ਦੁਨੀਆ ਚਲੋ ਚਲੀ ਦਾ ਮੇਲਾ, ਇੱਕ ਅਉਂਦਾ ਇੱਕ ਜਾਂਦਾ ਏ (ਕਵਿਤਾ) Kavita | Dhadrianwale

Поділитися
Вставка
  • Опубліковано 21 жов 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    Duniya Chalo Chali Da Mela, Ik Aunda Ik Janda e | Lovepreet Singh
    Lyrics: Nirvair Singh
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.c...
    For Android Devices: play.google.co...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #kavita

КОМЕНТАРІ • 588

  • @BhaiMalkeetSinghHamirgarh
    @BhaiMalkeetSinghHamirgarh 2 роки тому +125

    ਹਿੰਮਤ ਪੈਦਾ ਹੋਣ ਦਾ ਕਾਰਨ ਅਗੇ ਭਾਈ ਸਾਹਿਬ ਜੀ ਬੈਠੇ ਨੇ ਜਿਨਾ ਦੇ ਪਿਛੇ ਬਹਿਣ ਵਾਲਾ ਹਰ ਕੋਈ ਕਮਾਲ ਬਣ ਜਾਂਦਾ ਹੈ ਇਹ ਫਿਦਰਤ ਹੈ ਸਾਡੇ ਪਿਆਰੇ ਪਿਆਰੇ ਭਾਈ ਸਾਹਿਬ ਜੀ ਦੀ

  • @GurmeetSingh-fo2mv
    @GurmeetSingh-fo2mv 2 роки тому +166

    ਦਿਲ ਨੂੰ ਚੀਰਦੀ ਹੋਈ ਬਹੁਤ ਸੋਹਣੀ ਆਵਾਜ। ਜਿਉਂਦਾ ਰਹਿ ਵੀਰਾ।❤

  • @KamaljitKaur-fy3uu
    @KamaljitKaur-fy3uu 2 роки тому +298

    ਪੁੱਤਰ ਸੋਹਣੀ ਆਵਾਜ਼ ਦਾ ਮਾਲਕ ਤਾਂ ਤੂੰ ਪਹਿਲਾਂ ਹੀ ਸੀ ਪਰ ਅਸੀਂ ਤੈਨੂੰ ਜਾਣਨ ਲੱਗੇ ਆਂ ਸਿਰਫ਼ ਤੇ ਸਿਰਫ਼ ਭਾਈ ਸਾਹਿਬ ਦੀ ਟੀਮ ਵਿੱਚ ਆਉਣ ਕਰਕੇ,,, ਹਮੇਸ਼ਾਂ ਇਮਾਨਦਾਰੀ ਨਾਲ ਸਾਥ ਦੇਣਾ ਹੁਣ 👍👌

  • @gagandhillonarts3833
    @gagandhillonarts3833 2 роки тому +15

    ਮੈਂ ਜਮਾਂ ਐਨ ਸਾਹਮਣਿਉਂ ਬਹਿ ਕੇ ਲਾਈਵ ਸੁਣਿਆ। ਸੱਚ ਮੰਨਿਓਂ ਦਿਲ ਰੋਇਆ ਤੇ ਅੱਖਾਂ ਭਰ ਆਈਆਂ ਸਨ। ਪਹਿਲੇ ਬੋਲਾਂ ਤੋਂ ਹੀ ਇੰਝ ਲੱਗਿਆ ਜਿਵੇਂ ਇਹ ਆਪਣੇ ਪਿਓ ਭੁਪਿੰਦਰ ਸਿੰਘ ਲਈ ਗਾ ਰਿਹਾ ਹੋਵੇ 😭🙏🙏🙏🙏
    ਸੱਚੀਂ ਹੀ ਬਹੁਤ ਦਿਲ ਚੀਰਵਾਂ ਸਿਰਨਾਵਾਂ ਸੀ 🙏🙏🙏🙏

    • @editingmaster9308
      @editingmaster9308 2 роки тому +1

      Eh bhupinder singh ji da bacha nhi hai eh gulab singh nal bolda c g

  • @SurinderSingh-uq1wx
    @SurinderSingh-uq1wx 2 роки тому +86

    ਵੀਰ ਨੇ ਕਵਿਤਾ ਵਿਚ ਦੁਨੀਆ ਦੀ ਅਸਲ ਸਚਾਈ ਬਿਆਨ ਕੀਤੀ ਹੈ,ਵਾਹਿਗੁਰੂ ਵੀਰ ਨੂੰ ਚੜਦੀ ਕਲਾ ਅਤੇ ਤੰਦਰੁਸਤੀ ਬਖਸ਼ਣ ਜੀ,

  • @sonygill45
    @sonygill45 2 роки тому +19

    ਮੈਂ ਪਹਿਲਾਂ ਭਾਈ ਗੁਲਾਬ ਸਿੰਘ ਜੀ ਨਾਲ ਸੁਣਿਆ ਸੀ, ਅੱਜ ਵੀ ਸੁਣ ਕੇ ਬਹੁਤ ਜਿਆਦਾ ਪਸੰਦ ਆਇਆ।
    ਵਾਹਿਗਰੂ ਜੀ ਕਿਰਪਾ ਬਣੀਏ ਰੱਖੇ।।।

  • @amanpreetkaur2542
    @amanpreetkaur2542 2 роки тому +34

    ਬਹੁਤ ਸੋਹਣਾ ਗਾਇਆ ਰੱਬ ਤੈਨੁੰ ਲੰਬੀ ਆਉਮਰਾ ਬਖ਼ਸ਼

    • @singhraju3162
      @singhraju3162 2 роки тому

      ਬਹੁਤ ਸੋਹਣਾ ਗਾਇਆ ਜੀ

    • @parwazsingh9959
      @parwazsingh9959 2 роки тому

      @@singhraju3162 ਆਸ਼ਕਾ

  • @NSV55
    @NSV55 2 роки тому +22

    ਅਵਾਜ਼ ਨੇ ਚਿਰ ਕੇ ਰੱਖ ਦਿੱਤਾ ਜੀ ਇਹਨੀਂ ਪਾਬਰ ਫੁੱਲ ਅਵਾਜ਼ ਬੁਲੰਦ ਰਹੇ 🔥🔥🔥🔥💯💯💯💯👍🙏

  • @KamaljitKaur-fy3uu
    @KamaljitKaur-fy3uu 2 роки тому +33

    ਕੜਵੀ ਸਚਾਈ ਬਿਆਨ ਕੀਤੀ ਸ਼ਬਦਾਂ ਰਾਹੀਂ ਨਿਰਵੈਰ ਵੀਰ ਨੇ ਜੀ 🙏

  • @u.pdepunjabipind1620
    @u.pdepunjabipind1620 2 роки тому +14

    ਦੁਨੀਆਂ ਚਲੋ ਚਲੀ ਦਾ ਮੇਲਾ ਇਹ ਇੱਕ ਆਉਂਦਾ ਇਕ ਜਾਂਦਾ ਹੈ
    ਵਾਹ ਜੀ ਵਾਹ ਬਹੁਤ ਵਧੀਆ ਹੈ ਬੇਟਾ ਜੀ god bless you 🙏🌹

  • @desasingh7038
    @desasingh7038 2 роки тому +17

    ਭਾਈ ਰਣਜੀਤ ਸਿੰਘ ਦੇ ਘਰ ਦੁਆਰੇ ਆ ਕੇ ਲੋਕ ਤੇਰੀ ਅਵਾਜ ਦੇ ਦੀਵਾਨੇ ਹੋ ਗਏ ਵਧੀਆ ਸ਼ਬਦ

  • @gurbani5532
    @gurbani5532 2 роки тому +50

    ਕਮਾਲ ਕਰਤੀ ਲਵਪ੍ਰੀਤ ਸਿੰਘ ,ਪਹਿਲੀ ਵਾਰ ਪਰਮੇਸ਼ਵਰ ਦੁਆਰ ਤੋਂ ਕਵਿਤਾ ਸੁਣਨ ਦਾ ਅਨੰਦ ਆਇਆ,ਇੱਕ ਵੀਰ। ਸਰਬਜੀਤ ਸਿੰਘ ਓਹ ਵੀ ਬਹੁਤ ਰਸ ਚ ਗਾਉਂਦੇ ਨੇ

  • @Dhablanwale4706
    @Dhablanwale4706 2 роки тому +29

    ਬੋਹਤ ਸੋਹਣੀ ਆਵਾਜ਼ ਆ ਪੁੱਤਰਾ ਦਿਲ ਲਾਕੇ ਮੇਹਨਤ ਕਰ!!ਭਾਈ ਸਾਹਿਬ ਦੀ ਸੰਗਤ ਚ ਬੰਦਾ ਤਰਾਸਿਆ ਜਾਂਦਾ

  • @PB_07
    @PB_07 2 роки тому +10

    ਵਾਹ ਵਾਹ ਜੀ ਬਹੁਤ ਵਧੀਆ ਗਇਆ ਜੀ। ਛੋਟਾ ਭਾਈ ਅੰਗਰੇਜ ਸਿੰਘ ਆ ਗਿਆ।

  • @deeplehra9672
    @deeplehra9672 2 роки тому +8

    ਬਹੁਤ ਸੋਹਣੀ ਆਵਾਜ਼ ਆ ਛੋਟੇ ਵੀਰ 🥰ਦਿਲ ਨੂੰ ਚੀਰਦੀ ਆ ਜਿਉਂਦਾ ਵਸਦਾ ਰਹਿ ਛੋਟੇ ਵੀਰ 🥰🥰 ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ 🙏🥰🥰

  • @sukhjitkaur1894
    @sukhjitkaur1894 2 роки тому +11

    ਵਾਹਿਗੁਰੂ ਜੀ 🙏❤️❤️❤️❤️❤️ ਬਹੁਤ ਵਧੀਆ ਜ਼ਿੰਦਗੀ ਜਿਊਣ ਲਈ ਰਾਸਤਾ ਬਦਲ ਜਾਵੇਗੀ ਜ਼ਿੰਦਗੀ

  • @psingh3851
    @psingh3851 2 роки тому +10

    ਕਵਿਤਾ ਬਹੁਤ ਸੋਹਣੀ ਗਾਈ । 🙏👌🌹💖

  • @HarpreetSingh-oj8so
    @HarpreetSingh-oj8so 2 роки тому +28

    ਬਹੁਤ ਸੋਹਣੀ ਕਵਿਤਾ ਅਤੇ ਬਹੁਤ ਸੋਹਣੀ ਆਵਾਜ਼ ਵੀਰ ਦੀ। ❤️

  • @yaduyadu5273
    @yaduyadu5273 2 роки тому +15

    ਬਹੁਤ ਸੋਹਣੀ ਅਵਾਜ ਅਾ ਬੱਚੇ ਇਮਾਨਦਾਰੀ ਨਾਲ ਬਾਬਾ ਜੀਦੀ ਟੀਮ ਵਿਚ ਕੀਰਤਨ ਕਰਨਾ

  • @Balwinderkaur-hm6vz
    @Balwinderkaur-hm6vz 2 роки тому +10

    ਬਹੁਤ ਸੋਹਣਾ, ਰੱਬ ਹਮੇਸ਼ਾ ਤੰਦਰੁਸਤੀ ਤੇ ਚੜ੍ਹਦੀਕਲਾ ਬਖਸ਼ੇ

  • @kashmirsingh-zz9ku
    @kashmirsingh-zz9ku 2 роки тому +7

    ਬਹੁਤ ਵਧੀਆ ਬੇਟੇ। ਚੜ੍ਹਦੀ ਕਲਾ ਵਿੱਚ ਰਹੋਂ ਹਮੇਸ਼ਾ।

  • @pb23wale00
    @pb23wale00 2 роки тому +16

    ਬਹੁਤ ਅੱਗੇ ਜਾਣਾ ਮੇਰੇ ਵੀਰ ਬਹੁਤ ਵਧੀਆ ❤️

  • @KamaljitKaur-fy3uu
    @KamaljitKaur-fy3uu 2 роки тому +29

    ਇਸ ਬੱਚੇ ਤੋਂ ਪਹਿਲਾਂ ਇਹੋ ਜਿਹਾ ਪਿਆਰਾ ਤੁਹਾਡੀ ਟੀਮ ਚੋਂ ਸਿਰਫ਼ ਤੇ ਸਿਰਫ਼ ਸਰਬਜੀਤ ਸਿੰਘ ਨੇ ਗਾਇਆ ਸੀ ਜੀ 🙏 ਅੱਜ ਸਰਬਜੀਤ ਸਿੰਘ ਦੀ ਕਮੀ ਪੂਰੀ ਕਰ ਦਿੱਤੀ ਜੀ ਇਸ ਬੱਚੇ ਨੇ ਜੀ 🙏

    • @Pro_Artist_51
      @Pro_Artist_51 2 роки тому +4

      Angrej veer ji v bht sohni awaz ch gunde c baba ji nal

    • @paintaliyavideos249
      @paintaliyavideos249 2 роки тому

      @@Pro_Artist_51 dhokhebaaz nikleya angrej

    • @lajpatsingh1688
      @lajpatsingh1688 2 роки тому

      Nhi ji odii ve koi majbori hova gii koi

    • @lajpatsingh1688
      @lajpatsingh1688 2 роки тому

      Hanji bhut vadia c ਅੰਗਰੇਜ਼ singh

  • @rashnambassi1498
    @rashnambassi1498 Рік тому +2

    ਬਹੁਤ ਸੋਹਣੀ ਕਵਿਤਾ ❤️❤️❤️❤️
    ਬਾਬੇ ਨੇ ਡਰਾਈ ਫਰੂਟ ਬਾੜ ਦਿੱਤਾ, ਬੱਚੇ ਦੀ ਅਵਾਜ਼ ਸੁਣ ਕੇ ਸਕੂਨ ਮਿਲਦਾ

  • @simranjeetgill5442
    @simranjeetgill5442 2 роки тому +34

    ਬਹੁਤ ਵਧੀਆ ਵੀਰ, ਬਹੁਤ ਸੋਹਣੀ ਕਵਿਤਾ ਲਿਖੀ ਅਤੇ ਗਾਈ ਹੈ ਼਼਼ਅਤੇ ਧੰਨਵਾਦ ਢੱਡਰੀਆਂ ਵਾਲੇ ਬਾਬਾ ਜੀ ਇਹ ਸੋਹਣੀ ਮਤ ਦੇਣ ਲਈ 🙏🙏

  • @Jotttt907
    @Jotttt907 Рік тому +5

    ਦਿਲ ਨੂੰ ਸਕੂਨ ਮਿਲਦਾ ਪੁੱਤ ਤੇਰੀ ਆਵਾਜ਼ ਸੁਣ ਕੇ 🙏

  • @Gurvindersinghvirk53
    @Gurvindersinghvirk53 2 роки тому +4

    ਇਸ ਬੱਚੇ ਦੀ ਆਵਾਜ਼ ਬਹੁਤ ਪਿਆਰੀ ਹੈ
    ਇਸਦਾ ਪਹਿਲਾ ਵੀ ਗੀਤ ਹੈ ਪੰਜਾਬ

  • @HimmatSingh-go1jb
    @HimmatSingh-go1jb 2 роки тому +2

    ਬਹੁਤ ਸੋਹਣੀ ਅਵਾਜ਼ ਦਾ ਮਾਲਕ ਐ ਪੁੱਤਰਾ ਵਾਹਿਗੁਰੂ ਜੀ ਤੈਨੂੰ ਤਰੱਕੀਆਂ ਬਖ਼ਸ਼ਣ ਇੱਕ ਉਹ ਵੀਰ ਸਿੱਧੂ ਮੂਸੇ ਵਾਲਾ ਸੀ ਜੋ ਗੱਨਾ ਦਾ ਕਲਚਰ ਪ੍ਰਮੋਟ ਕਰਦਾ ਸੀ ਇੱਕ ਪੁੱਤਰ ਤੂੰ ਜੰਮਿਆਂ ਰੱਬ ਨੇ ਜੋ ਗੁਰਬਾਣੀ ਨੂੰ ਨਵੀਂ ਪੀੜ੍ਹੀ ਤਕ ਪਹੁੰਚਾਵੇਗਾ

  • @harjindersingh-hx1cc
    @harjindersingh-hx1cc 2 роки тому +11

    ਬਹੁਤ ਸੋਹਣਾ ਰੱਬ ਹਮੇਸ਼ਾ ਤੰਦਰੁਸਤੀ ਬਖ਼ਸ਼ੇ ਦਿਲ ਨੂੰ ਚੀਰਦੀ ਹੋਈ ਬਹੁਤ ਸਹੋਣੀ ਅਵਾਜ਼ ਜਿਉਂਦਾ ਰਹਿ ਬੇਟਾ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏❤️❤️❤️🙏🙏🙏🙏🙏

  • @khansaab9439
    @khansaab9439 Рік тому +1

    ਰੂਹ ਖੁਸ਼ ਹੋ ਗਈ ਛੋਟੇ ਵੀਰ ਦੀ ਅਵਾਜ ਸੁਣ ਕੇ ਹੱਕ ਤੇ ਸੱਚ ਗਾਇਆ ਹੈ ❤❤❤

  • @jugroopsinghsingh5167
    @jugroopsinghsingh5167 2 роки тому +4

    ਬਹੁਤ ਵਧੀਆ👍💯👍💯👍💯 ❤❤❤

  • @Truth-Always
    @Truth-Always 2 роки тому +4

    So true. Jaha apna praya koi nahi. There is no difference between me and earthworm. We all are part of the nature. ਬੱਸ ਇਨਸਾਨਾਂ ਨੂੰ ਬਦਗੁਮਾਨੀ ਜਿਹੀ ਹੋ ਗਈ ਹੈ।

  • @baljinderkaur7715
    @baljinderkaur7715 2 роки тому +4

    ਬਹੁਤ ਵਧੀਆ ਵਿਚਾਰ ਏ ਬਾਬਾ ਜੀ

  • @jassasingh6723
    @jassasingh6723 2 роки тому +5

    ✨ ਬਹੁਤ ਸੋਹਣਾ ਜੀ 🌿ਜਿੰਦਗੀ ਤੇ ਢੁਕਦਾ ਹੈਂ ਜੀ ਇਹ ਸਚ ਹੈ ਜੀ 🥀 🥀🌹🌹🌹🌹🌹👏👏👏👏👏❤❤❤❤❤

  • @BabaCharanjeetsinghji
    @BabaCharanjeetsinghji 2 роки тому +8

    ❤️❤️ ਸੁਬਹਾਨ ਅੱਲ੍ਹਾ

  • @pb23wale00
    @pb23wale00 2 роки тому +12

    ਦਿਲ ਖੁਸ਼ ਕਰਤਾ 👌

  • @jagdipsingh1473
    @jagdipsingh1473 2 роки тому +1

    ਵਾਹ ਜੀ ਵਾਹ ,ਇੱਕ ਵੀਰ ਸਰਬਜੀਤ ਸਿੰਘ ਤੇ ਦੂਜਾ ਸਾਡਾ ਮਿੱਤਰ ਲਵਪ੍ਰੀਤ ਸਿੰਘ ਜੀ ਨੇ ਬਹੁਤ ਅਨੰਦਮਈ ,ਬੈਰਾਗਮਈ ਕਵਿਤਾ ਗਾਈ ,ਕਵਿਤਾ ਹੋਰ ਵੀ ਗਾਉਂਦੇ ਨੇ ,ਪਰ ਸਕੂਨ ਇਹਨਾਂ ਨੂੰ ਸੁਣ ਕੇ ਮਿਲਦਾ

  • @ranjitkaur9577
    @ranjitkaur9577 2 роки тому +3

    ਪੁੱਤਰ ਜੀ ਅਵਾਜ ਬਹੁਤ ਸੁੰਦਰ ਹੈ ਬਸ ਨਾਲ ਹੀ ਰਹਿਣ।

  • @harrychahal8571
    @harrychahal8571 2 роки тому +1

    Dhan aa waheguru tusi jo sari duniya di Jan da lok ta appni abe km ch ruja na thoda nam di dat baksho waheguru ji sab ta kirpa bni rakho waheguru ji waheguru ji

  • @sukhwinderkaur4646
    @sukhwinderkaur4646 2 роки тому +2

    ਬਹੁਤ ਵਧੀਆ ਬੇਟਾ ਵਾਹਿਗੁਰੂ ਜੀ ਹਮੇਸ਼ਾ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ 🙏🙏❤️❤️🌹🌹

  • @bharatsinghrajput7899
    @bharatsinghrajput7899 2 роки тому +1

    Absolutely Right words 🙏🙏🙏
    ਵਾਹਿਗੁਰੂ ਜੀ ਸਾਰਿਯਾ ਨੂ ਚਡ਼ਦੀ ਕਲਾ ਵਿੱਚ ਰਖੇ ।

  • @BaljitRaman-yj8qp
    @BaljitRaman-yj8qp 2 роки тому +2

    ਵਾਹ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤੀ ਕਵਿਤਾ, ਕੁਦਰਤ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ।

  • @pb23wale00
    @pb23wale00 2 роки тому +4

    ਬਹੁਤ ਬਹੁਤ ਸੋਹਣਾ ਗਾਇਆ ਛੋਟੇ ਵੀਰ ❤️❤️❤️❤️❤️❤️❤️

  • @ssbani6949
    @ssbani6949 2 роки тому +1

    ਵਾਹਿਗੁਰੂ ਭਲੀ ਕਰੇ

  • @sonusandhu7632
    @sonusandhu7632 2 роки тому +1

    ਦੁਨੀਆਂ ਚਲੋ ਚੱਲੀ ਦਾ ਮੇਲਾ ਏ 1 ਆਉਂਦਾ ਤੇ 1 ਜਾਂਦਾ ਏ.

  • @musicalreel2785
    @musicalreel2785 2 роки тому +23

    ਬਹੁਤ ਸੋਹਣੀ ਆਵਾਜ਼ 🙂

  • @idrvicky
    @idrvicky Рік тому

    ਸੱਚਾਈ ਨੂੰ ਬਿਆਨ ਕਰਦੀ ਕਵਿਤਾ ❤❤ ਬਹੁਤ ਖੂਬਸੂਰਤ ਪੁੱਤਰ ਜੀ।।

  • @iqbalsingh8298
    @iqbalsingh8298 2 роки тому +1

    Waheguru ਹੋਰ ਮਿਹਰ ਕਰੇ ਸਿੰਘ ਤੇ। ਬਹੁਤ ਖੂਬ ਅਨੰਦ ਆ ਗਿਆ

  • @vipansidhar2713
    @vipansidhar2713 2 роки тому

    ਵੈਸੇ ਇਕ ਗੱਲ ਤੇ ਪੱਕੀ ਮੋਹਰ ਲਾਤੀ ਪੁੱਤਰਾ ਤੇਰੀ ਆਾਜ ਨੇ ਕਿ ਬਾਬੇ ਨਾਨਕ ਦਾ ਥੜਾ
    ਇਕ ਗਿਆ ਦੂਜਾ ਖੜਾ ਜੀਓ ॥

  • @gurpreetcheemapb1047
    @gurpreetcheemapb1047 2 роки тому +1

    ਵਾਹਿਗੁਰੂ ਲਮੀਆਂ ਉਮਰਾਂ ਬਖ਼ਸ਼ਣ , ਮਾਲਕ ਨੇ ਬੁਹਤ ਹੀ ਮਿੱਠੀ ਅਵਾਜ , ਤੇ ਲਿਖਤ ਬਖਸ਼ੀ ,🙏 🙏🙏

  • @sachdham575
    @sachdham575 2 роки тому +3

    ਬਹੁਤ ਵਧੀਆ ਅਵਾਜ ਪੁੱਤਰ ਜੀ

  • @SarbjitKaur-ew6kr
    @SarbjitKaur-ew6kr 2 роки тому +3

    ਜਿਉਂਦਾ ਵਸਦਾ ਰਹਿ ਵੀਰਾ

  • @GurmeetSingh-tk6sy
    @GurmeetSingh-tk6sy Рік тому +1

    ਦਿਲ ਨੂੰ ❤️😍😍😍😍👑 ਵੀਰੇ LoVe You

  • @amritjanuha9173
    @amritjanuha9173 2 роки тому +1

    ਦਿਲ ਨੂੰ ਸੁਹਦੀ ਆ ਅਵਾਜ਼ ਼,,, ਸਾਬਸ਼ ਪੁੱਤਰ

  • @AmanKaur-cd3fh
    @AmanKaur-cd3fh 2 роки тому +1

    ਬਹੁਤ ਅਨੰਦ ਆਇਆ ਕਵਿਤਾ ਸੁਣ ਕੇ ਜੀ ਵਾਹਿਗੁਰੂ ਜੀ ਹੋਰ ਵੀ ਕਿਰਪਾ ਕਰਨ .

  • @manjeetsinghsingh8513
    @manjeetsinghsingh8513 2 роки тому +1

    ਬਹੁਤ ਸੋਹਣੀ ਅਵਾਜ਼ ਏ ਛੋਟੇ ਵੀਰ ਦੀ🙏🙏

  • @babydhupar8978
    @babydhupar8978 2 роки тому +2

    ਬਹੁਤ ਪਿਆਰੀ ਕਵਿਤਾ ਜਿਉਂਦਾ ਰਹਿ ਬੱਚੇ

  • @sukheeandkokyvlogs9862
    @sukheeandkokyvlogs9862 2 роки тому

    ਜਿਉਂਦਾ ਰਹਿ ਵੀਰਾ ਪ੍ਰਮਾਤਮਾ ਲੰਬੀ ਉਮਰ ਬਖਸ਼ੇ

  • @Lovenature-nt8zm
    @Lovenature-nt8zm 2 роки тому +9

    ਬਹੁਤ ਸੋਹਣਾ ਜੀ 🙏

  • @gurmukhsingh8953
    @gurmukhsingh8953 2 роки тому +1

    ਜਿਓਦਾ ਰਹੇ ਮੇਰਾ ਛੋਟਾ ਭਾਈ

  • @karamjitsingh9027
    @karamjitsingh9027 2 роки тому +3

    ਬਹੁਤ ਵਧੀਆ ਕਵਿਤਾ ਪੇਸ਼ ਕੀਤੀ ਜੀ

  • @Baljit7136billa
    @Baljit7136billa 2 роки тому +17

    Excellent and beautiful voice of little Khalsa Ji Waheguru bless you Ji ❤️❤️❤️🥰🙏

  • @ਸਤਿਨਾਮ-ਯ8ਙ
    @ਸਤਿਨਾਮ-ਯ8ਙ 2 роки тому +3

    ਵਾਹ ਵਾਹ ਬਹੁਤ ਵਧੀਆ ਆਵਾਜ਼ ਵਾਹਿਗੁਰੂ ਮੇਹਰ ਕਰੇ

  • @baljinderkaur5472
    @baljinderkaur5472 2 роки тому +1

    ਬਹੁਤ ਵਧੀਅਾ ਸੰਗੀਤ ਬਾਬਾ ਜੀ

  • @Anwarali-lk7nn
    @Anwarali-lk7nn Рік тому

    ਕੋਈ ਵੀ ਆਦਮੀ ਆਜ਼ਾਦ ਨਹੀਂ ਹੈ ਜੋ ਆਪਣੇ ਆਪ ਦਾ ਮਾਲਕ ਨਹੀਂ ਹੈ।🙏

  • @comedystar8344
    @comedystar8344 2 роки тому +9

    Bahut Sohni awaz very soulful voice God bless you 🌹🌹🙏🙏

  • @SukhwinderSingh-wq5ip
    @SukhwinderSingh-wq5ip 2 роки тому +4

    ਸੋਹਣੀ ਵੀਡੀਓ ਸੋਹਣੀ ਆਵਾਜ਼

  • @surjitsingh5079
    @surjitsingh5079 2 роки тому +11

    Bohat Sohni voice aa gg bache di 👍👍👍👍will done bache🙏🙏🙏🙏🙏🙏

  • @amarbir8962
    @amarbir8962 2 роки тому +1

    ਭਾਈ ਅੰਗਰੇਜ ਦੀ ਯਾਦ ਆ ਗਈ ਬਹੁਤ ਹੀ ਸੁੰਦਰ ਵੀਰ ਜੀ

  • @gurpreetsinghbhatti9269
    @gurpreetsinghbhatti9269 2 роки тому +3

    Veer Tari awaz ani sohani aa k je karda bar bar suni hawa❤️❤️❤️

  • @nimratschannel2100
    @nimratschannel2100 2 роки тому +18

    O my God excellent voice , best voice in the world from surrey

  • @ghuggichotay4261
    @ghuggichotay4261 2 роки тому +1

    ਬਹੁਤ ਸੋਹਣੀ ਆਵਾਜ਼ ਏ ਵੀਰ ਦੀ
    ਰੱਬ ਚੜਦੀ ਕਲ੍ਹਾ ਰੱਖੇ 🙏🙏

  • @happyrandhawa3152
    @happyrandhawa3152 2 роки тому +1

    ਬਹੁਤ ਜਿਅਾਦਾ ਸੋਹਣੀ ਅਵਾਜ ੲੇ ਬੱਚੇ ਦੀ ...GBU

  • @lakhansingj2637
    @lakhansingj2637 2 роки тому +3

    ਬਹੁਤ ਵਧੀਆ ਅਨੰਦ ਆ ਗਿਆ

  • @mamandeepsingh9546
    @mamandeepsingh9546 2 роки тому +3

    ਅੰਗਰੇਜ਼ ਸਿੰਘ ਨੂੰ ਵੀ ਮਾਤ ਪਾਉਂਦਾ ਹੈ ਵੀਰ

  • @devindersinghsaroa8118
    @devindersinghsaroa8118 2 роки тому

    ਬਹੁਤ ਸੋਹਣੀ ਅਵਾਜ਼ ਛੋਟੇ ਵੀਰ ਦੀ

  • @preetsarao5360
    @preetsarao5360 2 роки тому

    ਬਹੁਤ ਵਧੀਆ ਵੀਰ ਜੀ ਮਨ ਨੂੰ ਚੀਰ ਦੀ ਕਵਿਤਾ

  • @pampanesar8332
    @pampanesar8332 2 роки тому +7

    Beautiful kavita,true in every word, Bahi Sahib ji nae bauhat changa saath dita. Duniya Chloe chli da mela.koyee aunda tae koyee janda ae, akhan vich pani aa gia. Waheguru ji mehar karo.

  • @rajvinderkaur2880
    @rajvinderkaur2880 2 роки тому

    ਬੇਟੇ ਬਹੁਤ ਪਿਆਰੀ ਕਾਵਿਤਾ ਹੈ
    ਤੇ ਅਵਾਜ਼ ਵੀ ਬਹੁਤ ਸੁਰੀਲੀ ਹੈ

  • @jatin8481
    @jatin8481 2 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻

  • @KhanBaba-dv7uw
    @KhanBaba-dv7uw 2 роки тому

    ਸ਼ਾਬਾਸ਼।ਬੇਟਾ। ਬਹੁਤ ਵਧੀਆ

  • @Gurdeep-hc1rx
    @Gurdeep-hc1rx Рік тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @jatinderpal4956
    @jatinderpal4956 2 роки тому

    ਭਾਈ ਸਾਹਿਬ ਜੀ ਸਿਰਾਂ ਆ ਬੱਚਾ

  • @prabhleen_video
    @prabhleen_video 2 роки тому +17

    Waheguru Chardikala vich rakhe 🙏🙏🙏🙏

  • @gurbingrewal5628
    @gurbingrewal5628 Рік тому

    Wahiguru ji .Rooh nu skoon den vali awaj...Jiunda reh shera 🙏

  • @RanjitKumar-wl9rv
    @RanjitKumar-wl9rv 2 роки тому

    ਅੰਗਰੇਜ਼ ਮਾੜੀ ਗਿਅਾਂ Brother, ਅੈਵੇਂ ਨੀ ਅਖ਼ਰ ਲਿਖ ਹੋ ਜਾਂਦੇ... ਬਹੁਤ ਖ਼ੂਬ 👍👌

  • @sandhujagnoor30
    @sandhujagnoor30 2 роки тому +3

    ਬਹੁਤ ਖੂਬ ਜੀ

  • @youtuber4802
    @youtuber4802 2 роки тому +18

    Wah wah ❣️❣️❣️ Lovpreet what a marvelous voice you have ! Wonderful poem by Nirvair Singh, sung by you loving Lovpreet love 💕 you from USA 🇺🇸

  • @davinsandhu1433
    @davinsandhu1433 2 роки тому +14

    Since the last one year I m listening to bhai sahib, his every word full of energy

  • @gurlabhsingh1425
    @gurlabhsingh1425 2 роки тому +1

    ਅੰਗਰੇਜ ਸਿਘ ਦੀ ਥਾਂ ਭਰਦੇ ਪੁੁਤਰਾ👍👍

  • @kiranjeet3112
    @kiranjeet3112 2 роки тому +2

    ਵਹਿਗੂਰੁ ਜੀ ਵਹਿਗੂਰੁ ਜੀ ਵਹਿਗੂਰੁ ਜੀ ਵਹਿਗੂਰੁ ਵਾਹ ਕਮਾਲ ਅਵਾਜ਼

  • @ਮਨਦੀਪਸਿੰਘ-ਚ3ਲ
    @ਮਨਦੀਪਸਿੰਘ-ਚ3ਲ 2 роки тому +1

    ਬਹੁਤ ਸੁਰੀਲੀ ਆਵਾਜ਼ 👍

  • @gurunanakelectric9494
    @gurunanakelectric9494 2 роки тому

    Bhai sahib ji tuci heera labheya ....God bless you veer

  • @punjabi929
    @punjabi929 2 роки тому +1

    ੴ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @hdghsjsjhshhsh4678
    @hdghsjsjhshhsh4678 2 роки тому +3

    ਬਹੁਤ ਸੋਹਣੀ ਆਵਾਜ਼

  • @nanaksingh6183
    @nanaksingh6183 Рік тому

    Wah putter ji God bless you waheguru ji kirpa kroo naam dhan di dath dyo

  • @PreetKaur-ix6vb
    @PreetKaur-ix6vb 2 роки тому +1

    ਮਜਾ ਆ ਗਿਆ ਪੁੱਤਰ ਜੀ

  • @souravsama083
    @souravsama083 2 роки тому +2

    bhot sona h g dil khus kr taa 🥰

  • @sewasingh2299
    @sewasingh2299 Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏

  • @sidhuchahal3843
    @sidhuchahal3843 2 роки тому +1

    ਵਾਹਿਗੁਰੂ ਜੀ 🙏🙏🙏 ਵਾਹਿਗੁਰੂ ਜੀ 🙏🤲🙏 ਵਾਹਿਗੁਰੂ ਜੀ 🙏🤲🙏