ਫੀਲਡ ਮਾਰਸ਼ਲ ਟਰੈਕਟਰ 1945 ਮਾਡਲ ਦੇਖੋ l Field Marshal|Harbhej Sidhu| MLA Babbal Sandhu|Rare tractor|

Поділитися
Вставка
  • Опубліковано 1 жов 2024
  • #harbhej_sidhu #mla_babble_sandhu #field_Marshal #first_dieseltractor #raretractor #madeinenglandtractor #madeinenglandtractor

КОМЕНТАРІ • 305

  • @manjindersekhon5030
    @manjindersekhon5030 4 роки тому +28

    ਉਹਨਾਂ ਸਮਿਆਂ ਦੀ ਵਧੀਆ ਟੈਕਨਾਲੋਜੀ

  • @SatnamSingh-sf1nh
    @SatnamSingh-sf1nh 3 роки тому +4

    ਬਹੁਤ ਵਧੀਆ ਉਪਰਾਲਾ ਵੀਰ ਜੀ ਬਹੁਤ ਵਧੀਆ ਲੱਗਾ ਪੁਰਾਣਾ ਟਰੈਕਟਰ

  • @indianspiderman2218
    @indianspiderman2218 4 роки тому +32

    4:26 uncle ji di gaal nikal gayi hahaha..

  • @MandeepSinghKambojNaushehraPan
    @MandeepSinghKambojNaushehraPan 3 роки тому +2

    Very nice good tractor .MLA .v. angrej lagda hi top. Paya. Hayat.Sikh sardar wali koi gal nahi

  • @gurmeetsandhu2454
    @gurmeetsandhu2454 4 роки тому +89

    ਇਹਨਾਂ ਕੋਲ ਇੱਕ ਹੋਰ ਟ੍ਰੈਕਟਰ ਵੀ ਹੈਗਾ ਉਹਦੇ ਟਾਇਰ ਲੋਹੇ ਦੇ ਜਦੋਂ ਇਹ ਐਮ ਐਲ ਏ ਸੀ ਓਦੋਂ ਇਹਨਾਂ ਘਰੇਂ ਜਾਂਦੇ ਹੁੰਦੇ ਸੀ ਓਦੋਂ ਵੇਖਿਆਂ ਸੀ ਇਹ ਪੁਰਾਨਾਂ ਕੋਈ ਵੀ ਸੰਦ ਨਹੀਂ ਵੇਚਦੇ ਬਹੁਤ ਕੁੱਝ ਪਿਆ ਕਬਾੜ ਹੋਇਆ ਇਹਨਾਂ ਦੇ ਘਰੇ

    • @Ramjatin
      @Ramjatin 4 роки тому +3

      Ha ha ha kabaad da shonki MLA

    • @gurmeetsandhu2454
      @gurmeetsandhu2454 4 роки тому +2

      @@Ramjatin ਹਾਹਾਹਾਹਾ ਆਹ ਵੀ ਸਹੀ ਆ

  • @baljitsidhu8912
    @baljitsidhu8912 4 роки тому +3

    ਯੂ:ਪੀ: ਵਿਚ ਵੀ ਇਹ ਟਰੈਕਟਰ ਬਹੁਤ ਸਨ। ਪੁਰਾਣੇ ਸਮਿਆਂ ਵਿੱਚ ਬਹੁਤ ਜੰਗਲ ਪੁੱਟੇ।੧੮੪੦ਤੋ੧੯੬੫ ਤੱਕ। ਪੀਲੀਭੀਤ ਤੋਂ ਆਸ-ਪਾਸ ਬਹੁਤ ਜ਼ਮੀਨ ਪੱਟ ਕੇ ਫਸਲਾਂ ਯੋਗ ਬਣਾਈ।

    • @jugrajdhillon196
      @jugrajdhillon196 4 роки тому

      Veer g tuc kitho me Pilibhit to hi a plz reply

  • @vickysohi7503
    @vickysohi7503 4 роки тому +5

    ਬਹੁਤ ਧੰਨਵਾਦ ਬਾਈ ਜੀ ਵਿਰਾਸਤ ਦਿਖਾਉਣ ਲਈ

  • @GurmailSingh-lt7vz
    @GurmailSingh-lt7vz 4 роки тому +5

    ਬੱਬਲ ਜੀ ਬਹੁਤ ਕੀਮਤੀ ਚੀਜ ਹੈ ਵਧਾਈ ਦੇ ਪਾਤਰ ਹੋ

  • @manjindersidhu584
    @manjindersidhu584 4 роки тому +32

    Model 1945 le k aada 1944 vich 🤔😂

    • @ArshDeep-pw7vf
      @ArshDeep-pw7vf 4 роки тому +1

      nava song kado ona fer

    • @js_saab7613
      @js_saab7613 4 роки тому +2

      0:22 suno veer nale ki fark penda 44 ja 48 agle ne sambia aa

  • @dharmindermadahar1680
    @dharmindermadahar1680 4 роки тому +14

    ਅੱਜ ਵੀ ਬਾਹਰ ਇਹ ਕਾਰਤੂਸ ਮਿਲ ਜਾਂਦਾ ਹੈ

  • @jagdeepjagdeep4247
    @jagdeepjagdeep4247 3 роки тому

    ਬਜ਼ੁਰਗ ਸਿਰ ਤੇ ਪਰਨਾ ਬੰਨ ਲੈਂਦਾ ਕਿੰਨਾਂ ਵਧੀਆ ਲੱਗਦਾ ਸਿਰ ਤੇ ਸ਼ਿੱਕੂ ਜਿਹਾ ਪਾ ਕੇ ਜੌਕਰ ਮਦਾਰੀ ਜਿਹਾ ਲੱਗਦਾ

  • @sandeepdhaliwal9237
    @sandeepdhaliwal9237 3 роки тому +2

    bahot vadia sir

  • @kirankhinda2988
    @kirankhinda2988 4 роки тому +3

    ਸਾਡੇ ਕੋਲ ਤਾਂ 97 ਮਾਡਲ ਮਹਿੰਦਰਾ 475 ਹੈ ਵਾਕਿਅਾ ਅੰਗਰੇਜ ੲਿਕ ਵਖਰੀ ਸ਼ੈਅ ਸੀ

  • @Sukhdevsingh-hl2sp
    @Sukhdevsingh-hl2sp 2 роки тому

    ਹਰਭੈਜ ਸਿਆਂ ਮੈਂ ਤਹਾਨੂੰ ਬੜੇ ਚਿਰ ਦਾ ਸੁਣਦਾ ਪਰ ਯਰ ਹੁਣ ਥੱਪ ਚੜਦਾ ਜਦੋਂ ਤੂੰ ਆਮ ਚੀਜ ਨੂੰ ਐਂ ਦੱਸਦਾ ਜਿਵੇਂ ਪਤਾ ਨਹੀ ਕੀ ਕੋਹੈਨੂਰ ਆ ਭਾਂਵੈ ਪਿਸਤੌਲ ਜਾਂ ਰਿਵਾਲਵਰ ਟਰੈਕਟਰ ਜੀਪ ਕੁਝ ਵੀ ਮੈਂ ਅਸਲੈ ਦਾ ਬਹੁਤ ਜਾਣਕਾਰ ਆ ਤੁਹੀ ਨਿਕੰਮੈ ਹਥਿਆਰ ਬਹੁਤ ਪਰਮੋਟ ਕਰਕੇ ਲੋਕਾਂ ਦੀ ਬਹੁਤ ਲੁੱਟ ਕਰਵਾਈ ਮੇਰੇ ਕੋਲ ਤਾਢੀਆਂ ਵੀਡੀਓ ਦੇ ਲੁੱਟੈ ਕਈ ਬੰਦਿਆਂ ਦੀ ਜਾਣਕਾਰੀ ਆ ਤੁਹੀ ਨਿਕੰਮਾ ਅਸਲਾ ਪਰਮੋਟ ਕਰਦੇ ਜੋ ਤੇ ਲੋਕ ਅਸਲਾ ਦਾਕਾਨਾਂ ਤੋਂ ਜਾ ਮੰਗਦੈ ਹਨ ਤੇ ਉਹ ਚੋਰ ਦੁਕਾਨਦਾਰ ਵੈਬਲੈ 32 ਜਿਹੇ ਨਿਕੰਮ ਲੋਹਾ ਦੇ ਰਿਵਾਲਵਰ 3 ਲੱਖ 4ਲੱਖ ਚ ਢੂਈ ਮਾਰੀ ਜਾਂਦੇ ਹਨ ਜਦੋਂ Iof ਵਾਲੀਆਂ golia ਪਾ ਜਦੋਂ ਚਲਾਈਆ ਤਾਂ ਬੈਰਲ ਪਾਟ Gya ਮੁੰਡਾ ਜਖਮੀ ਹੋਇਆ ਤਹਾਨੂੰ ਜਦੋਂ ਕਿਹੈ ਚੀਜ ਬਾਰੇ ਪਤਾ ਹੀ ਨਹੀ ਤਾਂ ਉਸਦੀ ਸਿਫ਼ਤ ਦੇ ਪੁੱਲ ਕਾਹਤੋਂ ਬੰਨ ਦੇ ਹੁੰਦੇ ਇਕ ਤੂੂੰ ਤੇ ਇਕ ਉਹ ਭੈਣੀ ਯੱਕੜ ਲੋਕ ਜਿਹੜੇ ਪੰਜਾਹ ਹਜ਼ਾਰ ਦੀ ਚੀਜ ਦਾ ਮੁੱਲ ਦੱਸ ਵੀਹ ਲੱਖ ਜਾਂ ਅਨਮੋਲ ਹੀ ਦੱਸਦੇ ਹਨ ਤੇ ਤੂੰ ਵੀ ਕਹਿੰਦਾ ਜਦੋਂ ਕੋਈ ਨਾਂ ਵੀ ਕਹੈ ਇਹਦਾ ਮੁੱਲ ਤਾਂ ਲੱਖਾਂ ਚ ਹੋਣਾ ਅੱਘੋ ਉਹ ਵੀ ਹਾਂ ਚ ਹਾਂ ਮਾਲਾਉਦੈਂ ਹਨ ਕਿੰਨੀਕੁ ਕਮੀਸ਼ਨ ਮਿਲ ਜਾਂਦੀ ਅਸਲਾ ਦੁਕਾਨ ਵਾਲਿਆਂ ਤੋਂ ਜਿਹੜੜਾ ਲੋਕਾਂ ਦੀ ਲੁੱਟ ਕਰਵਾਉਦੈ ਹੋ ਸ਼ਰਮ ਕਰ ਯਰ ਦੁਨੀਆਂ ਕਹਿੰਦੀ ਸੀ ਤੈੈਰੈ ਤੇ ਸੁਖਵਿੰਦਰ ਬਾਰੇ ਭੀ ਇਹ ਲੋਕਾਂ ਦੀ ਲੁੱਟ ਕਰਵਾਉਦੈ ਨੇ ਪਰ ਮੈਂ ਨਹੀ ਮੰਨਦਾ ਸੀ ਪਰ ਹੁਣ ਆ ਅਸਲਿਆਂ ਰਿਵਾਲਵਰਾਂ ਵਾਲੇ ਕੇ ਸ ਚ ਪਤਾ ਲੱਗਾ

  • @jasvindrasidhubrar3829
    @jasvindrasidhubrar3829 2 роки тому +2

    Old is gold 🏆

  • @rakeshjhinjha1742
    @rakeshjhinjha1742 4 роки тому +15

    22 sade kol bhi hunda John Deere 1942 model patrol te satat hunda si 2008 tak chalaya si fer bechta bahut pachtawa hunda h hun us di karank b h mere kol 100 kg di

  • @JasbirSingh-nm4fm
    @JasbirSingh-nm4fm 4 роки тому +1

    ਕੋਈ ਸੱਜਣ ਜਾਣਦਾ ਹੋਵੇ ਤਾਂ ਜਰੂਰ ਦਸੇ 1970ਸਨ ਦੇ ਆਸਪਾਸ ਏਕ ਟਰੈਕਟਰ ਆਇਆ ਸੀ ਜਿਸ ਦਾ ਇੰਜਨ ਪਿੱਛੇ ਹੁੰਦਾ ਸੀ ਤੇ ਉਸਦੇ ਫਰੰਟ ਤੇ ਟਰੋਲੀ
    ਲਗਦੀ ਸੀ ਜਿਸ ਬਾਰੇ ਆਮ ਕਿਹਾ ਜਾਂਦਾ c ਜਦੋਂ ਇਹ ਵਾਹੁੰਦਾ ਹੋਇਆ ਮੋੜ ਕਟਦਾ ਤਾਂ ਗਵਾਂਢੀਆਂ ਦੇ ਖੇਤ ਵਿੱਚ ਵੜ ਜਾਂਦਾ ਕੋਈ ਉਸਦਾ ਨਾਂ ਜਾਣਦਾ ਹੋਵੇ ਤਾਂ ਦੱਸਣ ਦੀ ਕਿਰਪਾ ਕਰੇ

    • @talwindersingh3721
      @talwindersingh3721 4 роки тому

      Allis Charmer tracktor search karo ha pala!!

    • @JasbirSingh-nm4fm
      @JasbirSingh-nm4fm 4 роки тому

      @@talwindersingh3721 ਧੰਨਵਾਦ ਜਵਾਬ ਵਾਸਤੇ ,ਪਰ ਇਹ ਟਰੈਕਟਰ ਓਹ ਨਹੀਂ ਹੈ ਜਿਸ ਬਾਰੇ ਮੈਂ ਜਾਣਕਾਰੀ ਚਾਹੁੰਦਾ ਹਾਂ, ਉਸ ਟਰੈਕਟਰ ਦਾ ਇੰਜਨ ਪਿਛਲੇ ਪਾਸੇ ਤੇ ਡਰਾਈਵਰ ਸੀਟ ਤੋਂ ਅਗਲੇ ਐਕਸੈੱਲ ਤੱਕ ਲੰਬੇ ਚੈਨਲ ਜਿਹੇ ਹੁੰਦੇ ਸੀ ਜਿਸ ਬਾਰੇ ਕਿਹਾ ਜਾਂਦਾ ਸੀ ਇਹ ਦੋ ਟਰਾਲੀਆਂ ਖਿੱਚ ਸਕਦਾ ਹੈ ਏਕ ਟਰਾਲੀ ਪਿੱਛੇ ਤੇ ਏਕ ਅੱਗੇ ਚੈਨਲਾਂ ਦੇ ਉੱਪਰ ਫਿਟ ਹੁੰਦੀ ਸੀ ਇਹ ਟਰੈਕਟਰ ਲਾਲ ਰੰਗ ਵਿਚ ਹੀ ਆਉਂਦਾ ਸੀ ਉਸ ਸਮੇਂ ਇਹ ਵੀ ਗੱਲ ਉਡੀ ਸੀ ਕਿ ਇਹਦਾ ਇੰਜਨ ਪਿਛਲੇ ਪਾਸੇ ਹੋਣ ਕਰਕੇ ਇਸ ਨੂੰ ਅੱਗ ਲਗ ਜਾਂਦੀ ਹੈ ਇਹ ਟਰੈਕਟਰ ਮੋੜ ਕੱਟਣ ਸਮੇਂ ਬਹੁਤ ਜਗਾ ਘੇਰਦਾ ਸੀ ਵਹਾਈ ਸਮੇਂ ਬਹੁਤ ਦਿੱਕਤ ਪੇਸ਼ ਆਉਂਦੀ ਸੀ ਜੇ ਇਸ ਬਾਰੇ ਕੋਈ ਜਾਣਕਾਰੀ ਤੁਹਾਡੇ ਕੋਲ ਹੋਵੇ ਤਾਂ ਜਰੂਰ ਦੱਸੋ

    • @talwindersingh3721
      @talwindersingh3721 4 роки тому

      @@JasbirSingh-nm4fm ਕੋਈ ਗੱਲ ਨੀ ਵੀਰ ਜੀ,ਤੁਸੀਂ ਗੂਗਲ ਕਰਕੇ ਵੇਖੋ ਫਿਰ, ਸ਼ਾਯਦ ਲੱਬ ਜੇ।

  • @tharmindersingh897
    @tharmindersingh897 4 роки тому +1

    ਬਹੁਤ vadia uncle ਜੀ ਤੁਹਾਡਾ ਟਰੈਕਟਰ very nice

  • @Ramandeepkaur-tn5gi
    @Ramandeepkaur-tn5gi 4 роки тому +2

    Old is gold

  • @baghel6717
    @baghel6717 3 роки тому +1

    Very good veere lga reh

  • @rafeeqahmad7945
    @rafeeqahmad7945 4 роки тому +12

    Sirrra bhii jii love from Pakistan jeondy wasdy rho India Punjab waly veero Pakistan punjb wich twano bht miss kre da abid Gujjar of punjb Pakistan

  • @ਪੀਬੀ08ਤੇਲੰਡਨਵਾਲੇ

    ਕਾਸ਼ ਉਹੀ ਪੁਰਾਣਾ ਟਾਈਮ ਵਾਪਸ ਆ ਜਾਵੇ।

    • @chardapunjab4018
      @chardapunjab4018 3 роки тому

      Tu oh sma bond ch lena msa ta tarakki karke ethe tak ponchi a dunia tu fe ohi haal karn nu firda😂😂

    • @supremeleader5516
      @supremeleader5516 2 роки тому

      Oh ta ni onda hun

  • @Harpreet.Pb31
    @Harpreet.Pb31 4 роки тому +13

    ਵੀਰ ਅੱਜ ਪਹਿਲੀ ਵਾਰ ਤੁਹਾਡੀ ਵੀਡੀਓ ਵੇਖੀ, ਬਹੁਤ ਵਧੀਆ ਲੱਗਿਆ 👍🏻

  • @amarpreetsingh2378
    @amarpreetsingh2378 3 роки тому

    Mai v mechanic haan cars da. Jeda 2 stroke engine hunda aa oh ohdi zyada power te torque hunda hai. Je four stroke 10 hp hove te oda hi 2 stroke engine 20 hp da hunda hai. Kyuki 2 stroke har stroke te fire karda hai.

  • @LakhwinderSingh-oc3tv
    @LakhwinderSingh-oc3tv 3 роки тому +1

    Jai Jatt Jai Jatt 😘😘😘😘

  • @karmjeetkaur523
    @karmjeetkaur523 4 роки тому +4

    o bai je angrej na aunde ho skda india hor khushaal hona c
    sara paisa ta lutt ke laige
    india di GDP 27 c te 15aug1947 nu 3 reh gyi c

    • @ishkaranbrar313
      @ishkaranbrar313 4 роки тому +1

      Angrejan ton pehla wale vi change nhi c and te baad wale taan jwaan kisse kam de nhi c

  • @puneetpalsingh204
    @puneetpalsingh204 4 роки тому +8

    Very unique model , but sorry to say MLA sab .... ek sardar de sir te topi ni turban hi honi chhidi a g

  • @dilpreetsingh1193
    @dilpreetsingh1193 4 роки тому +3

    bhut vadia video c nd tractor

  • @kakabasra2344
    @kakabasra2344 3 роки тому +2

    22 teriya video bohat he vadia hundi aa🙏👍

  • @The_Gupta
    @The_Gupta 4 роки тому +7

    Dimagg te technology apne walya kol be bhot c per os time na paisa c na raj..gulama di kon sunda c te a be pka yaken bro k ehda design kisi angrej ne hi bnya ki pta koi apna Indian hove name ta gorya di marzi nal os same agge ohna c

    • @sandhukamal829
      @sandhukamal829 4 роки тому +1

      Veer hun ta bhot saal ho gye azaad hoyea hun ki bna lye ehna ne

    • @PRITPALSINGH-wr5ly
      @PRITPALSINGH-wr5ly 3 роки тому

      Ess trah da kuj nhi hunda Angrez asal vich bhut agge di sochde c eh youtube te phone,internet vi ohna da hi bnaya hoya hai

  • @Swagcriket20
    @Swagcriket20 4 роки тому +2

    Yrr khada galt jaga te aa care' e ni haigi

  • @TarlochanSandhi
    @TarlochanSandhi 4 роки тому

    Working Tractor
    ua-cam.com/video/74i1nErS19A/v-deo.html

  • @jatinderdhillon1720
    @jatinderdhillon1720 2 роки тому

    Harbhej Sidhu Sahab Ji , I watch v. Carefully , liston your episoded,

  • @MalkitSingh-cf9ib
    @MalkitSingh-cf9ib 3 роки тому +1

    Nice veer ji 🙏

  • @jaswindersinghmatharu3507
    @jaswindersinghmatharu3507 3 роки тому

    Bhai sahab tajmahal angreja ne nahi banaya hun tak kayam hega rajasthan vich vade vade mahal te kile bhi apne Logan ne baneye ne

  • @tajjbhawalGuj
    @tajjbhawalGuj 4 роки тому +1

    Blay blay bhari nayab machine dekhai eh paji bhut hoob

  • @harmanjhitay5326
    @harmanjhitay5326 3 роки тому +1

    Harbhej vr.. Keep it up..

  • @akashbrar5602
    @akashbrar5602 3 роки тому

    Y sade kol 57modal tractor a

  • @ballumahi4935
    @ballumahi4935 4 роки тому +3

    Good Harbhej Bai....
    Bhawanigarh

  • @manjitsoni9676
    @manjitsoni9676 4 роки тому +6

    ਵਾਹ ਬਹੁਤ ਸ਼ਾਨਦਾਰ ਟਰੈਕਟਰ ਹੈ ਬੱਬਲ ਸਾਹਿਬ ਜੀ ਨੂੰ ਬਹੁਤ ਸ਼ੌਕ ਹੈ ਪੁਰਾਣੀਆਂ ਚੀਜਾਂ ਦਾ ਇਹਨਾਂ ਦੀ ਇੱਕ ਵੀਡੀਓ ਪਹਿਲਾਂ ਵੀ ਦੇਖੀ ਹੈ ਸੀ 96 ਮਾਉਜਰ ਦੀ ਸ਼ੇਅਰ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ

  • @kirankhinda2988
    @kirankhinda2988 4 роки тому +2

    ਬਹੁਤ ਵਧੀਅਾ ਵੀਰ

  • @rahulchikara8516
    @rahulchikara8516 4 роки тому +1

    वाह वाह जी सरदार साहब

  • @pervaiziqbal5057
    @pervaiziqbal5057 4 роки тому +20

    koe 22g pind kamalgarh tasil zera to hay tan daso ? saday bazurg pind kamal garh toun c.
    lenhda punjab 🇵🇰

    • @harbhejsidhu1072
      @harbhejsidhu1072  4 роки тому +2

      Veeer ji main moga toh aa,,,,jdo zira side gya ,,tuhade pind jrur jau ga

    • @pervaiziqbal5057
      @pervaiziqbal5057 4 роки тому

      @@harbhejsidhu1072 thanx 22g

    • @pervaiziqbal5057
      @pervaiziqbal5057 4 роки тому +4

      @@harbhejsidhu1072 22g boht khushi ho ri.sadi boli da lehja v same ferozpur wala hi hay.
      saday bazurg pind kamalgarh rehnday c.
      tay jhanda baga, mehal ,talwandi waghaira vich saday rishdaar c .
      ki tuhada whtsapp no mil skda hay g? punjab🇵🇰

    • @pervaiziqbal5057
      @pervaiziqbal5057 4 роки тому

      g o 22 farogpuriyaa dil khush ho gya same punjabi boli da lehja sun k.....

    • @pervaiziqbal5057
      @pervaiziqbal5057 4 роки тому

      @@ਅਨਮੋਲਜੋਤਸਿੰਘ acha g, pind kamal garh hay g ? google map tay hi daikh k khush ho ja e da hay g.
      koe pind d video hi dikha dawo g.

  • @GagandeepSingh-fe2vh
    @GagandeepSingh-fe2vh 4 роки тому +1

    ua-cam.com/video/74i1nErS19A/v-deo.html
    Is tractor di hor video jis ch start hunda e

  • @chyasirslife1225
    @chyasirslife1225 4 роки тому +9

    Veer ji buht he vadiya kam San angraz day sanu ta Mar data saday leaderan na Torr Data sada Punjab beautiful video 💖👍👏👏sillanwali sargodha Punjab Pakistan

  • @Akay573
    @Akay573 2 роки тому

    UA-cam te channel tah bht vekhe bt veere tera sab toh different aa, bht vdia videos hundi aa tuhadi aa, rb tuhanu sada chardikla ch rakhe🙏

  • @DevRaj-kk8zz
    @DevRaj-kk8zz 3 роки тому

    Bai manu 50 rupe kilo dedo kabaad vich

  • @harmanjhitay5326
    @harmanjhitay5326 3 роки тому

    Harbhej ji tracotr dva dao ese nal da.. Koi sale krda hove j

  • @moosajatt6837
    @moosajatt6837 3 роки тому

    Kissana di bana taan jaa kye

  • @HarpalSingh-uu1bi
    @HarpalSingh-uu1bi 3 роки тому

    Bai sada pind ve ratta khera punjab singh wala hai

  • @AvtarSingh-zi7tt
    @AvtarSingh-zi7tt 4 роки тому +2

    Sira tractor bai 😊💪👍👌

  • @gsbansal9816
    @gsbansal9816 3 роки тому

    12 bore shotgun cartridge use hunda c is ch

  • @moosajatt6837
    @moosajatt6837 3 роки тому

    Koi bandya wali v video dekha deio karo ki katiya video ponda rahnda a

  • @MUSICROOM999
    @MUSICROOM999 4 роки тому +1

    Field marshal tractor 👌👌👌

  • @GurjeetSingh-dn8qv
    @GurjeetSingh-dn8qv 2 роки тому

    hun ina de petrol pump ty khra aa ferozepur kol.

  • @PRITPALSINGH-wr5ly
    @PRITPALSINGH-wr5ly 3 роки тому

    Angrej Bhut Nice bande c

  • @inderjeetsingh7417
    @inderjeetsingh7417 3 роки тому

    ae tractor mein pehlan v u tube te vekhya hai

  • @maddyvillager8370
    @maddyvillager8370 4 роки тому

    Gore ,gore hi aa historical cheeza kinniya saamb sambhal ke rakhiya ,apne ta india koi Historical nu saambhda hi ni naa sarkar na ,apne lok . New techno nu pasand karde aa .look at sambh sambhaal ua-cam.com/video/74i1nErS19A/v-deo.html

  • @amritik8013
    @amritik8013 2 роки тому

    Sidhu saab music bra sad raya end te 😥

  • @GurdeepSingh-pf7vh
    @GurdeepSingh-pf7vh 4 роки тому +1

    ਬਹੁਤ ਟਰੈਕਟਰ ਨੇ ਏਸ ਨਾਲ ਦੇ

  • @BaljeetSingh-uh8cy
    @BaljeetSingh-uh8cy 4 роки тому

    MLa da dhid gov da paisa kha kha ke kithe aya hoyia

  • @jaskarandas8351
    @jaskarandas8351 3 роки тому

    India da vikas hi nahi si hona je gore na aunde

  • @torontoakali
    @torontoakali 3 роки тому

    Je tractor di condition vi sohni hundi ta gall ban jani si.

  • @hukmatvlogs9906
    @hukmatvlogs9906 4 роки тому +1

    Sidhu sab Sara de video aa u de aa waheguru ji din dongne cogni krki baksan 🤗🤗🤗👌👍🙏

  • @simardeepsinghthind1305
    @simardeepsinghthind1305 3 роки тому

    I have tractor of 1972

  • @lovepreetgill774
    @lovepreetgill774 4 роки тому +1

    God.feelad.marsar.traktar.sun.1945

  • @jagdeep7914
    @jagdeep7914 4 роки тому +1

    veere vedio bhut sirra hai tuhadi
    per tu c sound de changi quality lyi mike use kro

  • @maddyvillager8370
    @maddyvillager8370 4 роки тому

    22 mano ja na mano gore vadia c ,saare maade ni c .aapne ta bas rabb hi rakha . Je gore hunde india v develeped country hunda . oda hi political bandeya. Ne saare goreya nu maada das dita . Oda hi saade youngster agge kar ke saheed karwa dite ehna political bandeya ne.

  • @nirmalsingh9703
    @nirmalsingh9703 3 роки тому

    English people are wise people

  • @pindershota4660
    @pindershota4660 4 роки тому +1

    Paji sara kuch ade kol hi a pistal ve ade kol hi c

  • @ArshdeepSingh-zv6oj
    @ArshdeepSingh-zv6oj 3 роки тому

    Mai firozpur to he a

  • @HarpreetSingh-jk7fd
    @HarpreetSingh-jk7fd 4 роки тому +1

    Dedeir di video dekhlo.. 1945 tracter new start kar k dikha dene aa

  • @nsjugait
    @nsjugait 4 роки тому +4

    Gia bs Banda e ni mud aunda ..
    Bakki sab mil sakda. . !!!

  • @navsandhu6787
    @navsandhu6787 4 роки тому

    Kartoos naal start hon vali video 😀ua-cam.com/video/74i1nErS19A/v-deo.html

  • @JD-pendu
    @JD-pendu 4 роки тому +2

    Saada MLA Ravinder Singh Sandhu Babbal zindabad✊🏻✊🏻

    • @JD-pendu
      @JD-pendu 4 роки тому

      Irfan Desi Vlogs👍

  • @happychahal3641
    @happychahal3641 4 роки тому +3

    3,14 pataka panda😂😂😂😂

  • @priyankabector9672
    @priyankabector9672 3 місяці тому

    Be happy, Harbhej❤

  • @brownmunde7429
    @brownmunde7429 4 роки тому +2

    Ferozpur to me sir

  • @sonysidhu1278
    @sonysidhu1278 4 роки тому +3

    Nice.22.manuke

  • @gursewaksingh5131
    @gursewaksingh5131 4 роки тому +1

    Ehde ware suneya c but dekha ajj aa

  • @sandeepdhillon6719
    @sandeepdhillon6719 4 роки тому +2

    So nice

  • @jarnailsingh3318
    @jarnailsingh3318 4 роки тому +1

    Sirra tractor aaji

  • @baghel6717
    @baghel6717 3 роки тому

    Angrej chnge c

  • @vrogger007eiindia3
    @vrogger007eiindia3 3 роки тому

    22awaz ghat hai

  • @harmeshsharma7487
    @harmeshsharma7487 3 роки тому

    Crora vich?

  • @Chamkourbrar-rd4xy
    @Chamkourbrar-rd4xy 2 роки тому

    Bhut wdiaa

  • @KaranSharmagp
    @KaranSharmagp 4 роки тому +1

    Asi v MLA sahib nu Massey Ferguson 375 ditta c.

  • @RajKumar-ve4xu
    @RajKumar-ve4xu 4 роки тому

    Tracter vadhia hou pr 22g angrejan di bahli sift chngi nahi lagdi punjabian dy muhon....

  • @kuldeepsinghdeepu9549
    @kuldeepsinghdeepu9549 3 роки тому

    K.amaal

  • @sakshimehta254
    @sakshimehta254 2 роки тому

    Maneep

  • @sikander2520
    @sikander2520 3 роки тому

    75,00000 lakh lana ta daso

  • @ShakeelAhmad-dv9li
    @ShakeelAhmad-dv9li 4 роки тому +9

    Kia kamaal teractor hai yaar
    From Pakistan kasur

  • @technicalxyz8182
    @technicalxyz8182 4 роки тому

    Nice video

  • @taranpreetsinghbcom228
    @taranpreetsinghbcom228 3 роки тому +1

    Waheguru ji

  • @amansona8205
    @amansona8205 4 роки тому

    Very good nice tractor

  • @gaganptahan2275
    @gaganptahan2275 4 роки тому +1

    God bless you

  • @garrysingh76968
    @garrysingh76968 4 роки тому +1

    Sira cheej aa bro 👌👌👌

  • @kambiaulakh6777
    @kambiaulakh6777 4 роки тому

    Apne pakke yaara de lyi dekho
    ua-cam.com/video/dWaITM1s3dk/v-deo.html

  • @Baljindersingh-sy6uj
    @Baljindersingh-sy6uj 4 роки тому +3

    Gud job👍

  • @jattlifewithchahalguri424
    @jattlifewithchahalguri424 4 роки тому +1

    Love you harbhej bai