Punjab ਦੇ Village ਨੂੰ Norway ਬੈਠੇ NRI ਨੇ ਬਣਾ ਦਿੱਤਾ ਸ਼ਹਿਰਾਂ ਵਰਗਾ | 𝐁𝐁𝐂 𝐏𝐔𝐍𝐉𝐀𝐁𝐈

Поділитися
Вставка
  • Опубліковано 6 жов 2024

КОМЕНТАРІ • 168

  • @prabhdyalsingh4722
    @prabhdyalsingh4722 2 роки тому +39

    ਪਿੰਡ ਬੂਲੇਵਾਲ ਵਾਸੀਓ! ਪੈਸਾ, ਐਨ.ਆਰ. ਆਈ ਗੁਰਜੀਤ ਸਿੰਘ ਲਾ ਰਿਹਾ, ਤੁਸੀ ਪਿੰਡ ਦੀ ਸੁੰਦਰਤਾ ਬਣਾਈ ਰੱਖਣ ਲਈ ਅੜਚਨਾਂ ਦੂਰ ਕਰੋ। ਗੁਰਜੀਤ ਸਿੰਘ ਦੀਆਂ ਬਣਵਾਈਆਂ ਸੁੰਦਰ ਥਾਂਵਾਂ ਚ ਇਕੱਠੇ ਹੋ ਕੇ ਬੈਠਿਆ ਕਰੋ, ਪਿੰਡ ਦੇ ਕਈ ਮਸਲੇ ਆਪਣੇ-ਆਪ ਹੱਲ੍ਹ ਹੋ ਜਾਣਗੇ।

    • @Indermahi-l5f
      @Indermahi-l5f 2 роки тому

      ਮੇਰੇਚੈੱਨਲ ਤੇ ਇਕ ਮਿਲੀਅਨ ਸਸਕਰਾਈਬਰ ਲਿਆ ਦੋ ਵਾਅਦਾ ਕੋਈ ਭੁੱਖਾ ਨੀ ਸੋਵੇਗਾ

  • @Lovenature-nt8zm
    @Lovenature-nt8zm 2 роки тому +24

    ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ 🙏

  • @GurwinderSingh-zi4fd
    @GurwinderSingh-zi4fd 2 роки тому +31

    ਪੰਜਾਬੀ ਮਾਂ ਦਾ ਸਰਵਣ ਪੁਤਰ, ਬੂਲੇਵਾਲ ਪਿੰਡ ਦੀ ਸ਼ਾਨ, ਸਾਬ ਰੰਧਾਵਾ, ਵਾਹਿਗੁਰੂ ਜੀ ਦੇਸਾਂ ਪਰਦੇਸਾਂ ਵਿੱਚ ਸਦਾ ਅੰਗ ਸੰਗ ਸਹਾਈ ਹੋਣ ਜੀ

  • @raghbirsinghdhindsa3164
    @raghbirsinghdhindsa3164 2 роки тому +17

    ਸਾਨੂੰ ਆਪਣੇ ਇਲਾਕੇ ਦੇ ਪਿੰਡ ਬੂਲੇਵਾਲ ਤੇ ਮਾਣ ਹੈ
    ਅਤੇ ਆਪਣੇ ਇਲਾਕੇ ਦੇ ਗੁਰਜੀਤ ਸਾਹਿਬ ਦੀ ਅਸੀਂ ਇੱਜ਼ਤ ਕਰਦੇ ਹਾਂ

    • @Indermahi-l5f
      @Indermahi-l5f 2 роки тому

      ਮੇਰੇਚੈੱਨਲ ਤੇ ਇਕ ਮਿਲੀਅਨ ਸਸਕਰਾਈਬਰ ਲਿਆ ਦੋ ਵਾਅਦਾ ਕੋਈ ਭੁੱਖਾ ਨੀ ਸੋਵੇਗਾ

  • @bandnasidhu
    @bandnasidhu 2 роки тому +3

    Only 2015 TO 2022 ,VERY SHORT TIME TO RENOVATE , VILLAGE.WAH JI WAH.

  • @farmlife3304
    @farmlife3304 2 роки тому +12

    ਇਹ ਐ ਸਾਡਾ ਪੰਜਾਬ ਹਰਿਆ ਭਰਿਆ ਖੁਸ਼ਹਾਲ।ਕਾਸ਼ ਹਰ ਪਿੰਡ ਵਿੱਚ ਕੋਈ ਏਦਾਂ ਦਾ ਸਰਵਣ ਪੁੱਤ ਜੰਮਦਾ 🙏
    ਪਿੰਡ ਵਾਸੀਉ ਬਾਈ ਨੇ ਜਿੰਦਗੀ ਦੀ ਆਪਣੇ ਖੂਨ ਪਸੀਨੇ ਦੀ ਕਮਾਈ ਲਾਈ ਤੁਹਾਡੇ ਪਿੰਡ ਤੇ ਹੁਣ ਇਸ ਨੂੰ ਸੰਭਾਲ ਕੇ ਰੱਖਣਾ ਤੁਹਾਡਾ ਫਰਜ ਹੈ 🙏🙏🙏

    • @Indermahi-l5f
      @Indermahi-l5f 2 роки тому

      ਮੇਰੇਚੈੱਨਲ ਤੇ ਇਕ ਮਿਲੀਅਨ ਸਸਕਰਾਈਬਰ ਲਿਆ ਦੋ ਵਾਅਦਾ ਕੋਈ ਭੁੱਖਾ ਨੀ ਸੋਵੇਗਾ

    • @OhiSandhu
      @OhiSandhu Рік тому

      Ik kyo jamna..sare milke kyo ni bna skde.. sarpanch v es shart te he chunya jawe

  • @ranjitsingh-lu7ok
    @ranjitsingh-lu7ok 2 роки тому +13

    ਬਹੁਤ ਹੀ ਸ਼ਾਨਦਾਰ ਕੰਮ ਕੀਤਾ ਹੈ ਜੀ 👍
    ਜੇ ਸਾਡੇ ਲੀਡਰਾਂ ਦੀ ਇਹੋ ਜਹੀ ਸੋਚ ਰੱਖਦੇ ਹੋਣ ਤਾਂ ਸਾਡਾ ਦੇਸ਼ ਸਵਰਗ ਬਣ ਜਾਵੇ l

    • @bandnasidhu
      @bandnasidhu 2 роки тому +1

      BUT LEADER S. WILL NEVER THINK LIKE A COMMON MAN.

    • @ranjitsingh-lu7ok
      @ranjitsingh-lu7ok 2 роки тому +1

      @@bandnasidhu 100% right Sir 👍👍👍

    • @Indermahi-l5f
      @Indermahi-l5f 2 роки тому

      ਮੇਰੇਚੈੱਨਲ ਤੇ ਇਕ ਮਿਲੀਅਨ ਸਸਕਰਾਈਬਰ ਲਿਆ ਦੋ ਵਾਅਦਾ ਕੋਈ ਭੁੱਖਾ ਨੀ ਸੋਵੇਗਾ

  • @GurpreetSingh-wn8hx
    @GurpreetSingh-wn8hx 2 роки тому +6

    ਬਹੁਤ ਵਧੀਆ ਕੰਮ ਕੀਤਾ ਪਾਜੀ ਨੇ ।ਨਹੀ ਤਾਂ ਲੋਕ ਬਸ ਆਪਣੇ ਤੇ ਯ ਹੋਰ ਬਿਨਾ ਮਤਲਬ ਕਮਾਂ ਤੇ ਲਾਂਦੇ ਨੇ

    • @desipanjaban
      @desipanjaban 12 днів тому

      ਪਾਜੀ ਨਹੀਂ ਭਾਅ ਜੀ। ਪਾਜੀ ਸ਼ਬਦ ਦੇ ਅਰਥ ਪੰਜਾਬੀ ਵਿਚ ਬਹੁਤ ਘਟੀਆ ਹਨ ਜੀ

  • @JaswinderSingh-dq1ki
    @JaswinderSingh-dq1ki Місяць тому +1

    I Proud of NRI Veer Gurjeet ji

  • @dineshbadhan5914
    @dineshbadhan5914 2 роки тому +5

    Me pehla v es pind bare kafi vedio dekhia aa.. Bhut gt ginti lok ne jo smaj lai kush kr gujrde aa.. Bulewalia roll model aa nojwana da.. Real hero..

  • @manjindersingh-iy1tn
    @manjindersingh-iy1tn Рік тому +1

    ਵਾਹ ੳ ਸਾਬ ਸਿੰਘਾ ਜਿਉਂਦਾ ਰਹਿ

  • @ravi4044
    @ravi4044 2 роки тому +24

    You're a real Hero for all Indians 👏👏

  • @SurinderSingh-ln3pv
    @SurinderSingh-ln3pv 2 роки тому +2

    ਬਾਈ ਜੀ ਤੈਨੂੰ ਮੇਰੇ ਵਲੋ ਸਲੂਟ ਹੈ ਸਾਰੇ ਬਹਾਰ ਜਾਦੇ ਨੇ ਇਥੇ ਆਕੇ ਕਾਰ ਲੇ ਲੈਦੇ ਨੇ ਕੋਠੀ ਪਾ ਲੈਦੇ ਨੇ ਤੇ ਕੋਠੀ ਚ ਕਬੂਤਰ ਬੋਲਦੇ ਨੇ ਤੁਸੀ ਬਹੁਤ ਵਧੀਆ ਉਪਰਾਲਾ ਕੀਤਾ ਇਹ ਸੇਵਾ ਕਰਕੇ ਤੁਹਾਡਾ ਸਵਰਗ ਦਾ ਰਸਤਾ ਸਾਫ ਕਰ ਲਿਆ ਜੀ ਬਹੁਤ ਵਧੀਆ ਕੰਮ ਸਲਾਮ ਐ ਬਾਈ ਤੈਨੂੰ

  • @manindermalhi6272
    @manindermalhi6272 2 роки тому +4

    ਬਹੁਤ ਵਧੀਆ ਕੰਮ ਕੀਤਾ ਬਾਈ ਨੇ

  • @bandnasidhu
    @bandnasidhu 2 роки тому +3

    Wah,WHAT A GOOD APPROACH.

  • @BibaGuy2010
    @BibaGuy2010 2 роки тому +4

    ਏਡਾ ਜਿਗਰਾ, salutes

  • @bikramsingh7146
    @bikramsingh7146 2 роки тому +2

    ਬਹੁਤ ਵਧੀਆ ਕੰਮ ਕੀਤਾ ਸੀ👍

  • @ishankaranansh1682
    @ishankaranansh1682 2 роки тому +4

    Real son of Punjab salute brother need for all you fulfill great

  • @kavindersingh5929
    @kavindersingh5929 2 роки тому +2

    Salute..

  • @PrinceKumar-cf7ek
    @PrinceKumar-cf7ek 2 роки тому +3

    Great😊👏👍 job.. 🙏💐💐💐🙏

  • @Amitchauhan-du9id
    @Amitchauhan-du9id 2 роки тому +2

    Salute to u sir 🇮🇳🇮🇳..

  • @jashanpreetkaur1008
    @jashanpreetkaur1008 2 роки тому +4

    ਪੰਜਾਬ ਦਾ ਪੁੱਤ 💐

  • @DeepSinghGill-nh3dd
    @DeepSinghGill-nh3dd 2 роки тому +2

    ਹੋਰਾਂ ਦੀ ਹਿਮਾਇਤ ਜਦੋਂ ਕਰਨ ਲੱਗੋੱ ਤਾਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ🙏🙏🙏🙏

  • @sarbjitvehniwal4467
    @sarbjitvehniwal4467 2 роки тому +3

    a veer ne guru da Sikh, jo kudrad nal pyar

  • @fearlesswarrior4415
    @fearlesswarrior4415 2 роки тому +3

    Good job brother 🙏

  • @qaisartufail4341
    @qaisartufail4341 2 роки тому +3

    A sublime thinking,a true spirit of DESH PUNJAB

  • @vipsahota
    @vipsahota 2 роки тому +3

    Ehna nu Padma Award vaste nominate karna chahida hai....Main daave naal likhada haan ki ehna di selection hovegi hi award vaste

  • @jsf6749
    @jsf6749 2 роки тому +1

    bht..bht..bht..bht..bht..wdia km kita veer..eho jhi ruhh koi koi hi hundi aa..

  • @mrsingh7580
    @mrsingh7580 2 роки тому +7

    Well done. Waheguru bless you 🙏

  • @VikramSingh-ep6wk
    @VikramSingh-ep6wk 2 роки тому +2

    Waheguru ji

  • @nealstellar6986
    @nealstellar6986 2 роки тому +2

    Bhut vadia veer ji

  • @Jasminkarn
    @Jasminkarn 24 дні тому +1

    Boht Khushi hoi vekh ke Sanu sareya nu Edda sochna chahida a assi v gurdaspur to a Khushi boht hoi vekh ke🫡👍👌

  • @BhupinderSingh-xb4hl
    @BhupinderSingh-xb4hl 2 роки тому +3

    🌹👍ਬਹੁਤ ਪਿਆਰਾ ਪਿੰਡ 🎞❤

  • @HarjinderSingh-wt2ye
    @HarjinderSingh-wt2ye 2 роки тому +3

    Salute 🙏, good job .

  • @fromsuperearth..3323
    @fromsuperearth..3323 2 роки тому +2

    guru Nanak dev ji da message hai Kudrat nu bachayo Pani dharti te hava saaf rakho jungle lagayo

  • @nishansingh4336
    @nishansingh4336 26 днів тому +1

    ਬਹੁਤ ਵਧੀਆ ਜੀ

  • @BaljinderSingh-ej4ui
    @BaljinderSingh-ej4ui 2 роки тому +2

    Very good veer ji bahut changi soach ha

  • @amansandhu757
    @amansandhu757 2 роки тому +1

    Bout vadiya soch

  • @atamjitsingh8228
    @atamjitsingh8228 7 місяців тому

    Tusi punjab da Maan ho.waheguru tuhade te maharashtra rakhe.❤❤❤❤❤❤❤

  • @lakhvindersinghmaan6141
    @lakhvindersinghmaan6141 2 роки тому +2

    Good job sir ji👏👏👏👌🙇🌹🌹🌷🌷😊😍

  • @baljeetsingh-xo8gs
    @baljeetsingh-xo8gs 2 роки тому +1

    Saab ji bhut vadia.
    Well done.
    Thanks.

  • @RupinderSingh-kt6iu
    @RupinderSingh-kt6iu 2 роки тому +2

    Bahut wadhia saab bulewalia veer feel proud on you

  • @gurindergill194
    @gurindergill194 2 роки тому +1

    Bahut vdia salagajog Kadam. BHAJI

  • @sandeepdhiman
    @sandeepdhiman 2 роки тому +1

    Humanity is above's all 💐💐💐💐
    Almighty be bless up Gurjeet singh ji

  • @RavinderSingh-js6rm
    @RavinderSingh-js6rm 2 роки тому +2

    Very nice 👍

  • @sukhravi6815
    @sukhravi6815 2 роки тому +2

    ਪੰਜਾਬ ਦਾ ਮਾਣ ਗੁਰਜੀਤ ਸਿੰਘ ਰੰਧਾਵਾ 🤙🤙

  • @NavjotSingh-is5ux
    @NavjotSingh-is5ux 2 роки тому +2

    Nice work 👌👍

  • @rashpalkaur4012
    @rashpalkaur4012 2 роки тому +2

    Well done.

  • @ManpreetSingh-kw8kg
    @ManpreetSingh-kw8kg 2 роки тому +2

    Waheguru mehar kare paji di family...

  • @ZindagikSafar
    @ZindagikSafar 2 роки тому +2

    God bless you bhaji 🙏🙏🙏 and it's Great Example for Punjab and State Government,How to Contribute for Nature and Humanity ❤️❤️❤️❤️🙏🙏🙏👍👍👍👍🎉🎉🎉🎉🎉

  • @karankhokhar7972
    @karankhokhar7972 2 роки тому +1

    Main jadon nikka ghuman Janda bullewal pind nu raah ch vekh ka bhut Khushi hundi❤️❤️

  • @4x4_jattz
    @4x4_jattz Рік тому

    ਬੱਲੇ ਸ਼ੇਰਾ ।। ਬਹੁਤ ਪਿਆਰ ਤੇ ਸਤਕਾਰ 🙏

  • @harmeetsingh2134
    @harmeetsingh2134 2 роки тому +2

    Hats off to you Sir ji 👍

  • @sherapadda
    @sherapadda 25 днів тому +1

    ah hunda jigra,,,,,,jhottay bandea de kamm a ah🦁🦁🦁

  • @akhilgaming9042
    @akhilgaming9042 Рік тому

    Salute brother.......sab tuhade warge ho jaan taan apna amrica canada ethey hi hai..........

  • @amrindersingh9762
    @amrindersingh9762 2 роки тому +2

    Bai ji tuhadi soch bhot vdia..

  • @beproudusa4734
    @beproudusa4734 2 роки тому +3

    Congratulations 🎊 🎊🎈 🎊

  • @ankitgumber7290
    @ankitgumber7290 2 роки тому +1

    Boht vdiya soch e

  • @bandnasidhu
    @bandnasidhu 2 роки тому +2

    NORWAY MY DREAM PLACE.BUT HE MADE HIS VILLAGE LIKE NORWAY.

    • @kauranmol3152
      @kauranmol3152 Рік тому

      Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan majbur ha mangn lai mayus ho gaya ha

  • @Ra-mu7bo
    @Ra-mu7bo 2 роки тому +1

    Bahut vadia ਵੀਰ lve pb ❤️❤️

  • @romanafarming3293
    @romanafarming3293 2 роки тому +1

    Good job sir waheguru Mehar rakhe tuhade te

  • @mikeb6476
    @mikeb6476 2 роки тому +1

    Jeo..saab bhaji. Salute 🫡

  • @manibains23
    @manibains23 2 роки тому +1

    Wah kya baat hai paji👍👍

  • @pardeepchaudhary4404
    @pardeepchaudhary4404 2 роки тому +1

    Real Hero Gurjit 👍👏👏👏🙏

  • @babbusidhu7278
    @babbusidhu7278 2 роки тому +2

    Dil de change te imandar soch wale hi a kmm kr skde a g nhi te lok paise de mgr pye a

  • @HeyHS
    @HeyHS 2 роки тому +2

    Proud of this Khalis mindset.

  • @rajeevpawar77
    @rajeevpawar77 2 роки тому +2

    beautiful village

  • @maniaaditeybatth1209
    @maniaaditeybatth1209 2 роки тому +1

    Too good ni word's

  • @BadboyRoparia
    @BadboyRoparia 2 роки тому

    Bahu vdia g
    Par national media ne Punjab da aah scene nhi dssna
    Thanks BBC

  • @rajivmojowal
    @rajivmojowal 2 роки тому +1

    Great

  • @jagdishahluwalia3997
    @jagdishahluwalia3997 2 роки тому +1

    Waheguru ji meher karan

  • @onkarsidhu4217
    @onkarsidhu4217 2 роки тому +1

    Very good Sir

  • @mnisangha3479
    @mnisangha3479 Рік тому +1

    Thanks randawa sahib

  • @iqbalsingh6505
    @iqbalsingh6505 2 роки тому +1

    Weldon Gurjeet veer 👍

  • @singhsingh5889
    @singhsingh5889 Рік тому

    A beautiful mind
    Thinks beautifully and
    Acts beautifully 🙏🙏🙏
    Saab veer has proven that 👏👏👏

  • @singsarwan286
    @singsarwan286 2 роки тому

    very nice ji good work ji thank you ji Al teams BBC news

  • @GurpalSingh-qo9qc
    @GurpalSingh-qo9qc Рік тому

    ਜੇਕਰ ਸਾਰੇ ਪੰਜਾਬ ਦੇ ਐਨ ਆਰ ਆਈਜ਼ ਭਰਾ ਪੰਜਾਬ ਦੇ ਵਿੱਚ 10 ਪਿੰਡਾਂ ਦੇ ਪਿੱਛੇ ਇੱਕ ਵੱਲਡ ਪੱਧਰ ਦਾ ਸਕੂਲ ਅਤੇ ਹਰ 20 ਕਿੱਲੋਮੀਟਰ ਤੇ ਇੱਕ ਹਸਪਤਾਲ ਬਣਾ ਦੇਣ ਤਾਂ ਪੰਜਾਬ ਦੇ ਬੱਚਿਆ ਨੂੰ ਨਸ਼ਿਆਂ ਤੋਂ ਬਚਾ ਸਕਦੇ ਹਾਂ
    ਸ:ਗੁਰਜੀਤ ਸਿੰਘ ਬੁਲੇਵਾਲ ਦਾ ਕੋਟਿਨ ਕੋਟਿ ਕੋਟਿ ਸ਼ੁਕਰਾਨਾ ਪ੍ਰਣਾਮ 🙏🙏🙏🙏🙏

  • @rebtelcustomer1365
    @rebtelcustomer1365 2 роки тому +1

    A Kam sarkaaraa de veer kar reha , a design her Punjabi village da hona cahida

  • @lotussamora8199
    @lotussamora8199 22 дні тому

    Great Person 🙏

  • @Sidhumoosewala-wp2ux
    @Sidhumoosewala-wp2ux 3 дні тому

    ਆਪਣੇ ਪਿੰਡਾਂ ਚ ਕੀਸੇ ਯੂਪੀ ਬਿਹਾਰੀ ਦੀ id ਵੋਟਰ ਕਾਰਡ ਅਧਾਰ ਕਾਰਡ ਨਾ ਬਣਨ ਦਿਓ 🙏 ਹੱਥ ਜੋੜ ਕੇ ਬੇਨਤੀ ਆਂ ਕ੍ਰਾਈਮ ਡਾਟਾ ਪੁਲਿਸ ਬੇਰੀਫੀਕੇਸ਼ਨ ਜਰੂਰ ਚੈਕ ਕਰੋ ਉਨ੍ਹਾਂ ਦੀ 🙏

  • @pardeepsingh-iv6pu
    @pardeepsingh-iv6pu 2 роки тому +2

    🙏🙏🙏

  • @gurinderpassan5481
    @gurinderpassan5481 Рік тому +1

    Best sir g

  • @pp-jz4er
    @pp-jz4er 2 роки тому +1

    Very good sir g

  • @trucklife4710
    @trucklife4710 2 роки тому +1

    Good job bro

    • @jyotijot3303
      @jyotijot3303 Рік тому

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬੈਂਕ ਵਾਲੇ ਮਾ ਦੀ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ

  • @Rohit-pq8sw
    @Rohit-pq8sw Рік тому

    Bahut vadiya bhai

  • @garysinghsahota2908
    @garysinghsahota2908 8 днів тому

    What an example should be publicised more so others can follow

  • @JaswantSingh-hl9nx
    @JaswantSingh-hl9nx 3 дні тому

    Very nice thought.

  • @rajinderkumar2950
    @rajinderkumar2950 2 роки тому +1

    Very nice brother ji 🙏

  • @roopjassal
    @roopjassal 27 днів тому

    22 great job, veer G!

  • @nsdhillon9937
    @nsdhillon9937 2 роки тому +1

    Good Boolewaal sahib

  • @trailerindia
    @trailerindia 2 роки тому

    Great ho Bhai ji

  • @ArshChahal47
    @ArshChahal47 2 роки тому +1

    Pind nu properly nhi vikhaya gya video vich.

  • @deepak5365
    @deepak5365 2 роки тому +1

    Paji tusi graet ho

  • @tajkaur5180
    @tajkaur5180 2 роки тому

    Great job waheguru ji

  • @isupportfarmers2877
    @isupportfarmers2877 Рік тому

    ਗੁੱਡ ❤

  • @RK-ei8ql
    @RK-ei8ql 2 роки тому

    Bohot vadiya uprala🙏

  • @exoticindiaa
    @exoticindiaa 2 роки тому +1

    NRIs nu apne pind adopt karne chahide, thoda thoda karke je contribute karan saare ta chamak jaana Punjab

  • @lifeistooshort8352
    @lifeistooshort8352 2 роки тому +1

    Sardar Gurjit singh real hero

  • @user-jp4mf7ge7d
    @user-jp4mf7ge7d 27 днів тому

    70 ਲੱਖ ਵਿੱਚ ਏਨਾ ਕੰਮ ਕਰਵਾਇਆ l ਪਿੰਡਾਂ ਨੂੰ ਕਰੋੜਾਂ ਦੀਆਂ ਗ੍ਰਾਂਟਾ ਆਉਂਦੀਆਂ ਹਨ ਉਹ ਕਿੱਥੇ ਜਾਂਦੀਆਂ ਹਨ ?

  • @MANJITKaur-jx6nl
    @MANJITKaur-jx6nl 2 роки тому +2

    ਵੀਰੇ ਕਿਸੇ ਦਾ ਘਰ ਬਣਾ ਕੇ ਦੇ ਸਕਦੇ ਹੋ ਦਸਣਾ ਪਰਵਾਰ ਗਰੀਬ ਅਾ