ਗੋਰਿਆਂ ਦੀ ਤਕਨੀਕ ਨਾਲ ਝੋਨੇ ਦੀ ਸਭ ਤੋਂ ਸੌਖੀ ਬਿਜਾਈ, ਵੱਧ ਕਮਾਈ। Motivational। Paddy।

Поділитися
Вставка
  • Опубліковано 4 жов 2024
  • ਨੌਜਵਾਨ ਕਿਸਾਨ ਦਾ ਵੱਡਾ ਦਾਅਵਾ।
    Interview With Kala Sekhon Farmer
    Pind Dhandiyal(Sangrur)
    Contact Number
    9815282603
    Rang Punjab De
    Dharma Haryau
    9876155179

КОМЕНТАРІ • 42

  • @baljindersingh1184
    @baljindersingh1184 4 місяці тому +6

    ਬਹੁਤ ਵਧੀਆ ਇਨਸਾਨ ਹੈ ।ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ।

  • @manjeetstudiolehragaga5312
    @manjeetstudiolehragaga5312 4 місяці тому +25

    ਏਸ ਬਾਈ ਨੂੰ ਜੇ ਕਿਸਾਨਾਂ ਦਾ ਮਸੀਹਾ ਕਿਹਾਂ ਤਾਂ ਝੂਠ ਨੀ ਹੈਗਾ ਪਿਛਲੇ ਸਾਲਾਂ ਤੋਂ ਕਿਸਾਨਾਂ ਦਾ ਲੱਖਾਂ ਰੁਪੈ ਬਚਾ ਰਿਹਾ ਮੇ ਵੀ ਇਹਨਾਂ ਦੀ ਤਕਨੀਕ ਨੂੰ ਅਪਣਾਇਆ ਏਸ ਵਾਰ ਮੇਰਾ ਭਰਾ ਵੀ ਇਹਨਾਂ ਦੀ ਤਕਨੀਕ ਨਾਲ ਜੀਰੀ ਬੀਜੂ ਗਾ

    • @dhillonvlogz810
      @dhillonvlogz810 4 місяці тому +3

      Bai g ਪੂਰੀ ਕਾਮਜਾਬ ਆ techniqe ?
      ਤੇ ਝਾੜ ਕਿੰਨਾ ਆਯਾ?

    • @baljindersidhu4584
      @baljindersidhu4584 4 місяці тому +3

      Kakha da ki haal aw y

    • @deepdhandial9450
      @deepdhandial9450 4 місяці тому +1

      ​@@baljindersidhu4584
      ਕੱਖ ਨੀ ਹੁੰਦਾ ਬਾਈ

    • @harjinder.s.cheema6757
      @harjinder.s.cheema6757 4 місяці тому

      ਹਿਲ ਗਿਆ

    • @deepdhandial9450
      @deepdhandial9450 4 місяці тому

      @@baljindersidhu4584 ਬਾਈ ਜੀ ਪਾਣੀ ਲਾਉਣ ਤੋਂ 3 ਦਿਨਾ ਬਾਅਦ 2 ਲੀਟਰ PENDI-30 ਤੇ ਇੱਕ ਪੁੜੀ upl ਦੀ SAATI
      ਇੱਕ ਕਿੱਲੇ ਤੇ 10 ਟੋਲੀਆਂ ਸਪਰੇ ਦੀਆਂ ਕਰੋ ਜੀ ਵੱਡੇ ਪੰਪ ਨਾਲ
      ਕੱਖ ਨਹੀ ਹੋਣਾ ਬਾਈ

  • @lubanasaab2370
    @lubanasaab2370 4 місяці тому +6

    ਜਿਉਂਦੇ ਰਹੋ ਦੋਵੇਂ ਵੀਰ ਜੀ

  • @kamaldeepsingh7970
    @kamaldeepsingh7970 4 місяці тому +11

    ਬਾਈ ਜੀ ਇਹ ਬਹੁਤ ਪੁਰਾਣੀ ਤਕਨੀਕ ਐ। ਛੰਭਾਂ ਵਿਚ ਬੀਜਵਾਂ ਝੋਨਾ ਤੇ ਬਾਸਮਤੀ ਬੀਜੀ ਜਾਂਦੀ ਰਹੀ ਐ।

    • @mannumd-uw7rq
      @mannumd-uw7rq 4 місяці тому +1

      ਪਹਿਲਾਂ ਕਿਉ ਨਹੀ ਦਸਿਆ ਕਦੇ ਵੀ?
      ਸਾਥ ਕੀ ਦੇਣਾ ਸਾਲ਼ੀ ਪਰਦਾਨਗੀ ਨ੍ਹੀ ਛੱਡਣੀ😢😢

    • @koragrewal986
      @koragrewal986 3 місяці тому

      Øu777​@@mannumd-uw7rq

  • @chamanlal4263
    @chamanlal4263 4 місяці тому +3

    Well done bro

  • @pavitarsingh7629
    @pavitarsingh7629 4 місяці тому +4

    Good ❤

  • @mintoocheemakulwindercheem6582
    @mintoocheemakulwindercheem6582 4 місяці тому +2

    Thanks so much to be proud

  • @gurbaxsingh1581
    @gurbaxsingh1581 4 місяці тому +4

    Good boy Kaalaa saikhon.

  • @mintoocheemakulwindercheem6582
    @mintoocheemakulwindercheem6582 4 місяці тому +1

    Good veer

  • @godhamann7547
    @godhamann7547 4 місяці тому +2

    Good 👍

  • @pr5991
    @pr5991 3 місяці тому

    What a sacrifice, take from my farm for free if your experiment fails. He is Son of Punjab and rice sowing by his technique will recharge the water table due to less evaporation. Good job.

  • @satnamsinghsandhu1001
    @satnamsinghsandhu1001 4 місяці тому +1

    Good

  • @mintoocheemakulwindercheem6582
    @mintoocheemakulwindercheem6582 4 місяці тому +1

    Good boy

  • @kuldeepsidhu2184
    @kuldeepsidhu2184 4 місяці тому +3

    👌♥️🙏

  • @RanjeetSingh-l8o
    @RanjeetSingh-l8o 3 місяці тому

    ਬਾਈ ਫਿਰੋਜ਼ਪੁਰ ਇਲਾਕੇ ਵਿੱਚ ਇਸ ਵਿਧੀ ਨਾਲ ਹੋਜੂ ਝੋਨਾ ਜਿਸ ਤਕਨੀਕ ਨਾਲ ਤੁਸੀਂ ਦੱਸ ਰਹੇ ਹੋ

  • @raviyt849
    @raviyt849 4 місяці тому +2

    gujrat me ese hi bijtehe

  • @sarbjeetgill1735
    @sarbjeetgill1735 4 місяці тому +4

    ਬਾਈ ਇੱਕ ਤਾਂ ਨਦੀਨ ਬਹੁਤ ਹੋ ਜਾਂਦਾ ਅਤੇ ਦੁਸਰਾ ਪਿਛਲੇ ਸਾਲ ਵਾਲਾ ਝੋਨਾ ਉਗ ਪੈਦਾ

  • @inderjit748
    @inderjit748 2 місяці тому

    KALEA VEER PANI RECHARGE HUNDA 7:32 AI DISCHARGE NAHI HUÑDA

  • @Singhaze80
    @Singhaze80 4 місяці тому +1

    Takneek goreya Wali aa Bai di tahi ta mic khichi janda aa

  • @harbansbawa4130
    @harbansbawa4130 4 місяці тому +3

    मदीना का क्याहाल होगा दवा भी बता दीजिए मार्केट में नदी नासिक नहीं है

  • @sarabjeetsandhu8369
    @sarabjeetsandhu8369 4 місяці тому +2

    Mai v beej ti y 10 day hoge beeji nu

  • @ਰਾਣਾਉੱਪਲ
    @ਰਾਣਾਉੱਪਲ 3 місяці тому

    ਵੀਰ ਜੀ ਛੱਟਾ ਵੱਤਰ ਵਿੱਚ ਦੇਣਾ ਹੈ ਜਾ ਸੁੱਕੇ ਵਾਹਣ ਵਿਚ ਤੇ ਫਿਰ ਪਾਣੀ ਕਦੋ ਲਾਉਣਾ ਹੈ।

  • @kawaljeetsingh3375
    @kawaljeetsingh3375 3 місяці тому

    👍

  • @mintoocheemakulwindercheem6582
    @mintoocheemakulwindercheem6582 4 місяці тому +1

    1401supr aa22

  • @NirvailSingh-lz9go
    @NirvailSingh-lz9go 4 місяці тому +1

    Bai di awaj da pata nahi lagda

  • @HariRam-cu5zi
    @HariRam-cu5zi 4 місяці тому +1

    Veer bijai sbandhi puri vedio
    Pao ki pani kdo laguna te nadin nashak kihri te kdo spray karni hai thanks

  • @RanvirSingh-xf1ne
    @RanvirSingh-xf1ne 4 місяці тому +2

    Ndeen.da.hal.a

  • @Nupa-bb1xs
    @Nupa-bb1xs 4 місяці тому +1

    America vich pani bhar ke jhaj nal pani vich hi beej da shitta de dinde ne

  • @tarunmoun1644
    @tarunmoun1644 3 місяці тому

    Weed problem veer g

  • @BinderSingh-wf3we
    @BinderSingh-wf3we 4 місяці тому +1

    Mak akjana faro

  • @sarabjeetsandhu8369
    @sarabjeetsandhu8369 4 місяці тому +1

    Usa 44 beeji a gi y mai

    • @bw8dm
      @bw8dm 4 місяці тому

      ਪੂਸਾ 44 ਹੁੰਦੀ ਆ ਵੀਰ

    • @sarabjeetsandhu8369
      @sarabjeetsandhu8369 4 місяці тому

      @@bw8dm yes bro boht wdiya hundi a gi

  • @gurbiraulakh8950
    @gurbiraulakh8950 4 місяці тому +1

    Good veer