Bagawatan | Jazzy B | Harj Nagra | Varinder Sema | Kisan Andolan

Поділитися
Вставка
  • Опубліковано 3 гру 2020
  • Song: Bagawatan
    Singer: Jazzy B
    Music Producer: Harj Nagra
    Music Composer: Jazzy B, Harj Nagra
    Lyrics: Varinder Sema
    Video: TrueRoots Productions
    Editor : Guri Bhangu
    Producer: Dinesh
    Label: Jazzy B Records
    Design: Dhaliwal Arts Official
    ( / dhaliwalartsofficial )
    Digital Partner: abc digital
    Promotions: Bull 18
    Subscribe Jazzy B Records :- bit.ly/SubscribeJazzyB
    #Bagawatan #supportfarmers #ਬਗਾਵਤਾਂ
    Stay Connected with us on Social Media:-
    ► / jazzybrecords
    ► Jazzy B Show Bookings Cel: +919814062260 +91 7707862260
    ► Email us : bookings@jazzyb.com
    ► Click to Subscribe - bit.ly/1mKBoJm
    ► Like us on Facebook: / jazzyb
    ► Follow us on Twitter: / jazzyb
    ► Follow us on Instagram: / jazzyb
    ► Follow on Snapchat : / bjazzy1
    ► Follow on TikTok : @bjazzy1
    ► Website www.jazzyb.com

КОМЕНТАРІ • 2,6 тис.

  • @JazzyB
    @JazzyB  3 роки тому +617

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏 ਕਿਸਾਨ ਜਥੇਬੰਦੀਆਂ ਜਿੰਦਾਬਾਦ 🙏

  • @devrajsingh6345
    @devrajsingh6345 3 роки тому +88

    ਲਓ ਵੀ ਸੁਣ ਲਓ ਵੱਡੀ ਖ਼ਬਰ, ਹੋਗੀ ਅੰਦੋਲਨ ਦੀ ਜਿੱਤ,
    ਹਿੰਦੂ, ਸਿੱਖ, ਮੁਸਲਮਾਨ, ਈਸਾਈ, ਬੋਧੀ, ਜੈਨੀ ਸਭ ਹੋਏ ਇਕੱਠੇ❤️❤️❤️

  • @sachhibolea1213
    @sachhibolea1213 3 роки тому +17

    I am Sikh
    I Proud to be Sikhism
    I am Indian 🇮🇳 Army Soldier
    I full sapot
    🌾🌾🌾🌾🌾🌾🌾🌾🌾Farmers

  • @Shivnaina
    @Shivnaina 3 роки тому +1

    Bhaji, ਤੁਹਾਡੇ ਇਨ੍ਹਾਂ ਗੀਤਾਂ ਸਦਕਾ ਕਿਸਾਨ ਨੂੰ ਜੋਸ਼ ਮਿਲ ਰਿਹਾ ਤੇ ਜੋਸ਼ ਨਾਲ ਦਿੱਲੀ ਦੀ ਠੰਡ ਜਮਾਂ ਨਹੀਂ ਲਗਦੀ ।।

  • @ariskaur
    @ariskaur 3 роки тому +120

    ਕਿਸਾਨ ਮਜ਼ਦੂਰ ਨੌਜਵਾਨ ਏਕਤਾ ਜ਼ਿੰਦਾਬਾਦ
    ਸਾਰੇ ਲੋਕ ਜਿਹੜੇ ਕਿਸਾਨਾ ਦੇ ਹੱਕ ਵਿਚ ਟਵੀਟਰ ਉੱਤੇ ਟਵੀਟ ਕਰੋ

    • @poprecords8881
      @poprecords8881 3 роки тому +1

      ua-cam.com/video/DDKU32ftFiE/v-deo.html
      Kisaan mazdoor ekta jindabad new song

    • @kulwinderdehla5882
      @kulwinderdehla5882 3 роки тому

      Okay good night

  • @dashmeshenggworksgorayasub3556
    @dashmeshenggworksgorayasub3556 3 роки тому +35

    ਬਹੁਤ ਸੋਹਣਾ ਪੰਜਾਬ ਦੇ ਹੱਕ ਦੀ ਗੱਲ ਕਰਨੀ ਬਹੁਤ ਧੰਨਵਾਦ ਤੁਹਾਡਾ ਜੈਜੀ ਵੀਰ

  • @kushalveersingh200
    @kushalveersingh200 3 роки тому

    ਲਿਖਣ ਦੀ ਦਾਤ ਤੇ ਗਾਉਣ ਦੀ ਕਲਾ.....
    ਸੱਚ-ਹੱਕ ਦੀ ਅਵਾਜ਼ ਨੂੰ ਬੁਲੰਦ ਕਰਨ ਦੀ ਕਲਾ.....
    ਕੰਵਰ-ਹਰਫ-ਬਾਬੇ-ਜੈਜ਼ੀ- ..... ਸਾਰਿਆਂ ਜੋ ਪਾਇਆ ਇਸ ਘੋਲ ਵਿੱਚ ਯੋਗਦਾਨ.....
    ਪੰਜਾਬ ਤੇ ਪੰਜਾਬੀਅਤ ਅਰਦਾਸ ਵਿਚ ਮੰਗੇ ਇਨਾ ਸਭ ਦੀ ਸਦਾ ਹੀ ਚੜ੍ਹਦੀ ਕਲਾ।।।।।

  • @user-zs1uw6ns5f
    @user-zs1uw6ns5f 3 роки тому +84

    Bahut sohna likhia te gaaya......Waheguru hmesha khush rkhn te lmbiya umran den 🙏🙏🙏🙏🙏

  • @Gurlove0751
    @Gurlove0751 3 роки тому +151

    ਬਹੁਤ ਸਾਲਾਂ ਬਾਅਦ ਜੈਜੀ ਬੀ ਦਾ ਗਾਣਾ ਮੇਰੀ ਪਸੰਦ ਦਾ ਆਇਆ ਆ। 100 ਮਿਲੀਅਨ ਲਾਈਕ ਇਸ ਗਾਣੇ ਲਈ ਮੇਰੇ ਵੱਲੋ

    • @poprecords8881
      @poprecords8881 3 роки тому

      ua-cam.com/video/DDKU32ftFiE/v-deo.html

    • @hindurashtravadi2563
      @hindurashtravadi2563 3 роки тому +1

      Khalistan nuin support karo Singhon sada nishaan Khanda daa hega naa ki Kisaan, Eee vela murh ke nahi auna Jago te Khalistan nuin support karo Veeron, Please 🙏 🙏

    • @avishthapar4922
      @avishthapar4922 3 роки тому +1

      @@hindurashtravadi2563 Stop pls this is not about khalistan no one is asking for it

    • @Harwindersingh6007
      @Harwindersingh6007 3 роки тому +1

      @@hindurashtravadi2563 no support to khalistan, koi punjabi ni chaunda khalistan eve hori gallan na kri jaea kro

    • @HarpreetSingh-gb8wu
      @HarpreetSingh-gb8wu 3 роки тому +1

      @@hindurashtravadi2563 thode vargian krke kiite kisani andolan fel na Ho jave

  • @user-sv1gj6hp4v
    @user-sv1gj6hp4v 3 роки тому +22

    Jazzy bai di koi rees nai aa mera favorite klakaar ❤❤❤
    ਬਾਈ ਹਮੇਸ਼ਾ ਸਚ ਬੋਲਦਾ💪💪🙏🙏

  • @n.smitha5443
    @n.smitha5443 3 роки тому +56

    ਕਿਸਾਨ ਏਕਤਾ ਜਿੰਦਾਬਾਦ
    ਬੁਹਤ ਵਧੀਆ ਗੀਤ
    ਜੈਜੀ ਬੀ ਭਰਾ ਦਾ ਧੰਨਵਾਦ

  • @toptech798
    @toptech798 3 роки тому +42

    From PAKISTAN lehnda punjab❤jendy rawo shero 🔥

  • @akshaysahney3444
    @akshaysahney3444 3 роки тому +38

    The Real Living Legend King 👑 RESPECT 🙏

  • @susheelkumar-tw4hz
    @susheelkumar-tw4hz 3 роки тому +57

    living legends for jazzy b

  • @JagdeepSingh-oq1st
    @JagdeepSingh-oq1st 3 роки тому

    ਨਾ ਖ਼ਰਚਾ ਕਰਨ ਦੇ ਹੱਕ ਵਿੱਚ ਸੀ
    ਨਾ ਖ਼ਰਚਾ ਕਰਾਉਣ ਦੇ ਹੱਕ ਵਿੱਚ ਸੀ,
    ਤੂੰ ਹੀ ਵਾਧਾ ਵਧਾ ਲਿਆ ਦਿੱਲੀਏ
    ਅਸੀਂ ਤਾਂ ਚੁੰਨੀ ਚੜ੍ਹਾਉਣ ਦੇ ਹੱਕ ਵਿਚ ਸੀ.. ✊🏼🌾
    #IndiaSupportFarmerProtest
    #FarmerProtest
    ❤️DEEP❤️

  • @shahbazanwar8069
    @shahbazanwar8069 3 роки тому +29

    love from pakistan♥️♥️🇵🇰🇵🇰🇵🇰...kissan ekta zindabad sanjha panjab zindabad...

  • @DeepSingh-do4ly
    @DeepSingh-do4ly 3 роки тому +199

    ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ 🙏🙏

    • @anilkumar-ub7iz
      @anilkumar-ub7iz 3 роки тому +1

      Aujla ni aujla

    • @karanbrar8733
      @karanbrar8733 3 роки тому +1

      👍🏻👍🏻

    • @SukhwinderSingh-ni3nf
      @SukhwinderSingh-ni3nf 3 роки тому +2

      @NOEL TV 🏏 oo tuc ta modi di godi ch ja ke beth jo

    • @hindurashtravadi2563
      @hindurashtravadi2563 3 роки тому

      Khalistan nuin support karo Singhon sada nishaan Khanda daa hega naa ki Kisaan, Eee vela murh ke nahi auna Jago te Khalistan nuin support karo Veeron, Please 🙏 🙏

    • @baljitsinghchahal4058
      @baljitsinghchahal4058 3 роки тому

      ਕਿਸਾਨਾ ਦੀ ਬਣੋ ਆਵਾਜ਼, ਪਾਓ ਯੋਗਦਾਨ ਪਟੀਸ਼ਨ ਕਰੋ ਸਾਇਨ
      ਹੇਠਾ ਦਿੱਤੇ ਲਿੰਕ ਤੇ UNITED NATIONS 👇
      petitions.whitehouse.gov/petition/we-people-request-federal-government-expose-truth-behind-new-farmer-laws-india-protect-human-rights
      ਗੌਰਮਿੰਟ ਦੀ ਵੈਬਸਾਈਟ (USA) ਤੇ ਜਾ ਕੇ ਪਟੀਸਨ ਸਾਇਨ ਕਰੋ। ਆਪਣਾ ਨਾਮ ਭਰੋ ਈ-ਮੇਲ ਭਰੋ ਤੇ ਸਾਇਨ now ਕਰੋ ਉਸ ਤੋ ਬਾਅਦ ਆਪ ਨੂੰ ਇੱਕ ਈ-ਮੇਲ ਆਵੇਗੀ ਤੇ ਉਸ ਈ-ਮੇਲ ਨੂੰ ਵੈਰੀਫਾਈ ਜਰੂਰ ਕਰੋ ।,,,ਪਟੀਸ਼ਨ ਪਾਉਣ ਲਈ ਇੱਕ ਲੱਖ ਸਾਇਨਾ ਦੀ ਜਰੂਰਤ ਹੈ। ਕਿਸਾਨਾ ਦੀ ਆਵਾਜ਼ ਦੁਨੀਆਂ ਤੱਕ ਪਹੁੰਚਾਓ। ,,,ਆਪਣਾ ਫਰਜ਼ ਪੂਰਾ ਕਰੋ ,,,ਵੱਧ ਤੋ ਵੱਧ ਸੇਅਰ ਕਰੋ।

  • @gabbar2233
    @gabbar2233 3 роки тому +59

    ਪਿੰਡਾਂ ਵਾਲੇ like ਤੇ comment ਜ਼ਰੂਰ ਕਰੋ 🙏🙏 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏 ਕਿਸਾਨਾਂ ਨੂੰ ਜ਼ਮੀਨ ਜਾਨ ਤੋ ਪਿਆਰੀ ਆ 🙏

    • @tajindersingh6137
      @tajindersingh6137 3 роки тому +1

      ਸਾਰੇ ਪੰਜਾਬੀ ਬਹੁਤ ਚੰਗੇ ਹਨ. ਬਹੁਤ ਵਧੀਆ ਗਾਇਕ sidhu moosewala. ਕਿਰਪਾ ਕਰਕੇ ਗਾਇਕ ਭਰਾਵਾਂ ਦਾ ਸਤਿਕਾਰ ਕਰੋ. ਕਿਸਨ ਮੋਰਚਾ 2020 ਜ਼ਿੰਦਾਬਾਦ. ਵਾਹਿਗੁਰੂ ਜੀ ਮੇਹਰ ਕਰੇ

    • @gurjitcheema275
      @gurjitcheema275 3 роки тому

      ਤੂੰ ਘੂਸਾ ਈ ਏ

  • @freemanism123
    @freemanism123 3 роки тому +83

    I grew up with Jazzy B's songs. When I was in School, I knew all the lyrics of this songs ❤️🙏 Thanks for coming in the support of the Farmers

    • @hindurashtravadi2563
      @hindurashtravadi2563 3 роки тому

      Khalistan nuin support karo Singhon sada nishaan Khanda daa hega naa ki Kisaan, Eee vela murh ke nahi auna Jago te Khalistan nuin support karo Veeron, Please 🙏 🙏

    • @Harwindersingh6007
      @Harwindersingh6007 3 роки тому +1

      @@hindurashtravadi2563 no support to khalistan, koi punjabi ni chaunda khalistan eve hori gallan na kri jaea kro

    • @harvingill1515
      @harvingill1515 3 роки тому +1

      Same

    • @jsek1688
      @jsek1688 3 роки тому +2

      I grew up in nz but i still remember coming back to Punjab for the first time when jazzy b's first album came out. I was a child and cried when I left India cause it was the happiest time of my life. Fuck modi, love you jazzy b vir ji!!

    • @9899993007
      @9899993007 3 роки тому

      @@hindurashtravadi2563 ghanta koi nahi karega khalistan nu support,jo hindustan ke tukde chagega,uski gand me sariya daal denge👋

  • @danishrasheed1434
    @danishrasheed1434 3 роки тому +9

    Love From Pakistan ❤ Full support for Farmers

  • @simarjitsingh833
    @simarjitsingh833 3 роки тому +22

    Kon kon repeat ty sun riha?

  • @jasleenbrar5581
    @jasleenbrar5581 3 роки тому +17

    #iSupportFarmers #TakeBackFarmBills
    Jazzy B beautiful song brother 💪🏻🙏🏻

  • @amarpalsinghchandhok4494
    @amarpalsinghchandhok4494 3 роки тому +15

    Jazzy B, nailed it, once again !! SUPERB !!

  • @navjotsingh414
    @navjotsingh414 3 роки тому +30

    Your voice takes me back to early 2000s

  • @satinderpaldhotian5823
    @satinderpaldhotian5823 3 роки тому +17

    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 🙏 ਕਿਸਾਨ ਮਜਦੂਰ ਏਕਤਾ ਜਿੰਦਾਬਾਦ ✌️

  • @Podcast8741
    @Podcast8741 3 роки тому +6

    Love you from Rajasthan ❤️❤️❤️
    I support farmers ❤️❤️

  • @goldysingh7946
    @goldysingh7946 3 роки тому +8

    Punjabi music industry da maharaja Bhangra king Jazzy b

  • @mr.dhinder.2322
    @mr.dhinder.2322 3 роки тому +2

    🙏 *ਵੀਰ ਸਾਡੇ ਕੋਲ ਜਮੀਨ ਤੇ ਨਹੀ ਅਾ ,, ਪਰ ਸਾਡਾ ਜਮੀਰ ਹੈਗਾ* ... *ਅਸੀ ਕਿਸਾਨ ਭਰਾਵਾਂ ਦੇ ਨਾਲ ਅਾ* .. *ਮਜਦੂਰ ਕਿਸਾਨ ੲੇਕਤਾ ਜਿੰਦਾਬਾਦ* 💪 🙏 *ਜਿੰਨੇ ਵੀ ਸਾਰੇ ਕਿਸਾਨ ਭੈਣ , ਭਾੲੀ , ਬਜੁਰਗ , ਸਿਅਾਣੇ , ਨਿਅਾਣੇ , ਦਿੱਲੀ ਪਾਹੁੰਚੇ ਨੇ ,, ਵਾਹਿਗੁਰੂ ਜੀ ੲਿਨਾਂ ਸਾਰਿਅਾ ਤੇ ਮੇਹਰ ਭਰਿਅਾ ਹੱਥ ਰੱਖਣਾ* 🙏🙏🙏🙏

  • @leelahillier5790
    @leelahillier5790 3 роки тому +7

    No farmers...no food....no future.... full support from Canada 🥰

  • @SattiKhokhewaliaProductions
    @SattiKhokhewaliaProductions 3 роки тому +222

    Jai Jawan Jai Kisan
    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

    • @sachhibolea1213
      @sachhibolea1213 3 роки тому +3

      Thank u

    • @videosforyou9715
      @videosforyou9715 3 роки тому +4

      📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ 1- ਵਪਾਰੀ ਨੂੰ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਾਲ੍ਲੁ , ਗੰਡੇ ਮਹਿੰਗੇ ਵੇਚੇ ਜਾਂਦੇ ਹਨ ਸਸਤੇ ਸਟੋਰ ਕਰ ਕੇ ਮਤਲਬ ਆਮ ਬੰਦੇ ਨੂੰ ਰੋਟੀ ਵੀ ਨਹੀਂ ਜੁੜਣੀ -- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ------------ ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਤੇ ਬੀਮਾ 100 ਲਾਲਚ ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਕਮੀਆਂ ਗਿਨਾ ਕੇ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1800- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇਹ ਹਾਲ ਹੋ ਜੁ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗ - ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ** ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ -ਪੰਜਾਬ ਕੋਲ ਖੇਤੀ ਤੋਂ ਬਿਨਾ ਕੁਜ ਨਹੀਂ 60-65% ਖੇਤੀ ਤੇ ਨਿਰਬਰ ਕਰਦਾ -ਖੇਤੀ ਖਤਮ ਪੰਜਾਬ ਖਤਮ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋ..SYj

    • @poprecords8881
      @poprecords8881 3 роки тому

      ua-cam.com/video/DDKU32ftFiE/v-deo.html

    • @poprecords8881
      @poprecords8881 3 роки тому

      @@videosforyou9715 ua-cam.com/video/DDKU32ftFiE/v-deo.html

    • @hindurashtravadi2563
      @hindurashtravadi2563 3 роки тому +1

      Khalistan nuin support karo Singhon sada nishaan Khanda daa hega naa ki Kisaan, Eee vela murh ke nahi auna Jago te Khalistan nuin support karo Veeron, Please 🙏 🙏

  • @rajvirsidhu5242
    @rajvirsidhu5242 3 роки тому +1

    ਵਾਹ ਜੀ ਬੈਸਂ ਸਾਹਿਬ ਬਹੁਤ ਖੂਬਸੁਰਤ ਗੀਤ ਗਾਇਆ ਜੀ,, ਜਿਉਦੇ ਰਹੋ,,,

  • @BALWINDERSINGH-kl7fd
    @BALWINDERSINGH-kl7fd 3 роки тому +2

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏🙏

  • @Jagxit
    @Jagxit 3 роки тому +51

    His voice took me again in my childhood...

    • @hindurashtravadi2563
      @hindurashtravadi2563 3 роки тому

      Khalistan nuin support karo Singhon sada nishaan Khanda daa hega naa ki Kisaan, Eee vela murh ke nahi auna Jago te Khalistan nuin support karo Veeron, Please 🙏 🙏

    • @Harwindersingh6007
      @Harwindersingh6007 3 роки тому

      @@hindurashtravadi2563 no support to khalistan, koi punjabi ni chaunda khalistan eve hori gallan na kri jaea kro

    • @hr44entertainment
      @hr44entertainment 3 роки тому

      @@hindurashtravadi2563 even chittra te na khali sala khalistan da 🙄

  • @MRZAILDAR
    @MRZAILDAR 3 роки тому +69

    The LEGEND is here with his powerful vocal. SUPPORT FARMERS 🦅♠️

  • @bittukhaibal7920
    @bittukhaibal7920 3 роки тому +5

    ਖਾਲਸਿਤਾਨ ਤਾਂ ਬਣਕੇ ਰਹੇਗਾ ਮੇਰਾ
    ,, ਸ਼ਾਨ ,,ਏ,, ਪੰਜਾਬ,,
    ⛳⛳ਖਾਲਸਿਤਾਨ ਜ਼ਿੰਦਾਬਾਦ ⛳⛳

    • @jogindernath80
      @jogindernath80 3 роки тому

      😜😜😜😜ik baar Kosis kitti si dubara fir karke dekhlo

    • @jatinchahal3368
      @jatinchahal3368 3 роки тому +1

      No Hindu Rashtar no Khalistan only kisan Raj

  • @manikundra4265
    @manikundra4265 3 роки тому

    Jazzy b stand len de mamle vich kadi v piche ni reha
    Purana khund
    Jazzy b the real legend
    Kissan majdur ekta zindabaad

  • @joginderram4199
    @joginderram4199 3 роки тому +14

    Maharaja of punjabi music industry jazzy b

  • @malwayeeinbritishcolumbia9860
    @malwayeeinbritishcolumbia9860 3 роки тому +12

    respect for Jazzy B🙏

  • @junaiddabas6105
    @junaiddabas6105 3 роки тому +5

    I m not from Punjab...
    But I hv a strong brotherly vibe for all punjabi people ❤️💛❤️

  • @paramveerofficial2632
    @paramveerofficial2632 3 роки тому +1

    Aan data zindabad, farmers 🚜 salute

  • @luckysingh35
    @luckysingh35 3 роки тому +10

    Nai Reesan Ustad Ji....Legend Jazzy B👍👍👍

  • @kll9815
    @kll9815 3 роки тому +8

    Twitter te lali chali jazzy tnu kuuj vi kve pr i know you are great actor, and a great singer..Lovoe you brother❤❤❤❤❤❤❤

  • @dharmindersinghrandhawa8686
    @dharmindersinghrandhawa8686 3 роки тому +32

    Watt Kadd Gana by Jazzy B. Jeonda reh Jatta. A really and badly required song at this burning situation of Farmers. Love you Jazzy B.

    • @hindurashtravadi2563
      @hindurashtravadi2563 3 роки тому +1

      Khalistan nuin support karo Singhon sada nishaan Khanda daa hega naa ki Kisaan, Eee vela murh ke nahi auna Jago te Khalistan nuin support karo Veeron, Please 🙏 🙏

    • @singhshadytiedye6529
      @singhshadytiedye6529 3 роки тому

      SONG IS A GRAND SLAM

    • @pakhinddocumentary9550
      @pakhinddocumentary9550 3 роки тому

      @@hindurashtravadi2563 visit my channel

  • @ArshDeep-zr2ut
    @ArshDeep-zr2ut 3 роки тому +2

    Att song 22 Ada de songs di jurarat aaj de samay nu

  • @dushyantmishra3767
    @dushyantmishra3767 3 роки тому +72

    शानदार गीत
    जो इस माहौल में बेहद सूट कर रहा है

    • @poprecords8881
      @poprecords8881 3 роки тому

      ua-cam.com/video/DDKU32ftFiE/v-deo.html

  • @sidhumoosewala237
    @sidhumoosewala237 3 роки тому +10

    Ustaad ji Kya Baat a kisan ekta zindabaad 🙏

  • @VanshKumar-fo8od
    @VanshKumar-fo8od 3 роки тому

    ਕਿਸਾਨ ਮਜ਼ਦੂਰ ਏਕਤਾ ਜਿਦਾਂਬਾਦ ਹੈ ਜੈਜ਼ੀ ਬੀ ਸਾਡੇ ਪੰਜਾਬੀਆ ਦੀ ਸ਼ਾਨ ਵੱਖਰੀ ਹੈ ਲੱਖਾਂ ਸਿਧਾਣਾ ਜੀ ਜ਼ਿੰਦਾਬਾਦ ਹੈ ਨੀਟਾ ਨਵਾਂਸ਼ਹਿਰ ਦੋਆਬਾ 🙏

  • @theeagleeye995
    @theeagleeye995 3 роки тому +1

    ਵੀਰੇ ਇਸੇ ਤਰ੍ਹਾਂ ਹੀ ਸਪੋਟ ਕਰਦੇ ਰਹੋ

  • @razzy86d
    @razzy86d 3 роки тому +12

    Wah ustad Jazzy B #supportfarmer

  • @narindersinghjattana816
    @narindersinghjattana816 3 роки тому +11

    Kissan majdur ekta jindabad 🌾

  • @Arjun-xu8mw
    @Arjun-xu8mw 3 роки тому +9

    The one nd only jezzy b no.1 ❤️

  • @Gurjantsialkewala4488
    @Gurjantsialkewala4488 3 роки тому

    ਅਜੇ ਤਾਂ ਧਰਨੇ ਲਾ ਹੱਕ ਮੰਗੇ ਆ।।
    ੲਿਤਿਹਾਸ ਸਾਡਾ ਦੇਖੀਂ ਕਿਝ ਵੈਰੀ ਵੀ ਟੰਗੇ ਆ।।
    ..........ਸਿਆਲਕੇ ਵਾਲਾ

  • @earlyriserofficial
    @earlyriserofficial 3 роки тому +58

    I am a Punjabi Rap artist from Pakistan....and much love and respect for Indian punjabi Farmers ❤🇵🇰❤

    • @zeeshanhanif5204
      @zeeshanhanif5204 3 роки тому +2

      gana bnao farmers k liye bhai

    • @rishabhmishra1970
      @rishabhmishra1970 3 роки тому +2

      अपना प्यार अपने पास रख भाई
      हम अपने देश के किसान भाइयों को
      प्यार दे सकते हैं उन्हें तुम जैसे गद्दार पाकिस्तानियों के प्यार की ज़रूरत नहीं

    • @zeeshanhanif5204
      @zeeshanhanif5204 3 роки тому +2

      @@rishabhmishra1970 english ma likho hindi smj nhi aati

    • @iqbalsinghshahi
      @iqbalsinghshahi 3 роки тому +1

      Great

    • @realityefcat100m
      @realityefcat100m 3 роки тому +4

      @@rishabhmishra1970 apke jasia logo ke karan Sala India Pakistan me banti nehi.sala oshna esha kiya bol diya.haram khor dono desho me hota hai.eshka natija sabko jhalna padta hai

  • @bindersaggi2743
    @bindersaggi2743 3 роки тому +100

    Living legend jazzy b

  • @deepdhillion1038
    @deepdhillion1038 3 роки тому +2

    ਘੈਂਟ ਗਾਣਾ👌

  • @larnaca6460
    @larnaca6460 3 роки тому +1

    Jazzy b ਪੰਜਾਬ ਦੀ ਸ਼ਾਨ

  • @mandeepbains871
    @mandeepbains871 3 роки тому +7

    Ustad legend jazzyb bai maharaja superstar worldwide pichle 30 saala toh one and only ustad jazzyb bai...

  • @sunny2k42
    @sunny2k42 3 роки тому +14

    Love u jazzy brother lyrics are awsum. Love u and salute to farmers for their stand.

  • @samarth-OTSTV5Y0
    @samarth-OTSTV5Y0 3 роки тому +1

    The only singer jiski awaaj aaj bhi vaisi hee classy hai jaisi pehle thi 😃😃😃🤩🤩🤩

    • @shivam___kalia
      @shivam___kalia 3 роки тому +1

      Jazzy B Ke Alawa Amrinder Gill Vi Hai
      Jiski Awaz Main Koi Change Nahi Aaya

  • @abhilekhbagade2233
    @abhilekhbagade2233 2 роки тому +1

    वाहे गुरु जी दा खालसा वाहे गुरु जी दी फतेह

  • @jaggajatt2976
    @jaggajatt2976 3 роки тому +5

    Jazzy b 🙏🙏.. respect ✊

  • @LEGENDGAMING-ge3tt
    @LEGENDGAMING-ge3tt 3 роки тому +3

    Boht sohna gaana..........kisaan majdoor ekta zindabaad✊✊

  • @thefacts9620
    @thefacts9620 3 роки тому +2

    iam from pakistan without sikhs industry is incomplete lots of love and we all support kisan #kisanprotest#kisansupport#supportkisan#wearefarmer#iamafarmer#respectfarmers#respectsardar

  • @crico1019
    @crico1019 3 роки тому

    NAL KHADA NA VERA JAMMU ALA B....FULL SUPPORT A SB NU...PECHA NE HATNA HUN...LOVE YOU VERA NU....WAHAGURUJI🙏💪

  • @bansys9013
    @bansys9013 3 роки тому +3

    किसान एकता जिन्दाबाद jazzy b sir great

    • @NewJagjeetAgro
      @NewJagjeetAgro 3 роки тому

      ua-cam.com/video/JR3Tf6AXzzc/v-deo.html
      Veer aah Geet v Jarur sunyo
      Kisaan Ekta layi hi hai

  • @niceguy2938
    @niceguy2938 3 роки тому +8

    Waheguru is giving us strength......we are strong 💪💪

  • @jagdeepsingh5666
    @jagdeepsingh5666 3 роки тому

    ਬਹੁਤੀ ਸ਼ਾਨਦਾਰ ਗੀਤ ਕਿਸਾਨੀ ਸੰਘਰਸ਼ ਪ੍ਰਦਰਸ਼ਨ ਜਿੰਦਾਬਾਦ 🙏

  • @interanaut31
    @interanaut31 3 роки тому

    I am not a sikh but I think only sikhism can save this nation or humanity..

  • @ikramabinmunawar3970
    @ikramabinmunawar3970 3 роки тому +9

    Love from Punjab, Pakistan

  • @jobanmanak3
    @jobanmanak3 3 роки тому +13

    jazzy b🔥

  • @manjinderpalsingh9600
    @manjinderpalsingh9600 3 роки тому +1

    Proud to be son of a farmer,🚜🚜🚜🚜🚜🚜🚜🚜🚜🚜

  • @deepakdhaka386
    @deepakdhaka386 3 роки тому +1

    Jai kisaan devta... 🙏🙏🙏Plzz support farmers... 🙏🙏

  • @naharshiva1676
    @naharshiva1676 3 роки тому +5

    Ustad Jazzyb ji

  • @urfankhanraja2914
    @urfankhanraja2914 3 роки тому +12

    Living legend jazz b,respect from Belgium 🇧🇪.

    • @hindurashtravadi2563
      @hindurashtravadi2563 3 роки тому +1

      Khalistan nuin support karo Singhon sada nishaan Khanda daa hega naa ki Kisaan, Eee vela murh ke nahi auna Jago te Khalistan nuin support karo Veeron, Please 🙏 🙏

    • @ramramji6135
      @ramramji6135 3 роки тому

      @@hindurashtravadi2563 sale.pakistan me banega khalistan.hindustan jindabad

    • @urfankhanraja2914
      @urfankhanraja2914 3 роки тому

      @@hindurashtravadi2563 100persent support with sing,s.

  • @balrajdeol6404
    @balrajdeol6404 3 роки тому

    ਜੈਜ਼ੀ ਬੈਂਸ ਬਾਈ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ 💪💪💪💪💪💪💪💪💪💪💪💪💪👍👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻🙏🙏🙏🙏🙏🙏🙏🙏🙏🙏🙏🙏🙏

  • @goldycheema1592
    @goldycheema1592 3 роки тому +1

    Raaj karega khalsa 🚩💖🙏

  • @rfrenzy7095
    @rfrenzy7095 3 роки тому +8

    Jazzy b bai🔥🔥🔥👍

  • @amritbagli3542
    @amritbagli3542 3 роки тому +10

    22 ਜੀ ਕੋਈ ਇਤਿਹਾਸਕ ,ਰੂਹ ਨੂੰ ਹਿਲਾਉਣ ਵਾਲਾ ਗੀਤ ਜਲਦੀ ਲੈ ਕੇ ਆਵੋ🙏🙏🙏💪💪👌👌❤️❤️❤️

  • @gauravjanjua133
    @gauravjanjua133 11 місяців тому

    Never heard this before surprisingly being a jazzy fan from childhood.....GOAT undoubtedly

  • @dalysingh386
    @dalysingh386 3 роки тому +1

    Kisan ekta jandabaad👍

  • @pankajmarotha4419
    @pankajmarotha4419 3 роки тому +7

    Legend forever 😎

    • @pankajmarotha4419
      @pankajmarotha4419 3 роки тому

      @@BabbelenBangru jazzyb de gaye geet di 22 ji ik ik line sunda m

  • @ravinderkaur601
    @ravinderkaur601 3 роки тому +24

    Jazzy B the legend

    • @jsek1688
      @jsek1688 3 роки тому +2

      Biggest singer from Punjab!! And still came back from overseas to join the protest!!! True Punjabi!!!! Makes us want to come back

    • @AmritSingh-mj8bt
      @AmritSingh-mj8bt 3 роки тому

      bakvaas singer

  • @sukhraj7633
    @sukhraj7633 3 роки тому +1

    Legend aiwe ni ban jande very good jazzy b

  • @syansahb4653
    @syansahb4653 3 роки тому +1

    Kisan aktaa zendabad💪💪💪💪💪💪🙏🙏🙏🙏💪💪💪💪🙏🙏💪💪

  • @sukhah
    @sukhah 3 роки тому +11

    Respect ✊

  • @BeastwarriorMusic
    @BeastwarriorMusic 3 роки тому +16

    Jazzy b real legend jo kishan ke liye awaaz utatha ha, salute you sir

  • @rajchoudhary7974
    @rajchoudhary7974 3 роки тому +2

    Kisan ekta zindabaad 🙏🙏 JATT JAAT ekta zindabaad 🙏🙏💪 💪 Jai jawan jai kisan 🙏🙏🙏❤️❤️

  • @rajvirsidhu5242
    @rajvirsidhu5242 3 роки тому

    ਵਾਹ, ਬਹੁਤ ਹੀ ਖੂਬ, ਜਿਉਂਦੇ ਰਹੋ ਬੈਂਸ ਸਾਹਿਬ,,

  • @karanveersingh8937
    @karanveersingh8937 3 роки тому +3

    ਕਿਸਾਨ ਏਕਤਾ🙏🙏🙏🙏🙏🙏☬☬☬☬☬🙏🏻🙏🏻🙏🏻🙏🏻👏👏👏👏

    • @NewJagjeetAgro
      @NewJagjeetAgro 3 роки тому

      ua-cam.com/video/JR3Tf6AXzzc/v-deo.html
      Veer aah Geet v Jarur sunyo
      Kisaan Ekta layi hi hai

  • @pradeepbhal9153
    @pradeepbhal9153 3 роки тому +4

    Support💪 kisan adolan press like

  • @kuldeepsingh-mx6ln
    @kuldeepsingh-mx6ln 3 роки тому +1

    Kisan ekta jindabad..

  • @karansingh-sk6qn
    @karansingh-sk6qn 3 роки тому +1

    Wah Josh barr gea sun k

  • @therandom_03
    @therandom_03 3 роки тому +3

    What a unity u Punjabi people have
    Salute👏👏

  • @Panda1000ify
    @Panda1000ify 3 роки тому +15

    Great video! Props to writer of the songs. Deep words. I recommend english subtitles to spread information across all borders. Keep the faith!

  • @sikandersinghbhatti2311
    @sikandersinghbhatti2311 3 роки тому

    Very Nice Jazzy B veerji.Most relevant thoughts about ongoing farmer protests.

  • @kaimghumaan9805
    @kaimghumaan9805 3 роки тому

    kisan ekta ਜ਼ਿੰਦਾਬਾਦ no farmers No food

  • @adilarshad694
    @adilarshad694 3 роки тому +39

    Love and support from Pakistan 🇵🇰❤

  • @acousticamit
    @acousticamit 3 роки тому +3

    kya baat paji🙏❤❤

    • @NewJagjeetAgro
      @NewJagjeetAgro 3 роки тому

      ua-cam.com/video/JR3Tf6AXzzc/v-deo.html
      Veer aah Geet v Jarur sunyo
      Kisaan Ekta layi hi hai

  • @ParmjeetSingh-uo8ig
    @ParmjeetSingh-uo8ig 3 роки тому

    ਬਹੁਤ ਵਧੀਆ ਜੀ ਵਾਹਿਗੁਰੂ ਮੇਹਰ ਕਰੇ 🚩🚩🙏🙏

  • @amanbatthverka5565
    @amanbatthverka5565 3 роки тому +1

    Suparb👌👌 kich k rakho km 🌾🌾💪💪