ਸਰਦਾਰ ਮੁੰਡੇ ਨੇ ਕੁੜੀ ਨਾਲ ਲਿਆ ਪੰਗਾ, ਫੇਰ ਦੇਖੋ ਕਿਵੇਂ ਚੱਲੀਆਂ ਗੋਲੀਆਂ | Sanjha TV

Поділитися
Вставка
  • Опубліковано 25 січ 2025

КОМЕНТАРІ • 458

  • @DJ-Hans
    @DJ-Hans 9 місяців тому +24

    ਇਹੋ ਜਿਹੇ ਲੋਕਾਂ ਨੂੰ ਸਖ਼ਤ ਸਜ਼ਾ ਚਾਹੀਦੀ ਹੈ ਜਿਹੜੇ ਧੀਆਂ ਭੈਣਾਂ ਦੀ ਇੱਜ਼ਤ ਨਹੀਂ ਕਰਦੇ

  • @deepraj0013
    @deepraj0013 3 роки тому +35

    ਏਹ ਸਰਦਾਰ ਸਿੱਖ ਕੌਮ ਤੇ ਕਲੰਕ ਹੈ.. ਏਸ ਨੂੰ ਸਜ਼ਾ ਮਿਲਣੀ ਚਾਹੀਦੀ ਐ... 🙏 🙏 ਵੈਸੇ ਵੀ ਹਰ ਪੱਗ ਬੰਨ੍ਹਣ ਵਾਲਾ ਸਰਦਾਰ ਨਈ ਹੋ ਸਕਦਾ

  • @gurvindersinghpakka3109
    @gurvindersinghpakka3109 9 місяців тому +22

    ਸਵਾਦ ਤਾਂ ਤਾਂ ਹੈ ਜੇ ਇਹਨਾਂ ਨੂੰ ਪੁਲਿਸ ਅੰਦਰ ਸਿੱਟੇ ਚਾਹੇ ਕਿਸੇ ਦਾ ਪੋਤਾ ਹੋਵੇ

  • @gn.sahibsinghsaabar4288
    @gn.sahibsinghsaabar4288 3 роки тому +75

    ਹਰਪ੍ਰੀਤ ਕੌਰ ਨਾਲ਼ ਅਨਿਆਂ ਹੋਇਆ ਹੈ ।
    ਪੁਲਸ ~ ਪ੍ਰਸ਼ਾਸਨ ਨੂੰ ਹਰਪ੍ਰੀਤ ਕੌਰ ਦੀ ਮਦਦ ਕਰਕੇ, ਦੋਸ਼ੀਆਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਜੀ ।

  • @comredgurdipsinghcomredgur3945
    @comredgurdipsinghcomredgur3945 3 роки тому +146

    ਪੁਲਿਸ ਨੂੰ ਚਾਹੀਦਾ ਹੈ ਕਿ ਗੁੰਡਾਗਰਦੀ ਕਰਨ ਵਾਲੇ ਗੁੰਡਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ।

    • @vickyji8353
      @vickyji8353 3 роки тому +1

      sab mili hoi hai humko hi ye video shere krni pdegi jada se jada shere krte ho

    • @sonubharta5250
      @sonubharta5250 3 роки тому +1

      Sabb rall mil ke bada grk kr raee aa india da

    • @blaorsingh7365
      @blaorsingh7365 3 роки тому

      ਛਿੱਤਰ ਪਰੇਡ ਕਰਨੀ ਚਾਹੀਦੀ ਇਹਦੀ

    • @HarvinderSingh-yy8th
      @HarvinderSingh-yy8th 8 місяців тому

      Aglay fer thokangay. Rajiama kar lavo.

  • @paramjitsinghkholi4075
    @paramjitsinghkholi4075 3 роки тому +108

    ਇਹ ਪੁਲਿਸ ਦੇ ਆਪਣੇ ਬੰਦੇ ਹਨ ਕੋਈ ਵੀ ਕਾਰਵਾਈ ਨਹੀਂ ਹੋਣੀ।

  • @drvarinder
    @drvarinder 3 роки тому +95

    ਯਾਰ ਪਪਤਾ ਨਹੀਂ ਗਲਤੀ ਕਿਸਦੀ ਆ,ਪਰ ਪਹਿਲੀ ਵਾਰ ਇਸ ਬੰਦੇ ਕਰਕੇ ਸਰਦਾਰ ਤੇ ਸਰਦਾਰੀ ਬਦਨਾਮ ਹੋਈ ਆ,ਕਿਸੇ ਵੀ ਧੀ ਭੈਣ ਨੂੰ ਹਥਿਆਰ ਦਿਖਾਉਣਾ ਸਰਦਾਰਾਂ ਦਾ ਕੰਮ ਨਹੀਂ

  • @harinderjassi330
    @harinderjassi330 3 роки тому +23

    ਕਿਉਂ ਗੰਦ ਪਾਇਆ ਸਰਦਾਰ ਕੁੜੀਆਂ ਦੀਆਂ ਇੱਜਤਾਂ ਬਚਾਉਂਦੇ ਆਏ ਆ ਭਰਾ ਸੋ ਧਿਆਨ ਰੱਖੋ ਯਾਰ ਸਰਦਾਰ ਹੋ ਕੇ ਇਹ ਕੰਮ ਸੋਭਾ ਨੀ ਦਿੰਦੇ

  • @kuldipsingh9263
    @kuldipsingh9263 3 роки тому +195

    ਸ੍ਰਦਾਰ ਹਥਿਆਰ ਧੀਆਂ ਭੈਣਾ ਦੀ ਰੱਖਿਆ ਲਈ ਕੱਢਦੇ ਆ ਨਾ ਕਿ ਡਰਾਉਣ ਲਈ

    • @pind877
      @pind877 3 роки тому +25

      Eh bnda fudu aa sardara da name badnam krda

    • @pind877
      @pind877 3 роки тому +8

      Eh bnda fudu aa sardara da name badnam krda

    • @Truth-Always
      @Truth-Always 3 роки тому +24

      ਅੱਜ ਕਲ ਸਰਦਾਰ ਕੰਜਰ, ਨਸ਼ੇੜੀ, ਸ਼ਰਾਬੀ ਤੇ ਫੁਕਰੇ ਲੋਕਾਂ ਨੂੰ ਕਿਹਾ ਜਾਂਦਾ ਹੈ।

    • @daljitcheema6170
      @daljitcheema6170 3 роки тому +7

      Veer guru di nagari vich kayi kutte masand ve hunde aa eh oh masand aa ehna masanda nu agg la ke fukana chahida aa

    • @AshokKumar-lu5eo
      @AshokKumar-lu5eo 3 роки тому +9

      Sardar. Hun. Gundagardi.. Chori..loot..nashedhi..sab.kuj.karde.han........oh.old.time.vali.gal.khatam.hai.crime.sardar.jyada.kar.rahe.han.

  • @sunnysahota5556
    @sunnysahota5556 3 роки тому +49

    ਜੇ ਇਹਦਾ ਦਾਦਾ ਸਰਪੰਚ ਹੈ ਤਾ ਲੋਕਾਂ ਨਾਲ ਧੱਕੇਸਾਹੀ ਕਰਣਗੇ ਇਹੋ ਜਿਹੇ ਲੋਕ ਕੁੱਤੇ ਲੋਕ ਹੁੰਦੇ ਹਨ ਇਹਨਾ ਤੇ ਕਾਰਵਾਈ ਹੋਣੀ ਚਾਹੀਦੀ ਹੈ ,ਪੁਲਿਸ ਵੀ ਕੁੱਤੀ ਰਲੀ ਹੋਈ ਹੈ

  • @raagratangurmatsangeet3478
    @raagratangurmatsangeet3478 3 роки тому +50

    ਲੋਕਾਂ ਨੂੰ ਚਾਹੀਦਾ ਲੜਕੀ ਦੀ ਮਦਦ ਕਰਨ """ਪੁਲੀਸ ਤੇ ਦਬਾਅ ਵਧਾ ਕੇ ਦੋਸ਼ੀਅਾਂ ਨੂੰ ਸਜ਼ਾ ਹੋਵੇ

  • @carpenterblog2881
    @carpenterblog2881 3 роки тому +39

    ਟੈਂਪੂ ਹੋਣੇ ਇਹ ਕਰੀਮ ਹੈਣੀ ਸੀ ਤਾਂ ਤੇਲ ਦੇ ਦੇਣਾ ਸੀ😀😀😀😀

  • @makhankalas660
    @makhankalas660 3 роки тому +103

    ਸਰਪੰਚ ਦਾ ਪੋਤਾ ਫੇਰ ਕੀ ਕਹੀਏ ਅਪਣੇ ਘਰ ਰਹਿ ਆਰਾਮ ਨਾਲ ਪੁਲਿਸ ਨੂੰ ਕਾਰਵਾਈ ਕਰਨੀ ਚਾਹੀਦੀ ਹੈ

  • @harchandbrar8568
    @harchandbrar8568 3 роки тому +80

    ਪਿੱਠ ਮਾਰਨੀ ਆ ਕਰੀਮਾ ਦੀ ਸਰੋ ਦਾ ਤੇਲ ਲਾਇਆ ਕਰੋ ਕੰਜਰੋ 😂😂😂😂

    • @kunalchhabra809
      @kunalchhabra809 3 роки тому +2

      😂😂😂😂

    • @singhjpsjexhav2982
      @singhjpsjexhav2982 3 роки тому

      ਫੁਕਰੇ ਹੁਣ ਸੋਚਦੇ ਹੋਣੇ ਕੇ ਸਰੋ ਦਾ ਤੇਲ ਵਰਤ ਲੈਣਾ ਸੀ ,,,, ਫੁਕਰੇ ਨੇ ਕੁੜੀ ਤੇ ਫਾਇਰ ਕੀਤੇ ਕੁੱਤਾ ਡਰਪੋਕ,,,
      ਪੱਗ ਬੰਨ ਕੇ ਇਹ ਕੰਮ ਸ਼ੋਬਾ ਨਹੀਂ ਦਿੰਦੇ ਕੋਈ ਮੁੰਡਾ ਹੁੰਦਾ ਤਾਂ ਠੀਕ ਸੀ ਕੱਲੀ ਕੁੜੀ ਨੂੰ ਪੇਗੇ ਖ਼ੰਜਰ ਕੁੱਤੇ ਕਿੱਸੇ ਥਾਂ ਦੇ

    • @enjoyyourlife257
      @enjoyyourlife257 3 роки тому

      😆😆😆😆

    • @HMT5911di
      @HMT5911di 3 роки тому

      😮 🤔😁🤣🤣🤣🤣

    • @Sukhsingh1213
      @Sukhsingh1213 3 роки тому

      😂😂😂

  • @atmasingh5372
    @atmasingh5372 3 роки тому +29

    ਪੁਲਸ ਨੇ ਕੋਈ ਕੁਸ਼ ਨਹੀਂ ਕਰਨਾ। ਗੰਦੀ ਪੁਲਸ ਪੰਜਾਬ ਦੀ ।

    • @AmitVerma-pq3bw
      @AmitVerma-pq3bw 4 місяці тому

      Tahi fer Kangana Ranaut ava tava boldi

  • @pawandipsingh3315
    @pawandipsingh3315 3 роки тому +44

    ਲੋਕੋ ਖ਼ਬਰ ਸੋਣੁ ਕੇ ਆਪਣੇ ਆਪਣੇ ਘਰ ਬੈਠ ਜਾਉ ਅਸੀ ਕੀ ਲੈਣਾ ਅੱਜ ਏਧਰ ਹੋਇਆ ਕਲ ਓਧਰ ਹੋਵੇਗਾ ਫਿਰ ਸਾਡੀ ਵਾਰੀ ਆਉ ਕੋਈ ਨਾਂ ਅਜੇ ਆਪਣੇ ਕੋਲ ਥੋੜੇ ਦਿਨ ਹੈ ਅਸੀ ਕਾਤੋਂ ਕਿਸੇ ਦਾ ਫਿਕਰ ਕਰਨਾ... ਉਹ ਮੇਰੀਓ ਭੈਣੋ ਤੇ ਭਰਾਵੋ ਅਜੇ ਵੀ ਇਕ ਹੋ ਜਾਉ ਨਈ ਤੇ ਇਹ ਅੱਗ ਸੱਬ ਤੇ ਸੇਕ ਮਾਰੂ ਵੇਖ ਲਿਓ

    • @singhjpsjexhav2982
      @singhjpsjexhav2982 3 роки тому

      ਕਿੱਸੇ ਗੰਦੇ ਖਾਨਦਾਨ ਨਿਸ਼ਾਨੀ ਹਨ ਕੰਜ ਰ ਕੁੱਤੇ ਫੁਕਰੇ

  • @himmatsinghgill1994
    @himmatsinghgill1994 3 роки тому +22

    ਇਨਾ ਨੂੰ ਸਜਾ ਜਰੂਰ ਮਿਲਨੀ ਚਾਹੀਦੀ ਆਰਮਜ ਐਕਟ ਲੱਗਣਾ ਚਾਹੀਦਾ

  • @majhewale9778
    @majhewale9778 3 роки тому +32

    ਪੁਲਿਸ ਚ ਤੇ ਗਸ਼ਤੀਆਂ ਚ ਕੋਈ ਫਰਕ ਨੀ ਰਹਿ ਗਿਆ

    • @greatbuddylife2384
      @greatbuddylife2384 3 роки тому +1

      🤣🤣🤣🤣

    • @sukhghuman52
      @sukhghuman52 3 роки тому

      👍😂🤣

    • @chetanbains1
      @chetanbains1 3 роки тому +1

      @@sukhghuman52 shi gll a 🙏🏿

    • @tarsemsandhu8932
      @tarsemsandhu8932 3 роки тому +1

      Bilkul sahi gandi police

    • @ravisingh-gg4ox
      @ravisingh-gg4ox 3 місяці тому

      ਬਹੁਤ ਫਰਕ ਹੈ ਭਰਾਵਾਂ ਗਸ਼ਤੀ ਪੈਸੇ ਲੈ ਕੇ ਸਵਾਦ ਤਾਂ ਦੇਂਦੀ ਹੈ
      ਪਰ ਪੁਲਸ ਪੈਸੇ ਵੀ ਲੈ ਲੈਂਦੀ ਹੈ ਤੇ ਦਿੰਦੀ ਵੀ ਨਹੀਂ

  • @rakeshchander9170
    @rakeshchander9170 3 роки тому +33

    ਜਿਨ੍ਹਾਂ ਨੇ ਗੋਲੀਆਂ ਚਲਾਈਆਂ ਸੀ ਉਨ੍ਹਾਂ ਨੂੰ ਫੜਕੇ ਜੇਲ੍ਹ ਵਿੱਚ ਬੰਦ ਕੀਤਾ ਜਾਵੇ

  • @baljitraikot9334
    @baljitraikot9334 8 місяців тому +3

    ਲੋਕ ਆਖਦੇ ਨੇ ਕੁੜੀ ਗਲਤ ਹੈ ਗੱਲ ਤਾਂ ਇਹ ਹੈ ਕਿ ਹਥਿਆਰ ਇਹ ਸ਼ਰੇਆਮ ਚੱਕੀ ਫਿਰਦਾ ਇਹੋ ਜਿਹੇ ਬੰਦੇ ਦਾ ਲਾਇਸੈਂਸ ਉਮਰ ਭਰ ਲਈ ਰੱਦ ਕੀਤਾ ਜਾਵੇ

  • @sumervlogs111
    @sumervlogs111 3 роки тому +12

    ਪੁਲਿਸ ਮਹਿਕਮਾ ਤਾਂ ਪੈਸੇ ਨਾਲ ਸੁੱਣਦਾ ਸਾੲਿਦ ਕੋੲੀ ੲਿਮਾਨਦਾਰ ਤੁਹਾਨੂੰ ਮਿਲ ਜਾਵੇ ਨਹੀ ਤਾਂ ਕੋੲੀ ਫਾੲਿਦਾ ਨਹੀ ਖੱਜਲ ਖਰਾਬ ਹੀ ਹੋਣਾ ਭੈਣ ਮੇਰੀੲੇ ੲਿਹਨਾ ਕੰਜ਼ਰਾ ਸਰਦਾਰਾ ਦਾ ਅੱਕਸ ਖਰਾਬ ਕਰਨ ਦੀ ਪੂਰੀ ਵਾਹ ਲਗਾ ਦਿੱਤੀ ਹੈ😡

    • @singhjpsjexhav2982
      @singhjpsjexhav2982 3 роки тому

      ਇਹੋ ਜਿਹੇ ਦੱਲੇ ਸਾਰੇ ਆ ਦਾ ਨਾਮ ਬਦਨਾਮ ਕਰਦੇ ਨੇ ਕਿੱਸੇ ਗੰਦੇ ਖਾਨਦਾਨ ਦੀ ਨਿਸ਼ਾਨੀ ਹਨ ਕੱਲੀ ਕੁੜੀ ਤੇ ਫਾਇਰ ਕੀਤੇ

    • @kulvirsingh4332
      @kulvirsingh4332 3 роки тому

      @@singhjpsjexhav2982 bai ehna ne hor sardara da v name khrab krta. Eh ta sale kute bille ne Jo ik ikali aurat nu drande ne

  • @Amandeepsinghbabaji
    @Amandeepsinghbabaji 3 роки тому +5

    Waheguru g Waheguru g

  • @kissanfarmingbhaikesidhu7766
    @kissanfarmingbhaikesidhu7766 3 роки тому +2

    Akh mardi aa oye 😇😇😇😇😇

  • @hkaur9379
    @hkaur9379 3 роки тому +13

    ਕੁਤੀ ਚੋਰਾਂ. ਨਾਲ ਰਲੀ ਹੋਈ ਆ। ਇਥੋ ਕੋਈ ਕੀ ਕਰ ਸਕਦਾ।। ਸਾਰੇ ਭੈਣੋ ਭਰਾਵੋ ਇਕ ਹੋ ਜਾਵੋ।। ਤਾਂ ਹੀ ਕੁਝ ਕਰ ਸ਼ਕਦੇ।। ਇਕ ਦੂਜੇ ਦੀ ਹਿਲਪ ਕਰੋ। ਵਾਹਿਗੁਰੂ ਭਲਾ ਕਰੇ

    • @AS-ve9nm
      @AS-ve9nm 3 роки тому

      Thodi shop aa?

  • @ashwanisingh6609
    @ashwanisingh6609 3 роки тому +1

    Wow clapping for lady very good attitude

  • @jasbirsingh-dv7yd
    @jasbirsingh-dv7yd 3 місяці тому

    , ਸਰਦਾਰ ਬੀਰ ਹੋ ਕੇ ਤੁਸੀਂ ਆਹ ਕੰਮ ਨਾ ਕਰੋ ਯਾਰ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ

  • @shahbazsingh7829
    @shahbazsingh7829 3 роки тому +2

    ਕਾਂਗਰਸ ਦੇ ਰਾਜ ਦੇ ਨਤੀਜੇ ਨੇ

  • @parasdhillon1642
    @parasdhillon1642 3 роки тому +7

    ਮੈਡਮ ਨੂੰ ਬੋਲਣ ਕਿੰਨੀ ਤਾਲੀਮ ਵਾਂ /

  • @j.skundi7791
    @j.skundi7791 3 роки тому +6

    ਇੰਕੁਆਰੀ ਚਲ ਰਹੀ ਹੈ 🤣🤣🤣🤣😂😂😂😂🙏🙏

  • @rupindersodhi6869
    @rupindersodhi6869 3 роки тому +6

    Sardar Munda? What are misleading & wrong caption? Sharam karo.

  • @massasingh5482
    @massasingh5482 3 роки тому +6

    ਇਨ੍ਹਾਂ ਬੜਾ ਗਦਾ ਪਾਇਆ ਇਨ੍ਹਾਂ ਲੋਕਾਂ ਨੇ

  • @NittanKumar-lb4mn
    @NittanKumar-lb4mn 5 місяців тому

    ਜੇ ਜਿਹੜਾ ਇਹਨਾਂ ਦੇ ਪਰਿਵਾਰ ਦੇ ਵਿੱਚ ਜਿਹੜੀ ਵੇਖ ਕੇ ਇਸ ਧਮਕੀ ਪੁਲਿਸ ਮੁਲਾਜ਼ਮ ਦੀ ਸੁਣਦਾ ਦਿੰਦਾ ਆ ਤੇ ਪਿੰਡ ਸਰਪੰਚ ਦੀ ਧਮਕੀ ਦਿੰਦਾ ਹੋਇਆ ਵੱਧ ਤੋਂ ਵੱਧ ਇਹਨਾਂ ਦੋਹਾਂ ਤਿੰਨਾਂ ਦੇ ਕਾਰਵਾਈ ਕੀਤੀ ਜਾਵੇ ਤਿੰਨਾਂ ਦੀ ਪਰਚੀ ਕੱਟੀ ਜਾਵੇ

  • @singhcheema1147
    @singhcheema1147 3 роки тому +7

    Jekar eh admi Germany vich honda te esdi fat jani c kais lar lar k

    • @kamljitjoshan5294
      @kamljitjoshan5294 3 роки тому

      Is ne apni saat generations nu bolna c niemals niemals I'm.leben waffen zeigen und frauen beledigen

  • @a_kaur4547
    @a_kaur4547 3 роки тому +10

    hello channel, sardaar likhna zaroori c ? so silly who wrote this title.

    • @gurichahal3855
      @gurichahal3855 3 роки тому +2

      Right aa ji

    • @ashu196530
      @ashu196530 3 роки тому

      Gunda likhna chida c . sardar te baad ch dikh e jana c

    • @a_kaur4547
      @a_kaur4547 3 роки тому +4

      @@ashu196530 sharm kr tu hrami. Sardaar na hunde ta ajj, tu vi na hunda.

    • @lakhbhullarlakhbhullar7644
      @lakhbhullarlakhbhullar7644 3 роки тому +1

      @@a_kaur4547 Right g

    • @shamshercheema6244
      @shamshercheema6244 3 роки тому

      @@a_kaur4547 i.agree.with.u...congress.ne.84.wich.nahra.dita.si....beti.ik.sadar.ki..desh.ke.gaddar.ki...sangruria.jatt.at.usa.la.

  • @punjabi_creator786
    @punjabi_creator786 3 роки тому +6

    Vivah tu aye lagde a free di yada pee gaye

  • @amanbrar3066
    @amanbrar3066 3 роки тому +2

    ਜੇ ਬਾਹਲੇ ਫਾਇਰ ਕਰਨੇ ਦਾ ਸੋਂਕ ਆ ਤਾ ਬਾਡਰ ਤੇ ਜਾ ਕੇ ਕਰ ਫਾਇਰ ਐਵੇ ਨਹਿੰਥੇ ਲੋਕਾਂ ਤੇ ਹਵਾ ਕਰੀ ਜਾਨਾ

    • @Mahindersingh-y4y
      @Mahindersingh-y4y 7 місяців тому

      ਬਾਰਡਰ ਤੇ ਕੀ ਕਰਨਾ ਫਾਇਰ ਹਿਮਾਚਲ ਚ ਜਾ ਕੇ ਕਰਨ ਜਿੱਥੋਂ ਸਿਤਰ ਪੈਂਦੇ ਇਹਨਾਂ ਲੋਕਾਂ ਦੇ

  • @manishbhardwajtrustworthyr9864
    @manishbhardwajtrustworthyr9864 3 роки тому +2

    Video banan de bawjud police unpachaate naa te parcha darj krn utte lgi hoi aa... really shameful

  • @gymlover2528
    @gymlover2528 3 роки тому +3

    Madam bht well educated ne te bht vdia deal krde ne with respect .
    mein bht vaar enna di shop te gya ha
    Pr ennna mundeya ne bht galt kitta hai .... Je smaan nhi hega ta ode ch ki ho gya kitto hor le lo ...

  • @santoshrai8437
    @santoshrai8437 3 роки тому +8

    Punjab da berha gark kitta captain badal ne jago Punjab de veero captain badla nu boycott KARO Punjab bachao Punjab bachao

  • @UnfilteredOffRoad
    @UnfilteredOffRoad 3 роки тому +2

    Shop owner is so preety ❤️❤️❤️❤️ ਹੁਸਨ ਵੇਖ ਕੇ ਦਿਮਾਗ ਖਰਾਬ ਹੋਣਾ ਲਾਜ਼ਮੀ ਹੈ 😭😭

  • @hlo-c8i
    @hlo-c8i 4 місяці тому

    ਇਹ ਪੁਲਸ ਵਾਲੇ ਮਾਮੇ ਨੂੰ ਵੀ ਲੈ ਬੈਠ ਗਿਆ। ਪੰਜਾਬ ਦੇ ਵਿੱਚ ਕਾਫੀ ਲੋਕ ਛੋਟਾ ਮੋਟਾ ਹਥਿਆਰ ਫੜ ਕੇ ਫੁਕਰੇ ਹੋ ਜਾਂਦੇ। ਏਦਾਂ ਦੇ ਫੁਕਰੇ ਫਿਰ ਪੈਂਰਾਂ ਵਿੱਚ ਡਿਗਦੇ ਵੀ ਟਾਈਮ ਨਹੀਂ ਲਾਉਂਦੇ, ਏਦ੍ਹੀ ਤੁਸੀਂ ਬਾਅਦ ਵਾਲੀ interview ਦੇਖਿਓ ਤਰਲੇ ਮਾਰਦਾ ਨਜ਼ਰ ਅਉਗਾ

  • @jaskaransingh7376
    @jaskaransingh7376 3 роки тому +9

    Gunde sarpanch our eske mama police wala ehana te pahila karwai karo

    • @1973sheki
      @1973sheki 3 роки тому

      Je gundey hi police department ch aa gye hon, te aam janta ki karu fir

  • @PalwinderSingh-hl6bk
    @PalwinderSingh-hl6bk 3 роки тому +5

    Kaka jada khoon garam a kise hor nal panga la jithu agu v fire hon ge fer pata lag ju kine fire karna

  • @bhanusingh1637
    @bhanusingh1637 3 роки тому +1

    Veer sardar ta hamesha diyaan bhehna Di rakhiya lai hatiyaar chuk de aye hai te madaan wich Rab we uhna nal kharda wa

  • @rashveer5092
    @rashveer5092 3 роки тому +5

    Tera bros b sardar ho sakda sikh monna di gall nhi krni chahidi. Think before you speak pls

    • @tttgggg9409
      @tttgggg9409 3 роки тому

      Mone sardar nhi sardar nu gandya vale km nhi krne chahide

  • @hkelectronic4762
    @hkelectronic4762 3 роки тому +4

    Cool water pea dea karo ji

  • @jyotbatish1
    @jyotbatish1 3 роки тому +1

    Great breav girl....

  • @gurvindersinghpakka3109
    @gurvindersinghpakka3109 9 місяців тому +1

    ਕੌਣ ਕਹਿ ਦਿਓ ਇਹ ਸਰਕਾਰ ਆਮ ਆਦਮੀ ਦੀ ਹੈ ਆਮ ਆਦਮੀ ਤਾਂ ਵੈਲਯੂ ਹੀ ਨਹੀਂ

    • @BabbuDhaliwal-l8n
      @BabbuDhaliwal-l8n 8 місяців тому

      Ptandara sal ta Chek Kar 3sal Purani aa aam admi parti 2 sal phela ayi aa

    • @BabbuDhaliwal-l8n
      @BabbuDhaliwal-l8n 8 місяців тому

      Congras Sarkar time di Galti bai

  • @vikramjeet759
    @vikramjeet759 3 роки тому +1

    Kini pyari gal baat krdi gorgeous 👧

  • @punjabiboy6323
    @punjabiboy6323 3 роки тому +2

    ਜਦੋਂ ਮਾਰਦਾ ਨਾ ਕੋਈ ਅੱਨਾ ਹੋ ਕੇ ਖੰਡੇ ਤੇ ਆ ਦੋ ਦੋ ਮੁਹਾ ਵਾਲੇ ਡੱਬਾ ਚ ਰੇ ਜਾਂਦੇ ਆ 😠😠😠😠

  • @sandhu5396
    @sandhu5396 3 роки тому

    ਕੋਈ ਕਰੀਮ ਨਹੀਂ ਲੈਣ ਆਏ ਆਸ਼ਕੀ ਮਾਰਨ ਦੇ ਸੀ ਆਪਣੀ ਭੈਣ ਵਿਆਹ ਕੇ ਦੁਜਿਆਂ ਦੀ ਤੇ ਅੱਖ ਜਦੋ ਸ਼ਰਾਬ ਦਾ ਨਸ਼ਾ ਉਤਰੇ ਗਾ ਫਿਰ pta ਲੱਗੂ ਕੀ ਫੁਕਰੀ ਮਾਰ ਕੇ ਆਏ

  • @amazingworld4423
    @amazingworld4423 3 роки тому

    ਪੁਲਸ ਸਿਰਫ਼ ਗਰੀਬਾਂ ਨੂੰ ਕੁਟਣ ਜੋਗੀ ਆ ਤਕੜੇ ਬੰਦੇ ਦੇ ਤਾਂ ਲਾਗੇ ਵੀ ਨਹੀਂ ਜਾਦੀ ਬਾਕੀ ਕਤੀੜ ਖਾਨਾ ਬਹੁਤ ਵਧ ਗਿਆ ਹੈ ਜਵਾਨੀਆਂ ਨੂੰ ਵੇਖ ਕੇ ਹੱਥ ਵਿੱਚ ਹਥਿਆਰ ਲੈਕੇ ਫਿਰਦੇ ਹਨ ਸਿਰਫ਼ ਤੇ ਸਿਰਫ਼ ਕੁੜੀਆਂ ਨੂੰ ਦਖੋਣ ਵਾਸਤੇ ਕੁਛ ਨਹੀਂ ਹਾਲ ਹੁਣ ਪੰਜਾਬ ਦਾ ਕਿਨੇ ਗੰਦੇ ਦੇਛ ਵਿੱਚ ਜਨਮ ਲੈ ਲਿਆ ਹੈ ਰੱਬ ਵੀ ਧੇਖਾ ਕਰਦਾ ਬੰਦੇ ਨਾਲ

  • @majortoura2426
    @majortoura2426 8 місяців тому

    ਕੁੜੀਆਂ ਦੀ ਦੁਕਾਨ ਪਰ ਮੁੰਡੇ ਅਤੇ ਬੰਦੇ ਆ ਦਾ ਦਾਖਲ ਹੋਣਾ ਬੰਦ ਹੋਣਾ ਚਾਹੀਦਾ ਹੈ

  • @balpreetsexperiments9502
    @balpreetsexperiments9502 3 роки тому +4

    Panjab vich shareef banda safe nahi

  • @jaswant5395
    @jaswant5395 9 місяців тому +1

    ਇਹਨਾਂ ਦਾ ਕਸੂਰ ਨਹੀਂ ਹੈ ਕਿਉਂਕਿ ਇਹ ਊਹਹੋ ਹਨ

  • @vickysaroj4620
    @vickysaroj4620 3 роки тому +4

    Kehde sardar kudiya di ijjat krde. Te enna nu dekh lo.

    • @warriorclan543
      @warriorclan543 3 роки тому

      Tenu mauka mil gya sardara nu badnam karan da jad ki tnu pata sardar eda nahi karde jes ne kita ohnu loka ne akal sikha deni

  • @karanjatt9986
    @karanjatt9986 3 роки тому +2

    ਮੈਨੂੰ ਕੁੰਡੀ ਕੁਨੈਕਸ਼ਨ ਵਾਲੀ ਗੱਲ ਲੱਗਦੀ ਹੈ

  • @gurbir146
    @gurbir146 3 роки тому +1

    ਇਹਨਾ ਦਾ ਕੋਈ ਹੋਰ ਚੱਕਰ ਹੋਣਾ ਗੱਲ ਪਹਿਲਾ ਵੀ ਕੋਈ ਹੋਈ ਹੋਉਗੀ ਕਰੀਮ ਤਾ ਇੱਕ ਬਹਾਨਾ ਲੱਗਦਾ ਸਾਇਦ ਉਹ ਕਰੀਮ ਵੀ ਇਸ ਔਰਤ ਨੇ ਜਾਣ ਬੁੱਜ ਕੁ ਨਾ ਦਿੱਤੀ ਹੋਵੇ ਬਾਕੀ ਜਿਹੜੇ ਫਾਇਰ ਕੀਤੇ ਉਹ ਗਲਤ ਗੱਲ ਆ

  • @jassinahar789
    @jassinahar789 3 роки тому +3

    Sari galti hi police di hai mare bande nu ta bohat jaldi knon sikhaunde

  • @jatinderpal4659
    @jatinderpal4659 8 місяців тому +1

    ਨੌ ਜਵਾਨ ਮੇਰੇ ਲੰਨ ਦਾ

  • @HarjitSingh-e4v
    @HarjitSingh-e4v 8 місяців тому

    ਮੈਨੂੰ ਲਗਦਾ ਬਾਹਰ ਸ਼ੋਰ ਸੀ ਉਹ ਸ਼ੋਪ ਚ ਖੜ ਕੇ ਫੋਨ ਰਿਸੀਵ ਕਰਨਾ ਚਾਹੁੰਦਾ ਸੀ...! ਸਹੀ ਆ ਨ ਗੱਲ
    ਲੜਕੀ ਨੇ ਜਿਸ ਤਰ੍ਹਾਂ ਓਹਨੂੰ ਬਾਹਰ ਜਾਣ ਲਈ ਕਿਹਾ ਓਸਨੂੰ ਬੁਰਾ ਲੱਗਾ ਹੋਣਾ ਜਿਸਤੇ ਉਸਨੇ ਟੋਨ ਸਹੀ ਕਰਨ ਨੂੰ ਕਿਹਾ।
    ਕੀ ਭੈਣ ਹੰਕਾਰੀ ਹੋਈ ਹੈ ਕਿਸੀ ਗੱਲ ਤੋਂ ਕਿਸ ਗੱਲ ਦੀ ਈਗੋ ਹੈ। ਜਦੋਂ ਦੁਕਾਨ ਤੇ ਲੇਡੀਜ਼ ਕਸਟਮਰ ਆਂਦੀ ਹੈ ਉਹ ਆਪਣੇ ਪਤੀ ਦੀ ਕਮਾਈ ਤੁਹਾਨੂੰ ਦੇਂਦੀ ਹੈ ਜੇ ਪਤੀ ਨਾ ਦੇਵੇ ਪੈਸੇ ਦੁਕਾਨ ਤੇ ਕੋਈ ਚੜੇ ਹੀ ਨਾ.. ਸਭ ਨੂੰ ਮਾਨ ਸਨਮਾਨ ਦਿਓ

  • @jiteshsarna4857
    @jiteshsarna4857 8 місяців тому

    Eh sikh koum hia eh guru de sikh hia ehna ne ta canada america da bera gark karta eho jeha khalsa Raj houga

  • @pspada5757
    @pspada5757 3 роки тому +6

    Paterkar police nu swal pushu

  • @RajSharma-yq6zo
    @RajSharma-yq6zo 2 місяці тому

    ਲੱਖਲਾਹਤਣ

  • @balwindermotan4490
    @balwindermotan4490 3 роки тому +2

    Esh desh vich koi b kise nu b mar sakda h ,kyu ki police wale moke de hi veek jande h,aur Apradhi araam nal sut jada h,

  • @rawatravivlogs6153
    @rawatravivlogs6153 3 роки тому

    ਜੇ ਕਿੱਸੇ ਪੁਲਿਸੀਏ ਦੀ ਕੁੜੀ ਦਾ boutiqe ਹੁੰਦਾ ਤਾਂ ਕੁੱਤਿਆਂ ਨੇ ਫੈਸਲਾ on the spot laina c,

  • @HarjitSingh-hm4wm
    @HarjitSingh-hm4wm 3 роки тому +2

    ਤੇਰੀ।ਕਿਸੇ।ਨਹੀ।ਸੁਣਈ।ਸਿਖ।ਜਥੇ।ਬੱਦੀਆ।ਦੀ।ਮੱਦਤ।ਲੋ।ਧੀ।ਭੈਣਾ।ਦੀ।ਮਦਤ।ਸਿਖ।ਹੀ।ਕਰਦੇ।ਆਏ।ਨੇ।

  • @LADDi_Babbar
    @LADDi_Babbar 3 роки тому +2

    Murakh si.eh bnde jo.sadar hoke ladki.naal behas or hathiyar kad rhe ne ...sardar kde eho jiya hrkta nai krde sgo srdar hmesh dhia bhena.di rakhya krde ne ...shame on u

  • @HarmeetJalalabadia
    @HarmeetJalalabadia 3 роки тому +1

    ਵਿਕਾਊ ਮਾਲ ਜਿਹੜੇ ਕਾਰਵਾਈ ਨਹੀਂ ਕਰਦੇ।

  • @ghazal3576
    @ghazal3576 9 місяців тому +3

    ਛਿੱਤਰਾਂ ਦੀ ਘਾਟ ਆ ਹੋਰ ਕੋਈ ਗੱਲ ਨਹੀਂ,,,, ਇਹੋ ਜਿਹੇ ਹਰਾਮਜਾਦੇ ਲੋਕਾਂ ਨੂੰ ਸ਼ਰੇਆਮ ਲਾਈਵ ਵਿੱਚ ਪਟਾ ਫੇਰਨਾ ਚਾਹੀਦਾ ਪੁਲਿਸ ਵੱਲੋਂ,,, ਤਾਂ ਕਿ ਹੋਰ ਵੀ ਇਹੋ ਜਿਹੇ ਲੋਕਾਂ ਨੂੰ ਅਕਲ ਆ ਜਾਵੇ

  • @gurpreetbhola7625
    @gurpreetbhola7625 3 роки тому +2

    You must carry on

  • @manishbhardwajtrustworthyr9864
    @manishbhardwajtrustworthyr9864 3 роки тому

    Eh munde pakka is kudi naal chedkhaani krn de iraade vich aaye hone....shame on these goonda people

  • @punjabistar8063
    @punjabistar8063 3 роки тому +1

    aa kam hun sardar bhi krn lag gye vdia gal sada punjab hun tah paise waliya Sardaran de hath vich aa

  • @SurinderJohal-o8w
    @SurinderJohal-o8w 4 місяці тому

    Police should arrest the devils, u deserve justice.

  • @kamljitjoshan5294
    @kamljitjoshan5294 3 роки тому

    I want rule from Germany 🇩🇪 there in India

  • @bindersingh5877
    @bindersingh5877 3 роки тому +1

    Es tra de badmash gundagardi karde hai ena nu saza milni chidi hai eh kamyor nu tang karde hai

  • @gurujeetayurvedicdpharmecy1939
    @gurujeetayurvedicdpharmecy1939 3 роки тому

    License of pistol should be canceled and severe punishment should be given.

  • @kirpalsingh-rj6ne
    @kirpalsingh-rj6ne 9 місяців тому

    Zarur Karvai bandi kanoon sab Lai braber doshi chahe koi Hove diu ander patta lagge goli kiddan chalaidi

  • @gurbachansingh1452
    @gurbachansingh1452 3 роки тому

    As you have told, section 504 of IPC is intentional insult with intent to provoke breach of piece, section 336 is about endangering life of personal safety of others, section 34 is an act done by several persons in furtherance of common cause, section 24 is about dishonestly wrongful loss to another. The police has applied only section 336 rightly in this case. The other sections will not be proved. When there is a bad intention of the police to save the skin of the culprit, they always impose weaker or irrelevant section so that the culprit could be saved. Mostly, the police would ask you to sign a blank paper, and they later write a report according to their own choice. The best way for you to submit a written FIR to the concerned SP or SSP. If he does not listen to you, you have the right to file a fresh complaint with the concerned Magistrate. Then the magistrate will ask the police or appoint an investigation officer himself. Then you can proceed the case. You need not hire a lawyer, rather the prosecution will lead your case in the court. You just need the eye witnesses.

  • @kuldeepkumar-zy3cl
    @kuldeepkumar-zy3cl 3 роки тому +1

    Insaf vo be India me 😁

  • @baljindersinghbarnala2555
    @baljindersinghbarnala2555 8 місяців тому

    ਗਲਤੀ ਤਾ ਪਤਾ ਨ੍ਹੀ ਕਿਸਦੀ ਹੈ ? ਕਿਊਕੀ ਮੈਡਮ ਵੀ ਬਾਲੀ ਗਰੇਜੀ ਬੋਲੀ ਜਾਦੀ ਹੈ , ਤੇ ਉਹਨਾਂ ਲੜਕਿਆਂ ਨਾਲ ਵੀ ਬਾਲੀ ਗਰੇਜੀ ਘੋਟੀ ਹੋਣੀ ਗੁਰੰਟੇਡ। ਲੇਕਿਨ ਅਗਰ ਸਿਰਫ ਕੇ ਸਿਰਫ ਲੜਕੇ ਹੀ ਗਲਤ ਨੇ ਤਾ ਸੱਭ ਤੋ ਇਸਦੇ ਥਾਣੇਦਾਰ ਮਾਮੇ ਦੀ ਉਂਡ ਪਾੜਨੀ ਚਾਹੀਦੀ ਹੈ ਕਿਊਕੀ ਪਿਸਤੌਲ ਦਾ ਲਾਇਸੈਂਸ ਇਸਨੇ ਹੀ ਲੈਕੇ ਦਿੱਤਾ ਹੋਣਾ…ਪੱਕਾ
    ਦੂਜਾ ਫਿਰ ਉਹਨਾਂ ਤੇ ਵੀ ਪਰਚਾ ਦਰਜ਼ ਹੋਣਾ ਚਾਹੀਦਾ ਜਿੰਨਾ ਨੇ 🔔 ਪੜਤਾਲ ਕਰਕੇ ਇਹਨਾ ਨੂੰ ਲਾਇਸੈਂਸ ਜਾਰੀ ਕੀਤਾ।

  • @gurpreet7428
    @gurpreet7428 9 місяців тому

    A. V surma maniya jao hun😅😂

  • @RandeepThapar2
    @RandeepThapar2 3 роки тому

    Imigetly saspend police man

  • @JaswantSingh-ru3dt
    @JaswantSingh-ru3dt 3 місяці тому

    fir ਦਰਜ ਹੋਣੀ ਚਹੀਦੀ ਮੁੰਡੀਆ ਤੇ

  • @jiteshsarna4857
    @jiteshsarna4857 8 місяців тому

    Khalsa Raj a gya

  • @sushilsethi8193
    @sushilsethi8193 3 роки тому

    Mam is right

  • @goldygermany3529
    @goldygermany3529 3 роки тому +1

    Whair police
    Same Pakistan

  • @gassspurriii7777
    @gassspurriii7777 3 роки тому +1

    dona pakh rkhyaa kro veer ..

  • @RajeshSingh-s5k6e
    @RajeshSingh-s5k6e 7 місяців тому

    Sub inspector Nirmal Singh nu suspend kro

  • @DavinderKumar-hl6ku
    @DavinderKumar-hl6ku 4 місяці тому

    Sister sab rle mile hai

  • @ranvirsingh4959
    @ranvirsingh4959 4 місяці тому

    Sidhu de gaane sun sun k eda de kam krdi fukri mandeer feeling chakdi a

  • @TalvirSingh-kg2gr
    @TalvirSingh-kg2gr 8 місяців тому

    ਐਡੀ ਸ਼ਰੀਫ਼ ਨਹੀਂ ਲਗਦੀ ਕੋਈ ਗੱਲ ਹੋਰ ਹੈ

  • @sunitadigra6490
    @sunitadigra6490 3 роки тому +1

    Ladies ko dadagiri dikha raha tha .rest karo jaldi es gundey ko

  • @navsinghnavsingh1947
    @navsinghnavsingh1947 3 роки тому +1

    Fon hi sun reha c khr k kehra tuhanu kugh glt keha c ja mari nazar nal dekh reha c tuci v kahle pai gye k dukan cho bahr ja k gl kro jad shop da kam krna te ih nhi sochi da k munde aye k kuria shop te ayia tuhadi soch hi galt c

  • @parmindersingh9898
    @parmindersingh9898 3 роки тому

    Har gall de do view hunde ne . Kudi v Galt ho sakdi aa. Par firing Galt kiti veer ne

  • @punjabi5201
    @punjabi5201 8 місяців тому

    eh hei india

  • @singhcheema1147
    @singhcheema1147 3 роки тому +2

    Wah ji wah india de lokh saream gunda gardi

  • @middel_life
    @middel_life 9 місяців тому

    Harpree ji je oh shop te fone kar rhea te dukandar nu colling de douran disturb nhi karna chiyeda si oh marriage invite si, gussa te Ana lajmi hudi
    Duja phila dhakka Ap ji de walo hogi phaal je 2min chop 100 💯 sukh 😅😅

  • @kalrasatpalsingh
    @kalrasatpalsingh 3 роки тому

    File complaint on ladies Punjab police helpline no. 181 also and made them aware of same

  • @neerajkashyap-bg6fe
    @neerajkashyap-bg6fe 3 роки тому

    O Bhai, Reporter De Awaaz Hi Khatarnaak Hai Sirf ...