Punjab lucky draw fraud: Scorpio ਤੇ Thar ਦੇਣ ਦੇ ਨਾਂ ’ਤੇ ਚੱਲ ਰਿਹਾ ਕਰੋੜਾਂ ਦਾ ਗ਼ੈਰਕਾਨੂੰਨੀ ਧੰਦਾ | 𝐁𝐁𝐂

Поділитися
Вставка
  • Опубліковано 15 вер 2024
  • ਪੰਜਾਬ ਵਿੱਚ ਥਾਰ, ਸਕੌਰਪੀਓ ਅਤੇ ਹੋਰ ਸਮਾਨ ਦੇਣ ਦੇ ਨਾਮ ਉੱਤੇ ਕਈ ਜ਼ਿਲ੍ਹਿਆਂ ਵਿੱਚ ਲੱਕੀ ਡਰਾਅ ਦਾ ਧੰਦਾ ਜ਼ੋਰ ਫੜ੍ਹ ਰਿਹਾ ਹੈ। ਸਰਕਾਰ ਵੱਲੋਂ ਅਜਿਹੇ ਡਰਾਅ ਬਾਬਤ ਬਿਨਾਂ ਕਿਸੇ ਪ੍ਰਵਾਨਗੀ ਦੇ ਕਰੋੜਾਂ ਦਾ ਧੰਦਾ ਕਿਵੇਂ ਚੱਲ ਰਿਹਾ ਹੈ...ਵੇਖੋ ਬੀਬੀਸੀ ਦੀ ਤਫਤੀਸ਼।
    (ਰਿਪੋਰਟ - ਗਗਨਦੀਪ ਸਿੰਘ ਜੱਸੋਵਾਲ, ਸ਼ੂਟ - ਰਾਜੇਸ਼ ਕੁਮਾਰ, ਐਡਿਟ - ਰਾਜਨ ਪਪਨੇਜਾ)
    #punjablotteryscam #punjabluckydrawscam
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

КОМЕНТАРІ • 137

  • @RAVINDERRAMGARHIA0008
    @RAVINDERRAMGARHIA0008 Рік тому +74

    ਪੰਜਾਬ ਸਰਕਾਰ ਨੂੰ ਲੱਕੀ ਡ੍ਰਾਅ ਚਲਾਉਣ ਵਾਲਿਆ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ ।

    • @happy-mi6dx
      @happy-mi6dx Рік тому +2

      😂😂😂😂 ਆਪ ਈ ਤਾਂ ਕਰੌਣ ਡਏ ਆ ਕਾਰਵਾਈ ਟੱਟੂ ਕਰਨ 🤣🤣

  • @sandipsinghkhokhar592
    @sandipsinghkhokhar592 Рік тому +51

    ਸਰਕਾਰ ਤੇ ਪੁਲਸ ਅੰਨੀ ਬਣ ਕੇ ਬੈਠੀ ਹੋਈ ਹੈ 😡😡😡

  • @baljeetarmy2371
    @baljeetarmy2371 Рік тому +39

    ਪੰਜਾਬ ਨੂੰ ਲੁੱਟਣ ਦਾ ਜ਼ੋਰ ਸਭ ਲਾ ਰਹੇ ਨੇ। ਜਿਸ ਕੋਲੋਂ ਜਿੰਨਾ ਲੁੱਟਿਆ ਜਾਂਦਾ ਲੁੱਟ ਰਿਹਾ।ਪਰ ਯਾਦ ਰੱਖਿਓ ਇਹ ਗੁਰੂਆਂ, ਪੀਰਾਂ ਦੀ ਧਰਤੀ ਹੈ। ਇੱਥੇ ਜੋ ਵੀ ਲੁੱਟਣ ਆਇਆ। ਉਹ ਬਹੁਤ ਬੁਰੀ ਮੌਤ ਮਾਰਿਆ ਗਿਆ।

  • @deepsuman3131
    @deepsuman3131 Рік тому +5

    ਪੰਜਾਬ ਸਰਕਾਰ ਇਹਨਾਂ ਤੇ ਸਖਤ ਕਾਰਵਾਈ ਕਰਨ ਜੀ ਆਮ ਜਨਤਾ ਇਹਨਾਂ ਤੋਂ ਬਚ ਸਕਣ ਜੀ ਧੰਨਵਾਦ ਜੀ 🙏🙏

  • @gurvailsingh9015
    @gurvailsingh9015 Рік тому +6

    ਇਹ ਧੰਦੇ ਨੇ , ਇਹਦੇ ਚ ਪੰਜਾਬ ਨੂੰ ਦੱਸੋ ਕੀ ਕਮਾਈ ਹੋਈ ਭਲਾ। ਵਿਹੜਾ ਦਾ ਕੰਮ

  • @kssidhu4114
    @kssidhu4114 Рік тому +2

    ਆਦੇਸ਼ ਸੋਲਰ ਬਠਿੰਡਾਵਾਲੇ ਨੇ 3100 ਦੀ ਟਿਕਟ ਰੱਖੀ ਸੀ ਦਸੰਬਰ 2022 ਵਿਚ ਇਨਾਮ ਕੱਢ ਨੇ ਸੀ ਪਰ ਇਨਾਮ ਨਹੀਂ ਕੱਢੇ ਪੈਸੇ ਲੈਕੇ ਭੱਜ ਗਿਆ

  • @jeetgill3362
    @jeetgill3362 Рік тому +1

    ਮੰਤਰੀ ਪੁਲਸ ਸਾਰੇ ਹਿੱਸਾ ਖਾਂਦੇ ਇਹ ਸ਼ੁਰੂ ਹੀ ਆਪ ਸਰਕਾਰ ਨੇ ਕਰਾਇਆ ਸਾਬ ਜਿਆਦਾ ਸੰਗਰੂਰ ਚ ਡਰਾ ਨਿਕਲਦੇ ਸੀ ਪਹਿਲਾ

  • @jeetgill3362
    @jeetgill3362 Рік тому +1

    ਯਾਰ ਜੈ ਤੇ ਕਿਸੇ ਨੂੰ ਹੀ ਇਨਾਮ ਨਹੀਂ ਦਿੰਦੇ ਫੇਰ ਗਲਤ ਯੇ ਜਿੱਤੇ ਨੂੰ ਨਾਮ ਦਿੰਦੇ ਫੇਰ ਕੁਝ ਗਲਤ ਨਹੀਂ

  • @dalbirsinghsingh8144
    @dalbirsinghsingh8144 Рік тому +11

    ਪੁਲਿਸ ਅੰਨੀ ਆ ਬੇੜਾ ਗਰਕ ਹੋ ਗਿਆ ਆ ਲੌਕਾ ਦਾ

  • @highmind226
    @highmind226 Рік тому +6

    ਜਿਨਾਂ chir Lalchi ਲੋਕ jiunde ਆ , thag bukhe ਨੀ marde 😢

  • @rameshkumarhans8821
    @rameshkumarhans8821 Рік тому +16

    Punjab di nuo Jawani nu barbad karan di nvi sajish lagdi hai.

  • @karamjeetdhaliwal8898
    @karamjeetdhaliwal8898 Рік тому +7

    Govt should strictly action against lucky drawer

  • @harinder2479
    @harinder2479 Рік тому +8

    sukr aw kisa na ta kahbar lai

  • @Sukhpreet-vq4sl
    @Sukhpreet-vq4sl Рік тому +4

    ਪੰਜਾਬ ਦੀ ਸਰਕਾਰ ਲੱਕੀ ਡਰਾਅ ਨੀ ਬੰਦ ਕਰਵਾਉਦੀ ਟੈਕਸ ਜੋ ਮਿਲਦਾ ਏ

  • @kuldeepdhaliwal4145
    @kuldeepdhaliwal4145 Рік тому +1

    ਸਰਕਾਰ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ

  • @Manjeet44728
    @Manjeet44728 Рік тому +3

    ਫੇਸ ਬੁੱਕ ਉਤੇ ਇਹ ਖੇਲ ਸ਼ਰੇਆਮ ਚੱਲ ਰਿਹਾ ਹੈ

  • @rupindersingh4920
    @rupindersingh4920 Рік тому +5

    In gurudwara that's wrong

  • @AmitSahney
    @AmitSahney Рік тому +7

    fraudiye te sarkar chup baithi hai.. lucky draw kadan wale vi te facebook UA-cam te ihna di mashori karn wale vi

  • @hardeepsingh-j4n
    @hardeepsingh-j4n Рік тому +1

    yaar hadde pind niklya ek 5911 tractor

  • @ranadhaliwal3027
    @ranadhaliwal3027 Рік тому +1

    ਨੂਰ ਲੱਕੀ ਡਰਾਅ ਵਾਲੇ ਹਰ ਨਵਾਂ ਨੰਬਰ ਦਿੰਦੇ ਸੀ

  • @BaljinderSingh-ri9gw
    @BaljinderSingh-ri9gw Рік тому +7

    ਫੇਸਬੁੱਕ ਤੇ ਬੜਾ ਰੌਲਾ ਇਹਨਾਂ ਦਾ

    • @cj.5707
      @cj.5707 Рік тому

      Tere vargeya ne dekhke krvaya

  • @bobbydhnota5656
    @bobbydhnota5656 Рік тому

    ਕਿਰਤ ਕਰੋ ਨਾਮ ਜਪੋ ਵੰਡ ਛਕੋ

  • @shoukatali2210
    @shoukatali2210 Рік тому +4

    Bole bhale lokan nu lutde han ehna te karvaei honi chahidi aa

  • @ashish2203
    @ashish2203 Рік тому

    ਬਾਈ ਜੀ ਇਹ ਸਭ ਬਹੁਤ ਝੂਠੇ ਲੋਕ ਹਨ, ਇਹਨਾਂ ਦੀ ਚਾਲਬਾਜ਼ੀ ਤੋਂ ਥੋੜਾ ਬਚ ਕੇ ।

  • @rjuthred6995
    @rjuthred6995 Рік тому +6

    punjab ya te dharna pardesh bann reha ya phir aa fraudiya pardesh te sab kuch jande hoye, sarkar sutti payi aa

  • @bombaysaln7667
    @bombaysaln7667 Рік тому +4

    Bhut chal reha Kam

  • @harpreetkaurghuman8894
    @harpreetkaurghuman8894 Рік тому +2

    Bai ja key adani to desh da karj bapes lay lo

  • @singhsardar9281
    @singhsardar9281 Рік тому +1

    Sochan aali gal aa eh saman de cost afford kis taran kardey honh gey? Beyimani than zaroor kardey honh gey

  • @PMCinema01
    @PMCinema01 Рік тому

    ਮੈਂ ਵੀ ਸ਼ੁਰੂ ਕਰਨ ਲੱਗਿਆ ਹਾਂ ਦੀਵਾਲੀ ਤੇ❤❤ਪਰ ਪ੍ਰਮਿਸ਼ਨ ਲੈ ਕੇ

    • @Majhail022
      @Majhail022 Рік тому

      Ehdi permission ni hundii bai

    • @PMCinema01
      @PMCinema01 Рік тому

      @@Majhail022 ਨਹੀਂ ਹੁੰਦੀ ਜੀ..ssp, sdm, dc ਕੋਲ ਗਏ ਸੀ ਅਸੀਂ

    • @Majhail022
      @Majhail022 Рік тому

      @@PMCinema01 eve lokan nu bevkoof bnon dye aa yrr,ehna kol tn GST number ni hunda

  • @radhasoami5103
    @radhasoami5103 Рік тому +1

    BBC waleo tusi v ik kam jrur kreo jo youtube and Facebook use krde hoe bar bar adds aaundia ne es vare v koi hal jrur kro pls

  • @chahalchahal937
    @chahalchahal937 Рік тому +1

    ਸਰਕਾਰ ਕਿਥੇ ਆ

  • @JagmohanSingh-ng7ze
    @JagmohanSingh-ng7ze Рік тому +18

    ਇਹ ਸਭ ਠੱਗ ਲੋਕ ਨੇ ਵੱਡੇ ਇਨਾਮ ਆਪਣੇ ਬੰਦਿਆਂ ਨੂੰ ਕੱਡ ਦਿੱਤਾ ਜਾਂਦਾ ਹੈ ਛੋਟੇ ਇਨਾਮ ਲੋਕਾਂ ਨੂੰ ਕੱਡ ਦਿੱਤਾ ਜਾਂਦੇ ਨੇ

  • @PMCinema01
    @PMCinema01 Рік тому

    ਕੁਝ ਨੀ ਹੁੰਦਾ ਕੋਈ ਗੋਰਖ ਧੰਦਾ ਨਹੀਂ ਹੈ ਇਹਦੇ ਚ

  • @navjotvirk6355
    @navjotvirk6355 Рік тому

    Bai ji o aavde name di a hzaar hzaar parchia paunde ne jehre inaam hunde ne 10-20 sirf ohi prchia kholia jandia hn baki parchia nu koi nhi dekhda ke kis de name to aa ogna de inaam de probability Jada hondi aa

  • @shanjitgill3625
    @shanjitgill3625 Рік тому +2

    Jihra A B , AB code krde aa , moohre , ohde ch v gddbdd krde lgde aaa

  • @manmohansingh9488
    @manmohansingh9488 Рік тому +3

    Eh bhain apnee di yrr chorr daku aa

  • @jagroopsingh-kw5hc
    @jagroopsingh-kw5hc Рік тому +2

    Jo log eh lottery chla rahe ny ki govt nu tax de rahe ny... Govt nu chahida ina khilaf action lavy.

    • @manrajsingh6490
      @manrajsingh6490 Рік тому

      😂😂dhatthe Khoo ch jave govt ,Chor ta Rajj K lut rahe , lotary kharedan Walia de Soch vekho tusi ,pata nai ptndra ne kithe _2 sukhna sukhia honia

  • @surajkanda6933
    @surajkanda6933 Рік тому

    2 banda hale v la reha ne draw ek hega cheema mobile house ek janudharamkot wala

  • @sartajsidhu6717
    @sartajsidhu6717 Рік тому

    ਇਹ ਉਨ੍ਹਾਂ ਲੋਕਾਂ ਨੂੰ draw kade ne jina ghar vahicle rakhan di jaga hi ny te o ਲੋਕ ਇਹਨਾਂ ਤੋ ਕੁਝ ਪੈਸੇ ਲੇ ਕੇ ਵਾਪਸ ਆਪ ਕੇ ਲੈਦੇ ਨੇ

  • @rahulbhardwaj9490
    @rahulbhardwaj9490 Рік тому

    Sai gal a is ch bahot froud a kiunki kise nu koi ni pta hunda kisnu niklia is ch jaali coupan bahot hunde

  • @MR-vv1cy
    @MR-vv1cy 5 місяців тому

    ਘੱਟ ਤੋਂ ਘੱਟ ਵੀ ਇਕ ਕਰੋੜ ਕਮਾ ਲੈਂਦੇ ਆ ਏਹ ਲੋਕ।

  • @ManpreetSingh-wo3tx
    @ManpreetSingh-wo3tx Рік тому +6

    ਤੇ ਜਿਹੜੀ ਲਾਟਰੀ ਸਰਕਾਰੀ ਆ ਉਹ ਵੀ ਤਾਂ ਧੋਖਾ ਧੜੀ ਈ ਆ

    • @manrajsingh6490
      @manrajsingh6490 Рік тому +1

      Right, lotary poan de lorr ki aa , mehnat karo kamjab hovo ,par jado Har vakt dhain short cut ja jagad loan ch rehna pher ta Enna da RAB E rakha

    • @rajuarora3163
      @rajuarora3163 Рік тому

      ਤੂੰ ਪੱਕਾ ਲੋਟਰੀਆਂ ਪਵੋਨ ਵਾਲਾ

  • @tanishchopragaming1024
    @tanishchopragaming1024 Рік тому +1

    Ah nawa loot mahkama he. Police te income tax department nu ade enqary karni chai de he. Ade te pawandi lagni chai de he. Bahut bada scam he.

  • @harinder2479
    @harinder2479 Рік тому +4

    sarkar nu ahnu nu 1 crore da fan krna chida ta ah sakeema ta puri tra rok loni chidi a

  • @radhasoami5103
    @radhasoami5103 Рік тому +1

    Aha kuj k Facebook walea ne ehna dia mshuhria de de k loka nu fuddu bnayea hoyea a,srkar nu Facebook te instagram walea da kuj krna chahida a

  • @highmind226
    @highmind226 Рік тому

    Punjabi ਪੈਸੇ ਲਈ Anne ਹੋ ਗਏ ਆ

  • @manrajsingh6490
    @manrajsingh6490 Рік тому +1

    😅berra gark hoia pia loka da , enna da ta oh hisab k banda enna di marn wala hona chaida maron eh appe chale jande ,

  • @HarjeetSingh-kf3ly
    @HarjeetSingh-kf3ly Рік тому

    पंजाब दा बेड़ा गर्क पहले ही कर दित्ता गया है

  • @SurjeetSingh-pm3nf
    @SurjeetSingh-pm3nf Рік тому

    Opan juwa hai lucky drown...opan Gambling...Frangi singh Asr...🇮🇳🇮🇳🇮🇳.

  • @happy-mi6dx
    @happy-mi6dx Рік тому

    ਉਹ ਇਹ ਆਪ ਈ ਭੰਡ ਤੇ ਪੁਲਸ ਮਿਲਕੇ ਕਰੌਣ ਡਏ ਆ

  • @-The_King.
    @-The_King. Рік тому

    ਲੋਕਾਂ ਨੂੰ ਮੂਰਖ ਬਣਾ ਰੱਖਿਆ ਇਹਨਾਂ ਲੁਟੇਰੇਆਂ ਨੇ

  • @sheraram-jl9wq
    @sheraram-jl9wq Рік тому

    Guruduareyan ....ch v eh sab ho rehaa....kamal aa..yaar.....😬😬😬😬😬😬😬😕😑😐😕

  • @SukhwinderSingh-jo4ub
    @SukhwinderSingh-jo4ub Рік тому

    Veer g ihna te rok lgni chahidi ha sarkar pta khithe suttiya manaoun gyi hoyi hai sikh post te comment krn valeya nu ta jdo chuk lainde ne g

  • @satnamwaheguru8173
    @satnamwaheguru8173 Рік тому

    Bhut galt ho riha h bhagiwander vale v fon nhi chak rhy

  • @GurpreetSingh-bh3xi
    @GurpreetSingh-bh3xi Рік тому

    ਦੋ ਨੰਬਰ

  • @user-ny7op3zd3d
    @user-ny7op3zd3d Рік тому +1

    Wah

  • @mani80009
    @mani80009 Рік тому

    बंद होनी है हुन

  • @ASingh1699k
    @ASingh1699k Рік тому +1

    Rs1 crore le k rs10 lakh di prize de dinde. Choor gareba nu loot rahe naal sarkar te police.

  • @Hardeep3600
    @Hardeep3600 Рік тому +1

    Sab chore kathe hoye aa

  • @singhavtar1358
    @singhavtar1358 Рік тому

    Longowal bhi aoo hun draw niklna guru Kripa Walia da

  • @nijjarsukhraj3287
    @nijjarsukhraj3287 Рік тому

    ਗੁਰਦੁਆਰਾ ਸਾਹਿਬ ਵਿਖੇ ਜੁਆ ਖੇਲਦੇ ਐਸਜੀਪੀਸੀ ਗ੍ਰੰਥੀ ਕਿੱਥੇ ਮਰੇ ਹੋਏ ਆ ਲੱਖ ਲਾਹਨਤ ਆ ਕਮੇਟੀ ਤੇ ਕਲ ਨੂੰ ਕੰਜ਼ਰੀਆ nchange ਲੋਕ

  • @Desibande-b7y
    @Desibande-b7y Рік тому +2

    Bedda ta bahh janda par tym lag janda

  • @RRRdaemon
    @RRRdaemon Рік тому +11

    ih vi Hindu RSS BJP di Sazish aa😂😂

    • @devinder514
      @devinder514 Рік тому +2

      ਤੇਰੇ ਜੰਮਣ ਪਿੱਛੇ ਜ਼ਰੂਰ ਆਰਐਸਐਸ ਦੀ ਸਾਜ਼ਿਸ਼ ਹੋਊ

    • @mundamajjeda
      @mundamajjeda Рік тому +8

      ​@@devinder514ਤੇਰੇ ਜੰਮਣ ਪਿੱਛੇ ਜਰੂਰ ਕਿਸੇ RSS wale de ਲੋ--ੜਾ ਹੋਓਗਾ😂😂 24 ghante RSS RSS karde rehnde ho tuhi lok

    • @devinder514
      @devinder514 Рік тому +1

      ਸਾਰੀ ਤੁਹਾਡੀ ਨਸਲ ਪਿੱਛੇ ਸ਼ਿਵ ਲੰਡ ਹੈ , ਲੰਡ ਪੂਜਕੋ

    • @prayrakbansal4855
      @prayrakbansal4855 Рік тому

      @@devinder514 pehla puchle apni gahedeya to tera baap kaun hai rss hai ya koi or because india vich ta maneya lekin tuhada papa kehnde rehna hai pakistan vich bhi rss eh kush kar rehi hai . Rss ne dss tuhadi ki krdleya .lekin tuhada papajan tuhanu jaroor khatam kar reha hai ohna nu ta tussi apna jija banaunda ho 😂😂😂

  • @jagirsingh6295
    @jagirsingh6295 Рік тому

    ਲਾਲਚ ਬੁਰੀ ਬਲਾ ਹੈ

  • @user-pl4ri9qy3k
    @user-pl4ri9qy3k Рік тому +1

    Tagi da jal

  • @ManpreetSingh-dc8rk
    @ManpreetSingh-dc8rk Рік тому

    Police da rs teh hunda aap sarkar ch v sab kuj mahina rishwat sab chalda badlaav aa

  • @Majhail022
    @Majhail022 Рік тому

    2-3 crore katha krke 50 lakh de inaam kadd dinde ne

  • @punjabaseel7499
    @punjabaseel7499 Рік тому +1

    Eh band karo te sarkar anni ho gai aaa

  • @lifestruth9066
    @lifestruth9066 Рік тому

    Sarkar ki roku sarkar ta khud punjab state lottry te dream 11 apps vgera nal eh dhande shuru kr k ditte we loka nu ..
    Ede nalo ta 10 rupye wala satta thik aa saale ehna nalo ta thik hi aa oo

  • @cj.5707
    @cj.5707 Рік тому

    Bande nu ap sochna chahihda dukaandaan ki chunchuna kamaunga je edda gift den lag je

  • @gurkiratsingh1638
    @gurkiratsingh1638 Рік тому +1

    2 sall phla e kam ho chuka e 😂

  • @BalwantSingh-wp5cl
    @BalwantSingh-wp5cl Рік тому +3

    This. Is ilegal. Act. Whare govt
    2:08

  • @SatnamSingh-qh5nm
    @SatnamSingh-qh5nm Рік тому

    Police v bhagidar hove ge

  • @ManpreetSingh-dc8rk
    @ManpreetSingh-dc8rk Рік тому

    Jina ne paise kha laye ohna nu faro ja k zeba cho paisa kado property zabat karo

  • @totalcrac4247
    @totalcrac4247 Рік тому

    No tax paid to govt.

  • @SanjivKumar-sv2wo
    @SanjivKumar-sv2wo Рік тому

    Oh hadd a wyrr gurfvare ja ke eh sab krde ae dubke marjo

  • @canada7230
    @canada7230 Рік тому +1

    ਠੱਗਾ ਤੋ ਬਚੋ

  • @user-ps5ek9jt1h
    @user-ps5ek9jt1h Рік тому

    Loka da passe lotde ne

  • @prabhjot_singh_751
    @prabhjot_singh_751 Рік тому

    tokra tv de video dekh k kon kon ayea❤😂

  • @SurinderSingh-xy2lq
    @SurinderSingh-xy2lq Рік тому +1

    Thag Lok ne

  • @yogendrasingh257
    @yogendrasingh257 Рік тому

    GuruGara ch bhi thagi kar rahe ne

  • @gaganpreet4507
    @gaganpreet4507 Рік тому

    Y na fuddu bno yr kon kise nu ajj de time ch ghro khwa Noda tusi app dekho thar app nhi lyi jndi jis toh oh sonu kitho de du le k matlb saaf gl dekho ae 5 7 bnde hunde ral k km chlda sara jida Scorpio kisita te le k aye jine wade innam oh apne bnde aa nu kd dinde jina di ceezh phla hi aa oh loka nu 10 lakh de chote Inam kd dinde 90 lakh bn jnda parchi cut k 10 gya te fyda kina 90 lakh da thar v apni hogi paise v bch gye lok y ajj kl jeb a cho nhi paise chd de 😂😂😂 tusi kide supne dekh de sare plz ik war dso shi a ja mai y glt aa plz j koi hor gl oh mnu v smja de koi mera veer ❤❤ punjab nu chd do yaar ki reh gya hun apne kol ❤❤

  • @DeepakRawat-ev6xt
    @DeepakRawat-ev6xt Рік тому

    Bro gamling ha bs ya

  • @Bhagatsinghagain
    @Bhagatsinghagain Рік тому

    ਲਾਲਚ ਮੂਰਖ ਬਣਾਉਂਦਾ ਤੇ ਦੁਨੀਆਂ ਬਣਦੀ ਜਾਂਦੀ ਹੈ

  • @brother9440
    @brother9440 Рік тому

    Thagg kathe hoyee ne saare

  • @user-tn5jl2mc1y
    @user-tn5jl2mc1y Рік тому

    ਵੀਰ ਕੱਪੜੇ ਲੱਕੀ ਡਾਰਅ ਕੱਢੌ ੧ਨੰਬਰ ਕੱਪੜਾ ਲੌਕ ਚੰਗਾ 👍ਕੱਪੜਾ ਪਾ ੴਦੇਗ ਤੇਗ ਫ਼ਤਿਹ ਖਾਲਿਸਤਾਨ ਝੰਡਾ ਕੰਰਸੀ ੨੧ਸਦੀ ਬਣ ਗਿਆ

  • @1236......
    @1236...... Рік тому

    Eh nashe ton ghat aa

  • @CreativeMan77
    @CreativeMan77 Рік тому

    Loka di zmeer mar gai

  • @manpreetgill3970
    @manpreetgill3970 Рік тому +2

    A sirf fuddu banaaaunde ne

  • @vpjoshi2
    @vpjoshi2 Рік тому +4

    Rss Baman , baniyo ki bhole bhale sikho or Punjab ke khilaf ke khilaf ek or sazis.😂😂

  • @binderkaurbhullar4559
    @binderkaurbhullar4559 Рік тому

    Ewe sale kohte je punjab ch bahed chal lage khoob dohe hathe loot rahe han ehe look u tuber ena to apna hesa lende han sarkar da saream tex chore karde han

  • @nijjarsukhraj3287
    @nijjarsukhraj3287 Рік тому

    ਪੰਜਾਬ ਪੁਲਸ ਮਹੀਨਾ ਲੈਂਦੀ ਆ ਚੋਰ ਤਾਂ ਪੁਲਸ ਵਾਲੇ ਆ ਐਸਐਸਪੀ dsp sb nu ptaa

  • @GaganSekhon-sz6qf
    @GaganSekhon-sz6qf Рік тому

    Thug mehkma....

  • @innocentthought7173
    @innocentthought7173 Рік тому

    Fraud

  • @rajuarora3163
    @rajuarora3163 Рік тому

    ਠੱਗ ਨੇ ਸਿਰੇ ਦੇ

  • @143jira
    @143jira Рік тому

    Guru Ghara nu taa bakshdo kanjaro

  • @harinderpreethani8147
    @harinderpreethani8147 Рік тому

    Buhut galat kaam kardene eh bande buhut bada gang ha

  • @saabpalyal..satpalsinghblo3987

    Eh sare bhagi bander mil ke lut lende

  • @rameshkumarhans8821
    @rameshkumarhans8821 Рік тому

    Baba nanak da phalshafa, kirat karo de khilaf hai.

    • @SahneySaab
      @SahneySaab Рік тому +2

      😂😂koi manda nanak nu.. dekh la fraud hon de bawjood, gurudware vich lucky draw kade jaa rahe aa

  • @desitouchvlog
    @desitouchvlog Рік тому +3

    ਚੱਕ ਦੋ ਕੰਮ 😂