Sardol Sikander ਦੀ ਯਾਦ ਚ ਬੇਟੇ ਦਾ ਰੋ-ਰੋ ਹੋਇਆਂ ਬੁਰਾ ਹਾਲ,ਹੰਸ ਰਾਜ ਹੰਸ ਵੀ ਹੋਏ ਭਾਵੁਕ

Поділитися
Вставка
  • Опубліковано 28 гру 2024

КОМЕНТАРІ • 508

  • @gymlover4387
    @gymlover4387 2 роки тому +11

    ਬਹੁਤ ਹੀ ਸੁਰੀਲੇ ਸਿੰਗਰ ਸੀ ਸਰਦੂਲ ਸਿਕੰਦਰ ਜੀ ਨਜ਼ਾਰਾ ਆ ਜਾਂਦਾ ਅੱਜ ਵੀ ਉਣਾ ਦੇ ਗੀਤ ਸੁਣਕੇ ਦਰਦ ਭਰੇ ਗੀਤਾਂ ਦੇ ਤਾਂ ਕਹਿਣੇ ਹੀ ਕੀ ਨੇ ਜੀ ,ਮੈਰਾ ਸਭ ਤੋਂ ਮਨਪਸੰਦ ਸਿੰਗਰ ਨੇ ਅੱਜ ਵੀ ਸਰਦੂਲ ਜੀ ਗਇਕੀ ਤਾਂ ਸਰਦੂਲ ਹੋਣਾ ਦੇ ਟਾਈਮ ਸੀ ਅੱਜਕਲ੍ਹ ਦੇ ਸਿੰਗਰ ਬਾਹ ਕਿਸੇ ਦੀ ਫੜ ਲੈਂਦੇ ਨੇ ਤੇ ਲੱਤ ਕਿਸੇ ਹੋਰ ਦੀ ਕੋਈ ਮਤਲਬ ਨਹੀਂ ਬਣਦਾ ਅੱਜਕਲ੍ਹ ਦੇ ਸਿੰਗਰਾਂ ਦਾ ਸਰਦੂਲ ਸਿਕੰਦਰ ਕਿਸੇ ਹੋਰ ਨੀ ਬਣ ਜਾਣਾ ਜੀ ਸਰਦੂਲ ਜੀ ਨੂੰ ਓਹੀ ਸਮਝ ਸਕੇ ਨੇ ਜਾ ਸਮਝ ਸਕਦੇ ਨੇ ਜਿਨਾ ਨੂੰ ਗਇਕੀ ਸੁਣਨ ਦਾ ਚੱਜ ਹੋਵੇ ਜਿਸਦਾ ਦਮਾਗ ਹੋਵੇ ਜੌ ਸਰਦੂਲ ਨੂੰ ਸਮਝ ਗਿਆ ਓਹ ਫਿਰ ਸਰਦੂਲ ਜੀ ਨੂੰ ਹੀ ਸੁਣਨ ਗੇ ਬਹੁਤ ਹੀ ਨੇਕ ਅਵਾਜ਼ ਦੇ ਮਾਲਿਕ ਸੀ ਸਰਦੂਲ ਜੀ ਇਹਨਾਂ ਦੇ ਗੀਤ ਸੁਣ ਸੁਣ ਕੇ ਵੱਡੇ ਹੋਏ ਹਾ ਬਹੁਤ ਹੀ ਵਧੀਆ ਗਇਕੀ ਸੀ ਸਰਦੂਲ ਜੀ ਦੀ ਉਣਾ ਨੂੰ ਤਾਂ ਰਾਗ ਹੀ ਬਹੁਤ ਆਉਂਦੇ ਸੀ ਜੌ ਅੱਜਕਲ੍ਹ ਦੇ ਜਿਆਦਾਤਰ ਗਾਇਕਾ ਨੂੰ ਨਹੀਂ ਆਉਂਦੇ ਚੰਦ ਹੀ ਗਾਇਕ ਹੋਣਗੇ ਅੱਜ ਕਲ ਦੇ ਜਿਨਾ ਨੂੰ ਰਾਗ ਵਿਚ ਗਾਉਣਾ ਆਉਂਦਾ ਹੋਊ ਸਾਰੇ ਰੱਗਾ ਵਿਚ ਗਾਉਂਦੇ ਸੀ ਸਰਦੂਲ ਜੀ

  • @indianarmy-hm4ri
    @indianarmy-hm4ri 2 роки тому +51

    ਸਰਦੂਲ ਸਿਕੰਦਰ ਜੀ ਕੋਈ ਭੁੱਲਣ ਵਾਲੇ ਕਲਾਕਾਰ ਨਹੀਂ ਹਨ ਕਰੋੜਾਂ ਲੋਕਾਂ ਦੇ ਦਿਲ ਦੀ ਧੜਕਣ ਹੈ
    ਰੱਬ ਖੈਰ ਕਰੇ

  • @jatindersonu1985
    @jatindersonu1985 2 роки тому +90

    ਉਸਤਾਦ ਜਨਾਬ ਸਰਦੂਲ ਸਿਕੰਦਰ ਸਾਹਿਬ ਜੀ ਸੰਗੀਤ ਪ੍ਰੇਮੀਆਂ ਦੇ ਦਿਲਾਂ ਵਿਚ ਹਮੇਸ਼ਾ ਲਈ ਜਿੰਦਾ ਰਹਿਣਗੇ .

  • @ParamjitKaurDhesi
    @ParamjitKaurDhesi 2 роки тому +14

    ਜਿਉੰਦੇ ਰਹੋ ਮੇਰੇ ਪੁੱਤਰੋ ਤੁਹਾਡੇ ਵਿਚੋੰ ਹੀ ਆਪਨੇ ਸਰਦੂਲ ਜੀ ਨੂੰ ਦੇਖਦੇ ਹਾੰ ਵਾਹਿਗੁਰੂ ਤੁਹਾਡੀੰਆੰ ਬੁਲਦੀੰਆੰ ਬਨਾਈ ਰਖੇ K S DHESI TEXAS U S A

  • @vikramvikram9874
    @vikramvikram9874 2 роки тому +7

    ਅੱਤ ਸੀਰਾ ਲਵਯੂ ਉਸਤਾਦ ਜੀ ਬਾਬਾ ਵਿਕਰਮ ਸਿੰਘ ਪਟਿਆਲਾ ਤੋਂ

  • @angrejbaath8736
    @angrejbaath8736 Рік тому +4

    ਬਹੁਤ ਸੋਹਣਾ ਸੁਰਾਂ ਦਾ ਸੁਮੇਲ ਬਾਕੀ ਸਰਦੂਲ ਸਿਕੰਦਰ ਤੇ ਸੁਰਾਂ ਦੇ ਸ਼ਹਿਰ ਦੇ ਬਾਦਸ਼ਾਹ ਸਨ

  • @ankitkaushal9778
    @ankitkaushal9778 2 роки тому +23

    Sardool sikander ji de naa hon wala ghaat industry vich kdhe poora nhi ho skda 🙏🙏💐💐 veer alaap ne ustad ji nu yaad krke boht hi dil naal nibhaya ❤❤ 👏👏🙌🙌

  • @kamalmahi2851
    @kamalmahi2851 2 роки тому +29

    ਸਿਕੰਦਰ ਜੀ ਸਦਾ ਪੰਜਾਬ ਦੀ ਰੂਹ ਵਿੱਚ ਵੱਸਦੇ ਰਹਿਣਗੇ Miss you ਸਿਕੰਦਰ ਜੀ😭😭😭😭😭

  • @SatnamSaini-kv7ne
    @SatnamSaini-kv7ne 2 роки тому +5

    ਬਹੁਤ ਸੋਹਣਾ ਗਾਇਆ ਸ਼ਾਬਾਸ਼

  • @rinkubudhabaria6729
    @rinkubudhabaria6729 2 роки тому +4

    ਬਹੁਤ ਖੂਬ , ਵਾਹਿਗਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

  • @balrajthind8188
    @balrajthind8188 2 роки тому +2

    Aajkal ke singers b classical gaa rhe...kmal kr di...unbelievable...boht hi खूबसूरत प्रस्तुति...101/100..

  • @randherkhadial7628
    @randherkhadial7628 2 роки тому +112

    ਸਰਦੂਲ ਸਿਕੰਦਰ ਸਾਬ ਨੂੰ ‌ਬਹੁਤ ਪਿਆਰ ਕਰਦਾ ਅੱਜ ਵੀ।

  • @swaranverygoodsingh8501
    @swaranverygoodsingh8501 2 роки тому +6

    ਬੁਹਤ ਵਧੀਆ ਆਵਾਜ਼ ਜਿੰਦੇ ਰਹੋ ਪੁੱਤ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ

  • @chandlalvermaverma3403
    @chandlalvermaverma3403 2 роки тому +12

    2 diamond of Punjab 👌👌 duja roop sardool sahib ji da all Punjab very miss you sardool veery 🙏😭

  • @sukhmangrewal3686
    @sukhmangrewal3686 2 роки тому +19

    ਪਰਮਾਤਮਾ ਮੇਹਰ ਕਰਨਾ ਬੱਚਿਆਂ 'ਤੇ 🙏🙏🙏🙏🙏

  • @JatinderSony-ny3pr
    @JatinderSony-ny3pr Рік тому +2

    ਪੂਰੀ ਲਾਜ ਰੱਖ ਰਹੇ ੳ ਤੁਸੀਂ ਸਰਦੂਲ ਸਾਬ ਦੀ 🎉🎉

  • @KamalSingh-el7iw
    @KamalSingh-el7iw Рік тому +1

    Sardool pajji too bina kise da fan ni c mai,, prr ohna de bachyea da v ajj mai fan aa ❤❤🙏🙏

  • @avinashkaul511
    @avinashkaul511 2 роки тому +4

    Sardool bhaji,,,,,,,kia baat c,,,,,par ah munda bahut besur aaaaa

  • @HappySingh-tr4nj
    @HappySingh-tr4nj 2 роки тому +1

    ਇਹ ਹੀਰਾ ਬਹੁਤ ਬਹੁਮੁਲੀ ਖਾਨ ਦਾ ਹੈ. ਜਿਸ ਸਰਦੂਲ ਜੀ ਮਾਸਟਰ ਸਲੀਮ,ਫਿਰੋਜ ਖਾਨ,ਕਮਲ ਖਾਨ,ਖਾਨ ਸਾਬ,ਜੀ ਖਾਨ ਅਤੇ ਪਤਾ ਨਹੀ ਹੋਰ ਕਿੰਨੇ ਹੀਰੇ ਤਰਾਸ ਤੇ ਪੰਜਾਬ ਦੀ ਝੋਲੀ ਚ ਪਾਏ ਨੇ ਉਹਨਾ ਦਾ ਫਰਜ ਬਨਦਾ ਹੈ ਕਿ ਇਸ ਹੀਰੇ ਨੂੰ ਨਿਖਾਰਣ ਲਈ ਸਾਥ ਦੇਣ

  • @rajji9008
    @rajji9008 2 роки тому +2

    बड़ी मीठी सी आवाज सी पाजी दी सारे नुकसान पूरे हो sakde ने पर एह नुकसान नही पुरा हो सकदा

  • @princejassal6111
    @princejassal6111 2 роки тому +66

    ਕਿਨੇ ਸੋਣੇ ਲੱਗਣ ਦਏ ਆ ਹੰਸਰਾਜ ਹੰਸ ਜੀ,
    ਇਕੋ ਗੱਲ ਮਾੜੀ ਰਾਜ ਨੀਤੀ ਵਿੱਚ ਆਕੇ ਕਲੰਕ ਲਾ ਲਿਆ

  • @merapanjabmerijaan3390
    @merapanjabmerijaan3390 2 роки тому +9

    Khanne di shaan, saade sardool bhaa JI, Te hmesha hi rehnge 😊🙏

  • @sanjeevwalia6969
    @sanjeevwalia6969 2 роки тому +27

    God bless U both and your entire family brothers. I am a Big Big fan of Great Sardool सिकंदर Saheb ji. ONE AND ONLY IN THE ENTIRE UNIVERSE

  • @inderjitsinghbhagat1260
    @inderjitsinghbhagat1260 2 роки тому +2

    Waaaaaaaaaaaaaah g Alaap siknder g and sarang boht khoob 👌👌👌 boht sureela group hai Wah g

  • @ankushkumar623
    @ankushkumar623 2 роки тому

    kamal krta sardool ji di kami ya kdi bhi poori ni ho skdi god bless u both

  • @karangagan739
    @karangagan739 2 роки тому +2

    Veer ji tuhadi awaz cho sardool sab di jhalak nazr aundi hai miss u sardool ji

  • @abdulbasitimtiaz
    @abdulbasitimtiaz 2 роки тому +6

    What a beautiful voice I love it..become a fan of this man
    Love from Pakistan

  • @yingyang741
    @yingyang741 Рік тому +10

    So amazing to see the sons of the legendary sardool skiander continuing his legacy both son's have fab vocals at the top singing in front of the living legend hans raj hans ji may god continue to bless alaap and sarang as they continue with their mum and dad's hard work and legacies 🙏🙏

  • @KarandeepSingh-pe9nb
    @KarandeepSingh-pe9nb Рік тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏♥️

  • @bjrajsingh2635
    @bjrajsingh2635 2 роки тому +2

    Aa k dekho sardool ji piare bache kina sohna ga rhe ne❤❤❤❤❤❤❤❤❤❤❤❤❤❤❤❤❤❤❤❤❤❤❤❤

  • @johanrahul
    @johanrahul 2 роки тому +6

    Ustad sardool ji truly legend hai. Ustad sardool ji is unforgettable..

  • @hussainmusic1866
    @hussainmusic1866 2 роки тому +9

    Miss you ustaad sardool sikandar sahab ji great performance 😭😭😭🙏🙏🙏

  • @PRABHJOTkamboZ
    @PRABHJOTkamboZ 2 роки тому +8

    ਆਹ ਗੱਲ ਪੱਕੀ 😔
    ਪਿਓ ਦੇ ਜਾਣ ਤੋਂ ਬਾਅਦ ਏਂਜ ਲੱਗਦਾ ਵੀ ਸਭ ਉੱਜੜ ਗਿਆ 😔

  • @harpreetanand7510
    @harpreetanand7510 2 роки тому +1

    ਸਰਦੂਲ ਸਿਕੰਦਰ ਬਹੁਤ ਹੀ ਪਿਆਰੀ ਆਵਾਜ਼ ਦੇ ਮਾਲਕੀ ਮਾਲਕ ਸਨ

  • @RavinderKumar-bg5lp
    @RavinderKumar-bg5lp 2 роки тому +6

    Miss you too much sardool sikander ji God bless you both brothers

  • @sammysam8426
    @sammysam8426 2 роки тому +4

    Bhut vadiya Gaya Veera ne Sardool Saab ji mehnat te ohna varge guru hon da nateeja ehna Veera di singing 🙏🙏🙏

  • @jpsheera5477
    @jpsheera5477 2 роки тому +2

    Kya baat hai bhai 👍💓 love u

  • @vijayfhulahi6907
    @vijayfhulahi6907 2 роки тому +3

    Love you sardool paji tuhadi awaj zinda ha aje ❤️❤️❤️❤️❤️❤️❤️❤️❤️ te Rehndi duniya Tak Rahogi 🙏

  • @jaswindergir5546
    @jaswindergir5546 2 роки тому +7

    mei dua krda aa ki bhave ajj thodi pehchaan sardool g krke aa per in future ch sardool g di pehchaan thode krke hoye

  • @Narindersingh_25
    @Narindersingh_25 2 роки тому +1

    Wah ji wah kya baat hai 👌👌❤️❤️ Idda lagda hai sardool sikander ji ithe hi majood Han 🙏

  • @hardeepkaur7668
    @hardeepkaur7668 2 роки тому

    Wah ji Sardool Sikander ji bahut acche singer San ohi gal thode wich hai bhaji Waheguru ji kirpa karan

  • @sarswatijagrangroup7314
    @sarswatijagrangroup7314 2 роки тому

    miss u guru ji very nice bro aaj aap ni guru ji keyaad deladi hos bless u

  • @navigill6417
    @navigill6417 2 роки тому +4

    Miss u sardool bhaji Allah bacheya te rehmat ata farmaye

  • @singhtaran9137
    @singhtaran9137 Рік тому

    Sardool ji de ke gaayke da ohh mul nhi Piya jo Paina chahida cc top class singer sardool saab

  • @AS-ot1ng
    @AS-ot1ng Рік тому

    Rvaa ta veer SARDOOL SIKANDER SAAB da touch saaf dikhda tuhadi awaaj ch alaap bhai 😳❤👌🙌

  • @harpreetkangra611
    @harpreetkangra611 2 роки тому

    Rab us men aatma nu swarg ch te apne chrna ch thaa dyo m pinch ch rahna pr milan nu tars gya c am big fan

  • @anuragmalhotra7318
    @anuragmalhotra7318 6 місяців тому

    Raji raho sarang , alaap ji , god bless you brother 🎊🎊🙏🙏

  • @HarjinderSingh-dw1sw
    @HarjinderSingh-dw1sw 2 роки тому +2

    ਕੀਆ ਬਾਤ ਹੈ

  • @garrygarry5103
    @garrygarry5103 2 роки тому +1

    Same ditto sardool sikander ji di awaj ae mza aa geya sun ke 🙏🙏🥰 allah blesh uh

  • @user-ravi528
    @user-ravi528 Рік тому

    Bahut vadhiya laga sun ke bahut badiya Jai saiyan di

  • @punjabivibes4464
    @punjabivibes4464 2 роки тому

    sardool ji da ajj v bht satkar aa... hans raj da kadh tan bht bona sardool ji dy agge oh tan bht naik rooh c gy sardool ji... miss u

  • @RajinderSingh-ty7ue
    @RajinderSingh-ty7ue 2 роки тому

    Bhut vdea jnab rub tuhAnu trakia bkshe veer g

  • @dhaliwal9715
    @dhaliwal9715 Рік тому

    Sardool shikandar saab Kohinoor ne Punjabi folk gayeeki de ir sada punjab di dhadkan vich dhadkde rehange ❤

  • @AkhilAwasthiMusic
    @AkhilAwasthiMusic Рік тому

    वाह क्या बात है जी बहुत बढ़िया प्रस्तुति

  • @krishanbhatti7973
    @krishanbhatti7973 2 роки тому

    Alaap ji. Sarang ji.
    Sikander ji se jab bhi mila. Aisi baat kerte thay. K buss moonh ki taraf dekhta rehta tha. K patta nhi kab kon c baat ko mjak ka roop de den. Ek din mujhe kehte k bhatti. 50 saal k baad god gifted saal hi hain. Patta nhi kab bulawa aa jaye. Vo baat aaj tak mere dil se nhi nikal rhi. Uske 1saal baad hi chale gye. 😭😭😭😭😭😭😭

  • @gurjasscanada3250
    @gurjasscanada3250 2 роки тому

    Very best allap te sarang 👌👌👌 MOULI BAIDWAN FROM KADAR ALI

  • @ramanpreetsingh6767
    @ramanpreetsingh6767 Рік тому

    Shukar waheguru ji tuc sardool sikander Saab ji warge heere Punjab Di Dharti nu bakshe ❤

  • @sanjaygrover2612
    @sanjaygrover2612 2 роки тому +16

    Miss you Sardool Veere, God bless both of you 🌹 💐

  • @SandeepSingh-cw2gz
    @SandeepSingh-cw2gz Рік тому

    Sarang bro u just like sardool sir gbu both tarakiyan karo

  • @MrRvnarang
    @MrRvnarang 2 роки тому +1

    Amazing performance kya bhaat hai

  • @kulwinderkaur6145
    @kulwinderkaur6145 2 роки тому

    Very nice 👍 sardool Sikandar ji nu bhuti srdajli

  • @pcha6238
    @pcha6238 2 роки тому +1

    ਗਾਉਂਦੇ ਤਾ ਵਧੀਆ ਏ ਗੀਤ ਤਾ ਕੋਈ ਆਇਆ ਨੀ ਸਰਦੂਲ ਦੇ ਹੁਣ ਬੇਟੇ ਹੁਣ ਨੂੰ ਤਾ ਬੱਲੇ 2 ਹੁਣੀ ਚਾਹੀਦੀ ਸੀ ਸਰਦੂਲ ਸਰਦੂਲ ਹੀ ਸੀ ਕੋਈ ਤਾ ਕਮੀ ਜ਼ਰੂਰ ਏ

  • @ramantalwandi1438
    @ramantalwandi1438 2 роки тому

    Skinder ji Hamesha AMAR REHN G

  • @princesinger5843
    @princesinger5843 2 роки тому

    Ustaad sardool shab ki yaad se ankhe bhar gyi meri unki kmi aap puri krna aalaap Bhai

  • @bhduakhana9481
    @bhduakhana9481 2 роки тому +1

    ماشاءاللہ بہت خوب کمال است

  • @paramjeetkaur1790
    @paramjeetkaur1790 2 роки тому +2

    Great bhai waheguru bless you 🙏🏻🙏🏻💕

  • @navdeepsingh9876
    @navdeepsingh9876 2 роки тому +1

    Great performance brothers
    Sardool sikander ji rabb tuhanu apne charnaa ch briaajay

  • @kaydhillon5426
    @kaydhillon5426 2 роки тому +3

    Excellent just like you’re father god bless you all always 👌👍🏻🙏

  • @resputin8012
    @resputin8012 Рік тому +1

    ਇੱਕ ਸੱਜਣ ਪੀਛੇ ਓਹ ਵੀ ਜਿਹੜਾ ਤੁਹਾਨੂੰ ਛੱਡ ਗਿਆ, ਉਸ ਪੀਛੇ ਸਾਰੇ ਯਾਤਰੀਆਂ ਦੀ ਜਾਨ ਕਿਉ ਮੰਗ ਰਹੇ ਹੋ ਕੇ ਟੁੱਟ ਜਾਵੇ ਰੇਲ ਗੱਡੀਏ।

  • @Shree_krishan_poshak_22
    @Shree_krishan_poshak_22 3 місяці тому

    Aap dono brother's ki awaz sun kar lgta ki sardool sikander g ga rahe ho. God bless

  • @jassmaanmaan5793
    @jassmaanmaan5793 2 роки тому +4

    Ustad janab sardool sikander ji tusi great c i miss u 🙏🙏

  • @JagsirSingh-po3gq
    @JagsirSingh-po3gq 2 роки тому +4

    Guru ji di jhalak ...♥️♥️♥️♥️🥰🥰🥰🥰🥰🥰🥰🥰🥰

  • @ManishKumar-yf6ij
    @ManishKumar-yf6ij 2 роки тому +1

    Waheguru Late .Sh sardool sikander Sahib g di atama nu shanti bakshe

  • @virendersingh5788
    @virendersingh5788 2 роки тому

    Bohta vadiy bai ❤️❤️❤️❤️❤️💓💓💖💖💖💖💖💖💖💖💓💓💓💓💓💓💓💖💖💖💖💖💕💕💕💕💕💕💕💕💕💕💕🥰🥰🥰🥰🥰🥰💓💓💓💓💖💕💕💕💕End bai

  • @ktdhaliwal2793
    @ktdhaliwal2793 2 роки тому

    Sardool ji nu mera sat sat Naman...alap brother hoob v hoob sardool ji lagde ne gayunde

  • @arshdeep8914
    @arshdeep8914 2 роки тому +1

    🙏🏻🙏🏻ਵਾ ਜੀ ਵਾ ਬਹੁਤ ਵਧੀਆ 🙏🏻🙏🏻🙏🏻

  • @Komalkitchen_
    @Komalkitchen_ 2 роки тому +8

    Extremely beautiful lines as well as your voice .....god bless you always 🙏🙏🙏🙏

  • @SahilSharma-bt5ct
    @SahilSharma-bt5ct 2 роки тому +4

    Jai sai ji di 🙏🙇🤲❤️🌹
    Jai peera di🙏🙇🤲❤️🌹
    Jai baba murad Shah ji di🙏🙇🤲❤️🌹
    Jai baba lakh deta ji di🙏🙇🤲❤️🌹
    Jai masta di 🙏🙇🤲❤️🌹

  • @Satinderkler5550
    @Satinderkler5550 2 роки тому +1

    Milay ha Personally Sardool Sikandar Bhaji nu.
    In Khanna at your home. We misss him lot💐🙏🙏🙏

  • @SalimKhan-sl5xz
    @SalimKhan-sl5xz 2 роки тому +1

    Super Hit Kaya Bat Hay.Salute to Singers and all Team Members.Stay Blessed.

  • @RobbeyKaur
    @RobbeyKaur 2 роки тому +3

    I miss sardool bhaji very much 😭😭😭😭😭😭😭 ohna di ghaat kdi v nei poori honi

  • @harrysingh6563
    @harrysingh6563 2 роки тому

    Oye hoye yara puri atttt kya bat.. Sardool paji da koi tor nahi c..

  • @bhindasinghspain3823
    @bhindasinghspain3823 2 роки тому

    Wah ji wah wah kamal di awaz

  • @gurjentsingh2668
    @gurjentsingh2668 Рік тому

    ਉਸਤਾਦ ਸਰਦੂਲ ਸਿਕੰਦਰ ਸਾਬ ਜਿੰਦਾਬਾਦ ✊✊

  • @ankushkumar623
    @ankushkumar623 2 роки тому

    tuanu dono nu dekh ke bahoot hi acha lg rha hai love u

  • @rajinderkaur9640
    @rajinderkaur9640 2 роки тому

    Jindue raho bachii surdul sahib da name hamesha hi rahega chota bate di awaj sardul ji nal bhuhat mildi hai

  • @GurjeetSingh-ks8tx
    @GurjeetSingh-ks8tx 2 роки тому +7

    God Bless You Both of You Veero Ustad Sardool Sahab Di Rooh Humesha,Tuhade Naal Rahegi...💐💐🙏🙏👍👍

  • @HarmeetSingh-ml9tj
    @HarmeetSingh-ml9tj 2 роки тому

    God bless you bhaji bot vdeya rab tanu din dugni rat chogni traki bakshe

  • @jazzybangar8001
    @jazzybangar8001 2 роки тому

    Wow pji bhot vidaaa

  • @lakhvirsingh8260
    @lakhvirsingh8260 2 роки тому

    ਬਹੁਤ ਵਧੀਆ ਜੀ

  • @user-ravi528
    @user-ravi528 Рік тому

    Bahut payar Kade aa sikander saabnu

  • @ranbirgurbindergill5993
    @ranbirgurbindergill5993 2 роки тому

    Sardool Sikander ji di yaad ik Na bhulan Vali yaad

  • @rohitdon6064
    @rohitdon6064 2 роки тому

    Sardool saab ❤️❤️❤️❤️❤️🙏🙏🙏🙏🙏💕 tuhanu milan da bara hi cha se jo aa dora rah gye love uuuuuuuu sardool sikindar saab ji

  • @samtiwana9533
    @samtiwana9533 2 роки тому +2

    Miss you sardool ji 🙏 😢 Respect tuhadei Lye. Your always in heart..sikandar ban na bahut muskil o ik he San. Gbu you bachiyo

  • @rakeshkumard7789
    @rakeshkumard7789 2 роки тому

    Janab ustad sardool sikandar ji ajj bhi Sangeet vich han

  • @SP-ry3pd
    @SP-ry3pd 2 роки тому +4

    Soul of Sardul sir singing threw both of u 😢

  • @RamanKumar-zo2lh
    @RamanKumar-zo2lh 2 роки тому

    Baki Puri teem da kya kehna ..end aa

  • @12346k
    @12346k 2 роки тому

    Dil nu shoondi awaaz c o
    Sabto vakhra andaaz c o

  • @GameLover-om3mz
    @GameLover-om3mz 2 роки тому +10

    God bless you sirdul skinder son

  • @rajivkumarkhokhar3745
    @rajivkumarkhokhar3745 Рік тому

    Sarang bahi tusi sardool g bete ho a soch k gao te aap hi aage jaoge aalap sar super love❤ u bhai