ਚਾਂਬਲਿਆ ਸੀਰੀ ਬਣਿਆ ਪ੍ਰੋਹਣਾ | new punjabi movies 2024 | ghar parivar

Поділитися
Вставка
  • Опубліковано 27 сер 2024
  • #gharparivar #comedy #punjabientertainment #punjabicinema #funny #punjabidrama #punjabifilms #love #punjabimovies #punjabisong #sarpanchni #sarpanch #bebe #maa #mother #siri #servants #husband #jattlifestyle #villagelifestyle #pindlifestyle

КОМЕНТАРІ • 197

  • @ArpanBawa
    @ArpanBawa 2 місяці тому +31

    ਵੀਰਪਾਲ ਭੈਣੇ ਅਮਨ ਕਾਤੋ ਨੀ ਆਉਂਦੀ ਉਸ ਨੂੰ ਜ਼ਰੂਰ ਲੈਕੇ ਆਉ ਅਮਨ ਬਿਨਾਂ ਵੀਡੀਉ ਅਧੂਰੀ ਜਿਹੀ ਲੱਗਦੀ ਆ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐💐💐

  • @Maninder_brar
    @Maninder_brar 2 місяці тому +17

    ਪਤਲੀ ਬੇਬੇ ਜਦੋ ਰੋਂਦੀ ਸੀ 😅😅ਸਿਰਾ ਐਕਟਿੰਗ ਕੀਤੀ 😅😅😅,,ਬਹੁਤ ਵਧੀਆ ਸੁਨੇਹਾ ਦੇ ਰਹੇ ਹੋ ਜੀ,,ਅਮਨ ਕਿਉ ਨਹੀਂ ਆ ਰਹੀ ਓਹਨੂੰ ਵਾਪਸ ਲਿਆਓ g,, maninder Kaur Brar from Surry

  • @luckygill5764
    @luckygill5764 2 місяці тому +12

    ਬਹੁਤ ਵਧੀਆ ਤੇ ਪਰਿਵਾਰਿਕ ਵੀਡਿਓ ਹੁੰਦੀਆਂ ਹਨ ਜੀ
    ਲੱਕੀ ਗਿੱਲ ਮੋਗਾ

  • @jagdevsingh8335
    @jagdevsingh8335 2 місяці тому +12

    ਲੱਛੀ ਵੀਰ ਜੀ ਦਾ ਤਾਂ ਢਿੱਡ ਹੀ ਐਨਾ ਵੱਡਾ ਹੈ ਪੈਰਾਂ ਭਾਰ ਬੈਠ ਕੇ ਪੱਠੇ ਵੱਡਣੇ ਔਖੇ ਹੋ ਪਏ ਵੀਰ ਜੀ ਤੁਸੀਂ ਕੋਸਾ ਪਾਣੀ ਪੀਆ ਕਰੋ ਸਵੇਰੇ ਖਾਲੀ ਪੇਟ ਚੌਕੜੀ ਮਾਰ ਫਿਰ ਦੇਖਿਓ ਪੇਟ ਕਿਵੇਂ ਘਟਦਾ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏🙏🙏🙏

  • @rickyseerha5668
    @rickyseerha5668 2 місяці тому +2

    ਬਹੁਤ ਵਧੀਆ ਵੀਡੀਓ ਸੁਖਦੇਵ ਕੌਰ ਫਤਿਹਗੜ੍ਹ ਸਾਹਿਬ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

  • @balvirsingh-il3eb
    @balvirsingh-il3eb 2 місяці тому +6

    ਸਤਸੀ੍ਅਕਾਲ ਜੀ ਸਾਰਿਆਂ ਨੂੰ ਵੀਡੀਓ ਤਾਂ ਵਧੀਆ ਪਰ ਪਾਣੀ ਦੀ ਦੁਰਵਰਤੋਂ ਦਿਖਾਈ ਮੱਝ ਦੇ ਨਹਾਉਣ ਤੇ ਵਾਕਿਆ ਹੀ ਇਸ ਤਰਾਂ ਪਸ਼ੂਆਂ ਤੇ ਫਰਸ ਧੋਣਤੇ ਛਿੜਕਾਅ ਤੇ ਖੁੱਲ੍ਹੀਆਂ ਟੂਟੀਆਂ ਵਾਟਰ ਵਰਕਸ ਦੀਆਂ ਤੇ ਟੈਂਕੀ ਭਰਨ ਤੋਂ ਬਾਅਦ ਪਾਣੀ ਬੰਦ ਨਾ ਕਰਨਾ ਬਹੁਤ ਲਾਪਰਵਾਹੀ ਹੈ ਪੰਜਾਬ ਵਿੱਚ ਤੁਸੀਂ ਵੀ ਧਿਆਨ ਨਹੀਂ ਦਿੱਤਾ ਸਮਰਸੀਬਲ ਚਲਦਾ ਰਿਹਾ ਧੰਨਵਾਦ ਅਗਲੀ ਵੀਡੀਓ ਪਾਣੀ ਬਚਾਉਣ ਰੁੱਖਾਂ ਬਾਬਤ ਬਣਾਓ ਰੱਬ ਰਾਖਾ

  • @user-iy4cl7sy6c
    @user-iy4cl7sy6c 2 місяці тому +12

    ਬਹੁਤ ਹੀ ਵਧੀਆ ਵੀਡਿਉ ਹੁੰਦੀਆ। ਜੀ ਤੁਹਾਡੀਆਂ ❤

  • @jaswinderkaur1134
    @jaswinderkaur1134 2 місяці тому +2

    ਬਹੁਤਵਧੀਆ😂

  • @zimmysandhu
    @zimmysandhu Місяць тому +1

    ਜਰਦੇ ਦੀ ਪੁੜੀ ਨੂੰ 😂😂😂😂🙏🙏
    ਜ਼ਿੰਮੀ ਬਾਬਰਪੁਰ ਨਾਭਾ ।

  • @user-dp8iv1bg3f
    @user-dp8iv1bg3f 2 місяці тому +3

    ਬਹੁਤ ਵਧੀਆ ਵੀਡੀਓ ਬਣਾਈ ਹੈ ।ਸਾਰਿਆ ਦੀ ਐਕਟਿੰਗ ਸਿਰਾ ਹੈ ।ਭੁਪਿੰਦਰ ਕੌਰ ਫਫੜੇ

  • @pindigill4821
    @pindigill4821 27 днів тому

    Nirvair sir ji bahut achi video

  • @GursharnSingh-zd7fq
    @GursharnSingh-zd7fq 2 місяці тому +3

    ਬਹੁਤ ਵਧੀਆ ਵੀਡਿਉ ਬੇਬੇ ਅਮਨਦੀਪ ਕੋਰ ਫੱਤਾ ਮਾਲੋਕਾ ਜਿਲਾ੍ ਮਾਨਸਾ🎉🎉🎉🎉

  • @paramjeetkor
    @paramjeetkor 2 місяці тому +1

    Gailo bebe taan jmaa siraa aa 😂😂 atttt gall baat ❤❤❤❤

  • @gagandeepkaurgagandeepkaur8005
    @gagandeepkaurgagandeepkaur8005 2 місяці тому +3

    Bhut bhut vadia video aa ji

  • @JhirmalSingh-xb1sj
    @JhirmalSingh-xb1sj 2 місяці тому +6

    Jhirmal Singh kot sadar khan nice video

  • @inderjitkaur4820
    @inderjitkaur4820 2 місяці тому +1

    Bahut hi vadhia story hai ji 👌👌 bilkul sahi story hai ji 👌👌👍👍 inderjit kaur bathinda

  • @user-ns7rm7sv2h
    @user-ns7rm7sv2h 2 місяці тому +3

    ਬਹੁਤ ਵਧੀਆ ਵੀਡਿਓ ਹੁੰਦੀਆ ਤੁਹਾਡੀਆਂ ਵਧੀਆ ਸੁਨੇਹਾ ਦਿੰਦੇ ਹੋ ਲੋਕਾਂ ਨੂੰ ਸੁਖਵੀਰ ਕੌਰ ਪਿੰਡ ਲੋਹਾਰਾ ਮੋਗਾ

    • @CharanjeetKaur-sr3uo
      @CharanjeetKaur-sr3uo 2 місяці тому

      ਬਹੁਤ ਵਧੀਆ ਜੀ ਚਰਨਜੀਤ ਕੌਰ ਮੋਜੌ

  • @user-kb1cr4bp5u
    @user-kb1cr4bp5u Місяць тому

    V nice gurbaaz narwal Surrey Canada ❤

  • @Karanvirdi-s9n
    @Karanvirdi-s9n 2 місяці тому +2

    Bhut vadiaa acting hai sari team di vase Siri edaa hi krde hn bdi bebe ji suit bhut sohna lg reha 👌👌👌👍👍👍👍👍🙏🏻🙏🏻🙏🏻

  • @Sypgirl777
    @Sypgirl777 2 місяці тому +3

    ਬਹੁਤ ਵਦੀਆ video ਜੀ
    ਪੰਜਾਬੀ ਸੱਭੀਆਚਾਰ ਦੇਖਣ ਨੂੰ ਮਿਲਦਾ ਜੀ.. ਪਰਮਜੀਤ ਸਿੰਘ ਚੰਡੀਗੜ੍ਹ C.T.U..🚍

  • @RashpalSingh-he6mn
    @RashpalSingh-he6mn Місяць тому

    Nice 👍 good g

  • @swaranjit_kaur_vairoke
    @swaranjit_kaur_vairoke 2 місяці тому

    Very good video ❤❤

  • @chiragmehragaming6570
    @chiragmehragaming6570 Місяць тому

    Nice 👍👍 video ❤❤❤

  • @gurdeepsinghkaka-iq3vb
    @gurdeepsinghkaka-iq3vb 2 місяці тому +1

    ਇਹ ਕੰਮ ਦੇ ਯਾਰ ਹੁੰਦੇ ਇਹ ਮੱਝ ਵਰਗੀ ਹੈ ਇਹ ਲਾਵੇ ਪੋਚਾ

  • @user-cs6ki8bg9g
    @user-cs6ki8bg9g 2 місяці тому +2

    Bahut vadia

  • @sarabjeetkaur-rd8kd
    @sarabjeetkaur-rd8kd 2 місяці тому +1

    Very very very nice 👍👍👍👍👍👍👍👍👍👍👍👍👍👍👍👍👍👍👍 video Talwandi sabo Sri dmdma sahib ji. ❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉

  • @user-pc8dj3cs1q
    @user-pc8dj3cs1q 2 місяці тому +3

    Nice,video❤❤

  • @msdhaliwallakhmirwala1463
    @msdhaliwallakhmirwala1463 Місяць тому

    Great 👍

  • @user-xo8ul7ks3x
    @user-xo8ul7ks3x 2 місяці тому +3

    ਬਹੁਤ ਵਧੀਆ ਵੀਡੀਓ ਬਣਾਈ ਐ ਜੀ ❤❤

  • @amanbrar9413
    @amanbrar9413 2 місяці тому +8

    ਬਹੁਤ ਵਧੀਆ ਵੀਡੀਓ ਹੈ ਜੀ ਬਿਲਕੁਲ ਸੱਚ ਦਿਖਾਇਆ ਹੈ
    ਵੀਡੀਓ ਵਿੱਚ ਤੁਹਾਡੀ ਆਵਾਜ਼ ਬਹੁਤ ਘੱਟ ਹੁੰਦੀ ਹੈ
    ਖਾਸ ਕਰਕੇ ਲੱਛੀ ਵੀਰ ਜੀ ਦੀ
    ਧੰਨਵਾਦ
    ਵੱਲੋਂ ਅਮਨਦੀਪ ਕੌਰ ਬਰਾੜ ਪਿੰਡ ਮੱਲਾ ਫਰੀਦਕੋਟ 😊

  • @GurpreetSingh-vq7jz
    @GurpreetSingh-vq7jz 2 місяці тому +4

    ਅਮਨ ਕਿਉ ਨਹੀਂ ਆਉਂਦੀ ,,, ਅਮਨ ਨੂੰ ਲੇ ਕੇ ਆਓ ,,ਨਹੀਂ ਤਾਂ ਚੈਨਲ unsubscrib ਕਰ ਦੇਣਾ

  • @hargunaulakh5190
    @hargunaulakh5190 2 місяці тому

    ❤❤

  • @user-pl7wf8gk6d
    @user-pl7wf8gk6d Місяць тому

    Bhut vadhiaa video aa g ❤❤🎉🎉🎉😂Sandeep akalgarh

  • @TaruRam-ii6ck
    @TaruRam-ii6ck Місяць тому

    🎉

  • @MottiSingh-ty1cg
    @MottiSingh-ty1cg Місяць тому

    Sach hai khani gariba naal amme hi hundi aa ik 100 rupe lai minta tarle paune pende ne❤❤❤❤❤

  • @RanjitKaur-iv2dz
    @RanjitKaur-iv2dz 2 місяці тому +1

    bhut hi gaint acting.bebe ji love you❤❤❤❤❤❤❤❤❤

  • @usharani6155
    @usharani6155 2 місяці тому +2

    ❤❤❤❤

  • @GurpinderKaur-kx1vg
    @GurpinderKaur-kx1vg 2 місяці тому +1

    Bahut vadiya video ji♥️♥️👍

  • @channiverma176
    @channiverma176 2 місяці тому +3

    Voht sohni vdo h Lovepreet ...Lachhi .da naa v change krta bgga😂😂😂😂tera Mindo😂😂😂😂😂😂very nyc

  • @agiapalsinghsandhu4724
    @agiapalsinghsandhu4724 Місяць тому

    Very good

  • @Paramjit_kaur_chahal
    @Paramjit_kaur_chahal 2 місяці тому +1

    ਬਹੁਤ ਸੋਹਣੀ ਵੀਡੀਓ 👌

  • @BhupinderKaur-jp6zf
    @BhupinderKaur-jp6zf 2 місяці тому

    Nice video

  • @user-ex5vd9zc5j
    @user-ex5vd9zc5j 2 місяці тому

    Nice🎉

  • @user-en9yb1zd2f
    @user-en9yb1zd2f 2 місяці тому

    Eh aunty de acting dekh ke mere dadi yaad aa jandi menu chachi no 1 aa

  • @user-qm5kq9yz9r
    @user-qm5kq9yz9r 2 місяці тому +2

    Very nice video veer pal beta kulwant Kaur raunta

  • @sukhdialtakhar7948
    @sukhdialtakhar7948 2 місяці тому +1

    Very nice very good massage

  • @channiverma176
    @channiverma176 2 місяці тому +2

    Veerpal tenu tars aaya lchhi te😂😂😂😂

  • @chanpreetshergill6875
    @chanpreetshergill6875 Місяць тому

    Good

  • @AmandeepSingh-bu4wn
    @AmandeepSingh-bu4wn 2 місяці тому +1

    ਬਹੁਤ ਵਧੀਆ ਵੀਡੀਓ ਜੀ

  • @ReshamSingh-nb2ic
    @ReshamSingh-nb2ic 2 місяці тому +2

    Very nice video ji

  • @ranisidhu9760
    @ranisidhu9760 2 місяці тому +1

    ਬਹੁਤ ਵਧੀਆ ਵੀਡੀਓ ਆ ਜੀ

  • @ArpanBawa
    @ArpanBawa 2 місяці тому +1

    ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਵੀਡੀਉ ਵੀਰੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐

  • @rampreetkaur5376
    @rampreetkaur5376 2 місяці тому +1

    ਸਤਿ ਸ਼੍ਰੀ ਅਕਾਲ ਆਂਟੀ ਜੀ ਰਮਪ੍ਰੀਤ ਕੌਰ ਚੀਮਾ ਮੰਡੀ🙏🏼🙏🏼

  • @harjitsingh7496
    @harjitsingh7496 2 місяці тому +62

    ਅਮਨ ਵਿਡੀਉ ਵਿਚ ਕਿਉ ਨਹੀ ਆਉਂਦੀ

    • @AngrejSingh-mp2tu
      @AngrejSingh-mp2tu 2 місяці тому +21

      ਅਮਨ ਦਾ ਪੂਛ ਤੇ ਦਲੀਪ ਕੌਰ ਨੇ ਪੈਰ ਰੱਖ ਤਾਂ ਸੀ ਇਸ ਲਈ ਉਹ ਨਹੀ ਆਈ

    • @user-rj6qr4vb5e
      @user-rj6qr4vb5e 2 місяці тому +5

      😂😂😂​@@AngrejSingh-mp2tu

    • @babblibrar3213
      @babblibrar3213 2 місяці тому +1

      ​@@AngrejSingh-mp2tuppppppp ii no❤❤

    • @JaswantKaur-hu6lg
      @JaswantKaur-hu6lg Місяць тому

      à1
      😂😢😮 ko. 😮😅😊​@@AngrejSingh-mp2tu

    • @sundersingh7814
      @sundersingh7814 11 днів тому

      ​@@AngrejSingh-mp2tu😮..,😅😊😊😊

  • @HarmanDeep-lu9im
    @HarmanDeep-lu9im 2 місяці тому

    Wa v wa bebe Bahut vadiya lagi bebe di acting 😅😅😅😅

  • @jagdevkaur599
    @jagdevkaur599 Місяць тому

    Pindu virsa v.nice vedio

  • @Veerpalbrar0
    @Veerpalbrar0 2 місяці тому +1

    ਬਹੁਤ ਵਧੀਆ ਵੀਡਿਓ

  • @user-tp3bq4so7k
    @user-tp3bq4so7k 2 місяці тому +2

    Very very nice video ha g Gurmeet Kaur Dhillon from Canada ❤❤❤❤❤

  • @naziasheikh8393
    @naziasheikh8393 2 місяці тому

    ਬੇਬੇ ਅਗਲੀ ਵੀਡੀਓ ਵਿੱਚ ਦੁਬਾਰਾ ਇਵੇਂ ਜਰੂਰ ਹਸਿਓ,,, ਬਾਰ ਬਾਰ ਦੇਖਿਆ ਸੀਨ😅😅😅😅😅😅

  • @sharmachetna133
    @sharmachetna133 Місяць тому

    Nice

  • @amarjeetkaurreeta
    @amarjeetkaurreeta 2 місяці тому +2

    ਬਿੱਲਕੁਲ ਸਹੀ ਵੀਡੀਓ ਬਣਾਈ ਹੈ 👍🙏

  • @FendeVeer-lz4hk
    @FendeVeer-lz4hk 2 місяці тому +1

    Ranjodh singh Kharar ❤❤❤❤ nice 👍👍👍👍

  • @bhajankaur8289
    @bhajankaur8289 2 місяці тому +3

    Aman nu v liao❤❤❤❤ bhajan kaur jirkpur Chandigarh 🎉🎉🎉🎉

  • @Bhagat_8915-gujjar
    @Bhagat_8915-gujjar 2 місяці тому

    ਬਹੁਤ ਵਧੀਆ ਵਿਡੀਉ ਹੁੰਦੀ ਬੇਬੇ ਦਾ ਰੋਲ ਘੈਂਟ ਹੁੰਦਾ

  • @tarnpreetsingh8334
    @tarnpreetsingh8334 2 місяці тому

    Bebe ji very nice God bless you Tarnpreet singh Germany

  • @SukhminderSingh-lx2qu
    @SukhminderSingh-lx2qu 2 місяці тому +1

    Very Very nice video Hai g..... bittu kamalpura

  • @user-zq8ts8jq9w
    @user-zq8ts8jq9w 2 місяці тому +1

    ❤❤❤❤❤❤❤❤❤

  • @BoharDhillon-hw3uc
    @BoharDhillon-hw3uc 2 місяці тому +1

    Very Very nice ji 👍👍👍👍👍

  • @mehakdeeprai4008
    @mehakdeeprai4008 2 місяці тому +1

    ਬਹੁਤ ਸੋਹਣੀ ਵੀਡੀਓ ਹੈ ਮਹਿਕਦੀਪ ਬਖਤਗੜ ਬਰਨਾਲਾ

  • @cjsharma395
    @cjsharma395 2 місяці тому

    Very nice video lachchi bai bebe all teem ghar pariwar Charanjit sharma sarhali khurd Tarn Taran

  • @MakhanSidhu-vj4bi
    @MakhanSidhu-vj4bi 2 місяці тому +3

    ਮੱਖਣ। ਸਿੰਘ। ਝਾੜੋ

  • @gurpreetmaan-oh1yr
    @gurpreetmaan-oh1yr 2 місяці тому

    ਬਹੁਤ ਵਧੀਆ ਵੀਡੀਓ ਗੁਰਪ੍ਰੀਤ ਸਿੰਘ ਮਾਨ ਮੋਗਾ

  • @user-ox6oz6fc3x
    @user-ox6oz6fc3x 2 місяці тому +1

    Jasvinder. Akalgarh. Sudhar❤. Good. Good🎉🎉🎉🎉

  • @jogindersingh-so3er
    @jogindersingh-so3er 2 місяці тому

    Asi usa ton sodia video dekhian bahut changia lagian sanje parwara nu sixsha mildi aa

  • @Sukhwindersekhon-k7
    @Sukhwindersekhon-k7 2 місяці тому +1

    Very nice video ❤❤❤❤

  • @RupinderShergill-tn9yf
    @RupinderShergill-tn9yf 2 місяці тому

    Bhut vadia video GOOD BLESS YOU ALL MEMBERS🎉❤

  • @baljitsandhu8931
    @baljitsandhu8931 2 місяці тому

    ਬਹੁਤ ਵਧੀਆ ਉਪਰਾਲਾ ਹੈ ਜੀ ।ਬਲਜੀਤ ਸੰਧੂ ਮਲੋਟ

  • @Murti_sharma
    @Murti_sharma 2 місяці тому

    Bebo da ta si ra e Lata dono baby filmbishgan balayhan❤❤

  • @hardeepcheema2337
    @hardeepcheema2337 2 місяці тому +1

    V good concept keep it up waheguru mehar karn ::sehaj cheema harveer cheema mohali

  • @sukhchainsinghsukhchainsin1251
    @sukhchainsinghsukhchainsin1251 2 місяці тому +1

    Very nice video

  • @user-oc2sz1ze4p
    @user-oc2sz1ze4p 2 місяці тому

    Bebe d acting bahut vadia hai

  • @GurudarshanAthwal
    @GurudarshanAthwal 2 місяці тому +1

    Aman nu laky Aya karo sandeep Amitsar

  • @daljeetjeeti383
    @daljeetjeeti383 2 місяці тому +4

    ਘਰ-ਪਰਿਵਾਰ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਅਮਨ ਵੀਡੀਓ ਵਿੱਚ ਕਿਉ ਨਹੀ ਆਉਦੀ ਹੈ ਉਸ ਨੂੰ ਵੀਡੀਓ ਵਿੱਚ ਜਰੂਰ ਲੈ ਕੇ ਆਉ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ 22 / 6

  • @user-ze9fh6ip1f
    @user-ze9fh6ip1f 2 місяці тому

    Mata ji bhot Vida vedo ji😂😂😂😂😂

  • @gurjeetkaur6216
    @gurjeetkaur6216 2 місяці тому

    ਬਹੁਤ ਵਧੀਆ ਵੀਡੀਓ ਹੁੰਦੀਆਂ ਨੇ ਤੁਹਾਡੀਆਂ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਨਿਸ਼ੂ ਬਠਿੰਡਾ ਤੋਂ

  • @neelamsingh4952
    @neelamsingh4952 2 місяці тому

    Bebe de dialogue 👍👍👍♥️

  • @harjitkaur2702
    @harjitkaur2702 2 місяці тому

    Very nice roll bebe Daljit kaur.❤❤Harjit kaur samrala

  • @mrjsports697
    @mrjsports697 2 місяці тому

    Ambo ji di acting bahut wadia ji.

  • @SherSingh-df4ui
    @SherSingh-df4ui 2 місяці тому

    ਬਹੁਤ ਵਧੀਆ ਵੀਡੀਓ ਹੈ ਸੇਰ ਸਿੰਘ ਤੂਰ ਮੂਣਕ ਸੰਗਰੂਰ

  • @AliAli-bm3vi
    @AliAli-bm3vi Місяць тому

    The to

  • @user-ff6qd7ij7x
    @user-ff6qd7ij7x 2 місяці тому

    ਬਹੁਤ ਵਧੀਆ ਵੀਡੀਓ ਐ ਜੀ ❤❤❤🎉🎉🎉🎉

  • @JasmeenkaurHansra
    @JasmeenkaurHansra 2 місяці тому

    Boht hi sohni video aa g….. sariya hi boht sohniya te parivarak hundia…. ਜਸਮੀਨ ਕੌਰ ਕਮਾਲਪੁਰਾ

  • @manjindersingh2671
    @manjindersingh2671 2 місяці тому

    Very nice video and good work all members 😂😂😂😂😂

  • @charanjitsinghsingh7
    @charanjitsinghsingh7 2 місяці тому +1

    Namaste from Ludhiana Punjab 🇮🇳🙏❤️. It's very enjoyable beautiful interesting video.

  • @gurdipsidhu6013
    @gurdipsidhu6013 2 місяці тому

    Vadiya kahani.

  • @JaswinderKaur-nb5rr
    @JaswinderKaur-nb5rr 2 місяці тому +1

    ਜਸਵਿੰਦਰ ਕੌਰ ਬਰਨਾਲਾ 🎉❤

  • @KulwinderKaur-kj9rx
    @KulwinderKaur-kj9rx 2 місяці тому

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 💘🌴💘🌴💘🌴💘🌴

  • @RanjeetSingh-ck4ep
    @RanjeetSingh-ck4ep 2 місяці тому

    Very nice

  • @amarjitkaur1849
    @amarjitkaur1849 2 місяці тому

    Bahut badhia story aa

  • @husanpreet9665
    @husanpreet9665 2 місяці тому

    Video bohot badhiya hai ji thanks 🎉🎉🎉❤❤❤❤