ਸੁਣੋ ਫੇਰ ਚਮਕੀਲਾ ਅਮਰਜੋਤ ਦੇ ਰੇਅਰ ਗੀਤ | Amar Singh Chamkila Amarjot Very Rare Song | Live Akhada

Поділитися
Вставка
  • Опубліковано 29 жов 2024

КОМЕНТАРІ • 57

  • @shindersingh5708
    @shindersingh5708 Рік тому +9

    ਨਹੀਂ ਰੀਸਾਂ ਜੋੜੀ ਦੀਆਂ ਨਹੀਂ ਲੱਭਣੀ ‌ਘੈਟ ਜੋੜੀ ❤❤❤❤❤🎉🎉🎉🎉

  • @rupindersinghsandhu103
    @rupindersinghsandhu103 Рік тому +15

    ਅੱਜ ਵੀ ਜਦੋਂ ਇਸ ਜੋੜੀ ਦਾ ਅਖਾੜਾ ਸੁਣਦੇ ਹਾਂ ਤਾਂ ਦਿਲ ਵਿੱਚ ਇੱਕ ਟੀਸ ਜਿਹੀ ਉੱਠਦੀ ਹੈ ਅਤੇ ਉਹ ਟਾਈਮ ਚੇਤੇ ਆ ਜਾਂਦਾ ਜਦੋਂ ਮੈ ਆਪਣੇ ਪਿੰਡ ਇਹਨਾਂ ਦਾ ਅਖਾੜਾ ਵੇਖਿਆ ਸੀ, ਬਾਈ ਚਮਕੀਲੇ ਅਤੇ ਅਮਰਜੋਤ ਨੇ ਬਹਿਜਾ ਬਹਿਜਾ ਕਰਵਾ ਦਿੱਤੀ ਸੀ, ਮੇਰੀ ਉਮਰ ਉਸ ਵੇਲੇ 20-21 ਸਾਲ ਦੀ ਸੀ, ਕਾਸ਼ ਉਹ ਸਮਾਂ ਅਤੇ ਬਾਈ ਅਮਰ ਸਿੰਘ ਚਮਕੀਲਾ, ਅਮਰਜੋਤ ਵਾਪਿਸ ਆ ਸੱਕਦੇ ਹੁੰਦੇ 😢❤😢

    • @TiwanaMusicEvolution
      @TiwanaMusicEvolution  Рік тому +2

      ਸੰਧੂ ਸਾਹਬ ਸਮਾਂ ਕੱਢ ਕੇ ਇਕ ਵਾਰ ਮੇਰੇ ਨਾਲ ਇਸ ਨੰਬਰ 'ਤੇ ਗੱਲ ਜਰੂਰ ਕਰਿਓ ਜੀ, ਅਖਾੜੇ ਬਾਬਤ ਜਾਣਕਾਰੀ ਲੈਣੀ ਸੀ 98554 24000

  • @HarjinderSingh-ir7vs
    @HarjinderSingh-ir7vs Рік тому +11

    िੲਹਨਾ.ਵਰਗਾ.ਨਾ.ਕੋੲੀ.ਹੋिੲਅਾ.ਤੇ.ਨਾ.ਕੋੲੀ.ਹੋਣਾ.ਵੀਰ.ਮੇिਰਅਾ..ਰॅਬ..ਸਮਾਨ.ਹੈ.ਅਮਰਜੋਤ.ਜੀ..ਤੇ.ਚਮਕੀਲਾ.ਸਾਬ

  • @harmeghsingh2399
    @harmeghsingh2399 Рік тому +8

    ਧੰਨਵਾਦ ਜੀ ਟਿਵਾਣਾ ਜੀ ਤੁਸੀਂ ਬਿਲਕੁਲ ਸੱਚੀਆਂ ਗੱਲਾ ਦੱਸੀਆਂ ਹਨ
    ਇਹ ਤਾਂ ਲੁਟੇਰਿਆਂ ਦਾ ਬੇੜਾ ਗ਼ਰਕ ਹੋਇਆ ਸੀ
    ਸਾਥੋਂ ਹੀਰਾ ਗਵਾਤਾ ਸਾਲੇਆ ਨੇ

  • @rajinderbhatti947
    @rajinderbhatti947 Рік тому +7

    ਕਿਆ ਬਾਤ ਆ ਜੀ ਪੂਰਾ ਰੰਗ ਬੰਨ ਦਿੰਦਾ ਸੀ ਬਾਬਾ

  • @manjeetstudiolehragaga5312
    @manjeetstudiolehragaga5312 Рік тому +13

    ਆਏ ਲੱਗਦੇ ਜਿਵੇ੍ ਅੱਜ ਹੀ ਕਿਸੇ ਪਿੰਡ ਅਖਾੜਾ ਲੱਗਿਆ ਹੋਵੇ Thanku ji Tiwana Sahib
    For hardwork to new Video to us

    • @TiwanaMusicEvolution
      @TiwanaMusicEvolution  Рік тому +2

      ਬਹੁਤ ਬਹੁਤ ਧੰਨਵਾਦ ਬਾਈ ਜੀ, ਆਪਣੇ ਆਲਾ ਕੰਮ ਵੀ ਲਾ ਦੇਂਦੇ ਸਿਰੇ ਜੀ, ਕੈਸੇਟ ਪਹੁੰਚਾ ਦਿਓ ਜੀ।

    • @manjeetstudiolehragaga5312
      @manjeetstudiolehragaga5312 Рік тому +1

      @@TiwanaMusicEvolution ਪਰਸੋਂ ਨੂੰ ਆਊਂਗਾ ਜੀ ਮੈਂ ਫੜਾ ਦੇਵਾਂਗਾ ਜੀ

  • @JaspalSingh-gk8wy
    @JaspalSingh-gk8wy Рік тому +7

    ਨਹੀ ਰਿਸਾਂ ਞਾਈ ਚਮਕੀਲੇ ਦਿਆ

  • @avtarkarda7482
    @avtarkarda7482 Рік тому +16

    Bai Great, ਭੁਲਾਇਆ ਵੀ ਨਹੀਂ ਭੁੱਲਦਾ, ਪਤਾ ਤੇਰੇ ਵਿੱਚ ਕੀ ਹੈ, ਤੂੰ ਤਾਂ ਕੋਈ ਰੱਬੀ ਰੂਹ ਲੱਗਦਾ, ਹੁਣ ਦੇ ਸਮੇਂ gangster ਤੇਰੇ ਸਮੇਂ ਪੈਸੇ ਦੇ ਭੁੱਖੇ ਲੁਟੇਰਿਆਂ ਨੇ ਤੈਨੂੰ ਜਿਉਣ ਨਹੀਂ ਦਿੱਤਾ, ਉਨ੍ਹਾਂ ਦਾ ਤਾਂ ਕੋਈ ਪਤਾ ਨਹੀਂ ਪਰ ਤੂੰ ਅਜੇ ਵੀ ਲੋਕਾਂ ਦਿਲਾਂ ਵਿੱਚ ਵੱਸਦਾ ਹੈ

    • @TiwanaMusicEvolution
      @TiwanaMusicEvolution  Рік тому +1

      ਬਿਲਕੁੱਲ ਜੀ ਬਹੁਤ ਵਧੀਆ ਗੱਲ ਕਹੀ ਐ।

    • @HarjinderSingh-ez6ur
      @HarjinderSingh-ez6ur Рік тому +1

      Ki kita jave veer ..soh rabb di Dil Ronda ji ..jina kalakara da hatth c maraun wich o v narka ch ne .
      Manak .
      Sadik v narka ch jave.
      Hakam bhakhtadi wala ..eh sare bhean chod te ..Amarjot chamkila ji har bhakt Dil te rahde ne ..

  • @rajindersingh6060
    @rajindersingh6060 Рік тому +11

    ਦਿਨ ਪੁਰ ਦਿਨ ਸੱਚਾਈ ਸਾਹਮਣੇ ਆਈ ਜਾਂਦੀ ਕੀ ਓਸ ਟਾਇਮ ਕੀ ਚੱਲ ਰਿਹਾ ਹੋਵੇਗਾ,,,, ਧੰਨ ਆ ਏ ਗਾਇਕ ਜੋੜੀ 🎉🎉❤❤

  • @davindersingh-zb5hd
    @davindersingh-zb5hd Рік тому +6

    ਬਹੁਤ ਵਧੀਆ ਜੀ ਵਾ ਜੀ ਵਾ ❤❤❤❤❤❤❤❤❤❤❤

  • @KKumar-bo8hg
    @KKumar-bo8hg Рік тому +8

    Best jodi, Good songs, boths awaj very super.

  • @GurmeetSingh-jq6mq
    @GurmeetSingh-jq6mq Рік тому +11

    ਨਹੀਂ ਰੀਸਾਂ ਬਾਈ ❤❤❤❤❤

  • @makhansingh4082
    @makhansingh4082 9 місяців тому +2

    Bahut hi badhiya singer Jodi dil to salute,kash yeh Jodi aj jinda hondi,ansi bhi darshan kr lende

  • @sukhrajsingh2341
    @sukhrajsingh2341 Рік тому +7

    Very nice bahut achcha singer jode super star ❤❤❤❤❤

  • @nardokhkumar3483
    @nardokhkumar3483 Рік тому +10

    Very Good Singer Chamkeela Att Ce

  • @AditSingh-zu2yv
    @AditSingh-zu2yv Рік тому +5

    1988 da mera janam hai i big fan Chamkila

  • @kamalpreet3283
    @kamalpreet3283 Рік тому +5

    Dhanvad Tiwana saab 🙏

  • @gurcharnsinghkhiali5731
    @gurcharnsinghkhiali5731 Рік тому +9

    Att sirrrrra

  • @gurindersingh3584
    @gurindersingh3584 Рік тому +3

    Super Duper ji 🎉

  • @RajenderSingh-jk2bv
    @RajenderSingh-jk2bv 5 місяців тому +1

    Tiwana ji jindabad

  • @Kulwant-u4x
    @Kulwant-u4x Рік тому +6

    Super hit chamkila y

  • @tarakvicharpunjabichannel6624
    @tarakvicharpunjabichannel6624 2 місяці тому

    ਚਮਕੀਲੇ ਦੀ ਅਵਾਜ਼ ਦਾ ਬੇਸ ਬਹੁਤ ਵੱਡਾ ਸੀ, ਅਮਰਜੋਤ ਨੂੰ ਉਸ ਦੇ ਬਰਾਬਰ ਗਾਉਣਾਂ ਬਹੁਤ ਜ਼ੋਰ ਲਗਦਾ ਸੀ। ਜਿਵੇਂ ਡਾਕਟਰਾਂ ਨੂੰ ਮਨੁੱਖੀ ਸਰੀਰ ਦੇ ਅੰਗਾਂ ਵਿੱਚ ਅਸ਼ਲੀਲਤਾ ਨਹੀਂ ਦਿਖਾਈ ਦਿੰਦੀ, ਇਸ ਤਰਾਂ ਗਾਇਕਾਂ ਨੂੰ ਗੀਤਾਂ ਵਿੱਚ ਅਸ਼ਲੀਲਤਾ ਵੱਲ ਧਿਆਨ ਨਹੀਂ ਜਾਂਦਾ, ਉਹਨਾਂ ਦਾ ਪੂਰਾ ਧਿਆਨ ਸੁਰਾਂ ਵੱਲ ਹੁੰਦਾ ਹੈ।

  • @happythreeke97
    @happythreeke97 Рік тому +11

    ਇਹ,ਗਾਇਕ,ਜ਼ੋੜੀ,ਤਾਂ,ਮਰਕੇ,ਵੀ,ਲੋਕਾ,ਦੇ,ਦਿਲਾ,ਤੇ,ਅੰਜ਼,ਵੀ,ਰਾਜ,ਕਰ,ਰਹੀ,ਹੈ,ਪਰ,ਇਹਨਾਂ,ਨੂੰ,
    ਮਰਵਾਉਣ,ਵਾਲੇ,ਤੜਫ਼,ਤੜਫ਼,ਕੇ,ਮਰਦੇ,ਜਰੂਰ,ਦੇਖ਼ੇ
    ,ਹੰਨ,

    • @rajkumar-jl3em
      @rajkumar-jl3em 25 днів тому

      Bilkul Happy veer mar mar kay marde dekhe

  • @AshokKumar-ki4xi
    @AshokKumar-ki4xi Рік тому +5

    Amar Hai jode dil se salute

  • @BalwinderSingh-ez5yg
    @BalwinderSingh-ez5yg Рік тому +4

    Very very good chamkila Amarjot g great g form B's ankhilia g riter Punjab National song 🙏🌷🌷🙏🌷🌷❤❤❤🙏🙏🙏🙏🙏❤️

  • @BabaFarid-x9u
    @BabaFarid-x9u Рік тому +4

    Att

  • @TilakRaj-d7w
    @TilakRaj-d7w 11 місяців тому +4

    Balle Ho gai

  • @gurindersingh3584
    @gurindersingh3584 Рік тому +3

    Very Nice 👍

  • @cheenukumar8857
    @cheenukumar8857 Рік тому +6

    BIG STAR A.S CHAMKILA

  • @Sewak-m5m
    @Sewak-m5m Рік тому +3

    Amar Jodi ❤

  • @harjitsangha2990
    @harjitsangha2990 Рік тому +6

    Good 🙏🙏👍👍🌹

  • @MandirsinghSingh-cf3ed
    @MandirsinghSingh-cf3ed Рік тому +3

    Meri jan

  • @DsNo-no8eu
    @DsNo-no8eu Рік тому +4

    Good.zar.chamkila

  • @BalwinderSingh-ez5yg
    @BalwinderSingh-ez5yg Рік тому +5

    Very very happy Great chamkila Amarjot g 🌹🌹🌹🌹🌹🙏🌷🌹🙏🙏🙏 Vir g bs ankhilia g riter you are my nb Sind kardo g 🙏🙏🙏

  • @lehmberdass8211
    @lehmberdass8211 Рік тому +7

    ❤😂❤❤❤

  • @gurjantaulakh1791
    @gurjantaulakh1791 Рік тому +3

    ❤❤good

  • @aftersingaftersing9618
    @aftersingaftersing9618 11 місяців тому +2

    Love 💕

  • @SOMAL-c9v
    @SOMAL-c9v Рік тому +3

    👍👍👍👍👍

  • @MalkeetMattu-d2f
    @MalkeetMattu-d2f Місяць тому

    Very very nice

  • @balvirsingh3486
    @balvirsingh3486 6 місяців тому

    Vvv beautiful

  • @sandeepkumardaunkalan2988
    @sandeepkumardaunkalan2988 Рік тому +4

    Amar fankar dugri wale

  • @baljindersingh2128
    @baljindersingh2128 7 місяців тому

    ❤Very.good❤

  • @Sona_Gharu
    @Sona_Gharu 5 місяців тому +1

    Chamkila,srar,no,1❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😂😂😂

  • @krishandev3633
    @krishandev3633 10 місяців тому

    ❤❤❤❤❤

  • @Manilahoriaa
    @Manilahoriaa Рік тому +4

    Shinda... kuldeep manak...Sadiq ehna ne ral k mar waya chamkila..khaadku jathebandeyian da kam nhi haiga eh...

  • @balwantsingh3957
    @balwantsingh3957 6 місяців тому +2

    ਸ਼ਿੰਦੇ ਦਾ ਗੀਤ ਤੂੰ ਚਪਣਕਦੁ ਛੱਡ ਬੰਗਣ ਲੈ ਬੀਬੀ ਕਿੰਨਾ ਕੁ ਸੋਹਣਾ ਗੀਤ ਹੈ ਪਰਵਾਰ ਚ ਬੈਠ ਕੇ ਸੁਣਨ ਵਾਲਾ ਖਾਂਰ ਖਾਣ ਵਾਲਿਆ ਨੇ ਮਰਵਾਇਆ ਸਿੱਧੂ ਮੂਸੇ ਵਾਲੇ ਵਾਂਗੂੰ ਰੱਬ ਦੇਖੁ ਇਨ੍ਹਾਂ ਨੂੰ ਕੀੜੇ ਪੈਣਗੇ

  • @sukhdevsingh-fu7lz
    @sukhdevsingh-fu7lz 5 місяців тому

    Dekhlo, sabhi daaru pee rhe,koi beemaari nhi,koi thakawat nhi,hun je kise nu kahie ghut maar le,krhnda vp wad da

    • @rajkumar-jl3em
      @rajkumar-jl3em 25 днів тому

      Sahi keha Sukh veer lok sunde a tay Enjoy karde ajj koi ne sunda ehda beh kay