੋਂ ਨੇ ਖ਼ਤਾ ਕੀ ਥੀ ਸਦੀਓਂ ਨੇ ਸਜ਼ਾ ਪਾਈ ਹੈ 😢
ਤੁਸੀਂ ਸੋਚ ਵੀ ਨਹੀਂ ਸਕਦੇ ਕਿਹੜੀ ਗੱਪ ਸਣਾਉ
Veri nice spiking
ਇਹ ਤਾਂ ਪੈਹਲਾਂ ਹੀ ਪਤਾ ਸੀ ਇਹ ਗੱਪੀ ਤੂਸੀਂ ਇਨ੍ਹਾਂ ਨੂੰ ਲਿਆ ਕੇ ਲੈਣ ਲਿਆ ਸੂਆਦ ਇਹ ਦੁਬਾਰਾ ਨਹੀਂ ਆਉਣਾ ਚਾਹੀਦਾ
ਝੋਨਾ ਮੰਡੀਆਂ ਵਿੱਚ ਰੁਲੀ ਜਾਂਦਾ, ਪਰਾਲੀ ਖੇਤਾਂ ਵਿੱਚ ਰੁਲੀ ਜਾਦੀ ਹੈ, ਡੀ, ਏ,ਪੀ,ਖਾਦ ਦੁਕਾਨਾਂ ਵਿੱਚ ਬੱਦ ਪਈਆ ਕਿਸਾਨਾਂ ਨੂੰ ਨਹੀ ਮਿਲਦੀ, ਫੇਰ ਵੋਟ ਕਿਸ ਅਧਾਰ ਤੇ ਝਾੜੂ ਭੈਡਾ ਨੂੰ ਪਾਈਐ ਗੱਲ ਸਮਝ ਤੋਂ ਬਾਹਰ ਹੈ
Maan. Fail. Cm
😅 ਮੋਦੀ ਜਿਹੜਾ ਦੋ 2000 ਖਾਤਿਆਂ 'ਚ ਪਾਉਂਦਾ ਸੀ ਇਹਨਾਂ ਨੇ ਤਾਂ ਉਹ ਵੀ ਪਾਉਣੋ ਹਟਾ ਉਹਨੇ ਕਿਹੜਾ ਕੋਈ ਪੈਸਿਆਂ ਦਾ ਵਾਅਦਾ ਕਰਿਆ ਸੀ😂🎉🎉🎉😅😅😊😊
6:58 Punjab di sarr gye kismat 😂😂😂
Very good bai ji bahut sohna boleya❤❤
ਸੌ ਪ੍ਰਤੀਸ਼ਤ ਸੱਚ ਬੋਲ ਰਹੇ ਬੇੜਾ ਗਰਕ ਕਰ ਦਿੱਤਾ ਇਸ ਭਗਵੰਤ ਮਾਨ ਨੇ ਪੰਜਾਬ ਦਾ ਕੇਜਰੀਵਾਲ ਨੂੰ ਵੀ ਘੇਰੋ ਹੁਣ ਇਸ ਸਰਕਾਰ ਨੂੰ ਕੁਝ ਵੀ ਨਜਰ ਨਹੀਂ ਆਉਣਾ ਜਦੋਂ ਸਰਕਾਰ ਬਦਲ ਜਾਣੀ ਫਿਰ ਧਰਨੇ ਲਾਉਣੇ
ਹਰੀਕੇ ਕਲਾਂ ਦੇ ਸਰਪੰਚ ਸਾਹਿਬ ਜੀ ਨੇ ਭਗਵੰਤ ਮਾਨ ਦੇ ਆਉਣ ਤੋਂ ਚੈਨਲ ਨੂੰ ਇੰਟਰਵਿਊ ਦੇ ਰਹੇ ਸਨ ਸਬਸਿਡੀ ਦੇਸੰਦਾਂ ਦਦ ਗੱਲ ਕੀਤੀ ਸੀ ਮੇਰਾ ਪਿੰਡ ਮੀਰਪੁਰ ਕਲਾਂ ਤਹਿਸੀਲ ਸਰਦੂਲਗੜ੍ਹ ਜ਼ਿਲ੍ਹਾ ਮਾਨਸਾ ਵਿੱਚ ਹੈ ਜੀ ਸਾਡੇ ਸਰਪੰਚ ਜੋ ਕਿ ਹੁਣ ਸਾਬਕਾ ਹੈ ਸਬਸਿਡੀ ਵਾਲੇ ਸਾਰੇ ਸੰਦ ਵੇਚਦਿੱਤੇ ਹਨ ਘੱਓ ਘੱਟ 25--30 ਲੱਖ ਦੇ ਹਨ ਕੋਈ ਕਾਰਵਾਈ ਨਹੀਂ ਹੋਈ ਜੀ
ਤੁਸੀਂ ਸਾਰੇ ਵਿਰੋਧੀ ਹੋ ਇਸ ਲਈ ਤੁਹਾਨੂੰ ਨੇੜੇ ਨਹੀਂ ਜਾਣ ਦਿੰਦਾ ਕੋਈ ਮੁੱਖ ਮੰਤਰੀ ਦੇ।
🙏🙏
❤ ਦੇਖ ਲਵੋ ਬਦਲਾਅ ਕਿਵੇਂ ਕਰ ਰਹੇ ਹਨ ❤
Amrita wirring jindabad
ਏਨੋਸੀ, ਦਾ, ਕੁਝ ਨਹੀਂ ਬਣਨਾ
Wah G wah Sarpanch ne gapp mantri de watt kadd dite
सरपंच बाईं ने सिरा लाता
Sahi gall aa , CM MANN kol ta Sirf Gapp te Chutkaley ne , hor kuchh v ni
Zimni Chona vich AAP party Harugi Punjab vich
2027 ch amritpal singh nu cm banao ji plz saarai masle Hal ho jange ji plz 🙏🏻
ਜੰਗਲ ਰਾਜ
🎉🎉🎉🎉🎉🎉
Shame on bhand sarkar
Fail govt
ਹਰੇਕ ਪਿੰਡ ਵਿੱਚ ਇਕ ਇਕ ਟਰਾਫੀ ਆਸਰਾ ਦੇ ਆਰਾ ਅਗੇ ਸਰਕਾਰੀ ਦਫਤਰਾਂ ਅਗੇ ਸੈਣੀ ਚਾਹੀਦੀ ਹੈ ਵੇਖੇ ਫਿਰ ਸਰਦਾਰ ਪਰਾਲੀ ਦੀ ਹਲ ਕਰਦੀ ਹੈ ਇਕ ਇਕ ਗੇਟ ਵਿਚ ਦੇ ਦੇ ਕਿਲੇ ਕਾਟ ਕਟੀ ਜਾ ਰਹੀ ਹੈਪਛੌਝੌਨਾ ਖੇਤਾ ਵਿਚ ਕਾਰ ਗਿਆ ਹਰੇਕ ਕਿਲੇ ਮਗਰ ਦੇ ਦੇ ਕਵਾਟਰ ਝੋਨਾ ਖੇਤਾ ਵਿਚ ਕਾਰ ਗਿਆ ਵੱਟਾ ਪਾ ਜਬਾਨ ਦਿਨ ਲੌਕੌਸੌਚੌ ਆਜ ਸੈਲਰ ਵਾਲਿਆਂ ਨੂੰ ਕਿਸਾਨ ਜਥੇਬੰਦੀਆਂ ਕਿੳ ਨਹੀ ਭਜਾੳਦੀਆਿ ੳਗਰਾਹਾ ਵਾਲੇ ਆਦਰ ਖਾਤੇ ਝਾੜੂ ਨੂੰ ਵੱਟਾ ਪਵਾਉਣ ਗੇ ਪਰਾਲੀ ਦੇ ਮੁੱਦੇ ਸਬੰਧੀ ਲੀਡਰ ਚਾ ਕਿੳ??
Sarpanch.sahib bilkul sach keya happy ha hour kuch nahi
ਐਸ ਪਤਰਕਾਰ ਦੀ BJP ਵਾਲੇਆਂ ਨਾਲ਼ ਗਲਬਾਤ ਹੋਗੀ ਲਗਦਾ।
ਸਾਡੇ ਪਿੰਡ ਹਰੀਕੇ ਕਲਾਂ ਦੇ ਕਿਸਾਨਾਂ ਅਤੇ ਮਜ਼ਦੂਰਾਂ ਵੀਰਾਂ ਦੀ ਇਸ ਸਾਲ ਤਾਂ ਖਾਸ ਤੌਰ ਤੇ ਪੰਜਾਬ ਦੀ ਸਰਕਾਰ ਦੇ ਮੰਡੀਆਂ ਦੇ ਅਧਿਕਾਰੀਆਂ ਵੱਲੋਂ ਸੁੱਕੀ ਹੋਈ ਜੀਰੀ ਦਾ ਵੀ ਵੱਧ ਮਾਊਚਰ ਦੱਸਣ ਮੀਟਰਾਂ ਨਾਲ ਪੰਦਰਾਂ ਤੋਂ ਵੀਹ ਦਿਨਾਂ ਲਈ ਮੰਡੀ ਵਿਚ ਬਹੁਤ ਹੀ ਖੱਜਲ ਖੁਆਰੀ ਕੀਤੀ ਗਈ ਹੈ।ਜਿਸ ਦੇ ਕਾਰਨ ਸਾਡੇ ਬਹੁਤ ਵੱਡੇ ਪਿੰਡ ਹਰੀਕੇ ਕਲਾਂ ਦੇ ਮੌਜੂਦਾ ਨੌਜੁਆਨ ਸਰਪੰਚ ਸਾਹਿਬ ਅਤੇ ਹੋਰ ਵੀ ਸਾਰੇ ਹੀ ਵੋਟਰ ਵੀਰ ਇਸ ਵਾਰ ਦੀ ਚੋਣ ਤਾਂ ਖਾਸ ਕਰ ਕਾਂਗਰਸ ਦੀ ਉਮੀਦਵਾਰ ਬੀਬਾ ਅੰਮ੍ਰਿਤਾ ਵੜਿੰਗ ਨੂੰ ਖੁਦ ਹੀ ਬਹੁਤ ਵੱਧ ਚੜ੍ਹ ਕੇ ਵੋਟਾਂ ਦਾ ਯੋਗਦਾਨ ਪਾਉਣਗੇ।ਧੰਨਵਾਦ ਜੀ।
Sarkar vi Ena ne banaye se😂😂😂😂😂
ਮੁਲਾਜ਼ਮਾਂ ਦੀ ਗੱਲ ਕਰ ਲਿਆ ਕਰੇ
Bilkul sahi gal va ji
itihas di sabto ghatiya sarkar jharu poche wali te fudu jaanwar CM
ਆਕਾਲੀ ਦੱਲ ਮੇਹਿਕਮਾ
Swaal ta sahi ne chaahe akaali dal de hi ne
Hin parali kithe aaa
Aap da candidate jitao bai fr km honge
Anti aa 22 bhagwant maan de
ਬਾੲੀ ਜੀ ਲੋਕ ਹॅਥਾ ਚ ਫੜੀ िਫਰਦੇ ਅਾ
Bhagwant man gad
AAP party Harugi Punjab vich Zimni Chona vich 4 seats to hi
Sare leader bai gap marde a kala bhagwant maan ni sare
Sem nal a lokan ne vah leya bai c ga sem nala hri ke de vich
2017to20222es sarpanch di sarkaar c hun tan lod hi ni kmm sarre krte c ehne
Kisan te majdoor nu khatan kar rhiyaan ne bjp aap
NOC notification is a joke with people.Keep on making false announcement.
ਮੇਰੇ ਪਿੰਡ ਦੇ ਬੰਦੇ ਹੈ, ਸਰਪੰਚ ਵੀ ਕਾਂਗਰਸ ਦਾ ਹੈ, ਏਹ ਵਰਕਰ ਵੀ ਕਾਂਗਰਸ ਦੇ ਹੈ, ਲੋਕਾਂ ਦੀ ਸੱਥ ਵਿਚ ਜਾਓ ਮਨਿੰਦਰ ਜੀ, ਪਾਰਟੀ ਬਾਜ਼ੀ ਨਾ ਬਣਾਓ ਆਮ ਲੋਕਾਂ ਦੀ ਰੇਅ ਲਉ
ਕਿਹੜਾ ਪਿੰਡ ਹੈ ਵੀਰ
@786-sukhwant ਹਰੀ ਕੇ kalan
Badlah
Sarpanh na jann
Janta ni bhagwat de virodh Bhagwat aa janta de virodh
Odo gana sunda c jat dabda kitha aa hun bukhto
Sunn bhanty gal Galt ta nai
ਅਸੀਂ ਮਾਨ ਸਮਰਥਕ ਹਾਂ,ਪਰ ਅਸੀਂ ਅਰਦਾਸ ਕਰਦੇ ਆ, ਰੱਬ ਕਰਕੇ ਮਾਨ ਸਰਕਾਰ ਹਾਰ ਜਾਏ, ਤੇ ਫਿਰ ਤੁਹਾਡੇ ਬੱਚੇ ਮਿਆਉ ਮਿਆਉ ਨਸ਼ੇ ਨਾਲ ਵੀ ਰੂਬਰੂ ਹੋ ਜਾਣਗੇ
Hun khera Nasha band ho gaya bhrawa
Sidha keh vote congress nu pao
Punjab da bhera gark sarabi mukhmantri.
Bhagwant now arrogant
Amritpal singh nu cm banao ji plz saarai masle Hal ho jange ji plz 🙏🏻
Sarabi cm hale ta panjab de bhande vech k jau chut bol bol k ehna sirf pesa ektha krn nu sarkaar bnae aa saria nalo thag neklea
ਬਾਈ ਪਿੰਡ ਦੇ ਲੋਕ ਬਹੁਤ ਸਿਆਣੇ ਅਤੇ ਸੂਝਵਾਨ ਹਨ ਗੱਲ ਕਰਨ ਦੀ ਪੂਰੀ ਲਿਆਕਤ ਹੈ ਇਹਨਾਂ ਦੇ ਵਿੱਚ ਬਾਈ ਸਵਾਦ ਆ ਗਿਆ ਗੱਲਾਂ ਸੁਣ ਕੇ
ਸਹੀ ਗੱਲ ਹੈ ਬਾਈ ਜੀ ਗੱਪ ਹੀ ਗੱਪ ਨੇ
ਫੇਲ ਸਰਕਾਰ ਐ
ਏਵੇਂ ਬਣਾ ਲਿਆ C. M
ਬਾਈ ਯਾਰ ਸੱਚੀ ਜਮ੍ਹਾਂ ਘੂਸਾ ਮੁੱਖ ਮੰਤਰੀ ਬਣਾ ਲਿਆ
ਮੰਡੀਰ ਤੇ ਐਨ ਆਰ ਆਈ ਜ਼ਿਆਦਾ ਜ਼ਿੰਮੇਵਾਰ
ਸਲੂਟ ਵੀਰ ਜੀ ਤੁਹਾਨੂੰ ਬਹੁਤ ਸੋਹਣੀ ਗੱਲ ਕੀਤੀ @@yadwindergill914
ਝੋਨੇ। ਦੀ। ਖਰੀਦ। ਦਾ ਮਸਲਾ। ਕਿਸਾਨ। ਪ੍ਰੇਸ਼ਾਨ। ਨਾ। ਡੀ ਏ ਪੀ। ਨਾ। ਪਰਾਲੀ। ਦਾ। ਕੋੲਈ। ਹੱਲ। ਹੋਇਆ। ਸਰਕਾਰ। ਧਿਆਨ। ਦੇਵੇ। ਨਹੀਂ। ਨਹੀਂ। ਤਾਂ। ਕਿਸਾਨੀ। ਖਤਮ
ਸਹੀ ਗੱਲ ਹੈ ਬਾਈ ਜੀ ਗੱਪ ਮਾਰਨ ਤੋ ਸਵਾਏ ਹੋਰ ਕੁਝ ਵੀ ਨਹੀਂ
Beda garak krta maan ne punjab da aj pstawa horea isto chnge ta akali hi c fasal ta time te vik jandi c
@@Truetalkerukਵੀਰ ਸਾੜਕਾ, ਸਕੂਲ, ਤਹਿਸੀਲਾ, ਯਾਦਗਾਰਾ, ਸਗਨ ਸਕੀਮ, ਆਟਾ ਦਾਲ, ਹੋਰ ਪਤਾ ਨਹੀਂ ਕੀ ਕੁਸ਼ ਸੀ ਅਕਾਲੀ ਸਰਕਾਰ ਵਿਚ. ਕਰਜ਼ਾ ਸਾਬ ਤੋਂ ਖੱਟ ਤੇ ਸਹੂਲਤਾਂ ਸਾਬ ਤੋਂ ਵਡ ਸੀ.
ਡੀ ਏ ਪੀ ਕਿਸਾਨਾ ਨੂੰ ਮਿਲਦੀ ਨੀ ਪਰ ਬਲੈਕ ਚੋ 1800 ਨੂੰ ਮਿਲਦੀ ਐ
ਸਰਪੰਚ ਸਾਬ ਨੇ ਨਾਮ ਬਿਲਕੁਲ ਸਹੀ ਰੱਖਿਆ ਹੈਂ ਜੀ ""ਗੱਪ ਮੰਤਰੀ""...
ਸਾਰੇ ਲੋਕ ਏਸੇ ਤਰ੍ਹਾਂ ਖੁੱਲ ਕੇ ਇਹਨਾਂ ਦੀਆ ਕਮੀਆਂ ਦੱਸਣ ਤਾਂ ਵਧੀਆ
ਪਿੰਡ ਪਿੰਡ ਦੀ ਕਹਾਣੀ ਐ ਨਸਾ ਸਬਜੀ ਵਾਗ ਵਿਕਦਾ ਪਿੰਡ ਚੋ ਕੋਈ ਹਾਲ ਨੀ ਕਿਸਾਨ ਮੰਡੀਆ ਚੋ ਰੁਲਦਾ ਡੀ ਏ ਪੀ ਮਿਲਦੀ ਨੀ ਕੀ ਕਰੀਏ
Main eh video Halka #Dasuya ton dekh rehan han.
Mainu #Sarpanch Saab di Speech bhut wadia lggi.
Bhut sahi keha #Sarpanch Saab ne👍👍
ਸਵਾਲ ਇਹ ਕਰੋ 2500 ਪੈਨਸ਼ਨ 1000 ਰੁਪਏ ਬੁਡੀਆ ਮਾਵਾਂ ਭੈਣਾਂ ਦੇ ਦਿਓ ਪਹਿਲਾਂ
ਮਾਨ ਸਾਹਬ ਨਾ ਕਿਹਾ ਕਰੋ ਇਹ ਸਾਹਬ ਕਹਾਉਣ ਦੇ ਕਾਬਲ ਨਹੀਂ 😂
ਫੈਲ ਸਰਕਾਰ
ਵੋਟ ਮੈ ਵੀ ਭਗਵੰਤ ਮਾਨ ਸਰਕਾਰ ਨੂੰ ਹੀ ਪਾਈ ਆ, ਭਗਵੰਤ ਮਾਨ ਖੁਦ ਕਹਿੰਦਾ ਹੁੰਦਾ ਸੀ ਕੇ ਕੈਪਟਨ ਬਾਦਲ ਐਨੀ ਸਕਿਊਰਟੀ ਕਿਉਂ ਲਈ ਫਿਰਦੇ ਆ,ਪਰ ਮੈਂ ਬਾਈ ਜੀ ਤੁਹਾਨੂੰ ਦੱਸਣਾ ਚਾਹੁੰਦਾ ਆ ਕੇ ਏ ਪ੍ਰੋਟੋਕਾਲ ਹੁੰਦਾ ਆ, ਭਗਵੰਤ ਮਾਨ ਸੁਖਬੀਰ ਬਾਦਲ ਜਾਂ ਕੈਪਟਨ ਦਾ ਇਸ ਵਿੱਚ ਕੋਈ ਕਸੂਰ ਨਹੀਂ ਆ, ਏ ਸਕਿਊਰਟੀ ਮੁੱਖ ਮੰਤਰੀ ਦੇ ਨਾਲ ਚੱਲਣੀ ਹੀ ਚੱਲਣੀ ਆ,ਪਰ ਮੈਂ ਖੁਦ ਮੰਨਦਾ ਕੇ ਭਗਵੰਤ ਮਾਨ ਦੇ ਮੂੰਹ ਨੂੰ ਵੋਟ ਪਾ ਤੇ ਦਿੱਤੀ,ਪਰ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਆ
ਮਰਾਸੀ ਭੰਡ ਕੋਲੇ ਗਪ ਈ ਗਪ ਹੇ ਮਹਿੰਦਰ ਮਾਸਟਰ ਵੀ ਰਬ ਕੋਲੇ ਰੋਦਾ ਹੋਣਾ ਸ਼ਰਾਬੀ ਕਿਥੋ ਜੰਮ ਲਿਆ
ਸਹੀ ਗੱਲ ਹੈ ਗੱਪਾ ਹੀ ਹਨ
ਬਿਲਕੁਲ ਸੱਚ ਬੋਲਿਆ ਸਰਪੰਚ ਗੁਰਪ੍ਰੀਤ ਸਾਬ ਜੀ।
ਸਾਨੂੰ ਤੁਹਾਡੇ ਤੇ ਮਾਣ ਹੈ।
ਬਾਈ ਮਨਿੰਦਰਜੀਤ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੇਰੇ ਪਿੰਡ ਹਰੀ ਕੇ ਕਲਾਂ ਸ਼੍ਰੀ ਮੁਕਤਸਰ ਸਾਹਿਬ ਪੁਹੰਚਣ ਜਿਨ੍ਹਾਂ ਨੇ ਸਾਡੇ ਪਿੰਡ ਦੀਆਂ ਸਮੱਸਿਆਂਵਾਂ ਆਪਣੇ ਲੋਕ ਆਵਾਜ਼ ਚੈਨਲ ਰਾਹੀਂ ਸਰਕਾਰ ਅਤੇ ਦੁਨੀਆ ਸਾਹਮਣੇ ਲਿਆਂਦੀਆਂ।
ਕਿਸਾਨ ਮਜਦੂਰ ਏਕਤਾ ਜਿੰਦਾਬਾਦ ਮੋਦੀ ਭਾਜਪਾ ਮਾਨ ਸਰਕਾਰ ਮੁਰਦਾ ਬਾਦ
Modi sahb jindabaad,, Amit Shah ji jindabad ❤
BJP ta Punjab de nede tede v ni, oh kiu murdabaad
🍆@@vellyveer2554
🍆
@vellyveer2554😂Modi de bander🐒🙊🙉🙈🐵🐖🐖🦉🐮🐗🐺🐕te amit diyaa behda🐑🐑🐑🐏🐏🐏🐏🐏ne tusi lok sale bander 🐒🐵🐒sena wale😂😂😂😂😂😂😂😂😂😂😂😂😂😂😂💯'/.❓
ਭਗਵੰਤ ਮਾਨ ਨੇ ਲੋਕਾਂ ਨੂੰ ਕਿਹਾ ਸੀ
ਲੋਕ ਲੀਡਰਾਂ ਦੇ ਡਲੇ ਮਾਰਨ ਗੇ।
ਹੁਣ ਲਗਦਾ ਖੁਦ ਡਰ ਰਿਹਾ ਕਿਤੇ ਲੋਕ ਮੇਰੀ ਗੱਲ ਤੇ ਮੇਰੇ ਨਾ ਮਾਰਨ ਲੱਗ ਜਾਣ।
😂😂😂😂😂😂😂😂😂
ਆਪਣੀਆਂ ਜ਼ਮੀਨਾਂ, ਕਿਸਾਨੀ, ਫ਼ਸਲਾਂ ਅਤੇ ਆਉਣ ਵਾਲੀਆਂ ਨਸਲਾਂ ਬਚਾਉਣੀਆਂ ਹਨ ਤਾਂ ਸਿੱਧੂਪੁਰ ਜਥੇਬੰਦੀ ਦੇ ਸੂਬਾ ਪ੍ਰਧਾਨ ਸ੍ ਜਗਜੀਤ ਸਿੰਘ ਡੱਲੇਵਾਲ ਵਰਗੇ ਆਗੂਆਂ ਦਾ ਸਾਥ ਦਿਓ ਜੀ 🙏
So Nice 💯 🎉
ਸਿਤਰਾਂ ਦਾ ਹਾਰ ਬਣਾ ਲਓ ਇਹਨਾਂ ਦੇ ਪਾਉਣ ਵਾਸਤੇ
ਬਾਈ ਮਨਜਿੰਦਰ ਜੀ ਤੁਹਾਡਾ ਚੈਨਲ ਬਹੁਤ ਵਧੀਆ ਹੈ ਸੱਚ ਪੇਸ਼ ਕਰਦਾ ਕਿਰਪਾ ਕਰਕੇ ਸਮਾਣਾ ਜਾਉ ਜਿਹੜਾ ਵਿਅਕਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਕਨੂੰਨ ਲਈ ਟਾਵਰ ਤੇ ਬੈਠਾ ਉਹ ਬੰਦੇ ਦੀ ਇੰਟਰਵਿਊ ਕਰੋ ਕੋਈ ਵੀ ਚੈਨਲ ਵਾਲਾ ਨਹੀਂ ਗਿਆ
ਮਨਜਿੰਦਰ ਸਿੰਘ ਬਹੁਤ ਵਧੀਆ ਪੱਤਰਕਾਰ ਹੈ ਜੀ
@kuljeetsingh2945 ਸਮਾਣਾ ਕੋਈ ਪਤਰਕਾਰ ਨਹੀਂ ਗਿਆ
Sarpanch sahib is speaking truly, thanks ji
ਜੇ ਇਹੋ ਹਾਲ ਰਿਹਾ ਲੋਕਾਂ ਨੇ ਲੁੱਟਾਂ ਸ਼ੁਰੂ ਕਰ ਦੇਣੀਆਂ ਇੰਡਾ ਖੱਚ ਮੁੱਖ ਮੰਤਰੀ ਨਹੀਂ ਵੇਖਿਆ ਆਪਣੀ ਸੁੱਰਤ ਵਿੱਚ
ਵੈਸੇ ਬਾਈ ਵਿੱਚ ਲੋਕਾਂ ਝਾੜੂ ਨੂੰ ਅਜਿਹੀ ਮੱਲਮ ਸਮਝ ਲਿਆ ਸੀ ਜਿਹੜੀ ਪੰਜਾਬੀਆਂ ਤੇ ਪੰਜਾਬ ਤੇ ਹੋਏ ਸਾਰੇ ਜਖਮ ਭਰ ਦੇਵੇਗੀ ਪਰ ਹੋਇਆ ਉਲਟ ਇਸ ਮੱਲਮ ਨੇ ਤਾਂ ਉਨਾਂ ਜ਼ਖਮਾਂ ਨੂੰ ਨਸੂਰ ਬਣਾ ਦਿੱਤਾ ਹੈ ਜਿਸਦਾ ਸ਼ਾਇਦ ਇਲਾਜ ਹੀ ਨਾ ਹੋਵੇ
22 ਜੀ ਮੈਨੂੰ ਇਹ ਸਮਝ ਨਹੀਂ ਆਈ ਜੇ ਪਿੰਡ ਵਿੱਚ ਕੋਈ ਇੱਕ ਬੰਦਾ ਸ਼ਰਾਬੀ ਹੋਵੇ ਨਾਲ ਦੇ ਚਾਰ ਪੰਜ ਪਿੰਡਾਂ ਵਿੱਚ ਕੋਈ ਵਿਸ਼ਵਾਸ ਨਹੀਂ ਕਰਦਾ ਪੰਜਾਬ ਦੇ ਲੋਕਾਂ ਨੇ ਪੁਰਾ ਪੰਜਾਬ ਹੀ ਸੋਂਪ ਦਿੱਤਾ
ਬੇੜਾ ਗ਼ਰਕ ਕਰ ਕੇ ਰੱਖ ਦਿੱਤਾ ਇਹ ਸਰਕਾਰ ਨੇ ਪੰਜਾਬ ਦਾ
ਉਹੀ ਸਰਕਾਰਾਂ ਕੱਲਾ ਲੋਗੋ ਹੋਇਆ ਚੇਜ
ਮੈ ਆਨਾ ਪਿੰਡ ਆਲੇ ਆਪੋ ਆਪਣੇ ਘਰਾ ਅੱਗੇ ਜੁਤੀਆ ਟੰਗ ਦਿਉ ਅਤੇ ਦਰਵਾਜਿਆ ਅੱਗੇ ਗੋਆ ਖਲਾਰ ਦਿਉ ਆਪੇ ਭੰਡ ਬੇਸਰਮ ਹੋਉਗਾ
ਗੱਪੀ ਆ ਪੂਰਾ ਸਿਰੇ ਦਾ,CM,
ਭਰਾਵੋ ਗੱਪੀ ਚੁਟਕਲੇ ਬਾਜ਼ ਨੇ ਕੱਖ ਨਹੀ ਕਰਨਾ।
Salute you sarpanch Saab
ਕਿੱਸਾਨ ਪਰਾਲੀ ਨੂੰ ਅੱਗ ਲਾ ਆਪਣੇ ਤੇ ਐਵੇਂ ਪਰਚੇ ਪਾਵਾ ਰਹੇ ਏਦੂ ਤਾ ਪੰਜਾਬ ਵਿਚ ਸਰਕਾਰੀ ਜਮੀਨ ਤੇ ਸਰਕਾਰੀ ਦਫਤਰ ਬਹੁਤ ਯਾ ਉਧੇ ਪਰਾਲੀ ਸੂਟ ਦਓ ਆਪੇ ਸਰਕਾਰ ਸਾਂਬੂਗੀ ਜਾਦ ਤਕ ਕੋਈ ਹਾਲ ਨਹੀਂ ਕਰਦੇ
ਜਦੋਂ ਤਾਂ ਆਖਦੇ ਸੀ ਦੱਬਦਾ ਕਿੱਥੇ ਆ ਹੁਣ ਜੁਤੀਆਂ ਵੀ ਗਿਣੀਆ ਵੀ ਨਹੀਂ ਜਾਂਦੀਆਂ
ਕਿੱਸਾਨ ਮੰਡੀਆ ਵਿਚ ਰੁਲ ਰਹੇ ਬਜ਼ੁਰਗ ਦਵਾਈ ਨੂੰ ਤਰਸ ਰਹੇ. ਨਾ ਕਿੱਸਾਨਾਂ ਦਾ ਨਾ ਜੋਣਾ ਵਿਕਿਆ ਨਾ ਬਜ਼ੁਰਗਾਂ ਦੀ ਬੁਢਾਪਾ ਪੈਨਸ਼ਨ ਆਈ ਇਸ ਬਾਰ ਇਹ ਹਾਲ ਯਾ ਮਾਣ ਸਰਕਾਰ ਦਾ. ਲੋਕ ਤ੍ਰੈ ਤ੍ਰੈ ਕਰ ਰਹੇ ਤੇ ਇਹ ਹਾਲੇ ਭੀ ਕੇਜਰੀਵਾਲ ਨੂੰ ਖੁਸ਼ ਕਰਨ ਤੇ ਲਗੇ ਯਾ. ਬੇੜਾ ਬੇੜਾ ਗਰਕ ਕਰਤਾ ਇਸ ਬਦਲਾ ਦੀ ਸਰਕਾਰ ਨੇ. ਸਰਪੰਚਾ ਦਾ ਨਾਮ ਲਾਕੇ 1500 ਕੋਰੋਡ ਰੁਪਇਆ ਕੇਜਰੀਵਾਲ ਲਈ ਲਾ ਰਹੇ
ਲੈਲੋ ਬਦਲਾਅ
V good sarpanch Sab salute tahanu
Very good Sarpanch Sahab
Good
ਆਜ ਮੌਕਾ ਸਾਰੀਆਂ ਖਾਦਾ ਬਦਲਾ ਲੈਣ ਲਈ ਆਜ ਝਾੜ ਤੇਬੀਜੇਪੀ ਦੇ ਖਿਲਾਫ ਵੱਟਾ ਪਾ ਕੇ ਲਿਆ ਜਾ ਸਕਦਾ ਸੁਏ ਪੱਕੇ ਕਰਨ ਦੇ ਤੰਗ ਕਰ ਦਿਤੇ
ਜਿਨਾ ਪਾਣੀ ਕੱਚਿਆਂ ਸੂੲਇਾਇ ਆ ਵਿੱਚ ਆ ਰਿਹਾ ਸੁਪਰਪੱਕਕਿਆਾ ਸੁੲਇਾਆ ਵਿਚ ਤੀਜਾ ਹਿਸਾ ਪਾਣੀ ਘਟ ਆ ਰਿਹਾ ਨਰੇਗਾ ਦਾ ਕੰਮ ਸੈਟਰ ਨੇ ਘਟਾ ਦਿਤਾ ਸੂਬਾ ਸਰਕਾਰਾਂ ਛਪ ਹੈ ਮੋਦੀ ਤੇ ਮਾਨ ਰਲੇ ਹੌਲੇ ਹੈ ਪੰਜਾਬ ਤਬਾਹ ਹੋ ਰਿਹਾ ਵੱਟਾ ਵਿਚ ਪਿੰਡਾ ਵਿੱਚ ਸਰਕਾਰ ਦੇ ਪਤਲੇ ਬਣਕੇ ਆਜ ਕਿਥੇ ੳਗਰਾਹਾ ਯੂਨੀਅਨ ਲੌਕੌਸੌਚੌ ਸੱਚ ਹੀ ਸਭ ਕਝ ਦਿਲੀਵਾਲੇ ਸਰਕਾਰ ਚਲਾ ਰਹੇ ਹੈ ਲੰਕਾ ਵਿਰੋਧ ਕਰਨ???
ਕਿੱਨੇ ਲੋਕ ਵਿਚਾਰੇ ਚੜਾਈ ਕਰੀ ਜਾਂਦੇ ਹਨ ਇਹ ਕੱਜਰ ਮੱਰਦੇ ਵੀ ਨਹੀਂ ਹਨ ਜੇ ਮਰ ਮੁਰ ਜਾਣ ਤਾਂ ਲੋਕ ਸੋਖੇ ਹੋ ਜਾਣ
ਸੁਖਬੀਰ ਤੋਂ ਵੀ ਉੱਪਰ ਦੀ ਨਿਕਲਿਆ
ਲਮਹੋਂ ਨੇ ਖ਼ਤਾ ਕੀ ਥੀ ਸਦੀਓਂ ਨੇ ਸਜ਼ਾ ਪਾਈ ਹੈ 😢
ਤੁਸੀਂ ਸੋਚ ਵੀ ਨਹੀਂ ਸਕਦੇ ਕਿਹੜੀ ਗੱਪ ਸਣਾਉ
Veri nice spiking
ਇਹ ਤਾਂ ਪੈਹਲਾਂ ਹੀ ਪਤਾ ਸੀ ਇਹ ਗੱਪੀ ਤੂਸੀਂ ਇਨ੍ਹਾਂ ਨੂੰ ਲਿਆ ਕੇ ਲੈਣ ਲਿਆ ਸੂਆਦ ਇਹ ਦੁਬਾਰਾ ਨਹੀਂ ਆਉਣਾ ਚਾਹੀਦਾ
ਝੋਨਾ ਮੰਡੀਆਂ ਵਿੱਚ ਰੁਲੀ ਜਾਂਦਾ, ਪਰਾਲੀ ਖੇਤਾਂ ਵਿੱਚ ਰੁਲੀ ਜਾਦੀ ਹੈ, ਡੀ, ਏ,ਪੀ,ਖਾਦ ਦੁਕਾਨਾਂ ਵਿੱਚ ਬੱਦ ਪਈਆ ਕਿਸਾਨਾਂ ਨੂੰ ਨਹੀ ਮਿਲਦੀ, ਫੇਰ ਵੋਟ ਕਿਸ ਅਧਾਰ ਤੇ ਝਾੜੂ ਭੈਡਾ ਨੂੰ ਪਾਈਐ ਗੱਲ ਸਮਝ ਤੋਂ ਬਾਹਰ ਹੈ
Maan. Fail. Cm
😅 ਮੋਦੀ ਜਿਹੜਾ ਦੋ 2000 ਖਾਤਿਆਂ 'ਚ ਪਾਉਂਦਾ ਸੀ ਇਹਨਾਂ ਨੇ ਤਾਂ ਉਹ ਵੀ ਪਾਉਣੋ ਹਟਾ ਉਹਨੇ ਕਿਹੜਾ ਕੋਈ ਪੈਸਿਆਂ ਦਾ ਵਾਅਦਾ ਕਰਿਆ ਸੀ😂🎉🎉🎉😅😅😊😊
6:58 Punjab di sarr gye kismat 😂😂😂
Very good bai ji bahut sohna boleya❤❤
ਸੌ ਪ੍ਰਤੀਸ਼ਤ ਸੱਚ ਬੋਲ ਰਹੇ ਬੇੜਾ ਗਰਕ ਕਰ ਦਿੱਤਾ ਇਸ ਭਗਵੰਤ ਮਾਨ ਨੇ ਪੰਜਾਬ ਦਾ ਕੇਜਰੀਵਾਲ ਨੂੰ ਵੀ ਘੇਰੋ ਹੁਣ ਇਸ ਸਰਕਾਰ ਨੂੰ ਕੁਝ ਵੀ ਨਜਰ ਨਹੀਂ ਆਉਣਾ ਜਦੋਂ ਸਰਕਾਰ ਬਦਲ ਜਾਣੀ ਫਿਰ ਧਰਨੇ ਲਾਉਣੇ
ਹਰੀਕੇ ਕਲਾਂ ਦੇ ਸਰਪੰਚ ਸਾਹਿਬ ਜੀ ਨੇ ਭਗਵੰਤ ਮਾਨ ਦੇ ਆਉਣ ਤੋਂ ਚੈਨਲ ਨੂੰ ਇੰਟਰਵਿਊ ਦੇ ਰਹੇ ਸਨ ਸਬਸਿਡੀ ਦੇਸੰਦਾਂ ਦਦ ਗੱਲ ਕੀਤੀ ਸੀ ਮੇਰਾ ਪਿੰਡ ਮੀਰਪੁਰ ਕਲਾਂ ਤਹਿਸੀਲ ਸਰਦੂਲਗੜ੍ਹ ਜ਼ਿਲ੍ਹਾ ਮਾਨਸਾ ਵਿੱਚ ਹੈ ਜੀ ਸਾਡੇ ਸਰਪੰਚ ਜੋ ਕਿ ਹੁਣ ਸਾਬਕਾ ਹੈ ਸਬਸਿਡੀ ਵਾਲੇ ਸਾਰੇ ਸੰਦ ਵੇਚਦਿੱਤੇ ਹਨ ਘੱਓ ਘੱਟ 25--30 ਲੱਖ ਦੇ ਹਨ ਕੋਈ ਕਾਰਵਾਈ ਨਹੀਂ ਹੋਈ ਜੀ
ਤੁਸੀਂ ਸਾਰੇ ਵਿਰੋਧੀ ਹੋ ਇਸ ਲਈ ਤੁਹਾਨੂੰ ਨੇੜੇ ਨਹੀਂ ਜਾਣ ਦਿੰਦਾ ਕੋਈ ਮੁੱਖ ਮੰਤਰੀ ਦੇ।
🙏🙏
❤ ਦੇਖ ਲਵੋ ਬਦਲਾਅ ਕਿਵੇਂ ਕਰ ਰਹੇ ਹਨ ❤
Amrita wirring jindabad
ਏਨੋਸੀ, ਦਾ, ਕੁਝ ਨਹੀਂ ਬਣਨਾ
Wah G wah Sarpanch ne gapp mantri de watt kadd dite
सरपंच बाईं ने सिरा लाता
Sahi gall aa , CM MANN kol ta Sirf Gapp te Chutkaley ne , hor kuchh v ni
Zimni Chona vich AAP party Harugi Punjab vich
2027 ch amritpal singh nu cm banao ji plz saarai masle Hal ho jange ji plz 🙏🏻
ਜੰਗਲ ਰਾਜ
🎉🎉🎉🎉🎉🎉
Shame on bhand sarkar
Fail govt
ਹਰੇਕ ਪਿੰਡ ਵਿੱਚ ਇਕ ਇਕ ਟਰਾਫੀ ਆਸਰਾ ਦੇ ਆਰਾ ਅਗੇ ਸਰਕਾਰੀ ਦਫਤਰਾਂ ਅਗੇ ਸੈਣੀ ਚਾਹੀਦੀ ਹੈ ਵੇਖੇ ਫਿਰ ਸਰਦਾਰ ਪਰਾਲੀ ਦੀ ਹਲ ਕਰਦੀ ਹੈ ਇਕ ਇਕ ਗੇਟ ਵਿਚ ਦੇ ਦੇ ਕਿਲੇ ਕਾਟ ਕਟੀ ਜਾ ਰਹੀ ਹੈਪਛੌਝੌਨਾ ਖੇਤਾ ਵਿਚ ਕਾਰ ਗਿਆ ਹਰੇਕ ਕਿਲੇ ਮਗਰ ਦੇ ਦੇ ਕਵਾਟਰ ਝੋਨਾ ਖੇਤਾ ਵਿਚ ਕਾਰ ਗਿਆ ਵੱਟਾ ਪਾ ਜਬਾਨ ਦਿਨ ਲੌਕੌਸੌਚੌ ਆਜ ਸੈਲਰ ਵਾਲਿਆਂ ਨੂੰ ਕਿਸਾਨ ਜਥੇਬੰਦੀਆਂ ਕਿੳ ਨਹੀ ਭਜਾੳਦੀਆਿ ੳਗਰਾਹਾ ਵਾਲੇ ਆਦਰ ਖਾਤੇ ਝਾੜੂ ਨੂੰ ਵੱਟਾ ਪਵਾਉਣ ਗੇ ਪਰਾਲੀ ਦੇ ਮੁੱਦੇ ਸਬੰਧੀ ਲੀਡਰ ਚਾ ਕਿੳ??
Sarpanch.sahib bilkul sach keya happy ha hour kuch nahi
ਐਸ ਪਤਰਕਾਰ ਦੀ BJP ਵਾਲੇਆਂ ਨਾਲ਼ ਗਲਬਾਤ ਹੋਗੀ ਲਗਦਾ।
ਸਾਡੇ ਪਿੰਡ ਹਰੀਕੇ ਕਲਾਂ ਦੇ ਕਿਸਾਨਾਂ ਅਤੇ ਮਜ਼ਦੂਰਾਂ ਵੀਰਾਂ ਦੀ ਇਸ ਸਾਲ ਤਾਂ ਖਾਸ ਤੌਰ ਤੇ ਪੰਜਾਬ ਦੀ ਸਰਕਾਰ ਦੇ ਮੰਡੀਆਂ ਦੇ ਅਧਿਕਾਰੀਆਂ ਵੱਲੋਂ ਸੁੱਕੀ ਹੋਈ ਜੀਰੀ ਦਾ ਵੀ ਵੱਧ ਮਾਊਚਰ ਦੱਸਣ ਮੀਟਰਾਂ ਨਾਲ ਪੰਦਰਾਂ ਤੋਂ ਵੀਹ ਦਿਨਾਂ ਲਈ ਮੰਡੀ ਵਿਚ ਬਹੁਤ ਹੀ ਖੱਜਲ ਖੁਆਰੀ ਕੀਤੀ ਗਈ ਹੈ।ਜਿਸ ਦੇ ਕਾਰਨ ਸਾਡੇ ਬਹੁਤ ਵੱਡੇ ਪਿੰਡ ਹਰੀਕੇ ਕਲਾਂ ਦੇ ਮੌਜੂਦਾ ਨੌਜੁਆਨ ਸਰਪੰਚ ਸਾਹਿਬ ਅਤੇ ਹੋਰ ਵੀ ਸਾਰੇ ਹੀ ਵੋਟਰ ਵੀਰ ਇਸ ਵਾਰ ਦੀ ਚੋਣ ਤਾਂ ਖਾਸ ਕਰ ਕਾਂਗਰਸ ਦੀ ਉਮੀਦਵਾਰ ਬੀਬਾ ਅੰਮ੍ਰਿਤਾ ਵੜਿੰਗ ਨੂੰ ਖੁਦ ਹੀ ਬਹੁਤ ਵੱਧ ਚੜ੍ਹ ਕੇ ਵੋਟਾਂ ਦਾ ਯੋਗਦਾਨ ਪਾਉਣਗੇ।
ਧੰਨਵਾਦ ਜੀ।
Sarkar vi Ena ne banaye se😂😂😂😂😂
ਮੁਲਾਜ਼ਮਾਂ ਦੀ ਗੱਲ ਕਰ ਲਿਆ ਕਰੇ
Bilkul sahi gal va ji
itihas di sabto ghatiya sarkar jharu poche wali te fudu jaanwar CM
ਆਕਾਲੀ ਦੱਲ ਮੇਹਿਕਮਾ
Swaal ta sahi ne chaahe akaali dal de hi ne
Hin parali kithe aaa
Aap da candidate jitao bai fr km honge
Anti aa 22 bhagwant maan de
ਬਾੲੀ ਜੀ ਲੋਕ ਹॅਥਾ ਚ ਫੜੀ िਫਰਦੇ ਅਾ
Bhagwant man gad
AAP party Harugi Punjab vich Zimni Chona vich 4 seats to hi
Sare leader bai gap marde a kala bhagwant maan ni sare
Sem nal a lokan ne vah leya bai c ga sem nala hri ke de vich
2017to20222es sarpanch di sarkaar c hun tan lod hi ni kmm sarre krte c ehne
Kisan te majdoor nu khatan kar rhiyaan ne bjp aap
NOC notification is a joke with people.Keep on making false announcement.
ਮੇਰੇ ਪਿੰਡ ਦੇ ਬੰਦੇ ਹੈ, ਸਰਪੰਚ ਵੀ ਕਾਂਗਰਸ ਦਾ ਹੈ,
ਏਹ ਵਰਕਰ ਵੀ ਕਾਂਗਰਸ ਦੇ ਹੈ, ਲੋਕਾਂ ਦੀ ਸੱਥ ਵਿਚ ਜਾਓ ਮਨਿੰਦਰ ਜੀ,
ਪਾਰਟੀ ਬਾਜ਼ੀ ਨਾ ਬਣਾਓ
ਆਮ ਲੋਕਾਂ ਦੀ ਰੇਅ ਲਉ
ਕਿਹੜਾ ਪਿੰਡ ਹੈ ਵੀਰ
@786-sukhwant ਹਰੀ ਕੇ kalan
Badlah
Sarpanh na jann
Janta ni bhagwat de virodh
Bhagwat aa janta de virodh