JATT TE ZAMEEN | Full Punjabi Movie | Part 10 Of 11 | Superhit Movies | Varinder - Guggu Gill
Вставка
- Опубліковано 24 січ 2020
- Starring - Veerendra, Gugu Gill, Sukhjinder Shera, Yograj Singh, Suman Datta, Manpreet Kaur, Mehar Mittal
Jatt Te Zameen (1987)
Synopsis : Jeeto is a farmer and is in love with Billo, who he wants to marry. Billo lives with her brother, Najer, who she suspects is involved in criminal activity. Jeeto gets into a physical confrontation with some goons and Shera comes to assistance, leading to a friendship between the two. Things change dramatically after Najer is killed, and the police as well as Jeeto himself suspect Shera may be responsible for this death. .....
This is the Most Popular Punjabi Movie. This Hit Punjabi Movie is available for Free Online Watch / Download on UA-cam.
Powered By : Shemaroo - Фільми й анімація
ਹੁੰਦੀ ਅੈ ਜਮੀਨ ਜਿੰਦ ਜਾਨ ਜੱਟ ਦੀ...
ਜਿਹੜਾ ਬੰਦਾ ਮਸ਼ਹੂਰ ਹੁੰਦਾ ਉਹਨੂੰ ਲੋਕ ਜਰਦੇ ਨਹੀਂ ਮਾਰ ਦਿੱਤਾ ਜਾਂਦਾ 💯
bout badhiya coment kita bai ji.
Bilkul sach kaha tusi Ji .
ਵੀ ਸੀ ਆਰ ਵਿੱਚ ਦੇਖਦੇ ਹੁੰਦੇ ਸੀ ਜਦੋ ਵਰਿੰਦਰ ਦੀ ਨਵੀ ਫਿਲਮ ਆਉਦੀ ਪੈਸੇ ਇਕੱਠੇ ਕਰਕੇ
😅😅😅😅❤
ਜੱਗ ਵਾਲਾ ਮੇਲਾ ਸੁੰਨਾ ਸੁੰਨਾ ਲੱਗਦਾ ਤੇਰੇ ਵਾਜੋ ❤ਦਿਲ ਸਾਡਾ ਨਹੀਓ ਲੱਗਦਾ ❤ ਵੀਰ ਵਰਿੰਦਰ ਸਿੰਘ ਜੀ ❤❤❤❤❤
Bilkul sach kaha tusi Ji ❤❤❤❤❤
ਸਿਰਾ ਫਿਲਮ ਸੀ ਜੱਟ ਤੇ ਜ਼ਮੀਨ 👍👍👌👌
ਅੱਜ ਵਰਿੰਦਰ ਜਿਉਂਦਾ ਹੁੰਦਾ ਤਾਂ ਤੁਸੀਂ ਦੋਵੇਂ ਪਾਪੜ ਵੇਚਦੇ ਨਜਰ ਆਉਂਦੇ
ਬਹੁਤ ਵਧੀਆਂ ਵਰਿੰਦਰ ਦੀ ਫਿਲਮ ਇਹ ਪਾਪੜ ਵੇਚ ਦੇ ਹੁੰਦੇ ਵਰਿੰਦਰ ਜੇ ਜਿਉਂਦਾ ਹੁੰਦਾ ਵਰਿੰਦਰ ਤਾਂ ਵਰਿੰਦਰ ਸੀ ਬਲਬੀਰੋ ਭਾਬੀ ਫਿਲਮ ਬਹੁਤ ਵਧੀਆਂ ਸਾਰੀਆਂ ਵਧੀਆਂ
Bakwaas na karo
2020ma kon kon film dakhe raha hai like kegea
Aàlalllààl111apàpww222wwww2aàp0
ਚਾਹ ਸੁਪਰ ਸਟਾਰ ਪੰਜਾਬੀ ਫਿਲਮਾਂ ਦੇ ਥੰਮ੍ਹ ਇਹ ਫਿਲਮ ਵਿਚ ਮੋਜੂਦ ਸਨ1988ਵਿਚ
ਸੁਪਰਹਿੱਟ ਫਿਲਮ ਸੀ ਵਰਿੰਦਰ ਜੀ ਦੀ
ਅਸ਼ਲੀ ਪੰਜਾਬ ਦੀਆਂ ਅਸਲੀ ਫਿਲਮਾਂ
1988ਯਾਦ ਆ ਜਾਂਦਾ
ਪੜ ਲਿਖ ਕੇ ਵੀ ਜੱਟ ਵਾਹੀ ਦੇ ਸ਼ੌਂਕੀਣ
ਵੇਖ ਲਈ ਫ਼ਿਲਮ ਕਦੇ ਜੱਟ ਤੇ ਜ਼ਮੀਨ......
ਆਹ ਡਿਸਲਾਇਕ ਵਾਲੇ ਕਿਹੜੇ ਘੋੜੂ ਨੇ
Uss time ansi bache ik duje nu ''Bhain da Veer'' kehnde hunde c , ese film da asar c ☺☺😚😚
Thursday evening jalandhar Doordarshan
😂😂😂😂😂
Miss you ਵਰਿੰਦਰ
Di
ਵਰਿੰਦਰ, ਗੁੱਗੂ ਗਿੱਲ, ਯੋਗਰਾਜ, ਸ਼ੇਰਾ, ਦੀਪ ਢਿੱਲੋਂ, ਸ਼ਰਨਦੀਪ,, ਸਵਿੰਦਰ ਮਾਹਲ, ਛਿੰਦਾ, ਸਦੀਕ ਮਿੱਤਲ, ਸਾਰੇ ਬਹੁਤ ਵਧੀਆ ਕਲਾਕਾਰ ਸੀ ਅਤੇ ਹਨ
I'm ex yep 80th
@@VikasKumar-wb3ri ਰਿਪਲਾਈ ਸਿਰਫ਼ ਪੰਜਾਬੀ ਵਿੱਚ ਦਿੱਤਾ ਜਾਵੇ
ਅਤੇ ਗੁਰਦਾਸ ਮਾਨ
❤❤❤❤
😊@@VikasKumar-wb3ri
ਸ਼ੇਰੇ ਤੇ ਕੇਸ ਤਾਂ ਪਿਆ ਨੀ ਫੇਰ ਕਿਉ ਨਾ ਓਹਨਾਂ ਦੇ ਘਰ ਨੂੰ ਅੱਗ ਲਾ ਦੇਈਏ ਤੇ ਜਨਾਨੀਆ ਚੁੱਕ ਲਿਆਈਏ 😆😆ਯੋਗਰਾਜ ਤੂੰ ਨਾ ਕਦੇ ਸਿੱਧਾ ਕੰਮ ਕਰੀ😆😆😆
Virender superhit see te hamesa rahega dua hai tu murd vapes aa jaa dosta didarkhan maler kotla
ਸਮਾ ਵਾਪਸ ਨਹੀ ਅੳਦਾ ਮੁੜ ਕੇ
ਭਾਵੇਂ ਵਰਿੰਦਰ ਵੱਡਾ ਤੇ ਮਸ਼ਹੂਰ ਅਐਕਟਰ ਸੀ ਪਰ ਇਹ ਫਿਲਮ ਵਿਚ ਗੁਗੂ ਗਿੱਲ ਦੀ ਆਵਾਜ਼ ਤੇ ਡਾਇਲਾਗ ਨੇ ਲੋਕਾਂ ਦਾ ਦਿਲ ਜਿੱਤ ਲਿਆ
ਵਰਿੰਦਰ ਤੇ ਚਮਕੀਲਾ ਬਹੁਤ ਵਦੀਆ ਐਕਟਰ ਸੀ ਬਹੁਤ ਯਾਦ ਆਉਂਦੇ ਆ
Eh gaal sohni aa behn daya veera gaggu gill di
ਪੰਜਾਬੀ ਵਿੱਚ ਕਮੈਂਟ ਲਿਖਣ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ
Verinder Singh Ji punjabi Film industry da eko ek star si.ona da jan to bad koi dusara nahi hoya.jo verinder Singh Ji di parchi we nahi ban sakya.ma verinder Singh Ji nu Dil di gahariya nal like kardi ha ta hamesha kardi raha gi jad Tak es Jahan ch rahagi.❤ really i Miss you so much always in my heart ❤
Varinder dee keeti mehnat da faida chukan fukre aagaye par varinder warge nanhi ban sake
Veerendra miss you my favourite actor 😭😭😭😭😭
Sukhjinder Shera dies few days ago
Where when
Jagraon kol da c malak pind da sada nl hi aa
ਬਹੁਤ ਵਧੀਆ ਫਿਲਮ ਵਾਈ
Verinder ji Punjabi filma very great 🌟 si
बिरदर दा कतल सेरे ने करबाऐआ सी फीलम पुरी होगी बिरंदर दा कतल होगेआ सेरे दा ते बकील पेसा लगेआ सी ऐ गल सेरे खुद आपने मुहो मनीआ
Ki Eh gall Sach aa bhai ?
Miss you varinder ji
Bhaut bdhia comment kita tusi virender vare paji
ਊਨੀ ਸੌ ਠਾਸੀ ਵਿਚ ਤਿਨ ਹੀਰੇਆ ਦਾ ਕਤਲ ਹੋਇਆ ਵਰਿੰਦਰ, ਚਮਕੀਲਾ ਅਤੇ ਅਮਰਜੋਤ♥️🙏🙏
ਇਸ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਬ੍ਰਦਰ
10:26
Aaa@@GotaSingh-gj7dq
Te pash
Verinder Singh Ji bhulna bahut bahut okha ha Ji ❤
Veerinder heera
Verinder Singh Ji di es Film ch we preety sapru Ji honi chidi si.taki eni payari jodi nu asi fer we Landa.❤
ਬਹੁਤ ਵਧੀਆ ਫਿਲਮਾਂ ਵਰਿੰਦਰ ਵੀਰ ਦੀਆਂ
Varinder buhat vadda actor c
Verinder Singh Ji really i great 🌟 only on punjabi Film industry always i love 💕💕 you always ❤
ਬਹੁਤ ਵਧੀਆ ਫਿਲਮ
ਫਿਲਮ ਬਹੁਤ ਸੋਹਣੀ ਆ
ਵੇਰਿੰਦਰ ਨੇ ਜਾਨ ਕੇ ਗੱਗੂ ਤੇ ਨੂੰ ਬਰਾਬਰ ਦੇ ਰੋਲ ਦਿੱਤੇ ਤਾ ਕੀ ਇਹਨਾ ਦਾ ਨਾਮ ਬਣੇ ਕਿਉਂਕਿ ਤਾ ਪਹਿਲਾ ਹੀ ਮਸ਼ਹੂਰ ਸੀ
Guggu gill te Yograj Virender Di jutti varge v Nahi van skde.
Diamond c Virender te diamond kde Khurda ni.
A gl bira sachi ye
Yograj te gugu gill nu varinder Paaji da hit hona vadia ni laga
Pohli,guggu gill te Yograj ne milke mrwaya c khadkua kolo te Goli chalan toh pehla e saaley bhajj Gye c
@@pabloescobarfan637 Varinder de marn naal pohli da cariar v khatam ho gia
Sardari old punjab movies and dharm jaat da Don lod kar do g please please please please please please please please please please please please please please 🙏🙏🙏
Punjt film sardari solo kor ji
@@GurjeetSingh-rr1wv qqqqqqq
ਇਸ ਫਿਲਮ ਦੇ ਆਖਰੀ ਗਾਣੇ ਦੀ ਸ਼ੂਟਿੰਗ ਵੇਲੇ ਵਰਿੰਦਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।
Veerndra
Varinder superstar heera legend evergreen
Bilkul sach gal Kahi ❤
I miss you always Varindra ji and Shera ji
Punjabi Punjabi da vary
❤️❤️❤️❤️❤️ love you Bai ji
नाइस वीडियो
2021
The legend varinder
Varinder sir super actor si
Five pillars of pbi films including Maher mittal present in the film
Narma wala seen ta sirra he a
I love 💕 verinder ji really i Miss you
2024 16 jun nu ma wek rahi ha Ji ❤
Asli jatt taa gugu gill te yog raj ne .. aj kal de actor kanjar hi ne .
ਘੈਟ
ਗੱਗੁ ਗਿੱਲ ਦਾ ਬਹੁਤ ਵੱਡਾ ਫਇਨ ਸੀ ਮੈਂ
ਸਾਲੇ ਨੇ ਗ਼ਲਤ ਡਈਲੋਕ ਗਲਤ ਮਰਤਾ ਮਜਵੀਸਿੰਘਾ ਵਾਰੇ
Goosebumps
Sab toh jaali acting shere di hundi c os time 😂😂..eh ki kitta eh ki kitta 😝😝
Baki sareya di acting natural aa 👍
Punjabi old acter endless acting
Justic for sidhu musse valla
Legends 👍
😭😭😭😭miss varinder y ji shera y miss you so much
Jai singh
Pta ni kis papi ne Varinder nu marya
Tan tan karaditi 🔫🔫😎😎👳👳👳👳👳👳👳👳👳👳👳👳👳👏👏👏
Nice
Miss you bro
Old is gold
😘😘
Good
Miss you varindra g
Varinder bai mussa jatt se
BAHUT. FILM. SOHNI. HY. JI
Varinder ji was a great actor 🙏🙏.
RIP shera
bas Last pac c virndera di
Good veerinder
3/12/20
6 25
jagjitsingh
Varinder jatt
Vrinder sab da baap si
Sirra video
2021
ਵਹੁਤ ਵਧੀਆ ਜੋੜੀ
Z MZ
Sira
ਮੰਜੀ,ਠੋਕ,ਮੂਵੀ,,ਮਾ,ਦੇ,ਮਖਣਾ,HMV,1988
Nice film c
Goob
17/7/2021 watching
Ausum video
5,2,2023
Atttt a bai g
nice ❤❤
Yograj mentel