Harbhajan Mann ਸਟੇਜ ਤੋਂ ਆਪਣੇ ਭਰਾ ਨੂੰ ਯਾਦ ਕਰ ਭਾਵੁਕ ਹੋ ਗਿਆ| ਕੈਂਸਰ ਕਰਕੇ ਮੌਤ ਹੋ ਗਈ ਸੀ ਉਸਦੀ

Поділитися
Вставка
  • Опубліковано 20 січ 2025

КОМЕНТАРІ • 285

  • @sukhiduggankaur384
    @sukhiduggankaur384 2 роки тому +75

    ਬਿਲਕੁਲ ਸਹੀ ਗੱਲ ਹੈ ਕੋਈ ਪਤਾ ਨਹੀਂ ਕਦੋਂ ਸਾਹ ਮੁੱਕ ਜਾਣ

  • @manjinderchahal349
    @manjinderchahal349 2 роки тому +171

    ਪੰਜਾਬੀ ਗਾਇਕੀ ਦਾ ਅਨਮੋਲ ਹੀਰਾ ਵੱਡਾ ਵੀਰ ਹਰਭਜਨ ਮਾਨ। ਸਦਾ ਜਿਉਦਾ ਵਸਦਾ ਰਹੇ।

  • @preetjotkaur3592
    @preetjotkaur3592 2 роки тому +83

    ਬਿਲਕੁਲ ਠੀਕ ਕਿਹਾ ਵੀਰ ਸੋਚਦੇ ਕੁਝ ਹੋਰ ਹਾਂ ਹੋ ਕੁਝ ਹੋਰ ਜਾਂਦਾ ਜਿਹੜਾ ਕਦੇ ਸੋਚਿਆ ਵੀ ਨੀ ਹੁੰਦਾ

    • @aujla_22
      @aujla_22 2 роки тому

      Guru Teg Bahadur ji v slok which a he kehnde aa

  • @SSMAAN-hg8ft
    @SSMAAN-hg8ft 2 роки тому +34

    ਮਾਨਾ ਮਰਜਾਣੇਆ ਯਾਦਾਂ ਰਹਿ ਜਾਂਨੀਆ 🙏❤️🙏
    ਸੱਚ ਕਿਹਾ

  • @ajsingh645
    @ajsingh645 2 роки тому +37

    ਹਰਭਜਨ ਮਾਨ ਬਹੁਤ ਸੋਹਣਾ ਗਾਉਂਦੇ ਨੇ, ਅਤੇ ਪਰਿਵਾਰ ਵਿੱਚ ਬੈਠ ਕੇ ਬੰਦਾ ਏਹਨਾਂ ਦੇ ਗੀਤ ਸੁਣ ਸਕਦੇ ਹੈ

  • @inderjitsingh5453
    @inderjitsingh5453 2 роки тому +22

    ਕਿਸਮਤ ਵਾਲੇ ਨੇ ਉਹ ਗਾਇਕ ਜਿੰਨ੍ਹਾਂ ਨੂੰ ਪਾਰਸ ਜੀ ਅਤੇ ਬਾਬੂ ਸਿੰਘ ਮਾਨ ਦੇ ਲਿਖੇ ਬੋਲ ਗਾਉਣ ਦਾ ਮੌਕਾ ਮਿਲਿਆ,,, ਬਹੁਤ ਵਧੀਆ ਗਾਇਕੀ,,, ਪੰਜਾਬੀ ਸਿਨੇਮਾ ਨੂੰ ਮੁੜ ਸੁਰਜੀਤ ਕਰਨ ਵਾਲਾ ਮਾਨ, ਹਰਭਜਨ ਮਾਨ

  • @jagjitsandhu1676
    @jagjitsandhu1676 2 роки тому +37

    ਬਹੁਤ ਹੀ ਪਿਆਰੀ ਅਵਾਜ ਅਤੇ ਮਿਸਾਲੀ ਗੀਤਕਾਰੀ.🙏

  • @baljindersingh7322
    @baljindersingh7322 2 роки тому +35

    Es bnde di asal gayki aa
    Hr bnde nu maan hunda k asi harbhajan maan nu sunde aa 🧡🙏🥰

  • @baljindersingh7322
    @baljindersingh7322 2 роки тому +80

    Na kisse peer fakeer da chella
    Na kise di dhee pain da lak minda , na asla , na wadya cara , mere punjaab di shaaan HARBHAJAN MAAN 🧡🥰🙏

  • @singhpalwinder4432
    @singhpalwinder4432 2 роки тому +30

    ਪੰਜਾਬੀਆਂ ਦੀ ਸ਼ਾਨ ਹਰਭਜਨ ਮਾਨ ਵੀਰ ਨੂੰ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ

  • @sarbjeetsinghkotkapuracity7206
    @sarbjeetsinghkotkapuracity7206 2 роки тому +31

    ਹਰਭਜਨ ਮਾਨ ਭਾਜ਼ੀ ਤੁਸੀਂ ਜੋ ਵੀ ਗਾਈਆਂ ਉਸ ਦੇ ਹਰ ਇੱਕ ਬੋਲ ਦੁਨੀਆਂ ਦੇ ਕਿਸੇ ਨਾਂ ਕਿਸੇ ਤਰੀਕੇ ਨਾਲ ਢੁਕਦੇ ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਸਾਡੀਆਂ ਵੀ ਉਮਰਾਂ ਲਾ ਦੇਣ ਤੁਸੀਂ ਜੇਹੜਾ ਵੀ ਗੀਤ ਲਿਖੇ ਅਤੇ ਗਾਏ ਹਨ ਉਹੋ ਦੁਨੀਆਂ ਹਰ ਰੰਗ ਦੇ ਹਨ ਜੀ ਵਾਹਿਗੁਰੂ ਜੀ ਹਮੇਸ਼ਾਂ ਤੰਦਰੁਸਤੀਆ ਬਖਸ਼ੀਸ਼ ਕਰਨ ਜੀ ਤੇ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏

  • @gurveerdhaliwal5300
    @gurveerdhaliwal5300 2 роки тому +20

    ਸਭਤੋਂ ਵਧਿਆ ਕਲਾਕਾਰ ਆ ਹਰਭਜਨ ਮਾਨ, ਮਿੱਠੀ ਆਵਾਜ਼ ਦਿਲੋਂ ਸਾਫ਼ ਨਾਂ ਕੋਈ ਕਿਸੇ ਨਾਲ ਉਚ ਨੀਚ ਨਾਂ ਕਿਸੇ ਨਾਂ ਬਿਰੋਧ

  • @dvinderactor1995
    @dvinderactor1995 5 місяців тому +4

    ❤❤❤❤❤❤❤❤ ਮੇ ਕਹਿੰਦਾ ਹਾ harphjan gਵਰਗਾ ਵੀਰ ਮੈਨੂੰ ਹਰ ਜਨਮ ਵਿੱਚ ਮਿਲੇ ❤❤god blessing

  • @sukhwindersinghsukhwinders7929
    @sukhwindersinghsukhwinders7929 2 роки тому +52

    ਹਰਭਜਨ ਮਾਨ ਪੰਜਾਬ ਦੀ ਸ਼ਾਨ🙏🙏

  • @amandeep1474
    @amandeep1474 Рік тому +4

    ਵੀਰ ਜੀ ਬਹੁਤ ਪਿਆਰਾ ਗੀਤ ਆ ਜੀ

  • @ਬਲਵਿੰਦਰਧਾਲੀਵਾਲ

    ਬਹੁਤ ਵਧੀਆ ਤੇ ਪਿਆਰਾ ਗਾਇਕ ਹਰਭਜਨ ਮਾਨ ਬਾਈ ਜੀ

  • @SatjeetSharma
    @SatjeetSharma 6 місяців тому +4

    ਜਿਉਂਦੇ ਵਸਦੇ ਵੀਰ ਰੱਬ ਤੁਹਾਡੀ ਲੰਬੀ ਉਮਰ ਬਖਸ਼ੇ ❤

  • @Gurjitsingh-r9y
    @Gurjitsingh-r9y 2 роки тому +19

    Harbhajan maan bot vadiya singer te vadiya insaan aa waheguru ji maam saab di umar lambi karn

  • @harjeetsingh4376
    @harjeetsingh4376 4 місяці тому +2

    ਬਹੁਤ ਵਧੀਆ ਗਾਇਕੀ ਹਰਭਜਨ ਮਾਨ ਜੀ
    ਸਾਫ਼ ਸੁਥਰੀ ਕੋਈ ਲੱਚਰਤਾ ਨਹੀਂ

  • @Jagjot_singh26
    @Jagjot_singh26 3 місяці тому +2

    ਮਾਲਕ ਲੰਬੀਆਂ ਉਮਰਾਂ ਬਖਸ਼ਿਸ਼ ਕਰਨ 🙏🙏🥰

  • @RobinSinghSahi
    @RobinSinghSahi 3 місяці тому

    Jindabad brother..

  • @Deepitalyofficial
    @Deepitalyofficial 2 роки тому +7

    So proud of harbhajan mann ji tusi hamesha punjabiat lei vadiya hi gaya hai.

  • @angrejsingh9980
    @angrejsingh9980 Рік тому

    ਵਾਹਿਗੁਰੂ ਮੇਹਰ ਕਰੇ ਜੀ

  • @gurnamsingh2380
    @gurnamsingh2380 2 роки тому +2

    ਮਾਣ ਸਦਾ ਤੇਰੇ ਤੇ ਵੀਰ

  • @harpalkaur2798
    @harpalkaur2798 2 роки тому +3

    ਬਿਲਕੁਲ ਸਹੀ

  • @KuldeepSingh-pc5bp
    @KuldeepSingh-pc5bp 2 роки тому +3

    ਹਰਭਜਨ ਮਾਨ ਜੀ ਹੋਰ gana ਵੀ ਕਰ ਲਓ ਹੁਣ,,,ਬਹੁਤ ਟਾਈਮ ਹੋ ਗਿਆ,, y new song ਸੁਣਨ ਨੂੰ ਜੀ ਕਰਦਾ ਆ,pls pls pls pls pls pls ❤️❤️❤️❤️💯

  • @Gogi2233
    @Gogi2233 2 роки тому +4

    Bohat strong aw harbhajan maan kyo ki Agar main hunda tah main ronn lagg jana c apneya nu yadd krke

  • @AmanSandhu-nx7iw
    @AmanSandhu-nx7iw 5 місяців тому +1

    ਵਿਰਸਾ ਪੰਜਾਬ ਦਾ ਮਾਨ

  • @jagatkamboj9975
    @jagatkamboj9975 2 роки тому +19

    ਲਵ ਯੂ ਮਾਨ ਸਹਿਬ
    🙏🙏🙏🙏🙏
    💚💚💚💚💚

  • @shingarasingh6754
    @shingarasingh6754 2 роки тому +1

    Punjab da sab to saaf suthra gon wala singer ik hi A
    HARBHAJAN MAAN
    my favorite singer

  • @sukhwinderrehill9590
    @sukhwinderrehill9590 2 роки тому +1

    Waheguru sda sukhi rkkhe sade priwaran noo 🙏🙏

  • @GurdevSingh-jq9ix
    @GurdevSingh-jq9ix 2 роки тому +4

    Excellent Singing Harbhajan Mann 👍

  • @gurpreetsandhu5251
    @gurpreetsandhu5251 2 роки тому +13

    Maan saab very good and Heart touching song

  • @sukhvirsingh4673
    @sukhvirsingh4673 2 роки тому +5

    Sahi gall hai maan sahib bhra gya vapis nahi aunde murke

  • @MANJITKaur-jx6nl
    @MANJITKaur-jx6nl 2 роки тому +1

    ਲਵ ਯੂ ਵੀਰ ਜੀ

  • @neelambhatti9457
    @neelambhatti9457 5 місяців тому +1

    Jesus always bless you Harbhajan Maan jii

  • @kailashchaggar9963
    @kailashchaggar9963 2 роки тому +4

    Punjab de Shaan Harbhjan maan Love you ❤🙏

  • @jasspreetkaur1009
    @jasspreetkaur1009 Рік тому

    ਭਾਈ ਜੀ ਅਸੀਂ ਆਪ ਜੀ ਦੇ ਫੈਨ ਹਾ ਮੇਰੇ ਖਿਆਲ ਅਨੁਸਾਰ ਜੋ ਵੀ ਤੁਸੀਂ ਗਾਇਆ ਉਹ ਮੀਲਪੱਧਰ ਬਣ ਗਿਆ । ਪਰੰਤੂ ਅਜੇ ਬਹੁਤ ਚੰਗਾ ਕਰਨਾ ਬਾਕੀ ਹੈ ਉਹ ਇਤਿਹਾਸ ਜੋ 100 ਸਾਲ ਬਾਦ ਵੀ ਤਾਜਾ ਰਹੇ,,,,,( ਜੀਉਦੇ ਵਸਦੇ ਰਹਿਣ ਪੰਜਾਬੀ।। ਮਾਂ ਬੋਲੀ ਨੂੰ ਰੱਖਣ ਗੁਲਾਬੀ ।। ਬਿੱਲੇ ਸ਼ਾਹ ਭਾਵੇਂ ਖਾਲੀ ਜੈਬਾ।। ਤਾਂ ਵੀ ਸਾਡੀ ਟੌਹਰ ਨਵਾਬੀ

  • @vikasjindal5328
    @vikasjindal5328 2 роки тому +8

    always gr8 Harbajan Mann sahab...🙏🙏🙏

  • @dhaliwalpalwinder5021
    @dhaliwalpalwinder5021 2 роки тому +7

    Mera favorite ❤ singer te song .love you veere jioda reh

  • @ShamsherSingh-qw6yf
    @ShamsherSingh-qw6yf 2 роки тому +11

    God bless you Mann sahib ji

  • @PrinceRana-lb3nn
    @PrinceRana-lb3nn 6 місяців тому

    Super star singer.........jindgi di sachai Apne geet rahi dasde nye..........waheguru g chardikla ch rakhan

  • @abhisheksainisaini8605
    @abhisheksainisaini8605 2 роки тому +1

    Pata hi ni lagya live aa ( Kya baat aa asli legend taan ehi a Bai)

  • @BagaSingh-r1k
    @BagaSingh-r1k 6 місяців тому

    ਬਿਲਕੁਲ ਸੱਚੀਆ ਗੱਲਾਂ ਹਰਭਜਨ ਮਾਨ ਦੀ ਆ

  • @gurmeetsingh3869
    @gurmeetsingh3869 2 роки тому +2

    Bahut vadia song hai ji very Nice Harbhajan Maan Saab ji

  • @YaarNakodarToh7412
    @YaarNakodarToh7412 2 роки тому +3

    Legend ❣️ love you from Nakodar maan saab

  • @gsubhawal5073
    @gsubhawal5073 2 роки тому +1

    No 1 aa maan saab . Mainu harbhajn maan ton vadhya koi kalakar ni disda. 100% sudh gayki aa Harbhajn 💖 di

  • @kashmirsingh2891
    @kashmirsingh2891 2 роки тому +5

    Zeonde rho veere

  • @harwindersingh8429
    @harwindersingh8429 2 роки тому

    Great😊👏Sir ji👌🥰 👍

  • @ramandeepsinghgrewal6649
    @ramandeepsinghgrewal6649 2 роки тому

    🙏💕🙏💕ਵੀਰ ਜੀ

  • @jasvirkaur5859
    @jasvirkaur5859 2 роки тому +2

    Bht vdia Maan sahib🙏

  • @amarjitkaur5987
    @amarjitkaur5987 2 роки тому +3

    Waheguru waheguru waheguru satnam waheguru love u harbajan veer ji 💜💕💜

  • @sukhdeepmann7283
    @sukhdeepmann7283 4 місяці тому

    ਵਾਹਿਗੁਰੂ

  • @baljinderromana8743
    @baljinderromana8743 2 роки тому +2

    Harbhajan Mann Punjab Di Shaan

  • @GurmeetSingh-zx8vb
    @GurmeetSingh-zx8vb 2 роки тому +2

    Mere walon H Mann da eh Geet Apne elder&youner Brother the yad vich and near dear vichhre dostan nu Samarpat

  • @Luckysharam-j7c
    @Luckysharam-j7c 3 місяці тому

    jo bhi sunde ha sunde hi reh jande ha var var suni java dil nu chu ledeho

  • @babrinangal2045
    @babrinangal2045 4 місяці тому

    God bless you Harbhajan maan ji❤❤❤.

  • @GurdevSingh-xx9si
    @GurdevSingh-xx9si 2 роки тому +1

    Waheguru ji chardiklan ch rakhe man sab nu 🙏🙏

  • @KamalKumar-px3bz
    @KamalKumar-px3bz 2 роки тому

    Good mere veer ji 🙏🏿🙏🏿🙏🏿🙏🏿

  • @abhijotsinghjot704
    @abhijotsinghjot704 5 місяців тому

    100%sahi bola veer ji😢😢😢

  • @amazingstore9943
    @amazingstore9943 2 роки тому +2

    ਮੇਰਾ ਫੇਵਰਟ ਸਿੰਗਰ ਮਾਨ ਸਾਹਿਬ

  • @Punjabi_sta_tus
    @Punjabi_sta_tus 2 роки тому +5

    God bless you veer ji

  • @gagandeepbawajisingh4261
    @gagandeepbawajisingh4261 2 роки тому +6

    WAHE GURU JI APP JI DE VEER DI ATMA NU SHANTI DE APP SABH PARIVAR NU AKAL PURAKH DA BHANA MITHA KAR MANAN DA BAL BAKHSHE MANN SAHIB JI

  • @ParamjitKaurDhesi
    @ParamjitKaurDhesi 2 роки тому +1

    Mann sahib salute h tuhanu

  • @harpalsingh7989
    @harpalsingh7989 2 роки тому

    Very very maan Veer g 👍👍👍

  • @ekamdhiman6271
    @ekamdhiman6271 2 роки тому +2

    Always fav Harbhajan Mann sir

  • @KohinoorsinghBhullar
    @KohinoorsinghBhullar Рік тому

    Maan veer ji.
    Love' uu

  • @arjansingh1468
    @arjansingh1468 4 місяці тому

    Legend ❤

  • @AmandeepBanger-l1l
    @AmandeepBanger-l1l 5 місяців тому

    Waheguru ji

  • @manjugupta5953
    @manjugupta5953 Рік тому

    Very nice 👍 veer nice singing

  • @sandeepsinghjyotijyoti2137
    @sandeepsinghjyotijyoti2137 2 роки тому +1

    ਪੰਜਾਬੀ ਮਾਂ-ਬੋਲੀ ਦਾ ਅਨਮੋਲ ਹੀਰਾ

  • @gurjeetsinghpandher2531
    @gurjeetsinghpandher2531 6 місяців тому +3

    ਲਾਇਵ ਵੀ ਸਟੂਡੀਉ ਵਾਂਗੂੰ ਗਾ ਦਿੱਤਾ ਸਿਰਾ ਗੱਲਬਾਤ

  • @parmjitmahoo3804
    @parmjitmahoo3804 4 місяці тому

    Harbhajan Maan yara da yaar h bai

  • @infopura8337
    @infopura8337 6 місяців тому

    ਪਿਛੋਂ ਯਾਦਾਂ ਰਹਿ ਜਾਣੀਆਂ।

  • @gilldharminder8976
    @gilldharminder8976 2 роки тому

    Great yaar asal kalakaar ne

  • @dvinderactor1995
    @dvinderactor1995 5 місяців тому +1

    ❤❤❤❤❤Dvinder actor Love all Comments

  • @PuranSingh-kl5ho
    @PuranSingh-kl5ho Рік тому

    So very sad nice song never forget God bless you

  • @ManjeetSingh-up2pq
    @ManjeetSingh-up2pq 2 роки тому +1

    Waheguru ji khushiya den

  • @jokeryt1912
    @jokeryt1912 2 роки тому

    Awesome 👍

  • @KuldeepSingh-zr4ic
    @KuldeepSingh-zr4ic 2 роки тому +6

    Miss u y mintu Singh my brother

  • @OnkarSingh-ts2pf
    @OnkarSingh-ts2pf 6 місяців тому

    Good veer ji

  • @BalbirSingh-pg9pk
    @BalbirSingh-pg9pk 5 місяців тому

    hera bnda 22 g

  • @surinderpalkaur4802
    @surinderpalkaur4802 2 роки тому +1

    ਬਹੁਤ ਖੂਬ

  • @BalwinderSingh-lu7dd
    @BalwinderSingh-lu7dd 2 роки тому +2

    My favourite song and miss you mom

  • @kaurkaur9058
    @kaurkaur9058 2 роки тому +1

    ਵਾਹਿਗੁਰੂ ਜੀ 🙏🙏🙏🙏🙏

  • @amrindersinghbrar8804
    @amrindersinghbrar8804 2 роки тому +3

    Maan saab God bless you bye ji

  • @manikaushik40
    @manikaushik40 2 роки тому +2

    Top da singer aha na

  • @JagsirSingh-po3gq
    @JagsirSingh-po3gq 2 роки тому +4

    Speechless ♥️♥️♥️♥️♥️♥️♥️♥️😊👌 👌👌👌

  • @AvtarSingh-mc8en
    @AvtarSingh-mc8en Рік тому

    Bhut vadhia hakikat ji

  • @gurjeetdhillon558
    @gurjeetdhillon558 2 роки тому

    Takda jigra bai Tera

  • @mintu139
    @mintu139 2 роки тому

    Waheguru meher kare 🙏🏻

  • @kirpal66
    @kirpal66 2 роки тому

    Bahut keemti galan maan sahib

  • @gurbhejsingh5996
    @gurbhejsingh5996 2 роки тому

    Bhut khub gayaki a love u

  • @mandmand9107
    @mandmand9107 2 роки тому +1

    Satnam waheguru ji waheguru ji

  • @parmjitbhullar9138
    @parmjitbhullar9138 2 роки тому

    Very nice veer ji God bless you 🙏🙏🙏🙏

  • @Komalsingh-xu8ir
    @Komalsingh-xu8ir 2 роки тому +1

    Very nice.My favorite singer.

  • @gurvindershira9614
    @gurvindershira9614 2 роки тому

    Great 👍

  • @abhijotsinghjot704
    @abhijotsinghjot704 5 місяців тому

    My favourite singer ❤

  • @HarshvinderSingh1
    @HarshvinderSingh1 2 роки тому

    Bhot vadiya song

  • @LakhwinderSingh-du9sq
    @LakhwinderSingh-du9sq Рік тому

    ਬਹੂਤ,ਦੁਖਾਂ,ਵਾਲੇ,ਸੌਗ