ਚਾਇਨਾ🇨🇳 ਚ ਬਣਿਆ ਸ਼ੀਸ਼ੇ ਦਾ ਪੁਲ ਕੀਤਾ ਪਾਰ😱 ਡਰ ਲੱਗਦਾ ਵਿਚਾਲੇ ਜਾਣ ਤੋੰ🤯 INSANE GLASS BRIDGE OF CHINA😱Vlog

Поділитися
Вставка
  • Опубліковано 27 жов 2024
  • 2nd Channel Link👉 / @navdeepbrarlifestyle
    Please Follow me on Social platforms;
    / officialnavdeepbrar
    / officialnavdeepbrar
    Join Channel- / @navdeepbrarvlogs
    Business Mail- Officialnavdeepbrar@gmail.com
    Product I Use Link👇👇
    Go Pro- amzn.to/3AERSMl
    Dslr- amzn.to/35xCaHr
    Memory Card- amzn.to/3KV0CTp
    Iphone- amzn.to/3J2zL6b
    Mic- amzn.to/33Sv3cd
    Gimbal- amzn.to/3G8j1rZ
    #travel #vlog #china

КОМЕНТАРІ • 644

  • @lalkhvirsingh7068
    @lalkhvirsingh7068 Рік тому +33

    ਸਲੂਟ ਅੈ ਚੀਨ ਨੰੂ ਿੲਹ ਹੁੰਦੀ ਤਰੱਕੀ. ਸਾਡੇ ਤਾਂ ਰੁੱਖ ਵੱਢ ਸੜਕਾ ਬਣੌਣ ਨੰੂ ਤਰੱਕੀ ਦੱਸੀ ਜਾਂਦੇ ਅਾ.

  • @mandeepmavi7849
    @mandeepmavi7849 Рік тому +71

    ਸਾਡਾ ਦੇਸ਼ ਤਰੱਕੀ ਤਾਂ ਕਰੇਂ ਜੇ ਲੀਡਰਾਂ ਦੇ ਢਿੱਡ ਭਰਨ,,,,, ਤਰੱਕੀ ਤਾਂ ਬਹੁਤ ਦੂਰ ਹੈ। ਬਹੁਤ ਵਧੀਆ ਵੀਡੀਓ ਵੀਰ ਜੀ 🎉🎉

    • @Bhai_Harjasbir_Singh_Thawar_
      @Bhai_Harjasbir_Singh_Thawar_ Рік тому +2

      Navdeep vir ji tuci sikha de shan vadha rahe ho Guru maharaj apji nu Tandurusti bakshan g

    • @Rav01508
      @Rav01508 11 місяців тому +2

      The main difference between China🇨🇳 and India🇮🇳 :
      Indian leaders are busy with words while Chinese leaders are busy with actions

    • @jaskaransinghDhanju
      @jaskaransinghDhanju 11 місяців тому +1

      ​@@HARBHEJmain gal veere sade 99 percent sarkare karmchaari te afsar chor te criminal va jine ne kam karna hunda

  • @RupeshGatraj
    @RupeshGatraj Рік тому +143

    First time I saw one indian traveller with good heart n honest about China. . no bias no propaganda.Good hearted person has a good life ahead..Keep it on bro.

    • @anonymous_soul23
      @anonymous_soul23 Рік тому +6

      thanks bro ❤️❤️

    • @Navdeepbrarvlogs
      @Navdeepbrarvlogs  Рік тому +8

      🙏🙏❤️❤️

    • @STINGER101
      @STINGER101 Рік тому +15

      China is giving it’s people work , economy , healthcare , transport , world economy and environment. Great use to technology and nature . World can learn a lot from them . The wars on religion destroy country . ❤good china , beautiful Chinese people ❤❤❤

    • @punjabientertainment9764
      @punjabientertainment9764 Рік тому

      youtube.com/@PunjabiNomadic1?si=Rwqt5i0d8G8T-gXN

    • @punjabientertainment9764
      @punjabientertainment9764 Рік тому +4

      Kro support yr apne Punjabi veer di. Bhtt lod a thodi support di plz

  • @Kshatriyavichar
    @Kshatriyavichar Рік тому +69

    ਸਾਡਾ ਵੀਰ ਸਿੱਖੀ ਸਰੂਪ ਵਿੱਚ vlogging ਕਰਦਾ! ਦਿਲੋਂ ਸਤਿਕਾਰ❤❤

  • @pargatmadahar7381
    @pargatmadahar7381 11 місяців тому +9

    ਚੀਨ ਦੀ ਲੀਡਰਸ਼ਿਪ ਅਤੇ ਲੋਕਾਂ ਦੀ ਸੋਚ ਦੇ ਸਦਕੇ ਜਾਈਏ, ਥੋੜੇ ਸਮੇ ਵਿੱਚ ਤਰੱਕੀ 👍

  • @KanwarnaunihalSingh-kf7jg
    @KanwarnaunihalSingh-kf7jg Рік тому +9

    ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੀ ਦਸਤਾਰ ਸਾਨੂੰ ਦਿੱਤੀ ਓਹ ਐਂਵੇ ਨਾ ਸਮਝੋ ,ਦੁਨੀਆਂ ਦੇ ਹਰ ਕੋਨੇ ਤੇ ਸਿੱਖ ਦੇ ਸਿਰ ਤੇ ਦਸਤਾਰ ਕਿਸੇ ਰਾਜੇ ਦੇ ਸਿਰ ਦੇ ਤਾਜ ਤੋਂ ਲੱਖਾਂ ਗੁਣਾ ਵੱਧ ਅਹਿਮੀਅਤ ਰੱਖਦੀ ਹੈ ਤਾਂਹੀ ਚੀਨੀ ਲੋਕ ਦੇਖਕੇ ਹੈਰਾਨ ਹੁੰਦੇ ਤੇ ਸਿਫਤਾਂ ਕਰਦੇ ਹਨ, ਵੀਰ ਜੀ ਤੁਸੀਂ ਆਪਣੀ ਦਸਤਾਰ ਦੀ ਪਹਿਚਾਣ ਕਰਵਾ ਕੇ ਇੱਕ ਚੰਗੇ ਸਿੱਖ ਨਾਗਰਿਕ ਹੋਣ ਦਾ ਪਰਮਾਣ ਦੇ ਰਹੇ ਹੋ ਦਿਲੋਂ ਧੰਨਵਾਦ ਜੀ ਪਰਮਾਤਮਾ ਤੁਹਾਨੂੰ ਲੰਬੀ ਉਮਰ ਤੇ ਤੰਦਰੁਸਤੀ ਦੇਵੇ

  • @charanjeetsingh9799
    @charanjeetsingh9799 Рік тому +14

    ਨਵਦੀਪ ਬਰਾੜ ਦਾ ਅੰਦਾਜ਼-ਏ-ਬਿਆਂ ਬਹੁਤ ਹੀ ਮਾਰਕੇ ਦਾ ਹੈ ਇਹ ਸੁਭਾਅ ਲੱਗਭੱਗ ਸਭ ਨੂੰ ਹੀ ਵਧੀਆ ਲੱਗਦਾ ਹੈ । ਮਨਮੋਹਕ ਨਜਾਰੇ ਦਿਖਾਉਣ ਤੇ ਬਾਈ ਜੀ ਦਾ ਤਹਿਦਿਲੋਂ ਧੰਨਵਾਦ ।

  • @AmarjitSingh-pb4jr
    @AmarjitSingh-pb4jr Рік тому +3

    ਨਵਦੀਪ ਸਿੰਘ ਖ਼ਾਲਸੇ ਦੀ ਚੜਦੀਕਲਾ ਤੁਰਦਾ ਫਿਰਦਾ ਸਿੱਖੀ ਦਾ ਪ੍ਰਚਾਰ ਆ 🙏🙏

  • @jsingh1177
    @jsingh1177 Рік тому +10

    ਜੋ ਵੀ ਆ ਚੀਨ ਦਾ ਕੋਈ ਵੀ ਦੇਸ਼ ਮੁਕਾਬਲਾ ਨਹੀਂ ਕਰ ਸਕਦਾ

  • @gajjansingh4876
    @gajjansingh4876 Рік тому +7

    ਬਹੁਤ ਵਧੀਆ ਜਾਣਕਾਰੀ ਮਿਲ ਰਹੀ ਵੱਖ ਵੱਖ ਦੇਸ਼ਾਂ ਬਾਰੇ, ਨਵਦੀਪ ਸਿੰਘ ਧੰਨਵਾਦ ਬੇਟਾ

  • @amolakhundal2944
    @amolakhundal2944 Рік тому +45

    ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏

  • @akbaldhillon3344
    @akbaldhillon3344 Рік тому +12

    ਸਾਡੇ ਦੇਸ ਨੂੰ ਮਾੜੇ ਤੇ ਭੁਖੇ ਲੀਡਰਾ ਨੇ ਸਾਡਾ ਦੇਸ ਬਰਬਾਦ ਕਰਤਾ ,ਜੇ ਇਮਾਨਦਾਰੀ ਨਾਲ ਕੰਮ ਕਰਦੇ ਅੱਜ ਸਾਡੇ ਸਭ ਤ ਅਮੀਰ ਦੇਸ ਹਣਾ ਸੀ😢

  • @randhirsingh2479
    @randhirsingh2479 Рік тому +16

    ਨਵਦੀਪ ਸਾਡੇ ਅਖੌਤੀ *ਵਿਸ਼ਵ ਗੁਰੂਘੰਟਲ* ਨੂੰ ਦੱਸਦੇ, ਕਿਵੇਂ ਚੀਨ ਆਪਣੇ ਨੇਤਾਵਾਂ ਦੇ ਸਮਰਪਣ ਨਾਲ *ਅਸਲੀ ਵਿਸ਼ਵਗੁਰੂ* ਬਣ ਗਿਆ ਹੈ। ਹੁਣ ਤੁਸੀਂ ਅਗਲੇ ਦਿਨਾਂ ਵਿੱਚ ਚੀਨ ਦਾ ਅਸਲ ਵਿਕਾਸ ਦੇਖੋਗੇ। ਭਾਰਤ ਚੀਨ ਦੇ ਵਿਕਾਸ ਦੇ ਨੇੜੇ ਨਹੀਂ ਫਟਕਦਾ।

    • @gurwindersidhu6542
      @gurwindersidhu6542 Рік тому

      Bharat ch lok Canada de Flag launde a, te vikaas sva karna jado Desh naal payar nhi,

  • @narinderportraits
    @narinderportraits Рік тому +3

    ਆ ਸ਼ੀਸ਼ੇ ਵਾਲਾ ਪੁੱਲ ਮੇ ਵੀ ਬੋਤ ਵੀਡੀਓ ਚ ਦੇਖਿਆ ਸੀ ਅੱਜ ਤੂ ਸੀ ਦਿਖਾਇਆ ਇੰਜ ਲਗਦਾ ਮੇ ਆਪ ਚੀਨ ਚ ਜਾਕੇ ਕੇ ਦੇਖ ਰਿਹਾ ਤੁਹਾਡੇ ਤੇ ਬੋਤ ਮਾਣ ਹੈ ਕਿ ਸਾਡਾ ਪੰਜਾਬੀ ਵੀਰ ਇਸ ਥਾ ਤੇ ਪੋਂਚਆ

  • @harafangle9473
    @harafangle9473 Рік тому +16

    ਚੀਨ ਬਹੁਤ ਵਧੀਆ ਦੇਸ਼ ਦੇਖ ਕੇ ਮਨ ਖੁਸ਼ ਹੋਇਆ ❤🤗

  • @DINENEAT
    @DINENEAT Рік тому +102

    Y ਚੀਨ ਵਾਲ਼ਾ ਬਲੌਗ ਹੁਣ ਤੱਕ ਦਾ ਸਭ ਤੋਂ ਘੈਂਟ vlog a ਮੈ ਉਡੀਕ ਕਰਦਾ ਵੀ ਕਦ ਅਗਲਾ part ਔ

  • @Mohit_Gangar016
    @Mohit_Gangar016 11 місяців тому +9

    ਸੱਭ ਤੋਂ ਜਿਆਦਾ ਵਧੀਆ ਵਲੋਗ ਚੀਨ ਦਾ ਹੀ ਲਗਿਆ ਬਾਈ ਤੁਸੀ ਵੀ ਪੂਰਾ Enjoy ਕੀਤਾ ਪਤਾ ਲੱਗ ਰਿਹਾ ਵੇਖ਼ ਕੇ ☺️
    ਬਾਕੀ ਬਾਬਾ ਮਿਹਰ ਕਰੇ ❤️🙏🏻

  • @harvindersingh9448
    @harvindersingh9448 Рік тому +5

    ਅਸੀ ਫਰੀ ਦੇਖ ਲਿਆ ਤੁਹਾਡੀ ਵੀਡੀਓ ਰਾਹੀ ਸਰਦਾਰ ਹਰਵਿੰਦਰ ਸਿੰਘ ਹੁਸ਼ਿਆਰਪੁਰ ❤❤♥️💚🖤🙏

  • @PrinceDj-zc6tr
    @PrinceDj-zc6tr Рік тому +9

    ਸਾਡੇ ਦੇਸ਼ ਚ ਘਰ ਟਾ ਦਿੰਦੇ ਲੋਕਾ ਦੇ ਇਹਨਾ ਇੱਕ ਦਰੱਖਤ ਬਚੋਣ ਲਈ ਵੀ ਦਿਮਾਗ ਲਾਈਆ 🙏🙏🙏✌👍

  • @JaspalSingh-ih6xd
    @JaspalSingh-ih6xd 11 місяців тому +7

    ਵੀਰ ਸਿੱਖੀ ਸਰੂਪ ਵਿੱਚ ਬਹੁਤ ਵਧੀਆ ਲੱਗਦਾ ਵਾਹਿਗੁਰੂ ਆਪ ਜੀ ਨੂੰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ਣ

  • @inkamusic2997
    @inkamusic2997 Рік тому +15

    Hope to visit China one day..For Vegetarians, Milk, dryfruits, breads, fruit Jam n juices, boiled rice, Tofu are universally available.

  • @davidzhou3923
    @davidzhou3923 11 місяців тому +15

    If u looking for vegetarian food, ask for Su-Cai (Both are forth tone, goes down) in any restaurant. Most restaurants are willing to make dishes according to your demand. Have fun in China. 😀

  • @STINGER101
    @STINGER101 Рік тому +11

    China is giving it’s people work , economy , healthcare , transport , world economy and environment. Great use to technology and nature . World can learn a lot from them . The wars on religion destroy country . ❤good china , beautiful Chinese people

    • @yilts9748
      @yilts9748 Рік тому +1

      India has caste, and it destroys a country. No progress when caste is there.

  • @koreano.1328
    @koreano.1328 Рік тому +10

    China has a lot of vegetarian food, in the street restaurant directly order vegetarian, enter the store directly say do not eat meat only vegetarian, the clerk will give you vegan dishes

  • @narinderportraits
    @narinderportraits Рік тому +2

    ਬੋਤ ਵਧੀਆ ਬਾਈ ਜੀ ਤੂ ਸੀ ਪੰਜਾਬ ਦਾ ਨਾਮ ਰੌਸ਼ਨ ਕਰ ਰਹੇ ਓ

  • @milanclubchina6300
    @milanclubchina6300 Рік тому +12

    If you come to Hangzhou (a city very close to Shanghai),please contact me. I can take you to visit the city or countryside. This is real ! Looking forward to your visit to Eastern China.

  • @AmarjitSingh-tm3pu
    @AmarjitSingh-tm3pu Рік тому +6

    ਵਾਹਿਗੁਰੂ ਭਲੀ ਕਰੇ ਵੀਰ ਜੀ ਆਪ ਦੀ ਤੇ ਚਾਈਨਾ ਵਾਲਿਆ ਦੀ

  • @ਬਲਦੇਵਸਿੰਘਸਿੱਧੂ

    ਬਹੁਤ ਖੂਬਸੂਰਤ ਅਤੇ ਅਦਭੁੱਤ ਵਲੌਗ। ਚੜ੍ਹਦੀ ਕਲਾ ਰਹੇ

  • @hongkakuihong8348
    @hongkakuihong8348 Рік тому +21

    玩得开心,一路顺风!
    Have fun and have a good trip!🎉🎉

    • @Navdeepbrarvlogs
      @Navdeepbrarvlogs  Рік тому +1

      🙏🙏❤️❤️

    • @STINGER101
      @STINGER101 Рік тому +4

      China is giving it’s people work , economy , healthcare , transport , world economy and environment. Great use to technology and nature . World can learn a lot from them . The wars on religion destroy country . ❤good china , beautiful Chinese people

  • @kamalxintesingh
    @kamalxintesingh 11 місяців тому +19

    China is the best place in terms of enjoying life as compared to Europe or the US. Also, one of the most secure places in the world. After coming to Canada, I miss China every day.

    • @沈白艺
      @沈白艺 11 місяців тому +2

      哥们,你的评论被翻译后传回国啦🎉😂

    • @倭鬼是从十八层地狱爬
      @倭鬼是从十八层地狱爬 11 місяців тому +1

      与中国相比,瑞士瑞典挪威丹麦是享受人生最好的地方。此外,那里还是世界上最安全最富足最自由的地方。虽然我住在中国,但是我每天都想念那里。

    • @UnknownUID
      @UnknownUID 11 місяців тому +1

      不过生活不只是享受,还要考虑工作、购房压力什么的。

    • @kamalxintesingh
      @kamalxintesingh 11 місяців тому

      ​@user-dk4qh6di7e 当然啊!每个国家有不一样的问题.对我来说,目前中国的情况比其他发达国家更好。未来中国会更好!

    • @kamalxintesingh
      @kamalxintesingh 11 місяців тому

      我目前还喜欢用微信,不喜欢其他软件😂

  • @sumitmadernaa
    @sumitmadernaa Рік тому +4

    Kise vadiya chij nu vadiya kahna Compare ni hunda pra tuc bilkul sahi ho kise toh kyu darna china vdiya kaam kar reha aa hor apne aale neta kuch ni karde I support you dilo brother ❤❤

  • @cheny-vam
    @cheny-vam Рік тому +12

    1. You can use translation software to ask for help from others. There are many vegetarian restaurants in various regions of China.
    2. Food in tourist attractions will be more expensive.
    3. The SIM card does not have 5G function because some mobile phones do not support this function.
    Enjoy yourself!

    • @yilts9748
      @yilts9748 Рік тому +4

      Congratulations to you guys. China is very clean. Buildings etc is not that important, but it is good to see how much progress China has made.

    • @freelnxer
      @freelnxer Рік тому +2

      The SIM card does support 5G, every new SIM card supports 5G, the problem may be his phone, the 5G format in China may be different, not every phone support it, he should put the SIM card in iPhone.

    • @Harry2002-z9q
      @Harry2002-z9q 9 місяців тому

      @@yilts9748but he have iphone 14 pro max

  • @MajorSingh-po6xd
    @MajorSingh-po6xd Рік тому +2

    ਬਰਾੜ ਸਾਹਿਬ ਫਰੀ ਵਿਚ ਚਾਈਨਾ ਦੀ ਸੈਰ ਕਰਵਾ ਦਿੱਤੀ ਮੇਜਰ ਸਿੰਘ ਜੈਤੋ

  • @satnamsinghsatta3464
    @satnamsinghsatta3464 Рік тому +9

    ਦੇਖ ਕੇ ਲੱਤਾ ਚੋ ਚੰਗਿਆੜੇ ਨਿਕਲ ਰਹੇ ਸਨ ਸਿਸੇ ਤੇ ਤੂੰ ਤੁਰ ਰਿਹਾ ਸੀ ਮੱਲ ਡਰ ਮੈਨੂੰ ਲੱਗ ਰਿਹਾ ਸੀ❤

  • @harnekmalla8416
    @harnekmalla8416 Рік тому +2

    ਬਹੁਤ ਹੀ ਤਰੱਕੀਆਂ ਕੀਤੀਆਂ ਚੀਨ ਨੇ,, ਵੱਲੋਂ ਨੇਕਾਂ ਮੱਲਾਂ ਬੇਦੀਆਂ🙏🙏

  • @musclehutbodybuilding2583
    @musclehutbodybuilding2583 Рік тому +7

    Guru sahib ji di rehmat dekho China da India Nall kini nafrat hoon ton baad vi eh log sikha nu pyar karde haan

  • @Sidhumoosewala-wp2ux
    @Sidhumoosewala-wp2ux 10 місяців тому +1

    ਚਾਈਨਾ ਏਡ ਦਾ ਦੱਸ ਤਾ ਬਾਈ ਤੁਸੀਂ usa ਏਡ ਦਾ ਦੱਸ ਤਾ ਤੇ ਜਿਹੜੀ ਪੰਜਾਬ, india ਤੋਂ ਖਾਲਸਾ ਏਡ ਉਦਾ ਪਤਾ ਨਹੀਂ ਵਾਹ ਤੁਹਾਨੂੰ ਸਰ ਜੀ ਪੱਗ ਵਾਲੇ ਪੰਜਾਬ, ਪਾਕਿਸਤਾਨ ਤੋਂ ਨੇ ਸਿੱਖੀ ਦੀ ਸ਼ੁਰੂਆਤ ਪੰਜਾਬ ਤੋਂ ਹੋਈ ਆ ਬਹੁਤ ਵਦੀਆ ਜੀ 🙏🙏🙏🙏🙏 ਬਾਬਾ ਤੰਦਰੁਸਤੀ ਬਕਸ਼ੇ ਚੜ੍ਹਦੀਕਲਾ ਵਿੱਚ ਰਵੋ 🙏

  • @kaiwenwang9629
    @kaiwenwang9629 Рік тому +9

    Wish you good luck with your trip in China. If there are communication problems you can seek help from young people or the police. English is much more popular among young people than older people.

  • @gangtu4704
    @gangtu4704 Рік тому +55

    It’s so happy to see you have a nice trip in China. I really love bus of your country and the skill of turning off light to overtake of drivers there. Hopefully someday I can experience it myself. BTW, your video is very popular in Chinese social media especially in Bilibili (someone makes Chinese translation). Users there really care about your health for you’ve been hungry for three days without sufficient food.Mmmaybe you can ask someone to help you create an account for Bilibili UP(the one uploads video, same as UA-camr)

    • @gangtu4704
      @gangtu4704 Рік тому +5

      तुम्हें चीन में अच्छी यात्रा करते हुए देखना मुझे खुशी हो रही है। मुझे आपके देश की बसों को बहुत पसंद है और वहाँ के ड्राइवर्स की ओवरटेकिंग के लाइट बंद करने की कौशल में। आशा है कि कभी मैं भी यह अनुभव कर सकूं। बहुत ही अच्छा है कि आपका वीडियो चीनी सोशल मीडिया में खूब पसंद किया जा रहा है, खासकर बिलिबिली में (कोई ने चीनी अनुवाद किया है)। वहां के उपयोगकर्ता वाकई आपकी सेहत की चिंता कर रहे हैं क्योंकि आपने तीन दिनों से पर्याप्त खाना नहीं खाया है। शायद आप किसी से मदद मांग सकते हैं जो आपको बिलिबिली UP (वही व्यूअर जो वीडियो अपलोड करता है, जैसे UA-camr) के लिए एक खाता बनाने में मदद कर सकता है।

    • @杨志强-h4o
      @杨志强-h4o Рік тому

      @@gangtu4704Yes.I saw it on Bilibili

    • @ADDSGRDJ
      @ADDSGRDJ Рік тому

      ​@hurteachothermacon9037不,他没有遵循西方的建议。 几个世纪以来,印度人一直是素食主义者。

    • @punjabientertainment9764
      @punjabientertainment9764 Рік тому

      ua-cam.com/video/SRYAnjCgpuQ/v-deo.htmlsi=S33FRtvhnOK2JuUG

    • @seek784
      @seek784 11 місяців тому +1

      666

  • @22dhaliwalmoga
    @22dhaliwalmoga Рік тому +3

    ਬਾਈ ਜੀ ਬਹੁਤ ਖੂਬਸੂਰਤ ਵਲੋਗ ਹੁੰਦਾ ਤੁਹਾਡਾ, CHINA AID ਵਾਲੇ ਬਾਈ ਨੂੰ ਖਾਲਸਾ ਏਡ ਬਾਰੇ ਵੀ ਦੱਸਣਾ ਬਣਦਾ ਸੀ . 👍👍 ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਤੁਹਾਨੂੰ🙏

  • @electricalknowledge1360
    @electricalknowledge1360 Рік тому +8

    ਵਾਹਿਗੁਰੂ ਤੁਹਾਡੀ ਚੜਦੀਕਲਾ ਕਰੇ

  • @Mackyoo96
    @Mackyoo96 Рік тому +1

    ਨਵਦੀਪ ਬਾਈ ਇਕ ਟੂਰ ਮੈਂਨੂੰ ਵੀ ਲੇ ਜਾਊ ਕਿਤੇ ਮੈਂ ਜਾਂਦਾ ਹਾਂ ਪਰ ਤੁਹਾਡੇ ਵਰਗੀ ਪੂਰੀ ਜਾਣਕਾਰੀ ਸਮੇਤ ਨਈ ਬਹੁਤ ਵਧੀਆ ਲਗਦਾ ਜਦੋਂ ਤੁਹਾਨੂੰ ਦੇਖਦੇ ਆ ਉਮੀਦ ਕਰਦਾ ਕਦੇ ਰੱਬ ਮੌਕਾ ਦਵੇ ਤੁਹਾਡੇ ਨਾਲ ਯਾਤਰਾ ਕਰਨ ਦਾ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ 🙏

  • @HarpreetSingh-ux1ex
    @HarpreetSingh-ux1ex Рік тому +2

    ਬਹੁਤ ਖੂਬਸੂਰਤ ਝਾਕਿਆ ਤੇ ਜਾਣਕਾਰੀ ਭਰਪੂਰ ਵਲੋਗ ਹੈ ਵੀਰ ਧੰਨਵਾਦ ਜੀ 🙏

  • @ching-hsiuwong2531
    @ching-hsiuwong2531 Рік тому +6

    when you order food in small resutants,you can order stir-fry vegetable

  • @guribhathal2062
    @guribhathal2062 Рік тому +4

    Bai bht vadia lagde tere vlog...Mera bhra dastaar sohni g bann k jayea kar ..kyu ki jithe jithe tu ghumda othe sardaar bande KDE KDE aounde hone te ...tera dhanwad aaa tu pehchaan kra reha dastaar di ❤❤❤❤

  • @rajkumarsharda5657
    @rajkumarsharda5657 10 місяців тому +1

    Veer ji chinta na kro duniya di sab tho lambi cable car india ch hoigi. Utrakhand ude lei tender niklya hoya hai.Shayad Ovi France di company nu mil jaega.

  • @manjindersingh4278
    @manjindersingh4278 Рік тому +3

    ਮੇਰਾ ਮਿਤਰ ਚੀਨੀ ਸੀ ਓ ਅਕਸਰ ਤਸਵੀਰ ਪਦਾਂ ਰਹਿੰਦਾ ਸ ਓਦੋ ਮੈਨੂੰ ਪਤਾ ਲੱਗ ਗਿਆ ਸੀ ਕਿ ਚਾਈਨਾ ਕਿਨਾ develop ਆ

  • @ashokrai34
    @ashokrai34 Рік тому +2

    Bahut Shandar video Banaya Navdeep thank you glass Bridge ka seen Dekhkar maja a Gaya aisa hai detail video banate Raho Jay Hind

  • @koreano.1328
    @koreano.1328 Рік тому +9

    The translation software has Youdao translator, the map can use Amap, do not understand can directly use the translation software to ask people, China is still very hospitable and generally will help

    • @yilts9748
      @yilts9748 Рік тому +3

      Yes, look at 30:04 in the video, Chinese aunty cleaned the wok and specially made the vegeterian dish.

    • @qingdan-t5u
      @qingdan-t5u Рік тому +1

      高德地图没有英语版本的,老外看不懂,腾讯地图我看了下有英语的,不过中国人用的少,不知道准不准。

    • @STINGER101
      @STINGER101 Рік тому +1

      China is giving it’s people work , economy , healthcare , transport , world economy and environment. Great use to technology and nature . World can learn a lot from them . The wars on religion destroy country . ❤good china , beautiful Chinese people ❤

  • @AmrikSingh-jm9xp
    @AmrikSingh-jm9xp Рік тому +7

    ਸਾਡੇ ਅਾਲੇ ਤਾ ਸੁਪਨਿਅਾ ਚ ਤਰਕੀ ਦੇਖ ਦੇ❤❤❤

  • @Sukha.batth369
    @Sukha.batth369 Рік тому +3

    ਚੀਨ ❤❤❤ਵਾਲਾ ਵਲੋਂ ਨੰ 1 ਆਨਵਦੀਪ ਵੀਰ ❤❤ ਪਰ ਆਪਣੇ ਜਿੰਨੀ ਤਰੱਕੀ ਨੀ ਕਰ ਸਕਦੇ😢😢😢😢

  • @NavjotSingh-bh3ol
    @NavjotSingh-bh3ol Рік тому +3

    ਬਹੁਤ ਜ਼ਬਰਦਸਤ ਸ਼ੀਸ਼ੇ ਦਾ ਪੁੱਲ ਬਣਾਇਆ ਬਹੁਤ ਨਜ਼ਾਰਾ ਆਇਆ ਵੀਡੀਓ ਦੇਖਣ ਦਾ

  • @santokhsingh8797
    @santokhsingh8797 8 місяців тому +1

    You are dong a great job, god bless you👍👌🙏🌺🌺

  • @sabbi_don
    @sabbi_don Рік тому +8

    duration time is the best 43 minutes.. i enjoy 😉 it . i hope next vlog timing same 😊😇

  • @ParamjitSingh-ok8he
    @ParamjitSingh-ok8he Рік тому +1

    ਵਾਹ ਬਈ ਵਾਹ! ਹਰ ਨਵੀਂ ਵਿਡੀਓ ਚ ਪਿਛਲੀ ਵਿਡੀਓ ਨਾਲੋਂ ਘੈੰਟ ਲੱਗਦੀ ਹੈ। ਕੋਈ ਸ਼ਬਦ ਨਹੀਂ ਹੈ ਤੁਹਾਡੀ ਇਸ ਵਿਡੀਓ ਨੂੰ ਸਲਾਹੁਣ ਦੇ, ਐਨੀ ਜਾਣਕਾਰੀ ਭਰਪੂਰ ਵਿਡੀਓ ਹੈ।

  • @JaswinderSingh-io7uo
    @JaswinderSingh-io7uo Рік тому +2

    ❤❤❤ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ❤❤❤ ਧੰਨਵਾਦ ਜੀ 👍👍👍❤❤❤

  • @satnamsinghsatta3464
    @satnamsinghsatta3464 Рік тому +1

    ਮੈ ਦੇਖੀ ਹੈ ਅਵਤਾਰ ਫਿਲਮ ਬਹੁਤ ਵਧੀਆ 👌 ਫਿਲਮ ਹੈ ਦੂਜਾ ਪਰਟ ਅੱਜ ਦੇਖਾ ਗਾ

  • @SukhwinderSingh-wq5ip
    @SukhwinderSingh-wq5ip Рік тому +4

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @消极西米露
    @消极西米露 Рік тому +7

    Tianmen Mountain in Zhangjiajie is worth visiting in winter, there are a lot of rime, it’s very beautiful!

    • @EthanX1ao
      @EthanX1ao 11 місяців тому +1

      No, dont visit Tianmen mountain during winter, I have tried once and cant see shit on the peak. All you can see is white fog

    • @消极西米露
      @消极西米露 11 місяців тому

      @@EthanX1ao 找一个晴天啊,出门之前看看天气预告就行了

  • @mahaakal296
    @mahaakal296 Рік тому +8

    Sat Sri akal paji ❤ paji tanu dekh k chini khush ho rahe 😊 sardar ji pehli var dekhea ohna ❤❤

  • @onkarsahota1677
    @onkarsahota1677 11 місяців тому +1

    ਸਾਨੂੰ ਲੋਕਾਂ ਨੂੰ ਵੀ ਥੱਲੇ ਨੂੰ ਕੈਮਰਾ ਫੋਕਸ ਕਰ ਕੇ ਦਿਖਾ ਦਿਉਂ,ਆਪ ਹੀ ਕੱਲੇ ਦੇਖੀ ਜਾ ਰਹੇ ਹੋ।

  • @sukhvindersingh1076
    @sukhvindersingh1076 Рік тому +2

    ਬਾਈ india ਕਹਿਣ ਦੇ ਨਾਲ ਨਾਲ ਪੰਜਾਬ ਦਾ ਨਾਮ ਵੀ ਲਿਆ ਕਰੋ ,, ❤

  • @radhakishankumawat1563
    @radhakishankumawat1563 Рік тому +6

    Sat shree akal
    Ram ram sa
    Love from Rajasthan

  • @DilpreetSingh-hc1di
    @DilpreetSingh-hc1di Рік тому +8

    Waheguru जी कृपा करन aap ते

  • @Penaxico
    @Penaxico Рік тому +4

    Yo if you go to Shanghai, please go to Indian restaurant VEDAS CUISINE . I used to work at this restaurant. Best Indian restaurant in Shanghai.

  • @jagbirsingh5435
    @jagbirsingh5435 Рік тому +2

    Bhut kaint video.... Pta hi ni lgya 43min kdo nikl gye! 💯❣️

  • @malouttatoo
    @malouttatoo 11 місяців тому +2

    Waaaaaaaaaaaaaaaaah
    Baaaaai
    Ji
    Waaaaaaaaaaaaah
    Nazara
    Hi
    AAAAAAAAA
    Giya
    Bai
    Ji

  • @manminderjitsingh2143
    @manminderjitsingh2143 11 місяців тому +3

    Waheguru ji mehar bharia hath rakhe vr te❤❤❤

  • @kuljeetkaur4257
    @kuljeetkaur4257 Рік тому +3

    Very good well done
    Enjoy take care 🙏

  • @Aureola0901
    @Aureola0901 11 місяців тому +4

    Zhangjiajie, five tier city out of five tiers, GDP the 286th out of 333 cities in China, the 14th out of 14 cities in Hunan province, ≈4% of Changsha--the capital of Hunan province.🥶🥶🥶

  • @jasskachura9868
    @jasskachura9868 3 місяці тому

    Veere Teri video dekh ke Mann boht jada khush hoya vese ta pta nhi ih sab kde na dekhn nu milda pr Teri video rahi aj dekh liya boht jada sohna desh hai ih boht boht thanks ih sab dikhon lyi waheguru aap ji nu hor vi jada to jada trakiya bakshe ❤❤❤❤❤❤❤❤❤❤❤❤❤❤❤😊😊😊😊😊😊😊😊

  • @ramandhaliwal7585
    @ramandhaliwal7585 9 місяців тому +1

    Veer tusi sari launage kiw sikhde oh

  • @iqbalpannuiqbalpannu5357
    @iqbalpannuiqbalpannu5357 Рік тому +5

    ਬਹੁਤ ਹੀ ਵਧੀਆ ਢੰਗ ਨਾਲ ਦੁਨੀਆ ਦਿਖਾ ਰਹੇ ਹੋ,❤

  • @amarjeetsidhu4007
    @amarjeetsidhu4007 Рік тому +1

    Dekhen naal dr lgda hai.Canada ch cng tower chhota jiha shusha hai.othe dr lagda hai…ih ta fir…

  • @navjotkumar8615
    @navjotkumar8615 Рік тому +2

    ❤ VEERE TUSI KINEY LUCKY HOO KINEY DESH GHUME HOO ❤ LOVE U VEER JI BABA NANAK JI 🌹 TOHANU HOR TARAKHI BAKSHAN ❤

  • @rajwinder1968
    @rajwinder1968 11 місяців тому +1

    ਚੀਨ ਨੇ ਤਾ ਤਰੱਕੀ ਕੀਤੀ ਹੈ ਸਾਡਾ ਆਲੇ ਲੁੱਟ ਕੇ ਖਾ ਗਏ ਭਾਰਤ ਨੂੰ

  • @gurtejsandhu0499
    @gurtejsandhu0499 10 місяців тому

    ਬਾਈ ਜੀ ਸਤਿ ਸ੍ਰੀ ਆਕਾਲ
    ਬਾਈ ਜੀ ਤੁਸੀ ਚੀਨ ਦੇਸ ਦੇ ਗਏ ਬਹੁਤ ਹੀ ਵਧੀਆ ਦੇਸ਼ ਬਾਈ ਜੀ
    ਤੁਹਾਡਾ ਬਹੁਤ ਧੰਨਵਾਦ, ਜਿਸ ਨੇ ਚੀਨ ਦੇਸ ਦਿਖਾ ਦਿੱਤਾ
    ਅਪਨਾ ਬਣ ਸਕਦਾ
    ਪਰ,,,,,,,
    ਧੰਨਬਾਦ ਤੁਹਾਡਾ

  • @rajbirrandhawa8695
    @rajbirrandhawa8695 6 місяців тому +1

    Bety china wall dehki . Very beautiful glass bridge. Thank u for nice video camera watch ur videos but did not comment

  • @merepanjab
    @merepanjab Рік тому +3

    27:57 22 ਤੇਰੀ ਵੀਡਿਓਜ਼ ਬਹੁਤ ਵਾਦੀਆ ਹੁੰਦੀਆਂ ਪਰ main ਕੈਮਰਾ ਬਹੁਤ ਤੇਜ਼ ਘੁਮਾਉਂਣਾ ਉਹ ਥੋੜਾ ਹੌਲੀ ਕਰਿਆ ਕਰੋ … ਬਾਕੀ ਸਭ ਠੀਕ

  • @makhansingh3002
    @makhansingh3002 Рік тому +3

    ਵੀਰ ਸਾਨੂੰ ਵੀਡੀਓ ਵੇਖ ਕੇ ਡਲ ਲੱਗੀ ਜਾਂਦਾ

  • @KuldeepSingh-pc2zq
    @KuldeepSingh-pc2zq Рік тому

    ਵੀਡੀਓ ਬੰਦ ਕਰਨ ਨੂੰ ਦਿਲ ਹੀ ਨਹੀਂ ਕਰ ਰਿਹਾ ਸੀ ਘਰ ਬੈਠੇ ਹੀ ਦੁਨੀਆਂ ਦੀ ਸੈਰ ਬਹੁਤ ਵਧੀਆ👍💯 ਪੁੱਤਰਾਂ

  • @narinderportraits
    @narinderportraits Рік тому +2

    ਵਾਹਿਗੁਰੂ ਮੇਹਰ ਕਰਨ ਨਵਦੀਪ ਵੀਰ ਤੇ

  • @PritpalSingh-ty3tl
    @PritpalSingh-ty3tl Рік тому +2

    End krvaa ti babbe ess varr. Ytri dr. Te pramvee pichee chddd te etki😂🎉 love u broo... swad aa gyaa. Vry spicyyy😂😂😂😂

  • @ranjitvirdee7248
    @ranjitvirdee7248 Рік тому +3

    Lovely vlog of amazing location thank you beta ji for sharing your journey! Waheguru ji Chardikla vich rakhe 🙏

  • @MangaJatt-jl5cw
    @MangaJatt-jl5cw Рік тому +2

    Traki bahut jada Karli china na bai g bahut badia vlog.....

  • @anonymous_soul23
    @anonymous_soul23 Рік тому +3

    Punjabiya nu china ch apne veg restaurant business kholne chahide aaun vale tym ch

  • @BalkarSingh-dc1oq
    @BalkarSingh-dc1oq 10 місяців тому +1

    ਬਹੁਤ ਹੀ ਵਧੀਆ

  • @rakeshbindra3475
    @rakeshbindra3475 Рік тому +1

    ਜ਼ਬਰਦਸਤ ਨਜ਼ਾਰੇ ਵਿਖਾਉਣ ਲਈ ਧੰਨਵਾਦ ਜੀ

  • @DevSingh-tm4eq
    @DevSingh-tm4eq Рік тому +1

    @3:58 😂😂 ਬਾਈ ਜੀ, ਮੈਨੂੰ ਤਾਂ ਲੱਗਦਾ ਮਾਊਂਟ ਐਵਰੈਸਟ ਤੋਂ ਵੀ ਉੱਪਰ ਲੰਘ ਆਏ ਤੁਸੀਂ। 🤣😂😆😁

  • @Jagjit92
    @Jagjit92 11 місяців тому +1

    Veer bhut anad aa reha dekh ke malak kirpa kare chardi kla ch rakhe tanu hmesha

  • @amarjitsingh1946
    @amarjitsingh1946 10 місяців тому

    ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖੇ ਜੀ ਨਾਇਸ਼

  • @freelnxer
    @freelnxer Рік тому +3

    I am trying to tech you how to find restaurant on local apps, and youtube is keep deleting my comments for no reason.

  • @sarajmanes4505
    @sarajmanes4505 Рік тому +3

    Sat Shri Akal Ji Wonderful Video God Bless You Long Life And Good Health Thanks Dear Little Bro 🙏🙏👌👌👍👍👏👏

  • @sawarnsingh9989
    @sawarnsingh9989 Рік тому +2

    Amazing good vedio keep safe god bless sawarn Singh from UK

  • @RoyFJ65
    @RoyFJ65 4 місяці тому +1

    The most honest objective vlogger. China supplies and manufactures high end bullet trains, PC chips, computers to affordable daily use goods.

  • @manjotflowershop9204
    @manjotflowershop9204 Рік тому +6

    Dastar di karamat hai Guru mehar kare

  • @sewakdhaliwal9407
    @sewakdhaliwal9407 Рік тому +2

    ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ

  • @anonymous_soul23
    @anonymous_soul23 Рік тому +3

    Aaj da vlog vda rakh k vdiya kita.... veere tym mile korea v jayio ❤❤

  • @eaglescout5642
    @eaglescout5642 11 місяців тому +1

    Veer ji maja aa gya video vekh ke jado tusi bir paji nu mile si na chandigarh ch odo mai tuhanu milna si par milya nahi gya hun jado tusi aavo ge na amritsar please story paa deo

  • @gurdeepsxm
    @gurdeepsxm Рік тому +15

    Keep exploring and keep up the good work ❤