ਕਮਾਲ ਕਰਦਾ ਇਹ ਬੰਦਾ ਚੁੱਟਕੀ ਮਾਰ😳ਸ਼ਰਾਬ ਦਾ ਬਣਾਉਂਦਾ ਦੁੱਧ | Jasveer Soni Taraksheel Interview

Поділитися
Вставка
  • Опубліковано 27 гру 2024

КОМЕНТАРІ •

  • @amritrosestar3093
    @amritrosestar3093 4 місяці тому +1

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਵੀਰ ਜੀ ਤੁਸੀਂ ਧੰਨਵਾਦ ਤੁਹਾਡਾ ਅੰਧ ਵਿਸਵਾਸ ਦਾ ਪਰਦਾ ਚੁੱਕਿਆ

  • @anmolsingh5325
    @anmolsingh5325 3 роки тому +70

    ਵਾ ਜੀ ਵਾ ਬਹੁਤ ਵਧੀਆ ਤਰੀਕੇ ਨਾਲ ਸਮਝਾਯਾ ਵਾਹਿਗੁਰੂ ਥੋੜੀ ਲਮੀ ੳਮਰ ਕਰੇ 🇮🇳ਕੁਲਦੀਪ ਸਿੰਘ ਹਨੂਮਾਨਗਢ ਰਾਜਸਥਾਨ 🙏

  • @SatpalSingh-rd9jk
    @SatpalSingh-rd9jk 2 роки тому

    ਧੰਨਵਾਦ ਬਹੁਤ ਜਾਣਕਾਰੀ

  • @narkumar5978
    @narkumar5978 3 роки тому +16

    बहुत बढिया जनकारी दी है Thanks sir

  • @sidhusidhu2609
    @sidhusidhu2609 3 роки тому +4

    ਸਹੀ ਗਲ ਆ ਜੀ ,ਜਿਨੇ ਪੜੇ ਲਿਖੇ ਉਹਨੇ ਹੀ ਅੰਧਵਿਸ਼ਵਾਸੀ ਹੁਦਾ ਏ

  • @polasingh6018
    @polasingh6018 2 роки тому +1

    ਬਹੁਤ ਵਧੀਆ ਬਾਈ ਦਾ ਮੈਸਜ ਏ ਲੋਕਾ ਨੂ ਪਰ

  • @lakhveersinghgill4807
    @lakhveersinghgill4807 3 роки тому +56

    Very good job ਤੁਸੀ ਲੋਕਾ ਨੂੰ ਜ਼ਾਗਰਤ ਕਰ ਰਹੇ ਹੋ ਪਰ ਮੂਰਖ ਲੋਕ ਨਹੀਂ ਸਮਝ ਦੇ ਪੜੇ ਲਿਖੇ ਲੋਕ ਤੇ ਪੂਰੇ ਗੁਰ ਸਿੱਖ ਲੋਕ ਇਹਨਾਂ ਦੇ ਪੈਰਾ ਵਿੱਚ ਬੈਠਦੇ ਹਨ ਵੀਰ ਜੀ ਤੁਸੀ ਬਹੁਤ ਵਧੀਆਂ ਕਰ ਰਹੇ ਹੋ

  • @RajinderSinghKotla
    @RajinderSinghKotla 3 роки тому +4

    Dhanwaad g jankaari layi

  • @SurinderKumar-bv5bs
    @SurinderKumar-bv5bs 3 роки тому

    ਬੁਹਤ ਜੀ ਵਾਦੀਆ ਵੀਡਿਓ ਜੀ. ਬਾਬੇ ਨੇ ਪਾਖੰਡ ਖ਼ਤਮ ਕਰਤਾ 👍👍👍👍👍👍👍

  • @ballyking.1248
    @ballyking.1248 3 роки тому +3

    Madam ji tuci hasde bhut sohne lagde o
    Very NYC Madam ji your smile
    😘😘😘😘😘😘😘😘

  • @laddikotra9714
    @laddikotra9714 3 роки тому +20

    👍👍👍 ਬਹੁਤ ਹੀ ਵਧੀਆ ਕੀਤਾ ਵੀਰ ਜੀ 🙏🙏🙏

  • @maninderrupana4580
    @maninderrupana4580 3 роки тому +6

    VeerPal Shergill Tuc Bht sohne O jii 😁😁😁😘😘😘

  • @avtardhami6257
    @avtardhami6257 2 роки тому +2

    Thank you very much very good massage 🙏🙏

  • @sukdavsingh862
    @sukdavsingh862 3 роки тому +3

    ਬੁਹਤ ਵਧੀਆ ਜਾਣਕਾਰੀ ਦਿੱਤੀ ਏ

  • @ParminderSingh-nq4lt
    @ParminderSingh-nq4lt 3 роки тому +8

    *Very good job loka nu jaagroot krn lai thank u sir*

  • @musclehutbodybuilding2583
    @musclehutbodybuilding2583 2 роки тому +1

    Dhan hai mera guru nanak jihna ne duniyan nu sahi track te liya dita

  • @jaspreetatwal7361
    @jaspreetatwal7361 3 роки тому +4

    Thanks baba ji

  • @santoshrai8437
    @santoshrai8437 3 роки тому +8

    VERY NICE GOD BLESS

  • @rajagharu1926
    @rajagharu1926 3 роки тому +8

    Baba g dunya te sach vi aa je rab aa both partha vi aa

  • @jasveerkhokhar9846
    @jasveerkhokhar9846 2 роки тому +2

    Good Ji ✍️

  • @luxurytok7636
    @luxurytok7636 3 роки тому +3

    Please 🙏 ess video nu Viral karo sab 🔥 lok awareness karo 🔥🔥🔥🔥

  • @surinderpal17singh77
    @surinderpal17singh77 3 роки тому +124

    ਬਾਈ ਜੀ ਜਿਹਨੇ ਮਰਜ਼ੀ ਅੰਡੇ ਸ਼ਰਾਬ ਦੁੱਧ ਬਣਾਕੇ ਵਖਾਈ ਜਾ ਪਰ ਜਿਨਾਂ ਨੂੰ ਬਾਬੇਆਂ ਕੋਲ ਜਾਕੇ ਮਰਾਉਣ ਦੀ ਆਦਤ ਪਈ ਹੈ ਉਹ ਜਾ ਨਹੀਂ ਸਕਦੀ

    • @RamandeepSingh78600
      @RamandeepSingh78600 3 роки тому +1

      🤣🤣🤣

    • @tarunsudan1948
      @tarunsudan1948 3 роки тому +2

      Hahahah sahi gal aa veere😂😂😂

    • @teertukka-1111
      @teertukka-1111 3 роки тому

      😂😂

    • @replyto.jijaji8952
      @replyto.jijaji8952 3 роки тому

      ਫਿਰ ਫਰਕ ਵੀ ਐ ਕਿ ਇਹ ਵਿਚਾਰਾ ਹੌਲ਼ਾ ਜਿਹਾ ਹੈ, ਪਰ ਦੂਜੇ ਪਾਸੇ ਬਾਬਿਆਂ ਨੇ ਆਹ ਡੁਪਲੀਕੇਟ ਬਣਿਆ ਦੁੱਧ ਨਹੀਂ ਬਲਕਿ ਐਮ ਪੀ ਵੱਲੋਂ ਆੲਿਆ ਪਿਓਰ ਦੁੱਧ ਸਿਲਾਜ਼ੀਤ ਸ਼ੁੱਧ ਅਤੇ ਕਸ਼ਮੀਰ ਦੇ ਕੇਸਰ ਵਾਲੇ ਦੁੱਧ ਵਰਤੇ ਹੁੰਦੇ ਨੇ।ਤਾਂ ਹੀ ਉਹ ਗੁੱਡ ਹੁੰਦੇ ਨੇ। ਜਿਹਡ਼ੀਆਂ ਨੇ ਹਨੇਰੀ ਗੁਫਾ(ਵੈਸੇ ਉਸ ਅੰਦਰ ਰੰਗ ਬਰੰਗੀਆਂ ਲਾਈਟਾਂ ਹੁੰਦੀਆਂ ਨੇ) ਆਲ਼ੇ ਨਜ਼ਾਰੇ ਲੈਣੇ ਨੇ ,ਉਨ੍ਹਾਂ ਨੇ ਆਹ ਬਾਬੇ ਦੀ ਧਾਰ ਕੱਢਣੀ ਐ।
      ਵੈਸੇ ਖੈਰ ਜਾਗਰੂਕ ਕਰਨ ਲਈ ਧੰਨਵਾਦ ਕਰਦੇ ਹਾਂ ਜੀ।
      ਉਹ ਤਾਂ ਦੁਨੀਆਂ ਦੀ ਸੱਚਾਈ ਲਿਖੀ ਐ। ਪਰ ਇਸ ਬਾਬੇ ਦਾ ਧੰਨਵਾਦ ਕਰਦੇ ਹਾਂ

  • @amankalermullanpur5210
    @amankalermullanpur5210 3 роки тому +3

    Nice.uncle.ji

  • @surjitlal4354
    @surjitlal4354 3 роки тому +12

    Bohat sona massage aa loca vaste 🙏🙏🙏🙏🙏🙏🙏🙏

  • @sadhusingh7122
    @sadhusingh7122 Рік тому

    Good my putt virpal k gill Seluat To you and your family's FROM Subedar Sadhu Singh Tappar Jagraon

  • @BalwinderSingh-bn3uz
    @BalwinderSingh-bn3uz 2 роки тому +1

    Vrty nice

  • @bahadursingh9718
    @bahadursingh9718 3 роки тому +4

    Vir.ji.bahut.hi.vadhiya.jankari.diti.
    Dhanbadh.lelewala.

  • @ramannavdeep1635
    @ramannavdeep1635 3 роки тому +3

    Very nice 👍

  • @PawanKumar-de3ws
    @PawanKumar-de3ws 3 роки тому +7

    Nice baba ji information

  • @dhanveersingh5428
    @dhanveersingh5428 2 роки тому +20

    ਜਿਸ ਤਨ ਲੱਗੀਆਂ ਸੋਈ ਜਾਣੋ ਅਵਰ ਕੀ ਜਾਣੇ ਪੀਰ ਪਰਾਈ।। ਮੈ ਮੋਚ ਦਾ ਮੰਤਰ ਕਰਦਾ ਹਾਂ ਲੋਕ ਠੀਕ ਹੁੰਦੇ ਹਨ ਪਸੂ ਠੀਕ ਹੁੰਦੇ ਹਨ। ਕਿਸੇ ਤੋਂ ਪੈਸੇ ਨਹੀਂ ਲੈਂਦੇ ਕੋਈ ਭੇਟਾ ਨਹੀ।। ਇਹ ਮੇਰੇ ਲਈ ਠੀਕ ਹੈ। ਜਾਂ ਛੱਡ ਦੇਣਾ ਚਾਹੀਦਾ ਹੈ। ਲੋਕਾਂ ਦਾ ਭਲਾ ਕਰਨਾ।

  • @MalkeetSingh-vl7bg
    @MalkeetSingh-vl7bg 2 роки тому +1

    Very nice

  • @haunteddunyia8815
    @haunteddunyia8815 2 роки тому

    Baa baba g tuc ta grait ho g andhvishwash cho kadhan Da kmm tuhada vadia g I sluite u sir

  • @farmer3473
    @farmer3473 3 роки тому +2

    Very nice mam ji

  • @jinder6966
    @jinder6966 3 роки тому +3

    Very good veer ji

  • @sardarsingh3809
    @sardarsingh3809 Рік тому

    Very good video sir ji

  • @deepaksarma3533
    @deepaksarma3533 Рік тому

    Nice baba ji vedo

  • @rajwantbagrian7976
    @rajwantbagrian7976 Рік тому

    Good work

  • @gaganshergill5817
    @gaganshergill5817 3 роки тому +1

    Thanks shergill
    Abohar PB

  • @ggn_1
    @ggn_1 3 роки тому +23

    🙏🌹🌹🙏ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਸਿੰਘਾ ਨੂੰ ਸਮਝਾਇਆ ਕਿ ਜੋ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਦਾ ਜਵਾਬ ਉੱਚੀ ਦੇਵਾਗਾ ਉਹ ਮੇਰੇ ਸੱਜੇ ਪਾਸੇ ਬੈਠੇਗਾ ਤੇ ਜਿਹੜਾ ਹੋਲੀ ਦੇਵੇਗਾ ਉਹ ਖੱਬੇ ਪਾਸੇ ਤੇ ਜਿਹੜਾ ਕੁਝ ਬੋਲੇਗਾ ਨਹੀਂ ਉਸ ਵੱਲ ਮੇਰੀ ਪਿਛਾੜੀ ਹੋਵੇਗੀ ! ਸੋ ਆਉ ਸੰਗਤ ਜੀ ਫ਼ਤਿਹ ਦੀ ਸਾਂਝ ਪਾਈਏ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🌹🌹🙏…….

    • @naurasaab
      @naurasaab 3 роки тому

      💯🙏

    • @ggn_1
      @ggn_1 3 роки тому

      @@naurasaab ਫ਼ਤਿਹ ਬੁਲਾਇਆ ਕਰੋ ਪਿਆਰਿਉ

    • @KaramSingh-ey2fi
      @KaramSingh-ey2fi 3 роки тому

      Waheguru ji ki Fateh

    • @skaghori5815
      @skaghori5815 3 роки тому

      Te veer phr guru gobind ji ne cahndi de var kitti te bakra kyo jahktkaya se ajj tak ptta nai cahliya

    • @skaghori5815
      @skaghori5815 3 роки тому

      Mano ta sub h nasnno ta kuch ve nai ess bunde nu up de merut de sec. 5 chh jann nu kaho ohte ptta chl jayega cahmtkar ke hunde h

  • @dcroriwala912
    @dcroriwala912 3 роки тому +3

    Bot vdiya ji 😊 very nyccc 👌🏻 good 👍

  • @dahiyasardarji5286
    @dahiyasardarji5286 3 роки тому +3

    Nice video ji

  • @GagandeepSingh-qy9tp
    @GagandeepSingh-qy9tp 3 роки тому +25

    ਬਹੁਤ ਵਧੀਆ ਜਾਣਕਾਰੀ ਦਿੱਤੀ ਆ ਜੀ ਨਾਇਸ਼

  • @amygill605
    @amygill605 3 роки тому +2

    jasbir ji bhut vdiya video jo loga nu pakhandi babeya tao savdan karn lyi,

  • @jobanpreetsingh163
    @jobanpreetsingh163 2 роки тому +1

    Bth vadia mssg sare leye ❣️

  • @deepbrarbrar7781
    @deepbrarbrar7781 3 роки тому +19

    ਏਹੇ ਤਾਂ ਕਹਿੰਦੇ ਆ ਬਾਬਾ ਨਾਨਕ ਦਿਖਾਓ ਕਿੱਥੇ ਆ ਏਹੇ ਤਾਂ ਗੁਰੂ ਨੂੰ ਵੀ ਨੀ ਮੰਨਦੇ ਦਸੋ ਏਹਨਾ ਨੂੰ ਕਿਮੇ ਸਮਜਾਮਾ ਗੇ

  • @amanbuttar5272
    @amanbuttar5272 2 роки тому

    Thkyou

  • @asingh637
    @asingh637 8 місяців тому

    Bakksrpur aa k loka nu dasia jae veer ji valon

  • @navjitsingh9840
    @navjitsingh9840 2 роки тому

    Bhout hi barria

  • @sushmakarwal5476
    @sushmakarwal5476 2 роки тому +1

    Very Nice

  • @sandeep.chohan6129
    @sandeep.chohan6129 2 роки тому +1

    Nc.g.bappu.ji

  • @merapanjabmerijaan3390
    @merapanjabmerijaan3390 2 роки тому

    5:17 Te Baba JI hor e kujh keh gye c 😱 😱 🤣🤣🤣 Par Very Nice Ji 👍😊

  • @SurinderKumar-uv4bj
    @SurinderKumar-uv4bj 3 роки тому +1

    Verynic, experience uncle

  • @darshinsidhu6718
    @darshinsidhu6718 2 роки тому +1

    Very good job

  • @vaidtarloksingh8385
    @vaidtarloksingh8385 2 роки тому +1

    Very nice👍👍👍👍👍

  • @surjitlal4354
    @surjitlal4354 3 роки тому +22

    💯Right das reha Upar wale ton wada koi ni 🙏🙏🙏🙏🙏🙏

  • @harjindersingh829
    @harjindersingh829 3 роки тому +2

    👌👌👌👌👌

  • @naurasaab
    @naurasaab 3 роки тому +2

    Good job 👍 👍 👍 👍

  • @trolispainter860
    @trolispainter860 3 роки тому

    Good. Sinncs

  • @balveermann9946
    @balveermann9946 2 роки тому +1

    Good👍

  • @babbydj278
    @babbydj278 Рік тому

    Very very very nice 👍👍
    ,,

  • @ArshArsh-zu7jw
    @ArshArsh-zu7jw 2 роки тому +1

    Veri nice bapu g🙂

  • @amansidhu5189
    @amansidhu5189 3 роки тому +4

    5:17 Baba g ki bol gye 🤣🤣🤣🤣

  • @bobbysekhon6106
    @bobbysekhon6106 3 роки тому +3

    👏👏👏👏👏👏

  • @SatishKumar-wq3ey
    @SatishKumar-wq3ey 2 роки тому

    Jado majboori hundi h ta istra de taraksheel bhi babea kol bhajde han

  • @karmjeetsingh8989
    @karmjeetsingh8989 2 роки тому +2

    Nice video

  • @chamkaursinghsingh6297
    @chamkaursinghsingh6297 3 роки тому +2

    Both vadeya laga ji 👍

  • @MSingh-ue5wf
    @MSingh-ue5wf Рік тому +1

    ਬਿਲਕੁਲ ਸਹੀ ਵੀਰ ਜੀ ਧੰਨਵਾਦ ਜੀ 🙏🙏🙏🙏🙏

  • @jashandeepsingh3470
    @jashandeepsingh3470 3 роки тому +2

    Nice uncle ji

  • @seerarandhawa407
    @seerarandhawa407 3 роки тому +6

    Kya baat aa g 👌👌

  • @victorsandalvictorsandal7737
    @victorsandalvictorsandal7737 3 роки тому +1

    अति सुंदर

  • @sukhbirsingh1548
    @sukhbirsingh1548 2 роки тому +1

    👌👌

  • @mksehmars
    @mksehmars 2 роки тому +1

    Sergill sabb I love ❤❤❤you

  • @Sukhvindersingh1313-i2b
    @Sukhvindersingh1313-i2b 2 роки тому +1

    ਮੈਡਮ ਪਹਿਲਾਂ ਸੋਚਦੀ ਰਹੀ ਸੁਗਕੈ ਦਸਾ ਕੈ ਨਾ 😀

  • @varinderbawafarmer5080
    @varinderbawafarmer5080 3 роки тому +6

    Motto nycccc😘😘😘😘

  • @user-who_is_next
    @user-who_is_next 3 роки тому +5

    Good Job 👍

  • @BaljeetSingh-fr3by
    @BaljeetSingh-fr3by 3 роки тому +2

    👍👍

  • @KuldeepSingh-no7bw
    @KuldeepSingh-no7bw 3 роки тому +1

    Very nice information baba g

  • @GurmeetSingh-un1gv
    @GurmeetSingh-un1gv 3 роки тому

    Nice ji loka nu sead dean lai

  • @jasbirsing6568
    @jasbirsing6568 4 місяці тому

    Dan dan guru ramdas ji meharkro

  • @gursandhu5194
    @gursandhu5194 3 роки тому +2

    Very good 👍👍👌👌👍

  • @sukhveersingh2174
    @sukhveersingh2174 3 роки тому +1

    Nice

  • @sandeep.chohan6129
    @sandeep.chohan6129 2 роки тому

    Najara.a.gya.video.dakh.ka

  • @harjinderbadyal6016
    @harjinderbadyal6016 3 роки тому +2

    Very good

  • @noor-bq6kg
    @noor-bq6kg 3 роки тому +7

    ਜੋ ਵੀ ਆਂ ਪਰ ਮੈਡਮ ਬਹੁਤ ਸੋਹਣੀ ਲੱਗੀ

  • @MANU846
    @MANU846 8 місяців тому

    Baba Ji tusi kehde pind de ho

  • @santokhsinghramram5720
    @santokhsinghramram5720 3 роки тому +6

    V good job keep it up

  • @HarbhajanSingh-ii8ej
    @HarbhajanSingh-ii8ej 2 роки тому +1

    jionde vasde raho bai ji.

  • @SatpalSingh-se2mp
    @SatpalSingh-se2mp 3 роки тому +1

    Very good ji

  • @sharryphotography4141
    @sharryphotography4141 3 роки тому +1

    Madam ji mai toh apko hi dekh raha tha diyan se ,, jb kok bnaiya ta thode hosh Hosh udd gaye ,😲😲😱😱😱😜😂😂😅😅😅😂🤣tnxxx bapu ji and madam ji vedio rahi Jagrook krn lyi

  • @KulwantSingh-gg5qe
    @KulwantSingh-gg5qe 3 роки тому +3

    ਜਾਦੂ ਇਕ ਕਲਾ ਹੈ ਪਰ ਪਖੰਡੀ ਕੁੱਤੇ ਬਾਬੇ ਲੋਕਾਂ ਨੂੰ ਲੁੱਟ ਰਹੇ ਹਨ ਇਹਨਾਂ ਕੋਲ ਕੋਈ ਗੈਰ ਕੁਦਰਤੀ ਤਾਕਤ ਨਹੀਂ ਹੁੰਦੀ

  • @taskarjaani8186
    @taskarjaani8186 2 роки тому +1

    So nice bapu ji 💪💪💪🔥🔥🔥🔥🔥

  • @gurvindersidhu1843
    @gurvindersidhu1843 Рік тому

    15’30time te kini sohni gl khi aa ❤❤

  • @pushpinderpal2578
    @pushpinderpal2578 3 роки тому +70

    ਬਾਈ ਜੀ ਪਾਣੀ ਤੋ ਸ਼ਰਾਬ ਬਣਾਉਣੀ ਦੱਸ ਸਵਾਦ ਆਜੇ ਯਾਰ ਮਹਿਗੀ ਬਹੁਤ ਆ ਖੱਟ ਲੈ ਪੁੰਨ ਬਾਈ ਬਣਕੇ

  • @DaljitSingh-tm1om
    @DaljitSingh-tm1om 3 роки тому +3

    5:16 😁😁😁

  • @amanbuttar5272
    @amanbuttar5272 2 роки тому +1

    Dhan wad Soda ji

  • @bahadursingh9718
    @bahadursingh9718 2 роки тому

    Bai.ji.es.tra.de.jado.jarur.dikhaya.karo.jado.nahi.hunda.hath.di.safay.hundi.hai.dhnbad.vir.ji.lelewala..

  • @surindersinghsurinder5401
    @surindersinghsurinder5401 3 роки тому +2

    Dhanwad ji loka jgaaon waste

  • @vehlayaar9166
    @vehlayaar9166 3 роки тому +2

    Bhaught wadiya

  • @alltypesvideo4657
    @alltypesvideo4657 3 роки тому +1

    5:16 😂😂😂 ਦੀ ਦੇਣ ਆ

  • @nirmalaulakh4572
    @nirmalaulakh4572 4 місяці тому

    Right