ਰਾੜੇ ਵਾਲੇ ਸੰਤਾ ਨੂੰ ਕਿਹਾ ਕਤੀੜ ਭੀਮ ਸਿੰਘ ਤੇ ਗਿਆਨੀ ਬੂਟਾ ਸਿੰਘ ਦੀ ਲੜਾਈ ਦੀ ਰਿਕੋਡਿੰਗ giani buta singh

Поділитися
Вставка
  • Опубліковано 24 сер 2024
  • Disclaimer÷
    Copyright Disclaimer Under Section 107 of the Copyright Act 1976, allowance is made for "fair use" for purposes such as criticism, commenting, news reporting, teaching, scholarship, and research. Fair use is a use permitted by copyright statute that might otherwise be infringing. Waheguru ji. ਬੇਨਤੀ ਹੈ ਕਿ ਵੀਡੀਓ ਨੂੰ ਕੁਮੈਟ ਤੇ ਸੇਅਰ ਜਰੂਰ ਕਰ ਦਿਓ ਜੀ। 🙏😊🙏
    Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
    Facebook link
    www.facebook.c...
    UA-cam link
    / @merapind-os8ze
    Instagram link
    www.instagram....
    #punjabi #callrecording #gyanibaba28 #bhagwantmaan #narindermodi #sidhumoosewalanewsong #bhaiamritpalsinghkhalsa #deepsidhu #kisanandolan

КОМЕНТАРІ • 407

  • @Ranjitsingh-yr2kn
    @Ranjitsingh-yr2kn 22 дні тому +2

    ਗਿਆਨੀ ਜੀ ਇੱਕ ਲੱਖ ਤੇਰਾ ਹਜ਼ਾਰ ਅੱਠ ਸੋ ਇੱਕਤੀ ਡੇਰੇ ਹਨ ਪੰਜਾਬ ਵਿੱਚ ਇੰਨਾ ਚੇਲਿਆਂ ਨੂੰ ਕੋਈ ਨਹੀਂ ਸਮਝਾ ਸਕਦਾ

  • @KesarRurak
    @KesarRurak 5 місяців тому +25

    ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ

  • @Lovenature-nt8zm
    @Lovenature-nt8zm 5 місяців тому +16

    ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ 🙏

  • @gurdevsingh3957
    @gurdevsingh3957 5 місяців тому +38

    ਪ੍ਰੋਫੈਸਰ ਇੰਦਰ ਸਿੰਘ ਘੱਗਾ ਜੀ ਬਹੁਤ ਵਧੀਆ ਸਚਾਈ ਪੇਸ਼ ਕੀਤਾ ਹੈ ।ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਰਾੜਾ ਵਾਲਿਆਂ ਦੇ ਚੇਲਾ ਦੀ ਗੁੰਡਾਗਰਦੀ ਵੇਖ ਲਵੋ। ਸੱਚ ਸੁਨਣ ਦੀ ਆਦਤ ਨਹੀਂ ਹੈ ਇਨ੍ਹਾਂ ਪਾਖੰਡੀਆਂ ਵਿੱਚ

  • @gogiji267
    @gogiji267 5 місяців тому +48

    ਘੱਗਾ ਸਾਹਿਬ ਬਹੁਤ ਵਿਦਵਾਨ ਸਨ ਓਹਨਾਂ ਦੀ ਸੋਚ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਹੈ

    • @HardeepSingh-zd8lu
      @HardeepSingh-zd8lu 5 місяців тому +1

      Po ta kutta Banda aa,Guru Sahib te ve kinto parntu karda aa.ki Guru Sahib Sarab kalla Samrath nehe aa

    • @zoomer.56
      @zoomer.56 5 місяців тому +1

      Pro inder singh ji ghagga zindabad

    • @larcm3
      @larcm3 5 місяців тому

      ਘੱਗਾ ਵਿਦਵਾਨ ਆ...😂😂😂😂

    • @Thelastsamurai4
      @Thelastsamurai4 5 місяців тому

      Kise sant nu gaala kaddan wala Vidvan nhi ho sakda

    • @jaibhagwangupta8707
      @jaibhagwangupta8707 5 місяців тому

      😂😂🎉😂🎉😂😂😂😂🎉😂😂🎉😂🎉😂🎉😂

  • @jatinderkumar2844
    @jatinderkumar2844 Місяць тому +7

    ਭੀਮ ਸਿੰਘ ਨੇ ਪਰੂਫ ਦੇ ਦਿੱਤਾ, ਕਿ ਮੂਰਖ ਉਸ ਤੋਂ ਉਪਰ ਨਹੀਂ ਹੋ ਸਕਦਾ।

  • @jasmergiri6058
    @jasmergiri6058 5 місяців тому +22

    ਏਂ ਨੇਂ ਗਿਆਨ ਅੱਜ ਕੱਲ ਦੇ ਗੋਲਕਾਂ ਖਾਂਣ ਵਾਲੇ

  • @Manjitsingh-ve5dv
    @Manjitsingh-ve5dv Місяць тому +4

    ਰਾੜੇ ਦਾ ਚੇਲਾ ਗਾਲ ਬਹੁਤ ਸੋਹਣੀ ਕੱਢਦਾ ਬਹੁਤ ਗਿਆਨ ਆ

  • @gurmukhsingh9717
    @gurmukhsingh9717 5 місяців тому +49

    ਅੰਗਰੇਜ਼ ਹਕੂਮਤ ਦੀ ਫੋਜ ਵਿੱਚ ਜਿਹੜੇ ਲੋਕ ਹੁੰਦੇ ਸੀ ਉਨ੍ਹਾਂ ਲੋਕਾਂ ਨੂੰ ਪੰਜਾਬ ਵਿੱਚ ਡੇਰੇ ਬਣਾ ਦਿੱਤੇ ਫਿਰ ਲੋਕ ਇੰਨਾ ਦੇ ਮਗਰ ਲੱਗ ਗਏ ਹੋਲ਼ੀ ਹੋਲ਼ੀ ਡੇਰੇ ਬਣਦੇ ਗਏ

    • @gogiji267
      @gogiji267 5 місяців тому

      1000%ਸਹੀ ਕਿਹਾ ਅੰਗਰੇਜਾਂ ਨੇ ਹੀ ਸਾਜਿਸ਼ ਤਹਿਤ ਭੇਜੇ ਅਫ਼ਵਾਹਾਂ ਫੈਲਾਅ ਕੇ ਸਿੱਖ ਗੁੰਮਰਾਹ ਕਰ ਲਏ

  • @JaswantSingh-qi4ok
    @JaswantSingh-qi4ok 5 місяців тому +52

    ਇਹ ਰਾਹੜੇ ਰੂਹੜੇ ਵਾਲੇ ਤੋਰ ਠੱਗ ਹਨ

  • @Veerpalmehra957
    @Veerpalmehra957 5 місяців тому +4

    ਬੂਟਾ ਸਿੰਘ ਜੇ ਹੁਣ ਸੱਚ ਬੋਲਣ ਲੱਗਿਆ ਤਾਂ ਬੂਟਾ ਸਿੰਘ ਸੱਚ ਬੋਲਦਾ ਤੁਹਾਨੂੰ ਧਰਮ ਦੇ ਠੇਕੇਦਾਰਾਂ ਨੂੰ ਤੁਹਾਨੂੰ ਬੰਨ ਕੇ ਨਹੀਂ ਦਿੱਤੇ ਹੋਏ ਗੁਰੂ ਘਰ

  • @Jagjeet-kaur57
    @Jagjeet-kaur57 5 місяців тому +30

    ਰਾੜਾ ਸਾਹਿਬ ਦਰਬਾਰ ਸਾਹਿਬ ਵਿੱਚ ਗੁਰੂ ਸਾਹਿਬ ਤੋਂ ਉੱਚੀਆਂ ਫੋਟੋਆਂ ਲਗਾਈਆਂ ਹਨ ਜੋ ਠੀਕ ਨਹੀਂ ਇਹ ਸੇਵਾਦਾਰਾਂ ਦੀ ਸਮਝ ਦੀ ਘਾਟ ਹੈ ਸੰਤ ਮਹਾਨ ਜ਼ਰੂਰ ਸੀ

    • @GurnamSingh-zw6kp
      @GurnamSingh-zw6kp 5 місяців тому +5

      Koi great nhi si sant.Deriyan vich baithe sb Babe thag hn.

    • @ashokklair2629
      @ashokklair2629 4 місяці тому +2

      ਫੋਟੋਆ ਡੰਗ ਮਰਮਾਰ ਦੀਆ ਹਨ?

    • @yuvrajsingh650
      @yuvrajsingh650 Місяць тому

      photo.nal.ki tera teda .dukh da

  • @hardeepsinghhardeepsingh5344
    @hardeepsinghhardeepsingh5344 Місяць тому +2

    ਉਹ ਵੀਰ ਸਾਧੂ ਨੂ ਪਿਆਰ ਉਦੇ ਵਾਸਤੇ ਮਾ ਪਿਉ ਉਦੇ ਜਦੋ ਕਿਸੇ ਮਾ ਪਿਉ ਅਸੀ ਗਲਤംਬੋਲਾ ਗੈ ਵਿਰੋਧ ਅਗਲਾ ਸਾਡੇ ਜੁਤੀਆ ਮਾਰੂ ਹੋਰ ਸਾਡੇ ਹਾਰ ਪਾਉਗਾ ਜੋ ਸੰਤਾ ਨਿਦਾ ਕਰਦਾ ਉਦਾ ਹਾਲ ਬੁਰਾ ਹੋਣਾ ਵਾ

  • @ajmerbhurj-km8qn
    @ajmerbhurj-km8qn 5 місяців тому +22

    ਸਾਰੇ ਡੇਰੇਦਾਰ ਸਿਖੀ ਦੇ ਦੁਸਮਣ ਆ ਇਹਨਾ ਨੇ ਗੁਰਬਾਣੀ ਦਿ ਬੇੜਾ ਗਰਕ ਕਰਤਾ ਆਪਣੇ ਬੂਝੜਾ ਨੂ ਰੱਬ ਸਮਝੀ ਬੈਠੇ ਆ

  • @harbansbrar1946
    @harbansbrar1946 5 місяців тому +23

    ਬੂਟਾ ਸਿੰਹੁ ਬੜਾ ਦਲੇਰ ਤੇ ਪਾਖੰਡਵਾਦ ਵਿਰੋਧੀ ਯੋਧਾ ਬਣਗਿਆ ਅੱਜ , ਹਾਲੇ ਦਾੜੀ ਨੂੰ ਫਿਕਸੋ ਲਾਕੇ ਰੱਖਦਾ ਹੈ ਪਸੌਰ ਦੇ ਦੁਕਾਨਦਾਰ ਸਿੱਖਾਂ ਵਾਂਗੂੰ ਜੇ ਕਿਤੇ ਨਾ ਲਾਵੇ ਫਿਕਸੋ ਬੱਬਰ ਸ਼ੇਰ ਲੱਗੂ ਇਹਤੋ ਊਈ ਡਰਨ ਲੱਗ ਜਾਣਗੇ ਲੋਕ , ਬੱਸ ਸ਼ਹੀਦ ਸਿੰਘਾ ਦਾ ਪਹਿਰਾ ਲੱਗ ਗਿਆ ਇਹਤੇ ਇਹ ਕਰੂ ਸੁਧਾਰ ਸਿੱਖੀ ਦਾ .. ..

    • @rajwindersingh-ov3tc
      @rajwindersingh-ov3tc 5 місяців тому +9

      ਬੂਟਾ ਦਲੇਰ ਬੰਦਾ ਕਰਕੇ ਹੀ ਗੋਲਕ ਵਿਚੋਂ ਪੌਂਡ ਕਡ ਲੈਦਾ ਸੀ ਨਹੀਂ ਕੋਈ ਕਡ ਕੇ ਵਿਖਾਵੇ

    • @harbansbrar1946
      @harbansbrar1946 5 місяців тому

      @@rajwindersingh-ov3tc ਪੌਂਡ ਕੱਢਣ ਵੇਲੇ ਜੇਕਰ ਛਿੱਤਰ ਮਾਰੇ ਹਨ ਤਾਂ ਦੱਸ , ਇਹ ਤਾਂ ਉਹਦੇ ਹੱਥ ਦੀ ਸਫ਼ਾਈ ਹੈ, ਬਾਈ ਤੈਨੂੰ ਪਤਾ ਹੋਉ ਇਹ ਹੈ ਕਿੱਥੋ ਕਿਹੜਾ ਪਿੰਡ ਹੈ ਇਸ ਦਲੇਰ , ਵਿੱਦਵਾਨੁ , ਤੇ ਸਰਕਾਰੀ ਸਮਾਜ ਸੁਧਾਰਕ ਦਾ , ਚਿਹਨ ਚੱਕਰਾ ਤੋ ਤਾਂ ਸਾਲਾਂ ਵਿੱਜੂ ਜਾਂ ਲੱਗਦਾ ਊਈ ਮਸ਼ਹੂਰ ਹੋਣ ਲਈ ਇਹਦਾ ਯੱਕਰਵੁਰਗ ਨੂੰ ਲੁੱਟਣਾ ਚਾਹੁੰਦਾ ਪੈਸੇ ਕਮਾਉਣ ਤੋਂ ਕਿਸੇ ਹੱਟਵਾਣੀਏ ਦੀ ਸੱਟ ਲੱਗਦਾ ਹੈ ॥

  • @amriksinghdhanoa7646
    @amriksinghdhanoa7646 5 місяців тому +76

    ਬੂਟਾ ਸਿੰਘ ਬਿਲਕੁਲ 100% ਸਹੀ ਹੈ ਗੂਰੂ ਗਰਾਥ ਜੀ ਤੋ ਕੋਈ ਵਡਾ ਨਹੀ । ਰਾੜਾ ਸਾਹਿਬ ਜੁਤੀ ਨੂੰ ਵੀ ਲੋਕਾ ਨੂੰ ਮਥਾ ਟਿਕਉਦੇ ਹਨ । ਬਹੁਤ ਪਾਖੰਡਵਾਦ ਹੈ । ਸੰਤ ਤਾਂ ਸਤਿਕਾਰ ਯੋਗ ਹੈ ।

    • @KamalSingh-td8sk
      @KamalSingh-td8sk 5 місяців тому +2

      ਵੀਰ ਜੀ ਇਹ ਬੂਟਾ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਚੋਰੀ ਕਰਦੇ ਰੰਗੇ ਹੱਥੀ ਫੜਿਆ ਗਿਆ ਸੀ ਇਸ ਦੀ ਗੁਰਦੁਆਰੇ ਵਿੱਚ ਨੀਲੀ ਫਿਲਮ ਵੀ ਨੈਟ ਤੇ ਘੁਮਦੀ ਹੈ ,,,,,, ਵੀਰ ਜੀ ਇਥੇ

    • @itsharsh6638
      @itsharsh6638 5 місяців тому

      ਬਾਈ ਜੀ ਗਲ ਦੇ ਅਰਥ ਗਲਤ ਕਢੇ ਜਾ ਰਹੇ ਹਨ ਦਰਅਸਲ ਰਾੜਾ ਸਾਹਿਬ ਇਕੋ ਸਮੇਂ ਦੋ ਮਹਾਂਪੁਰਖ ਹੋਏ ਨੇ ਇਕ ਸੰਤ ਕਿਸ਼ਨ ਸਿੰਘ ਜੀ ਜਿਨ੍ਹਾਂ ਨੂੰ ਛੋਟੇ ਸੰਤ ਜੀ ਕਹਿੰਦੇ ਸਨ ਤੇ ਦੂਜੇ ਸੰਤ ਈਸ਼ਰ ਸਿੰਘ ਜੀ ਜਿਨ੍ਹਾਂ ਨੂੰ ਵੱਡੇ ਸੰਤ ਜੀ ਕਹਿੰਦੇ ਸਨ ਸੋ ਇਹ ਉਹਨਾਂ ਦੀ ਪਹਿਚਾਣ ਸੀ ਕਿ ਲੋਕ ਉਨ੍ਹਾਂ ਨੂੰ ਸਤਿਕਾਰ ਵਜੋਂ ਛੋਟੇ ਵੱਡੇ ਕਹਿਕੇ ਬੁਲਾਉਂਦੇ ਸਨ ਨਾ ਕਿ ਗੁਰੂ ਗ੍ਰੰਥ ਸਾਹਿਬ ਜੀ ਨਾਲ ਕੋਈ ਬਰਾਬਰੀ ਆਦਿ। ਸੰਤਾਂ ਨੇ ਤਾਂ ਆਪ ਸਾਰੀ ਉਮਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕੀਤਾ।

    • @deepfacts7775
      @deepfacts7775 5 місяців тому

      Eh ta golak ਚੋਰ ਆਵ।।।

    • @rakkarrakkar2981
      @rakkarrakkar2981 Місяць тому

      ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ❤❤❤❤❤❤

  • @GurmitSingh-ci5hw
    @GurmitSingh-ci5hw 5 місяців тому +32

    Boota singh jindabad

  • @kamaljeetsinghrai6205
    @kamaljeetsinghrai6205 20 днів тому

    ਬੂੱਟਾ ਸਿੰਘ ਜੀ ਨੇ ਬਿਲਕੁੱਲ ਸਹੀ ਕਿਹਾ 🙏👍🙏👍🙏

  • @jatindermann8616
    @jatindermann8616 5 місяців тому +4

    Thnxs Giani ji

  • @satamsingh6432
    @satamsingh6432 5 місяців тому +27

    ਘੱਗਾ ਸਾਬ੍ਹ ਬਹੁਤ ਵਧੀਆ ਇਨਸਾਨ ਹਨ

  • @AvtarSingh-pw7fv
    @AvtarSingh-pw7fv 5 місяців тому +22

    ਬੂਟਾ ਤਾਂ ਆਪਣੇ ਗਰੀਬ ਗੁਆਂਢੀਆਂ ਨੂੰ ਵੀ ਘਰ ਵੇਚਣ ਦਾ ਕਹਿ ਕੇ ਪੈਸੇ ਲੈਕੇ ਠੱਗ ਗਿਆ ਤੇ ਪੈਸੇ ਲੈਕੇ ਮੁਕਰ ਗਿਆ ਹੁਣ ਵਿਚਾਰੇ ਬੂਟੇ ਦੇ ਦਿੱਤੇ ਚੈੱਕ ਚੁੱਕੀ ਫਿਰਦੇ ਹਨ ਜੋ ਬੈਂਕ ਵਿਚ ਬਾਉਂਸ ਹੋ ਗਏ

    • @harbansbrar1946
      @harbansbrar1946 5 місяців тому

      ਬੂਟੀ ਸੇਠੀ ਇਹ ਕਿਹੜੇ ਇਲਾਕੇ ਦਾ ਦੱਸੂੰ ਕੋਈ ਇਹਦਾ ਪਿੰਡ ਪਿਛੋਕੜ ….?
      ਇਹ ਹੈਕੀ
      ਕੰਮ ਕੀ ਕਰਦਾ ਹੈ …?

    • @GotaSingh-gj7dq
      @GotaSingh-gj7dq 5 місяців тому +1

      ਅੰਗਹੀਣ ਇਨਸਾਨ ਨੇ ਪਿੰਡ ਪੱਖੋ ਕਲਾਂ ਬਰਨਾਲਾ ​@@harbansbrar1946

  • @ajmerbhurj-km8qn
    @ajmerbhurj-km8qn 5 місяців тому +8

    ਇਹ ਬਾਬਾਵਾਦ ਸਾਰੇ ਅਗਰੇਜਾ ਦੇ ਟਾਊਟ ਸਨ

  • @KKVlogs-ct7og
    @KKVlogs-ct7og Місяць тому +2

    ਗਿਆਨੀ ਬੂਟਾ ਸਿੰਘ ਆਪੁ ਬਣੇ ਵਿਦਵਾਨ ਹੈ ਮੈ ਵਿਦਵਾਨ ਹਾਂ ਠੀਕ ਆ ਮੈ ਹੀ ਸਭ ਤੋਂ ਵੱਡਾ ਵਿਦਵਾਨ ਹਾਂ ਇਹ ਇਸਦਾ ਵਹਿਮ ਆ। ਮਾਂ ਬਾਪ ਦੀ ਫੋਟੋ ਲਗਾਈ ਤੇ ਵੀ ਇਸਨੂੰ ਇਤਰਾਜ ਆ ਕਿ ਕਿਉ ਫੋਟੋ ਲਗਾਈ ਮਾ ਬਾਪ ਰੱਬ ਤੋ ਵੱਡੇ ਹੋ ਗਏ ਕਹਿ ਜਾਂਦਾ

  • @Singhbharaj8794
    @Singhbharaj8794 Місяць тому +2

    ਬੂਟਾ ਸਿੰਘ ਬਿਲਕੁਲ ਸਹੀਬੋਲਰਿਹਾ

  • @vedhbhoopsingh
    @vedhbhoopsingh 5 місяців тому +7

    ,ਕ੍ਹਲਯੁਗ ਸਿਰੇ ਤੇ ਆ ਸੰਤਾਂ ਦੀ ਬੇਅਦਬੀ ਕਰਦੇ ਨੇ ਲੋਕ ਵਾਹਿਗੁਰੂ ਬਖਸੇ ਹੁਣ ਤਾਂ

  • @simranpreetkaur1267
    @simranpreetkaur1267 4 дні тому

    ਜਿਹਨੇ ਮੈਨੂੰ ਮਾੜਾ ਕਹਿਣਾ ਕਹਿ ਲਵੋ ਜਿਹੜੇ ਗੜਾ ਸਾਹਿਬ ਵਾਲੇ ਸੰਤਾ ਨੂੰ ਮਾੜਾ ਕਹਿੰਦੇ ਨੇ ਉਹ ਤਿੰਨ ਜਹਾਨ ਦੇ ਵਾਲੀ ਸਨ ਮਾੜਾ ਕਹਿਣ ਵਾਲਿਓ ਆਪਣੀ ਮਾਂ ਚਦਵਾਉਣੀ ਤੁਸੀ ਘੁਸੇ ਤੁਹਾਡੀ ਮਾ ਦੀ ਫੁਦੀ ਵਿੱਚ ਬਾਹ ਦੇਣ ਜੋਗੀ ਹੋਈ ਪਈ ਅਸੀ ਰੋਜ ਉਹਨਾ ਦਾ ਨਾਮ ਜਪਦੇ ਉਹਨਾ ਦੇ ਸਰੂਪ ਆਪਣੇ ਘਰ ਰੱਖੇ ਹੋਏ ਤੇ ਰਖਾ ਗੇ ਮੰਨਾਗੇ ਉਹਨੂੰ ਮਨਦੇ ਰਵਾਗੇ ਆਖਰੀ ਸਾਹ ਤੱਕ

  • @AvtarSingh-bb9kn
    @AvtarSingh-bb9kn 4 місяці тому +4

    ਬੂਟਾ ਸਿੰਘ ਸ਼ਰਮ ਕਰੋ

  • @ajmerbhurj-km8qn
    @ajmerbhurj-km8qn 5 місяців тому +14

    ਇਹ ਬਾਬਾ ਵਾਦ ਨੇ ਇਸ ਵਿਚਾਰਧਾਰਾ ਦਾ ਬੇੜਾ ਗਰਕ ਕੀਤਾ

  • @Avtar-xu1dd
    @Avtar-xu1dd 5 місяців тому +18

    ਫੋਨ ਲਾ ਕੇ ਤਸੱਲੀ ਨਾ ਕਰਵਾਈ ਬੂਟੀ ਕਤੀੜ ਦੀ

  • @gurcharndhaliwal1493
    @gurcharndhaliwal1493 Місяць тому +2

    ਗਿਆਨੀ ਜੀ,ਇਹ ਵੀ ਭੇਡ ਸੀ😮😂😅

  • @user-hl2oo4gm3f
    @user-hl2oo4gm3f 5 місяців тому +26

    ਰਾੜੇ ਵਾਲੀਆ ਨੂ ਬੋਲਣ ਦੀ ਅਕਲ ਨਹੀ

  • @sahibsingh5022
    @sahibsingh5022 5 місяців тому +23

    ੜਾੜੇ ਵਾਲਿਆਂ ਨੇ ਸਿੱਖ ਸਦਾਂਤ ਦੀਆਂ ਧਜੀਆਂ ਉਡਾਈਆ ਨੇ ਨਾਂ ਨਿਸ਼ਾਨ ਸਾਹਿਬ ਨਾਂ ਕੜਾਹ ਪ੍ਰਸ਼ਾਦ ਨਾਂ ਲਗਰ ਨਾਂ ਗੁਰੂ ਗਰੰਥ ਸਾਹਿਬ ਨੂੰ ਮੱਥਾ ਟੇਕਦੇ ਆਪਣੇ ਬਾਬੇ ਦੇ ਪੈਰਾਂ ਤੇ ਮੱਥਾ ਟੇਕਦੇ ਬਾਬਾ ਆਪਣੇ ਪੈਰਾਂ ਦਾ ਪਾਣੀ ਪਿਆਲਦਾ ਏ ਆਮ ਵੀਡੀਓ ਵੇਖੀ ਦੀਆਂ ਨੇ ਇਹ ਡੇਰੇ ਅੰਗਰੇਜ਼ ਰਾਜ ਵੇਲੇ ਸਿਖੀ ਸਪਿਰਿਟ ਖਤਮ ਕਰਨ ਲੲੀ ਫੌਜ ਵਿਚੋਂ ਤਨਖਾਹਦਾਰ ਭੇਜਕੇ ਚਾਲੂ ਕਰਵਾਏ ਸੀ

    • @darshanbhandal2520
      @darshanbhandal2520 5 місяців тому

      Koun kehanda Rara Sahib Langar nahi chalda. Koun kehanda karhah parshad ni vartada. Kade avi Rara Sahib fer pata lagu. Sala chawal

  • @gurtejsinghazad2586
    @gurtejsinghazad2586 25 днів тому

    ਗਿਆਨੀ ਬੂਟਾ ਸਿੰਘ ਜਿੰਦਾਬਾਦ ਪ੍ਰੋਫੈਸਰ ਇੰਦਰ ਸਿੰਘ ਘੱਗਾ ਜਿੰਦਾਬਾਦ 🎉🎉🎉🎉

  • @ghazal3576
    @ghazal3576 5 місяців тому +10

    Gyani buta Singh is absolutely right

  • @Ranjitsingh-yr2kn
    @Ranjitsingh-yr2kn 22 дні тому

    ਇਹ ਡੰਗਰ ਲੋਕਾਂ ਨੂੰ ਕੋਈ ਨਹੀਂ ਸਮਝਾ ਸਕਦਾ

  • @KuldeepSingh-ym1sk
    @KuldeepSingh-ym1sk 5 місяців тому +7

    ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ

  • @ashokklair2629
    @ashokklair2629 4 місяці тому +3

    ਢਢਰੀ ਵਾੰਗ, ਬੂਟੇ ਬਰਗੇ ਵੀ ਜਬਾਂਨ ਚਲਾ ਚਲਾ ਕੇ, ਕਿਸੇ ਨਾ ਕਿਸੇ ਨੂੰ ਛਬੀਲ ਲਾਉਣ ਲਈ‌ ਮਜਬੂਰ ਕਰਦੇ ਹਨ।

  • @MastuanasahibWale-vn6gw
    @MastuanasahibWale-vn6gw 5 місяців тому +2

    Wah ji wah baba ji bhut Vadiaa ❤❤

  • @BalvirSingh21475
    @BalvirSingh21475 5 місяців тому +8

    ਬਾਈ ਜੀ ਬੂਟਾ ਸਿੰਘ ਕਹਾੜੀਆ ਦਾ ਯਾਰ ਆ ਇਹ ਛਿੱਤਰਾਂ ਦਾ ਪੱਕਾ

  • @SukhdevSingh-iw8vi
    @SukhdevSingh-iw8vi Місяць тому +1

    ਸੰਤ ਬਾਬਾ ਈਸ਼ਰ ਸਿੰਘ ਨੂੰ ਬੁਰਾ ਬੋਲਣ ਵਾਲਾ ਨਰਕਾਂ ਤੋਂ ਕੋਈ ਨਹੀਂ ਬਚਾ ਸਕਦੇ ਤੇ ਕੀੜੇ ਪੈਣਗੇ ਸਾਰੇ ਸਰੀਰ ਚ ਯਾਦ ਰੱਖੀਏ ਇਹਨੂੰ ਬੂਟਿਆ ਹੁਣ ਤੇਰੀ ਖੈਰ ਨਹੀਂ ਜਿਹੜਾ ਸੰਤਾਂ ਮਹਾਂਪੁਰਸ਼ਾਂ ਨੂੰ ਬੁਰਾ ਬੋਲਦਾ ਉਹ ਨਰਕਾਂ ਨੂੰ ਜਾਂਦਾ ਸਿੱਧਾ ਇਹ ਗੁਰਬਾਣੀ ਦੀ ਤੁਕ ਹੈ ਇਹ ਗੁਰੂ ਸਾਹਿਬ ਦੇ ਬਚਨ ਆ ਇਹ ਲਿਖ ਪੜ ਲਈ ਸੁਖਮਣੀ ਸਾਹਿਬ ਦੇ ਵਿੱਚ ਤੇਰੇ ਵਰਗੇ ਕੁੱਤੇ ਕਤੀੜਾਂ ਨੂੰ ਕਿਹਾ ਵੀ ਜਿਹੜਾ ਨਿੰਦਿਆ ਕਰਦਾ ਉਹਦਾ ਲਾ ਬੁਰਾ ਹਾਲ ਹੋਣਾ ਹੀ ਹੋਣਾ ਤੇ ਤੇਰੇ ਸਰੀਰ ਚ ਕੀੜੇ ਪੈਣਗੇ ਤੇ ਨਰਕਾਂ ਚ ਵੀ ਢੋਈ ਨਹੀਂ ਮਿਲਣੀ ਤੈਨੂੰ ਬੂਟਾ ਫਿਰ ਇਹੋ ਜਿਹਾ ਲੱਗਣਾ ਬੂਟਾ ਨਰਕਾਂ ਚ ਯਾਦ ਰੱਖੀ

  • @JogaSingh-dx1zq
    @JogaSingh-dx1zq Місяць тому +1

    ਗਿਆਨੀ ਬੂਟਾ ਸਿੰਘ ਜੀ ਏਹ ਮੂਰਖ ਨਾਲ ਨਾ ਲੂਜੇ ਜੀ ।

  • @gurjitratol9984
    @gurjitratol9984 5 місяців тому +1

    ਗਿਆਨੀ ਜੀ

  • @kulwantkaur8249
    @kulwantkaur8249 22 дні тому

    ਗੁਰੂ ਗ੍ਰੰਥ ਸਾਹਿਬ ਜੀ ਮਹਾਨ ਹੈ

  • @kulwantkaur8249
    @kulwantkaur8249 Місяць тому +1

    ਬੋਲ ਬਾਣੀ ਦੱਸ ਦਿੰਦੀ ਹੈ ਕਿ ਬੰਦਾ ਕਿੰਨੀ ਔਕਾਤ ਦਾ ਮਾਲਕ ਹੈ।

  • @harkaransingh686
    @harkaransingh686 5 місяців тому +2

    ਲੋਕੋ ਰਾੜਾ ਸਾਹਿਬ ਬਾਣੀ ਪੜੀ ਜਾਂਦੇ ਆ ਕੀਰਤਨ ਹੁੰਦਾ ਉਥੇ ਰੱਬ ਵੱਸਦਾ ਕਿਉਂ ਤੁਸੀਂ ਸੰਤਾਂ ਬਾਰੇ ਗਲਤ ਬੋਲਣ ਲੱਗੇ ਹੋ

  • @VikramSingh-vf2ut
    @VikramSingh-vf2ut Місяць тому +1

    ਰਾੜੇ ਆਲੇ ਦੀ ਬੁੰਡ ਬੰਦ ਕਰਤੀ ਬੂਟੇ ਬਾਈ ਨੇ

  • @avtarsinghdhillondhillon3858
    @avtarsinghdhillondhillon3858 5 місяців тому +2

    ਜਿਹੜਾ ਗੱਲ਼ਤ ਹੋਇਆ ਉਸ ਨੂੰ ਥੋੜ੍ਹੇ ਦਿਨਾਂ ਵਿੱਚ ਪਤਾ ਚੱਲ ਜਾਵੇਗਾ। ਬਾਕੀ ਬੂਟਾ ਗੋਲਕ ਚੋਰ ਕੌਮ ਲਈ ਕਲੰਕ ਹੈ

  • @JewanSingh-bk3lj
    @JewanSingh-bk3lj 5 місяців тому +4

    ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਤਤਵੇਤਾ ਮਹਾਂਪੁਰਖ ਸਨ ਕਮੈਂਟਾਂ ਵਿੱਚ ਦੇਖਦੇ ਆਂ ਵਿੱਚ ਇਥੋਂ ਦੁਨੀਆਂ ਦਾ ਪਤਾ ਲੱਗਦਾ ਵੀ ਕਿੰਨੇ ਕੁ ਇਹ ਜੁੜੇ ਹੋਏ ਹੈਗੇ ਬੂਟਾ ਗਿਆਨੀ ਬੂਟਾ ਗਿਆਨੀ ਉਹਨੂੰ ਇਹ ਨਹੀਂ ਦੇਖਦੇ ਵੀ ਉਹ ਬੋਲਦਾ ਕੀ ਹ ਸੰਤ ਗਿਆਨੀ ਗੁਰਬਚਨ ਸਿੰਘ ਜੀ ਨਾਲ ਮਿਲਾਪ ਸੀ ਉਹਨਾਂ ਦਾ ਰਾੜਾ ਸਾਹਿਬ ਵਾਲਿਆਂ ਦਾ ਬਹੁਤ ਨਾਮ ਰਸੀਏ ਮਹਾਂਪੁਰਖ ਸਨ

    • @talwindersidhu1540
      @talwindersidhu1540 5 місяців тому

      ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ

  • @AvtarSingh-ib6sb
    @AvtarSingh-ib6sb Місяць тому +3

    ਬੂਟਾ ਗੇਲਕ cor

  • @manjinderkaur769
    @manjinderkaur769 21 день тому

    Butta Singh ji di ek ek gal sachi hai 👍👍

  • @harwantsinghkhehra8829
    @harwantsinghkhehra8829 5 місяців тому +6

    Bhai sahib Buta Singh ji tusi bahut vidvan insaan ho tusi changi gal karde hi change lagde ho apna kad na sota karo iho jihia gala karke dhanvad ji

  • @sharandubb3967
    @sharandubb3967 5 місяців тому +2

    ਮੈਨੂੰ ਤੇ ਦੋਵੇਂ ਕੰਜ਼ਰ ਜਾਪਦੇ ਆ, ਕਿਉਂਕਿ ਇਹਨਾਂ ਦੀ ਬੋਲ ਬਹੁਤ ਰਸੀਲੇ ਆ

  • @Khalsa-kf3wt
    @Khalsa-kf3wt 2 місяці тому +2

    ਹਿਸਾਬ ਨਾਲ ਗੱਲ ਕਰੋ ਅੱਗੇ ਬੂਟਾ ਚੋਰ ਹੈ

  • @jagtarsingh4620
    @jagtarsingh4620 11 днів тому

    ਇਹ ਗੱਧੇ ਨੱਹੀ ਸੁਦਰ ਸੱਕਦੇ ਬੁਟਾ ਸਿੰਘ ਜੀ ਇਨਾ ਚੋਲੇ ਪਾਕੇ ਭੇਡਾਂ ਦੀ ਉਨ ਲਾਓਣੀ ਹੁੰਦੀ

  • @user-ng1vq6yb1d
    @user-ng1vq6yb1d Місяць тому +1

    ਗੁਰ ਸਿੱਖਾ ਦੀ ਇਹ ਭਾਸ਼ਾ ਨਹੀ ਹੈ
    ਬਾਕੀ ਗੱਲ ਵੱਡੇ ਸ਼ਬਦ ਦੀ ਇਹ ਤਾਂ ਆਮ ਘਰਾਂ ਵਿੱਚ ਵੀ ਵੱਡਾਂ ਬਾਪੂ ਯਾਂ ਵੱਡਾ ਬਾਬਾ ਕਹਿੰਦੇ ਆ ਬਾਣੇ ਦੀ ਸ਼ਰਮ ਕਰੋ ਬੋਲਣ ਤੋ ਪਹਿਲਾਂ।

  • @gurjantsingh6187
    @gurjantsingh6187 Місяць тому +1

    Bohot vadya buta ji

  • @varinderpal7226
    @varinderpal7226 5 місяців тому +1

    ਗੋਲਕ.ਚੋਰ.ਦੇ.ਨਾਂ.ਅਗੇ.ਗਿਆਨੀ.ਲਿਖਣਾ.ਗਲਤ.ਹੈ

  • @user-jw4bc2hd7w
    @user-jw4bc2hd7w Місяць тому

    ਰਾੜਾ ਸਾਹਿਬ। ਕੋਈ ਇਤਹਾਸਕ ਗੁਰੂ ਘਰ ਨਹੀ ਹੈਗਾ ਜੀ। ਰਾੜਾ ਸਾਹਿਬ ਸੰਤ ਈਸ਼ਰ ਸਿੰਘ ਜੀ ਨੇ ਭਗਤੀ ਕੀਤੀ ਆ। ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ ਕੀਤਾ। ਸਿਧੇ ਰਾਸਤੇ ਪਾਈਆਂ। ਗੁਰੂ ਘਰ ਨਾਲ ਜੋੜੀਆਂ।ਇਸ ਵਿੱਚ ਕੇਹੜੀ ਮਾੜੀ ਗੱਲ ਕਿਤੀ ਆ। ਹਾਂ ਕੁਝ ਭੁਲਾ ਚੁਕਾਂ ਸਾਵੇ ਦਾਰਾਂ ਤੋ ਹੋ ਜਾਂਦੀਆਂ ਨੇ। ਫੋਟੋ ਆ ਗੁਰੂ ਸਾਹਿਬ ਜੀ ਦੀ ਆ। ਬਹੁਤ ਉਚੀਆਂ ਨੇ।

  • @user-mu7fv5pw9j
    @user-mu7fv5pw9j 5 місяців тому +1

    ਬਾਈ ਜੀ ਮੈਂ ਇੱਕ ਸਿਦਾਸਾਦਾ ਬੰਦਾ ਹ ਪਰ ਮੈਂ ਡੇਰਿਆਂ ਨੂੰ ਗਲਤ ਨਹੀਂ ਕਹਿੰਦਾ ਹੈਗਾ ਸਾਰੇ ਡੇਰੇ ਗਲਤ ਵੀ ਨਹੀਂ ਕੁਛ ਗਲਤ ਵੀ ਹੁੰਦੇ ਆ ਡੇਰੇ ਹੋਂਦ ਵਿੱਚ ਜਰੂਰਤ ਦੀ ਖਾਤਰ ਆਏ ਸੀਗੇ ਉੱਥੇ ਵੀ ਰੱਬ ਦਾ ਉਪਾਸ ਹੈ ਬੂਟਾ ਸਿੰਘ ਵਰਗੇ ਝੂਠੇ ਡੰਗਰ ਬੰਦਿਆਂ ਤੇ ਭਰੋਸਾ ਨਾ ਕਰੋ ਇਹ ਡੰਗਰ ਨੇ ਡੰਗਰ ਹੀ ਰਹਿਣਾ ਹੈ ਇਹ ਸਿੱਖ ਨਹੀਂ ਹੈਗਾ

  • @kulwantkaur8249
    @kulwantkaur8249 Місяць тому +3

    ਬੂਟਾ ਸਿੰਘ ਜੀ ਦੀ great 👍🏾 ਉਸ ਨੇ ਗਾਲ ਨਹੀਂ ਕੱਢੀ good ਸੰਸਕਾਰ ਹਨ ਉਹ ਦੇ ਮਾਂ ਬਾਪ ਨੇ ਦਿੱਤੇ ਹਨ।

  • @Ranjitsingh-yr2kn
    @Ranjitsingh-yr2kn 22 дні тому

    ਘੱਗਾ ਜੀ ਇੰਨਾ ਸਾਧਾਂ ਦੀਆਂ ਚੰਗੀ ਤਰ੍ਹਾਂ ਮੰਜੀ ਠੋਕਦੇ ਹਨ ਉਹ ਵੀ ਦਲੀਲਾਂ ਨਾਲ ਇੰਨਾ ਸਾਧਾਂ ਦਿਆ ਚੇਲਿਆਂ ਨੂੰ ਕੋਈ ਨਹੀਂ ਸਮਝਾ ਸਕਦਾ

  • @Manjitsingh-ve5dv
    @Manjitsingh-ve5dv 5 місяців тому +1

    ਚੇਲੇ ਦੀ ਵੀ ਬੋਲੀ ਬਹੁਤ ਸੋਹਣੀ ਆ ਗਿਆਨ ਦੀ ਪੂਰੀ ਝਲਕ..

  • @talwindersidhu1540
    @talwindersidhu1540 5 місяців тому +5

    ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ

  • @user-jf1wx9xo5n
    @user-jf1wx9xo5n Місяць тому +1

    ਕਿਹੜਾ ਕੰਜਰ ਗਿਆਨੀ ਕਹਿੰਦਾ ਇਸ ਵਿਕਾਓ ਦਲਾਲ ਨੂ

  • @manpreetsinghsingh7918
    @manpreetsinghsingh7918 5 місяців тому +4

    ਬਾਬਾ ਈਸ਼ਰ ਸਿੰਘ ਜੀ ਰੱਬੀ ਰੁਹ ਸੀ

  • @MeraPind-os8ze
    @MeraPind-os8ze  5 місяців тому +1

    Please like comment share and subscribe ❤

  • @basantsingh8941
    @basantsingh8941 Місяць тому

    ਜੋ ਕੋਈ ਚੰਗਾ ਨਹੀਂ ਲਗਦਾ ਤੁਸੀਂ ਨਾ ਜਾ ੳ ਕਿਉਂਕਿ ਕਿਸੇ ਨੂੰ ਚੰਗਾ ਮਾੜਾ ਬੋਲਦੇ ਹੋ ਸੰਤਾਂ ਦੀ ਮਹਿਮਾਂ ਕਿਸੇ ਨੂੰ ਕੀ ਪਤਾ ਨਾਂ ਚੰਗਾ ਮਾੜਾ ਬੋਲੋ ਅੰਤ ਮਾੜਾ ਨਿਕਲੇਗਾ ਆਪਣੇ ਧਰਮ ਕਰਮ ਵਿਚ ਮਗਨ ਰਹੋ । ਪਰ ਕਿਸੇ ਨ ਸੰਤ ਮਹਾਤਮਾ ਜਿੰਨ੍ਹਾਂ ਦਾ ਕਰੈਕਟਰ ਵਧੀਆ ਰਿਹਾ ਹੋਵੇਗਾ ਨਾ ਮਾੜਾ ਕਹੋ। ਕੀ ਮਿਲੇਗਾ ਕੋਈ ਤਗਮਾ ਨਹੀ ਸਗੋਂ ਮਾੜਾ ਹੀ ਹਸ਼ੁਰ ਹੁੰਦਾ ਹੈ। ਰਬ ਨੂੰ ਮੰਨਣ ਵਾਲਾ ਕਦੇ ਵੀ ਕਿਸੇ ਨੂੰ ਚੰਗਾ ਮਾੜਾ ਨਹੀਂ। ਬੋਲੇਗਾ ਜਾ ਫਿਰ ਉਹ ਆਪਣੇ ਧਰਮ ਦਾ ਸਚਾ ਪੈਰੋਕਾਰ ਨਹੀਂ ਹੋਵੇਗਾ। ਹਰ ਇਕ ਨੂੰ ਸਮਸਰ ਕਰ ਮੰਨੋ ਵਿਸੇ ਵਿਚ ਹੀ ਤੁਹਾਡਾ ਅਸਾਡਾ ਸਭ ਦਾ ਭਲਾ ਹੈ।

  • @jatindermann8616
    @jatindermann8616 5 місяців тому +2

    Giani ji jindabaad

  • @jasshayer142
    @jasshayer142 5 місяців тому +1

    Ghaga ji bahut vadhia banda ha

  • @Rinkukhurdvlogs
    @Rinkukhurdvlogs 5 місяців тому +9

    ਰਾੜਾ ਸਾਹਿਬ ਤੋਂ ਅਰਬਾਂ ਲੋਕ ਤਰ ਗਏ ਮੇਰਾ ਸਾਹ ਸਾਹ ਰਾੜਾ ਸਾਹਿਬ ਨੂੰ ਸਮਰਪੱਤ ਆ

    • @funtoosjokes9373
      @funtoosjokes9373 5 місяців тому

      Tu kitho teeje than te

    • @gettingrich4719
      @gettingrich4719 5 місяців тому

      ਤਰ ਕੇ ਕਿੱਥੇ ਗਏ? ਹੈਗੇ ਜਾਂ ਮਰ ਗਏ? ਕਿੱਥੇ ਰਹਿੰਦੇ ਨੇ?

  • @RajinderSingh-pe5yb
    @RajinderSingh-pe5yb Місяць тому

    ਸਭ ਨੇ ਪਾਣੀ ਵਿੱਚ ਮਧਾਣੀ ਪਾਈ ਹੋਈ ਹੈ

  • @user-hu2xr2kc2w
    @user-hu2xr2kc2w 5 місяців тому +6

    ਬੂਟੇ ਨੂੰ ਵੀ ਛਿੱਤਰਾਂ ਦੀ ਘਾਟ ਐ

  • @KuldeepSingh-ym1sk
    @KuldeepSingh-ym1sk 5 місяців тому +4

    ਮਹਾਂ ਪੁਰਖਾ ਨੂੰ ਇਹਨਾਂ ਤੋਂ ਕੋਈ ਸਰਟੀਫਿਕੇਟ ਲੈਣ ਦੀ ਲੋੜ ਨਹੀਂ।ਨਾ ਹੀ ਉਨ੍ਹਾਂ ਤੇ ਕੋਈ ਅਸਰ ਹੈ ਇਹਨਾਂ ਦੀਆਂ ਚਵਲਾ ਤੇ

  • @user-lj7vf5rq6l
    @user-lj7vf5rq6l Місяць тому +1

    ਬੂਟਾ ਸਿੰਘ ਭੇਖੀ ਨਿਹੰਗ ਹੈ ਗੋਲਕ ਚੋਰਹੈ

  • @user-hw8vh1no2e
    @user-hw8vh1no2e 5 місяців тому +3

    giani buta singh and prof. ghagha jinda band

  • @dilrajdhillon3636
    @dilrajdhillon3636 5 місяців тому +1

    Buta Singh Sadi jind Jaan ne
    Buta Singh sada Dil a

  • @ShamsherSingh-ff5jg
    @ShamsherSingh-ff5jg 5 місяців тому +14

    ਬਾਪੂ ਘੱਗਾ ਜੀ 👍👍

  • @Charanjit-xo4kb
    @Charanjit-xo4kb 5 місяців тому +3

    Bas ehna nu gaallan kadnian audian ne
    Eh gal baat Nahi Kar sakde
    Respect Guru Granth Saheb
    Boota ji great ne

  • @swaranverygoodsingh8501
    @swaranverygoodsingh8501 5 місяців тому +2

    Boota Singh ਜੀ ਬਿਲਕੁਲ ਸਹੀ ਨੇ ਮੇਂ ਅੱਜ ਤੋ ਬਾਅਦ ਰਾੜਾ ਸਾਹਿਬ ਕਦੇ ਵੀ ਨੀ ਜਾਣਾ ਕਦੇ ਸੋਚਿਆ ਵੀ ਨੀ ਸੀ ਰਾੜਾ ਸਾਹਿਬ ਡੇਰੇ ਵਿਚ ਐਨੇ ਗੁੰਡਾ ਗਰਦੀ ਕਰਨ ਵਾਲੇ ਬੰਦੇ ਹਨ

  • @user-by6zu5xx2e
    @user-by6zu5xx2e 5 місяців тому +4

    ਰੱਬੀ ਰੂਹ ਰਾੜੇ ਸਾਹਿਬ ਵਾਲੇ

  • @mankiratsingh-mp1iq
    @mankiratsingh-mp1iq Місяць тому

    ਆਪਣੇ ਆਪ ਨੂੰ ਸੁਧਾਰੌ ਹਰ ਇੱੱਕ ਕਹਿੰਦਾ ਮੈਂ ਹੀ ਠੀਕ ਹਾਂ ਬਾਕੀ ਸਭ ਗ਼ਲਤ ਹੈ ਤੁਹਾਡੀ ਬਕਵਾਸ ਕਿਸੇ ਨੂੰ ਚੰਗੀ ਨਹੀਂ ਲਗਦੀ

  • @Thabal__saab
    @Thabal__saab 5 місяців тому +2

    Good

  • @manjinderkaur769
    @manjinderkaur769 21 день тому

    Butta Singh zindabad 💪💪

  • @khushpartasingh4814
    @khushpartasingh4814 5 місяців тому +1

    Buta Singh jindabad ❤️

  • @user-wt5re5rx1x
    @user-wt5re5rx1x 5 місяців тому +2

    Butta Singh is right

  • @user-ms8lh1yx6v
    @user-ms8lh1yx6v 5 місяців тому +1

    ਇਹ 5 ਡਾਲਰ ਚੋਰ ਨੂੰ ਕੀਉ ਸਿਰ ਚਾੜਦੇਓ ਵੀਰ

  • @GABAR786
    @GABAR786 5 місяців тому +1

    Butta singh ji sahi bol rahe

  • @user-qb8nk9fo1u
    @user-qb8nk9fo1u 5 місяців тому +1

    ਭਾਈ ਸਾਹਿਬ ਇਹ ਬੂਟਾ ਗੰਦ ਤੇ ਦੱਲਾ ਬੰਦਾ ਵਾ

  • @user-hl2oo4gm3f
    @user-hl2oo4gm3f 5 місяців тому +5

    ਘਗਾ ਜੀ ਬੁਟਾ ਸਿੰਘ ਜੀ ਧਨ ਆ

  • @bhupindersinghghuman3288
    @bhupindersinghghuman3288 10 днів тому

    Giani Boota singh bilkul sahi bol reha..ihe sab pakhandi han dere wale...

  • @lovie5h271
    @lovie5h271 Місяць тому

    ਦੇਹਧਾਰੀ ਵਿਅਕਤੀ ਗੁਰੂ ਨਹੀ ਬਣ ਸਕਦਾ

  • @daljindersumra3473
    @daljindersumra3473 5 місяців тому

    Waheguru g

  • @surinderbadhan240
    @surinderbadhan240 Місяць тому

    But singh ji great person I respect him

  • @jatindermann8616
    @jatindermann8616 5 місяців тому +2

    Ghagga jindabaad

  • @FILMYJUNCTION24
    @FILMYJUNCTION24 Місяць тому

    Waheguru ji tandrusti bhaksio ji

  • @mampreetsingh6594
    @mampreetsingh6594 5 місяців тому

    ਬੂਟਾ ਤਾਂ ਦੀਪ ਸਿੱਧੂ ਤੇ ਭਾਈ ਅੰਮਿ੍ਤਪਾਲ ਸਿੰਘ ਨੂੰ ਗਦਾਰ ਦਾ ਸਰਟੀਫਿਕੇਟ ਦੇ ਦਿੰਦਾ ਹੈ ਇਸ ਵੀਰ ਨੂੰ ਗਲਤ ਸਾਬਤ ਕਰਨਾ ਇਸ ਲਈ ਕੋਈ ਵੱਡੀ ਗੱਲ ਨਹੀਂ

  • @reshamsinghsingh-vn4ms
    @reshamsinghsingh-vn4ms 5 місяців тому +3

    ਬੂਟਾ ਿਸੰਘ ਬਿਲਕੁਲ ਸੱਚ ਬੋਲ ਰਹੇ ਹਨ

  • @user-vu8zz7gi3p
    @user-vu8zz7gi3p 5 місяців тому +6

    Wahaguru ji..

  • @yadvindergarcha
    @yadvindergarcha 5 місяців тому +2

    ਕਬੀਰ ਸਾਹਿਬ ਜੀ -
    ਪੋਥੀ ਪੜ-ਪੜ੍ਹ ਜਗ ਮੁਆ, ਪੰਡਿਤ ਭਯਾ ਨ ਕੋਯ ॥
    ਢਾਈ ਆਖਰ ਪ੍ਰੇਮ ਕਾ, ਪੜ੍ਹੈ ਸੋ ਪੰਡਿਤ ਹੋਯ ॥
    ਜਿਸ ਤਰਾਂ ਇੱਕ ਛੇ ਸਾਲ ਦਾ ਬੱਚਾ ਆਪਣੇ ਅਧਿਆਪਕ ਦੀ ਪਰਖ਼ ਨਹੀਂ ਕਰ ਸਕਦਾ। ਇਸੇ ਤਰ੍ਹਾਂ ਇੱਕ ਅਗਿਆਨੀ ਜੀਵ ਬ੍ਰਹਮ ਗਿਆਨੀ ਸੰਤ ਦੀ ਪਰਖ਼ ਕਿਸ ਤਰਾਂ ਕਰ ਸਕਦਾ ਹੈ।
    ਧਰਮ ਦਾ ਗਿਆਨ ਕ੍ਰਿਪਾ ਸਾਧਹ ਗਿਆਨ ਹੈ। ਜਿਹੜਾ ਕਿਸੇ ਸੱਚੇ ਸੰਤ ਦੀ ਸੇਵਾ ਨਾਲ਼ ਮਿਲਦਾ ਹੈ।
    ਸੁਖਮਨੀ ਸਾਹਿਬ ਪੜ੍ਹੋ ਅਤੇ ਸਾਧ ਦੀ ਨਿੰਦਿਆ ਕਰਨ ਨਾਲ ਕੀ ਮਿਲਦਾ ਹੈ ਜਾਣੋ।

  • @simarjotekas7952
    @simarjotekas7952 5 місяців тому

    Butta singh, Ghagga ji, Dhandriwale, Sarabjit singh dhunda.. Zindabaad❤️