Hans Raj Hans ਨੇ ਜਨਾਬ ਸਰਦੂਲ ਸਿਕੰਦਰ ਨੂੰ ਕੀਤਾ ਯਾਦ ਅਮਨ ਨੂਰੀ ਸੁਣ ਕੇ ਹੋ ਗਈ ਭਾਵੁਕ

Поділитися
Вставка
  • Опубліковано 9 гру 2023
  • Hans Raj Hans ਨੇ ਜਨਾਬ ਸਰਦੂਲ ਸਿਕੰਦਰ ਨੂੰ ਕੀਤਾ ਯਾਦ ਅਮਨ ਨੂਰੀ ਸੁਣ ਕੇ ਹੋ ਗਈ ਭਾਵੁਕ
    Jagran Ekta Welfare Club Khanna (R.238)

КОМЕНТАРІ • 42

  • @kulbirsainisangeet
    @kulbirsainisangeet 7 місяців тому +9

    🙏🏼ਕੋਟਿ ਕੋਟਿ ਪ੍ਰਣਾਮ ਸਦਾਬਹਾਰ ਰੂਹਾਨੀ ਆਵਾਜ਼ ਨੂੰ 🌹

  • @gurmindersingh9777
    @gurmindersingh9777 7 місяців тому +6

    ਹੰਸ ਜੀ, ਸਰਦੂਲ ਜੀ, ਹਰਭਜਨ ਮਾਨ ਜੀ ਇਹ ਕਲਾਕਾਰ ਮੇਰੇ ਦਿਲ ਦੇ ਬਹੁਤ ਹੀ ਨੇੜੇ ਰਹਿੰਦੇ ਨੇ। ਸਲੂਟ ਹੈ ਜੀ

  • @user-we5qb7gh6b
    @user-we5qb7gh6b 7 місяців тому +5

    Endless janaab and ustaad hans raj hans ji super

  • @ManishKumar-yf6ij
    @ManishKumar-yf6ij 7 місяців тому +9

    Koi rees nhi eh ustaad loka di janab hans raj hans ji

  • @user-gurdeepsingh
    @user-gurdeepsingh 7 місяців тому +3

    ਸਲੂਟ ਆ ਉਸ ਮਹਾਨ ਕਲਾਕਾਰ ਸੁਰਾਂ ਦੇ ਬਾਦਸ਼ਾਹ ਸਰ ਸਰਦੂਲ ਸ਼ਿਕੰਦਰ ਸਾਬ ਜੀ ਸਦਾ ਹੀ ਅਮਰ ਆ ਇਹ ਰੂਹਾਂ ਜੱਗ ਤੇ,, ਸਿਸਟਰ ਅਮਰ ਨੂਰੀ ਜੀ,, ਦਿਲਾਂ ਦੀ ਧੜਕਣ Sar ਹੰਸ ਰਾਜ ਹੰਸ ਜੀ ਰੱਬ ਤੋਹਾਨੂ ਤੰਦਰੁਸਤੀ ਬਖਸ਼ਣ 🙏🙏🙏🌹🌹🌹

  • @Harmansandhu533
    @Harmansandhu533 7 місяців тому +5

    Boht mazza aya kal asi sabto agai he se Boht anand aya pta he nhi lagya kado time nikal gya we so much miss jagran 😢

  • @sonuchauhan2358
    @sonuchauhan2358 7 місяців тому +1

    ਸਰਦੂਲ ਸਿਕੰਦਰ ਸਾਬ੍ਹ, ਰਹਿੰਦੀ ਦੁਨੀਆ ਤੱਕ ਹਮੇਸ਼ਾ ਹੀ ਪੰਜਾਬੀਆਂ ਦੇ ਦਿਲਾਂ ਵਿੱਚ ਜਿਊੁਂਦੇ ਰਹਿਣਗੇ ❤❤❤

  • @Sandy-Judge
    @Sandy-Judge 6 місяців тому +1

    ਸੁਰਾਂ ਦੇ ਸਿਕੰਦਰ ਉਸਤਾਦ ਸਰਦੂਲ ਸਿਕੰਦਰ ਜੀ ਅਮਰ ਰਹਿਣਗੇ ਸਦਾ ਹੀ 🙏🙏🙏

  • @caraddglisten3365
    @caraddglisten3365 7 місяців тому +6

    Hans raj g legend person ❤🙏🙏

  • @raghavbhagat9701
    @raghavbhagat9701 7 місяців тому +3

    Very nice jagran

  • @gaggn648
    @gaggn648 7 місяців тому +5

    ❤👍👍👍👍

  • @RoshanLal-dw1br
    @RoshanLal-dw1br 7 місяців тому +1

    Kia baat hai sir
    No match
    Tuhada koee badal nhi
    You are only one
    Aje v ohi awaaj ohi andaaj babbar sher da👍

  • @jaswinderkaur1395
    @jaswinderkaur1395 7 місяців тому +1

    Jai mata g di mehr kro sb te apni

  • @LovePreet-nm4sw
    @LovePreet-nm4sw 7 місяців тому +4

    ❤❤

  • @punjabiWomenWordwide
    @punjabiWomenWordwide 7 місяців тому +4

    ਫੰਕਸ਼ਨ ਖੰਨੇ ਚ ਕਲਾਕਾਰ ਵੀ ਪੰਜਾਬੀ ਤੇ ਪਿੱਛੇ ਲਿਖਿਆ ਹਿੰਦੀ ਚ ?

  • @GurdevSingh-vd5ie
    @GurdevSingh-vd5ie 7 місяців тому +1

    ਪਤਾ ਨਹੀਂ ਜਦੋਂ ਇਨਸਾਨ ਜਿਉਂਦਾ ਹੁੰਦਾ। ਉਦੋਂ ਏਨੀਂ ਕਦਰ ਨੀ ਪੈਂਦੀ।।😢ਈਰਖਾ ਦਵੈਸ਼ ਸਾੜੇ। ਰੇਹਿੰਦੇ ਨੇ।। ਜਦੋਂ ਔ ਇਸ ਦੁਨੀਆਂ ਤੋਂ ਚਲਾ ਜਾਂਦਾ ਫੇਰ ਉਸਦੇ ਸੋਹਲੇ ਗਾਏ ਜਾਂਦੇ ਨੇ 😢😢 ਜਿਉਂਦੇ ਜੀਅ ਉਸ ਤੋਂ ਹੁਨਰ ਗਿਆਨ ਅਤੇ ਚੰਗੇ ਗੁਣ ਲੋ।।ਮਰਨ ਤੋਂ ਬਾਅਦ ਤਾਂ।ਯਾਦ ਕਰਨਾਂ।।ਆਵਦੀ ਪਬ੍ਲਿਸਿਟੀ ਹੈ।ਗਏ ਬੰਦੇ ਦੇ ਪਰਿਵਾਰ ਨੂੰ ਥੋੜਾ ਸਕੂਨ ਮਿਲਦਾ ਹੈ ਬਸ।।ਔ ਵਿਚਾਰੇ ਸੋਚਦੇ ਨੇ।। ਸਾਡੇ ਨਾਲ ਹਮਦਰਦੀ ਰੱਖਦੇ ਰੱਖਦਾ ਹੈ 😢😢😢😢ਆਵਦੀ ਮਹਾਂਨਤਾ ਬੰਦਾ ਜਾਦਾ ਪ੍ਰਗਟ ਕਰਦਾ ਨਜ਼ਰੀਂ ਪੈਂਦਾ 😢😢😢😢😅😅😅😅😅

  • @Lally-randhawa
    @Lally-randhawa 7 місяців тому +5

    ਨੂਰੀ aunty Wang koi kise nu pyar ni kr ਸਕਦਾ sardool ਜੀ ਨੂੰ ਜੀਉ

  • @amarjitsekhon5675
    @amarjitsekhon5675 7 місяців тому

    Wahegure ji Wahegure ji Wahegure ji Wahegure ji 🙏 God bless you always keep smiling

  • @user-gj2fl8hm5r
    @user-gj2fl8hm5r 7 місяців тому

    Hans Raj Hans End 👌👌👌👌👌

  • @rakeshjassal124
    @rakeshjassal124 7 місяців тому +4

    Ustaad g Tuci v sb de dila te Raj. Krde aa g

  • @user-is1dx8xs8v
    @user-is1dx8xs8v 7 місяців тому

    Super Hansraj Hans g

  • @user-uq2dk4sc8h
    @user-uq2dk4sc8h 7 місяців тому +1

    Sardool sikander legend never die

  • @punjabfilmproductions6240
    @punjabfilmproductions6240 7 місяців тому +2

    ❤❤❤❤

  • @ParmHans-mn4ce
    @ParmHans-mn4ce 7 місяців тому +1

    Wa ji wa

  • @dilshad8798
    @dilshad8798 7 місяців тому

    Wah wah ❤❤

  • @BaljinderSingh-yg3ij
    @BaljinderSingh-yg3ij 7 місяців тому

    Very nice Hans ji

  • @mahingasingh4610
    @mahingasingh4610 7 місяців тому +1

    ❤❤❤❤❤

  • @manjotsingh2558
    @manjotsingh2558 6 місяців тому

    ❤❤❤❤p

  • @romeogill3599
    @romeogill3599 7 місяців тому +1

    ❤❤❤

  • @charanjit525
    @charanjit525 7 місяців тому +1

    🙏🙏🙏

  • @charanjitsingh422
    @charanjitsingh422 7 місяців тому +1

    ਸੁਰਾਂ ਦਾ ਸਿਕੰਦਰ

  • @KuldeepSingh-uy7xt
    @KuldeepSingh-uy7xt 7 місяців тому

    Shardul faa Ji grat parsan se

  • @malkitghai4314
    @malkitghai4314 6 місяців тому

    ਬਹੁਤ ਵਧੀਆ ਜੀ, ਪਰ ਕੁੱਝ ਲੋਕਾਂ ਨੇ ਕਲਮ ਨਾਲ ਵੀ ਰਾਜ ਕੀਤਾ, ਕਲਮ ਸਭ ਤੋਂ ਤਿੱਖੀ ਹੈ ।

  • @user-ck7xi7zg9s
    @user-ck7xi7zg9s 7 місяців тому +1

    Sardool g Amer ne

  • @shivanisharma5562
    @shivanisharma5562 7 місяців тому +1

    ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਹ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ, ਇਸ ਗੂੰਡੈ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😮😂😂

  • @UnfilteredOffRoad
    @UnfilteredOffRoad 7 місяців тому +1

    ਨੂਰੀ ਦੇ ਹੁਸਨ ਦਾ ਹੁਣ ਵੀ ਜਵਾਬ ਨਹੀਂ ...... ਨੂਰੀ ਦੇ ਆਸ਼ਿਕਾਂ ਦੀ ਹੁਣ ਵੀ ਕੋਈ ਕਮੀ ਨਹੀਂ ।

  • @shivanisharma5562
    @shivanisharma5562 7 місяців тому +1

    ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😮😂😂

  • @trollface9991
    @trollface9991 4 місяці тому

    Avaz sali 35sal pehla vali hei 😢

  • @deep_2113
    @deep_2113 7 місяців тому +1

    BJP RSS day gulam jo Punjab nu barbadh kar rahey hai 😮😢

  • @b.h.stvdeep3055
    @b.h.stvdeep3055 6 місяців тому

    ❤❤❤

  • @gkular903
    @gkular903 7 місяців тому

    ❤❤❤