Chajj Da Vichar (1918) || ਕਿਹੜੇ ਦੁੱਖੋਂ ਛੱਡੀ ਮੈਂ ਕਬੱਡੀ ਖੇਡਣੀ, ਭਾਵੁਕ sandeep lallian ਨੇ ਕੀਤੇ ਖੁਲਾਸੇ

Поділитися
Вставка
  • Опубліковано 16 січ 2025

КОМЕНТАРІ • 361

  • @gurjeetkang6623
    @gurjeetkang6623 Рік тому +31

    ਸੰਦੀਪ ਭਲਵਾਨ ਬਹੁਤ ਵਧੀਆ ਇਨਸਾਨ ਆ ਬਾਬਾ ਚੜਦੀਕਲਾ ਚ ਰੱਖੇ ਭਰਾ ਨੂੰ

  • @jagveersingh6497
    @jagveersingh6497 Рік тому +33

    ਇਕ ਇਕ ਸਬਦ ਗਵਾਹੀ ਭਰਦਾ ਸੀ,ਇਨਸਾਨ ਤੇ ਖਿਡਾਰੀ ਹੋਣ ਦਾ।ਧੰਨਵਾਦ ਜੀ।

  • @deeprataindia1170
    @deeprataindia1170 Рік тому +18

    ਬਹੁਤ ਹੀ ਨਿੱਘੇ ਸੁਭਾਅ ਦਾ ਮਾਲਕ ਗੱਭਰੂ ਜਵਾਨ ਸਰਕਾਰ ਯੋਗ ਛੋਟਾ ਵੀਰ ਸੰਦੀਪ ਲੱਲੀਆ ਦੁਨੀਆ ਦਾ ਸਾਹ ਰੋਕਣ ਵਾਲਾ ਖਿਡਾਰੀ ਦਿੱਲ ਜਿੱਤ ਕੇ ਵਿਖਾ ਦਿੱਤੇ ਗੱਭਰੂ ਨੇ। ਪਿਆਰ ਭਰੀ ਸਤਿ ਸ਼੍ਰੀ ਆਕਾਲ ਵੀਰ ਨੂੰ।
    ,,Ballu ਰਟੈਂਡਾ,,

  • @Balbirsinghusa
    @Balbirsinghusa Рік тому +23

    ਸੰਦੀਪ ਮੇਰੇ ਪਿੰਡ ਗਾਂਧਰਾਂ ਖੇਡ ਗਿਆ 1993 ਵਿੱਚ।ਕੱਲ ਵਿਆਹ ਵਿੱਚ ਲੱਲੀਆਂ ਦੇ ਕਿੰਨੇ ਬੰਦੇ ਮਿਲ਼ੇ ਯੂਬਾਸਿਟੀ।ਬਹੁਤ ਵਧੀਆ ਖਿਡਾਰੀ ਆ।ਗੋਲਿਆਂ ਵਰਗੇ ਪੱਟ ਸੀ ਹੱਥ ਈ ਨਹੀਂ ਸੀ ਪਾਉਣ ਦਿੰਦਾ।

  • @Arnav4149
    @Arnav4149 Рік тому +10

    ਮੈ ਸਨਦੀਪ ਬਾਈ ਨੂੰ1999 ਚ ਇਕ ਵਾਰ ਖੇਡਦਾ ਬਾਈ ਖੇਡਦਾ ਦੇਖਿਆ ,, ਸੰਨ 2000 ਚ ਪਿੰਡ ਪੱਧਰ ਦੀਆ ਬਹੁਤ ਟੀਮਾ ਹੁੰਦੀਆ ਸੀ ਤੇ ਦੇਖਣ ਦਾ ਬਹੁਤ ਮਜਾ ਆਉਦਾ ਸੀ ਮੈ ਮਾਝੇ ਤੋ ਹਾ ਮੈ ਇਕ ਗੱਲ ਦੇਖੀ ਦੁਆਬੇ ਆਲਿਆ ਦੇ ਆਮ ਰੇਡਰ ਤੇ ਜਾਫੀਆ ਦੇ ਵੀਜੇ ਬਹੁਤ ਲੱਗ ਜਾਦੇ ਸੀ ਕਿ ਦੁਆਬੇ ਚ ਪ੍ਰਮੋਟਰ ਜਿਆਦਾ ਹੋਣ ਕਰਕੇ ਬਾਹਰ ਦੇ ਵੀਜੇ ਬਹੁਤ ਲੱਗਦਾ ਸਨਦੀਪ ਬਾਈ ਵੀ ਲੱਗਦਾ ਬਹੁਤਾ ਟਾਇਮ ਬਾਹਰ ਖੇਡਿਆ ਏ ਉਦੋ ਸਾਡੇ ਮਾਝੇ ਵਾਲੇ ਪਲੇਅਰਾ ਵੀਜੇ ਘੱਟ ਲੱਗਦੇ ਸੀ ਵੀਜੇ ਤਾ ਲੱਗਦੇ ਪਰ ਬਹੁਤ ਘੱਟ ਲੱਗਦੇ ਸੀ ਵੀਜੇ ਉਹਨਾ ਪਲੇਅਰਾ ਦੇ ਜਿਹੜੇ ਬਹੁਤ ਤੱਕੜੇ ਜਾ ਫਾਰਮੈਸੀ ਪਲੇਅਰ,,,, ਸੰਨ 2000 ਚ ਮੈ ਜਿਹੜੇ ਤੱਕੜੇ ਪਲੇਅਰ ਦੇਖੇ ਉਦੋ ਮੱਤਾ ਭੋਲੱਕੇ ਵਾਲਾ ,ਕੁਲਜੀਤਾ ਮਲਸੀਆ, ਸਾਬੀ ਭੁੰਬਲੀ ਵਾਲਾ, ਮੱਲ ਚੌੜੇ ਮੱਧਰੇ , ਬਾਊ ਔਲਖ, ਦੁੱਲਾ ਸੁਰਖਪੁਰੀਆ , ਬਾਗਾ ਤੁਗਲਵਾਲਾ, ਮਿੱਠੂ ਕਾਲਾ ਨੰਗਲ , ਬਲਕਾਰਾ ਸਿਕਾਰ ਮਾਸੀਆ, ਮਿੰਦੂ ਆਦਿ ਬਹੁਤ ਤੱਕੜੇ ਪਲੇਅਰ ਸੀ

    • @Arnav4149
      @Arnav4149 Рік тому

      ਟਹਿਣਾ ਸਾਬ ਇੰਟਰਵਿਊ ਤਾ ਬਹੁਤ ਵਧੀਆ ਹੋਈ ਇਕ ਦੋ ਗੱਲਾ ਜਰੂਰ ਕਰਿਆ ਕਰੋ ਇਕ ਤਾ ਜਨਮ ਕਦੋ ਤੇ ਕਿਹੜੀ ਸੰਨ ਨੂੰ ਹੋਇਆ,,,, ਦੂਜੀ ਜੀਵਨ ਬਾਰੇ ਪੁੱਛਿਆ ਕਰੋ

  • @MohanSingh-ty9gz
    @MohanSingh-ty9gz Рік тому +83

    ਪੰਜਾਬ ਦੇ ਦੋ ਰੇਡਰ ਹਨ ਜੋ ਜਿਨ੍ਹਾਂ ਵਰਗਾ ਕੋਈ ਹੋਰ ਕੋਈ ਰੇਡਰ ਦੁਬਾਰਾ ਨਹੀਂ ਬਣਨਾ ਪਹਿਲਾ ਮੱਤਾ ਗੁਰਦਾਸਪੁਰੀਆ ਤੇ ਸੰਦੀਪ ਲੱਲੀਆ ਬਹੁਤ ਬਹੁਤ Miss you ਦੋਨੁ ਪਹਿਲਵਾਨ ਟੋਪ ਤੇ ਖੇਡੇ ❤❤

    • @surinderbrar4249
      @surinderbrar4249 Рік тому +13

      Harji Brar Bajakhana varga koee raider nahi hoya

    • @sodhisaab9579
      @sodhisaab9579 Рік тому +10

      ਧੰਨਵਾਦ ਵੀਰ ਜੀ ਮੱਤਾ ਭੋਲੇਕੇ ਮੇਰਾ ਵੱਡਾ ਭਰਾ ਆ 🙏

    • @MannuGurdaspur
      @MannuGurdaspur Рік тому

      @@sodhisaab9579 veere mataa kidda hun dasio plz

    • @Bachitar230
      @Bachitar230 Рік тому +5

      Sahi gall a veer g matta v top c

    • @jagdevsandhu5131
      @jagdevsandhu5131 Рік тому +6

      Sukhman chola top reder

  • @PargatSingh-nw9qc
    @PargatSingh-nw9qc Рік тому +40

    ਕਬੱਡੀ ਜਗਤ ਦਾ ਹੀਰਾ ਪੁੱਤ, ਬਾਈ ਜੀ ਦੀ ਛਾਲ਼ ਰੰਗ ਬੰਨ੍ਹ ਦਿੰਦੀ ਸੀ🙏

    • @tractorlovers2048
      @tractorlovers2048 8 місяців тому

      ਕਦੀ ਦੇਖਿਆ ਵੀ ਆ ਖੇਡਦਾ ???
      ਪੁੱਠੀ ਛਾਲ ਨੀ ਸੀ ਮਾਰਦਾ , ਉੱਚੀ ਛਾਲ ਮਾਰਦਾ ਸੀ 6 foot ਦੇ ਕਰੀਬ

    • @kt2384
      @kt2384 7 місяців тому +1

      @@tractorlovers2048 par ohne puthi shaal taa kite likhya e ni . . .

    • @tractorlovers2048
      @tractorlovers2048 7 місяців тому

      @@kt2384 bai comment edit krta isne 🤣🤣🤣

  • @harrydhaliwal4997
    @harrydhaliwal4997 Рік тому +26

    ਸੰਦੀਪ ਲੱਲੀਆਂ ਦਾ ਕਬੱਡੀ ਵਿੱਚ ਕੋਈ ਸਾਨੀ ਨਹੀਂ ਸੀ। ਜੱਟ ਦੀ ਆਪਣੇ ਟਇਮ ਵਿਚ ਪੂਰੀ ਤੂਤੀ ਬੋਲਦੀ ਸੀ। ਦੁਨੀਆਂ ਨੂੰ ਵੇਟ ਹੁੰਦੀ ਸੀ ਸੰਦੀਪ। ਜਦੋਂ ਗਰਾਊਡ ਚ ਆਓਂਦਾ ਸੀ ਦੁਨੀਆਂ ਪੱਬਾਂ ਭਾਰ ਹੋ ਜਾਂਦੀ ਸੀ ❤❤❤❤

  • @harwailbharta8101
    @harwailbharta8101 Рік тому +18

    ਮੇਰੇ ਬਹੁਤ ਕਰੀਬੀ ਦੋਸਤ ਬਲਬੀਰ ਸਿੰਘ ਉਪਲ ਕਨੇਡਾ ਦਾ ਨਜ਼ਦੀਕੀ ਰਿਸ਼ਤੇਦਾਰ ਹੈ ਜਿੰਨਾ ਵਧੀਆ ਕਬੱਡੀ ਖਿਡਾਰੀ ਹੈ ਉਸ ਤੋਂ ਵੀ ਵਧੀਆ ਇਨਸਾਨ ਹੈ । ਰੱਬ ਚੜਦੀ ਕਲਾ ਚ ਰੱਖੇ।

  • @ARUNDEEP..TOOR85
    @ARUNDEEP..TOOR85 Рік тому +7

    ਗੁਰੂ ਗੋਬਿੰਦ ਸਿੰਘ ਸਟੇਡੀਅਮ ਪਹਿਲੀ ਵਾਰ ਦੇਖਿਆ ਸੀ ਲੱਲੀਆਂ ਵਾਲੇ ਨੂੰ ਬਹੁਤ ਤਗੜਾ ਰੇਡਰ ਤੇ ਬਹੁਤ ਵਧੀਆ ਇਨਸਾਨ ਹੈ

  • @harrykang6478
    @harrykang6478 Рік тому +8

    ਸਾਨੂੰ ਮਾਣ ਆ ਅਸੀਂ ਵੀ ਕੰਗ ਸੰਦੀਪ ਲੱਲੀਆਂ ਵਾਲਾ ਵੀ ਕੰਗ ਆ❤❤❤❤ ਬਹੁਤ ਧੱਕ ਪਾਈ ਸੰਦੀਪ ਨੇ

  • @tsgkarn4284
    @tsgkarn4284 Рік тому +13

    ਬਹੁਤ ਵਧੀਆ ਟਹਿਣਾ ਸਹਿਬ ਗੱਲਾ ਬਾਤਾ ਸੁਣ ਕੇ 🙏🙏🙏 ♥️♥️♥️ ਬਾਈ ਸੰਦੀਪ ਲਲੀਆ ਨਾਲ ਮੁਲਾਕਾਤ ਕਰਕੇ ਬਹੁਤ ਬਹੁਤ ਧੰਨਵਾਦ ਜੀ 🙏🙏 ♥️♥️ 🌹🌹

  • @JaswantSingh-te9xt
    @JaswantSingh-te9xt Рік тому +3

    ਗੈਂਗਵਾਰ ਵਾਲੇ ਪੰਜਾਬ ਦੀ ਮਾਂ ਖੇਡ ਕਬੱਡੀ ਵਿਚ ਦਖਲ ਨਾ ਦੇਣ।ਖੇਡ ਪਿਆਰ ਵਧਾਉਣ ਲਈ ਹੁੰਦੀ ਨਾ ਕਿ ਨਫਰਤ ਫੈਲਾਉਣ ਲਈ। ਬਹੁਤ ਵਧੀਆ ਮਿਲਣੀ। ਬਹੁਤ ਵਧੀਆ ਵਿਚਾਰ

  • @chamkaursingh7454
    @chamkaursingh7454 Рік тому +14

    ਧੰਨਵਾਦ ਟਹਿਣਾ ਸਹਿਬ ਬਹੁਤ ਵਧੀਆ ਕੰਮ ਕਰ ਰਹੇ ਹੋ ।ਪਰਮਾਤਮਾ ਤੁਹਾਨੂੰ ਅਤੇ ਤੁਹਾਡੀ ਟੀਮ ਨੂੰ ਤੰਦਰੁਸਤੀ ਬ਼ਖਸ਼ੇ

  • @HSsingh741
    @HSsingh741 Рік тому +6

    🙏ਸਤਿ ਸ੍ਰੀ ਅਕਾਲ ਵੀਰ ਜੀ। ਵੀਰ ਜੀ ਬਹੁਤ ਵਧੀਆ ਲੱਗਿਆ ਤੁਹਾਡੀ ਇੰਟਰਵਿਊ ਸੁਣ ਕੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ। ਵੀਰ ਜੀ ਇੱਕ ਸਰਕਲ ਕਬੱਡੀ ਖੇਡ ਹੀ ਹੈ ਜਿਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਹ ਵੀ ਪੰਜਾਬ ਦੇ ਖਿਡਾਰੀਆਂ ਨੂੰ। ਤੁਸੀਂ ਕਦੇ ਸੁਣਿਆ ਕਿ ਕ੍ਰਿਕਟ ਦੇ ਖਿਡਾਰੀਆਂ ਨੂੰ ਜਾਂ ਕਿਸੇ ਹੋਰ ਖੇਡ ਦੇ ਖਿਡਾਰੀਆਂ ਨੂੰ ਧਮਕੀਆਂ ਮਿਲਦੀਆਂ ਹੋਣ।ਇਹ ਸੱਭ ਕੁੱਝ ਇਸ ਕਰਕੇ ਹੋ ਰਿਹਾ ਹੈ। ਕਿਉਂਕਿ ਇਹ ਕਬੱਡੀ ਖੇਡ ਇੱਕ ਪੰਜਾਬ ਦੀ ਖੇਡ ਹੈ। ਤੇ ਜੋ ਪੰਜਾਬ ਦੇ ਦੁਸ਼ਮਣ ਹਨ ।ਉਹ ਨਹੀਂ ਚਾਹੁੰਦੇ ਕਿ ਸਾਡੀ ਮਾਂ ਕਬੱਡੀ ਖੇਡ ਉਤੇ ਆਵੇ ਤੇ ਨਾ ਹੀ ਉਹ ਇਹ ਚਾਹੁੰਦੇ ਕਿ ਸਾਡੇ ਪੰਜਾਬ ਦੇ ਗੱਭਰੂ ਤਗੜੇ ਹੋਣ। ਪੰਜਾਬ ਦੇ ਦੁਸ਼ਮਣ ਇਹ ਚਾਹੁੰਦੇ ਆ ਕਿ ਸਾਡੇ ਪੰਜਾਬ ਦੇ ਗੱਭਰੂ ਡੱਰ ਕੇ ਕਬੱਡੀ ਛੱਡ ਦੇਣ ਤੇ ਨਸ਼ਿਆਂ ਤੇ ਲੱਗ ਜਾਣ ਤੇ ਕੁੱਝ ਬਾਹਰ ਦੇ ਮੁਲਕਾਂ ਨੂੰ ਭੱਜ ਜਾਣ ਤੇ ਪੰਜਾਬ ਖਾਲੀ ਹੋ ਜਾਵੇ ਗੈਰ ਪੰਜਾਬੀਆਂ ਦੀ ਵੱਸੋਂ ਪੰਜਾਬ ਵਿੱਚ ਵਸਾਈ ਜਾਵੇ। ਪੰਜਾਬ ਦੇ ਦੁਸ਼ਮਣ ਬੜੀ ਲੰਮੀ ਸੋਚ ਨਾਲ ਇਹ ਕੰਮ ਕਰ ਰਹੇ ਆ। ਗੈਂਗਸਟਰ ਕਿਸੇ ਮਾਂ ਦੇ ਢਿੱਡੋਂ ਨਹੀਂ ਜੱਮਦਾ ਇਹ ਸਰਕਾਰਾਂ ਆਪ ਗੈਂਗਸਟਰ ਬਣਾਉਂਦੀਆਂ ਨੇ ਇਨ੍ਹਾਂ ਤੋਂ ਗਲਤ ਕੰਮ ਕਰਵਾਉਣ ਲਈ।ਵਾਹਿਗੁਰੂ ਮੇਹਰ ਕਰੇ ਸਾਡੇ ਕਬੱਡੀ ਖਿਡਾਰੀਆਂ ਨੂੰ ਤੇ ਸਾਡੀ ਮਾਂ ਖੇਡ ਕਬੱਡੀ ਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ।

  • @SukhwinderSingh-oz8ro
    @SukhwinderSingh-oz8ro 6 місяців тому

    ਦਿਲੋਂ ਸਤਿਕਾਰ ਬਹੁਤ ਸਾਰਾ ਪਿਆਰ ਲੱਲੀਆਂ ਵਾਲੇ ਨੂੰ
    ਅਰਦਾਸ ਹੈ ਵਾਹਿਗੁਰੂ ਅੱਗੇ ਇੱਕ ਵਾਰ ਗਰਾਊਂਡ ਚ ਜ਼ਰੂਰ ਆਵੇ ❤❤❤❤❤

  • @harjeetbrar1185
    @harjeetbrar1185 Рік тому +6

    ਟਹਿਣਾ ਵੀਰ ਜੀ ਵਧਾਈ ਦੇ ਪਾਤਰ ਹੋ ਜੀ ਤੁਸੀਂ ਜੋ ਮਾਂ ਖੇਡ ਕਬੱਡੀ ਦੇ ਬੱਬਰ ਸ਼ੇਰਾ ਨੂੰ ਪੇਸ਼ ਕਰਦੇ ਹੋ ਅਤੇ ਮਾਂ ਖੇਡ ਕਬੱਡੀ ਚ ਆ ਰਹੀਆਂ ਮੁਸਕਲਾ ਨੂੰ ਦੱਸਿਆ
    ਹਰਜੀਤ ਸਿੰਘ ਆਕਲੀਆ ਖੁਰਦ ਵੱਲੋਂ ਢੇਰ ਸਾਰਾ ਪਿਆਰ ਟਹਿਣਾ ਵੀਰ ਜੀ ਤੇ ਸਮੁੱਚੀ ਟੀਮ ਨੂੰ

  • @manpreetsinghgrewal530
    @manpreetsinghgrewal530 Рік тому +2

    ਸੰਦੀਪ ਵੀਰ ਦਿੜ੍ਹਬਾ ਬੈਸਟ ਕਿਲਾਰੀ ਰਹੀ ਟੂਰਨਾਮੈਂਟ ਬਹੁਤ ਖੁਸ਼ੀ ਮਿਲੀ ਪਹਿਲੀ ਵਾਰ ਦੇਖਿਆ ਸੀ

  • @SarvjeetKaur-o8h
    @SarvjeetKaur-o8h Рік тому +10

    ਇੱਕ ਲੱਲੀਆਂ ਦਾ ਸੰਦੀਪ ਕੁੜੇ ਜਿਹਦੀ ਕੋਡੀ ਨਾਲ ਪ੍ਰੀਤ ਕੁੜੇ ❤❤❤

  • @NarinderSingh-nv3ux
    @NarinderSingh-nv3ux Рік тому +8

    ਵਾਈ ਮੈਂ ਸੰਗਰੂਰ ਜਿਲਾ ਤੋਂ ਤੁਹਾਡੀ ਖੇਡ ਦੇਖੀ ਸੀ ਦਿੜ੍ਹਬਾ ਸਿਰਾਂ ਬਾਈ

  • @darshidhessi2196
    @darshidhessi2196 Рік тому +2

    ਬੱਬਰ ਸੇਰ ਪੰਜਾਬ ਦਾ ਸੰਦੀਪ ਬਾਈ ਬਹੁਤ ਹੀ ਵਧੀਆ ਬੰਦਾ

  • @ਰੋਨਾਲਡੋ
    @ਰੋਨਾਲਡੋ Рік тому +1

    ਕੋਈ ਸ਼ੱਕ ਨਹੀਂ ਵੀਰ ਦੀਆਂ ਗੱਲਾਂ ਵਿੱਚ.. ਮੇਰਾ ਪਿੰਡ ਕੁੱਬੇ ਹੈ,, ਦੇਵੀ ਦਿਆਲ ਸ਼ਰਮਾ ਜੀ ਵਾਲਾ.. ਵੀਰ ਨੂੰ ਅਸੀਂ ਬਹੁਤ ਵਾਰੀ ਵੇਖਿਆ ਖੇਡ ਦੇ.. Sira ਦਾ ਰੇਡਰ ਸੀ legend raider.. Sandeep veer

  • @Virk_Gurpreet.6800
    @Virk_Gurpreet.6800 Рік тому +3

    Sandeep lalliyan apne time vch bahut behtareen khidari c.. ajj gallan sun k lageya k insaan v ona hi vdiya hai..
    mukkdi gall rabb bhag v ohna nu launda jehna vch mehnat te naal haleemi v hundi hai..
    So haleemi rakhni tarakki di nishani hai…
    Jeonde raho darshni jawano.. hun punjab da naam jawaanj vch ona ni reha par tuhade varge khidariyan karke naam kayam hai..!!

  • @chahalsingh4892
    @chahalsingh4892 Рік тому

    ਸੰਦੀਪ ਲੱਲੀਆਂ ਨੂੰ ਅੱਜ ਵੇਖਿਆ। ਬਹੁਤ ਸੋਹਣੀ ਗੱਲਬਾਤ ਕੀਤੀ ਟਹਿਣਾ ਸਾਹਿਬ ਨੇ ਤੇ ਸੋਹਣੀ ਫਿਲਮ ਬਣਾਈ ਹਰਮਨ ਥਿੰਦ ਜੀ ਨੇ। ਬਹੁਤ ਸੋਹਣਾ ਲੱਗਿਆ।

  • @SukhwinderSingh-wq5ip
    @SukhwinderSingh-wq5ip Рік тому +6

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @kakabasra6595
    @kakabasra6595 Рік тому +1

    ਇਹ ਸਾਡੀ ਮਾਂ ਖੇਡ ਕਬੱਡੀ ਦੇ ਅਨਮੋਲ ਹੀਰਿਆਂ ਵਿੱਚੋਂ ਇੱਕ ਹੀਰਾ ਆ ਸੰਦੀਪ ਲਲੀਆਂ ਅੱਜ ਗੁਰਪੁਰਬ ਦਾ ਦਿਨ ਵਾ ਬਾਬਾ ਨਾਨਕ ਸੰਦੀਪ ਲੱਲੀਆਂ ਵੀਰ ਨੂੰ ਲਾਮੀਆਂ ਲੰਮੀਆਂ ਉਮਰਾਂ ਬਖਸ਼ੇ ਤੰਦਰੁਸਤੀ ਬਖਸ਼ੇ

  • @kulwinderbining7866
    @kulwinderbining7866 Рік тому +6

    ਕਮਾਲ ਦੀ ਖਿਡਾਰੀ ਸੰਦੀਪ। ਦਰਸ਼ਕ ਛਾਲ਼ ਦੇ ਦਿਵਾਨੇ ਹਨ

  • @gurtejsingh6235
    @gurtejsingh6235 Рік тому +1

    ਸੰਦੀਪ ਲੱਲੀਆ ਬਹੁਤ ਵਧੀਆ ਖਿਡਾਰੀ ਸੀ,ਆਪਣੇ ਟਾਇਮ ਦਾ ,ਟੋਪ ਦਾ ਰੈਡਰ

  • @amantamana7620
    @amantamana7620 Рік тому +4

    Legend of Kabaddi. I played against him in New York as a stopper. Out of all the raiders when he came to raid , it was a different feeling. The speed and size he played with. In less than few seconds the chain was backed up to line. Legend. There is lot of legends in Kabaddi, Sandeep Laliyan is Michael Jordan of Raiders in Kabaddi.

  • @jogasinghsandhu5325
    @jogasinghsandhu5325 Рік тому +1

    ਬਹੁਤ ਵਧੀਆ ਰੇਡਰ ਸੰਦੀਪ ਲੱਲੀਆਂ

  • @Jaskaranchahal-f6f
    @Jaskaranchahal-f6f Рік тому +1

    Bhut sohna nujwan Sandeep lallyie

  • @RtoJeie
    @RtoJeie Рік тому +2

    ਜੈ ਗੈਗਸਟਰ ਆਪਣੇ ਖਿਡਾਰੀ ਨੂੰ ਖੇਡਣ ਨਾ ਦੇਣ ਗੇ ਤਾਂ ਲਹਿੰਦੇ ਪੰਜਾਬ ਦੇ ਖਿਡਾਰੀ ਅੱਗੇ ਨਿਕਲ ਜਾਣ ਗੇ

  • @gurvailsingh5395
    @gurvailsingh5395 Рік тому +2

    ਬਹੁਤ ਵਧੀਆ ਇਨਸਾਨ ਤੇ ਖਿਡਾਰੀ❤

  • @KanwaljitSingh0010
    @KanwaljitSingh0010 Рік тому +4

    Dil Khush Ho Gya eh Program Dekh K 🙏😊

  • @gurdeepsingh7965
    @gurdeepsingh7965 Рік тому +4

    ਮੈ 2010 ਵਿਚ ਸਕੂਲ ਤੋ ਭੱਜ ਕੇ ਤੇ ਘਰ ਸਾਡੇ ਬੋਰ ਕਰ ਰਹੇ ਸੀ ਤੇ ਸੰਦੀਪ ਨੇ ਮਾਛੀਬੁਗਰੇ ਆਉਣਾ ਸੀ ਪਰ ਸੰਦੀਪ ਆਇਆ ਨਹੀ ਆ ਪਰ ਮੇਲੇ ਵਿੱਚ ਜਾ ਕੇ ਪਤਾ ਲੱਗਾ ਇੱਕਠ ਵਧਾਉਣ ਲਈ ਗੱਲ ਡਾਈ ਸੀ

  • @JagsirSingh-sj5ll
    @JagsirSingh-sj5ll Рік тому +1

    Kabaddi da legend aa Sandeep lallian heera banda yaar down to earth

  • @IqbalSingh-ys8hb
    @IqbalSingh-ys8hb Рік тому +6

    ਦੁਨੀਆ ਦਾ ਸਟਾਰ ਖਿਡਾਰੀ ਲੱਲੀਆਂ ਵਾਲਾ

  • @navjotsingh4324
    @navjotsingh4324 Рік тому +2

    ਬਹੁਤ ਵਧੀਆ ਵੀਚਾਰ ਸਾਂਝੇ ਕੀਤੇ💯💯

  • @JaspalSingh-br6cl
    @JaspalSingh-br6cl Рік тому +2

    Sat Shri akal paji sandeep paji so nice person apne time de super duper kabbadi player god bless you 🙏🙏🌹🌹🎉🎊🎊👌🕺🕺🕺🕺💎💎💎💎

  • @jaswantsingh5604
    @jaswantsingh5604 Рік тому +2

    ਬਹੁਤ ਹੀ ਵਧੀਆ ਜੀ❤❤

  • @vikasKumar-to9uy
    @vikasKumar-to9uy Рік тому +5

    Palwan na retirement jaldi ly bs new apa janration veakhna chahudi c Sandeep lalia bai khedna punjab par kimat nhi c sade sirra game c love you yr veer from punjab puad mohali

  • @jaswindernamberdar2844
    @jaswindernamberdar2844 Рік тому +9

    ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ 🙏🙏🙏🙏🙏🌹

  • @harpalsandhu9242
    @harpalsandhu9242 Рік тому +7

    Àaj ਦੇ ਦੌਰ ਚ ਐਨਾ ਤਿੰਨ ਲੋਕਾਂ ਨੇ ਪੰਜਾਬ ਬੇੜਾ ਗਰਕ ਕੀਤਾ ਅਖੋਤੀਏ ਬਾਬਿਆ ਰਾਜਨੈਤਿਕ loka ਤੇ ਗੈਂਗਸਟਰ

    • @devbrar7668
      @devbrar7668 Рік тому +1

      No..only political parties jimmewaar aa..leaders ne hi akhauti babe dere te gangstar paida keete..chitta v..te failure education system..ta ke ohna di family hi peedi dar peedi raaj kre public te

    • @harpalsandhu9242
      @harpalsandhu9242 Рік тому

      @@devbrar7668 ryt

  • @narinderkang6480
    @narinderkang6480 Рік тому +1

    Sandeep lalia bai bhout badia banda

  • @judgedhillon8800
    @judgedhillon8800 Рік тому +2

    ਬਹੁਤ ਵਧੀਆ ਜੀ
    🙏🙏🙏🙏🙏

  • @manjindergill5689
    @manjindergill5689 Рік тому +1

    ਕਨੇਡਾ ਅਮਰੀਕਾ ਕੱਪ ਲੁਧਿਆਣੇ ਦੇਖਿਆ ਸੀ ਬਾਈ ਨੂੰ ਬਹੁਤ ਹੀ ਬਾਕਮਾਲ ਰੇਡਾਂ ਪਾਈਆਂ ਸੀ ਬਹੁਤ ਹੀ ਵਧੀਆ ਖਿਡਾਰੀ !!

  • @Save.Punjab
    @Save.Punjab Рік тому +1

    Bhai kapurthala cup ch tahnu dekhan gaye c boht nazara Aya c tahnu dekhan lai jagha nahi c labhdi bai ji tahnu dekh k boht Josh ohda c love you bro

  • @SonuSingh-mx2dy
    @SonuSingh-mx2dy Рік тому +4

    ਕਿੰਨਾ ਡਾਊਨਟੂਅਰਥ ਬੰਦਾ ਆ ਸੰਦੀਪ ਲੱਲਿਆਂ ਇੱਕ ਓ ਬਾਜ਼ੀ ਜੰਡ ਦੇਖਕ ਲਇਓ ਮੈਂ ਆ ਬੇਹੋਸ਼ ਕਰਤਾ ਓ ਨੂੰ ਕੁੱਟ ਤਾ ਓ ਨੂੰ ਚੱਕ ਕੇ ਲੈ ਕੇ ਗਏ ਗ੍ਰਾਊਂਡ ਚੋ ਬਹੁਤ ਨਫ਼ਰਤ ਲਈ ਫਿਰਦਾ ਦਿਲ ਚ ਸੰਦੀਪ ਬਾਰੇ ਵੀ ਬੋਲਿਆ ਸੀ ਓ ਲੱਲਿਆਂ ਵਾਲਾ ਇੱਦਾ ਉਦਾ

  • @RimpyBrar-sv9uh
    @RimpyBrar-sv9uh Рік тому +4

    ਸਿਰਮੋਰ ਧਾਵੀ ਹੋਇਆ, ,,,ਲੱਲੀਆ ❤

  • @sajidmanj9192
    @sajidmanj9192 Місяць тому

    Sandeep lallyie Mash Allah good player ❤❤

  • @SukhwinderSingh-de9fz
    @SukhwinderSingh-de9fz Рік тому

    Very good sukhdeep veer

  • @rinkubudhabaria6729
    @rinkubudhabaria6729 Рік тому +6

    ਮਿਹਰਬਾਨੀ ਟਹਿਣਾ ਸਾਬ , ਸੰਦੀਪ ਭਾਜੀ ਨਾਲ ਰੂ ਬ ਰੂ ਕਰਵਾਇਆ ਤੁਸੀਂ

  • @manpreetsarao6356
    @manpreetsarao6356 Рік тому +3

    ਬਾਈ ਜਿਹੜੇ ਦਿੜ੍ਹਬਾ ਕਬੱਡੀ ਕੱਪ ਦੀ ਗਲ ਕਰਦਾ ਉਹ ਮੈ ਆਪ ਵੇਖਿਆ ਵਾਕਾ ਹੀ ਸਿਰਾ ਕੀਤਾ ਸੀ ਬਈ ਨੇ ਬਹੁਤ ਚੀਕਾ ਪਈਆਂ ਜਦੋਂ ਪਹਿਲੀ ਰੇਡ ਤੇ ਆ ਕੇ ਬਾਈ ਨੇ ਛਾਲ ਮਾਰੀ ਸੀ ਸ਼ਾਇਦ ਬਾਈ ਬਾਬਾ ਦੀਪ ਸਿੰਘ ਕਲੱਬ ਵਲੋਂ ਖੇਡਿਆ ਸੀ

  • @ARUNDEEP..TOOR85
    @ARUNDEEP..TOOR85 Рік тому +6

    ਪਿੰਡਾਂ ਵਿੱਚੋ ਪਿੰਡ ਸੁਣੀਦਾ ਪਿੰਡ ਸੁਣੀਦਾ ਲੱਲੀਆਂ ਓਥੋਂ ਦੇ ਦੋ ਬਲਦ ਸੁਣੀਦੇ ਗਲ ਓਹਨਾ ਦੇ ਟੱਲੀਆਂ ਭੱਜ ਭੱਜ ਕੇ ਮੱਕੀ ਬੀਜਦੇ ਗਿੱਠ ਗਿੱਠ ਉਗਦੀਆਂ ਛਲਿਆ ਪਿੰਡਾਂ ਵਿੱਚੋ ਪਿੰਡ ਸੁਣੀਦਾ ਪਿੰਡ ਸੁਣੀਦਾ ਲੱਲੀਆਂ..

  • @singhmakhanmakhan8627
    @singhmakhanmakhan8627 Рік тому +1

    ਸੰਦੀਪ ਮੈ ਮਿਲਿਆ ਬਹੁਤ ਚੰਗਾ ਬੰਦਾ ਛੋਟੇ ਛੋਟੇ ਬੱਚੇ ਨਾਲ ਵੀ ਖੇਡ ਸੀ ਇਹ ਬੰਦੇ ਨੂ ਮਿਲਿ ਨੂੰ ਅੱਜ ਦਿਲ ਕਰਦਾ

  • @Jaspreet_sidhu_bti
    @Jaspreet_sidhu_bti Рік тому

    2006 ਵਿੱਚ ਸੰਦੀਪ ਲੱਲੀਆਂ ਤੇ ਗੁਰਜੀਤ ਤੂਤ ਦੀ ਕਬੱਡੀ ਦੀ ਦੀਵਾਨੀ ਸੀ ਦੁਨੀਆਂ ਲੰਮੀ ਉਮਰ ਕਰੇ ਪ੍ਰਮਾਤਮਾ ਇਹਨਾਂ ਵੀਰਾਂ ਦੀ

  • @HardeepSingh-nd1gp
    @HardeepSingh-nd1gp 11 місяців тому

    Legend kabaddi star ❤❤❤❤❤🔥🔥🔥🔥🔥🔥🔥🔥🔥

  • @positiveandnegativeworld9083
    @positiveandnegativeworld9083 Рік тому +1

    Sandeep lallian bhut positive bnda

  • @GurwinderPABLA-m7j
    @GurwinderPABLA-m7j Рік тому +1

    Mera Favourite Sandeep love u verre

  • @SukhjinderSingh-ep9rg
    @SukhjinderSingh-ep9rg Рік тому +2

    Great player sandeep Lilian

  • @singhdavinder2390
    @singhdavinder2390 Рік тому +1

    ਸਾਡੇ ਜ਼ਿਲ੍ਹੇ ਨਵਾਂਸ਼ਹਿਰ ਵਿੱਚ ਸੰਨ: 2005 ਵਿੱਚ ਵੇਖਿਆ ਸੀ, ਅੱਤ ਕਰਤੀ ਸੀ ਬਾਈ ਨੇ, ਤੋਗਾਂ ਦਾ ਤਾਊ ਵੀ ਨਾਲ਼ ਸੀ,ਸ਼ਹੀਦ ਭਗਤ ਸਿੰਘ ਸਪੋਰਟਸ ਅਤੇ ਕਲਚਰਲ ਕਲੱਬ ਟੋਰੰਟੋ ਵਲੋਂ ਹਰ ਸਾਲ 1 ਫਰਵਰੀ ਨੂੰ ਟੂਰਨਾਮੈਂਟ ਕਰਵਾਇਆ ਜਾਂਦਾ ਸੀ, ਪਰ ਹੁਣ ਬਹੁਤ ਸਮੇਂ ਤੋਂ ਬੰਦ ਹੈ, ਪਤਾ ਨੀ ਕਿਉਂ.....?

  • @preetpreet5312
    @preetpreet5312 Рік тому +2

    Super star sandeep lalli ❤❤

  • @jassabarmalipurcommentator9254

    ਸਨਦੀਪ ਵੀਰਾ ਬਹੁਤ ਵਧੀਆ ਪਲੇਅਰ ਆ ਮੈ ਬਹੁਤ ਵੱਡਾ ਫੈਨ ਆ ਵੀਰ ਦਾ
    ਪਰ ਮੈਨੂੰ ਸਨ ਸਾਇਦ ਨਹੀ ਸਾਇਦ ਮੈ ਪਿੰਡ ਬੁਹਾਟਰੀ ਰਾੜਾ ਸਾਹਿਬ ਕੋਲ ਆ ਉਸ ਕੱਪ ਤੇ ਮੈ ਇੱਕ ਫੋਟੋ ਕਰਵਾਈ ਸੀ ਵੀਰਾ ਨਾਲ ਜੋ ਮੇਰੇ ਅੱਜ ਵੀ ph vich aa ਵਾਹਿਗੁਰੂ ਹਮੇਸਾ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਨੂੰ

  • @harwindersinghharwindersin871

    ਟਹਿਣਾ ਸਾਬ੍ਹ ਹੁਣ ਟੀਕਿਆਂ ਦਾ ਦੌਰ ਵੀ ਵਧ ਗਿਆ ਤੇ ਤਿਲਕਵੀਆਂ ਚੀਜ਼ਾਂ ਜਿਵੇਂ ਮੂਵ ਸਪਰੇਅ ਦਾ ਜ਼ੋਰ ਐ

  • @PREETSXNDHU0001
    @PREETSXNDHU0001 Рік тому

    ਟਹਿਣਾ ਬਾਈ ਕਮੇਡੀ ਵੀ ਕਰਦੇ 🤣ਸੰਦੀਪ ਬਾਈ ਉਸਤਾਦ ਲੋਕ ਨੇ 🙏ਵਾਹਿਗੁਰੂ ਮੇਹਰ ਕਰਨ 🙏❤️

  • @GuriSidhu-PB19qx
    @GuriSidhu-PB19qx 3 місяці тому

    ਸੁਨਦੀਪ ਬਾਈ ਬੈਸੇ ਹੀ ਨਾ ਦਿਆ ਕਰ ਯਰ ਰੱਬ ਦਿਖਦਾ ਤੇਰੀਆਂ ਰੇਡਾ ਚੋ ,,ਬਾਈ ਕਬੱਡੀ ਨੂੰ ਪਿਆਰ ਕਰਨ ਵਾਲੇ ਤਰਸੇ ਪੲਏ ਆ ਤੈਨੂੰ ਗਰਾਉਂਡ ਚ ਦੇਖਣ ਨੂੰ

  • @angrezsingh1423
    @angrezsingh1423 Рік тому

    ਬਹੁਤ ਵਧੀਆ ਭਲਵਾਨ ਜੀ ☺️✅👍👌🙏🏻

  • @GurpreetSingh-cm3oq
    @GurpreetSingh-cm3oq Рік тому +1

    Good Bai Ji

  • @Arnav4149
    @Arnav4149 Рік тому +2

    ਟਹਿਣਾ ਸਾਬ ਕੁਲਜੀਤਾ ਮਲਸੀਆ ਵਾਲੇ ਦੀ ਇੰਟਰਵਿਊ ਜਰੂਰ ਕਰਾਊ 🙏🙏

  • @Gurfateh-hm8sr
    @Gurfateh-hm8sr Рік тому +1

    Legend kabbadi da sher. Bai di shaal 5 feet to v uper c.lov u bai.❤

  • @sukhmohali8720
    @sukhmohali8720 Рік тому +1

    2007 vch ballo majra Vch dekhya c paji kise Film star Toh ghatt ni c real Hero h paji

  • @amritmadahar6247
    @amritmadahar6247 Рік тому +2

    ਸੰਦੀਪ ਲੱਲੀਆਂ ਕੁਲਜੀਤਾ ਮਲਸੀਆ ਤੇ ਸੋਮਾ ਘਰਾਚੋਂ ਬਹੁਤ ਤਕੜਾ ਖੇਡੇ ਆ ਪਰ ਸੋਮੇ ਦੀ ਖੇਡ ਦੀ ਓਨੀ ਕਦਰ ਨੀ ਪਈ ਜਿੰਨਾ ਵੱਡਾ ਖਿਡਾਰੀ ਸੀ

  • @RanjitSandhu-s3n
    @RanjitSandhu-s3n Рік тому +2

    Legend player Sandeep paji ❤

  • @jagasingh8627
    @jagasingh8627 Рік тому +1

    Esi veer nu dekh ke asi drugs tu dhoor rahey ah. Bhaut waddia player see bai jine ve lok comment karde jina dekha oh sare sach likey ah. Lok wait karde see veer di ground ch. Kitey kitey sara town ik pase hunda see Sandeep nu jaffa loahvon vastey 😂 bhaut strong see veer mey tey apney app nu bhaut lucky samj da veer nu apni akha naal dekeya. Wahguru veer nu lahmbi omar bhakse 🙏🏽

  • @kuldiptoor6822
    @kuldiptoor6822 Рік тому

    My favourite Kabaddi player Sandeep Lallian

  • @parwazahmed133
    @parwazahmed133 Рік тому +2

    love u from kashmir bhai ♥️♥️♥️

  • @sangatpuradhappi3112
    @sangatpuradhappi3112 Рік тому +1

    Super star raider.hankaar ni Veer ch bilkul v.stylish raider.harjeet de level da raider Bai Sandeep lallian.

  • @boharsingh7725
    @boharsingh7725 Рік тому +6

    ਸਤਿ ਸ੍ਰੀ ਅਕਾਲ਼ ਬਾਈ ਜੀ 🙏🙏🙏🙏🙏

  • @karanbaraich2300
    @karanbaraich2300 Рік тому

    Bahut vadiya interview

  • @JaspalSingh-qn7dk
    @JaspalSingh-qn7dk Рік тому

    Good g tanna sav

  • @bharbhurkang1755
    @bharbhurkang1755 Рік тому

    ਬਹੁਤ ਵਧੀਆ ਪ੍ਰੋਗਰਾਮ

  • @LAKHWINDERSINGH-vj5fk
    @LAKHWINDERSINGH-vj5fk Рік тому +1

    mera favorite player a Sandeep bhaji . god bless u.

  • @avinashmusafir2936
    @avinashmusafir2936 Рік тому +1

    Good discussion

  • @SukhwinderSingh-de9fz
    @SukhwinderSingh-de9fz Рік тому

    Sakhdeep veer tusi 1 no player se very good person

  • @iPerry1811
    @iPerry1811 6 місяців тому

    ਸਾਡੇ ਹਲਕੇ ਦੇ ਸਾਨ੍ਹ ਰੇਡਰ ਸੰਦੀਪ ਲੱਲੀਆਂ ਤੇ ਲੱਖਾ ਗਾਜੀਪੁਰੀਆ

  • @lailpura
    @lailpura Рік тому +1

    Chardi kala rakhe Sandeep nu
    Favourite khidari, wah ji wah

  • @dhaliwaltourandtravels7136
    @dhaliwaltourandtravels7136 Рік тому +3

    Bai de sare match dekhe main Buhat Sirra player c bai Jalandhar guru Gobind Singh stadium ch macth dekhan wale hunde c Buhat ghaint banda Sandeep bai

  • @baljindersingh6434
    @baljindersingh6434 Рік тому +1

    Nice person Sandeep Lallian

  • @badarsinghsingh3609
    @badarsinghsingh3609 Рік тому

    ਮੈਂ ਲੱਲੀਆਂ ਨੂੰ ਹਕੀਮਪੁਰ ਦਿੜ੍ਹਬਾ ਪਟਿਆਲਾ ਵੇਖਿਆ ਖੇਡ ਦੇ ਨੁੰ ਬਹੁਤ ਹੀ ਵਧੀਆ ਖੇਡਿਆ

  • @dushiantpatial274
    @dushiantpatial274 Рік тому

    Maza AA gya 22 de interview dakh ka

  • @manpreetgill3970
    @manpreetgill3970 Рік тому +1

    Sandeep paje ♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️ so much

  • @navjotnavu993
    @navjotnavu993 Рік тому +2

    ਬਾੲਈ ਜੀ ਜਿਹੜੇ ਖਿਡਾਰੀਆਂ ਨੇ ਸੱਚੇ ਦਿਲੋਂ ਮਿਹਨਤ ਲਾਈ ਆ ਉਹ ਕਬੱਡੀ ਦੇ ਸੁਪਰਸਟਾਰ ਬਣੇ ਉਹ ਕਬੱਡੀ ਪ੍ਰੇਮੀਆਂ ਦੇ ਦਿਲਾਂ ਤੇ ਰਾਜ ਕਰਦੇ ਨੇ ਪਰ ਜਿਹੜੀਆਂ ਯਾਦਾਂ ਸੰਦੀਪ ਨੰਗਲ ਅੰਬੀਆਂ ਛੱਡ ਗਿਆ ਉਹ ਆਖਰੀ ਸਾਹਾਂ ਦੇ ਨਾਲ ਹੀ ਜਾਣ ਗੀਆ

  • @sajidmanj9192
    @sajidmanj9192 Місяць тому

    I m from Pakistan 🇵🇰 punjab Faisalabad ❤❤

  • @gurdeepsingh9537
    @gurdeepsingh9537 Рік тому

    ਬਹੁਤ ਵਧੀਆ ਬਾਈ

  • @satwindersingh9610
    @satwindersingh9610 Рік тому

    ਲੁਧਿਆਣਾ ਗੁਰਨਾਨਕ ਸਟੇਡੀਅਮ ਚ ਪਹਿਲੀ ਵਾਰ ਦੇਖਿਆ ਸੀ ਸਿਰਾ ਕਿਤਾ ਸੀ ਸਨਦੀਪ ਨੇ best nikleya c y

  • @goldengoldy5185
    @goldengoldy5185 Рік тому +1

    ਸੰਦੀਪ ਖੇਡ ਮੈਦਾਨ ਵਿੱਚ ਖੁਸ਼ ਰਹਿੰਦਾ ਸੀ ਕਦੇ ਲੜਦਾ ਨਹੀਂ ਦੇਖਿਆ ਸੀ ਨੰਬਰ ਲੈਣ ਲਈ

  • @SantokhSingh-ji4kw
    @SantokhSingh-ji4kw Рік тому

    Punjab da herà putta Sandeep Bhai

  • @IqbalSingh-hj3st
    @IqbalSingh-hj3st Рік тому +1

    King of kabaddi

  • @SHARRY-----9
    @SHARRY-----9 Рік тому +1

    Boht mann wali gall a mai sandeep bai nu akhi khelda dekhya pya

  • @SherSingh-ec7jr
    @SherSingh-ec7jr Рік тому

    ਬਹੁਤ ਵੱਧੀਆ ਲੱਗਿਆ👍