Prime Health (91) || 2 ਚਮਚ ਇਹ ਤੇਲ ਪੀਓ ਤੰਦਰੁਸਤ ਜ਼ਿੰਦਗੀ ਜੀਓ

Поділитися
Вставка
  • Опубліковано 11 вер 2024
  • #PrimeasiaTv #HealthyLifestyle #HealthyFood #HealthTips
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 453

  • @iqbalsingh5034
    @iqbalsingh5034 Рік тому +52

    ਇਹ ਗੱਲ 100% ਸਹੀ ਹੈ ਕਿ ਬਿਮਾਰੀਆਂ ਦੇ ਲੈਬੋਰਟਰੀ ਟੈਸਟ ਦੇ ਪੈਰਾਮੀਟਰ ਮੁਨਾਫਾ ਕਮਾਉਣ ਵਾਲੀਆਂ ਕੰਪਨੀਆਂ ਵੱਲੋਂ ਵਿਗਾੜ ਕੇ ( ਵਧਾ-ਘਟਾ ਕੇ) ਸੈਟ ਕੀਤੇ ਜਾ ਰਹੇ ਹਨ। ਰੱਬ ਰਾਖਾ।

    • @kirattattla6228
      @kirattattla6228 Рік тому +4

      Iqbal ji ਏ ਗਲ ਸਮਝਾੳਣ ਦੀ ਕੋਸ਼ਿਸ਼ ਅਸੀਂ ਬਹੁਤ ਕਰ ਰਹੇ ਹਾਂ ਤੁਸੀਂ ਵੀ ਕਰਦੇ ਰਹਿਣਾ 10ਲੋਕਾਂ ਚੋਂ ਜੇ ਦੋ ਵੀ ਸੁਣ ਲੈਂਦੇ ਨੇ ਤਾਂ ਲਖ ਖਟਿਆ ਕਿਉਂਕਿ ਜੋ ਦੋ ਨੇ ਸੁਣਿਆ ਤਾਂ ਇਕ ਜਾਂ ਦੋ ਨੂੰ ਜਰੂਰ ਦਸਣਗੇ ਸੋ ਦੋ ਦੀ ਥਾਂ ਚਾਰ ਤਾਂ ਹੋਏ

    • @GurdeepSingh-of9lh
      @GurdeepSingh-of9lh Рік тому +1

      ਜਰੂਰ ਸਾਝੀ ਕਰਾਂਗੇ ਜਾਣਕਾਰੀ ਵੀਰ ਜੀ

    • @GurpreetSingh-ui7vq
      @GurpreetSingh-ui7vq Рік тому +2

      ਬਿਲਕੁੱਲ ਸਹੀ ਗੱਲ ਹੈ ਜੀ

    • @dsdeepk1089
      @dsdeepk1089 Рік тому

      Canada ch blood pressure da paimaana 130% nu high bna dita....Bas ehna to Rabb bachave..

    • @GurjantSingh-mo8mq
      @GurjantSingh-mo8mq Рік тому

      @@kirattattla6228
      A

  • @RanjitKaur-no6iq
    @RanjitKaur-no6iq Рік тому +11

    ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ,Dr saab ji nu, ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ 🙏🌺☺️

  • @kamaljeet3751
    @kamaljeet3751 Рік тому +29

    ਜਿਹੜੀਆਂ ਗੱਲਾਂ ਡਾਕਟਰ ਸਾਹਿਬ ਨੇ ਅਖੀਰਲੇ ਪੱਲ ਵਿਚ ਕਿਤਿਆਂ ਬੋਹਤ ਵਧੀਆ ਲੱਗਾ

  • @ramgopaldevji7180
    @ramgopaldevji7180 Рік тому +28

    ਮੈਡੀਕਲ ਮਾਫੀਏ ਤੋਂ ਰੱਬ ਬਚਾ ਕੇ ਹੱਖੇ
    Dr ਸਾਹਿਬ ਦਾ ਬਹੁਤ ਧੰਨਵਾਦ

  • @mangibhatia5143
    @mangibhatia5143 Рік тому +7

    ਸਬਕ-ਇਸ ਤੋਂ ਉੱਪਰ ਕੋਈ ਸਬਕ ਨਹੀਂ ਵਾਹਿਗੁਰੂ ਸਭਨੂੰ ਚੜ੍ਹਦੀ ਕਲਾ ਵਿਚ ਰੱਖੇ ❤

  • @godisone7569
    @godisone7569 Рік тому +17

    ਸੰਧਾਵਾਲੀਆ ਸਾਹਿਬ , ਤੁਹਾਡੇ ਤਾਂ ਅਸੀਂ near about ਦਸ ਸਾਲ ਤੋਂ ਪੱਕੇ viewers ਹਾਂ, ਸਿਹਤ ਆਲੇ ਮਾਮਲੇ ਚ ਬਹੁਤ ਹੀ ਅਹਿਮ ਸੇਵਾ ਕਰ ਰਹੇ ਹੋ ਜੀ, ਇਹ ਡਾਕਟਰ ਸਾਹਿਬ ਤਾਂ ਦੁਰਲੱਭ ਵੈਦ/ਡਾਕਟਰ/ਇੱਕ ਵਧੀਆ ਸਮਾਜ ਸੇਵਕ/ਵਧੀਆ ਇਨਸਾਨ ਨੇ, salute ਜੀ ਇਨ੍ਹਾਂ ਨੂੰ, ਆਖਰੀ ਮਿੰਟ ਵਾਲਾ ਸੁਨੇਹਾ ,ਇੱਕ ਦਰਵੇਸ਼ ਵਲੋਂ ਸੁਨੇਹਾ ਸੀ,... ** ਦੁਖੀ ਇਨਸਾਨਾਂ ਨਾਲ ਖਾਸ ਹਮਦਰਦੀ ਹੈ ਮੈਨੂੰ, ਕਿ ਸ਼ਾਇਦ ਉਹ ਵੀ ਵਕਤ ਦਾ ਸ਼ਿਕਾਰ ਹੋਏ ਨੇ ਮੇਰੀ ਤਰ੍ਹਾਂ **

  • @ParmodKumar-pc9oh
    @ParmodKumar-pc9oh Рік тому +9

    ਜਵਾਨੀ ਵਿੱਚ ਮੇਰਾ ਐਚ ਡੀ ਐਲ ਲਗਪਗ42 ਸੀ। ਉਮਰ ਵੱਧਣ ਨਾਲ ਮੇਰਾ ਐਚ ਡੀ ਐਲ 33 ਦੇ ਕਰੀਬ ਆ ਗਿਆ ਸੀ। ਜੇਕਰ ਐਚ ਡੀ ਐਲ 33 ਤੋਂ ਵੀ ਥੱਲੇ ਜਾਦਾਂ ਹੈ ਤਾਂ ਦਿਲ ਦੀ ਬਲਾਕਜ ਦਾ ਖਤਰਾ ਵੱਧ ਜਾਦਾਂ ਹੈ। ਮੇਰੀ ਹੁਣ ਉਮਰ 60 ਸਾਲ ਹੈ। ਮੈ ਪੰਜ ਸਾਲ ਪਹਿਲਾਂExtra virgin olive oil ਵਰਤਣਾ ਸ਼ੁਰੂ ਕਰ ਦਿੱਤਾ ਸੀ। ਇਕ ਲੀਟਰ ਲਗਪਗ 800 ਰੁਪਏ ਬਜਾਰੋਂ ਮਿਲ ਜਾਂਦਾ ਹੈ।
    ਵਰਤਨ ਦਾ ਢੰਗ
    ਦੁਪਹਿਰ ਦੀ ਰੋਟੀ ਖਾਣ ਵੇਲੇ ਇਕ ਚਮਚਾ ਗਰਮ ਸਬਜੀ ਵਿੱਚ ਪਾ ਲਵੋ। ਪਰ ਸਬਜੀ ਵਿੱਚ ਪਾਉਣ ਤੋਂ ਬਾਦ ਸਬਜੀ ਅੱਗ ਤੇ ਗਰਮ ਨਹੀਂ ਕਰਨੀ। ਇਕ ਲੀਟਰ ਤਿੰਨ ਮਹੀਨੇ ਕੱਢ ਜਾਂਦਾ ਹੈ। ਇਸ ਤੇਲ ਨੂੰ ਅੱਗ ਤੇ ਗਰਮ ਨਹੀਂ ਕਰਨਾ। ਵਰਨਾ ਕੋਈ ਫਾਇਦਾ ਨਹੀਂ ਹੋਏਗਾ। ਪੂਰੇ ਸਾਲ ਵਿੱਚ ਦੋ ਤਿੰਨ ਲੀਟਰ ਠੰਡਾ ਵਰਤਿਆ ਜਾਵੇ, ਬਹੁਤ ਹੈ। ਹੁਣ ਮੇਰਾ ਐਚ ਡੀ ਐਲ ਲਗਪਗ 39 ਜਾਂ ਕਦੇ 40 ਦੇ ਕਰੀਬ ਰਹਿੰਦਾ ਹੈ। ਪਰੰਤੂ ਮੈਨੂੰ ਇਸ ਦਾ ਸੂਗਰ ਦੇ ਲਾਭ ਬਾਰੇ ਨਹੀਂ ਪਤਾ ਸੀ। ਇਸ ਦੀ ਥਾਂ ਤੇ ਸਰਸੋਂ ਦਾ ਤੇਲ ਵੀ ਵਰਤਿਆ ਜਾ ਸਕਦਾ ਹੈ। ਪਰ ਮੈਨੂੰ ਸਰਸੋਂ ਦਾ ਤੇਲ ਮਾਪਕ ਨਹੀਂ ਆਇਆ ਸੀ।

    • @sarvjitsingh1880
      @sarvjitsingh1880 Рік тому +1

      ਮੇਹਰਬਾਨੀ ਵੀਰ ਜੀ ਹਰ ਕਿਸੇ ਚੰਗੀ ਜਾਣਕਾਰੀ ਸਾਂਝੀ ਕਰਨੀ ਚਾਹੀਦੀ ਹੈ ਏਹ ਵੀ ਸੇਵਾ ਹੈ

  • @singh-cm9wd
    @singh-cm9wd Рік тому +3

    ਸੰਧਾ ਵਾਲੀਆ ਜੀ WMO ਨੇ ਏਨਾ ਵੱਡਾ ਜ਼ੁਲਮ ਕੀਤਾ ਹੈ ਕਿ 5 ਵਾਲੇ ਨੂੰ ਹੀ ਸੁਗਰ ਤੋਂ ਡਰਾ ਕੇ ਉਸਨੂੰ ਟੈਂਸ਼ਨ ਵਧਾ ਕੇ ਪਕਾ ਮਰੀਜ ਬਣਾ ਲਿਆ ਇਨਾਂ ਉੱਤੇ ਕੋਈ ਕੇਸ ਨਹੀਂ ਬਣਦਾ ਜੀ।

  • @sarwandassmehton3421
    @sarwandassmehton3421 Рік тому +18

    The very very nice information God bless you all your team and friends and family members long term relationship always thanks for the information contained 👏👏👏👏👏

  • @davinsandhu1433
    @davinsandhu1433 Рік тому +13

    Dr sahib , salute u. U always give good advice to others

  • @jasbirsinghbal3501
    @jasbirsinghbal3501 Рік тому +6

    Doctor Sahab I seen your program first time. Thanks for sharing valuable health tips from your treasure.
    You are great
    👍👍👍👍

  • @ManjeetSingh-ob4hy
    @ManjeetSingh-ob4hy День тому

    ਡਾਕਟਰ ਸਾਹਿਬ ਦਾ ਮੈਸੇਜ ਬਹੁਤ ਸੋਹਣਾ ਸੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ

  • @bholialag51
    @bholialag51 Рік тому +6

    you are amazing God gifted doing excellent work thanks dr ji great salute sub da bhalla true valuable advice gbu always chardikala

  • @krishanlal8599
    @krishanlal8599 Рік тому +6

    Doctor sahab aap aur aapka message donon hi Kamal hai 🙏😎🙏🙏😎

  • @baljitsingh8394
    @baljitsingh8394 Рік тому +7

    I salute you Doctor saab 👍🙏God bless both of you 🤲🤲🤲🙏❤️🙏

  • @Sidhuffbro
    @Sidhuffbro Рік тому +23

    ਜੇਤੂਨ ਦਾ ਤੇਲ ਪੰਜਾਬੀ ਭਾਸ਼ਾ ਵਿਚ

  • @nirmalsethi853
    @nirmalsethi853 Рік тому

    ਮੈਂ ਤੁਹਾਡੇ ਸੁਝਾਅ ਅਨੁਸਾਰ ਰਾਤ ਨੂੰ ਸੌਣ ਤੋਂ ਪਹਿਲਾਂ ਅੱਧਾ ਚਮਚ ਜੈਤੂਨ ਦਾ ਤੇਲ ਲੈ ਰਿਹਾ ਹਾਂ, ਇਸ ਨਾਲ ਬਹੁਤ ਫਰਕ ਆਇਆ ਹੈ ਅਤੇ ਮੈਂ ਚੰਗੀ ਨੀਂਦ ਲੈਣ ਦੇ ਯੋਗ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ

    • @gurinderkaur5303
      @gurinderkaur5303 Рік тому

      Mam Khan lyi kehra olive oil lena hai.plz tell me

    • @nirmalsethi853
      @nirmalsethi853 Рік тому

      @@gurinderkaur5303 Organic Extra Virgin Olive Oil

  • @kamaljeetkaur2407
    @kamaljeetkaur2407 Рік тому +7

    ਧੰਨਵਾਦ ਡਾਕਟਰ ਜੀ 🙏

  • @AvtarBhatti206
    @AvtarBhatti206 Рік тому +3

    Bahut vadhiya laggi saari jaankaari bahut bahut shukrya Prime Asia TV aur Dr.Saab te Sandhawalia Saab da

  • @bhupinderkumar5479
    @bhupinderkumar5479 Рік тому +1

    ਇਹਦਾ ਮਤਲਬ ਇਹ ਹੈ ਕਿ ਤੰਦਰੁਸਤ ਬੰਦਿਆਂ ਨੂੰ ਵੀ ਸੂਗਰ ਦੀ ਬਿਮਾਰੀ ਦੇ ਮਰੀਜ਼ ਬਣਾਇਆ ਜਾ ਰਿਹਾ ਹੈ। ਇਹ ਕਿਸੇ ਨੇ ਕਿਸੇ ਸਿਹਤ ਸੰਸਥਾ ਦੀ ਕੋਈ ਨਾ ਕੋਈ ਬਹੁਤ ਵੱਡੀ ਸਾਜ਼ਿਸ਼ ਹੋ ਸਕਦੀ ਹੈ।

  • @jaideepsinghsudan98
    @jaideepsinghsudan98 Рік тому +2

    ADAAB, DR SAHIB, UR saying, brought up ur kids "dean wala hath bnaow "amazing, in these days people never teach their kids empathy "dard da ahsas,no way, U R SO AWESOME THAT U HAVE STILL THOSE AHSAAS,TOHADEI SOOCH NU SALAM

  • @karnailsingh7856
    @karnailsingh7856 Рік тому +3

    ਡਾਕਟਰ ਸਾਹਿਬ ਬਹੁਤ ਧੰਨਵਾਦ ਜੀ

  • @JaspalSingh-cu4ix
    @JaspalSingh-cu4ix Рік тому +1

    DR. MURTAZAJI. GREAT DOCTOR I LISTEN YOU EVERY TIME NEVER MISS YOUR SUGGESTIONS

  • @sukhwantkaur9466
    @sukhwantkaur9466 Рік тому +9

    Dr sahib is a great personality

  • @rajendersingh9411
    @rajendersingh9411 Рік тому +21

    Dr. Sahib is a great human being as well as a great doctor. The world is a better place because of people like him.

  • @bholialag51
    @bholialag51 Рік тому +1

    you are amazing Great speak 1-1words golden thanks great salute true advice waheguru ji blessings

  • @studiopreetpalace4856
    @studiopreetpalace4856 Рік тому +2

    ਡਾ ਸਾਬ ਆਖਰੀ ਸੰਦੇਸ਼ ਲਾਜਵਾਬ।

  • @sukhwinderkaur8776
    @sukhwinderkaur8776 Рік тому +1

    ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਜੀ

  • @dharamvirsharma8050
    @dharamvirsharma8050 6 місяців тому

    Dr Sahib ,you are very nice nd talented.Explains the things ina very simple nd clear language.God bless you.

  • @HeeraSingh-kw5bv
    @HeeraSingh-kw5bv Рік тому +2

    ਗੁਰਪ੍ਰੀਤ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @Chahal197
    @Chahal197 Рік тому +5

    ਬਿਲਕੁਲ ਸਹੀ ਗੱਲ ਐ ਡਾ ਸਾਹਿਬ

  • @satdevsharma6980
    @satdevsharma6980 Рік тому +6

    Thanks, Dr.Murtaza, Gurpreet ji.V.nice show.💕🙏🇺🇸

  • @loveme6067
    @loveme6067 Рік тому +8

    Organic cold pressed olive oil
    Best choice
    Organic Sri Lanka
    Cinnamon powder or stick most flavour able.
    Always buy organic herbs and spices 🙏🙏

    • @harbhajansandhu4567
      @harbhajansandhu4567 Рік тому

      Ji olive oil kis cheez da tel hai ya esda koi hor v naan hai

    • @Youryangirl
      @Youryangirl Рік тому

      ਜੈਤੂਨ ਦਾ ਤੇਲ

    • @gurwaryamaulakh917
      @gurwaryamaulakh917 Рік тому

      @@harbhajansandhu4567 jyton oil

    • @GKhubb
      @GKhubb Рік тому

      ​@@harbhajansandhu4567 ਜੇਤੂਨ ਤੇਲ

  • @fatehbeer7089
    @fatehbeer7089 Рік тому +1

    ਮੈਨੂੰ ਰੱਬ ਦੇ ਸਹਾਰੇ ਦੀ ਗੱਲ ਬਹੁਤ ਚੰਗੀ ਲਗੀ

  • @kawaljitsingh9011
    @kawaljitsingh9011 Рік тому +4

    Very much thanks to dr saab and prime asia too

  • @GurpreetKaur-lx9tp
    @GurpreetKaur-lx9tp Рік тому +6

    Very good. Thanks Dr. Sahib ji 🙏🇩🇪❤️

  • @rajeshkumar-lc3vp
    @rajeshkumar-lc3vp Рік тому +2

    Very good program thanks this will help many God bless you

  • @RanjitSingh-uz5uz
    @RanjitSingh-uz5uz Рік тому

    ਬਹੁਤ ਵਧੀਆ ਡਾਕਟਰ ਮੁਰਤਜਾ ਸਾਹਿਬ ਅਤੇ ਸੰਧਾਵਾਲੀਆ ਸਾਹਿਬ।

  • @sartajsingh5010
    @sartajsingh5010 Рік тому

    ਬਹੁਤ ਵਧੀਆ ਜਾਣਕਾਰੀ

  • @khairajatt5369
    @khairajatt5369 Рік тому +6

    Olive oil vi ਦੋ ਤਰਾ ਦਾ ਦਿੰਦੇ ਆ ਇੱਕ ਤਾ cooking ਲਈ ਆਉਦਾ extra vargin ਇੱਕ ਆਉਦਾ hair ਤੇ ਲਗਾਉਣ ਲਈ ਲੈਨਾ ਕਹਿੜਾ ਵਾ ਦੋਨਾ ਚੋ

  • @ssbindra81040
    @ssbindra81040 3 дні тому

    Very good information Dr sahab.Thanks.

  • @harbhajandhesi837
    @harbhajandhesi837 Рік тому +4

    Appreciate your lecture on Sugar

  • @neena7854
    @neena7854 Рік тому +5

    Thank Dr. Murtaza , you are a great doctor , so much knowledge , and very super human being , may God Bless you long , healthy and happy life, look forward to get the book you so kindly offered to publish , please keep up with all the good work. 🌹🙏

  • @ajitmangat8345
    @ajitmangat8345 Рік тому +2

    Thanks Dr Sahib Jii God bless you

  • @balwinderdhillon5308
    @balwinderdhillon5308 Рік тому +1

    Awesome 👍🙏

  • @simranrandhawa9037
    @simranrandhawa9037 Рік тому +3

    Thanks g dr sahb te sandhwalia g bahut vadhia program c

    • @bhupinderwseer8290
      @bhupinderwseer8290 Рік тому

      Thanks for the valuable daibetes information. Please tell us who are already daibetics n take metformin n want to live without medicines. What should they do

  • @Jarnailsingh14237
    @Jarnailsingh14237 Рік тому

    Dr Sahib and sandhawalia ji very valuable talk encouraging diabetics thanks

  • @gordonron8732
    @gordonron8732 Рік тому +2

    Good information 🙏🙏🙏 Gurpreet singh ji dr was about to tell 3rd thing to be used in diabetes but was interrupted can you pls do another video on third thing also will appreciate if you can give some information on diabetes ketoacidosis or ketone thanks

  • @tejinderbal3426
    @tejinderbal3426 Рік тому +1

    salute Dr sahib tuhade vadhiya sunehe lai............................................salute.

  • @shivshakti6716
    @shivshakti6716 Рік тому

    Thank u Dr Murtaza ji you are so great personality, you always give excellent knowledge,God bless you with good health nd long life!!!❤❤❤❤❤

  • @baljindermalhi7440
    @baljindermalhi7440 Рік тому +1

    God bless you Dr sahib

  • @dimpyaujla4355
    @dimpyaujla4355 Рік тому +1

    Sat sri akaal ji Dr Saab 🙏🙏🙏

  • @HarbhajanSingh-ii8ej
    @HarbhajanSingh-ii8ej Рік тому +2

    Good interview sandhawalia sahib keep it up brother. Thank you

  • @karamjitsingh2209
    @karamjitsingh2209 Рік тому +6

    ਡਾ ਸਾਹਿਬ ਅਪਣਾ ਫੋਨ ਨੰਬਰ ਤਾਂ ਦੇ ਦਿੰਦੇ

    • @iqbalsingh5034
      @iqbalsingh5034 Рік тому +1

      ਮੋਬਾਇਲ ਨੰਬਰ ਡਿਸਪਲੇ ਹੋ ਰਿਹਾ ਹੈ।

    • @kamaljeetkaur2407
      @kamaljeetkaur2407 Рік тому +1

      ਸਕਰੀਨ ਤੇ ਆ ਰਿਹਾ ਭਾਈ ਸਾਹਿਬ ਜੀ

  • @satinderpkaur580
    @satinderpkaur580 Місяць тому

    Bahut hi badhia uprala ji. Kade jatoon da tel te jatoon de sirke da v farak Das deyo ji ? Thanks.

  • @deepaksahotasonu5038
    @deepaksahotasonu5038 Рік тому

    Dr sahib ur thoughts are so holiness god bless u sir normal person ki bhi diet saath hi bta diya karen

  • @Ruby-yk1ur
    @Ruby-yk1ur Рік тому +1

    Such a wonderful doctor..god bless him

  • @chandershekhar687
    @chandershekhar687 Рік тому +7

    Salute to Dr saab ji...great information...

    • @vareshgupta3891
      @vareshgupta3891 Рік тому +2

      Noble advice by a noble Doctor and noble soul.Great. Thanks

  • @shardaanand6100
    @shardaanand6100 Рік тому

    डाक्टर साहब तेल लाई पर पिया नही गया उल्टी आती थी अब उस तेल से घुटने पर मालिश करती हू धन्यवाद आपका

  • @bajsingh5620
    @bajsingh5620 Рік тому +1

    ਡਾਕਟਰ ਸਾਹਿਬ ਜੀ ਓਲੀ ਤੇਲ ਕਹਿੜਾ ਹੈ ਅਤੇ ਕਿਸ ਚੀਜ਼ ਦਾ ਹੈਂ ਕਿਰਪਾ ਕਰਕੇ ਦੱਸੋ

  • @joginderpal6172
    @joginderpal6172 Рік тому +1

    Thanks Dr saab

  • @harshuverma6485
    @harshuverma6485 Рік тому +1

    बातें अच्छी लगी अमल करके देख ये है कोशिश करते हैं

  • @manohartilwani9661
    @manohartilwani9661 4 місяці тому

    ਡਾਕਟਰ ਸਹਿਬ olive oil ਦੀ ਬ੍ਰਾਂਡ ਦੱਸੋ ਜੀ

  • @karamjitsekhon498
    @karamjitsekhon498 Рік тому +2

    DR SAHIB DA MASSAGE SIRA, AAP DE BACHE NU THE BEST BANAN LAI

  • @happybajwa1836
    @happybajwa1836 Рік тому +1

    Well done dr l wish get more information thank you 🙏

  • @kulwindersingh-kc6yx
    @kulwindersingh-kc6yx Рік тому +1

    Thanks Dr sahib again , we will wait ur advice.

  • @dalipsingh1507
    @dalipsingh1507 Рік тому +1

    Good job

  • @ramsarup9658
    @ramsarup9658 Рік тому +3

    Very nice

  • @GurmeetSingh-gb5jn
    @GurmeetSingh-gb5jn Рік тому

    ਮੈਂ ਆਸ ਕਰ੍ਦਾ ਪਰਾਇਮ ਟੀਵੀ ਕੋਲ ਰੋਜਾਨਾ ਇਕ ਟਿਪ ਦਿਖਾਇਓ ਕਰੋ ਤਾ ਕੇ ਅਸੀਂ ਡਾਕਟਰ ਸਾਹਿਬ ਦੀ ਗੱਲ ਦੀ ਸਮਝਣ ਅਤੇ ਅਸੀਂ ਆਪਣੇ ਜੀਵਨ ਵਿਚ ਅਪਨਾਉਣ ਦੀ ਕੋਸ਼ਿਸ਼ ਕਰੀੲਏ ਬਹੁਤ ਬਹੁਤ ਤੁਹਾਡਾ ਧਨਵਾਦ

  • @KulwinderKaur-us9jy
    @KulwinderKaur-us9jy Рік тому +1

    Bhoot vadiea jaankaari gurpreet ji

  • @harpalsingj8138
    @harpalsingj8138 Рік тому +1

    ਔਲੀਵਲ ਤੇਲ ਕਿਥੋਂ ਅਤੇ ਕਿਸ ਬਰਾਂਡ ਲੈਣਾ ਚਾਹੀਦਾ ਹੈ।

  • @Sarv_Dharam
    @Sarv_Dharam Рік тому +3

    Sabjea fal khao mehnat karo sab kush theek rehda hai talea bhojan te ratt da khana shad deo tuci theek ho javoge

  • @manjitkaur8362
    @manjitkaur8362 Рік тому

    ਬਹੁਤ ਵਧੀਆ ਵਿਚਾਰ

  • @MdYakub-br5xk
    @MdYakub-br5xk 2 місяці тому

    Salute to Dr. Murtaza

  • @parmindersingh1296
    @parmindersingh1296 Рік тому

    ਸੱਚੀ ਮੁੱਚੀ ਕਾਇਲ ਹੋ ਗਏ ਤੁਹਾਡੇ ਪੌ੍ਗਰਾਮ ਦੇ ਸਿਰਾ

  • @saranjitsingh5935
    @saranjitsingh5935 Рік тому +11

    Sandhawalia Sb, Dr Sb are speaking mostly in English which sometime are beyond our understanding. It will be more fruitful if they can teach us old people in Hindi. Nevertheless their views are very useful.

  • @rajinderkaur-jp5it
    @rajinderkaur-jp5it Рік тому +1

    Dr very nice God bless always

  • @amansingh-wn4pd
    @amansingh-wn4pd Рік тому +5

    Dr sahib mere. Liver vich pehla hi Garmin Hai jdo me olive oil Pindi ha odo pishab pila ohna shuru ho Janda hai

    • @BALRAJSINGH-ug5sf
      @BALRAJSINGH-ug5sf Рік тому

      ਵਾਤ, ਪਿੱਤ, ਕਫ ਇਹ 3 ਦੋਸ਼ ਨੇ ਸ਼ਰੀਰ ਦੇ
      ਤੁਹਾਡੀ ਪਿੱਤ ਵਧ ਜਾਂਦੀ ਐ। ਪਾਣੀ ਜਿਆਦਾ ਪੀਓ, ਗਰਮ ਚੀਜ਼ਾਂ ਨਾ ਖਾਓ ਨਾ ਪੀਓ। ਖੰਡ ਅਤੇ ਉਸ ਤੋਂ ਬਣਾਇਆ ਹਹ ਪਦਾਰਥ ਨਾ ਖਾਓ।

    • @sangeetabatra7377
      @sangeetabatra7377 Рік тому

      Liver garmi Waley nu peena chahida yaa nahi?

  • @amrikkaurbrar
    @amrikkaurbrar Рік тому

    Dr Saab v.nyc.infornation:-Thanks ji.

  • @meenakshiaggarwal6214
    @meenakshiaggarwal6214 Рік тому +1

    Thanku Dr. For your advice

  • @shupinderbrar5989
    @shupinderbrar5989 Рік тому +2

    Beautiful message

  • @ramsarupsharma1391
    @ramsarupsharma1391 Рік тому +1

    Be blessed. Khus reho

  • @shabanaansari9921
    @shabanaansari9921 Рік тому +2

    Dr sahib please itni acchi jakari dee hei but oliv oil to sab refind hota hei itna bhi guide karo olive oil verjine kesey molega

  • @punjabidecenthulk784
    @punjabidecenthulk784 Рік тому +1

    Sugar koi bimaari nahi, sugar hon da ਮਤਲਬ body ਤੁਹਾਨੂੰ keh rahi aa ਗੰਦ ਖਾਣਾ ਬੰਦ kar deo, ਚੰਗਾ ਖਾਣਾ ਖਾਓ, healthy food khao, burgra pizze na khao, body nu ਆਰਾਮ de, sirf 10 ਘੰਟੇ ਖਾਓ, 14 ਘੰਟੇ body nu khali ਰੱਖੋ,

  • @parminderkaurnagra7235
    @parminderkaurnagra7235 Рік тому

    ਬਹੁਤ ਵਧੀਆ ਗੱਲਬਾਤ👏👏

  • @ParamjitKaur-vt6dg
    @ParamjitKaur-vt6dg Рік тому

    Wah ji kamal karta ese dr ho to pareshani nahi ayegi

  • @mohindersingh9263
    @mohindersingh9263 Рік тому +4

    ਮੈਨੂੰ ਸ਼ੁਗਰ ਦਾ ਫਰਕ ਨਵਲ ਅੰਮ੍ਰਿਤ ਆਯੂਰਵੈਦਿਕ ਨਲ ਪਿਆ ਹੈ ਬੰਗੇ ਵਾਲਿਆ ਦੇ ਤੇਲ ਨਲ

    • @chanansingh4751
      @chanansingh4751 Рік тому +2

      ਵੀਰੇ ਦਵਾਈ ਤਾਂ ਬਹੁਤ ਵਧੀਆ ਤਿਆਰ ਕੀਤੀ ਹੈ ! ਮੈ ਮਹਿਤਾ ਚੋਕ ਤੋਂ ਗਿਆ ਸੀ ਬੰਗੇ, ਅਸਿਡ ਵੱਧ ਦਾ ਹੈ ਜੋੜ ਦਰਦ ਕਰਨੋ ਨਹੀਂ ਹਟੇ ,,,2 ਵੱਡੀਆਂ 2ਨਿਕੀਆ ਸਿਸੀਆਂ ਸਨ,, ਵੈਸੇ ਪੇਟ ਚਾ ਗੈਸ ਬਣਨੋ ਹਟਗੀ

  • @jasbirpalsingh8910
    @jasbirpalsingh8910 Рік тому +3

    Waheguru ji sand walia saab bath saab bta apna bhai a bai ji

  • @savitripuri5584
    @savitripuri5584 Рік тому +1

    Dr sahib can I take saron oil jo ki hum apni ayes ke same yellow sarson ka tel nikalvaia hai instead of olive oil packed olive oil ka to Pata nahi kaisa ho please reply

  • @neeruverma4359
    @neeruverma4359 Рік тому +2

    Good job sir 🙏🏻🙏🏻

  • @balwindergill2560
    @balwindergill2560 Рік тому +1

    Very good information thanks dr sahib

  • @amarjitkaur4315
    @amarjitkaur4315 Рік тому +2

    Veryyyyyy nice Dr sahib

  • @shifaayurveda5305
    @shifaayurveda5305 Рік тому

    Nice information God bless both of you

  • @GurtejSingh-jr4mr
    @GurtejSingh-jr4mr Рік тому +1

    Absolutely correct

  • @kewalram6371
    @kewalram6371 Рік тому

    Very good information, Thank you so much Dr sahib.

  • @Om_jai_jagdish
    @Om_jai_jagdish 2 місяці тому

    Nice information 👌 👍 👏

  • @ashoksinghmattu8055
    @ashoksinghmattu8055 13 днів тому

    Very nice 👌 👍

  • @s.k.haridas6726
    @s.k.haridas6726 11 днів тому

    Boiled food for healthy heart

  • @RavinderKumar-fr7vw
    @RavinderKumar-fr7vw Рік тому +1

    Think you .

  • @pinkysidhu6211
    @pinkysidhu6211 11 місяців тому

    Dr sahib menu garmi bahut lagdi ha and I m diabetic. Ke me 2 chamch olive oil la sakdee aa.