ਇੱਜਤ ਦਾ ਸੌਦਾ ਟੈਲੀ ਫਿਲਮ 2024 | Ijazat Da sauda Punjabi Short Movie | Atwalfilmproduction |

Поділитися
Вставка
  • Опубліковано 26 січ 2025

КОМЕНТАРІ • 47

  • @chullachonka
    @chullachonka 2 місяці тому +61

    ਫਿਲਮ ਦੀ ਕਹਾਣੀ ਬਹੁਤ ਪ੍ਰਭਾਵਸ਼ਾਲੀ ਹੈ। ਹਰ ਦ੍ਰਿਸ਼ ਸਭ ਨੂੰ ਜੋੜ ਕੇ ਰੱਖਦਾ ਹੈ ਅਤੇ ਇੱਕ ਵੱਡਾ ਸੁਨੇਹਾ ਦੇ ਕੇ ਸਮਾਪਤ ਹੁੰਦਾ ਹੈ। ਅਦਾਕਾਰਾਂ ਦੀ ਪ੍ਰਦਰਸ਼ਨ ਕਲਾ ਅਤੇ ਨਿਰਦੇਸ਼ਕ ਦੀ ਕਲਾ ਦਿਲ ਨੂੰ ਛੂਹਣ ਵਾਲੀ ਹੈ। ਇਸ ਸ਼ਾਨਦਾਰ ਰਚਨਾ ਲਈ ਤੁਹਾਡੀ ਟੀਮ ਦੀ ਤਾਰੀਫ਼ ਕਰਦਾ ਹਾਂ। ਸਦਾ ਇੰਝੀ ਵਧੀਆ ਕੰਮ ਕਰਦੇ ਰਹੋ!

  • @Maninder_brar
    @Maninder_brar Місяць тому +15

    ਹਰ ਕਿਸੇ ਤੇ ਵਿਸ਼ਵਾਸ ਕਰਨ ਦਾ ਸਮਾਂ ਹੀ ਨਹੀਂ ਰਿਹਾ ,,,ਬਹੁਤ ਵਧੀਆ ਸੁਨੇਹਾ ਦਿੱਤਾ ਜੀ

  • @SukhwinderSingh-wq5ip
    @SukhwinderSingh-wq5ip Місяць тому +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @gurmalsingh3892
    @gurmalsingh3892 Місяць тому +10

    ਵੀਡੀਓ ਬਹੁਤ ਹੀ ਸੋਹਣੀ ਹੈ ਤੇ ਕੁਲਦੀਪ ਮੈਡਮ ਜੀ ਇਸ ਮਿਸਤਰੀ ਤੇ ਬਿਸਵਾਸ ਨਾ ਕਰੋ ਇਹ ਤੁਹਾਡੇ ਨਾਲ ਵਿਸਵਾਸ਼ ਘਾਤ ਕਰ ਰਿਹਾ ਹੈ ਤੁਹਾਡੇ ਸੀਰੀ ਨਾਲ ਰਲਕੇ ਤੁਹਾਡਾ ਸਾਰਾ ਕੁੱਝ ਹੜਪਣਾ ਚਾਹੁੰਦੇ ਨੇ ਇਹਨਾ ਤੋ ਬਚਕੇ ਰਹਿਣਾ ਕੁਲਦੀਪ ਦਿਸਾਂਝ ਜੀਬਹੁਤ ਹੀ ਸੋਹਣੀ ਲਗਦੇ ਹੋ ਲਾਲ ਸੂਟ ਵਿਚ ਮੈ ਗੁਰਮੇਲ ਸਿੰਘ ਧੰਜਲ ਰਾਏਸਰ ਜਿਲਾ ਬਰਨਾਲਾ❤❤❤❤❤

  • @ZeeRecordsPunjab
    @ZeeRecordsPunjab Місяць тому

    ਵੀਡੀਓ ਬਹੁਤ ਸੋਹਣੀ ਹੈ,, ਹਰ ਕਿਸੇ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਇਸ ਵੀਡੀਓ ਦੇ ਵਿੱਚ ਇਹੀ ਦੱਸਿਆ ਗਿਆ ਹੈ ਜਿੱਥੋਂ ਤੱਕ ਕਿ ਮੈਂ ਦੇਖੀਏ, ਸਿੱਖਿਆ ਦਾਇਕ ਵੀਡੀਓ ਹੈ, ਮਿਸਤਰੀ ਬਾਈ ਨੇ ਵੀ ਬਹੁਤ ਵਧੀਆ ਐਕਟਿੰਗ ਕੀਤੀ ਹੈ ਤੇ ਬਹੁਤ ਵਧੀਆ ਰੋਲ ਨਿਭਾਇਆ, ਘਰ ਦਾ ਭੇਤੀ ਲੰਕਾ ਢਾਵੇ

  • @AAFP58
    @AAFP58 Місяць тому

    ਗੱਲ ਯਕੀਨ ਕਰਨ ਦੀ ਨਹੀਂ ਹੈ ਬਲਕਿ ਕਿਸੇ ਦੀ ਚਾਲਾਕੀ ਸਮਝਣ ਦੀ ਹੈ ਤੇ ਏਹ ਹਰ ਬੰਦੇ ਦੇ ਵਸ ਦੀ ਗੱਲ ਨਹੀਂ ਹੈ, ਬਹੁਤੇ ਲੋਕ ਹੋਰਾਂ ਦੀਆਂ ਚਲਾਕੀਆ ਚ ਫਸ ਹੀ ਜਾਂਦੇ ਨੇ

  • @jasnoorsingh2815
    @jasnoorsingh2815 3 дні тому

    Nice

  • @JaspreetKaur-n5z
    @JaspreetKaur-n5z 2 місяці тому +4

    Guandhan Ne Updesh de dite, Chaa kithe Pee Honi C😂😂😂😂❤❤❤

  • @SimranSingh-zx4wj
    @SimranSingh-zx4wj Місяць тому

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਅੱਜ ਦੇ ਸਮੇਂ ਵਿੱਚ ਕਦੇ ਵੀ ਕਿਸੇ ਤੇ ਵਿਸ਼ਵਾਸ ਨਾ ਕਰੋ ਕਿਉਂਕਿ ਆਪਾਂ ਕਿਸੇ ਨੂੰ ਦੁੱਖ ਦੱਸਦੇ ਹਾਂ ਤਾਂ ਲੋਕ ਆਪਾਂ ਨੂੰ ਲੁੱਟਣ ਨੂੰ ਬੈਠੇ ਨੇ

  • @AmarjeetKaur-y2p
    @AmarjeetKaur-y2p 2 місяці тому +2

    ਬਹੁਤ ਵਧੀਆ ਵੀਡੀਓ ਅਮਰਜੀਤ ਕੌਰ ਨਾਭਾ

  • @gulbaharsinghshahpuria3682
    @gulbaharsinghshahpuria3682 2 місяці тому +6

    Very nice video ❤❤❤❤❤❤❤❤❤❤❤❤

  • @AmandeepKaur-ix2cf
    @AmandeepKaur-ix2cf Місяць тому

    Very nice video ❤❤❤❤❤

  • @PamSandhu-u7m
    @PamSandhu-u7m Місяць тому

    Very nycccccc❤❤❤❤❤

  • @SatyaAtwal
    @SatyaAtwal 2 місяці тому +3

    ਇਸ ਫਿਲਮ ਤੋਂ ਸਿਖਣ ਨੂੰ ਮਿਲਦਾ ਹੈ ਕਿ ਹਰ ਕਿਸੇ 'ਤੇ ਵਿਸ਼ਵਾਸ ਕਰਨਾ ਸਹੀ ਨਹੀਂ। ਦਿਲ ਦੇ ਨਾਲ ਨਾਲ ਦਿਮਾਗ ਦਾ ਵੀ ਇਸਤੇਮਾਲ ਕਰਨਾ ਚਾਹੀਦਾ ਹੈ

  • @kartarchandsahonta886
    @kartarchandsahonta886 Місяць тому

    Very nice video. It happens in our society but massage is good. Thanks from uk.

  • @GillElectroniction
    @GillElectroniction 2 місяці тому +3

    ❤❤❤

  • @sukhdevkauratwal9609
    @sukhdevkauratwal9609 Місяць тому +1

    Very Very nice message

  • @KamalKumar-ow7mq
    @KamalKumar-ow7mq Місяць тому

    Very nyc video

  • @pendutvpunjab
    @pendutvpunjab 2 місяці тому +1

    ਸੋਹਣੀ ਵਿਡੀਉ ਏ

  • @SarbjeetKaur-c5x3h
    @SarbjeetKaur-c5x3h Місяць тому +1

    ਕੁਲਦੀਪ ਮੈਡਮ ਤੁਸੀਂ ਆਪਣਾ ਵੇਟ ਕਿਮੇ ਘੱਟ ਕੀਤਾ

  • @JaspreetKaur-n5z
    @JaspreetKaur-n5z 2 місяці тому +1

    Nice Video, ❤❤❤❤❤❤❤🎉🎉🎉🎉🎉🎉👍👍👍👍👍👍👍👍👍

  • @KulwantSingh-pz4qf
    @KulwantSingh-pz4qf 2 місяці тому +1

    Very nice ❤

  • @satyaatwal8969
    @satyaatwal8969 2 місяці тому +1

    Very nice movie

  • @SandeepKaur-v8w
    @SandeepKaur-v8w 2 місяці тому +1

    Nice story

  • @prbhrandhwa1634
    @prbhrandhwa1634 Місяць тому

    ਅਗਲਾ part kd aeo yr

  • @BalwinderKaur-eh5wu
    @BalwinderKaur-eh5wu Місяць тому

    Next part

  • @jasnoorsingh2815
    @jasnoorsingh2815 3 дні тому

    Role.of.kuldip
    .Nice.Devinder
    Is.culprit
    Should.be.punished

  • @Bindervirdi_123
    @Bindervirdi_123 Місяць тому +1

    Jite veer ji da roll bhut vadiaa sandeep didi tuci bhi thoda tez bnyo

  • @amarjitsindra8850
    @amarjitsindra8850 Місяць тому

    Very very nice 💯 video waheguru ji 🎈👍👍🌹😁🎉🎉🎉

  • @ajayajay-fq1xp
    @ajayajay-fq1xp 2 місяці тому +6

    ਫਿਲਮ ਵੇਖ ਕੇ ਸਮਝ ਆਉਂਦਾ ਹੈ ਕਿ ਹਰ ਕਿਸੇ 'ਤੇ ਭਰੋਸਾ ਕਰਨ ਤੋਂ ਪਹਿਲਾਂ ਸੋਚਣਾ ਜ਼ਰੂਰੀ ਹੈ। ਜਿੰਦਗੀ ਦੇ ਫੈਸਲੇ ਸਿਰਫ ਦਿਲ ਨਾਲ ਨਹੀਂ, ਬੁੱਧੀ ਨਾਲ ਵੀ ਕਰਨੇ ਚਾਹੀਦੇ ਹਨ

  • @prbhrandhwa1634
    @prbhrandhwa1634 Місяць тому

    ਜੀ ਹਾਜੀ ਅੱਜ ਦੇ ਟਾਈਮ ਚ ਯਕੀਨ ਨਾ ਕਰੋ ਹੱਡ ਬੀਤੀ ਆ ਜੀ 6 ਸਾਲ ਨਾਲ਼ ਰਹ ਕੇ ਧੋਖਾ ਖਾ ਲਿਆ ਮੈ ਵੀ 😢😢ਦੁਨੀਆ ਮਤਲਬੀ ਆ

  • @BhasinRaja1
    @BhasinRaja1 2 місяці тому +2

    ਸਰਦਾਰਨੀ ਤੇਰੀ ਇਕ ਨੰਬਰ ਦੀ ਚੁੜਕਦ ਐ ਭਾਗੁ ਆਲੇ ਨਾਟਕ ਚ ਮੰਤਰੀ ਰੱਖਿਆ ਹੋਇਆ ਇਹਨੇ
    ਨਾਲੇ ਨਿਰਾਲੇ ਬਾਬੇ ਦੀ ਗੁਫ਼ਾ ਵੀ ਦੇਖੀ ਐ ਇਹਨੇ

  • @akashmahla3056
    @akashmahla3056 Місяць тому

  • @GurjeetKaur-ez9js
    @GurjeetKaur-ez9js 2 місяці тому +3

    Very nice video

  • @jaswinderkaur-xy4nm
    @jaswinderkaur-xy4nm Місяць тому

    Very nycccccc

  • @JaswantSingh-g5z7k
    @JaswantSingh-g5z7k Місяць тому

    Part 2 dso kdo una❤

  • @GurlalSingh-y8c
    @GurlalSingh-y8c Місяць тому

    ਮੂਵੀ ਨੇ ਬਹੁਤ ਹੀ ਘੇਰਾ ਪ੍ਰਭਾਵ ਛੱਡਿਆ। ਕਹਾਣੀ ਦਾ ਮੈਸੇਜ ਦਿਲ ਛੂਹਣ ਵਾਲਾ ਹੈ

  • @mrmrsdosanjh6258
    @mrmrsdosanjh6258 2 місяці тому +1

    Like the video

  • @manidhaliwal2404
    @manidhaliwal2404 Місяць тому +1

    ਇਸ ਦਾ ਅੰਤ ਸਹੀ ਨੀ ਕੀਤਾ

    • @Maninder_brar
      @Maninder_brar Місяць тому

      ਕੁੱਝ ਗੱਲ ਨਹੀਂ ਬਣੀ 🔚 ਵਾਲੀ ਦੂਜਾ ਭਾਗ ਬਣੋਨਾ ਚਾਹੀਦਾ

  • @sukhwinderkaur4846
    @sukhwinderkaur4846 Місяць тому

    Vishvash ghat hun

  • @kalaram0224
    @kalaram0224 Місяць тому

    ❤❤❤

  • @RameshKumar-hp8ej
    @RameshKumar-hp8ej Місяць тому

    ❤❤

  • @sunitaranibhatti7263
    @sunitaranibhatti7263 Місяць тому

    ❤❤❤❤