25-30 ਹਜ਼ਾਰ ਪ੍ਰਤੀ ਮਹੀਨੇ ਦੀ ਕਮਾਈ ਆ ਘੱਟੋ ਘੱਟ। ਸਿਰਫ ਮੁਰਗੀ ਦਾ ਬੱਚਾ ਪਾਲਣਾ ਏ ਤੁਸੀਂ

Поділитися
Вставка
  • Опубліковано 29 сер 2024
  • #RMBTelevision #PoultryFarm #Hatchery
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social linksUA-cam www.youtube.co... / rmbtelevisioninsatgram-
    / rmbtelevision
  • Розваги

КОМЕНТАРІ • 87

  • @dharmsingh6139
    @dharmsingh6139 2 роки тому +15

    ਪਹਿਲਾਂ ਪਹਿਲਾਂ ਤਾਂ ਬਹੁਤ ਕੁਝ ਆਖ ਦੇ ਨੇ ਸਾਰੇ ਮਗਰੋਂ ਕੋਈ ਨਹੀਂ ਪੁੱਛਦਾ
    ਮੇਰੇ ਨਾਲ ਬਣੀ ਹੈ

    • @prabhdeepsingh2556
      @prabhdeepsingh2556 5 місяців тому +1

      No share krdo thoda veere gal krni a thodi jankari lani a

  • @KulwantSingh-ff4ju
    @KulwantSingh-ff4ju 2 роки тому +45

    ਮਗਰੋਂ ਕੋਈ ਨਹੀਂ ਪੁੱਛਦਾ ਪਹਿਲਾਂ ਗੱਲਾਂ ਬਹੁਤ ਵੱਡੀਆਂ ਕਰਦੇ ਨੇ ਹੈਚਰੀਆਂ ਵਾਲੇ

  • @Study1518-i9j
    @Study1518-i9j 8 місяців тому +3

    ਬਾਈ ਸੱਚੀ ਗੱਲ ਇਹ ਆ ਕਿ ਦੇਸੀ ਵਿਕਣ ਚ ਨੀ ਆਉਂਦੇ ❤❤6 ਮਹੀਨੇ ਲੱਗ jnde ਆ ਬਣਨ ਚ

  • @evv7241
    @evv7241 2 роки тому +5

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @harmeetsaido6239
    @harmeetsaido6239 10 місяців тому +2

    ਫੇਲ ਆ ਦੇਸੀ ਮੁਰਗੀ ਫਾਰਮ ਆਪਾਂ ਕਰਿਆ ਸੀ ਫ਼ਰੀ ਰੇਂਜ ਵਾਲਾ 💯

  • @ranjitsinghjossan5806
    @ranjitsinghjossan5806 2 роки тому +7

    ਕੜਕਨਾਥ ਨੂੰ ਤਾਂ ਕੋਈ ਪੁਛਦਾ ਨਹੀਂ

  • @mjsg8476
    @mjsg8476 2 роки тому +5

    Full knowledge, information is a must before starting anything new.

  • @rajpalsingh1774
    @rajpalsingh1774 Рік тому +2

    ਜਿਨੀ ਮੇਹਨਤ ਬਹਿਰ ਦੀਆਂ ਮੁਲਕਾਂ ਕਰਨੀ ਪੈਂਦੀ ਉਣੀ ਨਹੀਂ ਕਰਨੀ ਪੈਂਦੀ 😊

  • @Kuldeep.singh7890
    @Kuldeep.singh7890 Рік тому +6

    ਫੈਲ ਹੈ ਇਹ ਕੰਮ ਪੰਗਾ ਨਾ ਲਿਉ

  • @SatnamDhindsa7
    @SatnamDhindsa7 2 роки тому +7

    mai v kreya ta km fail a feed cost te medicine cost jada a jndi e

  • @ranjitsinghjossan5806
    @ranjitsinghjossan5806 2 роки тому +18

    ਬਕਵਾਸ ਗੱਲਾਂ ਨੇ ਕੁੱਝ ਨਹੀਂ ਬੱਚਦਾ
    ਬੱਚਾ-45
    ਫੀਡ 4ਕਿਲੋ 160 ਖ਼ਾਕ ਕੇ 2kg
    ਦਵਾਈਆਂ ਦਾ ਖਰਚਾ 20
    ਬਿਜਲੀ 20
    10/1ਮਰਨਗੇ
    285ਖਰਚਾ ਵਿਕਣਾ 260 ਕੀ ਬਚਿਆ 25rsਦਾ ਘਾਟਾ ਇਕ ਮੁਰਗੀ ਤੇ

    • @paatartravels
      @paatartravels 4 місяці тому

      ਅੰਡੇ ਕਿਦਰ ਗੲਏ

  • @dharmindersingh9624
    @dharmindersingh9624 8 днів тому

    ਨਾ ਫ਼ੋਨ ਨੁਬਰ ਨਾ ਅਡਰੈਸ ਦੱਸਦੇ ਗੱਲ ਕਿਦਾਂ ਕਰੀਏ

  • @MohanSingh-mc1se
    @MohanSingh-mc1se Рік тому +2

    Very very good sir.

  • @ashoksinghmattu8055
    @ashoksinghmattu8055 Рік тому +2

    Very good vir ji 👍

  • @ParamjitSingh-jp8fz
    @ParamjitSingh-jp8fz 2 роки тому +25

    ਵੀਰ ਅਸੀ ਵੀ ਕੀਤਾ ਸੀ ਸਾਡੇ ਤੇ ਵਿਕੇ ਨਹੀ

    • @royalkadaknathagrofarmbhik3606
      @royalkadaknathagrofarmbhik3606 2 роки тому +1

      sanu deo kro gal kina mall peya a tuhade kol j ta hai he 10 15 ne ta ki khena a nai deo bad to bad sadi gaddi augi kro full daso

    • @ParamjitSingh-jp8fz
      @ParamjitSingh-jp8fz 2 роки тому

      @@royalkadaknathagrofarmbhik3606 ਵੀਰ ਸਰਦੀ ਵਿਚ ਵਿਕੇ ਬੱਸ

    • @jogagill2445
      @jogagill2445 2 роки тому

      ਇਹਨਾਂ ਨੂੰ ਦਿਓ

    • @jassajassal7716
      @jassajassal7716 2 роки тому

      @@royalkadaknathagrofarmbhik3606 veer m shuru krnA..fresher aa m

    • @iqbalsingh8094
      @iqbalsingh8094 2 роки тому

      @@ParamjitSingh-jp8fz bir kina kharcha aunda ik bacche da ande to bache niklan tak da per bird.....ik bird 2.5-3 rs da dana khanda

  • @murgifarmsangrur
    @murgifarmsangrur 2 роки тому +9

    ਕੁਝ ni ਬਚ ਦਾ ਪੋਲਟਰੀ ਚ

  • @GarywinBhullar
    @GarywinBhullar 11 місяців тому +1

    Ik gal pta laggi ehne siddha panga nee lya cooler chubara rasoi .. slow slow vadheya

  • @akashdeepmultani4946
    @akashdeepmultani4946 8 місяців тому

    Bhaut changi information verre waalo

  • @mandeepthakur9320
    @mandeepthakur9320 2 роки тому +2

    Good bro 👌👌👌👌👌

  • @ccc5451
    @ccc5451 2 роки тому +6

    Bohat changa kam aa desi ala 1000 da bikda a ek

  • @davindersinghgill7464
    @davindersinghgill7464 2 роки тому +3

    👍🏼

  • @SatnamDhindsa7
    @SatnamDhindsa7 2 роки тому +4

    feed da rate e bhut high c

  • @babbusandhubabbusandhu8541
    @babbusandhubabbusandhu8541 2 роки тому +1

    Good ji

  • @chahalsaabchahalsaab685
    @chahalsaabchahalsaab685 Рік тому +9

    ਯਾਰ ਤੁਸੀ ਬੜਾ ਪੰਗਾ ਪਾਇਆ ਯੂ ਟਿਊਬ ਵਾਲਿਆ ਨੇ ਮੁਰਗੀਆਂ ਪਾਲਣ ਦਾ ਕੰਮ ਦਿਖਾ ਦਿਖਾ ਕੇ ਪਿੰਡਾਂ ਵਿੱਚ ਬੁਰਾ ਹਾਲ ਕਰ ਰੱਖਿਆ ਘਰ ਘਰ 500 1000 ਦੇ ਲਗਭਗ ਮੁਰਗੀਆਂ ਘਰਾਂ ਵਿੱਚ ਹੀ ਰੱਖ ਲਈਆ ਲੋਕਾਂ ਨੇ ਹੁਣ ਮੁਸਕ ਮਾਰ ਘਰਾਂ ਵਿੱਚ ਬੁਰਾ ਹਾਲ ਐ ।

  • @chhindrsingh1305
    @chhindrsingh1305 2 роки тому +3

    ਬਹੁਤ ਵਧੀਆ👍💯👍💯

  • @rajasingh262
    @rajasingh262 2 роки тому +1

    Good

  • @zeropoint9985
    @zeropoint9985 2 роки тому +1

    👍🏻👍🏻👍🏻

  • @rajbir.r
    @rajbir.r 2 роки тому +8

    ਫੇਲ੍ਹ ਏ ਕੋਈ ਫੈਦਾ ਨਹੀ, ਪੋਲਟਰੀ ਤੇ ਦਸ ਲੱਖ ਲਾਕੇ ਮਹਿਨਾ ਦਸ ਹਜ਼ਾਰ ਕਦੇ 20 ਹਜ਼ਾਰ ਬਚਦਾ ਹੈ ਕਦੇ ਇਹਨੇ ਞੀ ਨਹੀ ਬਚਦੇ

  • @arshdeepsinghgrewal7141
    @arshdeepsinghgrewal7141 Рік тому +4

    Sidhu moosewala legend never die💔

  • @Goodherry
    @Goodherry Рік тому +1

    ਐਡਰੈਸ ਕਿ ਹੈ ਇਹ ਫਾਰਮ ਦਾ?

  • @murgifarmsangrur
    @murgifarmsangrur 2 роки тому +5

    ਫੀਡ ਰੇਟ

    • @harjotsinghsohal5618
      @harjotsinghsohal5618 Рік тому

      Feed veer 2400 da bag 50 kilo da .48 rupees paindi a kilo te .and vikda murga 500 da. 600 da .5monrg ch tayar hunda

  • @Kuljit.Singh22
    @Kuljit.Singh22 5 місяців тому

    Ketha aa veer ji tusi

  • @preetdhaliwal1573
    @preetdhaliwal1573 2 роки тому +5

    Mare hisab naal koi faida nahi

  • @sukhdeepdhindsa6157
    @sukhdeepdhindsa6157 Рік тому +2

    ਇਸ ਤੋਂ ਚੰਗਾ ਬਕਰੀਆ ਪਾਲ ਲੋ ਬੱਚੇ ਵੇਚਕੇ ਦੁੱਧ ਵੀ ਪਾ ਸਕਦੇ ਹਾਂ ਡੈਅਰੀ ਚ ਬੱਕਰੀ ਦਾ ਖਰਚਾ ਵੀ ਘੱਟ ਆ ਼ਇਕ ਸਾਲ ਚ ਦੋ ਵਾਰ ਸੂਹ ਪੈਂਦੀ ਆ ਚਾਰ ਬੱਚੇ ਦੇ ਦਿੰਦੀ ਆ

  • @surmukhsingh1123
    @surmukhsingh1123 2 роки тому +1

    Chiks price

  • @GursewakSingh-fv1qo
    @GursewakSingh-fv1qo 2 роки тому +1

    Sada pind vala na ta band karta

  • @nindersingh1014
    @nindersingh1014 2 роки тому

    Adress ki a y

  • @pardeepduggal3431
    @pardeepduggal3431 Рік тому

    J ini income hai ta, eh aap q nahi

  • @sonykennel6907
    @sonykennel6907 2 роки тому +3

    Koi faida ni feed bhut costly aa

  • @jagpreetdhillon3699
    @jagpreetdhillon3699 11 місяців тому

    Fal a km

  • @harmohsingh339
    @harmohsingh339 Рік тому

    Jueth bolde he phone be Nhi chakde

  • @TUBEMATE-xz9tg
    @TUBEMATE-xz9tg 2 роки тому +6

    Fail aa kamm jmaa

  • @classfelo
    @classfelo 2 роки тому

    Loss hai kam nu

  • @chahalpoultryDairyfarming0071
    @chahalpoultryDairyfarming0071 Рік тому +2

    Mera mal ni chakia is 2 to 3 lakh kharch aa gea mera hje ta egg ni dan lagi murgi bekar bred ditiaa is ne walla fuddu bnaunda . Fas na jaioo .

    • @aadsach4507
      @aadsach4507 7 місяців тому

      Y tuu murga ni lya hona nal

  • @harjotsinghsohal5618
    @harjotsinghsohal5618 Рік тому +1

    Veer feed bahut khande aa . very costly aa feed .te market ch rate ni milda dear

  • @baljitsingh7061
    @baljitsingh7061 2 роки тому +1

    Good

  • @evv7241
    @evv7241 2 роки тому

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @ranjitdullat
    @ranjitdullat 2 роки тому +1

    Good

  • @evv7241
    @evv7241 2 роки тому

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji