ਆਜੋ ਮਿਲ ਲਉ ਦਾਦੀ ਨੂੰ,ਜਾਂਦੀ ਵਾਰ ਮੇਰੇ ਪੋਤਿਓ | Sahibzade | Kavita | Dhadrianwale

Поділитися
Вставка
  • Опубліковано 25 гру 2022
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #kavita
    #sahibzaade
    #Maagujriji
    #chottesahibzade
    #fatehgarhsahib
  • Розваги

КОМЕНТАРІ • 429

  • @KamaljitKaur-fy3uu
    @KamaljitKaur-fy3uu Рік тому +36

    ਏਦਾਂ ਜਾਪ ਰਿਹਾ ਕਿਤੇ ਨੇੜੇ ਖੜ੍ਹੇ ਹੀ ਸਾਡੇ ਪਿਆਰੇ ਸਾਹਿਬਜ਼ਾਦੇ ਸਾਡੀਆਂ ਭਾਵਨਾਵਾਂ ਨੂੰ ਸੁਣ ਰਹੇ ਹੋਣ 🙏😭

  • @hardeepgill1036
    @hardeepgill1036 Рік тому +35

    ਕਵਿਤਾ ਸੁਣੀ ਜਰੁਰੂ ੲੈ ਪਰ ਰੋ _ਰੋ ਕੇ ਧੰਨ ਜਿਗਰਾ ਸੀ ਮਾਤਾ ਗੁਜਰੀ ਕੋਰ ਦਾ 🙏

  • @KamaljitKaur-fy3uu
    @KamaljitKaur-fy3uu Рік тому +51

    ਹਾਏ ਓਏ 😭 ਲਵਪ੍ਰੀਤ ਪੁੱਤਰਾ ਤੂੰ ਤਾਂ ਪੌੜੀਆਂ ਤੋਂ ਪੈਰਾਂ ਦਾ ਖੜਾਕ ਸਾਨੂੰ ਵੀ ਸੁਣਾ ਦਿੱਤਾ ਅੱਜ ਪੁੱਤਰ 😭

    • @KamaljitKaur-fy3uu
      @KamaljitKaur-fy3uu Рік тому +1

      @@harvindersingh3369 ਮੇਰੀਆਂ ਕਲੋਜ਼ ਫਰੈਂਡਜ ਕਹਿੰਦੀਆਂ ਕਿ ਤੂੰ ਦੁਖੀ ਦਿਲ ਨਾਲ ਕਦੇ ਕਿਸੇ ਨੂੰ ਕੁਝ ਨਾ ਬੋਲਿਆ ਕਰ ਪਰ ਤੂੰ ਹਟਦਾ ਈ ਨਹੀਂ,, ਪਤਾ ਨਹੀਂ ਤੂੰ ਹੈਂ ਕੌਣ ਅਤਿ ਦਰਜੇ ਦਾ ਢੀਠ ਬੰਦਾ ਏਂ,,, ਹੁਣ ਛੇਤੀ ਛੇਤੀ ਆਪਣੇ ਬਲਡ ਟੈਸਟ ਕਰਵਾਈ ਜਾਈਂ ਆਪਣੇ ਛੇਤੀ ਛੇਤੀ

    • @sonymaan4456
      @sonymaan4456 Рік тому

      Y tu da dadrianwale babe nu nastak na manni nastak ta tu ha jo sav samjdi nhi

    • @sonymaan4456
      @sonymaan4456 Рік тому

      @@KamaljitKaur-fy3uu sorry y tu ta shi a

    • @BalwinderKaur-yw9sb
      @BalwinderKaur-yw9sb Рік тому +2

      Dhan dhan ma Gujri dhan sahibjade

  • @KamaljitKaur-fy3uu
    @KamaljitKaur-fy3uu Рік тому +33

    ਬਾਬਾ ਜੀ ਦੇ ਪਿਆਰੇ ਬਚਨ ਤੇ ਲਵਪ੍ਰੀਤ ਦੀ ਰੂਹ ਨੂੰ ਧੂਹ ਪਾਉਂਦੀ ਆਵਾਜ਼ ਬੱਸ ਜੀ ਰੋਮ ਰੋਮ ਰੋ ਕੇ ਸਿਜਦਾ ਕਰ ਰਿਹਾ ਪਿਆਰੇ ਸਹਿਬਜ਼ਾਦਿਆਂ ਦੀ ਮਹਾਨ ਕੁਰਬਾਨੀ ਨੂੰ 😭🙏

  • @baljeetsidhu67
    @baljeetsidhu67 Рік тому +40

    ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ
    ਧੰਨ ਧੰਨ ਬਾਬਾ ਫ਼ਤਹਿ ਸਿੰਘ ਜੀ 🙏🏻🙏🏻

  • @balrajbaj5413
    @balrajbaj5413 Рік тому +83

    ਬਹੁਤ ਵਧੀਆ ਆਵਾਜ਼ ਲਵਪ੍ਰੀਤ ਵੀਰੇ ਜੁੱਗ ਜੁੱਗ ਜੀਉ ਵੀਰ ਜੀ 🙏🙏👌👌

  • @santysanghera1966
    @santysanghera1966 Рік тому +24

    ਕਿਆ ਦਿਨ ਨੇ 🙏😔❤️ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਬਹੁਤ ਵਧੀਆ ਪ੍ਰਚਾਰ ਕਰਦੇ ਨੇ ❣️

  • @gurindersingh6977
    @gurindersingh6977 Рік тому +34

    ਧੰਨ ਕੁਰਬਾਨੀ ਤੁਹਾਡੀ ਸੱਚੇ ਕਲਗੀਧਰ ਪਾਤਸ਼ਾਹ ਜੀ। ਧੰਨ ਤੁਹਾਡਾ ਜਿਗਰਾ ਸੀ।
    ਅਸੀਂ ਤੁਹਾਡਾ ਦੇਣਾ ਨਹੀਂ ਦੇ ਸਕਦੇ। 😭😭😭😭🙏🙏

  • @jaspreetbhullar8398
    @jaspreetbhullar8398 Рік тому +104

    ਜੋ ਸਿੱਖਿਆ ਸਾਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ ਹੈ ਉਹੀ ਸਿੱਖਿਆ ਸਾਨੂੰ ਭਾਈ ਸਾਹਿਬ ਜੀ ਤੋਂ ਮਿਲ਼ ਰਹੀ ਹੈ 🙏 ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣਾ ਤੇ ਇੰਸਾਨੀਅਤ ਨੂੰ ਸਰਵਉੱਤਮ ਧਰਮ ਦਾ ਦਰਜ਼ਾ ਦੇਣਾ 🙏 ਧੰਨ ਹੋ ਭਾਈ ਸਾਹਿਬ ਜੀ 🙇🙇🙏

  • @jaspreetbhullar8398
    @jaspreetbhullar8398 Рік тому +13

    ਹਾਏ ਓਏ ਰੱਬਾ 😭😭😭😭😭 ਆਜੋ ਮਿਲ਼ ਲਉ ਦਾਦੀ ਨੂੰ ਜਾਂਦੀ ਵਾਰ ਮੇਰੇ ਪੋਤਿਓ 😭😭😭😭😭😭😭😭😭🙏

  • @choicekapoor5633
    @choicekapoor5633 Рік тому +30

    ਬਹੁਤ ਹੀ ਭਾਵੁਕ ਕਰ ਦੇਣ ਵਾਲੀਅਾਂ ਕिਵਤਾਵਾਂ ਬਹੁਤ ਹੀ ਸੋਹਣੀਆਂ िਲਖੀਆਂ ਤੇ ਗਾਈਆਂ ਨੇ ਧੰਨ ਗੁਰੂ ਦਸਮੇਸ਼ िਪਤਾ ਧੰਨ ਮਾਤਾ ਗੁਜਰ ਕੌਰ ਜੀ ਧੰਨ ਗੁਰੂ ਦੇ ਲਾਲ िਪਆਰੇ🙏🙏🙏🙏🙏

  • @sajan__sahota09
    @sajan__sahota09 Рік тому +41

    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫ਼ਤਹਿ ਸਿੰਘ ਜੀ ਧੰਨ ਧੰਨ ਮਾਤਾ ਗੁਜਰੀ ਜੀ ਪ੍ਣਾਮ ਸ਼ਹੀਦਾਂ ਨੂੰ 🙏🏻

  • @inderjeetkaur3274
    @inderjeetkaur3274 Рік тому +2

    Dhan mata gujar kour ji dhan baba fathy singh ji dhan baba joravar singh ji kot kot kot parnam

  • @laddimann2798
    @laddimann2798 Рік тому +2

    Bhut nice awaj AA jeonde vasde raho lovepreet Singh

  • @balwindersingh-nz2hm
    @balwindersingh-nz2hm Рік тому +3

    ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਬਹੁਤ ਵਧੀਆ ਉੱਪਰਾਲਾ ਹੈ ਜੀ। ਧੰਨਵਾਦ ਜੀ

  • @eknoorsingh5892
    @eknoorsingh5892 Рік тому +5

    ਭਾਈ ਸਾਹਿਬ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਵੀ ਸਾਨੂੰ ਮੌਟੀਵੇਟ ਕਰਕੇ ਅਣਖ਼ ਅਤੇ ਚੜ੍ਹਦੀ ਕਲਾ ਵਿਚ ਰਹਿਣਾ ਸਿਖਾ ਰਹੇ ਹੋ ਬਿਲਕੁਲ ਗੁਰੂ ਗੋਬਿੰਦ ਸਿੰਘ ਜੀ ਵਾਂਗੂੰ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ 🙏🙏 ਅਤੇ ਸਾਰੇ ਪਰਿਵਾਰ ਨੂੰ ਦਿਲੋਂ ਝੁਕ ਕੇ ਸੀਸ ਨਿਵਾ ਕੇ ਸਤਿਕਾਰ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏❤️

  • @baljeetsidhu67
    @baljeetsidhu67 Рік тому +7

    ਆਜੋ ਮਿਲ ਲਉ ਦਾਦੀ ਨੂੰ ਜਾਂਦੀ ਵਾਰ ਮੇਰੇ ਪੋਤੇਓ 😞😞🙏🏻🙏🏻

  • @paramjitkaur6477
    @paramjitkaur6477 Рік тому +5

    ਧੰਨ ਧੰਨ ਮਾਤਾ ਗੁਜਰੀ ਜੀ, ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਤੇ ਬਾਬਾ ਫਤਹਿ ਸਿੰਘ ਜੀ,

  • @ManpreetSingh-ql5ij
    @ManpreetSingh-ql5ij Рік тому +7

    ਧੰਨ ਗੁਰੂ ਗੋਬਿੰਦ ਸਿੰਘ ਜੀ।
    ਧੰਨ ਮਾਤਾ ਗੁਜਰੀ ਜੀ।
    ਧੰਨ ਬਾਬਾ ਅਜੀਤ ਸਿੰਘ ਜੀ।
    ਧੰਨ ਬਾਬਾ ਜੁਝਾਰ ਸਿੰਘ ਜੀ।
    ਧੰਨ ਬਾਬਾ ਜੋਰਾਵਰ ਸਿੰਘ ਜੀ।
    ਧੰਨ ਬਾਬਾ ਫਤਹਿ ਸਿੰਘ ਜੀ।
    🙏🙏😔😭😭😔🙏🙏

  • @charanjeetsingh346
    @charanjeetsingh346 Рік тому +2

    Dhan Mata Gujar Kaur ji..Dhan Chote SAHIBZADE. .

  • @BhaiRanjitSingh-ct3qk
    @BhaiRanjitSingh-ct3qk Рік тому +4

    ਆਜੋ ਮਿਲ ਲੋ ਪੋਤੀਉ ਜਾਂਦੀ ਵਾਰ

  • @beantsran799
    @beantsran799 Рік тому +6

    ਬਹੁਤ ਹੀ ਵੈਰਾਗ ਵਾਲੀ ਕਵਿਤਾ।ਸੁਣ ਕੇ ਅੱਖਾਂ ਵਿੱਚੋਂ ਪਾਣੀ ਆ ਗਿਆ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਧੰਨ ਧੰਨ ਮਾਤਾ ਗੁਜਰੀ ਜੀ ਅਤੇ ਧੰਨ ਧੰਨ ਚਾਰ ਸਾਹਿਬਜਾਦੇ। ਓਹਨਾਂ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ 🙏🙏🙏🙏🙏🙏

  • @guneetkaur5336
    @guneetkaur5336 Рік тому +8

    ਵਾਹਿਗੁਰੂ ਜੀ ਧੰਨ ਮਾਤਾ ਜੀ ਧੰਨ ਛੋਟੇ ਛੋਟੇ ਮਸੂਮ ਬੱਚੇ 🙏🙏

  • @karanchawa5228
    @karanchawa5228 Рік тому +3

    ਧੰਨ ਧੰਨ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਰਬੰਸਦਾਨੀ 🙏

  • @sukhjeetkaur8901
    @sukhjeetkaur8901 Рік тому +12

    🙏🙏🙏🙏🙏🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ 💐💐💐💐💐💐

  • @rkgillkitchen165
    @rkgillkitchen165 Рік тому +15

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ ਮਾਤਾ ਗੁਜ਼ਰ ਕੋਰ ਜੀ, ਧੰਨ ਧੰਨ ਚਾਰੇ ਸਾਹਿਬਜਾਦੇ ਜੀ
    , 👏👏👏🌹🌹🌹🌹🌻🌻🌻

  • @paintaliyavideos249
    @paintaliyavideos249 Рік тому +2

    ਪ੍ਰਣਾਮ ਸ਼ਹੀਦਾਂ ਨੂੰ 🙏🙏🙏🙏🙏

  • @manjitsingh-ew3fu
    @manjitsingh-ew3fu Рік тому +2

    Dhan jigra kalgiawale da put char dharma to war gya

  • @narpinderkaur5274
    @narpinderkaur5274 Рік тому +1

    Waheguru ji Waheguru ji Waheguru ji Waheguru ji Waheguru ji Waheguru ji Waheguru

  • @harpreetsinghmehra4783
    @harpreetsinghmehra4783 Рік тому +11

    ਧੰਨ ਧੰਨ ਮਾਤਾ ਗੁਜਰੀ ਜੀ, ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਜੀ🙏🙏

  • @avtarnagra3464
    @avtarnagra3464 Рік тому +5

    ਧੰਨ ਧੰਨ ਮਾਤਾ ਗੁਜਰੀ ਜੀ 😭 ਧੰਨ ਅਜੀਤ ਤੇ ਜੁਝਾਰ, ਜੋਰਾਵਰ ਅਤੇ ਫਤਹਿ ਸਿੰਘ ਜੀ😭

  • @BhaiRanjitSingh-ct3qk
    @BhaiRanjitSingh-ct3qk Рік тому +7

    ਧੰਨ ਧੰਨ ਮਾਤਾ ਗੁਜਰ ਕੌਰ ਜੀ

  • @paintaliyavideos249
    @paintaliyavideos249 Рік тому +3

    ਵਾਹ ਜੀ ਵਾਹ 😭🙏

  • @DaljitSingh-zv2ir
    @DaljitSingh-zv2ir Рік тому +6

    ਧੰਨ ਮਾਂ ਗੁਜਰੀ 🙏

  • @GaganDeep-ry9dz
    @GaganDeep-ry9dz Рік тому +5

    ਵਾਹਿਗੁਰੂ ਜੀ 😭😭😭 ਬਹੁਤ ਸੋਹਣੀ ਅਵਾਜ 😭😭😭😭 ਧੰਨ ਮੇਰਾ ਵਾਹਿਗੁਰੂ 😭😭ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🏻🙏🏻🙏🏻ਵਾਹਿਗੁਰੂ ਜੀ 🙏🏻🙏🏻🙏🏻

  • @ManjitKaur-wl9hr
    @ManjitKaur-wl9hr Рік тому +10

    ਧੰਨ ਮਾਂ ਗੁਜਰੀ 🙏🙏🙏🙏🙏....

  • @SandeepKumar-dt3ie
    @SandeepKumar-dt3ie Рік тому +2

    🙏🙏 waheguru ji 🙏🙏

  • @gurpreet2035
    @gurpreet2035 Рік тому +1

    ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਮਾਤਾ ਗੁਜਰੀ ਜੀ

  • @happykaler5301
    @happykaler5301 Рік тому +2

    Satnam Waheguru ji

  • @dhandli8081
    @dhandli8081 Рік тому +1

    🙏🙏ਪ੍ਰਣਾਮ ਸ਼ਹੀਦਾਂ ਨੂੰ 🙏🙏

  • @parminderkaur6719
    @parminderkaur6719 Рік тому +5

    Awaz bahut mithi a badi kirpa waheguru ji di bache te

  • @jasvirsingh-nj9lb
    @jasvirsingh-nj9lb Рік тому +9

    🙏 ਧੰਨ ਮਾਤਾ ਗੁਜਰ ਕੌਰ ਜੀ 🙏

  • @RamandeepKaur-lq8dx
    @RamandeepKaur-lq8dx Рік тому +1

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਿਹ 🙏 ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ 🙏

  • @majhewalleshorts628
    @majhewalleshorts628 Рік тому +2

    ਭਾੲੀ ਸਾਹਿਬ ਜੀ ਬਹੁਤ ਵਧੀਆ ਪ੍ਰਚਾਰ ਕਰਦੇ ਹੋ. ਸੰਦਾ ਚੜਦੀ ਕਲਾ ਵਿੱਚ ਰਹੋ ਬਹੁਤ ਬਹੁਤ ਧੰਨਵਾਦ ਜੀ

  • @harshwinderkaur7260
    @harshwinderkaur7260 Рік тому +3

    🙏🙏🙏🙏🙏🙏👍🏼👍🏼 ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਰੱਖੇ ਜੀ 🙏🙏🙏

  • @sukhpandher5938
    @sukhpandher5938 Рік тому +2

    Heartly salute 🫡 to Sahibjade ji thanks Bhai Sahib ji

  • @baljeetsidhu67
    @baljeetsidhu67 Рік тому +6

    ਬਹੁਤ ਹੀ heart touching ਕਵਿਤਾ 🙏🏻🙏🏻

  • @simranbajwa8750
    @simranbajwa8750 Рік тому +10

    Dhan mata gujari g te dhan sahib jade guru gobind singh g ❤🌹🙏🏻

  • @vectorarun3818
    @vectorarun3818 Рік тому +6

    Waheguru ji ka khalsa waheguru ji ki fateh 🙏🙏

  • @ninder1984
    @ninder1984 Рік тому +7

    Heart touching voice 👌👌
    Dhan Baba Joravar singh, Baba Fateh singh and Mata Gujri G, Aap di mahan te laasani kirbani nu sizda👏👏👏

  • @estudypoint23
    @estudypoint23 Рік тому +3

    😢😑😔 sweet voice Heart Broken 💔💔😢
    Waheguru waheguru waheguru 👏🙏

  • @sukhdevsinghbhatti3235
    @sukhdevsinghbhatti3235 Рік тому +1

    ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਪ੍ਰਣਾਮ ਨਾਲ ਨਾਲ ਨਿਰਵੈਰ ਵੀਰ ਲਿਖਣਵਾਲੇ ਅਤੇ ਲਵਪ੍ਰੀਤ ਸਿੰਘ ਬਹੁਤ ਹੀ ਮਨਮੋਹਕ ਅਵਾਜ ਵਿਚ ਕਵਿਤਾ ਸੁਣਾਈ ਪੂਰੇ ਜਥੇ ਨੂੰ ਜਿਨਾ ਉਪਰਾਲਾ ਕਰਕੇ ਅੱਖਾਂ ਮੁਰੇ ਪੂਰਾ ਦ੍ਰਿਸ਼ ਲਿਆ ਖੜਾ ਕੀਤਾ ਸਾਰੇ ਬਧਾਈ ਦੇ ਪਾਤਰ 👍🙏

  • @karanchawa5228
    @karanchawa5228 Рік тому +1

    ਪ੍ਰਣਾਮ ਸ਼ਹੀਦਾਂ ਨੂੰ 🙏

  • @jarnailsingh-jn7ks
    @jarnailsingh-jn7ks Рік тому +1

    ਵਾਹਿਗੁਰੂ ਸਾਰਿਆ ਤੇ ਮੇਹਰ ਬਣਾ ਕੇ ਰੱਖੇ ,,, ਏਦ੍ਹਾ ਹੀ ਸਿੱਖ ਕੌਮ ਦੀ ਸੇਵਾ ਕਰਦੇ ਰਹੋ

  • @harbanskaur8415
    @harbanskaur8415 Рік тому +1

    Bache ki sweet voice h Kavita bhi achhi h tune bhi vadhiya h Waheguru bache Yan nu chardi kalla bakahe

  • @amitsandhu_
    @amitsandhu_ Рік тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏 ਧੰਨ ਮਾਤਾ ਗੁਜਰੀ ਜੀ 🙏 ਧੰਨ ਉਹਨਾਂ ਦੇ ਸਾਹਿਬਜ਼ਾਦੇ 🙏🙏

  • @baljeetsidhu67
    @baljeetsidhu67 Рік тому +11

    ਮਹਾਨ ਉਪਰਾਲਾ ਭਾਈ ਸਾਹਿਬ ਜੀ 🙏🏻 🙏🏻🙏🏻

  • @jagjitkhalsa8991
    @jagjitkhalsa8991 Рік тому +1

    Salute to Sahibzade lasani shahadat Dhan Mata Gujar Kaur Ji thanks Bhai Sahib And Jatha

  • @gurvinderraipur7605
    @gurvinderraipur7605 Рік тому +1

    ਸ਼ਹੀਦਾਂ ਦੀ ਧਰਤੀ ਸ਼੍ਰੀ ਫ਼ਤਹਿਗੜ੍ਹ ਸਾਹਿਬ ਜਿ ਨੂੰ ਕੋਟਿ ਕੋਟਿ ਪ੍ਰਣਾਮ

  • @PrabhjotKaur-yx7ff
    @PrabhjotKaur-yx7ff Рік тому +1

    ਵਾਹਿਗੁਰੂ ਜੀ 🙏
    ਬਹੁਤ ਵਧੀਆ ਉਪਰਾਲਾ ਹੈ ਜੀ 🙏🙏

  • @SandeepSingh-ky1wj
    @SandeepSingh-ky1wj Рік тому +1

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @harpreetkaurji2111
    @harpreetkaurji2111 Рік тому +2

    Dhan Dhan Sarvans Dani Guru Govind Singh Sahib ji

  • @pritpalsingh5215
    @pritpalsingh5215 Рік тому +12

    Dhan dhan baba zorawar Singh ji 🙏🏻 dhan dhan baba Fateh Singh ji 🙏🏻 dhan dhan Mata Gujar Kaur ji 🙏🏻🌹🌹🌹🌹🌹🌹🌹🌹🌹🌹

  • @harpreetsinghsra7253
    @harpreetsinghsra7253 Рік тому +3

    Dhan Dhan mata gujri ji Dhan Dhan sahibjada fateh singh ji Dhan Dhan sahibjada jorawar singh ji

  • @KSMAKHAN
    @KSMAKHAN Рік тому +1

    🙏ੴ ਸਤਿਗੁਰ ਪ੍ਰਸਾਦਿ॥ ਸਤਿਨਾਮੁ ੴ☬ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਜੀਓ ੴ☬
    ੴ☬ ੴਵਾਹਿਗੁਰੂ ੴਵਾਹਿਗੁਰੂ ੴਵਾਹਿਗੁਰੂ ੴਵਾਹਿਗੁਰੂ ੴਵਾਹਿਗੁਰੂ ੴ☬

  • @drsaini6979
    @drsaini6979 Рік тому +1

    ਧੰਨ ਧੰਨ ਪਰਿਵਾਰ ਗੁਰੂ ਸਾਹਿਬ ਜੀ

  • @rajwantdhillon3198
    @rajwantdhillon3198 Рік тому +8

    Ho Rabb Ji..Very painful to hear
    Waheguru Ji heart coming out 🙏🙏😩😩

  • @RekhaSharma-db1wc
    @RekhaSharma-db1wc Рік тому +3

    Dhan mere sache patshah g 🙏🏻🙏🏻❤️ dhan Maa gujri ji, dhan char sahibzade 😥😥😥😥koti koti pranam 🙏🏻🙏🏻🙏🏻🙏🏻

  • @baljeetsidhu67
    @baljeetsidhu67 Рік тому +5

    ਧੰਨ ਧੰਨ ਮਾਤਾ ਗੁਜਰੀ ਜੀ 🙏🏻🙏🏻

  • @KulbirSingh-wv2sf
    @KulbirSingh-wv2sf Рік тому +1

    ਧੰਨ ਧੰਨ ਮਾਤਾ ਗੁਜਰੀ ਜੀ

  • @gurpreetkauraww7786
    @gurpreetkauraww7786 Рік тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,,🙏🙏

  • @kbs18102
    @kbs18102 Рік тому +1

    ਬਾ ਕਮਾਲ ਲਿਖਤ ਚਾਰ ਚੰਦ ਲਵਪਰੀਤ ਦੀ ਅਵਾਜ ਬਹੁਤ ਵਧੀਆ ਉਪਰਾਲਾ

  • @JaswinderKaur-kq4gv
    @JaswinderKaur-kq4gv Рік тому +1

    Waheguru Ji Waheguru Ji

  • @lakhvirdeollohatbaddi7831
    @lakhvirdeollohatbaddi7831 Рік тому +2

    ਸਿਰਾ ਲੇਖਕ ਤੇ ਲਵਪ੍ਰੀਤ

  • @ajmeetsingh130
    @ajmeetsingh130 Рік тому +2

    wah ji wah sach boln di jurrat sachypatshah de farjnda tu hi mildi hai

  • @gurpreetkaur-ey6uv
    @gurpreetkaur-ey6uv Рік тому +2

    Waheguru g 🙏

  • @preetbutter5571
    @preetbutter5571 Рік тому

    ਕੋਟਿ ਕੋਟਿ ਪ੍ਰਣਾਮ ਦਸਮੇਸ਼ ਪਿਤਾ ਜੀ ਆਪ ਜੀ ਨੂੰ ਔਰ ਆਪ ਜੀ ਦੇ ਸਾਰੇ ਪਰਿਵਾਰ ਨੂੰ ਕੋਟਿ ਕੋਟਿ ਪ੍ਰਣਾਮ

  • @karamjeetkaur8125
    @karamjeetkaur8125 Рік тому +14

    Waheguru 🙏🙏

  • @BaljitSingh-cq6sm
    @BaljitSingh-cq6sm Рік тому +1

    ਵਾ ਵਾ ਕਮਾਲ ਵਾਹਿਗੁਰੂ ਜੀ

  • @rajuartsarts8391
    @rajuartsarts8391 Рік тому +6

    WAHEGURU WAHEGURU WAHEGURU WAHEGURU WAHEGURU WAHEGURU JI

  • @jagisingh5234
    @jagisingh5234 Рік тому +1

    ਧੰਨ ਬਾਬਾ ਜੋਰਾਵਰ िਸੰਘ ਜੀ
    ਧੰਨ ਬਾਬਾ ਫਤੇਹ िਸੰਘ ਜੀ

  • @kamalkaur6407
    @kamalkaur6407 Рік тому

    ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਜੀ ਮਹਾਰਾਜ ਜੀ ਮਾਤਾ ਗੁਜਰੀ ਜੀ, ਬਾਬਾ ਫਤਹਿ ਸਿੰਘ ਜੀ,ਬਾਬਾ ਜੋਰਾਵਰ ਸਿੰਘ ਜੀ 🙏🙏🙏🙏🙏🙏🙏🙏😭

  • @sarjeetbains9671
    @sarjeetbains9671 Рік тому +4

    Waheguru ji

  • @ManjitKaur-lu7oy
    @ManjitKaur-lu7oy Рік тому +2

    ਭਾਈ ਸਾਹਿਬ ਜੀ ਨੂੰ ਗੁਰੂ ਫਤਿਹ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ਸਾਹਿਬਜਾਦਿਆ ਨੂੰ ਸਰਧਾ ਦੇ ਫੂਲ ਭੇਟ ਕਰਦੇ ਆ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਧੰਨ ਧਨ ਬਾਬਾ ਫਤਿਹ ਸਿੰਘ ਜੀ ਤੇ ਧੰਨ ਮਾਤਾ ਗੁਜਰ ਕੌਰ ਜੀ ਇਹਨਾ ਸਹੀਦਾ ਕਰ ਕੇ ਈ ਅਸੀ ਅਜਾਦ ਹੋਏ ਆ ਜੀ।

  • @naibsinghsingh5248
    @naibsinghsingh5248 Рік тому +1

    Very good job thanku sir waheguru waheguru waheguru waheguru waheguru waheguru waheguru waheguru ji ka Khalsa waheguru ji ki Fateh.

  • @sajan__sahota09
    @sajan__sahota09 Рік тому +2

    ਪ੍ਣਾਮ ਸ਼ਹੀਦਾਂ ਨੂੰ 🙏🏻

  • @AMANDEEPKAUR-fw4yl
    @AMANDEEPKAUR-fw4yl Рік тому +1

    Waheguru ji 🙏🏻🙏🏻

  • @pressdaljitsinghkapoor9715
    @pressdaljitsinghkapoor9715 Рік тому +3

    ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏

  • @ManpreetKaur-yy8cx
    @ManpreetKaur-yy8cx Рік тому +6

    Waheguru Ji......🙏❤️

  • @sukhjeetkaur8901
    @sukhjeetkaur8901 Рік тому +3

    ਧੰਨ ਧੰਨ ਮਾਤਾ ਗੁਜਰੀ ਜੀ 🙏🙏🙏🙏🙏🙏🙏🙏🙏🙏

  • @jaspal2123
    @jaspal2123 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਧੰਨ ਗੁਰੂ ❤️ ਧੰਨ ਤੇਰੀ ਕੁਰਬਾਨੀ 🙏❤️🙏

  • @hoteldivine2506
    @hoteldivine2506 Рік тому +1

    ਧੰਨ।ਹੈ। ਜੋਰਾਵਰ ਸਿੰਘ ਜੀ। ਧੰਨ।ਹੈ। ਫਤਿਹ ਸਿੰਘ ਜੀ

  • @lovepreetvirk362
    @lovepreetvirk362 Рік тому +1

    Dhan jigra kalgiya wale da
    Jo var gya 4 putur kom lai

  • @mdjmr727
    @mdjmr727 Рік тому +1

    Waheguru ji Dhan Mata Gujar kaur ji🙏🏻😔 Dhan Chaar Sahibzade 🙏🏻😔😔😔😔😔😔😔😔😔🙏🏻🙏🏻

  • @psingh3851
    @psingh3851 Рік тому +8

    🙏🙏🙏🙏🙏

  • @rrandhawa2372
    @rrandhawa2372 Рік тому

    Parnaam saheedan nu 🙏🙏

  • @KulwinderSingh-vz4xi
    @KulwinderSingh-vz4xi Рік тому +17

    ਵਾਹਿਗੁਰੂ ਵਾਹਿਗੁਰੂ 👏👏🙏

  • @sagararora9625
    @sagararora9625 Рік тому +1

    Aise himaat mere bajaa wale di ho sakdi haii jin waar ditee put chaar 😢😢sache paatshaah mere guru gobind singh ji maharaj

  • @jasvirkaur2463
    @jasvirkaur2463 Рік тому +1

    🙏Waheguru Ji 🌹

  • @rampalsingh5046
    @rampalsingh5046 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ