Germany ਤੋਂ ਪੰਜਾਬ ਆ ਕੇ ਲਾ ਲਈ ਰੇਹੜੀ ਹੁਣ ਰੇਹੜੀ ਤੋਂ ਹੀ ਕਰਦਾ ਰੱਜਵੀਂ ਕਮਾਈ ਕਹਿੰਦਾ ਵਿਦੇਸ਼ ਤਾਂ ਡਾਲਰ ਆ ਇਕੱਲੇ

Поділитися
Вставка
  • Опубліковано 27 жов 2024

КОМЕНТАРІ • 10

  • @TheKingHunter8711
    @TheKingHunter8711 2 місяці тому +1

    ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ ❤
    ਵੱਧ ਤੋਂ ਵੱਧ ਬੰਦੀ-ਸਿੰਘਾਂ ਦੀ ਰਿਹਾਈ ਲਈ ਲੱਗੇ
    'ਕੌਮੀਂ ਇੰਨਸਾਫ ਮੋਰਚੇ' ਵਿੱਚ ਮੋਹਾਲੀ ਪਹੁੰਚੋ ਜੀ

  • @mandipsingh2052
    @mandipsingh2052 2 місяці тому

    Very proud of you brother…keep up the good work

  • @TheKingHunter8711
    @TheKingHunter8711 2 місяці тому +1

    RMB-ਟੈਲੀਵਿਜ਼ਨ ਵਾਲਿਓ ਕਦੇ
    ਭਾਈ ਅੰਮ੍ਰਿਤਪਾਲ ਸਿੰਘ ਅਤੇ
    ਬੰਦੀ-ਸਿੰਘ ਰਿਹਾਈ ਮੋਰਚੇ ਬਾਰੇ
    Video ਪਾਇਆ ਕਰੋ ਜੀ 🙏🏻

  • @user-ox1fw1rc9j
    @user-ox1fw1rc9j 2 місяці тому

    ਮੱਛੀ ਪਤਣ ਚਟ ਕੇ ਮੁੜ ਆਈ ਚੰਗਾ ਪੈਸਾ ਕਮਾ ਕੇ ਆਈ ਫੇਰ ਪੱਕੀ ਨੀਂ ਹੋਈ ਫ਼ੇਰ ਪੰਜਾਬ ਨੂੰ ਵਾਪਸ ਆਈ ਚਲੋ ਪੰਜਾਬ ਨੂੰ ਤੇ ਵਾਪਿਸ ਆਈ 🙏

  • @786-sukhwant
    @786-sukhwant 2 місяці тому

    ਬਠਿੰਡਾ ❤

  • @Titu707
    @Titu707 2 місяці тому

    ਅੰਗੂਰ ਤੱਕ ਪਹੁੰਚਿਆ ਨੀ ਗਿਆ ਹੁਣ ਕਹਿੰਦਾ ਅੰਗੂਰ ਖੱਟੇਆ😂😂,ਇਹਥੋ ਡਿਪੋਟ ਹੋਂ ਕੇ ਗਿਆ,ਇੱਥੋ ਓਹਦਾ ਕਿਹੜਾ ਜਾਂਦਾ ਬਾਈ ਏਮੀ ਗੱਪ ਮਾਰੀ ਜਾਂਦਾ।।।।😂😂😂😂

  • @TheKingHunter8711
    @TheKingHunter8711 2 місяці тому +1

    ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ✅️
    Bhai Amritpal Singh Rihaa Kro
    Modi-Shah BJP-RSS Murdabad

  • @Jaggadaku1447
    @Jaggadaku1447 2 місяці тому

    ਪੈਸੇ ਕਮਾ ਲਏ ਹੁਣ ਪੰਜਾਬ ਆ ਗਿਆ

  • @tumerarakha1699
    @tumerarakha1699 2 місяці тому

    ਇਹ 22 ਪੱਕਾ ਡਿਪੋਰਟ ਹੋਇਆ ਮੈਨੂੰ ਵੀ 25 ਸਾਲ ਹੋ ਗਏ ਜਰਮਨ ਵਿੱਚ। ਇਸ ਦੀਆਂ ਸਾਰੀਆ ਗੱਲਾਂ ਝੂਠ ਨੇ।ਪਤਾ ਨਹੀਂ ਇਹ ਜਰਮਨ ਦੇ ਕਿਹੜੇ ਜੰਗਲਾਂ ਵਿੱਚ ਰਹਿ ਕੇ ਆਇਆ।

  • @jagdevgurdip9723
    @jagdevgurdip9723 2 місяці тому

    Gorree bi kamm kardheee😢😢