Lucky draw bumper Fraud Scam | ਪੁਲਿਸ ਨੇ ਕਾਬੂ ਕੀਤੇ ਠੱਗ । Tokra Tv
Вставка
- Опубліковано 6 вер 2024
- Welcome back to your family show tokra tv . Hope you guys and enjoying and subscribe it .
This video we make entertainment plus infomative , which related to currunt market frauds . Coupon mafia . Only those who made scams
We hope you guys will subscribe after watched the show .. please enjoy thank you .
Team tokra tv
Thank you 🙏🏻💎
ਆ ਗੱਲ ਬੜੀ ਵਧੀਆ ਕੀਤੀ ਜਿਹੜੇ ਕਹਿੰਦੇ ਗਾਣੇ ਚ ਪੰਜਾਬ ਸਾਡੇ ਦਿਲਾਂ ਚ, ਪੰਜਾਬ ਸਾਡੀ ਜਾਨ ਆ 👍ਪਰ ਅਸੀਂ ਪੰਜਾਬ ਨੀ ਆਉਣਾ ਵੈਸੇ ਪੰਜਾਬ ਹੈਂ ਸਭ ਤੋਂ ਸੋਹਣਾ,,ਪਰ ਅਸੀਂ ਨੀ ਆਉਣਾ 🙏
ਰਹਿਣਾ ਅਸੀਂ ਵਿਦੇਸਾਂ ਵਿੱਚ ਪਰ ਸਾਨੂੰ ਚਾਹੀਦਾ ਖਾਲਿਸਤਾਨ 🤔🤔🤔,,,
666666666666666665
@@HarpreetSingh-xw4fs ਖਾਲਿਸਤਾਨ ਕਰਦੇ ਕਰਦੇ ਪੰਜਾਬ ਖਾਲੀ ਕਰਾ ਲਿਆ,
ਹਰ ਸਮੇਂ ਲੋਕਾਂ ਵਿੱਚ ਧੱਕੇ ਨਾਲ negativity ਫੈਲਾਅ ਨੇ ਸਾਡੇ ਪੰਜਾਬ ਦੇ ਕੁੱਝ ਬੁੱਧੀ ਜੀਵ
@@Amritpalsingh-km1sibro khalistan zaroori a Punjab lyi nhi ta aun ale sme ch dekhi ki haal hunda isto v mada
Man lye jaruri aaa Khalistan forn ch rah ka ni milna Khalistan ground laval ta auna pana Punjab rah ka dakho apna lok ki chonda aaa canada usa uk bhat ka ni milna kuz tussi forn bhata koi na koi bian da danda bhola bhala loka atha koi na koi dharna la d danda na ouna ta parcha ho jana ouna di family nu badh ch koi ni pushda
ਇਸ ਵੀਡਿਉ ਨਾਲ ਲੋਕਾਂ ਦੀਆਂ ਅੱਖਾਂ ਖੁੱਲ੍ਹ ਜਾਣਗੀਆਂ, ਠੱਗ ਲੋਕਾਂ ਕੋਲੋ ਬੱਚ ਜਾਣਗੇ
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਹਰਜੀਤ ਵੀਰੇ ਦਿਲੋ ਸਲੂਟ ਤੁਸੀ ਨਸਲਕੁਸ਼ੀ ਦੀ ਗੱਲ ਕੀਤੀ 🙏
*ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖੇ 🙏*
ਸੈੱਡ ਵੀ ਕੁਪਨ ਦੇ ਵਿਚ 😂😂😂
😅😅😅😅😅
😂😂
ਇਹ ਤਾ ਲੱਗਾ ਪੱਥਰ ਪੱਟ ਕੇ ਕੂਪਨ ਚ ਦੇਦੂ😂
ਵੀਰ ਸੰਘੇ ਤੇ ਕੋਈ video bnauo
Ehe bnday v comedy de legend ne goga pasrori nd saleem albela jida pakistan panjab comedy de legend ne ehe edhr wale panjab de legend ne saf suthri comedy a nale no double meanings ❤love from punjab patiala Nabha vere ❤
17 ਵਾਲਾ ਕੂਪਨ ਇੱਕ ਸਾਡਾ ਵੀ ਪਾਦੇ ਭਿੰਦੇ 😁 ਭਿੰਦਾ ਲੋਟਰੀ ਵਾਲਾ ਬਹੁੱਤ ਵਧੀਆ ਵੀਡੀਓ ਲੋਕਾ ਨੂੰ ਜਾਗਰੁੱਕ ਕਰਨ ਲਈ 👍
What a energetic performance both of you bro
..🎉😊
Dhakke kive marda, upper chdo tsi😂😂😂😂
Waah o bai ciraaaa galbaat hamesha di tarahh😅😅😅😅😅
😂🤣😂🤣 nam e siraa va TOKRA tv
Janab ehe darw kar keh mere jindghi karab hu geyi menu ik subesh nikke vargeh do bro h s deh name te loka nu lot deh c ona neh bhut loka nu lot keh leh gey mere naal v bhut dhakha hoyia c g
kali nagni kha k bnai aa verr video mano ja na mao 😅😅😅😅😅😅😅😅😅😅😅😅😅❤❤❤❤❤siraaaaa bai g full enjoy
ਬਿਲਕੁਲ ਸੱਚੀ ਕਹਾਣੀ ਅਾ ਵੀਰ ਰੁਹਾ ਦੀ ੲੇਦਾ ਹੀ ਘੁੱਗ਼ੂ ਕੋਲਾ ਨੂੰ ਬਿਜੂ ਬਣਾ ਕੇ ਅਰਬਾ ਰੁਪੇ ਕਮਾ ਕੇ ਅਗਲੇ ੳੁਡ ਜਾਦੇ ਨੇ
Love you Ferozepur city say bro miss u baut baut first comt
ਵਧੀਆ ਵੀਡੀਓ ਬਣਾਈ ਆ ਲੋਕ ਨੂੰ ਵੀਡੀਓ ਵਿੱਚ ਇਸੇ ਤਰ੍ਹਾਂ ਹੀ ਭਰਮੋਦੇ ਨੇ 99% ਠੱਗੀ ਆਲੇ ਈ ਹੁੰਦੇ ਨੇ
Instagram te live dekh ke aye .nice bro❤❤
🙏🙏😀
Rabb kray tohade Ghar sachi thaar aa je Ghar de kol nanak sar gurdware jaroor jayo khush rho bai
💯🔴Brown kudi kardi hundi a coupan vali game 😂
ਤੇ ਟੋਕਰਾ ਚੈਨਲ ਵਾਲ਼ੇ ਬਾਈ ਓਸ ਨੂੰ ਸਪੋਰਟ ਕਰਦੇ ਨੇ , ਪੂਰੀ ਆਪਾ ਵਿਰੋਧੀ ਗੱਲ।
@@Karm3572Galt Gal tu shuru kiti
1. papa keh mainu na k putt ......
2. Jinna kolo oh paise lai k draw paunde hai ..... Jina da nahi niklda .... Ki ohna nu paise vapas karde hai ......NAHI ( in capital Letters )
🔴3. Kisse naal Gal karn toh Pehla RESPECT RAKHIYA KARO GAL KARAN LAGGIYA
siraaaa
Comedy with a great message..
ਚਾਵਲਾ ਮੋਟਰਜ ਦਿੱਲੀ 😂😂😂😂
ਸਿਰਾ ਲਾਤਾ 😂😂😂
17 ਰੁੱਪਏ ਪਾਂ ਦਿਓ 😂😂😂😂
ਬਹੁਤ ਸੋਹਣੀ ਸਿੱਖੀਆ
ਸਰਕਾਰ ਤੇ ਲੋਕਾਂ ਨੂੰ ਧੋਖਾ ਦਿੰਦੇ ਆ
😂😂😂😂😂siraa bhindee bai m olrdy subscribe kita pya khich k rkho kmm caryy on
ਬਾਈ ਨਿੱਕੀਆਂ ਨਿੱਕੀਆਂ ਗੱਲਾਂ ਵਿਚ ਵੱਡੀ ਤੇ ਸੱਚੀ ਗੱਲ ਕਰ ਜਾਂਦੇ ਓ ਅਖੀਰ ਲਾ ਦਿੰਦੇ ਓ ਬਾਈ
Bohut sohna msg dita 22g rab chardi kala ch rakhe tuhanu ❤️
Sada a
ਕੈਟ ਵੀਰੇ
ਸੰਦੀਪ ਸਿੰਘ ਸੰਧੂ ਫਰੋਮ ਤਰਨਤਾਰਨ ਸਾਹਿਬ (ਖੇਮਕਰਨ )
Chalo man lea veer ji eh sab fraud hunda .
Jo bank ale karde a
Paise rakhe te kuch k paise cut kri jande a
1 bande de 100-200 ₹ har saal bina puche cut lende a
150 crore di population a sadi
Chlo 100 crore de account man lo
Har ek de 100 ₹ v kade saal de ta
.100 billion 1 saal di kmai a .
Oh fraud ni a
Thank u bhinde paji Saanu hasaun vaaste. Mainu tuhadi comedy bahut vadiya lagdi aa. From Amritsar
😂😂😂bestt
Hahaha😂😂😂😂
👍🏻
Excellent work guys .
You know panjabi ?...
@@jaskaranjeetsingh81 i do .
Hello dear
ਬਹੁਤ ਵਧੀਆ ਵੀਡਿਓ
😂😂😂 TOKRA TV allways ਸਿਰਾ ......
Bht sohna massage dita . Par j loki smjan ta
Paji tusi great o😊😊😊tofa kabool kro❤❤❤
Love you harjeet veere bhinde veere bhut ghaint acting aa tuhadi ❤❤
😂 end😂😂😂😂
Eh 22 bhi sira hi launde ne comedy da👍👍
Y ji bahut badhiya video bnode o lov u.....y g je fauji te video banao.
Bhuat bhuat kainttttt acting 🙏🙏🙏🙏🙏🙏😄😄😄😄
😂😂
Bahut vdiya❤
Ohhhh ptandroo 😂😂😂
Siraa yr 😂😂😂😂😂😂
ਵੀਰੋ ਮਸਤਾਨੇ ਫਿਲਮ ਦੀ ਵਿ ਗੱਲ ਕਰੋ।
98140 agge aape la lai siraaa e aa😂😂😂
bhinda 22 boht vdia actor aa.bht agge tk jau
ਬਹੁਤ ਸੋਹਣੇ ਵੀਰੇ। ❤❤❤❤❤❤❤❤
Very funny video😂😂😂
Yr moood bhot sad see vdo dhk k rho v happy ho gee God bless you
ਬਾਈ ਤੁਸੀਂ ਬਰਾਊਨ ਗਰਲ ਨੂੰ ਸਪੋਰਟ ਕਰਦੇ ਓਂ , ਉਹ ਵੀ ਤਾਂ ਇਸੇ ਤਰ੍ਹਾਂ ਦੀਆਂ ਸਕੀਮਾਂ/ਡਰਾਅ ਦਾ ਕੰਮ ਕਰਦੀ ਹੈ ।
A lo a sit ta ji aha🤣😂🤣phon v gea vich🤣🤣🤣
👋 dear ❤
Both of you are super star
Wah ji wah ,tusi realty leke aaye ho loka de mure
ਸਾਰੇ ਵੀਰ ਅਤੇ ਭੈਣਾ ਨੂੰ ਬੇਨਤੀ ਆ ਜੀ ਸਾਰੇ ਪੰਜਾਬੀ ਵਿੱਚ ਟਿਪਣੀ (ਕਮੈਟ) ਕਰਿਆ ਕਰੋ ਜੀ ਸਾਨੂੰ ਪੰਜਾਬੀ ਮਾ ਬੋਲੀ ਦੀ ਸੇਵਾ ਕਰੋ ਜੀ 🙏🙏🙏
ਟਿੱਪਣੀ, ਕੁਮੈਂਟ,ਮਾਂ ਬੋਲ਼ੀ,🙏🙏
Boht wadeyea video
Bai bahut nazara aanda video dekh ke .rab hamesha khush rakhe tunu
Hahaha hahahaha nic yaar
Boht vadia video veere
Bhut vadhiya veero mza aa janda tuhadiya videos dkh k Luv frm Patiala ❤️
ਲੈਜੋ ਲੈਜੋ😂😂😂
😅😅
Veer mere lyi v duava kardi 😂😂😂😂😂
ਬਹੁਤ ਵਧੀਆ ਕੀਤਾ ਵੀਰ ਤੁਸੀ ਗੰਢ ਪਾਇਆ c ihna loka ne
Sirra 😅😅😅😅😅😅😅😅😅
ਗਮਮਮ ਮੇ 😂😂😂
Haha😂😂😂😂 bhut vdya kita
Veer yrrr😂😂😂😂😂😂😂😂 unbelievable performance
har ek topic cover krd .. God bless you brothers
ਦਾਸ ਦੀ ਤਾਈ ਨੀ ਹੈਗੀ ਕੋਈ 😂
Tokra TV endd❤
Bahut ghnt video bnayi veer g .sahid lok samj Jan🙏🙏🙏🙏🙏🙏🙏🙏🙏🙏🙏🙏🙏🙏🙏🙏
Good job brother
Bhut wdiya both of u ....love from Una himachal
Dillon pyr a dowe Veera nu ..lv u a bro dowa nu ....ek tym aaoga tuhada Kapil Sharma varga ..gbu
Buhat vdi video ajkal compan da name oupr dhokha ho raha loka nal
😂😂 ਬਹੁਤ ਵਧੀਆ ਵੀਰੋ
Bai ji bohat vadiya best
ਲੈਜੋ ਲੈਜੋ 😂😂😂😂ਭਿੰਦਾ ਸਿਰਾ ਲਾਉਦਾ।
Good msg brother ❤
ਬਹੁਤ ਵਧੀਆ ਬਾਈ ਜੀ
❤super star
Actung gud
Bilkul sach dikhaye bot chalda pyea ajj kal a apne v kuj k lok sale paesey li parmoshan karde paela ona de jutiya maro
Sachi gl aa canada ale mudd k ni aune
Bai tiles waleya di parody bnayu
waah yaar mja aa gya, banda kaint aa bai tu
tusi dono hi kaint ho
Good massage Bai G
ਬੱਬੂ ਵੀਰ ਏਦਾ ਕਿਦਾ 😂😂😂
Paji lejo nai ta pinde veer nay lkk pnn Dena
Pra boht vdiya g rabb taraki bakhshe vireya nu hamesha ikathe reho vire ❤
100% sach
ਬਹੁਤ ਵਧੀਆ ❤❤❤