Teer Punjab Ton Full Video | Jazzy B | Harp Farmer | Navi Bassi Pathana & Varinder Sema | Jassi Bros

Поділитися
Вставка
  • Опубліковано 17 жов 2024

КОМЕНТАРІ • 2,6 тис.

  • @JazzyB
    @JazzyB  3 роки тому +465

    ਅਸੀਂ ਮੰਗਦੇ ਆਂ ਹੱਕ ਆਪਣਾ , ਬੱਸ ਇਹੀ ਚਾਹੁੰਨੇ ਆਂ , Peaceful Protest ਐ ਸਾਡਾ ਅਸੀਂ ਕੀ ਖੋਹਨੇ ਆਂ .. ਹੱਥ ਸਿਰ ਤੇ ਬਾਜ਼ਾਂ ਵਾਲੇ ਦਾ , ਗੱਲ ਸਬਰ ਦੇ ਇਮਤਿਹਾਨਾਂ ਦੀ .. ਅੱਡੀਆਂ ਚੁੱਕ ਚੁੱਕ ਵੇਖੂ ਦੁਨੀਆਂ ਬਈ , ਜਦ ਨਿਕਲੀ ਪਰੇਡ ਕਿਸਾਨਾਂ ਦੀ ua-cam.com/video/j8k3eqe2z0E/v-deo.html #26JanDelhiTractorParade

    • @hunterak4773
      @hunterak4773 3 роки тому +4

      🙏🙏🙏🙏🙏

    • @jassmandmusic6787
      @jassmandmusic6787 3 роки тому +2

      ❤️👍🙏

    • @JaswinderSingh-mo5yt
      @JaswinderSingh-mo5yt 3 роки тому

      @@hunterak4773 sadddq\asssadddsassasassdddssaadadadqqqqaqq~sss~s~ssqq ssqsqdsaswddassss\sdsdsdädddsasssdsdssdsddsdsdssddssddddddddddddddqssssssssssssssssdsssddddssssssdesperate sssdssssssssssddsss sqq sssssssddsdsdddsddddddddddddsddssssddddddddddsssddsddad\sssssssssddddsssssssssssssssssssssssaw ssssssssssssssssssssssssszssssssssssssssssssssssssszssssszzzzzz

    • @bajwasaab3163
      @bajwasaab3163 3 роки тому

      Q

    • @heartbeat9677
      @heartbeat9677 3 роки тому +3

      Khalsa jinda baad

  • @inderjitsingh7237
    @inderjitsingh7237 3 роки тому +288

    ਜਿੰਦਾ ਰਹਿ ਵੀਰਾ ਪੰਜਾਬੀ ਹਮੇਸ਼ਾ ਤੋ ਹੀ ਬਾਜ਼ ਵਾਂਗ ਹਵਾਵਾਂ ਤੋ ਉਲਟ ਤੇ ਸੱਚ ਹੱਕ ਲਈ ਖੜੇ ਆ।

  • @jagrajsingh4831
    @jagrajsingh4831 3 роки тому +205

    ਓੁਸਤਾਦ ਕੁਲਦੀਪ ਮਾਣਕ ਦਾ ਚੇਲਾ ਕਹਿੰਦੇ ਸਿਰਾ 🔥 ਕਰਾ ਗਿਆ। ...... ❤🙏

  • @mpsinghrajpurbhayan2333
    @mpsinghrajpurbhayan2333 3 роки тому +114

    ਉੱਡਿਆ ➡️ ਤੀਰ ਪੰਜਾਬ ਤੋਂ ਤਿੱਖਾ
    ਫੜ ਲੋ ਜੀਹਨੇ ਫੜਨਾ ✊✊

  • @JagdishBhinder
    @JagdishBhinder 3 роки тому +277

    ਸ਼ਾਤੀ ਰੱਖਿਉ, ਪਰ ਤਿਆਰੀ ਵੀ ਫੁੱਲ ਰੱਖਿਉ।👉 ਸੰਤ ਜਰਨੈਲ ਸਿੰਘ ਭਿੰਡਰਾਂਵਾਲੇ। 💯💯

    • @jaskaim.records9501
      @jaskaim.records9501 3 роки тому

      ua-cam.com/video/fS1QdOuqIzM/v-deo.html

    • @sachaasingh9009
      @sachaasingh9009 3 роки тому +9

      ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਅਤੇ ਖ਼ਾੜਕੂ ਸ਼ਹੀਦ ਸਿੰਘ ਦੁਮਾਲੇ ਵਾਲੇ ਅਮਰ ਰਹਿਣਗੇ! ਖਾਲਿਸਤਾਨ ਬਣਕੇ ਹੀ ਰਹੇਗਾ!

    • @Sachin-hl5hg
      @Sachin-hl5hg 2 роки тому

      @@sachaasingh9009 tum kyu chahte ho india se alag hona

    • @GursewakSingh-ru9ll
      @GursewakSingh-ru9ll Рік тому +1

      ​@@Sachin-hl5hg ❤❤❤❤❤❤❤

    • @aestheticunlimited1733
      @aestheticunlimited1733 Рік тому

      sale choro

  • @baljit90
    @baljit90 2 роки тому +3

    ਉਡਾ ਤੀਰ ਪੰਜਾਬ ਤੋਂ ਤਿੱਖਾ ਫੜਲੋ ਜਿੰਨੇ ਫੜਨਾ💪💪💪💪

  • @DLahoria84
    @DLahoria84 3 роки тому +133

    ਬੱਲੇ ਬੱਲੇ ਜੈਜ਼ੀ ਬੀ ਵੀਰ ,,,, ਨਜ਼ਾਰਾ ਲਿਆ ਦਿੱਤਾ ਗੀਤ ਨੇ
    ਵਾਹਿਗੁਰੂ ਮਿਹਰ ਕਰੇ , ਕਿਸਾਨ ਏਕਤਾ ਜਿੰਦਾਬਾਦ
    ✍️💯✅

  • @gurpreetsingh-zg3km
    @gurpreetsingh-zg3km 3 роки тому +198

    ਦਿੱਲੀ ਧਰਨੇ ਵਿਚ ਕੌਣ ਕੌਣ ਸੁਣਦਾ ਪਿਆ ਅੱਤ ਗਾਣਾ ਲਾਈਕ ਕਰ ਕੇ ਦੱਸਿਓ ਜਰਾ 👍
    ਕਿਸਾਨ ਮਜ਼ਦੂਰ ਏਕਤਾ ਜਿੰਦਾਵਾਦ

  • @preetsran3559
    @preetsran3559 3 роки тому +89

    ਇਹ ਤੀਰ ਕਿਸੇ ਤੋ ਨਹੀਂ ਫੜਿਆ ਜਾਣਾ ਇਹ ਤਾਹ ਹੁਣ ਮੋਦੀ ਦੀ ਹਿਕ ਚ ਜਾਕੇ ਵਜੁ। ਪਿੱਠ ਪਿੱਛੇ ਅਸੀਂ ਕਦੇ ਵਾਰ ਨੀ ਕੀਤਾ ਕਿ ਕਰੀਏ ਪੰਜਾਬੀ ਹਾ ਅਸੀਂ ਹਿਕ ਵਿਚ ਵਜਨ ਦੀ ਆਦਤ ਅਾ।

  • @kaurdavinder7760
    @kaurdavinder7760 3 роки тому +95

    ਮੇਰੇ ਪੰਜਾਬ ਨੂੰ ਤੇ ਮੇਰੇ ਵੀਰ ਜੈਜੀ ਬੀ ਨੂੰ ਚੜ੍ਹਦੀ ਕਲਾ ਵਿਚ ਰੱਖਣਾ🙏🙏🙏

  • @BalwinderSingh-ve4vx
    @BalwinderSingh-ve4vx 3 роки тому +5

    ਹੱਕ ਹੀ ਸੱਚਾ ਸੌਦਾ ਹੈ ਇਹ ਪੁਲਿਸ ਆਪਣੀ ਨਹੀਂ ਦੁਰਾਨੀ ਸਰਕਾਰ ਦੀ ਹੈ

  • @gaganbhullar2611
    @gaganbhullar2611 3 роки тому +677

    ਵੱਖਰੀ ਕੌਮ ਸਿੱਖ ਹੋਣ ਤੇ ਮਾਣ ਕਰਨ ਵਾਲੇ ਹਾਜ਼ਰੀ ਲਵਾਓ ਹਾ 🙏🙏

    • @jaskaim.records9501
      @jaskaim.records9501 3 роки тому +2

      ua-cam.com/video/fS1QdOuqIzM/v-deo.html

    • @VanshKumar-fo8od
      @VanshKumar-fo8od 3 роки тому +5

      ਵੀਰੋ ਰੋਲਾਂ ਨਾਂ ਪਾਉ ਜ਼ਾਤ ਪਾਤਾਂ ਦਾ ਤੁਸੀਂ ਭਾਰਤ ਦੇ ਅੱਸਲੀ ਨਾਗਰਿਕ ਹੋ ਆਪਣੇ ਧਰਮ ਨੂੰ ਪਰਮੋਟ ਨਾਂ ਕਰੋ ਸਾਨੂੰ ਤਾਂ ਲੌਗ‌ ਅੱਜ ਵੀ ਖਾਲਿਸਤਾਨੀ ਬੋਲਦੇ ਨੇ ਵੀਰ ਜੀ ਤੁਸੀਂ ਜੱਦੋਂ ਧਰਮ ਜਾਤ-ਪਾਤ ਤੇ ਕੋਈ ਗੱਲ ਕਰਨੀ ਹੈ ਸੋਚਕੇ ਕਰਨੀ ਜੋ ਸਿੱਖ‌ ਹੈ ਦੱਸੰਣਦੀਲੋੜ ਨਹੀਂ ਹੈ ਸਾਥੀਓ 🙏🙄🙄🔥🙄😭🤔

    • @sanjeymehra4042
      @sanjeymehra4042 3 роки тому +3

      ❤🙏👌👍💯

    • @op_jass4295
      @op_jass4295 3 роки тому +2

      V good 22 g

    • @VanshKumar-fo8od
      @VanshKumar-fo8od 3 роки тому +1

      @@op_jass4295 ਵੀਰ ਜੀ ਤੁਸੀਂ ਵੀ 23/2/2021 ਨੂੰ ਮੀਰਾਜ ਪਿੰਡ ਬਠਿੰਡੇ ਦੇ ਕੋਲ ਕਿਸਾਨ ਮਜ਼ਦੂਰ ਸ਼ੰਘਰਸ਼ ਵਿੱਚ ਆਪਣੇ ਭਰਾਵਾਂ ਨੂੰ ਲੈਕੇ ਜ਼ਰੂਰ ਪਹੂਚਿਓ ਵੀਰੋ ਪੰਜਾਬ ਦੇ ਲੋਕਾਂ ਦੇ ਜ਼ਮੀਰ ਦੀ ਜੰਗ ਹੈ ਲੱਖਾਂ ਸਿਧਾਣਾ ਜੀ ਦੀਪ ਸਿੱਧੂ 💯👌ਨੀਟਾ ਨਵਾਂਸ਼ਹਿਰ ਦੋਆਬਾ ਜੈ ਵਾਲਮੀਕਿ ਜੀ 🙏

  • @gameon4475
    @gameon4475 3 роки тому +31

    ਵੱਟ ਕੱਢ ਤੇ ਬਾਈ ਆ ਤਾਂ। "ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ" ਜੈਜ਼ੀ ਬੈਂਸ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਤੈਨੂੰ

  • @RamanDeep-ne1ol
    @RamanDeep-ne1ol 3 роки тому +48

    ਜਿਉਦਾ ਰਹ ਵੀਰਾ ਤੂੰ ਪੰਜਾਬੀ ਹੋਣ ਦਾ ਫਰਜ ਨਿਭਾਈਆਂ

  • @bugzygee72_
    @bugzygee72_ 3 роки тому +82

    Big Massive Respect my Sikh brothers and sisters, may waheguru protect you all 💯💯⚔️⚔️🙏🏼🙏🏼❤️❤️

  • @Dhaliwal_Raj
    @Dhaliwal_Raj 9 місяців тому +16

    Jazzy ਵੀਰ ਸਵਾਦ ਹੀ ਆਗਿਆ song ਸੁਣ ਕੇ ❤❤❤ ਪੱਟਨੀ ਬੋਦੀ 😂😂😂 ਜਿਊਂਦਾ ਬਸਦਾ ਰਹਿ ਜੱਟਾ ❤❤❤

  • @sukhdevcheema7611
    @sukhdevcheema7611 3 роки тому +78

    ਬਹੁਤ ਵਧੀਆਂ 22 ਜੀ
    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @satnamsingh-fatehjora
    @satnamsingh-fatehjora 3 роки тому +33

    ਉਡਿਆ ਤੀਰ ਪੰਜਾਬ ਤੋ ਤਿੱਖਾ ਫੜਲੋ ਜਿੰਨੇ ਫੜਨਾ😁😁
    ❤️❤️ ਕਿਸਾਨ ਮਜ਼ਦੂਰ ਏਕਤਾ ਪੰਜਾਬ❤️👍❤️

    • @baljindersinghlongowal4097
      @baljindersinghlongowal4097 3 роки тому

      ਫੜਲੋ ਜਿੰਨੇ ਫੜਨਾ ਜਦੋ ਕਹਿੰਦੇ ਮੂੰਡੇ ਕੋਰਸ ਚ ਨੇ ਮਤਲਬ ਦੂਜਾ ਵੀ ਨਿੱਕਲਦਾ

  • @JazzyB
    @JazzyB  3 роки тому +141

    Full Music Video #TeerPunjabTon

    • @jsgill5799
      @jsgill5799 3 роки тому

      Bahut vadia verr ji

    • @desi_toon_presents
      @desi_toon_presents 3 роки тому

      Awesome video sir .. love n respect always x Desi Toon Presents

    • @AmitVerma-fd1vx
      @AmitVerma-fd1vx 3 роки тому

      Gaira deya chuLya te Roti ni Sekidhi Hundi.. VEERE

    • @sarabjitsanghera1439
      @sarabjitsanghera1439 3 роки тому

      ਸਤਿ ਸ੍ਰੀ ਅਕਾਲ ਜੈਜੀ ਵੀਰੇ ਬਹੁਤ ਸੋਹਣਾ ਗੀਤ ਸੀ ਜੋ ਤੁਸੀ ਗਾਇਆ ਇੱਕ ਇੱਕ ਗੱਲ ਸਹੀ ਸੀ ਇਹ ਤਰਾ ਦਾ ਕੋੲੀ ਨਹੀਂ ਜੋ ਇਹ ਤੀਰ ਫੜ ਸਕੇ ਕਿਸੇ ਵਿਚ ਹਿਮੰਤ ਨਹੀ ਜੋ ਪੰਜਾਬੀਆਂ ਮੋਹਰੇ ਖੜਾ ਹੋ ਸਕੇ ਬੱਸ ਤੁਸੀ ਇਸੇ ਤਰਾਂ ਚੜਦੀ ਰਹੋ ਤੁਸੀ ਤਾ ਪੰਜਾਬ ਦੀ ਸ਼ਾਨ ਹੋ 🙏🙏🙏🙏🙏🙏🙏🙏🙏🙏🙏🙏🙏🙏🙏🙏🙏✊✊✊✊✊✊✊✊✊✊✊✊✊✊✊✊

    • @jattlife2170
      @jattlife2170 3 роки тому

      Bhra pura josh a geya sun ke

  • @kushalveersingh200
    @kushalveersingh200 3 роки тому +2

    ਲਿਖਣ ਦੀ ਦਾਤ ਤੇ ਗਾਉਣ ਦੀ ਕਲਾ.....
    ਸੱਚ-ਹੱਕ ਦੀ ਅਵਾਜ਼ ਨੂੰ ਬੁਲੰਦ ਕਰਨ ਦੀ ਕਲਾ.....
    ਕੰਵਰ-ਹਰਫ-ਬਾਬੇ-ਜੈਜ਼ੀ- ..... ਸਾਰਿਆਂ ਜੋ ਪਾਇਆ ਇਸ ਘੋਲ ਵਿੱਚ ਯੋਗਦਾਨ.....
    ਪੰਜਾਬ ਤੇ ਪੰਜਾਬੀਅਤ ਅਰਦਾਸ ਵਿਚ ਮੰਗੇ ਇਨਾ ਸਭ ਦੀ ਸਦਾ ਹੀ ਚੜ੍ਹਦੀ ਕਲਾ।।।।।

  • @sukhchainsarpanch7871
    @sukhchainsarpanch7871 3 роки тому +12

    ਮਰਨੋਂ ਮੂਲ ਨਾ ਡਰਦੇ ਜਿਹੜੇ ਮੌਤ ਦੇ ਵਪਾਰੀ ਨੇ ਹਿਕਾਂ ਤਾਣ ਕੇ ਖੜਦੇ ਜਿਹੜੇ ਅੱਤ ਦੇ ਸ਼ਿਕਾਰੀ ਨੇ💯🚩🚩🚩🚩🙏🙏🙏🦅👍🦅🐅🦅🐅🐅🐅👍👍

  • @earlyriserofficial
    @earlyriserofficial 3 роки тому +94

    MA PAKISTAN DY PUNJAB WICHHU...
    BHT SARA PYARA PUNJABI PARAWA WAASTY ❤🇵🇰❤.
    ASSI V LE K AA RHY AA NAWWA GAAANA KISAAN PARAWA WAASTY ❤❤❤🙏

    • @gurvindershergill6780
      @gurvindershergill6780 3 роки тому +5

      Tenu b sade walo boht jyada pyar ❤️

    • @earlyriserofficial
      @earlyriserofficial 3 роки тому +3

      @@kamalkolasar tohaady kally waasty ni....assi apni punjab dharti waasty krna....jo sada frz ay

    • @sarabpreetsingh5286
      @sarabpreetsingh5286 3 роки тому +3

      Kisan mazdoor ekta jindabaad , charda te laihda Punjab jindabaad Punjabi maa boli jindabaad.

    • @anujmishra2330
      @anujmishra2330 3 роки тому

      Pr tere desh vich thaa khaan de paisay nai..

    • @earlyriserofficial
      @earlyriserofficial 3 роки тому

      @@sarabpreetsingh5286 jindabad ❤❤❤

  • @jagdeepsingh5666
    @jagdeepsingh5666 3 роки тому +121

    ਜੈਜ਼ੀ ਬੈਂਸ ਹਮੇਸ਼ਾ ਪੰਜਾਬੀਆਂ ਦੇ ਦਿਲਾਂ ਵੱਸਦੇ ਨੇ ਸਤਿਕਾਰ ਜੀਓ

  • @सिकलीगरसिखसेवासोसाईटी

    ਜਿਨੇ ਇਕ ਵਾਰੀ ਸੋਂਗ ਵੇਖ ਲਿਆ ਓਹ ਦਿਨ ਚੌਂ ਘਟ ਤੋਂ ਘਟ ੫ ਵਾਰੀ ਸੁਣੂ।

  • @yaadvindersingh4101
    @yaadvindersingh4101 3 роки тому +19

    Jazzy B really motivating....Kisan Andolan......It needs lot of Gutz to sing a song like this......Keep doing good work.........Really very good....

  • @Juss_words
    @Juss_words 3 роки тому +1

    ਸਿਰਾ ਵੀਰ ਮੇਰੇਇਆ ਲਵ ਜੂ ਆ ਟਰੱਕ ਭਰ ਕੇ.... hook line rocks,,,,, ਫੜ੍ਹ ਲੋ ਜਿਹਨੇ ਫੜਣਾ..... 😜 m the fan of u since ur first album.. those days ppl listen pirated cassettes but i was the one from those who bought ur sealed CDs.. will meet u one day.

  • @parmjeetsinghfromjalalabad9907
    @parmjeetsinghfromjalalabad9907 3 роки тому +31

    ਧੰਨ ਗੁਰੂ ਨਾਨਕ ਦੇਵ ਜੀ👏👏ਤੇਰਾ ਸ਼ੁਕਰ ਹੈ🙏🏻🙏🏻🛐🛐☝️☝️ਸਰਬੱਤ ਦਾ ਭਲਾ ਕਰਨਾ

  • @bestvideos8616
    @bestvideos8616 3 роки тому +40

    ਵਾਹ ਓਏ ਵਾਕਿਆ ਹੀ ਮਾਣਕ ਦਾ ਚੇਲਾ 🙏
    ਵਾਲੇ ਸਹੀ ਟਾਈਮ ਤੇ ਬੰਬ ਸੁੱਟਿਆ ਜੱਟਾ, ਹੁਣ ਸਵਾਦ ਆਊ 26 ਨੂੰ ਦਿੱਲੀ ਦੀ ਹਿੱਕ ਤੇ ਗੱਜਣ ਦਾ।
    ਦਿਲੋਂ ਪਿਆਰ ਸਤਿਕਾਰ ਦੁਆਵਾਂ ਜੈਜੀ ਬਰੋ ♥
    ਕਿਸਾਨ ਮਜਦੂਰ ਏਕਤਾ ਜਿੰਦਾਬਾਦ 🙏

  • @jaswantsingh2947
    @jaswantsingh2947 3 роки тому +75

    ਜੇ ਸਦਾ ਹੀ ਇਹੋ ਜਿਹੇ ਗੀਤ ਗਾਏ ਜਾਣ ਤਾਂ ਪੰਜਾਬ ਦਾ ਮਾਹੌਲ ਵੱਖਰਾ ਹੋਵੇ। ਵਾਹਿਗੁਰੂ ਮੇਹਰ ਕਰਨ ਜੀ

  • @punjabblood8133
    @punjabblood8133 2 роки тому +2

    Jazzy nay chak ditta sira jb saab 👍🏽👌🏽🙏🏽✌🏾

  • @kaimghumaan9805
    @kaimghumaan9805 3 роки тому +1

    kisan ekta ਜ਼ਿੰਦਾਬਾਦ no farmers No food

  • @stonefacedkilla6826
    @stonefacedkilla6826 3 роки тому +169

    The real Maharaja The Man, The Myth, The Legend. The One And Only Jaswinder Singh Durgapuria!❤️

    • @SinghPB71
      @SinghPB71 3 роки тому

      #RurkiHiranProduction

  • @vikashdhillon04
    @vikashdhillon04 3 роки тому +75

    United punjab 🚜🥦
    From Haryana ❤️

  • @baljinder4589
    @baljinder4589 3 роки тому +21

    ਪੰਜਾਬ ਪੰਜਾਬੀ ਪੰਜਾਬੀਅਤ ❤️
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏

  • @Dimpleladhar369
    @Dimpleladhar369 3 роки тому +11

    Proud to be ਪੰਜਾਬੀ

  • @thindpatialeaala585
    @thindpatialeaala585 3 роки тому +1

    ਚੜਦੀਕਲਾ ਬਾਈ ਜੀ 🙏🚜🚜🌾🌾👍👍

  • @ਅਮਨਦੀਪਸਿੰਘ-ਭ1ਚ

    jazzy paji ਕੋਮ ਦਾ ਮੁੱਲ ਮੋੜ ਰਹੇ ਓ, ਸਾਨੂੰ ਮਾਣ ਆ ਕੀ ਅਸੀ ਤੁਹਾਨੂੰ ਛੋਟੇ ਹੁੰਦੇਆ ਤੋ ਸੁਣਦੇਆ,love you paji😍😍😍😘😘😘

  • @Daringdivasgirls0214
    @Daringdivasgirls0214 3 роки тому +24

    Salute to Punjabi music industry for standing by farmers & Punjab👍 an example has been set worth emulation!

  • @harshchodhary4028
    @harshchodhary4028 3 роки тому +110

    One and only singer who is really standing on ground with farmers ❤️
    Love from haryana

    • @shahrukhanwar9065
      @shahrukhanwar9065 3 роки тому +2

      Finally I found revolutionary punjabi song.

    • @dyl.k7
      @dyl.k7 3 роки тому

      💪💪

    • @JaskaranSingh-iw4sf
      @JaskaranSingh-iw4sf 3 роки тому +1

      @@shahrukhanwar9065 I think you don't listen really good Punjabi songs

  • @ritus.9651
    @ritus.9651 3 роки тому +28

    This is really amazing. Wish there were subtitles, couldn't understand all of it. Lots of respect and in solidarity. More power to Jazzy B for calling out all sold-out celebs, one tweet at a time.

  • @mayankbedi4184
    @mayankbedi4184 3 роки тому +32

    Proud to be a punjabi

  • @Gurveerpeet
    @Gurveerpeet 3 роки тому +187

    ਉਡਿਆ ਤੀਰ ਪੰਜਾਬ ਵਿਚੋ ਸਿੱਧਾ
    ਮੋਦੀ ਦੀ ਵੱਖੀ ਵਿੱਚ ਵੜਨਾ 🙏🙏🙏🙏🙏🙏

    • @manheer.official
      @manheer.official 3 роки тому +5

      ਬਾਈ ਤੁਸੀਂ ਉਹਨੂੰ ਵੱਖੀ ਕਹਿਨੇ ਉਂ

    • @VijayKumar-dk5mw
      @VijayKumar-dk5mw 3 роки тому

      HAI DUM TERE MAI GURUGRAM SE YADAV(RAO) BOL RAHA HU KARKE DIKHA OSKA KUCH BHI

    • @pawanetoo6951
      @pawanetoo6951 3 роки тому +2

      @@VijayKumar-dk5mw chal sale punjabi se panga na le

    • @VijayKumar-dk5mw
      @VijayKumar-dk5mw 3 роки тому

      @@pawanetoo6951 PANGA TO TUM LE RAHE HO BETA

    • @sehajssp4464
      @sehajssp4464 3 роки тому

      @@VijayKumar-dk5mw chl sala dalit..

  • @mehrasahil531
    @mehrasahil531 3 роки тому +36

    Legend Jazzy b forever 🙏🙏🙏

  • @lafsimoosewala7670
    @lafsimoosewala7670 3 роки тому +31

    VERY GOOD JAZZY Y SWAD HI AA GIYA IK TYPE DE ਰੌਂਗਟੇ KHADE KARTE Y LUV U JIONDA VASDA REH

  • @manpreetsinghmanna6737
    @manpreetsinghmanna6737 3 роки тому +6

    ਸਾਨੂੰ ਆਪਣੇ ਗੁਰੂਆ ਤੇ ਪੰਜਾਬ ਅਤੇ ਪੰਜਾਬੀਅਤ ਤੇ ਮਾਣ ਹੈ 💪🙏🏼

  • @satnamsingh-kf5ck
    @satnamsingh-kf5ck 3 роки тому +8

    Respect for these words that u sung ....god bless u brother .........

  • @ravbhinder8876
    @ravbhinder8876 3 роки тому +11

    ਬੱਲੇ ਉ ਸ਼ੇਰਾ, ਸੁਆਦ ਲਿਆ ਦਿੱਤਾ 😊 🙏

  • @durlabsawhney
    @durlabsawhney 3 роки тому +30

    " Godi Teri bodi pattni paa k gall vich parna "🔥🔥🔥👌❤

  • @guriaujla7067
    @guriaujla7067 3 роки тому +10

    ਕਿਸਾਨ ਮਜਦੂਰ ਏਕਤਾ ਜਿੰਦਾਬਾਦ Khalsa Aid Zindabaad ❤️👍👍👍

  • @ਮਨਦੀਪਸਿੰਘਰਮਨ

    ਜ਼ਮੀਨਾਂ ਵਾਲੇ ਨੀ ਹਾਂ ਮੈਂ ਪਰ ਜ਼ਮੀਰ ਜਾਗਦੀ ਰੱਖੀ ਹੈ
    ।। ਬਾਜ਼ਾਂ ਵਾਲੇ ਸਤਿਗੁਰੂ ਜੀ।। ਨੇ ਮੇਰੇ
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @KaranSharmakaake
    @KaranSharmakaake 3 роки тому +22

    Proud of sikh 🏹
    All of TOP 🎵🎶🎶🎶
    🔥🔥🔥🔥🔥🔥🔥

    • @KaranSharmakaake
      @KaranSharmakaake 3 роки тому

      🚜🌾🚜🌾🚜🌾🚜🌾🚜🌾🚜🌾🚜 # FARMER 👨‍🌾🌾

  • @harpindermahil5632
    @harpindermahil5632 3 роки тому +5

    Love you bro ❤ sada area di shaan,ਨਵਾਂਸ਼ਹਿਰ

  • @priyanshuu03
    @priyanshuu03 3 роки тому +4

    गाने सुनकर मेरे रोंगटे खड़े हो गए ♥️ love from bihar 🤞 we can't join there to support 😍 our landlord but we can influence other by sharing this song 😘

  • @johnnychd632
    @johnnychd632 3 роки тому +9

    Astaad ji ❤️❤️❤️
    Superb song jazzy paaji 🙏🏼
    United Punjab 🇮🇳🚜🚜
    Haryana state❤️ Punjab State

    • @manu3698521
      @manu3698521 3 роки тому

      Khalistan zindabad khalistan zindabad

  • @saabbhainiwalalyrics6715
    @saabbhainiwalalyrics6715 3 роки тому +137

    ਸ਼ਾਂਤੀ ਰੱਖਿਓ ਪਰ ਤਿਆਰੀ ਵੀ ਪੂਰੀ ਰੱਖਿਓ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ

    • @VijayKumar-dk5mw
      @VijayKumar-dk5mw 3 роки тому +2

      NA SHED RAJPOOTO KO YADUVANSHIYO RAGHUVANSHIYO KO HAM ABHI SHANT HAI VIAN YADUVANSHI GHAZIABAD WALA

    • @ManjotSingh-ds2ij
      @ManjotSingh-ds2ij 3 роки тому +1

      @@VijayKumar-dk5mw dekh la jy lata bhar jhal diya 😂

    • @sehajssp4464
      @sehajssp4464 3 роки тому +3

      @@VijayKumar-dk5mw jodha shedi c akbar ne te padmawati khijli ne 😝😝😝

    • @VijayKumar-dk5mw
      @VijayKumar-dk5mw 3 роки тому

      @@sehajssp4464 PEHLE APNI BHI BATA DE TERI AURATO KO KIS KIS NE SHEDA THAA TUMHARI TO KOI IZZAT HE NAHI THI

    • @sehajssp4464
      @sehajssp4464 3 роки тому +4

      @@VijayKumar-dk5mw यह है बड़वा राजपूतों का इतिहास अपनी बहनों बेटियां को मुसलमानों को देने वाले राजपूत
      इतिहास सुनें महान लोगों का ---1000 साल की गुलामी में लड़कियां दी और बड़े बड़े पद लिए
      “अकबर”
      - जनवरी 1562- राजा भारमल की बेटी से अकबर की शादी (कछवाहा-अंबेर)
      - 15 नवंबर 1570- राय कल्याण सिंह की भतीजी से अकबर की शादी (राठौर-बीकानेर)
      - 1570- मालदेव की बेटी रुक्मावती का अकबर से विवाह (राठौर-जोधपुर)
      - 1573- नगरकोट के राजा जयचंद की बेटी से अकबर की शादी (नगरकोट)
      - मार्च 1577- डूंगरपुर के रावल की बेटी से अकबर का विवाह (गहलोत-डूंगरपुर)
      - 1581- केशवदास की बेटी की अकबर से शादी (राठौर-मोरता)
      “जहांगीर”
      - 16 फरवरी, 1584- भगवंत दास की बेटी से राजकुमार सलीम (जहांगीर) की शादी (कछवाहा-आंबेर)
      - 1587- जोधपुर के मोटा राजा की बेटी से जहांगीर का विवाह (राठौर-जोधपुर)
      - 28 मई 1608- राजा जगत सिंह की बेटी से जहांगीर की शादी (कछवाहा-आंबेर)
      -1 फरवरी, 1609- रामचंद्र बुंदेला की बेटी से जहांगीर का विवाह (बुंदेला, ओरछा)
      “दानियाल”
      - 2 अक्टूबर 1595- रायमल की बेटी से अकबर के बेटे दानियाल का विवाह (राठौर-जोधपुर)
      “😂😂😂😂😂

  • @rizwanmushtaq246
    @rizwanmushtaq246 3 роки тому +1

    O chaaa gya jazzY B... Atttt kra ti

  • @luckysinghdurgapuri1
    @luckysinghdurgapuri1 3 роки тому +14

    Bahut Bdia Ustad Ji Waheguru Mehar Kare🙏

  • @lakhvindersinghmaan6141
    @lakhvindersinghmaan6141 3 роки тому +11

    ਬਹੁਤ ਵਧੀਆ ਜੀ 🙏 ਕਿਸਾਨ ਮਜ਼ਦੂਰ ਨੋਜਵਾਨ ਏਕਤਾ ਜਿੰਦਾਬਾਦ ਜੀ ✊✊ ਇਨਕਲਾਬ ਜ਼ਿੰਦਾਬਾਦ EVM ਸਰਕਾਰ ਮੁਰਦਾਬਾਦ ਧੰਨਵਾਦ ਜੀ 🙏🙏

  • @yasminfaiz9262
    @yasminfaiz9262 3 роки тому +19

    Geo Geo Geo Punjabi veero Allah give you success.

  • @kabirbaidwan5889
    @kabirbaidwan5889 3 роки тому +1

    💥💥💥💥 raaj karega khalsa

  • @AmritSingh-hk5fx
    @AmritSingh-hk5fx 2 роки тому +1

    ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੀ ਮੇਹਰ ਅਤੇ ਖੁਸ਼ੀਆਂ ਦਾ ਮੀਂਹ ਤੁਹਾਡੇ ਤੇ ਹਮੇਸ਼ਾ ਵਰਸਾਉਦੇ ਰਹਿਣ । ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਹਾਨੂੰ ਹਮੇਸ਼ਾ ਹਕ ਸਚ ਦੇ ਗੀਤਾਂ ਵਾਰਾਂ ਗਾਉਣ ਲਈ ਬੁਲੰਦ ਆਵਾਜ਼ ਦੀ ਆਵਾਜ਼ ਦੀ ਬਖਸ਼ਿਸ਼ ਕਰਦੇ ਰਹਿਣ? ਤੁਹਾਡੇ ਵਰਗਾ ਜਿਗਰਾ ਵੀਰ ਜੀ ਕਿਸੇ ਕਲਾਕਾਰ ਕਿਸੇ ਐਕਟਰ ਕੋਲ ਨਹੀਂ

  • @yadwindersngh50
    @yadwindersngh50 3 роки тому +13

    Great Work...
    Big Ups To Jassi Bros. Garhshnkar for Amazing Music..
    Keep it up Guys..
    Jazzy Bhaji Rocking As Always...

  • @tejinderchahal6431
    @tejinderchahal6431 3 роки тому +5

    ਬਹੁਤ ਹੀ ਵਧੀਆ ਸੁਨੇਹਾ ਜਿਓੰਦਾ ਰਹਿ ਬਾਈ ਜੈਜ਼ੀ ਬੀ 🙏🙏🙏🙏

  • @ashuchaudhary8608
    @ashuchaudhary8608 3 роки тому +18

    Love and respects for formers from himachal...♥️♥️♥️💪💪👍👍👍

    • @satpalgujjar9800
      @satpalgujjar9800 2 роки тому

      I'm himachal pradesh se hu yar very nice song ❤️❤️ Kisan majdur Ekta jinda baad love you 😘 darling jindjan Punjab di shan Babbu Maan Sahab ❤️😘 bast songs all'✍🏿✍🏿 like this songs 😊

  • @armaansonu8811
    @armaansonu8811 3 роки тому +5

    ਕਿਸਾਨ ਮਜ਼ਦੂਰ ਏਕਤਾ ਜਿੰਦਬਾਦ ❤️❤️
    ਪੰਜਾਬ 🙏❤️❤️

  • @mukhjeetgurdaspuria
    @mukhjeetgurdaspuria Рік тому +1

    I ❤my punjab 🦁
    Ghant jazzy b paji song ❤

  • @muhammadzia8249
    @muhammadzia8249 3 роки тому +3

    Aageya king maidaan me ajj ehi Soch reha c jazzy B ji qun nhi boley par ajj roh tazi hogayi ajj huge respect from lehnda Punjab

  • @DeepsinghGill
    @DeepsinghGill 3 роки тому +20

    This song give me Goosebumps

  • @pankajmarotha4419
    @pankajmarotha4419 3 роки тому +33

    Legend forever 😍😍💪👆👆

  • @sonusaini-gc3tc
    @sonusaini-gc3tc 3 роки тому +1

    End siraa Jazzy b bhajji

  • @smilesingh99
    @smilesingh99 3 роки тому +1

    Awesome....bahut vadhiya.....

  • @pranjall18
    @pranjall18 3 роки тому +19

    Full support from up Allahabad 🔥🔥🔥

  • @WAHABANSAR-t5k
    @WAHABANSAR-t5k 3 роки тому +18

    Proud to be a punjabi ✊🏽♥️

  • @jaggis4914
    @jaggis4914 3 роки тому +4

    Literally gave me goosebumps 💪🏽💪🏽

  • @sarabjitsandhu1970
    @sarabjitsandhu1970 3 роки тому +1

    ਜੈਜੀ ਬੀ ਜਿੰਦਾ ਬਾਦ

  • @AvtarSingh-pb6ti
    @AvtarSingh-pb6ti 3 роки тому +1

    ਸਾਡੇ ਹੱਕ, ਇੱਥੇ ਰੱਖ

  • @sarojrahar9441
    @sarojrahar9441 3 роки тому +22

    From Rajasthan 🌾🌾🌾🌾🌾❤️

  • @manikundra4265
    @manikundra4265 3 роки тому +5

    I am proud of being jazzy b fan !!!! Huge respect to the real legend of punjabi industry Jazzy B ❤️🙏

  • @beimaan7957
    @beimaan7957 3 роки тому +23

    ਕਿਸਾਨ ਮਜਦੂਰ ਏਕਤਾ ਜਿੰਦਾਬਾਦ🙌
    Share kro sare godi media te modi sunla✊

  • @gskchenal5939
    @gskchenal5939 3 роки тому +1

    Very nice veer ji atttt song ....punjab Haryana ekta jindabad kisaan ekta jindabad ji...love you bhot vdya song...

  • @amrindersingh5593
    @amrindersingh5593 3 роки тому +1

    ਬਹੁਤ ਵਧੀਆ ਵੀਰ ਜੀ

  • @dileepshergill6360
    @dileepshergill6360 3 роки тому +10

    makes me wish I could go to India right now and stand by my brothers, sisters, aunts, and uncles. This is music of empowerment.

  • @Aulakh_b
    @Aulakh_b 3 роки тому +12

    Proud of be Punjabi ❤❤❤

  • @punjabgroup
    @punjabgroup 3 роки тому +53

    OLD IS GOLD
    Babbu Maan, Sadiq, Manak, Jazzy, Ranjit Mani.

    • @bassbass6648
      @bassbass6648 2 роки тому +1

      Cch

    • @bassbass6648
      @bassbass6648 2 роки тому

      Gggwggyuiryyiriipriito99600959oo5oiioyoi6iiyii5iiooooo566666uiooooo5oo

  • @ਸਰਬਜੀਤਸਿੰਘਸਰਬਜੀਤਸਿੰਘ-ਖ7ਖ

    🙏❤ਵਾਹਿਗੁਰੂ ਜੀ waheguruji❤🙏

  • @harpreetsinghharpreetsingh3798

    ਐਂਡ ਲਾਤੀ ਸਿੰਘ ਵੀਰ ਜੀ ਨੇ

  • @kaysehgal1137
    @kaysehgal1137 3 роки тому +4

    Gta love our farmers 💯💯💯
    Long live my PUNJAB 🇮🇳🇮🇳🇮🇳
    Legendary JB always on point 👌

  • @sahilsaini8681
    @sahilsaini8681 3 роки тому +4

    Nai rissaaaaa Jazzy B Ustaad ji dea🙏 Legend always on top 🔝👍🙏❤️🔥

  • @Itsharjot7
    @Itsharjot7 3 роки тому +99

    Like kro share kro comment karke jrur dso song kive lagea

  • @SarbjeetSingh-yn9eh
    @SarbjeetSingh-yn9eh 3 роки тому +1

    ਵਾਹਿਗੁਰੂ ਜੀ🙏
    Waheguruji🙏

  • @jasmailsingh7717
    @jasmailsingh7717 3 роки тому +5

    ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤ ਆ ਅਸੀਂ ੴ

  • @manpreetsinghgharu9208
    @manpreetsinghgharu9208 3 роки тому +8

    Raungte khadde karda aa geet!!❤🔥
    Kisaan Ekta Zindabaad❤🌾

  • @raoasif3325
    @raoasif3325 3 роки тому +9

    Jazy B, great man
    Kisan ikta zenda baad
    Love you always from Pakistan

  • @kanikasharma4199
    @kanikasharma4199 3 роки тому +11

    Outstanding song...he is legend

  • @lallsingh487
    @lallsingh487 Рік тому +1

    Jazzy b always rock's.. 🙏🙏
    2nd best after moosewala's panjab😘😘
    Massive respect for both of them ,❤️❤️❤️❤️

  • @princebhatia9000
    @princebhatia9000 3 роки тому +3

    Bole so nihal sat shri akal ❤️❤️❤️ waheguru ji ka khaalsaaaaa waheguru ji ki fateeeeehhhhh🙏

  • @happy84goldy78
    @happy84goldy78 3 роки тому +3

    Jazzy bae maja aa geya ,,, kafi sallan baad najara aya Jazzy Bains da

  • @NeverGiveUp-TheResilience
    @NeverGiveUp-TheResilience 3 роки тому +8

    जय जवान,जय किसान।
    🌾🌾🌾🌾🌾🌾🌾🌾

  • @राजस्थानरॉयल्स-ग5त

    Love from rajasthan 💓😍

  • @JasmeenDeol-kt4te
    @JasmeenDeol-kt4te 9 місяців тому +1

    Waheguru Ji 🙏