ਪੂਰੇ ਨਜਾਰੇ ਬਨ ਤੇ ਮੰਡ ਦੀ ਕੁੱਤੇਖਾਣੀ ਦੇ| Dekho Mand Nu Laya Phone | Khalsa Vibes

Поділитися
Вставка
  • Опубліковано 21 сер 2024
  • ਪੂਰੇ ਨਜਾਰੇ ਬਨ ਤੇ ਮੰਡ ਦੀ ਕੁੱਤੇਖਾਣੀ ਦੇ| Dekho Mand Nu Laya Phone | Khalsa Vibes
    #khalsavibes #gurbani #sikhism #punjabi
    Produced By: Khalsa Vibes
    All Videos And content is owned by the subjected owner
    Disclaimer : This video is exclusively created and owned by the channel kindly refrain from reusing them for your own content. Any illegal use will be subjected to copyright strike followed by the legal procedures

КОМЕНТАРІ • 1,9 тис.

  • @RanjitSingh-hy3cm
    @RanjitSingh-hy3cm Рік тому +488

    ਵਾਰਿਸ ਪੰਜਾਬ ਦੇ ਜਥੇਬੰਦੀ ਸਦਾ ਚੜਦੀ ਕਲਾ ਵਿੱਚ ਰਹੇਗੀ

    • @JAGDEEPSINGH-hc3nx
      @JAGDEEPSINGH-hc3nx Рік тому +6

      ਸਹੀ ਕਿਹਾ ਭਾਈ ਰਣਜੀਤ ਸਿੰਘ ਜੀ।

    • @deepkaur871
      @deepkaur871 Рік тому +1

      Waheguru ji 🙏🙏

    • @renubala7999
      @renubala7999 Рік тому +1

      🔥 se

    • @bikramgill9051
      @bikramgill9051 Рік тому

      Viruses nhi

    • @chamkorsingh8269
      @chamkorsingh8269 Рік тому +2

      ਬਾਈ ਮੰਡംਨਾਲੌംਕਿਸੇംਗਧੇ ਨੂੰਫੋਨംਲਾਲਿਆംਕਰੋംਚੰਗਾംਹੋਵਗਾം

  • @rashpindersingh5501
    @rashpindersingh5501 Рік тому +142

    ਵਧੀਆ ਵੀਰ ਮੰਡ ਵਰਗੇ ਕੁੱਤੇ ਨਾਲ ਏਦਾਂ ਹੀ ਹੋਣੀ ਚਾਹੀਦੀ ਆ ਜਿਉਂਦੇ ਤੇ ਚੜਦੀ ਕਲਾ ਵਿੱਚ ਰਹੋ ਵੀਰ ✅

  • @jaskaranarora2838
    @jaskaranarora2838 Рік тому +76

    ਵਧੀਆ ਕੀਤਾ ਬਾਈ ਅੰਮ੍ਰਿਤਪਾਲ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਚੜਦੀਕਲਾ ਚ ਰੱਖੇ ਵਾਰਿਸ ਪੰਜਾਬ ਦੇ ਮੁੱਖ ਮੋਢੀ ਬਾਬਾ ਦੀਪ ਸਿੰਘ ਜੀ

  • @singham888brand9
    @singham888brand9 Рік тому +45

    ਰਾਜ ਕਰੇਗਾ ਖ਼ਾਲਸਾ 🙏🙏 ਧੰਨ ਧੰਨ ਬਾਬਾ ਦੀਪ ਸਿੰਘ 🙏🙏

  • @supinderbedi4753
    @supinderbedi4753 Рік тому +265

    ਜਿਉਂਦਾ ਰਹਿ ਮੇਰਾ ਸ਼ੇਰ ਭਰਾ, ਰੱਬ ਤੇਰੇ ਹੌਸਲੇ ਬੁਲੰਦ ਕਰੇ,

  • @jagjitsinghdhaliwal5756
    @jagjitsinghdhaliwal5756 Рік тому +247

    ਸਵਾਦ ਆ ਗਿਆ ਬਰੋ ਮੰਡ ਦੀ ਝੰਡ ਵਾਸਤੇ ਧੰਨਵਾਦ

  • @bhagwantluckhy7704
    @bhagwantluckhy7704 Рік тому +68

    ਏਦਾਂ ਦੀਆ ਕਤ੍ਹੀੜਾਂ
    ਟਾਓੂ ਟਾਓੂ ਕਰਦੀਆਂ ਹੀ ਰਹਿਣਗੀਆ
    ਬਾਈ ਜੀ
    ਏਹਨਾਂ ਦੀ ਪ੍ਰਵਾਹ ਕਰਨ ਦੀ ਲੋੜ ਨਹੀ
    ਖਾਲਸਾ ਤਾਂ ਏਵੇ ਹੀ
    ਚੜ੍ਹਦੀ ਕਲਾ ਚ ਰਹੇਗਾ 🙏🙏🙏🙏

  • @sarbjeetgill482
    @sarbjeetgill482 Рік тому +361

    ਜਿਉਦਾ ਰਹਿ ਵੀਰਾ ਸਦਾ ਸਦਾ❤

    • @karamjeetkaur2853
      @karamjeetkaur2853 Рік тому

      ਬੇਟਾ ਇਹ ਸਿੱਖ ਕੌਮ ਦੇ ਗਦਾਰ ਹਨ ਇਹ ਕਤੀਹੜ ਵਾਦ ਭੌ ਭੌ ਕਰਦੇ ਨੇਂ

    • @godisone1203
      @godisone1203 Рік тому

      Bahut vadiya kd kdake dite sale mund de

    • @Farmansingh-lf4hg
      @Farmansingh-lf4hg Рік тому +2

      Good veer

    • @rawelsingh7471
      @rawelsingh7471 Рік тому +2

      Ehde nal matha marn da koi fidha ni singh ji

    • @GurjantSingh-sr4ki
      @GurjantSingh-sr4ki 2 місяці тому

      egg d 😂

  • @jagirsinghbubby2793
    @jagirsinghbubby2793 Рік тому +134

    ਬਹੁਤ ਵਧੀਆ ਕੀਤਾ ਵੀਰੇ ਮੰਡ ਦੀ ਜਿੰਨੀ ਕੁੱਤੇਖਾਣੀ ਹੋਵੇ ਉਨੀ ਘੱਟ ਹੈ।ਸਤਿਗੁਰੂ ਦੀ ਮਿਹਰ ਬਣੀ ਰਹੇ ਆਪ ਤੇ ਵੀਰੇ।

    • @Dr.SurjeetKaur
      @Dr.SurjeetKaur Рік тому +1

      ਸ਼ਰਮ ਤੇ ਮੰਡ ਨੂੰ ਏਨੀ ਕੁੱਤੇਖਾਣੀ ਕਰਾ ਵੀ ਨਹੀਂ ਆਉਣੀ। ਉਹਦੀ ਤਿਹੜਾ ਕੋਈ ਇਜਤ ਹੈ?

  • @sukhdevsingh5615
    @sukhdevsingh5615 Рік тому +19

    ਵਾਰਿਸ ਪੰਜਾਬ ਦੀ ਜਥੇਬੰਦੀ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @KULWINDERKAUR-ox2wk
    @KULWINDERKAUR-ox2wk Рік тому +29

    .ਵਾਰਿਸ ਪੰਜਾਬ ਜਿਦਾਬਾਦ ਅਮਰਿਤ ਪਾਲ ਸਿਘ ਜੀ ਜਿਦਾਬਾਦ 👏👏👏👏👏

  • @mangatsingh6642
    @mangatsingh6642 Рік тому +318

    ,,,ਵਾਰਿਸ ਪੰਜਾਬ ਦੇ,, ਜਥੇਬੰਦੀ,,,,,,,, ਸਦਾ ਹੀ ਚੜ੍ਹਦੀ ਕਲਾ ਵਿੱਚ ਰਹੇਗੀ,,

    • @ravindersingh2574
      @ravindersingh2574 Рік тому

      Mandd jidan tera ktapa krna asi pese deke bahr aa jana tu chhekan marnian v meri koyi sunda ni fer asi kehna adalti mattr aa

  • @JarnailSingh-qn2se
    @JarnailSingh-qn2se Рік тому +108

    ਵਾਹਿਗੁਰੂ ਚੜਦੀ ਕਲਾ ਬਖਸ਼ਣ ਵਾਰਿਸ ਪੰਜਾਬ ਦੀ ਜਥੇਬੰਦੀ ਨੂੰ

  • @ManpreetSingh-dl6og
    @ManpreetSingh-dl6og Рік тому +18

    ਵਾਰਿਸ ਪੰਜਾਬ ਦੇ 👍👍👍👍👍🙏🙏🙏🙏🙏👑👑👑👑👑

  • @kulveerkaur5543
    @kulveerkaur5543 Рік тому +15

    ਵਾਰਿਸ ਪੰਜਾਬ ਦੀ ਚੜ੍ਹਦੀ ਕਲਾ ਸਦਾ ਹੀ ਰਹੇ ਗੀ

    • @diljeetsingh83
      @diljeetsingh83 2 місяці тому

      ਇਹ ਗੱਲ ਕਰਦੈ ਕਿ ਜੰਗ ਕਰਦੈ ਬਾਈ

    • @BalbirMaan-se7jb
      @BalbirMaan-se7jb Місяць тому

      Sbdi.jang.h.
      Bkwas.mri.jada

  • @GoogleAccount-pw9kt
    @GoogleAccount-pw9kt Рік тому +200

    ਵਾਰਿਸ ਪੰਜਾਬ ਦੇ ਜਥੇਬੰਦੀ ਬਹੁਤ ਵਧੀਆ ਕੰਮ ਕਰ ਰਹੀ ਹੈ। ਇਸ ਵਿੱਚ ਕੰਮ ਕਰ ਰਹੇ ਸਭ ਮਾਈ ਭਾਈ ਨੂੰ ਵਾਹਿਗੁਰੂ ਜੀ ਹਮੇਸ਼ਾ ਤਰੱਕੀਆਂ ਤੇ ਖੁਸ਼ੀਆਂ ਬਖਸ਼ਿਸ਼ ਕਰਨ।

    • @sukhdevshing409
      @sukhdevshing409 Рік тому

      Mandi. DaMand. Dog

    • @rajwindersingh-jb1mo
      @rajwindersingh-jb1mo Рік тому +2

      Mand gadaar

    • @KulwinderSingh-hk4xs
      @KulwinderSingh-hk4xs Рік тому

      ਮੰਡ ਕੁਤਾ ਸਿੱਖ ਕੌਮ ਦਾ ਗ਼ੱਦਾਰ ਹੈ । ਭਾਜਪਾ ਦਾ ਦੱਲਾ ਹੈ।

    • @kawaljitkaur6300
      @kawaljitkaur6300 Рік тому

      Kenjrkasda.desh.bhagt.e.lal.kila.tere.baap.da.hai..kita.sala.ttukar.boch.

    • @wahegurusimran2700
      @wahegurusimran2700 Рік тому

      @@tiger-rn9mj ਆਜਾ ਬਹਿ ਕੇ ਵਿਚਾਰ ਕਰ ਲੈਦੇਂ ਆ ਨਾਲੇ ਪਤਾ ਲੱਗ ਜਾਵੇਗਾ ਕਿਹਨੂੰ ਕਿੰਨਾ ਕੁ ਗਿਆਨ ਆ

  • @sarabjitsinghkhakh30
    @sarabjitsinghkhakh30 Рік тому +30

    ਵਾਰਿਸ ਪੰਜਾਬ ਜਿੰਦਾਬਾਦ

  • @tiger0966
    @tiger0966 Рік тому +43

    ਵਾਰਿਸ ਪੰਜਾਬ ਦੇ ਜਥੇਬੰਦੀ ਸਦਾ ਚੜੵਦੀਕਲਾ ਵਿੱਚ ਰਹੇਗੀ ✊🦅

  • @jagdeepsingh4570
    @jagdeepsingh4570 Рік тому +9

    ਜਿੳੁਦਾ ਰੈਹ ਵੀਰ ਜੀ ਵਾਹਿਗੁਰੂ ਤੇਹਾਨੂ ਲੰਮੀਅਾ ੳੁਮਰਾ ਬਁਖਸ਼ਨ🙏🙏🙏🙏❤❤

  • @monudhillon3822
    @monudhillon3822 Рік тому +9

    ਰਾਜ ਕਰੇਗਾ ਖਾਲਸਾ. ਖਾਲਸੇ ਦੀ ਚੜਦੀ ਕਲਾ ਰਹੋਗੀ

  • @gazgaz6737
    @gazgaz6737 Рік тому +61

    ਸਾਡਾ ਦੇਸ਼ ਪੰਜਾਬ

  • @sahabsandhu5120
    @sahabsandhu5120 Рік тому +61

    ਵਾਰਿਸ ਪੰਜਾਬ ਦੇ ਜਥੇਬੰਦੀ ਸਦਾ ਚੜ੍ਹਦੀ ਕਲਾ ਰਹੇਗੀ 🙏🙏🙏🙏

  • @ranaimpex3397
    @ranaimpex3397 Рік тому +6

    ਵਾਰਿਸ ਪੰਜਾਬ ਦੇ ਜਥੇਬੰਦੀ ਸਦਾ ਚੜਦੀ ਕਲਾ ਵਿਚ ਰਹੇਗੀ

  • @chanakabaddi9905
    @chanakabaddi9905 Рік тому +6

    ਵਾਰਿਸ ਪੰਜਾਬ ਦੇ ਜਥੇਬੰਦੀ ਸਦਾ ਚੜ੍ਹਦੀਕਲਾ ਚ ਰਹੇ

  • @charanjeetjatana9861
    @charanjeetjatana9861 Рік тому +57

    ਵਾਰਿਸ ਪੰਜਾਬ ਦੇ ਚੜਦੀ ਕਲਾ ਚ ਰਹੇ ਵੀਰ ਜੀ

  • @kulwantsingh5558
    @kulwantsingh5558 Рік тому +451

    ਵਾਰਿਸ ਪੰਜਾਬ ਦੇ ਜਥੇਬੰਦੀ ਜਿੰਦਾਬਾਦ ਹੈ ਜਿੰਦਾਬਾਦ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @rupmeharkaur8242
      @rupmeharkaur8242 Рік тому +10

      Right veer ji

    • @manisingh7304
      @manisingh7304 Рік тому +9

      ਇਹ ਤਾ ਜਥੇਬੰਦੀ ਬੰਦ ਕਰਾਉਣ ਦੀ ਗਲ ਕਰਨਗੇ ਹੀ ਇਹ ਕਿਉ ਚਾਹੂੰਣ ਗੇ ਪੰਜਾਬ ਵਿਚੋ ਚਿਟਾ ਖਤਮ ਹੋਜੇ ਮਾਂਵਾ ਦੇ ਪੂਤ ਬਚ ਜਾਣ ਜਦ ਇਸ ਮੰਡ ਦਾ ਕੋਈ ਚਿਟੇ ਦੀ ਭੇਂਟ ਚੜੂਗਾ ਫੇਰ ਏਹ ਪੂਰੇ ਪੰਜਾਬ ਨੂੰ ਸਿੰਘ ਸਜਣ ਅੰਮ੍ਰਿਤ ਛਕਣ ਲਈ ਕਹੇਗਾ

    • @gsantokhsinghgill8657
      @gsantokhsinghgill8657 Рік тому

      Eh mand gand de wass di gall ni gi eh salwara ghar apne utrwa ke rakhda a jo awe khush hove ate jawe je ijat wala hove na mara bole na sune pag dastar di v ijat rakhe par nahi is nu gala nal roti pachhdi aa ji

    • @dalvirsingh5825
      @dalvirsingh5825 Рік тому +3

      Waheguru chardikala rakhe

    • @jasvindrasidhubrar3829
      @jasvindrasidhubrar3829 Рік тому +3

      Varis not he is viras👉 🔥

  • @jasssingle3782
    @jasssingle3782 Рік тому +8

    ਕੁੱਤੇ ਨੂੰ ਪੁੱਛਿਆ ਜਾਵੇ ਦਿੱਲੀ ਸਾਰੇ ਵੀਰਾਂ ਨਾਲ ਕੀ ਹੋਇਆ ਸਾਲ ਮੰਡ ਦੀਪ ਸਿੰਘ ਸਿੱਧੂ ਕੌਣ ਉਹ ਦਿੱਲੀ ਦਿੱਲੀ ਜਿੱਤੀ ਤੇ ਸ਼ਹਿਦ ਹੋਈਆਂ ਪੰਜਾਬ ਲਈ

  • @onkarsingh006
    @onkarsingh006 Рік тому +25

    ਜਿਉਂਦਾ ਰਹਿ ਵੱਡਾ ਵੀਰ ਜੀ 💥......... ਵਾਰਿਸ ਪੰਜਾਬ ਜਿੰਦਾਬਾਦ ਰਹੇਗਾ ..... ਰਾਜ ਕਰੇਗਾ ਖਾਲਸਾ ........

  • @da7462
    @da7462 Рік тому +81

    ਭਾਈ ਅੰਮ੍ਰਿਤਪਾਲ ਸਿੰਘ ਜੀ ਵਾਹਿਗੁਰੂ ਚੜ੍ਹਦੀ ਕਲਾਂ ਵਿੱਚ ਕਰੇ

  • @armaanlyrics825
    @armaanlyrics825 Рік тому +29

    ਸੰਤਾ ਦੀ ਲਾਈ ਅੱਗ ਚ ਲੱਕੜਾ ਦਾ ਕੰਮ ਕਰਨਾ ਬਹੁਤ ਵਧੀਆ ਗੱਲ 🙏

  • @modansingh5189
    @modansingh5189 Рік тому +40

    ਕੌਮ ਦਾ ਨਿਸ਼ਕਾਮ ਆਗੂ 🙏 ਭਾਈ ਅੰਮ੍ਰਿਤਪਾਲ ਸਿੰਘ ਜੀ 🙏 ਕੁਰਸੀ ਦੇ ਭੁੱਖਿਆ ਨੇ ਵਿਰੋਧਤਾ ਕਰਨੀ ਹੀ ਹੈ 🙏 ਵਾਹਿਗੁਰੂ ਮਿਹਰ ਕਰਨ 🙏 ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਅਤੇ ਕੌਮ ਨੂੰ ਚੜ੍ਹਦੀ ਕਲ੍ਹਾ ਬਖਸ਼ਣ 🙏

  • @baljinderkaur21
    @baljinderkaur21 Рік тому +4

    viras Punjab God bealss u g great job g thanks g 💕💕💕🙏🙏🙏🙏👌👌👌👌👍👍👍👍👍

  • @pargetsingh7265
    @pargetsingh7265 Рік тому +39

    ਵੈਰੀ ਗੁਡ ਵੀਰ ਜੀ

    • @binderkaur966
      @binderkaur966 Рік тому +1

      Nice putt 🙏🙏🙏🙏🙏💓💕

  • @ManpreetSingh-jd7fg
    @ManpreetSingh-jd7fg Рік тому +18

    ਚੜ੍ਹਦੇ ਕਲਾ ਵਿੱਚ ਰੱਖੇ ਵੀਰ ਜੀ ਨੂੰ, ਵਾਰਿਸ ਪੰਜਾਬ ਦੇ,

  • @balrajsingh291
    @balrajsingh291 Рік тому +7

    Long live the organization of varis Punjab, Long live waheguru ji ka Khalsa waheguru ji ki Fateh

  • @fatehsingh7405
    @fatehsingh7405 Рік тому +5

    Waris punjab de jathebandi zindabad ❤️❤️❤️❤️

  • @avtarsingh6153
    @avtarsingh6153 Рік тому +62

    ਵਾिਰਸ ਪੰਜਾਬ ਦਾ ਸਹੀ ਚੁिਨਯਾ

  • @SukhwinderSingh-ch5wr
    @SukhwinderSingh-ch5wr Рік тому +139

    ਲਾਤੋ ਕੇ ਭੂਤ ਬਾਤੋਂ ਸੇ ਨਹੀ ਮਾਨਤੇ
    ਮੰਡ ਕੁੱਤੇ ਦੀ ਪੂਛ ਏਵੇਂ ਨਹੀ ਮੰਨਦਾ।

  • @AmritpalSingh-vb7wz
    @AmritpalSingh-vb7wz Місяць тому +1

    ਰਾਜ ਕਰੇਗਾ ਖਾਲਸਾ❤❤❤❤❤

  • @RAMANDEEPKAUR-pg1vp
    @RAMANDEEPKAUR-pg1vp Рік тому +1

    ਵਾਰਿਸ ਪੰਜਾਬ ਦੇ ਜੱਥੇ ਬੰਦੀ genht ਜੱਥੇ ਬੰਦੀ ਅ ਇਨਸਾਨੀਅਤ ਦੀ ਸੇਵਾ ਕਰਨ ਵਾਲੀ ਅ ਅਮ੍ਰਿਤਪਾਲ ਸਿੰਘ ਜੀ ਖਾਲਸਾ ਜੀ ਜਿੰਦਾਬਾਦ ✌️✌️💪💪💪👍🏻👍🏻

  • @BalkarSingh-dc1oq
    @BalkarSingh-dc1oq Рік тому +23

    ਮੰਡ ਦੇ ਜੁਤੀਆ ਮਾਰੋ ਫਿਰ ਜੇਲ੍ਹ ਭੇਜਣਾ ਚਾਹੀਦਾ ਹੈ ਖਾਲਸਤਾਨ ਜਿੰਦਾ ਬਾਦ ਸਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਜਿੰਦਾ ਬਾਦ ਖਾਲਸਾ ਪੰਥ ਜਿੰਦਾ ਬਾਦ

  • @manjeetsinghpawar1383
    @manjeetsinghpawar1383 Рік тому +19

    ਵੀਰ ਜੀ ਬਹੁਤ ਬਹੁਤ ਧੰਨਵਾਦ ਮੰਡ ਦੀ ਝੰਡ ਕਰਨ ਲਈ

  • @godisone7569
    @godisone7569 Рік тому +6

    ਬਾਜਵਾ ਜੀ , ਕੋਈ ਵੱਡੀ ਗੱਲ ਨਹੀਂ, ਇਹੋ ਜਿਹੀ ਗਦਾਰ ਨਸਲ ਦੀ ਫ਼ਸਲ ਸਮੇਂ ਸਮੇਂ ਤੇ ਹਮੇਸ਼ਾ ਪੰਜਾਬ ਵਿੱਚ ਉੱਗਦੀ ਰਹੀ ਐ

  • @shubsingh8854
    @shubsingh8854 Рік тому +2

    wah veer ji.... rabb chardi kla ch rakhe tuhanu 🙏🙏👌👌👌🤗

  • @mangatsingh6642
    @mangatsingh6642 Рік тому +176

    ਭਾਈ ਅੰਮ੍ਰਿਤਪਾਲ ਸਿੰਘ ਜੀ ਕੌਮ ਦੀ ਅਗਵਾਈ ਕਰਨ ਦੇ ਯੋਗ ਹਨ

  • @aksingh14
    @aksingh14 Рік тому +33

    ਬਹੁਤ ਵਧੀਆ ਕੀਤਾ ਵੀਰੇ 👍👍

  • @gurjitsingh2350
    @gurjitsingh2350 Рік тому +2

    Jai mashi di hellueya prabu Jesu daa danywad very nice good Mand ji

  • @lovedeep7994
    @lovedeep7994 Рік тому +6

    Baba nanak ਭਲੀ kare waheguru ji

  • @manindesingh8633
    @manindesingh8633 Рік тому +40

    ਵਾਹਿਗੁਰੂ ਕਿਹੜਿਆਂ ਰੰਗਾਂ ਵਿੱਚ ਰਾਜੀ
    ਕੀ ਬਣੁ ਦੁਨੀਆਂ ਦਾ

  • @GurwinderSingh-mi4rf
    @GurwinderSingh-mi4rf Рік тому +35

    ਵਾਹਿਗੁਰੂ ਕਿਰਪਾ ਰੱਖੇ,,, ਵਾਰਿਸ ਪੰਜਾਬ ਦੇ।।

  • @dalbirsingh9019
    @dalbirsingh9019 Рік тому +4

    ਵਾਰਿਸ ਪੰਜਾਬ ਦੇ ਭਾਈ ਅੰਮ੍ਰਿਤਪਾਲ ਸਿੰਘ ਜੀ ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

  • @premjitsingh36
    @premjitsingh36 3 місяці тому +2

    ਜੇੜ੍ਹਾ ਕੇਂਦਾ ਖ਼ਾਲਸਤਾਨੀ ਰਹਿਣ ਨੀ ਦੇਣੇ ਪਹਿਲਾ ਤੇ ਇਹਨੂੰ ਸੌਦਾ ਲਾਵੋ ਪੰਜਾਬ ਦੇ ਗੱਦਾਰ ਇਹੀ ਯਾਂ

  • @kulwinderkaur9668
    @kulwinderkaur9668 Рік тому +86

    ਮੱਝ ਅੱਗੇ ਬੀਨ ਵਜਾਉਣ ਦਾ ਕੋਈ ਫਾਇਦਾ ਨਹੀਂ ਵੀਰ ਜੀ, ਇਹ ਕੁੱਤੇ ਦੀ ਪੂਛ ਆ ਕਦੇ ਸਿੱਧੀ ਨੀ ਹੁੰਦੀ

    • @AmarJeet-wt5qi
      @AmarJeet-wt5qi Рік тому

      😀😀😀 chote age been wjo. Da koi faida nhi

    • @Dr.SurjeetKaur
      @Dr.SurjeetKaur Рік тому

      ਕੁੱਤੇ ਦੀ ਪੂਛਸਿੱਧੀ ਉਹਨੂੰ ਹਲਕਾਅ ਹੋਣ ਤੇ ਹੋ ਜਾਂਦੀ ਹੈ।

  • @jass_pubggaming9433
    @jass_pubggaming9433 Рік тому +28

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।ਅੰਮ੍ਰਿਤ ਪਾਲ ਸਿਘਜੀ ਮੰਡ ਵਰਗੇ ਉਹ ਨਿਕੇ ਨਿਕੇ ਨੇ ਜੋ ਟੰਊਂ ਟੰਊਂ ਕਰਦੇ ਨੇ ਇਹਨਾ ਬੇ ਗਰਦਾ ਨਾਲ ਬਹਿਸ ਕਰਕੇ ਆਪਣੀ ਐਨਰਜੀ ਵੇਸਟ ਨਹੀਕਰਨੀ ਸੰਘਰਸ ਵਿਚ ਇਸ ਤ੍ਹਰਾਂ ਦੇ ਇਟਾਂ ਰੌੜੇ ਬਹੁਤ ਆਉਦੇਂ ਨੇ ਆਪ ਜੀ ਦਾਪੰਜਾਬ ਦੇ ਲੋਕਾ ਨੂੰ ਜਾਗਰੁਕ ਕਰਨੇ ਤੇ ਬਹੁਤ2 ਧੰਨਬਾਦ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sahilsangar
    @sahilsangar Рік тому +1

    ਵੀਰ ਜੀ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਤੁਸੀਂ ਅਮ੍ਰਿਤ ਪਾਲ ਸਿੰਘ ਵੀਰ ਜੀ ਦੀ ਸਪੋਟ ਕਰੋ ਸਾਰਾ ਪੰਜਾਬ ਤੁਹਾਡੇ ਨਾਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @BalwinderSingh-jg4cw
    @BalwinderSingh-jg4cw Рік тому +10

    ਵਾਹਿਗੁਰੂ ਜੀ, ਵਾਹਿਗੁਰੂ ਜੀ 🙏

  • @SatnamSingh-vw3gt
    @SatnamSingh-vw3gt Рік тому +13

    ਮੰਡ ਦੇ ਨਾਲ ਰੋਜ ਵੱਧ ਤੋਂ ਵੱਧ ਕੁੱਤੇਖਾਣੀ ਹੋਈ ਜਾਵੇ ਤਾਂ ਜੇ ਇਹਨੂੰ ਸੋਝੀ ਆ ਜਾਏ ਦੀਪ ਸਿੱਧੂ ਜ਼ਿੰਦਾਬਾਦ

  • @darasinghpolice5014
    @darasinghpolice5014 Рік тому +91

    ਗੁਰੂ ਸਹਿਬ ਸਾਰਿਅਾ ਦੇ ਿੲਕ ਹੈ ਹੀ ਵਾਹਿਗੁਰੂ ਸਭ ਦਾਭਲਾ ਕਰੀ

    • @P.Babrah58
      @P.Babrah58 Рік тому

      ਸਭ ਦਾ ਭਲਾ ਨਹੀਂ ਹੁੰਦਾ ਜੀ। ਇਕ ਧਿਰ ਉਹ ਜੋ ਪੀੜਿਤ ਹੁੰਦੀ ਹੈ 'ਤੇ ਦੂਸਰੀ ਜਾਬਰ। ਬਾਕੀ ਦਾ ਹਿਸਾਬ ਤੁਸੀਂ ਲਾ ਲਓ।

  • @harleenkaur5891
    @harleenkaur5891 Рік тому +4

    Waheguru.ji Waheguru.ji ਮਹਿਰ karen ji 🙏

  • @RajinderSingh-wn5us
    @RajinderSingh-wn5us Рік тому +6

    ਵਾਹਿਗੁਰੂ ਜੀ ਮਿਹਰ ਕਰਨੀ ਇਸ ਵੀਰ ਤੇ

  • @SukhchainSingh-by7le
    @SukhchainSingh-by7le Рік тому +11

    ਵਾਰਿਸ ਪੰਜਾਬ ਦੇ ਜਿਦਾਂ ਬਾਦ ਹੈ ਰਹੇਗਾ

  • @amritsikhwala3ohemia137
    @amritsikhwala3ohemia137 Рік тому +8

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @malkiatsingh4267
    @malkiatsingh4267 Рік тому +2

    ਵਾਰਿਸ ਪੰਜਾਬ ਦੇ ਜਿੰਦਾਬਾਦ

  • @gurualampurmusicsystem5207
    @gurualampurmusicsystem5207 Рік тому +34

    ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖੇ 🙏🙏

  • @lakvirsinghsomalsomal4396
    @lakvirsinghsomalsomal4396 Рік тому +18

    ਵਾਹਿਗੁਰੂ ਜੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਵਾਹਿਗੁਰੂ ਜੀ

  • @11kashmirsingh80
    @11kashmirsingh80 2 місяці тому

    ਰਾਜ।ਕਰੇਗਾ। ਖ਼ਾਲਸਾਧੰਨ। ਧੰਨ। ਧੰਨ। ਬਾਬਾ। ਦੀਪ। ਸਿੰਘ🙏🏻🙏🏻🙏🏻🙏🏻❤❤❤❤❤❤❤❤❤❤❤❤❤👍👍👍👍🙏🏻🙏🏻🙏🏻🙏🏻🙏🏻
    🙏🏻🙏🏻🙏🏻🙏🏻।

  • @manpreetsohal5225
    @manpreetsohal5225 Рік тому

    Wah Bai, waheguru ji mehar krn thode te,Changi layi eh bande di👏👏👏👏👏

  • @satvirsidhu90
    @satvirsidhu90 Рік тому +34

    ਸਦਕੇ ਬਾੲੀ ਤੇਰੇ...ਜਿੳੂਂਦਾ ਰਹਿ

  • @singhsonu3057
    @singhsonu3057 Рік тому +37

    ਭਾਈ ਅਮਿਤੰਪਾਲ ਜਿਦੰਬਾਦ ਬੱਬਰ ਸ਼ੇਰ ਪੰਜਾਬ ਦਾ

  • @manindersingh-qb9le
    @manindersingh-qb9le Рік тому +1

    Varis Punjab de jindabad

  • @paramjeetkaur4576
    @paramjeetkaur4576 Рік тому +2

    Waheguruji mehar karan bhai te❤

  • @amarjeetsingh90
    @amarjeetsingh90 Рік тому +91

    Y ਕਿਉ ਗੰਦ ਨਾਲ ਮੱਥਾ ਮਾਰਿਆ

  • @rajindersingh9996
    @rajindersingh9996 Рік тому +67

    ਭਾਈ ਸਾਹਿਬ ਜੀ ਇਹ ਬੰਦਾ ਬੜਾ ਵੱਡਾ ਚਵਲ ਹੈ ਜੀ ਦਫ਼ਾ ਕਰ ਇਸ ਨੂੰ

  • @JagjitSingh-zg9yr
    @JagjitSingh-zg9yr 3 місяці тому +1

    ਵੀਰ ਠੀਕ ਹੈ

  • @MohdSaleem-el6ur
    @MohdSaleem-el6ur Рік тому +4

    Allah hmesha chardi kalan ch rakhe

  • @sukhsonysonyansh5661
    @sukhsonysonyansh5661 Рік тому +16

    Waris punjab de jadhebandi jindabad amritpal khalsa ji jindabad

  • @jerryjerry1280
    @jerryjerry1280 Рік тому +33

    ੴ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏

  • @darshankaur4841
    @darshankaur4841 Рік тому +3

    ਵਹਿਗੁਰੂ ਜੀ 🌹🌹🌹🌹🌹

  • @balkarsinghthindkoki9008
    @balkarsinghthindkoki9008 Рік тому +1

    Very nice bro 👌 👌👌👌

  • @lalliwalia366
    @lalliwalia366 Рік тому +37

    Wahegru khalsa jee nu chadee kla rakhe wahegru jee

  • @ManmeetSingh-wf9ou
    @ManmeetSingh-wf9ou Рік тому +3

    ਵਾਰਿਸ ਪੰਜਾਬ ਨੂੰ ਮਹਾਰਾਜ ਚੜਦੀਕਲਾ ਵਿੱਚ ਰੱਖਣ

  • @GurdeepSingh-xz8ob
    @GurdeepSingh-xz8ob Рік тому +1

    Varsas Punjab Jindabad 👌👌👌👌🏴

  • @Pur9061
    @Pur9061 2 місяці тому

    ਵਾਰਿਸ ਪੰਜਾਬ ਦੇ ਜ਼ਿੰਦਾਵਾਦ

  • @bhaijagtarsinghgurdaspurwa3730
    @bhaijagtarsinghgurdaspurwa3730 Рік тому +56

    ਵੀਰ ਜੀ ਦੀ ਇਹੋ ਜਿਹੇ ਕੁਤੇ ਬੰਦਿਆਂ ਦੇ ਮੂੰਹ ਲਗ ਕੇ ਆਪਣਾ ਕੀਮਤੀ ਸਮਾਂ ਖਰਾਬ ਨਾ ਕਰੋ ਜੀ ਆਪਣੀ ਮੰਜ਼ਿਲ ਵੱਲ ਧਿਆਨ ਦਿਉ ਜੀ ਵਾਹਿਗੁਰੂ ਜੀ ਸਭ ਭਲੀ ਕਰਨਗੇ।

    • @butasingh339
      @butasingh339 Рік тому

      ਬਹੁਤ ਵਧੀਆ ਕੀਤਾ ਭੰਗ ਕੱਤਾ

  • @bahalsingh7068
    @bahalsingh7068 Рік тому +65

    ਭਾਈ ਸਾਹਬ ਜੀ ਮੰਡ ਤੇ ਕੁੱਤਾ ਹੈ ਕੁੱਤੇ ਨਾਲ ਕੀ ਗੱਲ ਕਰਨੀ ਕੁੱਤੇ ਦਾ ਕੰਮ ਹੁੰਦਾ ਭੋਕਣਾ ਇੰਹਨੁੰ ਭੋਕਣ ਦਿਉਂ

  • @Kirat_sarpanch778
    @Kirat_sarpanch778 Рік тому +1

    ਰਾਜ ਕਰੇਗਾ ਖਾਲਸਾ
    ਆਕੀ ਰਹੇ ਨਾ ਕਾਈ 🦁

  • @malkeetmaan5691
    @malkeetmaan5691 Рік тому +1

    Very nice 👍

  • @manoharsadiq6244
    @manoharsadiq6244 Рік тому +68

    Mand Di Jhand
    ਮੰਡ ਦੀ ਝੰਡ
    ਹੁੰਦੀ ਰਹੇਗੀ ਹੋਈ ਜਾਣੀ

  • @kgic890
    @kgic890 Рік тому +145

    ਵੀਰ ਜੀ ਤੁਹਾਡੇ ਬੋਲ ਗਦਾਰ ਦੇ ਮੂੰਹ ਤੇ ਛਿੱਤਰ ਦਾ ਕੰਮ ਕਰਦੇ ਹਨ 🚩🚩

  • @satendersingh5538
    @satendersingh5538 2 місяці тому

    WaheGuru Ji ka Khalsa WaheGuru Ji ki Fateh Raj Karega Khalsaq❤❤❤❤❤❤❤

  • @gurdialsinghkhalsa7861
    @gurdialsinghkhalsa7861 Рік тому +1

    Love you bhai amritpal Singh khalsa ji wahguru ji chardikala bakhshan ji

  • @mrskaur539
    @mrskaur539 Рік тому +74

    ਵਾਹਿਗੁਰੂ ਮੰਡ ਦਿਮਾਗ ਦਾ ਖਰਾਬ ਹੈ

  • @SukhchainSingh-by7le
    @SukhchainSingh-by7le Рік тому +62

    ਮੰਡ ਦੀ ਦਿਮਾਗ ਦੀ ਹਵਾ ਕੱਢਣ ਵਾਲੀ ਹੈ

  • @happyd.garhia6171
    @happyd.garhia6171 Рік тому +3

    ਦੇਓ ਪਰਸ਼ਾਦ ਸੰਗਤੋਂ ਮੰਡ ਨੂੰ😂

  • @sukhwinderkaur8111
    @sukhwinderkaur8111 Рік тому +2

    WaheGuru Ji ka Khalsa WaheGuru Ji ki Fateh

  • @mangatsingh6642
    @mangatsingh6642 Рік тому +101

    ਕੌਮ ਨੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਆਪਣਾ ਆਗੂ ਮੰਨ ਲਿਆ ਹੈ

  • @pindachahal8228
    @pindachahal8228 Рік тому +12

    ਵੀਰ ਅੰਮਿ੍ਤਪਾਲ ਸਿੰਘ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ 🙏🏻🙏🏻

  • @ManjitSingh-it2pp
    @ManjitSingh-it2pp Рік тому

    ਖਾਲਸਿਤਾਨ ਜਿੰਦਾਬਾਦ

  • @gurpritsingh9301
    @gurpritsingh9301 Місяць тому

    ਛਿੱਤਰਾਂ ਦਾ ਯਾਰ ਹੈ ਮੰਡ l ਇਹਨੇ ਕਦੀ ਨਾ ਕਦੀ ਜੁਤੀਆਂ ਖਾਣੀਆਂ ਹੀ ਖਾਣੀਆਂ ll

  • @motivattionalspeeches8268
    @motivattionalspeeches8268 Рік тому +57

    Amritpal zindabaad 🙏💯