Buta Singh ਦੀਆਂ ਠੱਗੀਆਂ ਦੇ ਕਲਪਾਏ ਲੋਕ ਹੱਥ ਵਿੱਚ ਚੈੱਕ ਫੜਕੇ ਮੀਡੀਆ ਵਿੱਚ ਆਏ | Harpreet Singh Makhu |

Поділитися
Вставка
  • Опубліковано 12 вер 2024
  • Harpreet Singh Makhu || ਹਰਪ੍ਰੀਤ ਸਿੰਘ ਮਖੂ || Buta Singh ਦੀਆਂ ਠੱਗੀਆਂ ਦੇ ਕਲਪਾਏ ਲੋਕ ਹੱਥ ਵਿੱਚ ਚੈੱਕ ਫੜਕੇ ਮੀਡੀਆ ਵਿੱਚ ਆਏ | Harpreet Singh Makhu ||
    #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
    ---------------------
    Harpreet Singh Makhu
    ---------------------
    #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
    ---------------------
    Subscribe UA-cam : - / @harpreetsinghmakhu9752
    Follow on Facebook : - / hsmakhu

КОМЕНТАРІ • 118

  • @NirmalSingh-qt5qi
    @NirmalSingh-qt5qi 9 місяців тому +15

    ਜਿਹੜੇ ਲੋਕ ਬਿਨਾਂ ਪੈਸਿਆਂ ਤੋਂ ਕਨੇਡਾ ਜਾਣ ਦੇ ਸੁਪਨੇ ਦੇਖਦੇ ਹਨ ਉਹ ਬਿਲਕੁਲ ਹੀ ਪਾਗ਼ਲ ਹਨ

  • @naranjansingh3727
    @naranjansingh3727 9 місяців тому +14

    ਮਖੂ ਸ਼ਾਹਿਬ ਜੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

  • @majorsingh4297
    @majorsingh4297 9 місяців тому +19

    ਕਥਾ ਵਾਚਕਾਂ ਦੇ ਨਾਮ ਤੇ ਕਲੰਕ ਬੂਟੇ ਕੰਜ਼ਰ ਨੂੰ ਇਕੱਠੇ ਹੋ ਕੇ ਸਬਕ਼ ਸਿਖਾਣਾ ਪੈਣਾ ਨਹੀਂ ਤੇ ਕਥਾ ਤੇ ਕਥਾ ਵਾਚਕਾ ਤੋਂ ਲੋਕਾਂ ਦਾ ਵਿਸ਼ਵਾਸ ਹੀ ਉਠ ਜਾਏਗਾ

    • @sukhchain1926
      @sukhchain1926 9 місяців тому +1

      ਜਿਹੜੇ ਸਮਝਦਾਰ ਨੇ ਉਹ ਸਹੀ ਕਥਾ ਵਾਚਕਾਂ ਨੂੰ ਵੀ ਕੋਨੀ ਮੰਨਦੇ ਨਾ ਕਥਾ ਨੂੰ ਕਿਉਂਕਿ ਇਹ ਸਭ ਗੋਲ ਮਾਲ ਹੈ।
      ਗੁਰੂ ਨਾਲ ਸਿੱਧੀ ਆਪ ਸਾਂਝ ਪਾਓ ਨਾ ਕੇ ਕਿਸੇ ਵਿਚੋਲਗੀਆਂ ਦੇ ਰਾਹੀ 🙏
      ਸ਼ਬਦ ਗੁਰੂ ਨਾਲ ਆਪ ਜੁੜੀਏ ਅਸੀਂ ਕਥਾ ਵਾਚਕ ਤੁਹਾਡੇ ਵਿੱਚੋਂ ਹੀ ਨੇ ਉਹ ਕੋਈ ਤੁਹਾਡੇ ਨਾਲੋਂ ਬਹੁਤਾ ਨਹੀਂ ਜਾਣਦੇ ਸਿਰਫ ਤੇ ਸਿਰਫ ਅਭਿਆਸੀ ਨੇ ਇਸ ਵੱਧ ਕੁਛ ਨਹੀਂ ਪਰ ਭੰਬਲਭੂਸੇ ਚ ਕਿੰਨਾ ਪਾਇਆ ਸਮਾਜ ਨੂੰ ਇਕ ਡਰ ਪਾਇਆ ਕਥਾ ਦੇ ਨਾਮ ਤੇ।

  • @vickysinghvicky2618
    @vickysinghvicky2618 9 місяців тому +4

    ਗੁਰੂ ਸਾਹਿਬ ਜੀ ਦੀਆਂ ਗੋਲਕਾਂ ਨੇ ਇਨ੍ਹਾਂ ਅਖੌਤੀਆਂ ਦੇ ਦਿਮਾਗ਼ ਖ਼ਰਾਬ ਕੀਤਾ ਹੋਇਆ

  • @avtarsingh2531
    @avtarsingh2531 9 місяців тому +24

    ਲੱਖ ਲੱਖ ਲਾਹਨਤ ਹੈ ਉਨ੍ਹਾਂ ਲੋਕਾਂ ਨੂੰ ਜਿਹੜੇ ਬੂਟੇ ਕਲੰਨ ਵਰਗੇ ਘਟੀਆ ਬੰਦੇ ਨੂੰ ਗਿਆਨੀ ਲਿਖ ਰਹੇ ਹਨ। ਇਹ ਗਿਆਨੀ ਸ਼ਬਦ ਦੀ ਤੌਹੀਨ ਹੈ ਇਹ ਨਾ ਕਰੋ।

  • @user-pj3gt7vf4c
    @user-pj3gt7vf4c 9 місяців тому +27

    ਹਰਪ੍ਰੀਤ ਸਿੰਘ ਜੀ ਗੁੱਸਾ ਨਾਂ ਕਰਿਉ ਤੁਸੀਂ ਹੀ ਬੂਟੇ ਸਿੰਘ ਦੀ ਇਨਟਰਵੀਉ ਕਰ ਕਰਕੇ ਮਸਹੂਰ ਕੀਤਾ ਠੱਗ ਬੰਦੇ ਨੂੰ

    • @Rinkukhurdvlogs
      @Rinkukhurdvlogs 9 місяців тому

      ਇਸ ਭ***** ਨੇ ਹਰਪ੍ਰੀਤ ਸਿੰਘ ਦੀਆਂ ਮਿੰਨਤਾਂ ਕੀਤੀਆਂ ਸੀ

  • @AvtarSingh-pw7fv
    @AvtarSingh-pw7fv 9 місяців тому +15

    ਗੋਲਕ ਚੋਰ ਤਾਂ ਹੈ ਹੀ ਸੀ ਹੁਣ ਤਾਂ ਸਿਰੇ ਦਾ ਠੱਗ ਵੀ ਬਣ ਗਿਆ ਹੈ ਆਹ ਟ੍ਰੀ ( ਬੂਟਾ ) ਸਿੰਘ

  • @sukhpalsingh8637
    @sukhpalsingh8637 9 місяців тому +4

    ਇਹ ਸਾਰੇ ਲੀਡਰ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਵਿੱਚ ਲੱਗੇ ਹਨ ਉੱਧਰ ਵੋਟਾਂ ਬਣਾ ਕੇ ਸਿੱਖ ਸੰਸਥਾ ਨੂੰ ਆਪਣੇ ਅਧੀਨ ਕਰਨ ਲਈ ਸਰਗਰਮੀਆਂ ਤੇਜ ਹਨ।

  • @AvtarSingh-pw7fv
    @AvtarSingh-pw7fv 9 місяців тому +9

    ਗਿਆਨੀ ਜੀ ਤੁਸੀਂ ਉਸ ਕੰਜ਼ਰ ਠੱਗ ਕੋਲ ਕਿਵੇਂ ਫਸ ਗਏ ਕਿਉਂਕਿ ਲੋਕ ਕਹਿੰਦੇ ਹਨ ਉਹ ਤਾਂ ਲੋਕਾਂ ਦੇ ਖੇਤ ਵਿੱਚੋ ਦਾਤੀਆਂ , ਖੁਰਪੇ ਤੱਕ ਤੇ ਹੱਥ ਸਾਫ਼ ਕਰ ਦਿੰਦਾ ਸੀ

  • @BhupinderSingh-yg8cg
    @BhupinderSingh-yg8cg 9 місяців тому +5

    ਮੱਖੂ ਜੀ ਬੂਟੇ ਕੰਜ਼ਰ ਨੂੰ ਗਿਆਨੀ ਬੂਟਾ ਸਿੰਘ ਨਾਂ ਕਹੋ ਜੀ

  • @malkitsingh4502
    @malkitsingh4502 9 місяців тому +7

    ਲਓ ਜੀ ਬੂਟਾ ਚੋਰ ਤਾਂ ਹੈ ਸੀ ਇਹ ਤਾਂ ਠੱਗ ਵੀ ਆ

  • @JagtarSingh-tn9oh
    @JagtarSingh-tn9oh 9 місяців тому +3

    Waheguru ji ka khalsa waheguru ji ki Fateh 🙏🏻🚩

  • @NirmalSingh-qt5qi
    @NirmalSingh-qt5qi 9 місяців тому +4

    ਬਾਬਾ ਡੇਢ ਲੱਖ ਵਿੱਚ ਤਾਂ ਕਨੇਡਾ ਦੀ ਟਿਕਟ ਨੀ ਮਿਲਦੀ

  • @mandeepsinghbabbu2854
    @mandeepsinghbabbu2854 9 місяців тому +5

    ਬੂਟਾ ਟਰੇਨਿੰਗ ਵੀ ਦਿੰਦਾ ਕਿ ਗੋਲਕ ਤੇ ਹੱਥ ਕਿਵੇਂ ਸਾਫ ਕਰਨਾ ਕਿਸੇ ਗਰੀਬ ਸਪੀਕਰ ਕਿਵੇਂ ਗੋਲ ਕਰਨਾ 😂😂😂

  • @alambirsingh5076
    @alambirsingh5076 9 місяців тому +2

    ਬੂਟੇ ਨੂੰ ਸ਼ਿਤਰਾਂ ਵਾਲਾ ਅਜੇ ਕੋਈ ਨਹੀ ਟੱਕਰਿਆ ਲੱਗਦਾ

  • @harmankumar9533
    @harmankumar9533 9 місяців тому +1

    Buta Singh is good man ❤he telling truth that’s why?these people going to against we Buta Singh is good man ❤

  • @RohitSingh-xm7jn
    @RohitSingh-xm7jn Місяць тому

    ਆ ਜਿਹੜੇ ਬੂਟਾ ਸਿੰਘ ਨੂੰ ਸਹੀ ਕਹਿੰਦੇ ਨੇ ਬੂਟਾ ਸਿੰਘ ਨੂੰ ਬਹੁਤ ਵਡਾ ਵਿਦਵਾਨ ਸਮਝਦੇ ਹਨ ਉਹ ਲੋਕ ਹੁਣ ਕਿੱਥੇ ਨੇ ਬੂਟਾ ਸਿੰਘ ਤੁਹਾਡਾ ਵਿਦਵਾਨ ਬੁੱਧੀਜੀਵੀ ਨੇ ਲੋਕਾ ਦੇ ਪੈਸੇ ਦੇਣੇ ਨੇ ਕਰੋ ਵਿਦਵਾਨ ਦੀ ਮਦਦ ਤੁਹਾਡਾ ਵਿਦਵਾਨ ਅੱਜ ਮੁਸੀਬਤ ਚ ਆ ਆਯੋ ਅਗੇ ਵਧੌ

  • @gurmeetkailey9103
    @gurmeetkailey9103 9 місяців тому

    Maku veer ji sath devo ana da ,,,, good 👍👍👍👍👍

  • @PUNJABREGIONKHALISTAN
    @PUNJABREGIONKHALISTAN 9 місяців тому +1

    Veer bahut sohna kam kar rhe ho👍👍👍👍👍👍👍👍👍👍👍👍👍👍👍👍

  • @babalbedibedi4860
    @babalbedibedi4860 9 місяців тому +3

    150000 LAKH VICH SARA FAMILY CANADA VERY SHOCKING

  • @bhindersran2170
    @bhindersran2170 9 місяців тому +8

    ਏਹ ਕੰਜ਼ਰ ਨੂੰ ਕਿਓਂ ਵਿੱਖਾ ਰਹੇ ਹੋ ਗੋਲਕ ਚੋਰ ਜਗਦੀਪ ਸਿੰਘ ਥੱਲੀ ਬਾਈ ਜਿਦਾਵਾਦ ਬੂਟਾ ਚੋਰ ਹੈ ਸਿਰੇ ਦਾ ਮਲੰਗ

  • @sukhjindersingh7557
    @sukhjindersingh7557 9 місяців тому +3

    ਇੱਕ ਨੰਬਰ ਦਾ ਠੱਗ ਤ ਧੋਖੇ ਬਾਜ ਹੈ।

  • @devinderpaldhillon9627
    @devinderpaldhillon9627 9 місяців тому

    ਉਹੋ ਇਹ ਬੰਦਾ ਉਹ ਤੇ ਨਹੀਂ ਜਿਹੜਾ ਜੱਟਾਂ ਦੀ ਗਾਹਲਾਂ ਕੱਢ ਕੱਢ ਕੇ ਸੇਵਾ ਬੜੀ ਕਰਦਾ ਏ ॥

  • @gurmailthind6931
    @gurmailthind6931 9 місяців тому +8

    ਬੂਟਾ ਕੰਜਰ ਮੱਖੂ ਵੀਰ ਲੱਖਾ ਸਿਦਾਨਾ ਨੂੰ ਕਿਵੇਂ ਬੋਲਦਾ ਸੀ ਸਿਰੇ ਦਾ ਕੰਜਰ ਸਾਲਾ

  • @BalwinderSingh-yu4tq
    @BalwinderSingh-yu4tq 9 місяців тому +8

    ਸਾਲਾ ਲੰਗੜਾ ਇਕ ਰਗ ਤੋਂ ਵਧ ਕੇ ਰਗ ਹੁੰਦੀ ਹੈ

  • @majorsingh4297
    @majorsingh4297 9 місяців тому +3

    ਲੰਗੜ ਦੀਨ ਬੜਾ ਗੱਲਕੜ ਨਿਕਲਿਆ

  • @RamSingh-wt2vq
    @RamSingh-wt2vq 9 місяців тому +1

    ਬੂਟਾ ਤਾਂ ਠੱਗ ਚੋਰ ਨਿਕਲਿਆ .

  • @BaldevSingh-gj6ex
    @BaldevSingh-gj6ex 8 місяців тому

    🙏🙏👍👍👌👌

  • @manindergill112
    @manindergill112 9 місяців тому +4

    Butta saila dakku nikliya purra

  • @shonkimajrot8917
    @shonkimajrot8917 7 місяців тому

    ਬੂਟਾ ਸਿੰਘ v ਏਜੰਟਾਂ ਦੇ ਨਾਲ ਮਿਲਿਆ ਹੋਇਆ ਹੈ ਰਹੀ ਏਜੈਟਾ ਦੀ saide le riha he

  • @kartarpur6075
    @kartarpur6075 9 місяців тому

    very good job.ji

  • @cheemasingh3215
    @cheemasingh3215 9 місяців тому +1

    Mackhu veera appjeeda jmohau wich ghanni sahabad boota kanjhar wasata kehani sobhadha nachi ghanni sahabad bohat ocha sabadh ha ta tuse changhi tera jandha ho ghanni sabdah de mahantha

  • @HarjinderSingh-ui7pv
    @HarjinderSingh-ui7pv 9 місяців тому

    ਇਕ ਅਮਰਧਾਰੀ ਬੰਦਾ ਤਹਿਸੀਲ ਬਟਾਲਾ ਦੇ ਕੋਲ ਦਾ ਨੌਕਰੀ ਦਾ ਝਾਂਸਾ ਦੇ ਕੇ ਡੇਢ ਡੇਢ ਲੱਖ ਠੱਗੀ ਮਾਰ ਕੇ ਲੈ ਗਿਆ ਸੀ ਫੇਰ ਆਪ ਹੀ ਹਾਈਕੋਰਟ ਵਿੱਚ ਕੇਸ ਲਾ ਦਿੱਤਾ ਕਿ ਇਹ ਦਸ ਬੰਦੇ ਮੈਨੂੰ ਪਰੇਸ਼ਾਨ ਕਰਦੇ ਹਨ ਗੁਰੂ ਦਾ ਬਾਣਾ ਪਾਕੇ ਲੋਕ ਜਿਆਦਾ ਠੱਗੀਆਂ ਮਾਰਦੇ ਹਨ

  • @tejinderpalsingh3312
    @tejinderpalsingh3312 9 місяців тому

    ਭਾਈ ਸੇਲਫ ਦਾ ਚੈਕ ਕੱਟਣ ਦਾ ਮਤਲਬ ਹੈ ਕਿ ਬੂਟਾ ਸਿੰਘ ਨੇ ਆਪ ਪੈਸੈ ਕਢਵਾਉਣ ਹਨ। ਪਿੱਛੇ ਆਪ ਹੀ ਦਸਤਖ਼ਤ ਕੈਸ਼ੀਅਰ ਨੂੰ ਪੈਸੇ ਲੈਣ ਦੀ ਰਸੀਦ ਹੈ।

  • @Rinkukhurdvlogs
    @Rinkukhurdvlogs 9 місяців тому

    ਇਸ ਦੀ ਗੱਲਾ ਤਾ ਪਹਿਲਾ ਹੀ ਦੱਸਦੀਆ ਸੀ ਕਿ ਬੂਟਾ ਹਰਾਮ ਦਾ ਪਰ ਅੱਜ ਸਾਫ ਹੋ ਗਿਆ ਕਿ ਬੂਟਾ ਸੱਚ ਵਿੱਚ ਹੀ ਬੱਈਏ ਦੀ ਅਲਾਦ ਹਰਾਮ ਦਾ

  • @user-on7bo8gc2x
    @user-on7bo8gc2x 9 місяців тому

    Good job

  • @gsdeol8827
    @gsdeol8827 9 місяців тому

    ਜੌ ਆਦਮੀ ਸ਼ਰੇਆਮ ਗੋਲਕ ਤੋਂ ਪੈਸਾ ਚੋਰੀ ਗੁਰੂ ਘਰ ਤੋਂ ਕਰਦਾ ਹੈ ਫਿਰ ਮਾਨ ਨਾਲ਼ ਕਹਿੰਦਾ ਹੈ ਕਿ ਮੈਂ ਅਰਦਾਸ ਕੀਤੀ ਸੀ। ਫਿਰ ਵੀ ਇਸਤੇ ਕੋਈ ਯਕੀਨ ਕਰਦਾ ਹੈ ਤਾਂ ਫਿਰ ਕੀ ਕਹਿ ਸਕਦੇ ਹਾਂ ਕਿ।

  • @KuljinderSingh-qk6lt
    @KuljinderSingh-qk6lt 9 місяців тому +1

    Buti lakh lahnat tere te

  • @pargatsingh-mg1ib
    @pargatsingh-mg1ib 9 місяців тому +1

    Ihna nay bee golak de paise dittay hone hai.

  • @AmarjeetSingh-ku2je
    @AmarjeetSingh-ku2je 9 місяців тому

    ਭਾਈ ਸਾਹਿਬ ਜੀ ਇਹ ਬੂਟਾ ਲੰਗੜੀਆ ਗੋਲਕ ਚੋਰ ਝਾੜੂ ਭਗਤ ਹੈ ਇਸ ਨੂੰ ਪੰਜਾਬ ਪੁਲਿਸ ਕੁਝ ਨਹੀਂ ਕਹੇਗੀ

  • @kaurasingh7750
    @kaurasingh7750 9 місяців тому +1

    ਤੁਸੀਂ ਲੋਕ ਪਹਿਲਾਂ ਕਿਥੇ ਗਏ ਸੀ ll ਹੁਣ ਸਾਰੇ ਰੱਲ ਮਿਲ ਕੇ ਬਕਵਾਸ ਕਰ ਰਹੇ ਹੋ ll ਮੱਖੂ ਵੀ ਚੱਕਵਾ ਚੁੱਲ੍ਹੇ ਵਾਂਗੂੰ ਹੈ ll ਇਸ ਨੇ ਪਹਿਲਾਂ ਬੂਟਾ ਸਿੰਘ ਦੀ ਇੰਟਰਵਿਊ ਕੀਤੀ ਸੀ ll ਮੁੱਖੂ ਪਾਸ ਜੋ ਇੰਟਰਵਿਊ ਦੇ ਰਿਹਾ ਹੈ ll ਇਸ ਦੀ ਖੋਜ਼ ਪੜਤਾਲ ਕੀਤੀ ਜਾਵੇ ਇਹ ਵੀ ਬੇਈਮਾਨ ਹੀ ਸਾਬਤ ਬੇਈਮਾਨ ਨਿਕਲੇਗਾ ll ਬੇਸ਼ਕ ਇਹਨਾਂ ਦੀ ਪੜਚੋਲ ਕਰਕੇ ਦੇਖਲੋ llਇਹਨਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਡੇੜ ਲੱਖ ਵਿੱਚ ਅਜੇ ਤੱਕ ਕੋਈ ਕਨੈਡਾ ਗਿਆ ਹੈ ll ਮੈਂ ਬੂਟਾ ਦੇ ਹੱਕ ਵਿੱਚ ਨਹੀਂ ਹੈ ll

  • @simranjit4679
    @simranjit4679 9 місяців тому +2

    Buta chor buta thag eh taa bnaras de choran nu v fail kar gya.

  • @user-td7cy9hl9f
    @user-td7cy9hl9f 9 місяців тому +1

    150000 vich canada tusi kine ku siane ho

  • @BaljeetSingh-fr3by
    @BaljeetSingh-fr3by 9 місяців тому

    🙏🙏

  • @satindersinghwaraich3926
    @satindersinghwaraich3926 9 місяців тому +1

    ਬੂਟਾ ਸਿੰਬਲ ਦਾ ਏ ਇਸਨੂੰ ਪੂਟ ਦਿਉ ਸਿਖੀ ਨੂੰ ਬਦਨਾਮ ਕਰ ਰਿਹੇ

  • @user-xl7wm7qb3l
    @user-xl7wm7qb3l 9 місяців тому

    😂

  • @gursahibsingh2182
    @gursahibsingh2182 9 місяців тому

    ਬੂਟਾ ਤਾ ਫੇਰ ਥੋਰ੍ਹ
    ਦਾ ਬੂਟਾ ਜਾ ਕੰਡਿਆਲੇ ਪੋਹਲੇ ਬੂਟ ਨਿਕਲਿਆ

  • @jinduhappo7767
    @jinduhappo7767 9 місяців тому +1

    Loka nu es makhu te jqin kdy nai karna chahiye

  • @JaswinderSingh-lw6xy
    @JaswinderSingh-lw6xy 9 місяців тому +1

    1.5 lakh ch ta koe dubai ne ja sakda

  • @user-fz7xt8xw8h
    @user-fz7xt8xw8h 9 місяців тому

    ਜਦੋ ਬਾਦਲਾਂ ਤੇ ਜੁੱਤੀਆਂ ਸਿਟਦਾ ਸੀ ਉਦੋਂ ਤਾਂ ਕਹਿੰਦੇ ਸਨ ਬੱਲੇ ਬੱਲੇ ਬੂਟਾ ਸਿੰਘ ਨੇ ਬੁਹਤ ਕੁਰਬਾਨੀ ਕੀਤੀ ਵਾਹ ਬੂਟਾ ਸਿਆਂ ਬੜਾ ਕਰਬਾਨੀ ਵਲਾ ਸਿੰਘ ਹੈ ਹੁਣ ਕੀ ਹੋ ਗਿਆ ਇਹੋਜਿਹੇ ਬੰਦੇ ਇਹੋ ਕਰਬਾਨੀ ਕਰਦੇ ਹੁੰਦੇ ਹਨ ਹੁਣ ਤੁਰੇ ਫਿਰੋ

  • @HarjeetSingh-bc3bm
    @HarjeetSingh-bc3bm 9 місяців тому

    ਬੂਟਾ ਨਹੀ ਕੈਦੋ ਲਗੜਾ ਚੋਰ ਆ ਭਾਈ ਸਾਹਿਬ ਜੀ

  • @pritpalsingh3019
    @pritpalsingh3019 9 місяців тому

    Guru gobind sigh da bahut dhanvaad, keo ki ese Amrit da license tear kitta Jo marji kari jave khulli chutti a , chuna laga ke

  • @RajinderSingh-rr9th
    @RajinderSingh-rr9th 9 місяців тому

    Jo eh sabh kujh eh bak rhe hn kujh bhi sahi nhi hai kday makhu nay Dhumai di interview kita hai?

  • @devinderpaldhillon9627
    @devinderpaldhillon9627 9 місяців тому

    ਠੱਗ ਦੀ ਸੂਰਤ ਦੇ ਦਰਸ਼ਨ ਤਾਂ ਕਰਾਓ ਵੀਰ!

  • @ajaibsingh4365
    @ajaibsingh4365 9 місяців тому

    Makhu sahib ji. Bute khach de manji thukwa😅 deyo ji

  • @AmritPalSingh-my1wz
    @AmritPalSingh-my1wz 7 місяців тому

    Eh Boota pardan mantri bajeke nu AMLI. Kehnda....Thagg nalon Amli 100 Guna changa..Saram naal dubb maran wali gall ai...😢😢

  • @gurcharanjitkaur8159
    @gurcharanjitkaur8159 9 місяців тому

    138 Da Case file kr do bs

  • @gurnamsingh6163
    @gurnamsingh6163 9 місяців тому +1

    ਬੂਟਾ ਸਿੰਘ ਸਰਕਾਰੀ ਅਜੰਸੀਆ ਦਾ ਬੰਦਾ ਹੈ ਸਿੱਖ ਵਿਰੋਧੀ ਕੰਮ ਕਰਨ ਦੀ ਡਿਊਟੀ ਲਗਾਈ ਗਈ ਹੈ ਬੂਟੇ ਦੀ ਬੂਟਾ ਜਿੰਨਾ ਮਰਜ਼ੀ ਸਿੱਖ ਕੌਮ ਦੇ ਲੋਕਾ ਨੂੰ ਲੁੱਟੇ ਪੁਲਸ ਕੁਝ ਨਹੀਂ ਕਹੇਗੀ ਕਿਊ ਕੇ ਪਾਲਤੂ ਬੰਦਾ ਹੈ ਜਿੰਦਾ ਮੁਗਲ ਰਾਜ ਵਿੱਚ ਸਿੱਖਾ ਨੂੰ ਲੁਟਣ ਮਾਰਨ ਵਾਲਿਆਂ ਨੂੰ ਕੋਈ ਸਜਾ ਨਹੀਂ ਦਿੱਤੀ ਜਾਂਦੀ ਸੀ ਏਹ ਵੀ ਓਸੇ ਸਿਸਟਮ ਦਾ ਹੈ ਬਾਦਲਾ ਨੂੰ ਜੁੱਤੀ ਅਜੰਸੀਆ ਨੇ ਮਰਵਾਈ ਸੀ ਪੰਜਾਬ ਵਿੱਚ ਜੋ ਕੁਝ ਵੀ ਹੋ ਰਿਹਾ ਹੈ ਸੱਬ ਭਾਰਤੀ ਸਿਸਟਮ ਕਰਵਾ ਰਹਾ ਹੈ

  • @chanchalsingh9938
    @chanchalsingh9938 9 місяців тому

    ਏ ਹਰਾਮ ਦਾ ਹੈ ਇਹ ਪਿੰਡ ਵਾਲਿਆ ਤੌ ਪੂਛੌ ਇਹ ਕੁਁਤੇ ਨੇ ਪਿੰਡ ਦੀ ਕੁੜੀ ਨੇ ਸਿਕਾਇਤ ਕੀਤੀ ਹੈ ਇਸ ਨੇ ਆਪਣੀ ਭੈਣ ਨੂੰ ਨਹੀ ਬਖਸ਼ਿਆ ਇਹ ਪਿੰਡ ਚ ਸਰਾਬ ਦਾ ਸੇਵਨ ਕਰਦਾ ਹੈ
    ਸ੍ਰੋਮਣੀ ਕਮੇਟੀ ਵਿਚ ਨੌਕੜੀ ਕਰਦਾ ਸੀ ਉਥੇ
    ਸਰਾ ਚ ਸਰਾਬ ਪੀ ਰਿਆ ਸੀ ਨਾਲ ਇੰਕ ਜਨਾਨੀ ਨਾਲ ਪਕੜਿਆ ਗਿਆ ਸੀ ਮੱਕੜ ਪ੍ਰਧਾਨ ਸੀ ਉਸ ਨੇ ਇਸ ਨੂੰ ਡਿਸਮਿਸ ਕੀਤਾ ਸੀ ਨਾਲ ਹੀ ਜੁਤੀਆ ਮਾਰੀਆ ਸੀ ਨਾਲ ਹੀ ਮੁੰਹ ਕਾਲਾ ਕੀਤਾ ਇਹ ਬਹੁਤ ਕਿਰਤਘਣ ਹੈ ਇਸ ਦੇ ਪਿੰਡ ਵਾਲਿਆ ਨੇ ਜੁਤੀਆ ਮਾਰ ਕਿ .ਮੁੰਹ ਕਾਲਾ ਕੀਤਾ

  • @sukhdevsingh9706
    @sukhdevsingh9706 9 місяців тому +3

    Butta chor a

  • @SukhdeepSingh-we8fi
    @SukhdeepSingh-we8fi 9 місяців тому

    18:59

  • @surinderjohal7258
    @surinderjohal7258 9 місяців тому

    5 :13 te video shuru hundi hai

  • @gurmeetcheema7732
    @gurmeetcheema7732 9 місяців тому

    Salay day gl h rsa pa k bnlo jdo Rp mor du odo sdeo

  • @SukhdeepSingh-we8fi
    @SukhdeepSingh-we8fi 9 місяців тому

    MAKHU BEET JI SAT.SEHRI AKAL JI. MA.JAMMU TU.HAPA.JI JIS DIN INA..NAPAISADITA.SE.TU.HANU PUCH.KA DITTA.SE PAJIINDHA.NA KARO INAKOL.PASA.SI.TA INANA.DEETA.SADAY.KOLNAHI SI ASSINAHI DITTA.(PAG.BACHO BEER JI) INDA NAKARO.

  • @sourav7718
    @sourav7718 9 місяців тому

    Boota bara vich lehni da.eh jine v neki dadri deh chelle neh .sub hramde neh

  • @surinderkumar5592
    @surinderkumar5592 9 місяців тому

    Ded lakh Sara tab bar Canada wah but a Singh ji ded lake ch tuci ihna di bu vi mange ihna O v de De deni c jo k bahut jaruri c badnami ihna fer v karni c hun v kr rehe ne hun deo jawab

  • @user-fz7xt8xw8h
    @user-fz7xt8xw8h 9 місяців тому

    ਬਾਦਲਾਂ ਤੇ ਜੁੱਤੀ ਤਾਂ ਸੁੱਟੀ ਸੀ ਕੋਮ ਦਾ ਦਰਦ ਬੁਹਤ ਸੀ ਬੂਟਾ ਸਿੰਘ ਨੂੰ ਬਾਦਲਾਂ ਤੇ ਗੁੱਸਾ ਆਗਿਆ ਸੀ ਕੌਮ ਦਾ ਦਰਦ ਹੋਣ ਕਾਰਨ

  • @chandigarha
    @chandigarha 9 місяців тому

    Is da. Damak. Km. Ni. Karda. Dad lak vich kon janda

  • @gurcharansingh3986
    @gurcharansingh3986 9 місяців тому

    buta di foto dikhao kite es marhe PODE karan change PODE jani k BUTA SINGH di na ko'e kahla banda JARH PUTT deve sade Punjabi jaldi ch kise hor Buta Singh naam de bande nu hi eh wala BUTTA na samjh lain.

  • @Vadraosaab032
    @Vadraosaab032 7 місяців тому

    Buta Laan Buta khusa buta dok buta dlla buta 🐗🐗🐗🐗🐗🐗🐗🐗

  • @SatnamSingh-su3kq
    @SatnamSingh-su3kq 9 місяців тому +3

    BUTTA CHOR

  • @RajinderSingh-rr9th
    @RajinderSingh-rr9th 9 місяців тому

    Je karega v ta min min karega os aghe . ho skda hai Buta singh nay kujh galat kita hovay pr eh os welay keo jaad aya. eho jehe watheray oungay chor

  • @boparaisaab707
    @boparaisaab707 9 місяців тому

    Goods

  • @KashmirSingh-se9ej
    @KashmirSingh-se9ej 9 місяців тому

    Ese butte chor nu jutti pred hove te jd v takr gay te es dee lassi dekhi kesse bnade hee han es chawl nu giani ja baba kehna lahnat hai e dalas dee bus juban katni paini

  • @GURMAILSINGH-vd4yv
    @GURMAILSINGH-vd4yv 9 місяців тому

    Machu nu pusk ke rd deo

  • @kamalsingh4948
    @kamalsingh4948 9 місяців тому

    makhu Saab vadde thagan val v muh kr leya kro

  • @user-xl7wm7qb3l
    @user-xl7wm7qb3l 9 місяців тому

    Canda da ta pata ni par tuhade kol sleda jaroor aa jao ga sleda jo kade Banda ban janda kade janwar ban janda kade kuta kade bila bohat kush mera dost sleda sleda sleda mera yaar sleda no Canda only sleda

  • @surjanrandhawa8130
    @surjanrandhawa8130 9 місяців тому

    Bahut hi gandh aa sikh qoum cha butta singh jini v es nu fittak paye jave utni hi kum aa😊

  • @paramjitsingh1392
    @paramjitsingh1392 9 місяців тому

    ਵਨਾਰਸੀ ਠੱਗ ਠੱਗ

  • @sukhcharanbains1023
    @sukhcharanbains1023 9 місяців тому

    Eh ohi buta singh jo sgpc Badals ate hor kis kis bare bolda rehnda.os time v mete comments c ke eh banda imandar na hunde hoe v apne aap nu sahi dasda ate hornu halat proof karda renda.Ehdi schai samne aagyi.

  • @sukhcharanbains1023
    @sukhcharanbains1023 7 місяців тому

    Bhagwant je agents te action aur karna sab ton pehle Buta Singh te action kro.Eh Sara din vedio bna bna ke bakwas marda rehnda .Ehdi FIR police aap daraj karvaye.Eh chor ikk no da.Eh sab kuch jande na hoye v pehle hi ehdian vedio ton pta lagda kiun Bhaane da day ke virodh karda.IT cell AAP jaldi ehde ch band karo.Pta lags public eh banda har roj apne vedio vich bhagwant di sifat kuin karda.

  • @RajinderSingh-rr9th
    @RajinderSingh-rr9th 9 місяців тому

    Eh sabh pakhandi hn Buta Singhnay jo thorha bhuta kita hai oh aap he mnda hai.

  • @karamsingh8379
    @karamsingh8379 9 місяців тому

    Tin rs v khate golak ton chori kite hoa Bach gya ne

  • @PreetSingh-dj4un
    @PreetSingh-dj4un 9 місяців тому

    Makhu Gappi

  • @ParvinderSingh-lr9jy
    @ParvinderSingh-lr9jy 9 місяців тому

    Sara ava hee ut gia, koi taa theek nikle jao

  • @gurbakshsingh-cl1ki
    @gurbakshsingh-cl1ki 9 місяців тому

    Bootia. Hun ta koi jwab deh

  • @Rinkukhurdvlogs
    @Rinkukhurdvlogs 9 місяців тому

    ਮੁਰਗੀ ਚੋਰ ਠੱਗ ਬੂਟਾ ਦਲਾਲ

  • @gursewakbuttar6371
    @gursewakbuttar6371 9 місяців тому +3

    ਬੂਟੀ ਰਾਮ ਕੈਦੋਂ ਲੰਗਾਂ ਠਗ ਸਿਰੇ ਦਾ

  • @BalvirSingh21475
    @BalvirSingh21475 5 місяців тому

    ਬੂਟਾ ਠੱਗ ਬੱਲੇ ਕਥਾ ਝੂਠ ਮਾਰਦਾ ਹੋਉ

  • @turlochanmalhi3130
    @turlochanmalhi3130 9 місяців тому +1

    Thives are all over among Punjabis.

  • @JagtarSingh-ky3oj
    @JagtarSingh-ky3oj 9 місяців тому

    Buuti Ram RSS da agent pakka hramda

  • @PritamSingh-oi1ut
    @PritamSingh-oi1ut 9 місяців тому

    Ih Banda jhutha a.

  • @baldevsingh6371
    @baldevsingh6371 9 місяців тому

    Butta singh pehla chor si.hun thagg vi hai.

  • @RandhirSinghOfficial642
    @RandhirSinghOfficial642 9 місяців тому

    Boota chor. Es de chitter fero