Prime Health (110) || ਡਾ. ਮੁਰਤਜਾ ਨੇ ਦੱਸਿਆ, ਗੂੜੀ ਨੀਂਦ ਦਾ ਫਾਰਮੂਲਾ

Поділитися
Вставка
  • Опубліковано 4 січ 2025

КОМЕНТАРІ • 85

  • @tehalsinghchouhan9750
    @tehalsinghchouhan9750 10 місяців тому +8

    Dr ਸਾਹਬ ਮੈਡੀਸਨ ਦਾ ਕੁਛ ਮੁੱਲ ਹੋ ਸਕਦਾ ਹੈ ਪਰ ਤੁਹਾਡੇ ਧਾਰਮਿਕ ਖਿਆਲਾਂ ਅਤੇ ਗੱਲਾਂ ਦਾ ਕੋਈ ਮੁੱਲ ਨਹੀਂ। ਹੈ ਅੱਲ੍ਹਾ ਤੁਹਾਨੂੰ ਜੰਨਤ ਨਸੀਬ ਫ਼ੁਰਮਾਏ ਤੰਦ ਰੁਸਤੀ ਦੇਵੇ ਫੈਮਿਲੀ ਨੂੰ ਚੜਦੀ ਕਲਾ ਰੱਖੇ ਜਿਹੜੇ ਤੁਹਾਡੀ ਇੰਨਟਰਵਿਊ ਕਰਦੇਂ ਹਨ ਉੱਨਾਂ ਨੂੰ ਵੀ ਰੱਬ ਚੜਦੀ ਕਲਾ ਵਿੱਚ ਰੱਖੇ ok ji ਰੱਬ ਰਾਖਾ bay

  • @BalkarSingh-ko2qy
    @BalkarSingh-ko2qy 26 днів тому

    ਸਤਿਕਾਰ ਯੋਗ ਡਾਕਟਰ ਮੁਰਤਜ਼ਾ ਸਾਹਿਬ ਜੀ ਤੇ ਯੋਗਰਾਜ ਸਿੰਘ ਕਹਲ਼ੋ ਸਾਹਿਬ ਜੀ ਤੇ prime ਹੈਲਥ ਪ੍ਰੋਗਰਾਮ ਦੇ ਸਾਰੇ ਹੀ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ

  • @techtipsbyfateh4992
    @techtipsbyfateh4992 Рік тому +9

    ਕਈ ਵਾਰ ,ਜਦੋਂ ਸਾਨੂੰ ਕੋਈ ਕੁਝ ਗਲਤ ਕਹੇ ਜਾਂ ਸਾਡੇ ਨਾਲ਼ ਗਲਤ ਵਿਵਹਾਰ ਕਰੇ ਅਸੀਂ ਅੱਪਸੈੱਟ ਹੁੰਦੇ ਹਾਂ ।ਨੀਂਦ ਉਦੋਂ ਵੀ ਨਹੀਂ ਆਉਂਦੀ ਜਦੋਂ ਅਸੀਂ ਲੜਾਈ ਦੇ ਡਰ ਤੋਂ ਚੁੱਪ ਕਰਦੇ ਹਾਂ।

  • @AyeshaKhan-y7v7s
    @AyeshaKhan-y7v7s Місяць тому +1

    Mashallah zabrdust conversation❤

  • @RAJINDERSINGH-ux6zr
    @RAJINDERSINGH-ux6zr Рік тому +5

    ਡਾਕਟਰ ਸਾਹਿਬ ਮੇਰੇ ਸਿਰ ਕਰਜਾ ਬਹੁਤ ਚੜ ਗਿਆ ਫਿਰ ਵੀ ਨਾ ਮੈਨੂੰ ਕੋਈ ਟੈਨਿਸਨ ਆ ਪਰ ਨੀਦ ਬਹੁਤ ਆਉਦੀਆ ਫੋਨ ਵੀ ਹਰੇਕ ਦਾ ਚੁਕੀ ਦਾ ਜੁਵਾਬ ਵੀ ਦੇਵੀ ਦਾ ਨੀਦ ਵੱਧ ਆਉਦੀਆ ਆ ਏਦਾ ਕੋਈ ਇਲਾਜ ਹੈ ਘੱਟ ਆਵੇ ਮੰਨ ਸ਼ਾਫ ਆ ਗੁਰਬਾਣੀ ਵੀ ਬਹੁਤ ਸੁਣੀ ਦੀ ਆ ਗੁਰੂਘਰ ਨਾਲ ਬਹੁਤ ਪਿਆਰ ਆ ਕਿਰਤ ਵੀ ਸ਼ਾਫ ਸੁਥਰੀ ਕਰੀ ਦੀਆ

  • @sukhdevsinghsidhu6779
    @sukhdevsinghsidhu6779 Рік тому +16

    ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰ ਪੇ੍ਸਾਨੀ ਮਾਹਿ ,,, ਧੰਨ ਗੁਰੂ ਨਾਨਕ ਦੇਵ ਜੀ

  • @inderjeetsharma7529
    @inderjeetsharma7529 Рік тому +1

    आप की तारीफ करने के लिए लफज नही बचे है, डाक्टर मुर्तजा जी मै यही दुआ कर सकता हू के परमात्मा/अल्ला आप की लम्बी उम्र करे ते सेहत अच्छी रखे, आज आम मरीजो को डाक्टर मुर्तजा जैसे डाक्टरज की जरूरत है, सलाम है मेरा आप को डाक्टर साहब।

  • @gindersingh9068
    @gindersingh9068 Рік тому +2

    ਸੱਤ ਸ਼੍ਰੀ ਅਕਾਲ ਜੀ ਮੈ ਸਾਊਦੀ ਅਰਬ ਚ 5 ਸਾਲਾ ਤੋ ਰਾਤ ਦੀ sheft ਤੇ ਕੰਮ ਡਰਾਈਵਿੰਗ ਕਰ ਰਿਹਾ ਅਸੀਂ ਸਿਰਫ ਦਿਨ ਵੇਲੇ ਹੀ 5-6 ਘੰਟੇ ਦੀ ਨੀਂਦ ਲੈਂਦੇ ਹਾਂ

  • @drkesarchahal5882
    @drkesarchahal5882 Рік тому +1

    ਡਾਕਟਰ ਸਾਬ ਬਹੁਤ ਬਹੁਤ ਧੰਨਵਾਦ ,, ਬਹੁਤ ਹੀ ਵਧੀਆ ਜਾਣਕਾਰੀ !!

  • @gurinderdhillon1470
    @gurinderdhillon1470 Рік тому +5

    ਮੈਨੂੰ ਲਗਦਾ ਡਾਕਟਰ ਸਾਹਿਬ ਨੂੰ ਵੀ ਨੀਂਦ ਘੱਟ ਆਉਦੀ ਹੈ ਕਿਉ ਕੇ ਆਵਾਜ ਨਹੀਂ ਨਿਕਲ ਰਹੀ

  • @BaljitKaur-yn2yf
    @BaljitKaur-yn2yf 9 місяців тому +2

    Thanks dr shibji

  • @BalwinderSingh-wq7pg
    @BalwinderSingh-wq7pg Рік тому +2

    ਦੋਨ ਵੀਰਾਂ 🙏
    ਡਾ: ਸਾਹਿਬ ਰੱਬ ਨੂੰ ਕੁਦਰਤੀ ਨਿਯਮ ਵਿੱਚ ਹੀ ਰਹਿਣ ਦਿਉ ? ਸਰੀਰ ਦੇ ਨਿਯਮ ਬਾਰੇ ਹੀ ਕਾਫੀ ਹੈ !! ਰੱਬ ਦੱਸ ਕੇ ਭੋਲੀ ਜਨਤਾ ਗੁਮਰਾਹ ਹੂੰਦੀ ਹੈ
    ਧਨਵਾਦ ।

    • @pinkykaur7556
      @pinkykaur7556 Рік тому

      Bilkul thhik bol rahe ho.medicine di gal karo.rab nu vich na liaao.

  • @BalkarSingh-ko2qy
    @BalkarSingh-ko2qy 26 днів тому

    ਡਾਕਟਰ ਸਾਹਿਬ ਜੀ ਮੇਰੀ ਉਮਰ 60ਸਾਲ ਹੈ ਆਰਮੀ retd ਹਾਂ ਸੈਰ ਵੀ ਰੋਜ ਕਰਦਾ ਹਾਂ ਨਗੇ ਪੈਰ ਵੀ ਸੈਰ ਕਰਦਾ ਹੈ ਪਰ ਕੇਸਟ੍ਰੋਲ ਖੂਨ ਗਾੜ੍ਹਾ ਹੈ ਰਿਪੋਰਟ ਵਿੱਚ ਆਇਆ ਹੈ ਦਵਾਈ ਖਾਂਦਾ ਹੈ ਸੁਗਰ ਦੀ ਸਕੇਇਤ ਹੈ ਰਾਤ ਨੂੰ ਪੇਸ਼ਾਬ ਬੁਹਤ ਵਾਰ ਆਉਂਦਾ ਹੈ ਕੀ ਕਰੀਏ ਜੀ

  • @swarajuppal6712
    @swarajuppal6712 Місяць тому

    Very good

  • @khushisandhu5856
    @khushisandhu5856 Рік тому +1

    Dokter bhutt vadia niwjj aa ji👍👍👍👍👍

  • @surinderkaur1543
    @surinderkaur1543 3 місяці тому

    God bless you 💖

  • @swarajuppal6712
    @swarajuppal6712 Місяць тому

    Very good sir

  • @parvindersingh5710
    @parvindersingh5710 Рік тому +1

    Waheguru Waheguru Waheguru

  • @sudarshankaur9005
    @sudarshankaur9005 9 місяців тому

    . Wahe guruji🎉

  • @mickysabharwal685
    @mickysabharwal685 4 місяці тому

    100/ Right.

  • @surendersingh7970
    @surendersingh7970 Рік тому +2

    Dr sahab very nice sir very very thanks

  • @SushilKumar-ps6iv
    @SushilKumar-ps6iv Рік тому

    Dr Sir NAMASTAY Nice Work Done. Canadian

  • @MohinderKaur-gu1nb
    @MohinderKaur-gu1nb 6 місяців тому

    Very good D. Ji

  • @ParamjeetKaur-dt9fe
    @ParamjeetKaur-dt9fe 9 місяців тому

    Very nice msg 👍👍🌹🌹

  • @aaabbbb9347
    @aaabbbb9347 Рік тому +2

    Waheguru ji tera suhker a

  • @harmeetkaur2388
    @harmeetkaur2388 Рік тому +2

    Good information Dr sahib

  • @SoniGrewal-y9u
    @SoniGrewal-y9u 4 місяці тому

    🎉🎉🎉🎉 good informative video 👍

  • @NeenaBhatia-ce4xs
    @NeenaBhatia-ce4xs 6 місяців тому

    Wow wow to Dr Murtaza

  • @ajityt9204
    @ajityt9204 Рік тому +2

    Thank you Dr sahib information li

  • @Harpreet-b4g
    @Harpreet-b4g Рік тому +1

    varyGood

  • @inderjitkundlas5571
    @inderjitkundlas5571 Рік тому

    True said spirituality matters. 90 percent problems created .......can not say

  • @kamaljitkaloya3704
    @kamaljitkaloya3704 Рік тому

    Very nice

  • @inderjitkundlas5571
    @inderjitkundlas5571 Рік тому

    Well explained naturalpathy is main to adopt we have come from soil end mix is soil all we get from soil live on earth ultimate renemember not to disturb nature

  • @yadwindersingh4399
    @yadwindersingh4399 Рік тому

    ਡਾਕਟਰ ਸਾਹਿਬ ਗਾੜੇ ਖੂਨ ਦਾ ਅਤੇ ਕਲੋਸਟਰੋਲ ਦਾ ਇਲਾਜ ਦਸੋ ਜੀ

  • @seemaarora5943
    @seemaarora5943 Рік тому

    Wow too much knowledge 🎉🎉

  • @navneetkaur1278
    @navneetkaur1278 Рік тому

    Good information

  • @arshpreetjandu8162
    @arshpreetjandu8162 Рік тому

    Dr saheb 🙏

  • @inderjitkundlas5571
    @inderjitkundlas5571 Рік тому

    It is great to say to search self really humanity matters

  • @AyeshaKhan-y7v7s
    @AyeshaKhan-y7v7s Місяць тому

    Shougr wala bhi Injeer subha ma use kr saktay hy fatee liver ma

  • @amirchand5552
    @amirchand5552 Рік тому

    ਡਾਕਟਰ ਸਾਹਬ ਜੀ
    ਰਾਤ ਨੂੰ ਦੋ ਤਿੰਨ ਵਾਰੀ ਪਿਸ਼ਾਬ ਕਰਨ ਲਈ ਉਠਣਾ ਪੈਂਦਾ ਹੈ ਨੀਦ ਖਰਾਬ ਹੋ ਜਾਂਦੀ ਹੈ, ਇਲਾਜ ਦਸਿਓ।

    • @amirchand5552
      @amirchand5552 Рік тому

      ਸੂ਼ਗਰ ਵੀ ਨਹੀਂ ਹੈ।

  • @arunbala9855
    @arunbala9855 8 місяців тому

    Dr sahib namaskar ji pl.treatment fior loose motipn

  • @bildersing572
    @bildersing572 9 місяців тому

    🙏🙏🙏

  • @gurbachanjosan4407
    @gurbachanjosan4407 Рік тому

    Very nice video

  • @grewalbhupinder572
    @grewalbhupinder572 Рік тому +1

    Good. Views

  • @ckpaintingandtiling2433
    @ckpaintingandtiling2433 2 місяці тому

    Please Jinu invite kardey o onnu jada bolan deya karo aap less bolya karo
    Dhanwad

  • @lakhwinderkaurbhullar1027
    @lakhwinderkaurbhullar1027 Рік тому

    🙏🙏

  • @samarbrar2789
    @samarbrar2789 Рік тому +1

    Dr saab baki gllan naal ta sehmat aw. But jehde lok raat nu kirat karde ne mere wage uber ja taxi chlonde ne ohna baare ki kaoge sanu ta saon da time e swere milda

  • @Manjit-r9m
    @Manjit-r9m 7 місяців тому

    Hello Dr Murtagh ji in on video you told about one named desi herb name RESONT iam living in USA I can't find in three states just did not went to Newark. Please send some information about it thank you

  • @deepjiasr409
    @deepjiasr409 9 місяців тому

    ਐਂਕਰ ਭਾਜੀ ਤੁਸੀ ਬਹੁਤ ਅੱਛੇ ਬੋਲਦੇ ਹੋ ਪਰ ਡਾਕਟਰ ਸਾਬ ਨੂੰ ਜਿਆਦਾ ਬੋਲਣ ਦਾ ਮੌਕਾ ਦਿਆ ਕਰੋ

  • @Manjit-r9m
    @Manjit-r9m 7 місяців тому

    From where we can find the desi deva named RESONT.please help us. Thank you

  • @rameshgupta2419
    @rameshgupta2419 Рік тому +1

    ਕੋਣ ਕਹੰਦਾ ਕੀ ਰਬ ਅਪਰ ਬੇਠਾ ਹੈ

  • @jagtar9094
    @jagtar9094 Рік тому +23

    ਡਾਕਟਰ ਸਾਬ ਜੇਹੜੇ ਬੰਦੇ ਦੀ ਰਾਤ ਦੀ ਡਿਊਟੀ ਹੈ ਉਨ੍ਹਾਂ ਵਾਸਤੇ ਵੀ ਕੁੱਝ ਦੱਸੋ ਖਾਸ ਕਰ ਜੇਹੜੇ ਵਿਦੇਸ਼ਾਂ ਵਿੱਚ ਰਹਿੰਦੇ ਹਨ ।

    • @ranjitkaur3505
      @ranjitkaur3505 Рік тому +2

      😊

    • @HarSh-zr1kc
      @HarSh-zr1kc Рік тому +2

      👌👌👌👍

    • @mastansingh564
      @mastansingh564 Рік тому

      ​@@ranjitkaur3505❤

    • @Davindergill1313
      @Davindergill1313 Рік тому +4

      ਮੈਂ ਤਾਂ ਰਾਤ ਦੀ ਡਿਊਟੀ ਹੀ ਛੱਡ ਦਿੱਤੀ ਹੈ, ਸ਼ਰੀਰ ਖਰਾਬ ਹੋਣ ਲੱਗ ਗਿਆ ਸੀ ,ਜੇ ਸ਼ਰੀਰ ਹੈ, ਤਾਂ ਹੀ ਕੰਮ ਕਰ ਸਕਦੇ ਹਾਂ, ਜੇ ਏਹ ਹੀ ਸਹੀ ਨਾ ਰਿਹਾ ਤਾਂ ਕੰਮ ਕਿੱਥੇ ਕਰ ਲਾ ਗੇ,

    • @aaabbbb9347
      @aaabbbb9347 Рік тому +1

      Good video thanks

  • @baljinderbanipal3438
    @baljinderbanipal3438 Рік тому +1

    Can you please tell us about Psoriasis treatment.

  • @inderdeepkaur3578
    @inderdeepkaur3578 10 днів тому

    5 khanzzora poopy seed,til,soogi

  • @inderdeepkaur3578
    @inderdeepkaur3578 10 днів тому

    Ajwain kalongi, methi dana

  • @manjitsunder2949
    @manjitsunder2949 8 місяців тому

    I get blue hands and feet feeling cold always. How to cure please?

  • @KiranBala-iw8fu
    @KiranBala-iw8fu Рік тому

    Mam vitamin d bare dso g

  • @PARAMJITKAUR-ky2xi
    @PARAMJITKAUR-ky2xi Рік тому

    Ajwan kalounji mathi dana pees k lana ha sir. Garmi ch kina lana ha.

  • @loverose.usa.1
    @loverose.usa.1 Рік тому

    ❤❤❤❤❤❤❤❤❤❤❤❤❤❤❤❤❤❤❤❤❤❤

  • @sund-l6e
    @sund-l6e Рік тому

    sawere uthna tan thik hai par jo lok afternoon shift yan night shift karde aa ohh ki karan?

  • @sumeetsumeet9551
    @sumeetsumeet9551 Рік тому

    Night shift krn waaleyeaa baare v dasso ki kri a 3 saal ho gaye night shift krde nu

  • @Parivarak_connection9195
    @Parivarak_connection9195 Рік тому

    Very good doctorsahib ji❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😅

  • @Paramjit66kaur
    @Paramjit66kaur Рік тому

    Music is so loud

  • @BALDEVSINGH-uq7kh
    @BALDEVSINGH-uq7kh Рік тому

    Machhi kihri ji..kyoun me machhi ajj Kal chemically prese be hotti being ji...

  • @inderjitkundlas5571
    @inderjitkundlas5571 Рік тому

    No matter if you take any to sleep you must take fruit dry fruit..... 8 hour is too much it may not be deep quality sleep

  • @inderdeepkaur3578
    @inderdeepkaur3578 10 днів тому

    Olive oil

  • @ajityt9204
    @ajityt9204 Рік тому

    Dr sahib olive oil nal cough ho jandiia

  • @veenaohri524
    @veenaohri524 Рік тому

    Menu ta tension mildi hai, ASI ta tension dinde nhi,me nhi manti

  • @RanjeetSingh-og6ts
    @RanjeetSingh-og6ts Рік тому

    रब, रब, रब!!!

  • @harbindersinghdhaliwal2012
    @harbindersinghdhaliwal2012 Рік тому

    Is he certified or got any degree regarding kitchen contents or herbs?I think Not

  • @amarjitgrewal5157
    @amarjitgrewal5157 8 місяців тому

    Dr. Ji how to control excesivemale hormones in teenage girls. Where as girl is depressed because any her fault

  • @GursharanSingh-yk7ko
    @GursharanSingh-yk7ko Рік тому

    Dr ko reqest karo ki thoda ucha bolo jí

  • @inderdeepkaur3578
    @inderdeepkaur3578 10 днів тому

    Gincobiloba

  • @KawalJit-hx6qp
    @KawalJit-hx6qp 5 місяців тому

    If someone has night Job 🤣🤣🤣🤣what about that ji

  • @inderdeepkaur3578
    @inderdeepkaur3578 10 днів тому

    2,figs,wet

  • @rameshkumargauba7058
    @rameshkumargauba7058 Рік тому +1

    Muh mein ram ram bagal mein shuri