ਮੱਛੀ ਫਾਰਮ ਕਿਵੇਂ ਸ਼ੁਰੂ ਕਰੀਏ? ਕਿੰਨੀ ਕੂ ਕਮਾਈ ਤੇ ਕਿੰਨਾਂ ਪੈਸਾ ਲੱਗਦਾ?

Поділитися
Вставка
  • Опубліковано 11 січ 2025

КОМЕНТАРІ •

  • @hlo-c8i
    @hlo-c8i Рік тому +13

    ਕਿਸਾਨ ਨੂੰ ਬਦਲਣ ਦੀ ਲੋੜ ਹੈ ਕਣਕ ਝੋਨਾ ਬੀਜ ਕੇ 6-6 ਮਹੀਨੇ ਵਿਹਲੇ ਫਿਰਦੇ ਹੋ। ਜੇਕਰ ਪਰਵਾਸੀ ਆ ਕੇ ਹਰ ਤਰ੍ਹਾ ਦਾ ਕੰਮ ਵਧੀਆ ਚਲਾ ਲੈਂਦੇ। ਪਰ ਸਾਡੇ ਵਾਲਿਆ ਨੂੰ ਕੋਈ ਕੰਮ ਕਿਉਂ ਨਹੀਂ ਦਿਖਦਾ। ਕੋਈ ਵਪਾਰ ਕੋਈ ਛੋਟੀ ਮੋਟੀ ਦੁਕਾਨ ਭਾਵੇਂ ਕੋਈ ਰੇਹੜੀ ਹੀ ਲਾ ਲਓ। ਸਰਕਾਰਾਂ ਨੂੰ ਰੋਣ ਦਾ ਕੋਈ ਫਾਇਦਾ ਨਹੀਂ। ਹਰ ਕੰਮ ਸਰਕਾਰ ਨਹੀਂ ਕਰਦੀ ਹੁੰਦੀ। ਅਪਣਾ ਭਲਾ ਆਪ ਹੀ ਕਰਨਾ ਪੈਂਦਾ।

  • @surinderpal6677
    @surinderpal6677 7 місяців тому +1

    ਇਹ ਤਾਂ ਨਵੀਂ ਗੱਲ ਦੱਸੀ ਮੱਛੀ ਨੂੰ ਜੂੰ ਲਗ ਗਈ ਹੁਣ ਤਾਂ ਮੱਛੀ ਖਾਣ ਨੂੰ ਦਿਲ ਨਹੀਂ ਕਰੇਗਾ

  • @deepsamra3003
    @deepsamra3003 2 роки тому +1

    Very nice

  • @shingarashingara6253
    @shingarashingara6253 2 роки тому +1

    Very nice bro

  • @navrajtiwana8299
    @navrajtiwana8299 2 роки тому +6

    ਵੀਰ ਜ਼ਿਲ੍ਹਾ ਕਿਹੜਾ ਜੀ

  • @makespeciallifewithme4889
    @makespeciallifewithme4889 2 роки тому

    Bhuuut vadiaa weere

  • @lakhbirkaurcheena6122
    @lakhbirkaurcheena6122 Рік тому +1

    Good

  • @crazyhell9864
    @crazyhell9864 Рік тому +1

    Veer ji ee kam di full knowledge kitho milegi

  • @murgifarmsangrur
    @murgifarmsangrur Рік тому

    ❤❤

  • @gldnpb38boys8
    @gldnpb38boys8 15 днів тому

    ਵੀਰ ਜੀ ਇਹ ਸੰਪਰਕ ਨੰਬਰ ਬੰਦ ਆ ਰਿਹਾ

  • @manjindersingh6131
    @manjindersingh6131 Рік тому +2

    Veer 75 hzzar da te 1 killo ch fsll ho jndi a ... fr ehne pnge laindi ki load a

    • @harshdeep8857
      @harshdeep8857 Рік тому

      Pani di kini wastage hundi aa ??? Te Kiniaa jehrilii aa med pauneaa pende aa ne

    • @jitender127
      @jitender127 Рік тому

      Pani pehle 3 machine lagda usto bad ta bhut thoda, mahine ch ik war bhut,, dawai bhut ghat pani paindi oh v jehrili nhi hundi .. j knowledge howe ta..

    • @karanchouhan6313
      @karanchouhan6313 9 місяців тому

      Gal sahi aa je sala saal da lakh bachana te mahine da 10 hazar v ni banda eto changa hor kam bhut ne jameen te karn vale

  • @vickyrathirathi
    @vickyrathirathi Рік тому

    Wich palse

  • @gurwindersingh-fx8eq
    @gurwindersingh-fx8eq Рік тому

    Pind ja city kihri a y

  • @manichahal3830
    @manichahal3830 Рік тому

    Total investment amount

  • @FishfarmingandBioflocPunjab
    @FishfarmingandBioflocPunjab Рік тому +1

    Punjab wich Fish bache lai msg kro Bathinda Punjab

  • @rajeevkumar-mg9tw
    @rajeevkumar-mg9tw Рік тому

    Camera wala bhi kaam kida hunda aa dekhan c

  • @balveermann9946
    @balveermann9946 2 роки тому

    Sadi ta ver makema wala bat nai suni g

  • @Lionoftruth7
    @Lionoftruth7 11 місяців тому

    Janwar da goha khurak li na paya karo iss nal bimari hundi he machi nu te machi di quality bhut madi ho jandi he . Insaan di sehat li goha khan wali machi madi hundi he , Pessa lao changi feed te !! 😂😂😂😂