ھم پاکستان پنجاب سے ھیں۔نسخہ اردو میں بتایا کریں۔تاکہ سمجھ آجائے۔ھم بھیD5 چینل کا حصہ ھیں۔آپکا پری وار ھیں۔یہاں غریب لوگ بہت ھیں۔اور جعلی میڈیسن پر اتنا پیسہ خرچ نہیں کر سکتے۔آپکے نسخہ جات اچھے.آپ سچی باتیں کرتے ھیں۔آپ بہت بڑی نیکی کر رہے ھیں۔سلامت رہیں۔آپ ہمیں بہت اچھے اور بھلے انسان لگتے ھیں
Sir 25years to mai gale dia dawaia kha rahi aa fark hi nahi pai reha gale ch har vele resha khansi. Winter ch problam wadh jaandi ki mai theek ho sakdi aa
ਵਾਹਿਗੁਰੂ ਜੀ ਮੇਹਰ ਕਰਿਓ ਸਭ ਤੇ ਵਾਹਿਗੁਰੂ ਜੀ ❤❤❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤❤🙏
ھم پاکستان پنجاب سے ھیں۔نسخہ اردو میں بتایا کریں۔تاکہ سمجھ آجائے۔ھم بھیD5 چینل کا حصہ ھیں۔آپکا پری وار ھیں۔یہاں غریب لوگ بہت ھیں۔اور جعلی میڈیسن پر اتنا پیسہ خرچ نہیں کر سکتے۔آپکے نسخہ جات اچھے.آپ سچی باتیں کرتے ھیں۔آپ بہت بڑی نیکی کر رہے ھیں۔سلامت رہیں۔آپ ہمیں بہت اچھے اور بھلے انسان لگتے ھیں
ਡਾਕਟਰ ਸਾਹਬ ਜੀ ਧੰਨਵਾਦ ਬਹੁਤ ਹੀ ਲੋਕਾਂ ਦਾ ਭਲਾ ਕਰ ਰਹੇ ਹੋ
Dr sahib aap gi di boli bhut sohni hai.
Bhut vadiya galla Dasde ho
Waheguru gi tuhanu sada chardikala vich rakhan.
🙏🙏
ਡਾਕਟਰ ਸਾਹਬ ਜੀ ਬਹੁਤ ਵਧੀਆ ਲੱਗੀ ਤੁਹਾਡੀ ਜਾਣਕਾਰੀ ਜੀ ਬਹੁਤ ਧੰਨਵਾਦ ਜੀ ਧੰਨ ਧੰਨ ਸ਼੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਧੰਨ ਧੰਨ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ
ਵਾਹਿਗੁਰੂਜੀਧੰਨਵਾਦਜੁ🎉🎉🎉🎉🎉
ਮੋਟਾਪਾ ਘਟਾਉਣ ਲਈ ਕਿਹੜਾ ਤੇਲ ਕਿਵੇਂ ਵਰਤਣਾ ਕਿਥੋਂ ਮਿਲੇਗਾ ਕਿੰਨੀ ਕੀਮਤ ਹੈ
Badam roghan tail dudh vich pio 20 boond
ਦਵਾਈ ਮਹਿੰਗੀ ਹੈ ਕੋਈ ਨਹੀਂ ਲੈ ਸਕਦਾ
Hanji kina price a
ਵੈਦ ਜੀ ਦੁਆਈ ਬਹੁਤ ਮਹਿੰਗੀ ਹੈ ਜੀ ਇਸ ਉਪਰ ਜ਼ਰੂਰ ਗੌਰ ਕਰੋ।।।
Tan bare das deo sir ji
Kine di a g??
5⁵⁵⁵55555⁵⁵⁵⁵555⁵5555⁵55555⁵⁵55⁵⁵55⁵⁵⁵5⁵⁵5⁵55⁵⁵⁵55555555555555⁵5⁵555⁵⁵⁵⁵⁵55555⁵55555⁵⁵455555555555555⁵5⁵5555⁵5⁵555555⁵55555555⁵5⁵⁵⁵⁵5555555⁵55⁵55555⁵55555545555555555555555555555555⁵5555555555555555555555⁵5555555555555⁵5555555555555555555555555555555555555⁵⁵555555555⁵⁵555555555⁵555555555555555555555555555555555555555⁵5555555555555⁵11⅕❤@@Gurmail-y8d
Thank you doctor sahib ji thoday dasan da
ਸਤਿ ਸ੍ਰੀ ਅਕਾਲ ਡਾਕਟਰ ਸਾਬ ਜੀ ਧੰਨਵਾਦ ਆ ਜੀ
ਸਰ ਜੀ ਇਹ ਦਵਾਈ ਕਿਥੋਂ ਮਿਲ ਸਕਦੀ ਹੈ ਅਤੇ ਕੀਮਤ ਵੀ ਦੱਸੋ ਜੀ
ਵਾਹਿਗੁਰੂ ਜੀ❤❤❤
GOEL SAHIB j serving the humanity love u stay blessed
Very many thanks ji for this information.
Waheguru ji chrdikal Karen 🙏 very good 👍
🙏 ਜੀ ! ਡਾ. ਸਾਬ ਮੈਂ ਇੱਕ ਮਹੀਨਾ ਵਜ਼ਨ (ਪੇਟ) ਘਟਾਉਣ ਦੀ ਦਵਾਈ ਖਾਧੀ ਹੈ ।ਤੁਹਾਡੇ ਕਲੀਨਿਕ ਚੰਡੀਗੜ ਤੋ ਲੈਕੇ ਗਿਆ ਸੀ ਪਰ ਮੇਰਾ ਇੱਕ ਕਿਲੋ ਵੀ ਵਜ਼ਨ ਨਹੀਂ ਘਟਿਆ ਪੈਸੇ ਵੀ ਇਨੇ ਲਾਏ , ਮੈਨੂੰ ਸਮਜ ਨਹੀਂ ਆਈ ਕੀ ਕਰੀਏ॥
Really ? 😮
Acha g
ਤੁਸੀ ਓਟਸ ਦੇ ਆਟੇ ਦੀ ਰੋਟੀ ਖਾਓ ਕਣਕ ਦਾ ਆਟਾ ਛੱਡ ਦਿਓ ਦੋ ਫੁਲਕੇ ਸਵੇਰੇ ਦੋ ਸਾ਼ਮ ਨੂੰ ਮਿੱਠਾ ਤੇ ਨਮਕ ਘੱਟ ਖਾਓ ਸਵੇਰ ਨਰਨੇ ਪੇਟ ਦੋ ਚਮਚ ਸੇਬ ਦਾ ਸਿਰਕਾ ਦੋਚੁਟਕੀ ਦਾਲਚੀਨੀ ਤੇ ਅੱਧਾ ਚਮਚ ਸਹਿਰ ਪਾ ਕੇ ਪੀਓ
Thanku docter sahib
Bohot dhanwad dr sahib ji
Waheguru jjjj thanks 🙏
Very nicc. Thank you❤,🙏🏿
ਬੀ ਪੀ ਕੰਟਰੋਲ ਦਾ ਪੱਕਾ ਇਲਾਜ ਮਾਂਗਟ
Thanks sir ji
ਸਵੇਰੇ ਉਠ ਕੇ 2 ਗਲਾਸ ਪਾਣੀ ਮਲ asaan ch beh k peyo pet bilkul saaf ho jayga
Weight loss ly v dso Veer kujj
Sirf pet ander krn lai v daso
Thank you so much sir
0
ਇਸ ਦਵਾਈ ਨਾਲ ਕੋਈ ਫਰਕ ਨਹੀਂ ਪੈਂਦਾ
Tusi khadi aa
ਕਿੰਨੀ ਕੀਮਤ ਤੇ ਕਿਥੋਂ ਮਿਲਦੀ ਹੈ
Goel ਸਹਿਬ ਬਹੁਤ ਵਧੀਆ ਹੁੰਦੇ ਹਨ ਤੂਹਾਡੇ ਸੁਝਾਅ
Thank you sir
God bless you 🙏
ਦਵਾਈ ਮਹਿੰਗੀ ਹੈ ਜੀ
😢ਸੱਚ ਕਿਹਾ ਵੀਰ
ਕੋਈ ਵੀ ਦਵਾਈ ਜਾਂ ਨੁੱਖਸਾ ਵਰਤਣ ਤੋਂ ਪਹਿਲਾਂ ਆਪਣੇ doctor di ਸਲਾਹ ਜ਼ਰੂਰ ਲਵੋ ਜੀ।
thank you sir ji
God bless you 🎉
Good Acknowledge
V nice all vadio I watch all program
sudarshankaur sarmal ❤️❤️
Yess dr. Ji
Thanks for sharing 🙏
ਕਲੀਨਕ ਕਿਥੇ ਆ ਜੀ ਤੁਹਾਡੀ
Nice ji Dr ji
very very like
❤
is anybody get benefits , share pls . I want to know before buy🙏
Thanks sir God bless you
How much cost & all meds can be taken along
4800 monthly
God bless beer g🎉🎉 16:30
Kine di dvai aa
Mere sawal da jubav ne ditta
Nice vadio doctor sahib me all vadio dakh de aa
Dr ji thanks 🙏🙏🙏🙏🙏 sukhwinder singh Gurjeet Kaur Malaysia
Surinder. Very good. Doctor
Nice .. valuable
information sharing
God bless u ji
❤❤❤❤❤
Sir ji ek question Dr ji ko pooch lo rate aur Kahan se milega SBI ka reply AA jayega
Dr sahab medicine courier nal mangwa sakde an k nai
ਬਾਈ ਜੀ ਤੁਸੀਂ ਇਹ ਦੱਸੋ ਕਿ ਇਹ ਤੇਲ ਦਾ ਰੇਟ ਦੱਸੋਂ ਅਤੇ ਕਿਥੋਂ ਮਿਲਣ ਹੈ ਜਰੂਰ ਦੱਸੋਂ ਜੀ
🙏👌
Very nice
❤❤
ਡਾਕਟਰ ਸਾਹਿਬ ਐਲੋਪੈਥੀ ਹੀ ਬੰਦੇ ਨੂੰ ਬਚਾਉਦੀ ਹੈ। ਜਿਨੀਆਂ ਗਲਾ ਤੁਸੀ ਦਸਦੇ। ਗਲਾ ਤਾ ਤੁਹਾਡੀਆਂ ਟਾਇਮ ਪਾਸ ਵਾਸਤੇ ਵਧੀਆ।
ਸਤਿ ਸ੍ਰੀ ਅਕਾਲ ਜੀ 🙏🙏
Shi keha tusi dr saab
ਡਾਕਟਰ।। ਜੀ।ਖੂਨ
।।ਪਤਲਾ।।ਹੈ।।ਪਰ।।ਬਲੈਡ।।ਵਧਦਾ।ਹੈ।।ਇਲਾਜ।।ਦਸੋ।। ਜੀ।
Prize ki aw te kitho milegi
ਸ਼ੋਰੀ ਤੁਹਾਡਾ ਐਡਰਸ ਲਿਖਿਆ ਸੀ ਪਰ ਮੇ ਪਹਿਲਾ ਲਿਖ ਦਿਤਾ ਸੀ
ਸਕਰੀਨ ਤੇ ਨੰਬਰ ਲਿਖਿਆ ਹੋਇਆ ਹੈ ਗੱਲ ਕਰ ਲਉ ਜੀ
Thanks dr sahib good views
Sat shri akal
Dr.Sahib ji online kis app to milu
😊Dr sahib oil ki price ki hai
Nice 👍
How much costly is fat reduces medicine??
Sir kost jinny hai te kithon milega
Are these products available in canada
Nice g
ਵੀਰੇ ਇਹ ਡਾ 44 d ਚ 372ਫਲੌਰ ਤੇ ਮਿਲਨਗੇ ਤੇ ਦਵਾਈ ਵੀ ਇਨਾ ਕੋਲ ਹੀ ਮਿਲੁਗਾ ਮੈ ਹਾਰਟ ਦੀ ਦਵਾਈ ਖਾਨੀ ਆ ਮੈ ਬਿਲਕੁਲ ਠੀਕ ਆ ਸੋ ਵੀਰੇ ਕਿਸੇ ਨੂੰ ਗਲਤ ਨੀ ਬੋਲੀ ਦਾ ਲੰਗਰ ਤਾ ਬਹੁਤ ਸਵਾਦ ਆ ਮਿਲਗੇ ਸੋਮਵਾਰ ਤੇ ਮੰਗਲਵਾਰ ਬੁਦਵਾਰ ਚੰਡੀਗੜ
Hlo sir
ਚੰਗੀਆਂ ਕੰਪਨੀਆਂ ਦੀ ਦਵਾਈਆਂ ਦੀ ਨਕਲ ਕਰਦਾ. ਬਣਾਓ ਦਾ ਗੋਲੂ ਗੋਲੂ.ਹਰ ਦਵਾਈ ਬਣਾਓਣ ਦਾ ਤਰੀਕਾ ਹੁੰਦਾ. ਘਰ ਸਭ ਹੁੰਦਾ ਧਿਆਨ ਨਹੀਂ ਦਿੰਦੇ ਲੋਕ
ਗੋਇਲ ਜੀ ਕਾਲੀ ਗੂੰਦ ਬਨਾਉਣ ਦਾ ਢੰਗ ਦੱਸੋ ਮੈਂ ਚੀਲ ਦੇ ਜੰਗਲ ਰਹਿਨਾ
V Good❤
ਕਿੰਨਾ ਰੇਟ ਹੈ ਜੀ
ਕੋਇ reply ਨੀ voice massage ਦਾ,
Eh medicine kityo v mil sakdi aa dr.g
Vericose veins ke bare mein btaiye
Dr. Sahib apple 🍎 cide vinegar le sakte hai subha subha
Gud job
Sir. Mere right overy 60mm cyst h. Te weight b bd rea. Plg medicine dso
Sir 25years to mai gale dia dawaia kha rahi aa fark hi nahi pai reha gale ch har vele resha khansi. Winter ch problam wadh jaandi ki mai theek ho sakdi aa
Devai ketho milugi paji jerur dsna
❤,, 😮
Good idia Dr sab ji sano sag banon da tarika dso ji
ਸ੍ਰ ਜੀ ਸਾਰੀ ਦਵਾਈ ਕਿੰਨੇ ਦੀ ਹੈ
Price????
ਵਜਨ ਵਧਾਉਣ ਵਾਲਿਆਂ ਲਈ ਵੀ ਕੋਈ ਨੁਕਤਾ ਦੱਸੋ ਜੀ ਜਿਹਨਾਂ ਮੇਰੇ ਵਰਗੇ ਕਈਆਂ ਦੇ ਲੱਕ ਤੇ ਪੈਂਟ ਨਹੀਂ ਖੜਦੀ ਅਸੀਂ ਵੇਟ ਵਧਾਉਣ ਲਈ ਤਰਸ ਰਹੇ ਹਾਂ
Main taan kehndi a weight vdhaunh nu rehnh dio Sanu puchho kiven bhukhe marde an wajan ghataunh ly vadh janda pr ghatda nhi
@@KuldeepKaur-hx4ui ਮੈਨੂੰ ਲੱਗਦਾ ਜੀ ਕੇ ਵੇਟ ਘਟਾਉਣਾ ਆਸਾਨ ਏ ਵਧਾਉਣਾ ਮੁਸ਼ਕਿਲ ਵੇਟ ਘਟਾਉਣ ਲਈ ਤਾਂ ਨੁਸਖੇ ਬਹੁਤ ਦੱਸਦੇ ਨੇ ਪਰ ਵਧਾਉਣ ਲਈ ਕੋਈ ਵਧੀਆ ਨੁਸਖ਼ਾ ਨਹੀਂ ਦੱਸਦਾ। ਘਟਾਉਣ ਲਈ ਤਾਂ ਕਲੋਂਜੀ ਵੀ ਦੱਸਦੇ ਨੇ ਜੀ ਕੇ ਵਧੀਆ ਕੰਮ ਕਰਦੀ ਏ ਇੱਕ ਚਮਚ ਭਿਉਂ ਕੇ ਸਵੇਰੇ ਖਾਣ ਨਾਲ ਨਾਲੇ ਹੋਰ ਬਿਮਾਰੀਆਂ ਤੋਂ ਬਚਾਉਂਦੀ ਏ ਜੀ,ਦੂਸਰਾ ਏ ਜੀ (ਕੁਮਾਰ)ਗੰਦਲ ਦਾ ਵਿਚਲਾ ਗੁੱਦਾ ਇੱਕ ਚਮਚ ਜਾ ਅੱਧਾ ਚਮਚ ਖਾਣਾ ਖਾਣ ਤੋਂ ਬਾਅਦ ਲੈਣ ਨਾਲ ਜਾਂ ਫੇਰ ਪ੍ਰੇਕਟਿਸ ਏ ਜੀ ਵੱਧ ਤੋਂ ਵੱਧ ਜਿੰਨੀ ਤੁਸੀਂ ਲਾ ਸਕਦੇ ਹੋ ਭੁੱਖੇ ਮਰਨ ਨਾਲ ਨਹੀਂ ਕੁੱਝ ਹੁੰਦਾ ਜੀ
Thanks
ਆਉਨ ਲੈਣ ਤੇਲ ਲਈ ਇਸ ਦੀ ਕਿੰਨੀ ਕੀਮਤ ਹੈ
Menu sah di problm.sir pl medision