ਦਿਖਾਤੀ ਔਕਾਤ! ਚਾਪਲੂਸਾਂ ਦੀ ਨੀਚ ਹਰਕਤ! ਬਾਦਲਾਂ 'ਤੇ ਭੜਕੇ ਜਥੇਦਾਰ? ਰਣਜੀਤ ਸਿੰਘ ਕੁੱਕੀ ਗਿੱਲ ਤੋਂ ਸੁਣੋ

Поділитися
Вставка
  • Опубліковано 15 гру 2024

КОМЕНТАРІ • 21

  • @takhatpanjab
    @takhatpanjab  12 годин тому +3

    ua-cam.com/video/fH_P6Zb_hYk/v-deo.html
    ਕੁਤਾ ਰਾਜ ਬਹਾਲੀਐ! ਸਿਰਫ਼ ਗਾਲ਼ ਨਹੀਂ ਕੱਢੀ! ਡਾ. ਹਰਸ਼ਿੰਦਰ ਕੌਰ ਨੇ ਪਾਈਆਂ ਲਾਹਨਤਾਂ!

  • @DarshanSingh_Official
    @DarshanSingh_Official Годину тому +2

    ਜਿਹੜੇ ਅਕਾਲ ਤਖ਼ਤ ਦੇ ਫ਼ੈਸਲੇ ਨਹੀਂ ਮੰਨਦੇ ਉਹ ਸਿੰਘ ਸਾਹਿਬਾਨ ਤੇ ਹਮਲੇ ਕਰ ਰਹੇ ਹਨ ਧਾਮੀ ਸਾਹਿਬ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਸਿੱਖ ਕੌਮ ਦਾ ਸਿਰ ਨੀਵਾਂ ਕਰ ਦਿੱਤਾ ਧਾਮੀ ਨੇ

  • @Kiranpal-Singh
    @Kiranpal-Singh Годину тому +4

    ਪੰਧੇਰ-ਡੱਲੇਵਾਲ ਜੀ ਸਾਰੀਆਂ ਜਥੇਬੰਦੀਆਂ ਨਾਲ ਇਕੱਠੇ ਹੋਣ ਲਈ ਯਤਨ ਕਰਨ *ਸੰਯੁਕਤ ਕਿਸਾਨ ਮੋਰਚੇ ਵਾਂਗ ਅੰਦੋਲਨ ਚਲਾਉਣਾ ਚਾਹੀਦਾ ਹੈ* ਪਹਿਲਾਂ ਇਕੱਲੇ ਮੋਰਚਾ ਲਾਉਣ ਵਾਲੀ ਗਲਤੀ ਨੂੰ ਸੁਧਾਰ ਲਿਆ ਜਾਵੇ, ਸਾਰਿਆਂ ਨੂੰ ਮੈਂ ਤੋਂ ਉੱਪਰ ਉੱਠ ਕੇ ਇਕੱਠੇ ਹੋਣ ਦੀ ਲੋੜ ਹੈ !

  • @gurus1213
    @gurus1213 Годину тому

    ਧੰਨਵਾਦ

  • @jagdevbrar6100
    @jagdevbrar6100 49 хвилин тому +1

    ਰੁਲਦੂ ਸਿੰਘ ਮਾਨਸਾ ਵਰਗੇ ਲੀਡਰਾਂ ਨੇ ਯੂਨੀਅਨਾਂ ਨੂੰ ਇਕੱਠੇ ਨਹੀਂ ਹੋਣ ਦੇਣਾ ਪਰ ਇਕੱਠੇ ਹੋਣਾ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਹੈ ਆਪੋ ਆਪਣੀ ਹਾਉਮੈ ਨੂੰ ਦੂਰ ਕਰਕੇ ਸਾਰੀਆਂ ਯੂਨੀਅਨਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਬਹੁਤ ਬਹੁਤ ਧੰਨਵਾਦ ਜੀ

  • @dilbagpannu7799
    @dilbagpannu7799 31 хвилина тому

    ❤️👏

  • @CharanjitShergill-p6o
    @CharanjitShergill-p6o Годину тому

    ਕੁੱਕੀ ਗਿੱਲ ਜੀ ਸਾਰੇ ਪੰਥ ਨੂੰ ਤੇ ਸਿੱਖ ਕੌਮ ਨੂੰ ਇਕਜੁੱਟ ਹੋ ਕੇ ਜਥੇਦਾਰ ਸਾਹਿਬ ਦੀ ਸਪੋਰਟ ਕਰਨੀ ਚਾਹੀਦੀ ਹੈ ਸਾਰੀਆਂ ਸਿੱਖ ਜਥੇਬੰਦੀਆਂ ਤੇ ਹਰੇਕ ਨਾਨਕ ਲੇਵਾ ਸੰਗਤਾਂ ਨੂੰ ਵੀ ਸਿੰਘ ਸਾਹਿਬ ਨਾਲ ਖੜਨ

  • @KuldeepSingh-zq8zn
    @KuldeepSingh-zq8zn 2 години тому

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼🙏🏼🌹🌹🌹🌹🌹🙏🏼

  • @majorsingh8647
    @majorsingh8647 11 хвилин тому

    ਸੁਖਵੀਰ ਤੇ ਧਾਮੀ ਦਾ ਸੋਧਾ ਲਾਕੇ ਪਾਪੀ ਬਣਨਾ ਸੋ ਦਰਜੇ ਚੰਗਾ ਹੈ ਧਰਮੀ ਬਣਨ ਨਾਲੋ

  • @dalbirsingh5890
    @dalbirsingh5890 2 години тому +1

    ਵਕਾਰ ਤਾਂ ਇਹਨਾਂ ਦਾ ਪਹਿਲਾ ਤੋਂ ਹੀ ਡਿਗਿਆ ਹੋਇਆ ਸੀ ਜ਼ੋ ਸਹੀ ਗੁਰੂ ਦੇ ਸਿੱਖ ਤਾਂ ਪਹਿਲਾਂ ਹੀ ਸਮਝਦੇ ਸੀ ਹੁਣ ਇਤਨਾ ਚੰਗਾ ਹੋਇਆ ਸਾਡੇ ਵਰਗੇ ਅਰਧ ਸਮਝ ਵਾਲੇ ਨੂੰ ਸਮਝ ਲੱਗ ਗਿਆ ਹੈ

  • @mewadhaliwalmewasingh6732
    @mewadhaliwalmewasingh6732 Годину тому

    ਮੈਂ ਲਿਖ ਕੇ ਦੇਣ ਨੂੰ ਤਿਆਰ ਹਾਂ ਰੁਲਦੂ ਮਾਨਸਾ ਐਡਾ ਹੰਕਾਰੀ ਹੈ ਨਹੀਂ ਜਾਉ।

  • @harbanssinghharbans9042
    @harbanssinghharbans9042 2 години тому

    ਕਿਸੇ ਪੂਰੇ ਪਰਵਾਰ ਵਾਲੇ ਸਿੱਖ ਨੂੰ ਹੀ ਪ੍ਰਧਾਨ ਬਣਾਉਣਾ‌‌ ਚਾਹੀਦੇ ਧਾਮੀ ਤਾਂ ਸਿਰਫ ਬਾਦਲਾਂ ਦਾ ਪ੍ਰਧਾਨ ਏ ਪੰਥ ਦਾ ਨਹੀਂ

  • @realsujansingh
    @realsujansingh Годину тому

    Dhami te Pb DGP FIR krke arrest krke jail bhejo
    Pb Hry high court sumotto notice lai ke FIR krvani chahidi hai

  • @Nanakpanthi
    @Nanakpanthi 36 хвилин тому

    Akali Kisana nal ne ya sirf Sukhbir de hi aale duale ne.

  • @karansinghsaroya7074
    @karansinghsaroya7074 Годину тому

    Dalewalji ne kisani di hond nu khatam karn di koshish kiti h

  • @realsujansingh
    @realsujansingh Годину тому

    Ih sbh kujh suka Insaa hee krva riha hai
    Dhami nu SGPC to suspend kro te Sikh Pnth vicho shekiya jave
    Taa hee Sikh Pnth daa bhlla houga

  • @karansinghsaroya7074
    @karansinghsaroya7074 Годину тому

    Dalewal ji koi sujwan leader nhi sabat hoe

  • @sewasingh844
    @sewasingh844 Годину тому

    Aam log farmers deh naal koi sahanbhuti nahi hay